ਕਦੇ ਸਿੱਖ ਨੌਜਵਾਨਾਂ ਥੱਲੇ ਹੁੰਦੀ ਸੀ Audi ਗੱਡੀ ਤੇ ਹੁਣ ਸਟਾਲ ਲਾ ਕੇ ਕਰ ਰਹੇ ਮਿਹਨਤ

แชร์
ฝัง
  • เผยแพร่เมื่อ 13 ธ.ค. 2024

ความคิดเห็น • 1.1K

  • @RozanaSpokesmanOfficial
    @RozanaSpokesmanOfficial  4 ปีที่แล้ว +42

    ਪਾਖੰਡੀ ਸਾਧ ਦਾ ਸੋਧਾ ਲਾਉਣ ਲਈ ਸਾਧ ਦੇ ਘਰ ਪਹੁੰਚੀ ਸਿੰਘਾਂ ਦੀ ਫ਼ੌਜ
    ਪੂਰੇ ਪਿੰਡ ਨੂੰ ਸਿੰਘਾਂ ਨੇ ਪਾਇਆ ਘੇਰਾ, ਮਾਹੌਲ ਗਿਆ ਗਰਮਾ
    ਸਿੰਘਾਂ ਦੀ ਫੌਜ ਦੇਖ ਥਰ-ਥਰ ਕੰਬਿਆ ਪਰਿਵਾਰ
    th-cam.com/video/WLJPIoh6dKw/w-d-xo.html

    • @reshamsidhu3114
      @reshamsidhu3114 4 ปีที่แล้ว +1

      Sale fuddu frauds ah eh Lotey brothers fzr ch boht fraud kite ehna kise worker di salary ni diti eh din ta auna c media nu v chahida pela background ta check kr love ehna da

    • @reshamsidhu3114
      @reshamsidhu3114 4 ปีที่แล้ว

      Sale fuddu frauds ah eh Lotey brothers fzr ch boht fraud kite ehna kise worker di salary ni diti eh din ta auna c media nu v chahida pela background ta check kr love ehna da

    • @reshamsidhu3114
      @reshamsidhu3114 4 ปีที่แล้ว

      Sale fuddu frauds ah eh Lotey brothers fzr ch boht fraud kite ehna kise worker di salary ni diti eh din ta auna c media nu v chahida pela background ta check kr love ehna da

    • @reshamsidhu3114
      @reshamsidhu3114 4 ปีที่แล้ว +1

      Sale fuddu frauds ah eh Lotey brothers fzr ch boht fraud kite ehna kise worker di salary ni diti eh din ta auna c media nu v chahida pela background ta check kr love ehna da

    • @reshamsidhu3114
      @reshamsidhu3114 4 ปีที่แล้ว

      Sale fuddu frauds ah eh Lotey brothers fzr ch boht fraud kite ehna kise worker di salary ni diti eh din ta auna c media nu v chahida pela background ta check kr love ehna da

  • @bw8dm
    @bw8dm 4 ปีที่แล้ว +84

    ਇਹਨਾਂ ਸਰਦਾਰਾਂ ਦੀ ਮਿਹਨਤ ਨੂੰ ਸਲਾਮ ਹੈ। ਕੰਮ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ। ਰੱਬ ਤੁਹਾਨੂੰ ਤਰੱਕੀ ਬਖਸੇ

    • @videosforyou9715
      @videosforyou9715 4 ปีที่แล้ว +1

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Ftgj

    • @chamkaurbrar9084
      @chamkaurbrar9084 4 ปีที่แล้ว

      Good

    • @reshamsidhu3114
      @reshamsidhu3114 4 ปีที่แล้ว +1

      Bai ji Kade sardar amlet da Kam krde ne tusi Lok samjede nai eh bnde farud ne .....kise vi apne worker nu ena saelry nai diti eh ta dine aune he c

    • @bw8dm
      @bw8dm 4 ปีที่แล้ว

      @@reshamsidhu3114 ਹਾਂ ਗੱਲ ਤਾਂ ਠੀਕ ਆ ਬਾਈ ਤੇਰੀ , ਮੈਂ ਵੀ ਇਹੋ ਜੇ ਠੱਗ ਦੇਖੇ ਆ ਲੁਧਿਆਣੇ ਵਿੱਚ

  • @johngill5629
    @johngill5629 4 ปีที่แล้ว +136

    ਸਿਆਣੇ ਕਹਿੰਦੇ ਹਨ ਜਿਨ੍ਹਾਂ ਕੀਤੀ ਸ਼ਰਮ ਉਹਨਾਂ ਦੇ ਫੂਟੇ ਕਰਮ----- ਕੰਮ ਕੋਈ ਛੋਟਾ ਵੱਡਾ ਨੀ ਹੁੰਦਾ ਬਸ ਸੋਚ ਵਧੀਆ ਹੋਣੀ ਚਾਹੀਦੀ ਹੈ ਮਿਹਨਤ ਨਾਲ ਹੀ ਮੰਜ਼ਿਲ ਮਿਲਦੀ ਏ। ਜਦੋਂ ਪਰਿਵਾਰ ਨਾਲ ਹੋਵੇ ਮੈਨੂੰ ਨੀ ਲਗਦਾ ਇਨਸਾਨ ਕਦੀ ਹਾਰ ਸਕਦਾ।।।।। Work Together stay healthy and blessed Enjoy ur present.......GBU

  • @Doaba1313
    @Doaba1313 4 ปีที่แล้ว +67

    ਵਾਹਿਗੁਰੂ ਇਹਦਾ ਹੀ ਇਹਨਾ ਭਰਾਵਾ ਦਾ ਪਿਆਰ ਬਣਾਈ ਰੱਖਣ ਸੱਚੀ ਦਿਲ ਖੁਸ਼ ਹੋ ਗਿਆ ਇਹਨਾ ਦੋਵਾ ਵੀਰਾ ਦੀ ਵੀਡੀਓ ਦੇਖਕੇ🙏

  • @lifebeyondimagination8322
    @lifebeyondimagination8322 4 ปีที่แล้ว +100

    ਸਮਾ ਬਹੁਤ ਹੀ ਬਲਵਾਨ ਹੁੰਦਾ ਹੈ ਕੁਝ ਨੀ ਪਤਾ ਲੱਗਦਾ ਕਦੋਂ ਰਾਜੇ ਨੂੰ ਰੰਕ ਤੇ ਰੰਕ ਨੂੰ ਰਾਜਾ ਬਣਾ ਦਿੰਦੀ ਹੈ .....ਸੋ ਸਲੂਟ ਅਾ ਵੀਰਾਂ ਦੀ ਮੇਹਨਤ ਨੂੰ ਮੇਹਨਤ ਕਰਦੇ ਰਹੋ ਵੀਰਾਂ ਇੱਕ ਦਿਨ ਸਮਾ ਤੁਹਾਡੇ ਪਿੱਛੇ ਹੋਵੇਗਾ .......

  • @punjabisardar-ec3qx
    @punjabisardar-ec3qx 4 ปีที่แล้ว +165

    ਬਾਈ ਜੀ ਬਹੁਤ ਵਧੀਆ ਹੈ ਮਿਹਨਤ ਕਰਨੀ ਸਹੀ ਗੱਲ ਹੈ ਮੰਗ ਕੇ ਖਾਣ ਵਾਲਿਆਂ ਨਾਲ਼ੋਂ ਸੋ ਦਰਜ਼ੇ ਵਧੀਆ ਹੈਂ

    • @reshamsidhu3114
      @reshamsidhu3114 4 ปีที่แล้ว

      Bai tenu ki pata ena bare Hrami ne eh bnde apne kise worker nu salary nai dede c bro okkkk

  • @daljitsingh3631
    @daljitsingh3631 4 ปีที่แล้ว +136

    ਬਹੁਤ ਵਧੀਆ ਜੀ ਬਾਕੀ ਲੋਕਾਂ ਨੂੰ ਵੀ ਇਹਨਾ ਮੁੰਡਿਆ ਕੋਲੋ ਕੁਝ ਸਿੱਖਣਾ ਚਾਹੀਦਾ ਹੈ

    • @reshamsidhu3114
      @reshamsidhu3114 4 ปีที่แล้ว

      Tuvi Jake Kam kar ena nal bekar bande aaVr ji

  • @harbanssinghgohal690
    @harbanssinghgohal690 4 ปีที่แล้ว +355

    ਇੱਕ ਦਿਨ ਤੁਹਾਡੇ ਭਾਰਤ ਵਿਚ ਰੈਸਟੋਰੈਂਟ ਹੋਣਗੇ।

  • @tapinderpalkaurkhurl2764
    @tapinderpalkaurkhurl2764 4 ปีที่แล้ว

    ਵੀਰ ਦੀ ਸੋਚ ਬਹੁਤ ਵਧੀਆ ਹੈ, ਇਹਨਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ, ਬਾਕੀ ਪਰਿਵਾਰ ਦੇ ਥੰਮ ਵੀ ਨਾਲ਼ ਖੜੇ ਨੇ, ਜਦੋਂ ਮੋਢੇ ਉੱਤੇ ਪਰਿਵਾਰ ਦਾ ਹੱਥ ਹੋਵੇ ਤੇ ਬੰਦਾ ਕਦੇ ਹਾਰਦਾ ਨਹੀਂ, ਬਾਕੀ ਦੋ ਭਰਾ ਹਮੇਸ਼ਾ ਲਈ ਇੱਕ ਦੂਜੇ ਦੇ ਪੂਰਕ ਰਹਿਣ ਤੇ ਇਨਾਂ ਦਾ ਫਿਰੋਜਪੁਰ ਕੀ ਸਾਰੇ ਭਾਰਤ ਵਿੱਚ ਨਾਮ ਹੋਵੇਗਾ, ਇੱਕ ਤੇ ਇੱਕ ਗਿਆਰਾਂ ਹੁੰਦੇ ਨੇ, ਰੱਬ ਮਿਹਨਤ ਕਰਨ ਵਾਲੇ ਤੇ ਹੱਥ ਰੱਖ ਦਿੰਦਾ,👍👍👍

  • @a.skamboj1111
    @a.skamboj1111 4 ปีที่แล้ว +40

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਸਾਰੀ ਦੁਨੀਆਂ ਵਿੱਚ ਰੈਸਟੋਰੈਂਟ ਹੋ ਜਾਣ ਦਿਲੋ ਸਲੂਟ ਆ ਵਿਰ ❤❤❤❤❤

  • @manjitsoni9676
    @manjitsoni9676 4 ปีที่แล้ว

    ਬਹੁਤ ਵਧੀਆ ਲੱਗੀ ਲੋਟੇ ਭਰਾਵਾਂ ਦੀ ਜੋੜੀ ਅਕਾਲ ਪੁਰਖ ਵਾਹਿਗੁਰੂ ਜੀ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਇਹਨਾਂ ਦੋਨਾਂ ਭਰਾਵਾਂ ਨੂੰ ਸਲੂਟ ਹੈ 🙏🙏।

  • @bhinderghuman9670
    @bhinderghuman9670 4 ปีที่แล้ว +32

    ਵਾਹਿਗੁਰੂ ਦੋਨਾਂ ਭਰਾਵਾਂ ਤੇ ਮਿਹਰ ਭਰਿਆ ਹੱਥ ਰੱਖੇ 🙏

  • @gurmejsingh9138
    @gurmejsingh9138 4 ปีที่แล้ว +2

    ਬਹੁਤ ਵਧੀਆ ਭਰਾ ਜੀ ਦਿਲੋ ਸਲੂਟ ਆ ਤੁਹਾਡੀ ਸੋਚ ਅਤੇ ਮਿਹਨਤ ਉਪਰ ।ਉਹਨਾ ਵੀਰਾ ਨੂੰ ਇਹ ਵੀਡੀਓ ਜਰੂਰ ਵੇਖਣੀ ਚਾਹੀਦੀ ਆ ਜਿਹੜੇ ਪੈਸੇ ਦੇ ਲਾਲਚ ਵਿੱਚ ਗਲਤ ਰਸਤੇ ਦੇ ਉਪਰ ਪੈ ਗਏ ਹਨ । ਜਾ ਪੱਚੀ ਤੀਹ ਲੱਖ ਰੁਪਏ ਲਾ ਕੇ ਬਾਹਰ ਨੂੰ ਜਾ ਰਹੇ ਹਨ।

  • @subhashraghuvansh3858
    @subhashraghuvansh3858 4 ปีที่แล้ว +13

    ਕੰਮ ਕੋਈ ਮਾੜਾ ਨਹੀਂ ਹੁੰਦਾ। ਸੋਚ ਮਾੜੀ ਨਹੀਂ ਹੋਣੀ ਚਾਹੀਦੀ ।ਲਾਹਨਤਾਂ ਚੋਰੀ ਚੱਕੀ ਨੂੰ ਹੁੰਦੀਆਂ ਕੰਮ ਕਿਸੇ ਤਰ੍ਹਾਂ ਦਾ ਵੀ ਹੋਵੇ ਕੋਈ ਸ਼ਰਮ ਨਹੀਂ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ। 🙏🙏🙏🙏

  • @harjinderkumar5633
    @harjinderkumar5633 4 ปีที่แล้ว +1

    ਵਾਹਿਗੁਰੂ ਤੁਹਾਡੀ ਮੇਹਨਤ ਤੇ ਰੰਗ ਇਨ੍ਹਾਂ ਗੁੜਾ ਚੜਾਵੇ ਛੱਡ ਰੇੜੀਆਂ ਤੇ ਸਟਾਲ ਤੁਹਾਡੇ ਵੱਡੇ ਵੱਡੇ ਰੈਸਟੋਰੈਂਟ ਬਣਾਵੇ ਘੁਮੋ ਫੇਰ ਵੱਡੀਆਂ ਵੱਡੀਆਂ ਗੱਡੀਆਂ ਦੇ ਵਿਚ ਤੇ ਤੁਹਾਡੀ ਮਿਸਾਲ ਹਰ ਕੋਈ ਸੁਣਾਵੇ ਫੇਰ ਘਰ ਜਾਂਦੇ ਸਮੇ ਦੋ ਚਾਰ ਖਾਣੇ ਦੇ ਛੋਟੇ ਛੋਟੇ ਬੋਕਸ ਆਪਣੀ ਗੱਡੀ ਵਿੱਚ ਜ਼ਰੂਰ ਰੱਖਿਆ ਕਰਨਾ ਤੁਹਾਨੂੰ ਪਤਾ ਹੈ ਰਾਸਤੇ ਵਿੱਚ ਕੋਈ ਗ਼ਰੀਬ ਮਿਲ ਤਾਂ ਪੈਸੇ ਦੇਣ ਨਾਲੋਂ ਚੰਗਾ ਖਾਣੇ ਦਾ ਬੋਕਸ ਗੱਡੀ ਵਿਚੋਂ ਕਢੀਆਂ ਤੇ ਉਸ ਦੇ ਦਿਉ ਤੇ ਨਾਲ ਪਾਣੀ ਵੀ ਇਹ ਵੀ ਆਪਣੀ ਕਮਾਈ ਕਿਰਤ ਸਮਝਣਾ

  • @varindersinghbanga6198
    @varindersinghbanga6198 4 ปีที่แล้ว +31

    ਡਟੇ ਰਹੋ ਮਿਹਨਤ ਕਦੇ ਕਿਸੇ ਦਾ ਅੱਗਾ ਨਹੀਂ ਮਾਰਦੀ ਤੇ ਨਾ ਹੀ ਕਿਸੇ ਦਾ ਗਲਤ ਕਰਦੀ ਹੈ।

  • @gurmukhsingh6097
    @gurmukhsingh6097 4 ปีที่แล้ว

    ਬੇਟਾ ਜੀ ਬਹੁਤ ਵਧੀਆਂ ।ਪ੍ਰਮਾਤਮਾ ਆਪਣੇ ਉਨਾ ਬਚਿਆਂ ਨੂ ਬਹੁਤ ਪਿਆਰ ਕਰਦੇ ਹਨ। ਜੋ ਮਿਹਨਤ ਕਰਦੇ ਹਨ।ਘਬਰਾਉਣ ਦੀ ਲੋੜ ਨਹੀ ਪ੍ਰਮਾਤਮਾ ਨਾਲ ਹੈ।ਦੋਨੋ ਪਿਆਰ ਨਾਲ ਮਿਹਨਤ ਕਰੋ।ਨੋਜੁਆਨਾ ਲਈ ਇਕ ਉਦਾਰਣ ਹੋ ।ਮੇਨੂ 35 ਸਾਲ ਹੋ ਗਏ ਸਾਰੇ ਕੰਮ ਕੀਤੇ ।ਬਹੁਤ ਚੁੰਗੀ ਸੋਚ ਮੁਬਾਰਕ।ਆਪ ਜੀ ਨੇ ਬਹੁਤ ਵਧੀਆਂ ਪ੍ਰੋਗਰਾਮ ਪੇਸ ਕੀਤਾGod bless u

  • @sukhman_216
    @sukhman_216 4 ปีที่แล้ว +40

    ਵੀਰ ਜੀ,ਯੂਥ ਥੋੜਾ ਨਹੀ ਬਹੁਤ ਹੀ ਜਿਆਦਾ ਭੁਲੇਖੇ ਵਿੱਚ ਹੈ।

  • @76kamal
    @76kamal 4 ปีที่แล้ว

    ਮਿਹਨਤ ਦਾ ਫਲ ਮਿੱਠਾ ਹੁੰਦਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖ਼ਸ਼ੇ 🙏🙏

  • @KulwantSingh-ff4ju
    @KulwantSingh-ff4ju 4 ปีที่แล้ว +32

    ਇਹਨਾਂ ਨੇ ਕੈਪਟਨ ਦੇ ਜਵਾਈ ਬਨਣਾ

  • @MandeepKaur-uu9jz
    @MandeepKaur-uu9jz 4 ปีที่แล้ว

    ਵੀਰ ਜੀ ਤੁਸੀਂ ਇਸ ਸੋਚ ਨਾਲ ਹੀ ਅੱਗੇ ਵਧੋਗੇ ਬਹੁਤ ਵਧੀਆ ਸੋਚ ਏ ਬਹੁਤ ਕੁਝ ਸਿਖਣ ਨੂੰ ਮਿਲਿਆ ਏ ਪਰਮਾਤਮਾ ਤੱਰਕੀ ਬਖਸ਼ੇ

  • @arshpreetjandu8162
    @arshpreetjandu8162 4 ปีที่แล้ว +69

    ਮੇਹਨਤ ਦਾ ਫਲ਼ ਚੰਗਾ ਹੁੰਦਾ ਹੈ

  • @MandeepSingh-hk2vl
    @MandeepSingh-hk2vl 4 ปีที่แล้ว

    Good job ਛੋਟਾ ਕੰਮ ਛੋਟਾ ਨਹੀ ਸਰਦਾਰ ਦੀ ਸ਼ਾਨ ਵੱਖਰੀ ਸਿੱਖ ਦੀ ਸ਼ਾਨ ਅਤੇ ਵੱਖਰੀ ਪਹਿਚਾਣ ਰੱਖਦੇ ਹਨ

  • @hartajsingh7273
    @hartajsingh7273 4 ปีที่แล้ว +46

    They are true Sikh !!!!

  • @Chandnadda
    @Chandnadda 4 ปีที่แล้ว

    ਰੱਬ ਭਰਾਵਾਂ ਦੀ ਜੋੜੀ ਸਲਾਮਤ ਰੱਖੇ ਤਰਕੀ ਬਖ਼ਸ਼ੇ

  • @baljeetgill8300
    @baljeetgill8300 4 ปีที่แล้ว +4

    salute veera nu
    ਵਾਹਿਗੁਰੂ ਜੀ ਮਿਹਨਤ ਦਾ ਮੁਲ ਮੋੜਣ

  • @bobbysingh3468
    @bobbysingh3468 4 ปีที่แล้ว +1

    Veer ji nice job🙏🙏👏👏👌👌👬

  • @paramjitgill7452
    @paramjitgill7452 4 ปีที่แล้ว +127

    ਸਿੱਖ ਦੂਨੀਆ ਤੇ ਆਏ ਹੀ ਇਮਿਤਘਾਨ ਦੇਨ ਨੂ

    • @garrybrar13-22
      @garrybrar13-22 4 ปีที่แล้ว +13

      ਦੂਨੀਆ ਨਹੀਂ ਦੁਨੀਆਂ ਹੁੰਦਾ ਅਤੇ ਇਮਿਤਘਾਨ ਨਹੀਂ ਇਮਤਿਹਾਨ ਹੁੰਦਾ ! ਓਏ ਪੰਜਾਬੀ ਮਾਂ ਬੋਲੀ ਦੇ ਵਾਰਸੋ ਕਿਓਂ ਆਪ ਹੀ ਪੰਜਾਬੀ ਦਾ ਬੇੜਾ ਗਰਕ ਕਰ ਰਹੇ ਹੋਂ । ਕੀ ਸਿਖਾਉਣਾ ਤੁਸੀਂ ਆਪਣੇ ਬੱਚਿਆਂ ਨੂੰ ਜਦ ਤੁਸੀਂ ਆਪ ਹੀ ਸਹੀ ਪੰਜਾਬੀ ਲਿਖਣਾ ਨਹੀਂ ਜਾਣਦੇ !

    • @HuMan-lc7zx
      @HuMan-lc7zx 4 ปีที่แล้ว +1

      ਸਹੀ ਕਿਹਾ ਬਾਈ ਜੀ

    • @tigerjeetsingh8440
      @tigerjeetsingh8440 4 ปีที่แล้ว +11

      @@garrybrar13-22 ਵੀਰ ਮਾੜੀ ਜੀ ਗਲਤੀ ਹੋਗੀ ਆ ,ਤੁਸੀਂ ਆਪਣੇ ਹੀ ਬੰਦਿਆਂ ਦੀ ਲੱਤਾਂ ਖਿੱਚਦੇ ਰਹਿੰਦੇ ਓ 😏

    • @garrybrar13-22
      @garrybrar13-22 4 ปีที่แล้ว

      Tigerjeet Singh eh madi galti karan da sama nahi reha kaka ji.. punjabi apni hond lai lad rahi aa te thonu eh madi galti lagdi aa.. Je punjabi hi sahi punjabi nahi likh rahe ehda matlab samajde oo tusi?

    • @mrsingh6499
      @mrsingh6499 4 ปีที่แล้ว +1

      Sare comments karan wale pakka andia de sokin lagde han . Par sikh dharam anda meat khan ya banan di ijajat nahi dinda. Eh khan to pehla jarur socho.

  • @gurmaan187
    @gurmaan187 4 ปีที่แล้ว

    KFC ਨੂੰ 65 ਸਾਲ ਦੀ ਉਮਰ ਚ ਕਾਮਯਾਬੀ ਮਿਲੀ, ਸੋਚਣ ਵਾਲੀ ਗਲ ਆ ਜੇਕਰ ਉਹ ਵੀ ਡੌਲ ਜਾਂਦਾ ਫੇਰ ਕੀ ਓਹ ਕਾਮਯਾਬ ਹੁੰਦਾ । Ans, ਨਹੀਂ
    Salute ਸਰਦਾਰ ਭਰਾ ਜੀ ਤੁਹਾਨੂੰ ਕੰਮ ਕਰੋ ਖੁਸ਼ੀ ਨਾਲ , ਮੇਹਨਤ ਕਰੋ ਪਰ ਫਲ ਦੀ ਉਮੀਦ ਤੇ ਉਡੀਕ ਨਾ ਕਰੋ । ਕਿਉਂਕਿ ਅਸੀਂ ਦੁਨੀਆ ਦੇ ਮਹਾਨ ਵਿਦਵਾਨ ਬਾਬੇ ਨਾਨਕ ਦੇ ਪੁੱਤਰ ਹਾਂ ।🙏🙏🙏🙏🙏

  • @jaswindermann85jaswinder38
    @jaswindermann85jaswinder38 4 ปีที่แล้ว +69

    ਸਿਅਾਣੇ ਕਹਿੰਦੇ ਸੀ ਼
    ਕਰ ਮਜਦੂਰੀ ਤੇ ਖਾਹ ਚੂਰੀ ਼
    ਮਹਿਨਤ ਸਮਾਂ ਤੇ ਅੰਦਰਲੀ ਸ਼ਰਮ ਮੰਗਦੀ ਅਾ ਼
    ਉਸਦੇ ਬਦਲੇ ਮਹਿਨਤ ਤੰਦਰੂਸਤੀ ਤੇ ਹੱਕ ਹਲਾਲ ਦੀ ਖਾਣ ਵਾਲਾ ਬਣਾ ਦਿੰਦੀ ਅਾ ਼

    • @kambiaulakh6777
      @kambiaulakh6777 4 ปีที่แล้ว

      Asal sach dekho jra th-cam.com/video/lNt4Lwxy7uY/w-d-xo.html

    • @nirmaljitkaur8811
      @nirmaljitkaur8811 4 ปีที่แล้ว +1

      Good. Veer

  • @TheHoneypbsingh
    @TheHoneypbsingh 4 ปีที่แล้ว

    Very motivational video ,vekh k Mann chardikala ch aa geya. insaan choti jehi gall te hi Dil chadd janda hai per mainu eh video vekh k boht hi positivity aaye, parmatma tuhanu hamesh chardikala ch rkhe

  • @Daske.WaleSahi
    @Daske.WaleSahi 4 ปีที่แล้ว +11

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ

  • @fashiondesigner4200
    @fashiondesigner4200 4 ปีที่แล้ว

    ਗੁਰੂ ਦਾ ਸਿੱਖ ਕਦੇ ਨੀ ਪਿੱਛੇ ਹਟਦਾ ਕਿਉ ਕਿ ਅਗਰ ਚੰਗਾ ਸਮਾ ਨੀ ਰਿਹਾ ਤਾਂ ਮਾੜਾ ਸਮਾਂ ਵੀ ਜਿਆਦਾ ਸਮਾਂ ਨੀ ਰਹਿੰਦਾ ਵੀਰ ਜੀ 🙏🙏

  • @MeetFerozepuria
    @MeetFerozepuria 4 ปีที่แล้ว +58

    Sanu maaan hai es veer te appreciate this thing and confidence

    • @sarvjitkaur9860
      @sarvjitkaur9860 4 ปีที่แล้ว +2

      Kaam kaam hota hai chota baada nhi hota , great job 👍

    • @MeetFerozepuria
      @MeetFerozepuria 4 ปีที่แล้ว

      Yes ji great job

  • @NavtejsinghgmailcomDhillion
    @NavtejsinghgmailcomDhillion 4 ปีที่แล้ว +2

    ਵੀਰ ਜੀ ਬਹੁਤ ਘੈਟ ਅਤੇ ਮਜ਼ਬੂਤ ਬੰਦੇ ਨੇ ਵਾਹਿਗੁਰੂ ਮੇਰ ਕਰੇ ੲਿਨ੍ਹਾ ਹਿਮਤੀ ਬੰਦਿਆਂ ਤੇ🙏🙏👌👌

  • @spinderk.r7888
    @spinderk.r7888 4 ปีที่แล้ว +112

    KFC ਬਾਰੇ ਸੁਣਿਆ ਸੀ ਕਿ ਉਹ ਵੀ ਐਵੇ ਅੱਗੇ ਆਏ ਸੀ ਮੇਹਨਤ ਕਰਕੇ।

    • @reshamsidhu3114
      @reshamsidhu3114 4 ปีที่แล้ว +1

      Uh paguloo eh farund bnde ne

    • @spinderk.r7888
      @spinderk.r7888 4 ปีที่แล้ว

      @@reshamsidhu3114 ਕੀ ਸਟੋਰੀ ਇਹਨਾਂ ਦੀ?

  • @GurpreetSingh-cb6ce
    @GurpreetSingh-cb6ce 4 ปีที่แล้ว

    ਵਾਹ ਭਾਜੀ ਤੁਹਾਡੀ ਹੱਡ ਬੀਤੀ ਕਹਾਣੀ ਤੋ ਲੋਕਾ ਨੂੰ ਸਿੱਖਣ ਨੂੰ ਮਿਲੇਗਾ ਜੀ ਤੇ ਕੁੱਝ ਸਾਨੂੰ ਵੀ ਮਿਲੀਆ ਜੀ

  • @anuragsuryavanshi3139
    @anuragsuryavanshi3139 4 ปีที่แล้ว +34

    When brothers are together , they can achieve any thing.My best wishes nd blessing always with u.

  • @Baljeetsinghvirk
    @Baljeetsinghvirk 4 ปีที่แล้ว

    ਵਾਹਿਗੁਰੂ ਵੀਰਾਂ ਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ

  • @Rinkukhurdvlogs
    @Rinkukhurdvlogs 4 ปีที่แล้ว +23

    ਪਤਾ ਨਹੀ ਰੱਬ ਕਹੇੜੇਆ ਰੰਗਾ ਵਿੱਚ ਰਾਂ ਜੀ

  • @lakhvindersingh7952
    @lakhvindersingh7952 4 ปีที่แล้ว

    Bhut vadyea ver ji Mahant karn ch koi srm nhi wahaguru tarki baksye ap nu bhut vadyea ver

  • @mukhasingj9818
    @mukhasingj9818 4 ปีที่แล้ว +53

    Education is not income source & education is social knowledge

    • @katkaif
      @katkaif 4 ปีที่แล้ว

      Very true...

  • @harmansandhu4942
    @harmansandhu4942 4 ปีที่แล้ว +1

    Insan nu kade v loka dian gala di parwah nhi krni chadi Nice veer ji rab maher krega tuhade te nale sade warga youth v thanu dekh ke motivate hove ga

  • @farmlife3304
    @farmlife3304 4 ปีที่แล้ว +9

    ਵਾਹਿਗੁਰੂ ਜੀ।🙏🙏🙏🙏
    ਭਲਿਉ ਲੋਕੋ, ਜਿਹੜੇ ਹਰ ਵੇਲੇ ਕਹਿੰਦੇ ਰਹਿੰਦੇ ਦੇਸ਼ ਮਾੜਾ,ਸਿਸਟਮ ਮਾੜਾ।ਕੋਈ ਮਾੜਾ ਨੀ ਵੀਰੋ ਮਾੜੀ ਆਪਣੀ ਸੋਚ ਆ ਜਿਹਨੇ ਕਰਨਾ ਉਨਾ ਨੂੰ ਦੁਨੀਆਂ ਦੀ ਕੋਈ ਤਾਕਤ ਨੀ ਰੋਕ ਸਕਦੀ।
    ਅੰਬਾਨੀ ਭਰਾ ਦੇਖਲੋ 'ਭਾਰਤ,
    ਸਾਡੇ ਪੰਜਾਬ ਦਾ ਮਾਣ ਡਾ. ਮਨਮੋਹਣ ਸਿੰਘ'ਭਾਰਤ,
    ਟਾਟਾ ਬਿਰਲਾ'ਭਾਰਤ,
    ਡਾ.ਏ ਪੀ ਜੇ ਅੱਬਦੁੱਲ ਕਲਾਮ'ਭਾਰਤ,
    ਸਚਿਨ ਤੇਂਦੁਲਕਰ,ਯੁਵਰਾਜ ਸਿੰਘ,ਮਹਿੰਦਰ ਸਿੰਘ ਧੋਨੀ,ਧਿਆਨ ਚੰਦ,ਮਿਲਖਾ ਸਿੰਘ, ਆਦਿ।
    ਭਾਰਤ
    ਬੇ ਹਿੰਮਤੇ ਨੇ ਉਹ ਜੋ ਸਿਕਵਾ ਕਰਨ ਮੁਕਦਰਾਂ ਦਾ,
    ਉੱਗਣ ਵਾਲੇ ਉੱਗ ਹੀ ਪੈਂਦੇ ਨੇ ਸਿਨਾਂ ਪਾੜਕੇ ਪਥਰਾਂ ਦਾ।

  • @nindersingh3203
    @nindersingh3203 4 ปีที่แล้ว +2

    ਮੈਨੂੰ ਤਾ ਯਾਰ ਏ ਭਰਾਵਾਂ ਦੇ ਕੰਮ ਨਾਲੋ ਇਹ ਭਰਾਵਾਂ ਦੇ ਵਿਚ ਪਿਆਰ ਦੇ ਕੇ ਬਹੁਤ ਖੁਸ਼ੀ ਆ ! ਵਾਹਿਗੁਰੂ ਜੀ ਇਨ੍ਹਾਂ ਵੀਰ ਨੂੰ ਸਦਾ ਖੁੱਛੀਆ ਦਿਉ ਜੀ 🙏🙏🙏🙏🙏👌👌👌👍👍👍

  • @SurjitSingh-xl5ut
    @SurjitSingh-xl5ut 4 ปีที่แล้ว +5

    wahh oye jatta tere Honslay nu dilo salute.❤❤❤👏👏👏👏

  • @SukhdevSingh-ed1yw
    @SukhdevSingh-ed1yw 4 ปีที่แล้ว

    ਵੀਰੋ ਇਕ ਦੂਸਰੇ ਦਾ ਇਸੇ ਤਰ੍ਹਾਂ ਸਾਥ ਦਿੰਦੇ ਰਿਹੋ ਪਰਮਾਤਮਾ ਇਕ ਦਿਨ ਤੁਹਾਨੂੰ ਮੰਜ਼ਿਲ ਤੇ ਜਰੂਰ ਪਹੁੰਚਾਓਣਗੇ ਤੁਹਾਨੂੰ ਤੋੜਨ ਵਾਲੇ ਵੀ ਬਹੁਤ ਮਿਲਣਗੇ ਕਿਸੇ ਦੀ ਗੱਲ ਤੇ ਧਿਆਨ ਨਾ ਦਿਓ ਬਾਕੀ ਤੁਸੀਂ ਖੁਦ ਹੀ ਸਿਆਣੇ ਓ ਵਾਹਿਗੁਰੂ ਜੀ ਕਿਰਪਾ ਕਰਨਗੇ

  • @charanjitsingh7701
    @charanjitsingh7701 4 ปีที่แล้ว +34

    ਅਾਪਣੀਅਾਂ ਤੋਂ ਬਚ ਸੱਜਣਾਂ ਗੈਰ ਕਿਹੜਾ ਭੇਤੀ ਨੇ

  • @kuldeeplal3901
    @kuldeeplal3901 4 ปีที่แล้ว

    No words for them. Blessed by God. Real pupils of baba Nanakji. Should take motivation from them. Salute from heart.

  • @vickykalhan6527
    @vickykalhan6527 4 ปีที่แล้ว +6

    Superb.... sheer determination and hard work will help u in achieving milestones.
    Waheguru meher kare

  • @davindersingh5235
    @davindersingh5235 4 ปีที่แล้ว

    ਵਾिਹਗੁਰੂ ਜੀ ਤੁਹਾਢੀ ਮਨੋਕਾਮਨਾ ਪੁਰੀ ਕਰਨ

  • @jswindrashingh5638
    @jswindrashingh5638 4 ปีที่แล้ว +9

    ਭਾਜੀ ਤੁਸੀ ਬਹੁਤ ਵਧੀਆ ਇਨਸਾਨ ਹੈ ਤੁਹਾਡੇ ਹੋਸਲੇ ਬਲੰਦ ਹੈ

  • @gurukirpa3511
    @gurukirpa3511 4 ปีที่แล้ว

    Bht vdia lga bhaji tuhadi video dekh ke sade brge youth lae bht bdi sikh aa

  • @preethundal2741
    @preethundal2741 4 ปีที่แล้ว +8

    Waheguru g tuhade te mehar krn veer g tuhade kolo Bohat Kuj sikhan nu milea.

  • @j.b4291
    @j.b4291 4 ปีที่แล้ว

    ਵੀਰ ਤੇਰੀ ਸੋਚ ਨੂੰ ਸਲਾਮ ਆ

  • @MrDimpa
    @MrDimpa 4 ปีที่แล้ว +11

    Bai nu salaam aa🙏🙏👌👌👌👌👍👍👍👍

  • @doctoriqbal3788
    @doctoriqbal3788 4 ปีที่แล้ว

    bhout badia veere tusi jerhi mehant karde ho oss nu fall jaroor lagega allha sade veera nu chardi kalan wich Rakhe dr khan

  • @reenajohn6294
    @reenajohn6294 4 ปีที่แล้ว +7

    God bless you both of you. God fulfill your desires beyond of your expectation.God be with you.take care

  • @kartarpb0880
    @kartarpb0880 4 ปีที่แล้ว

    Veere tuhade val dekh k bohta nu himmat mildi aa menu v waheguru g mehar rkhna hamesha🙏🙏

  • @rajwinderkaur9147
    @rajwinderkaur9147 4 ปีที่แล้ว +12

    bohat jeada vadiaa vere i have no words great salute 🙌👏👏💯

  • @EntertainmentHUB751
    @EntertainmentHUB751 4 ปีที่แล้ว

    Waheguru ji.Bht kuch Sikhn Nu Milya Tuhde Kolon❤️🤝.
    Respect From Amritsar.

  • @JaswinderSingh-zq5df
    @JaswinderSingh-zq5df 4 ปีที่แล้ว +11

    Very encouraging story of real life Jo jita voh hi 👋 Sikander

  • @Bking46
    @Bking46 4 ปีที่แล้ว

    Very good brother boht kuj sikhan nu milea tuhade kolo

  • @harjeetbuttar5350
    @harjeetbuttar5350 4 ปีที่แล้ว +3

    Bhot bhot vdiyaa veer g....veer g tusi saade li misaal ho g..... waheguru tuhanu chardikala vich rkhan g.... love u veere ❤️❤️

  • @jaggikumar5067
    @jaggikumar5067 4 ปีที่แล้ว

    Talwinder veer waheguru ji apke sath h.. Baba ji is kaam mein itni barkat dege k ap bahut jaldi audi loge... Baba ji pe bhrosa rakho..

  • @harmeetbrar4615
    @harmeetbrar4615 4 ปีที่แล้ว +15

    Great job

  • @raajshreeentartainment7183
    @raajshreeentartainment7183 4 ปีที่แล้ว

    Mashalla paji
    Allahatala aapnu hor himmat dewe tuhaddi himmat nu salaam

  • @jugrajcheema4207
    @jugrajcheema4207 4 ปีที่แล้ว +4

    Best of luck brother, STAY BLESSED😇❤️🙏🏻

  • @balindersingh9585
    @balindersingh9585 4 ปีที่แล้ว

    ਬਹੁਤ ਵਧੀਆ ਬੱਚੇ ਜਾਰੀ ਰੱੱਖੋ

  • @manpreetsethi5466
    @manpreetsethi5466 4 ปีที่แล้ว +6

    Singh sahab great, Guru rakha waheguru chardikala baksheesh Karan

  • @ninjasword8936
    @ninjasword8936 4 ปีที่แล้ว

    Pehli gall te salaam aa tere veer Te family nu...dujji gall veer gst Te note bandi ni sirf unha nu maareya jinha kol Black money c... Baaki mehnat karo veer.... Rabb saath dayuga

  • @nikhilsharma969
    @nikhilsharma969 4 ปีที่แล้ว +6

    Satnaam Shri waheguru ji bhlaa karan tandrustian bakhshan trakian bakshan Khushian bakhshan tandrustian bakhshan trakian bakshan lambia umra bakshan tandrustian bakhshan ❣️

  • @hardeepsarao8464
    @hardeepsarao8464 4 ปีที่แล้ว

    ਸਲਾਮ ਵੀਰਾਂ ਦੀ ਸੋਚ ਨੂੰ ...

  • @malkiatsingh5143
    @malkiatsingh5143 4 ปีที่แล้ว +25

    Good luck, young man, carry on.

    • @manjitsingh4631
      @manjitsingh4631 4 ปีที่แล้ว +1

      ਸਲਾਮ ਵੀਰਾ ਨੂੰ

  • @Karan-pu2sy
    @Karan-pu2sy 4 ปีที่แล้ว

    #ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ੲਿਨਾ ਵੀਰਾ ਤੇ

  • @malwaboy2007
    @malwaboy2007 4 ปีที่แล้ว +20

    The guy is tough He will succeed
    God bless his karam

    • @kambiaulakh6777
      @kambiaulakh6777 4 ปีที่แล้ว

      Asal sach dekho jra th-cam.com/video/lNt4Lwxy7uY/w-d-xo.html

  • @lalsohan5513
    @lalsohan5513 4 ปีที่แล้ว

    Very very nice y g.Rabb tuhanu bht bht bht taraki bakhse g.Rabb kre punjab de hor Nojawan v tuhanu dekh k kush sikhn g.Main tuhanu milna chahda g

  • @worldtour7193
    @worldtour7193 4 ปีที่แล้ว +6

    I love Indian people sweet people watching from Cebu

  • @sandhugagan2392
    @sandhugagan2392 4 ปีที่แล้ว

    bhut vdia veero... himmat kdde na haareo... tuhaanu dekh ke hi saade warge v himmat krde a

  • @gurbindersingh7828
    @gurbindersingh7828 4 ปีที่แล้ว +6

    Good brothers keep it up 👆 you are doing great work.

  • @AmarjitSingh-cj9pd
    @AmarjitSingh-cj9pd 4 ปีที่แล้ว

    Bahut Vadiya Message Dita Veer Ne , Rab Mehar karega 🙏🙏 Real Sardar Bande

  • @sandeepsharma8790
    @sandeepsharma8790 4 ปีที่แล้ว +3

    So motivational ,inspiring story ,God keep your bestest blessing on them

  • @avinashsingh-mk6fo
    @avinashsingh-mk6fo 4 ปีที่แล้ว

    Bhut vadiya 22 ji .. salute a tuhanu waheguru mehar kre tuhade ji

  • @ranvirpx8472
    @ranvirpx8472 4 ปีที่แล้ว +3

    Gal sahi kahi c 22 ne ki mian pnga following da hunda ki aapa kino follow krde ..waaki rishtedaara de taane he maarde bnde nu kam koi v shota vdha ni hunda ...kamuna aukha udhana sokha hunda

  • @MK-cz4ve
    @MK-cz4ve 4 ปีที่แล้ว

    Veer g baba g tuhada ta jaroor jldi mehar Krn gya. Waheguru g tuhada brothers vich pyar ta viswash bna ka rekhn

  • @KesarSingh-ph9kv
    @KesarSingh-ph9kv 4 ปีที่แล้ว +6

    Zoria jag thoria, Nard Vathere. Ik is one and two is Eleven. So, God bless beta.

  • @deepakharsh1974
    @deepakharsh1974 4 ปีที่แล้ว

    Bahi tusi great hoooo rab tuhanu bahut tariki dwe gaaaa dont worry mehnat nal age wad jana tusi himmit nai chadni

  • @savvy-yb3by
    @savvy-yb3by 4 ปีที่แล้ว +4

    Wmk 🙏🏻❤️ mere praava te #nevergiveup

  • @sukhchainsingh6770
    @sukhchainsingh6770 4 ปีที่แล้ว +1

    ਲੱਖ ਲਾਹਨਤਾਂ ਚੈਨਲ ਵਾਲੇ ਤੇ ਜੋ ਆਡੇਂ ਵਰਤਣ ਵਾਲੇ ਨੂੰ ਸਿੱਖ ਕਹਿ ਰਿਹਾ।। ਮੈਂ ਇਹ ਨੀ ਕਹਿ ਰਿਹਾ ਹਾਂ ਕਿ ਇਹ ਕੰਮ ਗਲਤ ਕਰ ਰਿਹਾ ਪਰ ਯਾਰ ਇਨੂੰ ਸਰਦਾਰ ਕਹਿ ਸਕਦੇ ਹੋ ਪਰ ਸਿੱਖ ਨੀ।।

  • @HappySingh-qq3bd
    @HappySingh-qq3bd 4 ปีที่แล้ว +4

    Wha ji Mann gy veer ji 🙏🙏🙏👍👍

  • @JebiePrince
    @JebiePrince 4 ปีที่แล้ว

    Bahut Sohni Video Veer ji Honsla Bhuttt Vadi Chiz aww

  • @jagdeepsinghchahal2697
    @jagdeepsinghchahal2697 4 ปีที่แล้ว +7

    Very good brothers. God bless you

    • @arnav0074
      @arnav0074 4 ปีที่แล้ว

      Very good brother
      God bless you
      Whegu Ji

  • @coolmunda8014
    @coolmunda8014 4 ปีที่แล้ว

    Bhut syaana veer n ik din bhut aagy jaan gy veer ehhh

  • @vikramvirk9197
    @vikramvirk9197 4 ปีที่แล้ว +3

    God bless you both 🙏🏻

  • @sushantrajput6218
    @sushantrajput6218 4 ปีที่แล้ว

    Soooo sooo inspiring video hats off to sikh people 🙏🙏🙏💯

  • @thomsphotography9877
    @thomsphotography9877 4 ปีที่แล้ว +3

    22ji tuhanu dekh k mera ve honsla dawal ho gya

  • @sukhie2.037
    @sukhie2.037 4 ปีที่แล้ว +1

    Proud 👍 of u brothers from another mother.....love from Jammu and Kashmir

  • @johnysingh1066
    @johnysingh1066 4 ปีที่แล้ว +4

    You have a great mindset

  • @rohitmottu
    @rohitmottu 4 ปีที่แล้ว

    veere so lgge dillo salute a veere thonu nalle thodi wife n thoda brother te thode father nu veere dil khush ho gya 💖💖

  • @pawandeepsingh9740
    @pawandeepsingh9740 4 ปีที่แล้ว +4

    God bless you 22 ji 👌