Hardeep Kaur Babbu Interview|ਹਰਦੀਪ ਬੱਬੂ ਇੰਟਰਵਿਊ|Kaint Punjabi

แชร์
ฝัง
  • เผยแพร่เมื่อ 27 ก.ย. 2024
  • #kaintpunjabi #latestpunjabivideo #kaintpunjabichannel
    Hardeep Kaur Babbu Interview|ਹਰਦੀਪ ਬੱਬੂ ਇੰਟਰਵਿਊ|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 477

  • @kaintpunjabi
    @kaintpunjabi  2 ปีที่แล้ว +44

    th-cam.com/video/6bEegtJ-tcM/w-d-xo.html👈ਕਿਸੇ ਨੇ ਮਾਰਿਆ ਤਾਹਨਾ ਗੁੱਸੇ ਚ ਆ ਕੇ ਕਟਵਾ ਲਿਆ ਆਪਣਾ ਲਿੰ*

    • @kuldeepdhaliwal888
      @kuldeepdhaliwal888 2 ปีที่แล้ว +4

      shalja and priya rajpure di interview b karo y ji

    • @rajwanskaur8412
      @rajwanskaur8412 2 ปีที่แล้ว +2

      Omg why feel shy when we are speaking our own language
      We shoud be proud,I shock to hear this question from the host

    • @GurpreetSingh-oz5ux
      @GurpreetSingh-oz5ux 2 ปีที่แล้ว

      @@rajwanskaur8412
      Good afternoon ji

    • @neelamkaur7738
      @neelamkaur7738 2 ปีที่แล้ว +1

      Nice

    • @neelamkaur7738
      @neelamkaur7738 2 ปีที่แล้ว

      Cirrect

  • @manjitmann7830
    @manjitmann7830 2 ปีที่แล้ว +60

    ਦਿਲ ਦੀ ਸਾਫ਼ ਬੱਬੂ ਭੈਣ ਬਹੁਤ ਵਧੀਆ ਐਕਟਿੰਗ ਪ੍ਰਰਮਾਤਮਾ ਤਰੱਕੀ ਬਖਸ਼ੇ

  • @patialaplant7688
    @patialaplant7688 2 ปีที่แล้ว +20

    ਸੋ ਫ਼ੀ ਸਦੀ ਮਲਵੇਣ ਹੇ ਲੜਕੀ,ਬਹੁਤ ਦਲੇਰ ਹੇ, ਅੱਜ ਦੀਆਂ ਲੜਕੀਆਂ ਵਾਸਤੇ ਮਾਰਗ ਦਰਸ਼ਨ ਹੇ, ਇਸ ਦੀ ਹਿੰਮਤ ਅੱਗੇ ਹਵਾ ਵੀ ਰੁਖ ਮੋੜ ਲੇੰਦੀ ਹੇ, ਵਾਹਿਗੁਰੂ ਹੋਰ ਹਿੰਮਤ ਬਖ਼ਸ਼ਣ ਸਦਾ ਖੁਸ਼ ਰਹੇ ਇਸੇ ਤਰੀਕੇ ਠਾਕਾਂ ਮਾਰਕੇ ਜ਼ਿੰਦਗੀ ਜੀਵੇ।

  • @anshveerbirring6630
    @anshveerbirring6630 2 ปีที่แล้ว +48

    ਸਲਾਮ ਹੈ ਭਾਈ ਤੇਰਾ ਬਾਪੂ ਜੀ ਨੂੰ

  • @shamindersingh8360
    @shamindersingh8360 2 ปีที่แล้ว +48

    ਦਿਲ ਦੀ ਸਾਫਏ ਭੈਣ ।।।।।

    • @ranvirsidhu5942
      @ranvirsidhu5942 2 ปีที่แล้ว

      Sei kehi aa gal,,,ena saaf dil kise ka se da hunda,,Rabb mehr kre

  • @RanjeetSingh-up3je
    @RanjeetSingh-up3je 2 ปีที่แล้ว +103

    ਬਹੁਤ ਵਧੀਆ ਵਿਚਾਰ, ਕੁੜੀ ਬਿਲਕੁਲ ਹੀ ਸੱਚ ਬੋਲਦੀ ਹੈ,, ਵਾਹਿਗੁਰੂ ਜੀ ਮੇਹਰ ਕਰਨ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ

  • @jagtarsinghratangarhia6280
    @jagtarsinghratangarhia6280 2 ปีที่แล้ว +34

    ਕਿਆ ਬਾਤ ਬੱਬੂ ਜੀ ਕਮਾਲ ਅਦਾਕਾਰ👌🥰🥰

    • @gaganarsh1296
      @gaganarsh1296 2 ปีที่แล้ว +2

      Beautiful sister very nice

  • @ManjitKaur-dn4qk
    @ManjitKaur-dn4qk 2 ปีที่แล้ว +6

    ਬੱਬੂ ਮਿਸਤਰੀਆਂ ਦੀ ਕੁੜੀ ਵਾਂਗ ਹੀ ਬੜੀ ਹੁਸ਼ਿਆਰੀ

  • @pritampj2238
    @pritampj2238 ปีที่แล้ว +1

    ਬਹੁਤ ਵਧੀਆ ਅਦਾਕਾਰਾ ਅਤੇ ਨੇਕ ਇਨਸਾਨ ਹੈ ਬੱਬੂ ਭੈਣ , ਮਾਣ ਹੈ ਕਿ ਮੈਂ ਵੀ ਬੱਬੂ ਨਾਲ ਫਿਲਮ ਕੀਤੀ ਹੈ।

  • @kamaljitpurewal350
    @kamaljitpurewal350 2 ปีที่แล้ว +2

    ਬਹੁਤ ਵਧੀਆ ਕਰਦੀ ਆ ਕੰਮ ਇੱਕ ਇੱਕ ਗੱਲ ਸਹੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖਣ

  • @kuldipsingh9741
    @kuldipsingh9741 2 ปีที่แล้ว +7

    ਬੱਬੂ ਭੈਣ ਦੀ ਐਕਟਿੰਗ ਵੀ ਬਹੁਤ ਵਧੀਆ ਤੇ ਸੋਚ ਵੀ

  • @dhaliwalprabh2456
    @dhaliwalprabh2456 2 ปีที่แล้ว +10

    She is such a innocent girl with clear heart

  • @sukhnandanromana1011
    @sukhnandanromana1011 ปีที่แล้ว +2

    ਸਾਨੂੰ ਸੋਡੀਆ ਅੱਖਾਂ ਬਹੁਤ ਮੋਟੀਆ ਬਹੁਤ ਸੁਰਮਾ ਪਾਉਦੇ ਨੇ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ

  • @pavitarjeet
    @pavitarjeet 3 หลายเดือนก่อน +4

    ਬੱਬੂ ਬਹੁਤ ਵਧੀਆ ਖੁਸ਼ਦਿਲ ਆ

  • @gursidhu3448
    @gursidhu3448 2 ปีที่แล้ว +12

    I am proud of you sister waheguru bless you din dugni raat choguni trki kre ❤️❤️❤️

  • @hashreetmaan7411
    @hashreetmaan7411 2 ปีที่แล้ว +73

    ਸ਼ਰਮ ਕਾਹਦੀ ਜੀ ਠੇਠ ਪੰਜਾਬੀ ਸ਼ਬਦਾਵਲੀ ਹੋਣ ਤੇ ਮਾਣ ਕਰੋ ਪਿਆਰ ਕਰੋ ਸਾਰੇ ਪੰਜਾਬੀ ਪੰਜਾਬੀ ਮਾਂ ਬੋਲੀ ਨੂੰ ਜੀ

    • @Amandeep-if6rd
      @Amandeep-if6rd 2 ปีที่แล้ว +1

      Trend Boutique 👗🙏🏻 subscribe th-cam.com/users/shortsaZXjFh-tvrM?feature=share

  • @bhattijaidwala6225
    @bhattijaidwala6225 2 ปีที่แล้ว +5

    Mein Bbu da bhot fan a god ne vehle time vich Roop dita hoona a es mutair nu God meri Omer v Bbu nu lga deve ❤️❤️❤️❤️❤️❤️❤️❤️❤️❤️❤️Love you 💕💕💕💕💕💕💕💕💕

  • @sarbjeetkaurbiggarwalsunam
    @sarbjeetkaurbiggarwalsunam 2 ปีที่แล้ว +7

    ਭੈਣੇ ਬੱਬੂ ਹਮੇਸਾ ਖੁਸ ਰਹੇ👍👍

  • @harpreetkaur8063
    @harpreetkaur8063 ปีที่แล้ว +1

    ਬੱਬੂ ਬੇਟੇਧੰਨਵਾਦ ਬਹੁਤ ਚੰਗਾ ਲਗਿਆ ਸੁਣ ਕੇ ਗੁਰੂ ਜੀ ਲੰਬੀ ਉਮਰ ਕਰਨ ਰਾਜੇ ਤੇਰੀ ਆਂਟੀ ਐਚ ਕੇ ਸਾਹਨੇਵਾਲ ਖੁਰਦ

  • @jasssidhu9347
    @jasssidhu9347 2 ปีที่แล้ว +24

    ਬਹੁਤ ਹੀ ਵਧੀਆ ਪ੍ਰੋਗਰਾਮ ਜੀ ❤️🙏🙏

  • @parkashkaur9913
    @parkashkaur9913 2 ปีที่แล้ว +5

    ਬਹੁਤ ਹੀ ਵਧੀਆ ਵੀਡਿਓ ਪਰਮਾਤਮਾ ਚੜ੍ਹਦੀ ਕਲਾ ਰੱਖੇ

  • @roshasingh835
    @roshasingh835 2 ปีที่แล้ว +3

    ਵਾਹਿਗਰੂ ਜੀ ਤੁਹਾਡੀ ਜ਼ਿੰਦਗੀ ਵਿਚ ਹਮੇਸ਼ਾ ਖੁਸ਼ੀਆ ਭਰੀਆ ਰੱਖਣ ਰੱਬ ਮੇਹਰ ਕਰਨ

  • @balwantsingh-sm6be
    @balwantsingh-sm6be 2 ปีที่แล้ว +8

    Very nice interview of Hardeep Kaur Babbu God Bless you Babbu 👍❤️

  • @ARSENALS-cn8mv
    @ARSENALS-cn8mv ปีที่แล้ว +2

    WAHEGURU ਸਾਰੀਆਂ nu ਚੜ੍ਹ ਦੀ ਕਲਾ ch ਰੱਖਣ

  • @bhantsidhu269
    @bhantsidhu269 2 ปีที่แล้ว +2

    ਬਹੁਤ ਘੈਟ ਕੁੜੀ ਵਾਹਿਗੁਰੂ ਤੈਨੂੰ ਤੰਦਰੁਸਤੀ ਦੇਵੇ ਹਰਦੀਪ ਕੁੜੀਏ

  • @AnjaliKumari-tx7lx
    @AnjaliKumari-tx7lx 2 ปีที่แล้ว +2

    Aaj first time mai ik sachi ty dil di saf kudi di interview dekh k khushi hoi boht motivation mili thodyan gallan sun k

  • @harjeet_maan_
    @harjeet_maan_ 2 ปีที่แล้ว +3

    ਬਹੁਤ ਵਧੀਆ ਐਕਟਿੰਗ ਕਰਦੀ ਆ ਭੈਣ ਮੇਰੀ ਦੀ ਸੋਚ ਵੀ ਬਹੁਤ ਵਧੀਆ ਫ਼ਿਕਰ ਠੇਠ ਪੰਜਾਬੀ ਬੋਲਦੀ ਆ ਫਿਲਮਾਂ ਵਿਚ ਇੰਝ ਲੱਗਦੀ ਆ ਆਪਦੇ ਘਰੇ ਬੋਲੀ ਜਾਂਦੀ ਆ ਮਾਲਕ ਲੰਮੀ ਉਮਰ ਕਰੇ ਦਿਹਾਤੀ ਬਠਿੰਡਾ ਦੇ ਪਿੰਡ ਚੁੱਘੇ ਕਲਾਂ

  • @Harjinder512
    @Harjinder512 2 ปีที่แล้ว +9

    Hardeep Ji you are great. you have god given tallent. there is no body anywhere like you. you are fantastic. You are a brave girl .

  • @harvinderdhillon3389
    @harvinderdhillon3389 2 หลายเดือนก่อน +1

    ਬਹੁਤ ਵਧੀਆ ਪੁੱਤਰ

  • @gilldodwala3205
    @gilldodwala3205 ปีที่แล้ว +1

    ਬਹੁਤ ਵਧੀਆ ਸੁਭਾਅ ਭੈਣ ਦਾ 🙏 ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ 🙏

  • @ManbirMaan1980
    @ManbirMaan1980 2 ปีที่แล้ว +4

    ਬੱਬੂ ਦੀਆਂ ਗੱਲਾਂ ਸਿੱਧੀਆਂ ਹੀ ਹੁੰਦੀਆਂ, ਕਹਿੰਦੇ ਜੋ ਬਿਨਾਂ ਸੋਚੇ ਸਮਝੇ ਜਵਾਬ ਦੇਵੇ ਉਹ ਸੱਚ ਹੀ ਬੋਲਦਾ ਹੁੰਦਾ,ਕੁਝ ਦੇਰ ਪਹਿਲਾਂ ਤੁਸੀਂ ਕਮਲ ਨਾਮ ਦੀ ਕੁੜੀ ਦੀ ਇੰਟਰਵਿਊ ਕੀਤੀ ਸੀ ਉਹ ਹਰ ਜਵਾਬ ਸੋਚ ਕੇ ਦਿੰਦੀ ਸੀ ਐਵੇਂ ਹੰਝੂ ਜੇ ਸੁੱਟੀ ਜਾਦੀ ਉਥੋਂ ਸ਼ਪੱਸ਼ਟ ਪਤਾ ਲਗਦਾ ਸੀ ਕਿ ਡਰਾਮੇ ਕਰਦੀ ਆ ਵਿਚੋਂ ਗੱਲ ਕੁਝ ਹੋਰ ਹੋਊ

  • @ManjitKaur-dn4qk
    @ManjitKaur-dn4qk 2 ปีที่แล้ว +2

    ਭੈਣ ਜੀ ਅਸੀਂ ਵੀ ਮਿਸਤਰੀ ਹਾਂ ਤੁਹਾਡੀ ਮੁਲਾਕਾਤ ਵੇਖੀ ਬਹੁਤ ਵਧੀਆ ਲੱਗਾ ਮੈਂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਸਾਡੀ ਵੀ ਬਹੁਤ ਬਮਰਾਹ ਹੈ

    • @GurpreetKaur-wq2rr
      @GurpreetKaur-wq2rr 2 ปีที่แล้ว

      Babbu ji Mai tuhaade bahut program dekhe ne,very nice,rondya noo hason wale tusi

    • @balvirdhaliwal1041
      @balvirdhaliwal1041 ปีที่แล้ว

      ਭਾਈ ਬੀਬਾ ਤੇਰਾ ਬਹੁਤ ਜੋਰ ਲੱਗਿਆ ਦੱਸਣ ਲਈ ਵੀ ਬੱਬੂ ਮਿਸਤਰੀਆਂ ਦੀ ਕੁੜੀ ਹੈ।

  • @ajmerbrar7490
    @ajmerbrar7490 หลายเดือนก่อน

    Waheguru ji mehar karn ge beti te God bless you beta

  • @rajwinderhundal8271
    @rajwinderhundal8271 2 ปีที่แล้ว +14

    ਬਹੁਤ ਹੀ ਵਧੀਆ ਇੰਟਰਵੀਊ ਲੱਗੀ 👌

  • @SukhwinderSingh-wq5ip
    @SukhwinderSingh-wq5ip 2 ปีที่แล้ว +12

    ਬਹੁਤ ਵਧੀਆ ਮੈਡਮ ਜੀ

  • @Sukhdev-ln1vy
    @Sukhdev-ln1vy 6 หลายเดือนก่อน +1

    ਬਹੁਤ ਹੀ ਜਿੰਦਾਦਿਲ ਹੈਂ ਬੇਟਾ ਬੱਬੂ ||

  • @pamamall8274
    @pamamall8274 2 ปีที่แล้ว +3

    ਭਾਬੀ ਬਹੁਤ ਅੱਤ ਆ ਅੈਕਟਿੰਗ ਵੀ ਬਹੁਤ ਵਧੀਆ

  • @pindadalifestyle682
    @pindadalifestyle682 2 ปีที่แล้ว +6

    ਵਾਹਿਗੁਰੂ ਜੀ ਮੇਹਰ ਕਰਨ

  • @No_Name9046
    @No_Name9046 2 ปีที่แล้ว +2

    ਹੱਸਦੇ ਚਿਹਰੇ ਵਿੱਕਦੇ ਨੇ
    ਰੋਂਦਿਆਂ ਨੂੰ ਕੋਈ ਨੀ ਪੁੱਛਦਾ 💕👍🏻

  • @gurjindersingh1612
    @gurjindersingh1612 2 ปีที่แล้ว +10

    Hardeep Kaur g 🙏 great 🥀💖🥀👌

  • @JaspreetSingh-wo4xr
    @JaspreetSingh-wo4xr ปีที่แล้ว +2

    ਬਹੁਤ ਵਧੀਆ ਵੀਡੀਓ ਬਣਾਉਂਦੇ ਹਨ ਜੀ 🙏🙏

  • @balivinderkaur8883
    @balivinderkaur8883 2 ปีที่แล้ว +12

    ਬੂਬੱ ਦੀਦੀ ਵਹਿਗੁਰੂ ਤੈਨੂੰ ਤੱਰਕੀਆ ਬਾਕਸੇ🙏🙏

    • @LovepreetSingh-md6nw
      @LovepreetSingh-md6nw 2 ปีที่แล้ว

      ਹਾਏ 🌹 ਜੀ 🌹 ਕੀ 🌹 ਹਾਲ 🌹 ਨੇ 🌹 ਆਪ 🌹 ਜੀ 🌹 ਦੇ 💋👌🌹💋👌🌹💋👌🌹💋👌🌹💋👌🌹💋👌🌹💋👌🌹💋👌🌹💋👌🌹💋👌🌹💋👌🌹💋👌

  • @mohansingh-so5ne
    @mohansingh-so5ne 2 ปีที่แล้ว +5

    ਬਹੁਤ ਵਧੀਆ

  • @gurpreetsinghsidhu9861
    @gurpreetsinghsidhu9861 2 ปีที่แล้ว +1

    ਬੱਬੂ ਤੈਨੂੰ ਸਾਡਾ ਸਾਰਾ ਟੱਬਰ ਦੇਖਦਾ ਪੰਦਰਾ ਜੀ ਪਰਿਵਾਰ ਦੇ ਸਾਰੇ ਜੀ ਵੱਡੀ ਸਕਰੀਨ ਤੇ ਦੇਖਦੇ ਹਾ ਹੁਨ ਵੀ ਮੈ ਸਾਢੇ ਗਿਆਰਾ ਰਾਤ ਹੁਨ ਵੀ ਤੈਨੂੰ ਦੇਖੀ ਜਾਨਾ ਗੁਰਪਰੀਤ ਰਸੂਲਪੁਰ ਜਗਰਾਓ ਸਤਿ ਸਰੀ ਅਕਾਲ ਜੀ ਬੱਬ ਭਾਈ ਜਿਊਦੀ ਵਸਦੀ ਰਹਿ

  • @iqbalsandhu9344
    @iqbalsandhu9344 2 ปีที่แล้ว +8

    ਬਹੁਤ ਵਧੀਆ ਇੰਟਰਵਿਊ ਸਿੱਧੀਆਂ ਸਪਸਟ ਗੱਲਾਂ

  • @SatnamSingh-xd4ng
    @SatnamSingh-xd4ng 2 ปีที่แล้ว +13

    ਪ੍ਰਮਾਤਮਾ ਚੜਦੀ ਕਲਾ ਰੱਖੇ ਜੀ

  • @jasvirgrewalgrewal1782
    @jasvirgrewalgrewal1782 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੇ ਜੀ

  • @tejinderkaur5820
    @tejinderkaur5820 2 หลายเดือนก่อน

    Mother tongue Punjabi
    Be proud to speak in Punjabi

  • @BalwinderSingh-ce8iw
    @BalwinderSingh-ce8iw 2 ปีที่แล้ว +1

    ਬਹੁਤ ਵਧੀਆ ਹਰਦੀਪ ਕੌਰ ਬੱਬੂ ਜੀ

  • @GurpreetSingh-eo1yt
    @GurpreetSingh-eo1yt 2 ปีที่แล้ว +2

    Meri favorite actress Hardeep kaur b

  • @neelamkaur7738
    @neelamkaur7738 2 ปีที่แล้ว +3

    Very niceb i like your language Hardeep ji nice nature brave lady

  • @gulzarsingh4780
    @gulzarsingh4780 2 ปีที่แล้ว +7

    Waheguru ji 🙏🙏🙏

  • @LakhvirSingh-le2uc
    @LakhvirSingh-le2uc 2 ปีที่แล้ว +8

    Waheguru ji 🙏🙏😭😭

  • @jasjaspreets4502
    @jasjaspreets4502 2 ปีที่แล้ว +12

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡੀਓ ਹੈ

  • @gurjeetkaur9379
    @gurjeetkaur9379 2 ปีที่แล้ว +2

    Babbu g bahut vadhia lgga tuhadian gallan sun k saaf dil ho tusi god bless you

  • @yadwindersingh3340
    @yadwindersingh3340 2 ปีที่แล้ว +6

    Good actress. God bless you sister.

  • @surinderkumar-hp1hk
    @surinderkumar-hp1hk 8 หลายเดือนก่อน

    Very beautiful, brave, true speaking theth Punjabi girl. I appreciate her struggle life

  • @gurwinderpunia1522
    @gurwinderpunia1522 2 ปีที่แล้ว +2

    Babbu ur so nice pls don't cry rab naal aa thuade

  • @captainjeetsingh6731
    @captainjeetsingh6731 2 ปีที่แล้ว +2

    Ambassador of folk Punjabi culture

  • @Shubhdeepofficial5911
    @Shubhdeepofficial5911 ปีที่แล้ว

    Bahut vdiya uprala veer ji.kudiya apne dil diyaa gl ds dindiya ne duniya nu .te loka nu bi samaj bi a janda.

  • @daljeetkaur7595
    @daljeetkaur7595 2 ปีที่แล้ว +4

    Wahaguru g mehar krn bhan ta❤️❤️❤️❤️❤️

  • @Khushboo_Seth
    @Khushboo_Seth 2 ปีที่แล้ว +1

    I love theth punjabi language.... Love to Babbu di

  • @rajanikailey754
    @rajanikailey754 2 ปีที่แล้ว +1

    Hi babbu sis I love your voice and your personality god bless you take care

  • @navjeetkaur8451
    @navjeetkaur8451 ปีที่แล้ว

    Waheguru tuhanu chardikla bakshan babbu didi keep it up god bless you dear sister

  • @jyotish.kundli-
    @jyotish.kundli- 2 ปีที่แล้ว +8

    Babbu di acting wich ronak hundi aa. Bolan da tarika action bharwe jahe hunde ne.. Bohat vadia lagdiya babbu diya filma... Maa baap apne bacheya lai maut naal vi lad jande ne.... Babbu de father nu vi salam aa

  • @sarbjitkaur4559
    @sarbjitkaur4559 ปีที่แล้ว

    Waheguru Ji Chardikla Rakhe is bhene Noo 🙏🙏❤❤🎉🎉

  • @mammiskitchen8312
    @mammiskitchen8312 2 ปีที่แล้ว +2

    Wonder full girl love you beta God bless you🙏❤❤❤

  • @MandeepKaur-qj8yv
    @MandeepKaur-qj8yv 2 ปีที่แล้ว +2

    Bubu didi menu paatada bus stand Mile minu main pic bhi vi karvai si didi nal bahut nice didi bahut change hai didi ji

  • @baljeetkaurbaljeetkair7841
    @baljeetkaurbaljeetkair7841 2 ปีที่แล้ว +2

    OOO my god ❤️

  • @ਮੱਘਰਹਮੀਰਗੜ੍ਹ
    @ਮੱਘਰਹਮੀਰਗੜ੍ਹ 2 ปีที่แล้ว +3

    Nice actor and nice person Babbu sister

  • @surjitsingh5079
    @surjitsingh5079 2 ปีที่แล้ว +1

    Didi thda dukh sunn k sachi roan aa gya😭😭😭

  • @gajjansingh791
    @gajjansingh791 2 ปีที่แล้ว +4

    God bless you sister

  • @naazbrar3045
    @naazbrar3045 2 ปีที่แล้ว +1

    A STRONG WOMAN...I LOV UR VIDEOS..😇🙏

  • @Navpreetkaur277
    @Navpreetkaur277 2 ปีที่แล้ว +1

    Buhat vadia 👍👍👍👍👍🙏🙏🙏blessed girl

  • @gurdeepkaur1041
    @gurdeepkaur1041 2 ปีที่แล้ว +3

    ਹਰਦੀਪ ਬੱਬੂ ਬਹੁਤ ਵਧੀਆ ਹੈ

  • @jaswinderkaurskjelvik
    @jaswinderkaurskjelvik 2 ปีที่แล้ว +6

    ❤️❤️💕🌷Really proud of u Babbu god bless you all the time have wish met you 🙏

  • @pushpinderkaur97
    @pushpinderkaur97 2 ปีที่แล้ว +1

    Bhut vadhia Ghaint Babbu God bless you Mansa

  • @rajpalsingh103
    @rajpalsingh103 2 ปีที่แล้ว

    Waheguru Waheguru Waheguru Waheguru Waheguru Waheguru ji

  • @bhajansingh760
    @bhajansingh760 2 ปีที่แล้ว +2

    Waheguru ji waheguru ji 🙏🏼 🙏🏼🙏🏼❤❤❤

  • @Preetsingh-ex4cx
    @Preetsingh-ex4cx 2 ปีที่แล้ว

    Mam bhut khaint na ma ena DW sara video dekhda bhai best actor Jadu thak dharanat bhai NAL video na awa video khaint nah I lagde best female actor love you mam your big fan💗💗💗💗

  • @harpreetkour2152
    @harpreetkour2152 2 ปีที่แล้ว +1

    I'm proud of you taso sweet o didi ji and God bless you Raab tahanu hamesha khush rakhe always be happy 😘😘😘♥️♥️♥️♥️♥️

  • @davindarsgurche
    @davindarsgurche 3 หลายเดือนก่อน

    God bless her in future.

  • @hardeepdharni8697
    @hardeepdharni8697 3 หลายเดือนก่อน

    ਬਹੁਤ ਵਧੀਆ ਸੋਚ ਏ ਬੇਟੀ ਦੀ❤❤❤❤🎉🎉🎉

  • @abhijot9079
    @abhijot9079 2 ปีที่แล้ว +8

    So paroud of you Didi love this your family

  • @swarnkaur4312
    @swarnkaur4312 หลายเดือนก่อน

    Very nice video bubu putt ❤❤🎉🎉🎉

  • @PreetKaur-dn3cn
    @PreetKaur-dn3cn 2 ปีที่แล้ว +2

    😭😭😭❤️❤️❤️❤️🙏🙏🙏🙏🙏🙏 love you sis 💗💐🌹💝

  • @boharsingh7725
    @boharsingh7725 2 ปีที่แล้ว +6

    ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ

  • @RajbirSingh-qh7gg
    @RajbirSingh-qh7gg 3 หลายเดือนก่อน

    Very good sistera ji 💐🌹

  • @lakhvirsingh2451
    @lakhvirsingh2451 2 ปีที่แล้ว +3

    ਜਿਮੇ short movie ਵਿਚ ਓਹ ਜੇਹੀ real time 👍👍

  • @balsingh7032
    @balsingh7032 2 ปีที่แล้ว +2

    Babu Ji tuhada bolan da andaz gaint aaa👍🏿

  • @satnamsinghpurba9584
    @satnamsinghpurba9584 3 หลายเดือนก่อน

    Very nice interview

  • @amarjitgill6128
    @amarjitgill6128 2 ปีที่แล้ว +6

    Very nice interview, waheguru babbu nu hamesha chardi kala vich rakhe, tarakkian bakhshe

  • @gursahibaulakh4400
    @gursahibaulakh4400 2 ปีที่แล้ว +1

    Ryt g 😘

  • @SukhvinderSingh-hq3ti
    @SukhvinderSingh-hq3ti 2 ปีที่แล้ว

    Satnam wahe Guru ji sab te mahr Karo ji

  • @navigill_29
    @navigill_29 3 หลายเดือนก่อน

    Waheguru g

  • @jasveersinghsidhu8333
    @jasveersinghsidhu8333 2 ปีที่แล้ว +2

    God bless you sister ....

  • @JaswinderSingh-ll9ed
    @JaswinderSingh-ll9ed 2 ปีที่แล้ว +1

    Very good ji god bless you ji

  • @stylevilla7102
    @stylevilla7102 2 ปีที่แล้ว +1

    GOD BLESS YOU SISTER

  • @abhijohal6342
    @abhijohal6342 2 ปีที่แล้ว +1

    God bless you🙏❤ bhane

  • @tractorPBwala
    @tractorPBwala 2 ปีที่แล้ว +1

    Sister slam aa teri soch nu rabb thonu trakeei aa bakse