World Record ਬਣਾਉਣ ਨੂੰ ਤਿਆਰ ਇਹ ਪੰਜਾਬੀ, China ਤੇ Computer ਨੂੰ Open Challenge | Akhar

แชร์
ฝัง
  • เผยแพร่เมื่อ 16 ส.ค. 2020
  • World Record ਬਣਾਉਣ ਨੂੰ ਤਿਆਰ ਇਹ ਪੰਜਾਬੀ, China ਤੇ Computer ਨੂੰ Open Challenge | Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, guinness world records 2020, Guinness World Records, Open Challenge, bharat ratna award winners, bharat ratna award, shakuntala devi real, courageous, motivational speech, motivational video, motivational, punjabi motivational songs, punjabi motivational speech, punjabi motivational story, punjabi positive thoughts, punjabi positive vibes, hard working man, hard work motivation, hard work dedication, self confidence meditation, self confidence motivational video
    #GuinnessRecords #WorldRecord #Motivation #Positive #Courage #Akhar

ความคิดเห็น • 1.2K

  • @parwinderkaur946
    @parwinderkaur946 4 ปีที่แล้ว +102

    ਕਮਾਲ ਹੀ ਕੀਤੀ ਹੋਈ ਆ ਪੈਂਟਿੰਗ ਵਾਲੀ 👌👌. ਤਰੀਫ ਲਈ ਸ਼ਬਦ ਨਹੀਂ ਹਨ . ਸੋਚ ...ਬਾ-ਕਮਾਲ. ਹੋਂਸਲੇ ਬੁਲੰਦ . ਵਾਹਿਗੁਰੂ ਜੀ ਤੁਹਾਡੀਆਂ ਮਨੋਕਾਮਨਾ ਪੂਰੀ ਕਰਨ ............... (ਪਰਵਿੰਦਰ ਕੌਰ - ਫਿਰੋਜ਼ਪੁਰ )

    • @harmindersingh8275
      @harmindersingh8275 4 ปีที่แล้ว +5

      ਸ੍ਹੁਕਰਾਨਾ ਕਰਦਾ ਆਪਦੀ ਸੋਚ ਨੂੰ । ਉਡੀਕ ਕਰਦਾ ਪਿਆ । ਮਝਿਲਾ ਵੀ ਆ ਜਾਊ ਇਕ ਦਿਨ । ਤੁਹਾਡੇ ਵਰਗੇ ਦਿਲ ਤੋ ਸਮਝਣ ਵਾਲੇ ਬਹੁਤ ਘੱਟ ਲੋਕ ਨੇ । ਜੀ ਆਇਆਂ ਨੂੰ ਆਖਦਿਆਂ ।।

    • @parwinderkaur946
      @parwinderkaur946 4 ปีที่แล้ว +1

      @@harmindersingh8275 ਬਹੁਤ ਬਹੁਤ ਧੰਨਵਾਦ ਸਰ .

    • @AmritpalSingh-dd2gg
      @AmritpalSingh-dd2gg 4 ปีที่แล้ว +1

      Bahot soojwaan lgde ho..

    • @harmindersingh8275
      @harmindersingh8275 4 ปีที่แล้ว

      @@AmritpalSingh-dd2gg ...shukriya veerji

    • @Chakarwartitaksal1984
      @Chakarwartitaksal1984 3 ปีที่แล้ว +1

      @@harmindersingh8275 ਉੱਚੀ ਸੋਚ ਦੇ ਮਾਲਕ, ਰੱਬ ਤੱਕ ਪਹੁੰਚ ਆ , ਬਹੁਤ ਬਹੁਤ ਬਹੁਤ ਡੂੰਘਾਈ ਚ ਬਣਾਈ ਗਈਆਂ ਨੇ ਦੋਨੋਂ ਪੇਂਟਿਗਾਂ, ਬਹੁਤ ਹੀ ਜਿਆਦਾ ਡੂੰਘਾਈ ਆ , ਉੱਚੀ ਬਿਰਤੀ ਹੈ, ਵਿਚਾਰ ਉੱਚੇ ਹਨ, ਰੱਬ ਰੂਪ ਸੋਚ ਅੰਦਰੋਂ (ਕਰਮਾਂ ਬਾਰੇ, 84 ਲੱਖ ਬਾਰੇ ਬਹੁਤ ਈ ਅੱਛਾ ਲੋਜ਼ੀਕ ਤੇ ਸੱਚਾੲੀ ਲਿਖੀ ਆ)

  • @vipangoyal536
    @vipangoyal536 4 ปีที่แล้ว +76

    ਇਸ ਮਹਾਨ ਬੰਦੇ ਵਾਸਤੇ ਕੋਈ ਸ਼ਬਦ ਨਹੀਂ ।
    Very confident personality

    • @harmindersingh8275
      @harmindersingh8275 4 ปีที่แล้ว +1

      Thanks veerji...dil t samjne lai..🙏🙏🙏🙏🙏

  • @vijaykadiana985
    @vijaykadiana985 4 ปีที่แล้ว +31

    ਲਵ ਯੂ ਵੀਰ ਜੀ ਆਪ ਜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਰੱਬ ਤੁਹਾਡੀ ਹਰ ਖੁਸਿਆ ਚੋਲ਼ੀ ਵਿਚ ਪਾਵੇਂ।

    • @harmindersingh8275
      @harmindersingh8275 4 ปีที่แล้ว +3

      Thanks bro..🥰🥰🥰🥰🥰👉🙏🙏🙏🙏

  • @arashdeepkaur5272
    @arashdeepkaur5272 4 ปีที่แล้ว +206

    ਕੋਈ ਮੁੱਲ ਨਹੀਂ,ਇਸ ਕਲਾ ਦਾ,ਜੀਵਨ ਵਿਚ ਹੌਸਲੇ ਨਾਲ ਹੀ ਕਾਮਯਾਬੀ ਮਿਲਦੀ ਹੈ

    • @harmindersingh8275
      @harmindersingh8275 4 ปีที่แล้ว +6

      ਸੂਕਰਾਨਾ ਕਰਦਾ ਮੈਡਮ ਜੀ

    • @SatpalSingh-cv7lo
      @SatpalSingh-cv7lo 4 ปีที่แล้ว +3

      Harminder Singh ਤੁਸੀ ਹੀ ਹੈਰੀ ਹੋ???
      ਬਹੁਤ ਮਿਹਨਤ ਅ
      ਲੱਗੇ ਰਹੋ।

    • @manindersinghofficial1313
      @manindersinghofficial1313 4 ปีที่แล้ว +2

      Satnaam waheguru ji mehar rakhe is harry pajji te.......waheguru ji ehna da supna jarur pura karange.......i am proud of you....best of luck....i salute you and your imagination.......Excellent artist and lot of knowledge......too hardwork ....continually......👍🙏❤🎆🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🎁🌹

    • @harmindersingh8275
      @harmindersingh8275 4 ปีที่แล้ว

      @@manindersinghofficial1313 ...thanks dear for this motivation...love harry artist

    • @ziddimahi1457
      @ziddimahi1457 4 ปีที่แล้ว +1

      yeh hosla hi to hai qrsjdeep ji

  • @sardarnirmalsingh
    @sardarnirmalsingh 4 ปีที่แล้ว +82

    "ਹੌਲੀ ਹੌਲੀ ਕਰਾਂਗਾ ਪਰ ਜਰੂਰ ਕਰਾਂਗਾ,
    ਇਤਿਹਾਸ ਬਣਾਉਣਾ ਹੈ ਜਨਾਬ,
    ਕੋਈ ਇਕ ਦਿਨ ਦੀ Headline ਨਹੀਂ"
    👌👌

  • @gnwphagwara9123
    @gnwphagwara9123 4 ปีที่แล้ว +58

    ਫਿਲਮੀ ਅਵਾਜ਼ ਹੈ 22 ਦੀ nice voice

    • @harmindersingh8275
      @harmindersingh8275 4 ปีที่แล้ว +2

      Shukriya veerji 🙏🙏🙏🙏🙏

    • @userprofile6130
      @userprofile6130 3 ปีที่แล้ว +1

      @@harmindersingh8275 god bless u veerji tuc bhut vdia km rhe o

    • @itsdeepsingh4847
      @itsdeepsingh4847 3 ปีที่แล้ว +3

      Me appp iho comment likhna lga ccc lkin thoda comment wekh lya voice nice aaa damdar

    • @balkarnsidhu5237
      @balkarnsidhu5237 3 ปีที่แล้ว +3

      ਮੇਰੇ ਮਨ ਵਿੱਚ ਵੀ ਦੇਖਣ ਸਾਰ ਇਹੀ ਵਿਚਾਰ ਆਇਆ ਸੀ,ਗ੍ਰੇਟ ਬੰਦਾ ਸੋਚ ਬਹੁਤ ਸੁੱਚੀ ਆ ਵੀਰ ਦੀ,
      🙏🙏🙏🙏🙏🙏

    • @harmindersingh8275
      @harmindersingh8275 3 ปีที่แล้ว

      @@balkarnsidhu5237 .. shukriya veerji 🙏🙏🥰🥰🙏🙏....is maan satkar lai..

  • @maanjass9904
    @maanjass9904 4 ปีที่แล้ว +108

    ਬਾਬਾ ਨਾਨਕ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਹੈਰੀ ਜੀ ਨੂੰ . ਵਾਹਿਗੁਰੂ ਜੀ ਮਿਹਰ ਕਰਣ ਜੀ 👏

    • @harmindersingh8275
      @harmindersingh8275 4 ปีที่แล้ว +1

      🙏🙏🙏🙏🙏

    • @sandeepbhamra2608
      @sandeepbhamra2608 4 ปีที่แล้ว

      🤲🙏🙏🙏

    • @geeessgill
      @geeessgill 4 ปีที่แล้ว +1

      Harminder Singh ur number pls

    • @harmindersingh8275
      @harmindersingh8275 4 ปีที่แล้ว +1

      @@geeessgill ....9888397492 after 1 pm daytime to 7 pm night...thanks veer...

    • @youtube1222
      @youtube1222 3 ปีที่แล้ว

      🙏🙏🙏🙏🙏

  • @everythingispossible2000
    @everythingispossible2000 3 ปีที่แล้ว +17

    ਸਤਿੰਦਰ ਸਰਤਾਜ ਤੋਂ ਬਾਅਦ ਦੂਜਾ ਅਜਿਹਾ ਕਲਾਕਾਰ ਮਿਲਿਆ ਜਿਸ ਤੋਂ ਬਹੁਤ ਪ੍ਰਭਾਵਿਤ ਹੋਇਆ

    • @harmindersingh8275
      @harmindersingh8275 3 ปีที่แล้ว +1

      Shukriya veerji...is maan satkar lai.🙏🙏

  • @Vikramjeet_147
    @Vikramjeet_147 4 ปีที่แล้ว +69

    ਮਾਲਕ ਦੀ ਰਜ਼ਾ ਚ ਰਹਿਣ ਨਾਲ ਹੀ ਫਲ ਮਿਲਦਾ ਤੇ ਹੈਰੀ ਜੀ ਨੂੰ ਮਿਲ ਹੀ ਜਾਵੇਗਾ , ਮਾਲਕ ਸੁੱਖ ਰੱਖੇ 🤗😇 ਖ਼ੂਬਸੂਰਤ ਸੋਚ 👍👌💐

    • @harmindersingh8275
      @harmindersingh8275 4 ปีที่แล้ว +5

      ਬਹੁਤ ਧਨਵਾਦ ਕਰਦਾ ਜੀ‌ ਜੋ ਆਪਨੇ ਇਸ ਲਈ ਕਾਬਲ ਸਮਝਿਆ ਼ ਦਿਲ ਤੋ ਸਮਝਣ ਲਈ ਸੂਕਰਿਆਂ

    • @ziddimahi1457
      @ziddimahi1457 4 ปีที่แล้ว +1

      yes

  • @jnvicky6965
    @jnvicky6965 3 ปีที่แล้ว +20

    ਕੌਣ ਕੌਣ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਇਸ ਬੰਦੇ ਨੂੰ ਵੱਧ ਤੋਂ ਵੱਧ ਕਾਮਯਾਬੀ ਮਿਲੇ ਆ ਗਿਆ ਅਤੇ

  • @jattjames3379
    @jattjames3379 4 ปีที่แล้ว +7

    By g es bande nu award jroor milna chahida. He got place in my heart.

    • @harmindersingh8275
      @harmindersingh8275 3 ปีที่แล้ว +1

      Thanks dear for motivational word's 🙏🙏🥰🙏🙏

  • @virsatalksSINGH
    @virsatalksSINGH 4 ปีที่แล้ว +30

    This Person Needs Help For Shelter...eihnan de eis majboot dil nu Salute hai... He is not showing emotions in the video... But Mai Eihnan nu 2 saal pehla mil chuka aan... Eihnan de rehn di koi Jagah Da prabandh Kita Jana Chahida hai... 🙏

    • @harmindersingh8275
      @harmindersingh8275 4 ปีที่แล้ว +1

      Shukriya veerji...hun lagda harty akela nahi h..love bro

    • @officialmanraj780
      @officialmanraj780 4 ปีที่แล้ว +1

      bro kis jgah bethde ne eh

    • @virsatalksSINGH
      @virsatalksSINGH 4 ปีที่แล้ว +1

      @Official manraj... Gem public school Mohali Me Bahar Gate De Naal Hi Bethde Ne, phase 3b2, Punjab

    • @harmindersingh8275
      @harmindersingh8275 3 ปีที่แล้ว

      @@virsatalksSINGH .. thanks veere 🙏🙏...harry de guide ban ne lai...love harry Artist

    • @harmindersingh8275
      @harmindersingh8275 3 ปีที่แล้ว

      @@officialmanraj780 .3b2 market... sindhi sweets de back side...gem public school de GATE de naal hi park di deewar upar apni seat hundi h...jee aaya nu dear 🙏🙏🙏🙏🙏

  • @ArshRameana
    @ArshRameana 4 ปีที่แล้ว +15

    ਹੈਰੀ ਬਾਈ ਦੇ ਵਿਚਾਰ ਤੇ ਡਰਾਇੰਗ ਯਰ ਦੋਵੇਂ ਈ ਸ਼ਲਾਗਾਯੋਗ ਆ ਯਰ ...ਕਿਆ ਬਾਤ ਆ🖒👌👌🔥

  • @gurpreetsinghgopi2155
    @gurpreetsinghgopi2155 4 ปีที่แล้ว +2

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਪਰਮਾਤਮਾ ਤੁਹਾਡੀ ਮਿਹਨਤ ਨੂੰ ਰੰਗ ਜ਼ਰੂਰ ਲਾਵੇਗਾ ਜੀ ਜਿਸ ਦਿਨ ਇਹ ਪੰਜਾਬੀ ਵੀਰਾ ਵਰਲਡ ਰਿਕਾਰਡ ਬਣਾਵੇਗਾ ਮੈਂ ਆਪਣੇ ਦੋਸਤਾਂ ਨੂੰ ਮਠਿਆਈ ਵੰਡਾਗਾ ਤੇ ਵੀਰ ਦਾ ਧੰਨਵਾਦ ਕਰਾਂਗਾ ਜਿਸਨੇ ਪੰਜਾਬੀ ਭਰਾਵਾਂ ਦਾ ਤੇ ਭਾਰਤ ਦਾ ਨਾਮ ਚਮਕਾਇਆ ਧੰਨਵਾਦ ਜੀ ਲਵ ਯੂ ਵੀਰ ਜੀ

    • @harmindersingh8275
      @harmindersingh8275 4 ปีที่แล้ว

      Shukriya janaab...is maan ate satkar lai...love harry artist

  • @SatpalSingh-ql2vv
    @SatpalSingh-ql2vv 4 ปีที่แล้ว +2

    Bahut ache vichaar. Koi shabad nahi ic bande di tareef karn Lai.

  • @kutiiqbalsidhu4838
    @kutiiqbalsidhu4838 4 ปีที่แล้ว +10

    ਅਸਲ ਵਿੱਚ ਮੰਜ਼ਿਲ ਵੱਲ ਤੁਰਨਾ ਹੀ ਜ਼ਿੰਦਗੀ ਹੈ। ਨਾ ਕਿ ਮੰਜ਼ਿਲ ਤੇ ਪਹੁੰਚਣਾ। ਸੋ ਆਪਣੀ ਮੰਜ਼ਿਲ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਇਹ ਸਿਲਸਿਲਾ ਹਮੇਸ਼ਾਂ ਲਈ ਚੱਲਦਾ ਰਹੇ ਜੀ।
    ਰੱਬ ਕਰਕੇ ਸਿਲਸਿਲਾ ਚੱਲਦਾ ਰਹੇ।

  • @mohitbansal9047
    @mohitbansal9047 3 ปีที่แล้ว +10

    PROUD OF BEING A PUNJABI,BEST OF LUCK UNCLE G,
    BABBU MAAN SAHAB VRGE AA UNCLE JVA, WAY OF TALK , CLOSE SHOT OF CAMERA WHEN HE IS TALKING , GOD BLESS YOU 😍

    • @harmindersingh8275
      @harmindersingh8275 3 ปีที่แล้ว +2

      Thanks dear for motivational word's 🙏🙏🥰🙏🥰🤗

    • @sahilsaab5945
      @sahilsaab5945 3 ปีที่แล้ว +2

      Sahi kiha veer ji 😊😊♥️

    • @mohitbansal9047
      @mohitbansal9047 3 ปีที่แล้ว +1

      @@sahilsaab5945 hnji🥰

  • @sandeepsingh-ot8zh
    @sandeepsingh-ot8zh 3 ปีที่แล้ว +1

    Super 👌 jo sir ne boleya motivation layi bahut vadhia lageya 🙏

  • @user-pn4yp6iy9i
    @user-pn4yp6iy9i 3 ปีที่แล้ว

    ਬਹੁਤ ਵਧੀਆ ਉਪਰਾਲਾ

  • @panul6119
    @panul6119 4 ปีที่แล้ว +5

    wow!! amazing human being I needed to hear that. Great art brother may all your aspiration be filled and good luck.

    • @harmindersingh8275
      @harmindersingh8275 4 ปีที่แล้ว

      Thanks dear for motivational/inspirational words...god bless u 🙏🙏🙏

  • @jsgidda1955
    @jsgidda1955 3 ปีที่แล้ว +5

    ਵਧੀਆ ਇੰਟਰਵਿਊ

  • @ramanapigeons5820
    @ramanapigeons5820 4 ปีที่แล้ว +2

    Gallan sachiya veer diyan dosto

  • @sukhpalsingh4953
    @sukhpalsingh4953 3 ปีที่แล้ว +1

    ਵਾਹ ਜੀ ਵਾਹ ਕਿਆ ਬਾਤ ਹੈ,,,ਕਿਆ ਜਜ਼ਬਾ ਹੈ,,ਵਾਹਿਗੁਰੂ ਜਰੂਰ ਤਰੱਕੀ ਬਖਸ਼ਣਗੇ ਜੀ,,ਵੀਰ ਗਿਆਨ ਵੀ ਬਹੁਤ ਹੈ,,ਤੇ ਆਵਾਜ ਵੀ ਸਾਫ ਹੈ,,

  • @ManjitKaur-fr6ry
    @ManjitKaur-fr6ry 4 ปีที่แล้ว +4

    ਬਹੁਤ ਵਧੀਆ ਵਿਚਾਰ ਹਨ ਕਰਮਾਂ ਨਾਲ ਹੀ ਫਲ ਮਿਲਦਾ ਵਾਹਿਗੁਰੂ ਜੀ ਇਸ ਨੂੰ ਕਾਮਯਾਬੀ ਬਖਸ਼ਣ 👍

    • @harmindersingh8275
      @harmindersingh8275 4 ปีที่แล้ว

      🙏🙏🙏🙏🙏🙏

    • @mr.khanaseelfarm8553
      @mr.khanaseelfarm8553 3 ปีที่แล้ว

      ਇਕ ਪਾਸੇ ਬੰਦਾ ਕਰਮ ਦੀ ਗੱਲ ਕਰਦਾ, ਦੂਜੇ ਪਾਸੇ ਕਿਸਮਤ ਵਿਚ ਯਕੀਨ ਕਰਦਾ। ਡਬਲ ਮਾਇੰਡਡ ਬੰਦਾ ਆ।

  • @Sarah-qe7xt
    @Sarah-qe7xt 4 ปีที่แล้ว +12

    Harry veerji, your art is so unique and beautiful... you are so blessed with this gift... God bless you and give you all the power and strength to stay on this path..🙏🙏🙏🙏

    • @harmindersingh8275
      @harmindersingh8275 4 ปีที่แล้ว +1

      Thanks for motivational word's dear...🙏🙏🙏🙏🙏

  • @brinderdugala
    @brinderdugala 4 ปีที่แล้ว +2

    Boht unique 👌 soch lai k eni mehnat and hard work 💪 krna te har roj har pal motivate rehna de sirf desh de lyi kuj karn baare sochna boht waddi gall aa ajj de time ch jithe har koi sirf Paise 💰 nu te apne aap nu tarjeeh de reha

    • @harmindersingh8275
      @harmindersingh8275 4 ปีที่แล้ว

      84 lakh wich ik janam milya us wich sochya kyo na desh baare sochya jaave....apne baare sochne lai rab mere desh de Veera nu khushi deve..

  • @monteeakanwali4934
    @monteeakanwali4934 4 ปีที่แล้ว +7

    Bhut talented and good artist.. Dilo ardaas aa sir thonu Ohh harr award Mile jihda tusi supna dekhya aa..keep it up waheguru ji bless you salute to your work ❤🙌

    • @harmindersingh8275
      @harmindersingh8275 4 ปีที่แล้ว +1

      Thanks dear for motivation and god bless u at every corner of life..love harry artist

    • @monteeakanwali4934
      @monteeakanwali4934 4 ปีที่แล้ว +1

      Lots of love and respect Sir ❤

  • @simranjeet3579
    @simranjeet3579 4 ปีที่แล้ว +12

    App jrur kamjab hovo ga God bless you veer👍👍👌

    • @harmindersingh8275
      @harmindersingh8275 4 ปีที่แล้ว

      Thanks veerji...iko Sapna h apna....apne INDIA nu art wich no-1dekhna...Jaihind

  • @deeppreet2026
    @deeppreet2026 4 ปีที่แล้ว +5

    ਬਹੁਤ ਖੂਬ..ਨੇਚਰ ਰਾਹੁਲ ਦੇਵ ਦੀ ਤਰਾਂ ੲਿਸਦਾ

    • @harmindersingh8275
      @harmindersingh8275 4 ปีที่แล้ว +1

      Thanks ji....aj tak drawing t alwaawa apne aap nu dekhya hi nahi...shukriya ji..

    • @puranebeli1896
      @puranebeli1896 4 ปีที่แล้ว +1

      Bilkul Rahul Dev

  • @RamSingh-fv8ms
    @RamSingh-fv8ms 3 ปีที่แล้ว +1

    Sir tuhada hosla dahk k . Dil kush ho gya .. mai movies wich dahkda par reality wich pahli war dahkeya .Ada da Banda . ,👍👍👍👍👍

  • @sarabjeetkaur3045
    @sarabjeetkaur3045 4 ปีที่แล้ว +2

    Waheguru tuhanu chardikla bakhshe te tuhanu apne mission ch kaamyaabi hasil hove. 👍👍🙌🙌🙌🙌🙌

  • @malaysiapunjabisingh
    @malaysiapunjabisingh 4 ปีที่แล้ว +20

    ਜਿੰਨੇ ਅਵਾਰਡ ਨੇ ਸਬ ਵਿਕਾਊ ਨੇ ਆਮ ਇਨਸਾਨ ਕੋਈ ਨੀ ਪੁਛਦਾ

  • @agamjotkaur2015
    @agamjotkaur2015 4 ปีที่แล้ว +3

    Absolutely perfect man.... he is not only an artist but also as a great human being with her thoughts...

    • @harmindersingh8275
      @harmindersingh8275 4 ปีที่แล้ว +1

      Thanks dear bro for real understanding of me...love harry artist

  • @garysingh4997
    @garysingh4997 3 ปีที่แล้ว +2

    Harry ji, I dont have much knowledge about art but your belief in yourself and confidence will definitely lead you to your goal. Hope you get bigger recognition than this award. keep it up, god is with you..

    • @harmindersingh8275
      @harmindersingh8275 3 ปีที่แล้ว

      Thanks dear bro for motivational word's 🙏🙏🙏🙏🙏

  • @chanpreetsingh5852
    @chanpreetsingh5852 4 ปีที่แล้ว +1

    Bht vdiya kam kr rhe ho veerji
    Maharaj kamyabiyan bakshan te chardikala vi rakhan.
    Waheguru mehar kari

  • @Mnnuoye
    @Mnnuoye 3 ปีที่แล้ว +4

    This guy is really amazing,his thoughts reflect through his art...bht vadiya veere .rab mehar kru

  • @sarabjitkaur3270
    @sarabjitkaur3270 4 ปีที่แล้ว +28

    waheguru ji kirpa karan

    • @harmindersingh8275
      @harmindersingh8275 4 ปีที่แล้ว

      ਧਨਵਾਦ ਕਰਦਾ ਜੀ‌ ਦਿਲ ਤੋ

  • @AmarjitSingh-cj9pd
    @AmarjitSingh-cj9pd 3 ปีที่แล้ว +1

    God bless you veer ji , Waheguru tuhada supna pura kare

  • @AmandeepSingh-nx9zt
    @AmandeepSingh-nx9zt 4 ปีที่แล้ว +2

    Harry paji rabb mehar Kare Bahut vadiya talent a tuhade kol. te reporter paji ne b Bahut vadiya interview lai

  • @wanderinglukesh6893
    @wanderinglukesh6893 3 ปีที่แล้ว +3

    Interviewer has very genuine and intelectual questions...

    • @harmindersingh8275
      @harmindersingh8275 3 ปีที่แล้ว

      Thanks for appreciating dear 🙏🙏🙏🙏🙏

  • @lakhbirgrewal7733
    @lakhbirgrewal7733 4 ปีที่แล้ว +6

    Very very good. God tuhada aim poora karey

    • @harmindersingh8275
      @harmindersingh8275 4 ปีที่แล้ว

      Thanks for wishes and real motivating words...

  • @BuntyDedhna
    @BuntyDedhna 3 ปีที่แล้ว +1

    ਬਹੁਤ ਖੂਬਸੂਰਤ ਉਤਸਾਹ ਹੈ ਵੀਰ ਚ ਰੱਬ ਤਰੱਕੀ ਬਖਸ਼ੇ

  • @kingkooner9026
    @kingkooner9026 4 ปีที่แล้ว +1

    is di kalla da tn mainu kush pata ni mainu galla bht hi motivationAL laggiya....bht kush sikhiya jaa sakda is insan ton

  • @harpreetsingh359
    @harpreetsingh359 3 ปีที่แล้ว +8

    Beautiful voice rabb da Banda🙏❤️

  • @harmindersandhu3100
    @harmindersandhu3100 4 ปีที่แล้ว +8

    Sir bhut sohni art. May god bless you 😇. U will definately achieve your goals.

    • @harmindersingh8275
      @harmindersingh8275 4 ปีที่แล้ว

      Thanks dear bro for real motivational quotes...love harry artist

  • @jagmeetmultanian9992
    @jagmeetmultanian9992 4 ปีที่แล้ว +2

    ਜਿਉਂਦਾ ਰਹਿ ਬਾਈ,, ਵਾਹਿਗੁਰੂ ਚੜਦੀ ਕਲਾ ਰੱਖੇ

    • @harmindersingh8275
      @harmindersingh8275 4 ปีที่แล้ว

      Shukriya veer 🙏🙏🙏🙏🙏🙏🙏🙏🙏

  • @mannnandgarhia9858
    @mannnandgarhia9858 3 ปีที่แล้ว +1

    ਆਵਾਜ ਬਹੁਤ ਵਧੀਆ ਵੀ ਰ ਦੀ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਤੇ ਤਰੱਕੀਆਂ ਬਖਸ਼ੇ

  • @maheshsharma603
    @maheshsharma603 4 ปีที่แล้ว +20

    I met this person nice personality

  • @rsdhaliwal18
    @rsdhaliwal18 4 ปีที่แล้ว +36

    ਭਗਤ ਆਦਮੀ

  • @tu_te_mai
    @tu_te_mai 4 ปีที่แล้ว +1

    Salute aa es aini uchi te nek soch de Malik nu🙏🙏🙏🙏🙏🙏🙏🙏🙏🙏🙏👌👌👌👌👌👌👌👌

    • @harmindersingh8275
      @harmindersingh8275 3 ปีที่แล้ว

      Shukriya ji 🙏🙏🥰🙏🙏🙏🙏🙏🙏🙏🙏🙏

  • @ravneetkaur4283
    @ravneetkaur4283 3 ปีที่แล้ว +1

    Boht vadia kla bakhshi hai rab ne ehna nu. 👌👌👌👌

  • @Janty79
    @Janty79 3 ปีที่แล้ว +3

    Reporter veer ne bde vadia swaal puche 👌👌

  • @ashukumar8242
    @ashukumar8242 4 ปีที่แล้ว +3

    Es veer nu 3b2 mohali dekheya Mai paint krda ...Good work vadde veer

    • @harmindersingh8275
      @harmindersingh8275 3 ปีที่แล้ว

      Thanks bro for appreciating my work...🙏🙏🙏🙏🙏

  • @sewaksingh68
    @sewaksingh68 3 ปีที่แล้ว +1

    ਬਹੁਤ ਵਧੀਆ ਬਾੲੀ ਜੀ👍👍👍👍

  • @nikupardhan7170
    @nikupardhan7170 3 ปีที่แล้ว +1

    God bless you....waheguru ji chardikla kre

  • @shubdeep007
    @shubdeep007 4 ปีที่แล้ว +15

    eh bnda 3b2 mohali.baitha hubda bht vdia klakari a ehdi❣️❣️

    • @harmindersingh8275
      @harmindersingh8275 4 ปีที่แล้ว

      Thanks yaad rakhne lai veer

    • @gurwinder0071
      @gurwinder0071 3 ปีที่แล้ว +1

      Ha bai main v dekhea othe Ena nu. Bs apne km ch mast rehnda bnda

  • @meradeshpunjab3442
    @meradeshpunjab3442 4 ปีที่แล้ว +6

    Great artist ❤️... Trust a apne ap te ke houga jo mai chanda ... So you will definitely achieve it... no words for his paintings... really amazing ❤️🔥...

  • @meettechnical3629
    @meettechnical3629 3 ปีที่แล้ว +1

    Chalde raho saflta jarur milegi parmatma apko hemesha kush rakhe

  • @sahilsaab5945
    @sahilsaab5945 3 ปีที่แล้ว +1

    Thinking is good bai
    Bahut Heera bnnda lgya bro ♥️♥️

  • @bikkar57
    @bikkar57 4 ปีที่แล้ว +3

    ਵਾਹਿਗੁਰੂ ਜੀ

    • @harmindersingh8275
      @harmindersingh8275 4 ปีที่แล้ว

      ਵਾਹਿਗੁਰੂ ਜੀ । ਧਨਵਾਦ ਕਰਦਾ ਜੀ‌ ਆਪਦਾ

  • @deepsingh1109
    @deepsingh1109 3 ปีที่แล้ว +4

    Bharat ratan sirf ikk hi aa veer ohh ne. Legend dr.br.Ambedker🎉❤️🙏🏾

    • @harmindersingh8275
      @harmindersingh8275 3 ปีที่แล้ว +2

      Zaroor veere....apne karm naal koi dusra v ban sakda....koshish karu zaroor....Ambedkar saab t upar t nahi ho sakda kadi v aye na hi una di brabari kar sakda....h una da bacha zaroor ban sakda....after father it will be son offcourse....🙏🙏🙏🙏🙏

    • @rahulprashar9575
      @rahulprashar9575 3 ปีที่แล้ว

      Bs kr yrr .....

    • @deepsingh1109
      @deepsingh1109 3 ปีที่แล้ว +1

      @@harmindersingh8275 jrur veer

  • @bhagatpuransinghsocialwelf1027
    @bhagatpuransinghsocialwelf1027 4 ปีที่แล้ว +1

    Great Thought

  • @lakhisidhu946
    @lakhisidhu946 4 ปีที่แล้ว +1

    Nyc vr gud job rbb tuhanu tuhadi manjil te leke jawe

    • @harmindersingh8275
      @harmindersingh8275 3 ปีที่แล้ว

      Thanks karda ji...apdi duawa lai shukriya ji 🙏🙏🥰🙏🙏

  • @punjabipoet9612
    @punjabipoet9612 4 ปีที่แล้ว +3

    Good inspiring to all

    • @harmindersingh8275
      @harmindersingh8275 4 ปีที่แล้ว

      Thanks madam for inspiring me..🙏🥰🥰🥰🙏🙏

  • @arshsandhu3568
    @arshsandhu3568 4 ปีที่แล้ว +4

    ਵਾਹਿਗੁਰੂ ਮਿਹਰ ਕਰੇ

  • @GurjeetSingh-ck5cs
    @GurjeetSingh-ck5cs 3 ปีที่แล้ว +1

    ਬਹੁਤ ਵਧੀਆ

  • @farmlife3304
    @farmlife3304 4 ปีที่แล้ว +1

    ਵਾਹ 👍✌best of luck sir ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਣ ਤੁਸੀਂ ਆਪਣੀ ਮੰਜਿਲ ਤੱਕ ਜਰੂਰ ਪਹੁੰਚੋ🙏🙏🙏

    • @harmindersingh8275
      @harmindersingh8275 4 ปีที่แล้ว +1

      Thanks dear for motivation

    • @farmlife3304
      @farmlife3304 4 ปีที่แล้ว +1

      @@harmindersingh8275.u r most welcome bro👍

  • @deepsandhu641
    @deepsandhu641 4 ปีที่แล้ว +9

    Respect your work sir, love from Canada

    • @harmindersingh8275
      @harmindersingh8275 4 ปีที่แล้ว

      Thanks dear for motivation...lots of love from me and INDIA as wéll...

  • @pawanarora4790
    @pawanarora4790 3 ปีที่แล้ว +6

    Harry veer...aa kam de naal naal voice dubbing da v kam kro...voice bht powerfull aa tadi

    • @harmindersingh8275
      @harmindersingh8275 3 ปีที่แล้ว

      Shukriya veere... drawing t alwaawa kuch karna....kafi sochya hi nahi...love from harry artist

  • @navdeepdhiman7526
    @navdeepdhiman7526 4 ปีที่แล้ว +1

    Waheguru g tuhanu boht tarakki den te tuhada eh supna jldi pura ho jave tuc safal rho hmesha life ch 🙂🙂🙂waheguru g mehar karn 😇🙏🙏

    • @harmindersingh8275
      @harmindersingh8275 3 ปีที่แล้ว +1

      Thanks dear for ur appreciations and wishes.. god bless u too dear...🙏🙏🤗🤗🤗🥰🥰🙏🙏

  • @avibrarbrar
    @avibrarbrar 4 ปีที่แล้ว +2

    Dhanwaad Tusi menu Hor mehnat karan lai prerit kita🙏🏽.

    • @harmindersingh8275
      @harmindersingh8275 4 ปีที่แล้ว

      Thanks for appreciating my words...Sanu e manukhy janam 84 lakh janam t baad milda...kyo na kuch aisa kariye ki is 84 lakh d chakkar hi khatam ho jae....or o tuhadi MEHNAT OR LAGAN...de naal h pura ho sakda..MAA SARASWATI tuhanu budhi or a hi soch deve...DO RESPECT GIVE RESPECT ....and always have SELF RESPECT..... JAIHIND..

  • @manpreetsinghsingh5536
    @manpreetsinghsingh5536 3 ปีที่แล้ว +4

    Main tuhadi all painting os time dekhu gaa, jad app ji har ek success hasil kar lavo gye waheguru ji tuhanu Jaldi tu Jaldi success deve

    • @harmindersingh8275
      @harmindersingh8275 3 ปีที่แล้ว

      Most welcome and thanks for appreciating dear 🙏🙏🙏🙏🙏

  • @rajvirbajwa5749
    @rajvirbajwa5749 4 ปีที่แล้ว +4

    One day your positive thought will definitely take you to your aim 🙏🏻loads of blessings waheguru mehnat da mull jroor devega 🙏🏻

    • @harmindersingh8275
      @harmindersingh8275 4 ปีที่แล้ว +1

      Thanks a lot madam for motivational word's

  • @harmindersingh8275
    @harmindersingh8275 3 ปีที่แล้ว

    Harry artist sab da shukriya karda...jo sabne itna maan satkaar or duawa ditiya...rab sabte mehr Kare..🙏🙏🥰🥰🤗🤗🙏🙏

  • @souravsingla186
    @souravsingla186 3 ปีที่แล้ว +1

    ਖੂਬਸੂਰਤ 🌹

  • @gurikaur5058
    @gurikaur5058 4 ปีที่แล้ว +7

    ਹੌਸਲੇ ਨੂ ਸਲਾਮ 👍🙏💐

  • @jashanbhullar1337
    @jashanbhullar1337 4 ปีที่แล้ว +4

    Great👏👏👏👏

  • @gursewaksinghranghrta2801
    @gursewaksinghranghrta2801 4 ปีที่แล้ว +1

    👏👍 ਵਾਹਿਗੁਰੂ ਜੀ 👏

    • @harmindersingh8275
      @harmindersingh8275 4 ปีที่แล้ว

      ਧਨਵਾਦ ਕਰਦਾ ਵੀਰ ਜੀ

  • @Kudrat-tq9kk
    @Kudrat-tq9kk 4 ปีที่แล้ว +1

    Super motivational ...👌🏼👍

    • @harmindersingh8275
      @harmindersingh8275 4 ปีที่แล้ว

      Thanks for appreciating dear 🙏🙏🙏🙏🙏🙏🙏🙏

  • @pawanpreetkaur6938
    @pawanpreetkaur6938 4 ปีที่แล้ว +5

    Lage raho Munna Bhai, well done 🙏,. My best wishes for you

    • @harmindersingh8275
      @harmindersingh8275 4 ปีที่แล้ว

      Thanks dear bro for this much motivation

    • @Amrz1980
      @Amrz1980 4 ปีที่แล้ว

      Karam only karam great thinking Harry veer g

  • @parmjudge4057
    @parmjudge4057 4 ปีที่แล้ว +3

    Excellent word v ghatt hai inha li kamaal da talent hai 👍👌

    • @harmindersingh8275
      @harmindersingh8275 4 ปีที่แล้ว +1

      Thanks for motivation and wishes.,🙏🙏🙏🙏🙏

  • @gurikwinderkumardadra9424
    @gurikwinderkumardadra9424 4 ปีที่แล้ว +2

    Very good keept up sir. God bless you 🍀 🥳🥳🥳 stay blessing

    • @harmindersingh8275
      @harmindersingh8275 4 ปีที่แล้ว

      Thanks dear bro for this much motivation..love harry artist🙏🙏🙏🙏👉

  • @jotprab703
    @jotprab703 3 ปีที่แล้ว +1

    Bhuta vdiya ji

  • @rupindersharma533
    @rupindersharma533 3 ปีที่แล้ว +4

    ਬਹੁਤ ਕੁੱਝ ਸਿੱਖਣ ਨੂੰ ਮਿਲਿਆ ਪਰਮਾਤਮਾ ਏਹਨਾਂ ਦੀ ਮਨੋਕਾਮਨਾ ਪੁਰੀ ਕਰੇ

  • @jasbirkour804
    @jasbirkour804 4 ปีที่แล้ว +9

    God bless you sir🙏

  • @tarsemsingh7141
    @tarsemsingh7141 4 ปีที่แล้ว +1

    Bahut vdiya soch

  • @sureshk_786
    @sureshk_786 4 ปีที่แล้ว +1

    Bohat vadiya harry ji rab chardi kala ch rakhe

  • @vikramsheemar4978
    @vikramsheemar4978 3 ปีที่แล้ว +3

    Bai rab mehnat nu rang lauga
    God bless u bro 👌👌👌👌👌

  • @punjabipoet9612
    @punjabipoet9612 4 ปีที่แล้ว +10

    Diffinatly you achieve your goal best of luck

  • @manwindersinghchahal3004
    @manwindersinghchahal3004 4 ปีที่แล้ว +2

    Main es nu 3b2 mohali 5 ..6 saal to vekh reha...bhut hard working bnda aa

    • @harmindersingh8275
      @harmindersingh8275 4 ปีที่แล้ว

      Shukriya veerji..apna kam karam karne d h...dil t samjne lai dhanwaad 🙏🙏

  • @a2zlightingsolution8
    @a2zlightingsolution8 3 ปีที่แล้ว +1

    Eh veer harry a jado asi school hunde c odo to dekh rahe a. Bahut mehnti and interesting banda hai 3b2 market gem public wale park ch ya market ch hi hunda. Bot kaim banda

    • @harmindersingh8275
      @harmindersingh8275 3 ปีที่แล้ว +1

      Thanks fro remembering dear..god bless u and all ur loved ones..🥰🥰🤗🤗😘😘love harry

  • @LalSingh-hw8gs
    @LalSingh-hw8gs 4 ปีที่แล้ว +6

    Soch Nu Salam

  • @GURMEETSINGH-un1ze
    @GURMEETSINGH-un1ze 4 ปีที่แล้ว +5

    ਵਾਹਿਗੁਰੂ ਕਿਰਪਾ ਕਰੇ

  • @babbarsauna6497
    @babbarsauna6497 4 ปีที่แล้ว +1

    Boli bahut vadhia bai di and art vi bahut vadhia ji god bless you

  • @Simranjeetkaur-nh8vr
    @Simranjeetkaur-nh8vr 4 ปีที่แล้ว +1

    Bht vdia... All the best sir.. Always stay happy

  • @knightgamingajit1982
    @knightgamingajit1982 4 ปีที่แล้ว +3

    Salute to your hard work Harry ji , please apni hor paintings show kro te ohna de meaning v dasso

    • @harmindersingh8275
      @harmindersingh8275 4 ปีที่แล้ว +1

      Thanks veere....zaroor jaldi hi apne latest works nu explain karu..shukriya..

    • @knightgamingajit1982
      @knightgamingajit1982 4 ปีที่แล้ว +2

      @@harmindersingh8275 👍👍👍👍👍

  • @JagtarSingh-ty1bq
    @JagtarSingh-ty1bq 4 ปีที่แล้ว +3

    Great job💯

  • @jassakaindowal66
    @jassakaindowal66 3 ปีที่แล้ว +1

    ਬਹੁਤ ਵਧੀਆਂ ਵੀਰ ਜੀ

  • @manpreetpoudwal7003
    @manpreetpoudwal7003 3 ปีที่แล้ว +2

    You are the master of wonderful art. May God always keep you happy and reward your hard work very soon🙏🏻🙏🏻🙏🏻❤️❤️❤️

    • @harmindersingh8275
      @harmindersingh8275 3 ปีที่แล้ว +1

      Thanks for appreciating my work dear...god bless u too .🙏🥰🥰🥰🤗🤗

  • @artioholics80
    @artioholics80 4 ปีที่แล้ว +3

    This is real talent and the man is amazing : )