Waheguru ji tuhahnu sariya nu trkiyan bkshn ❤ te veer ji tuhade hubby tuhade hor shonk pure krda a tuhade nl ne bahut vadia gl a dii tuhahnu support krde a❤
Wow thankyou all team ki tuc blog bnaya thank u live preet dii tuhade songs te baki serial videos bahut vadia hundi a aa song sunn ly Mai excited aa❤❤❤ I hope bahut sohna song ❤😃👍 god bless u all
Sanu ta ਪਤਾ ਹੀ ਨਹੀਂ ਸੀ ਕਿ ਐਨੀ ਮਿਹਨਤ ਲੱਗਦੀ ਆ ਸੌਂਗ ਬਣਾਉਣ ਤੇ ਫਿਰ ਤਾਂ ਹੁਣ ਅਸੀਂ ਵੀ ਸਪੋਰਟ ਕਰਾਂਗੇ love u didi
❤❤❤❤❤❤❤❤ਵੈਰੀਗੁਡ
ਲਵਪ੍ਰੀਤ ਬੇਟਾ
ਬੇਟਾ lovpreet ਤੁਹਾਡਾ ਸ਼ੌਕ ਤੇ ਤੁਹਾਡੀ ਮੇਹਨਤ ਦੋਨੋ ਮਿਲਕੇ ਤੁਹਾਨੂੰ ਕਾਮਯਾਬ ਕਰਨਗੇ ਸਾਰੀ ਟੀਮ ਬਹੁਤ ਮੇਹਨਤ ਕਰ ਰਹੀ ਹੈ ਸਾਡੀਆਂ ਸ਼ੁਭ ਇੱਛਾਵਾਂ ਹਮੇਸ਼ਾਂ ਤੁਹਾਡੇ ਨਾਲ ਹਨ
Nice Video S P Khosa Hanuman Garh
ਵਾਹਿਗੁਰੂ ਜੀ ਦਾ ਨਾਮ ਲੈਂਦੈ ਪੈਰਾਂ ਵਿੱਚੋਂ ਬੂਟ ਤਾਂ ਲਾ ਲਿਦੇ
ਲਵਪਰੀਤ ਜੀ ਆਹ ਜੋ ਤੁਸੀਂ ਕੈਮਰੇ ਦੇ ਪਿਛੇ ਦੀ ਵੀਡੀਓ ਬਣਾ ਕੇ ਪਾ ਰਹੇ ਹੋ ਮੈਨੂੰ ਬਹੁਤ ਸੋਹਣੀ ਲੱਗੀ . ਮੈਨੂੰ ਇਓਂ ਲਗਿਆ ਕੇ ਜਿਵੇਂ ਮੈਂ ਵੀ ਤੁਹਾਡੀ ਟੀਮ ਦਾ ਹਿਸਾ ਬਣ ਗਿਆ ਹਾਂ . ਮੈਂ ਅਮਰਜੀਤ ਚੀਮਾ ਲੰਡਨ ਤੋਂ , ਮੈਂ ਵੀ ਫਿਲਮ ਆਰਟਿਸਟ ਹਾਂ . ਮੈਂ ਹੌਲੀਵੁੱਡ ਬੋਲੀਵੁਡ ਤੇ ਇੰਗਲਿਸ਼ ਫ਼ਿਲਮਾਂ ਵਿਚ ਕੰਮ ਕਰਦਾ ਹਾਂ . ਤੁਹਾਡੀ ਸਰਿਆਂ ਦੀ ਐਕਟਿੰਗ ਬਹੁਤ ਸੋਹਣੀ ਹੁੰਦੀ ਆ ਤੇ ਸਾਰੇ ਸੈੱਟ ਤੇ ਫਨ ਵੀ ਕਰਦੇ ਹੋ . ਵਾਹਿਗੁਰੂ ਤੁਹਾਨੂੰ ਹੋਰ ਬੁਲੰਦੀਆਂ ਬਖਸ਼ੇ ਤੇ ਖੁਸ਼ ਰੱਖੇ .
Very nice dancer 👌👌
Waheguru ji tuhahnu sariya nu trkiyan bkshn ❤ te veer ji tuhade hubby tuhade hor shonk pure krda a tuhade nl ne bahut vadia gl a dii tuhahnu support krde a❤
Very nice❤❤ hard work😊😊 and good work ❤❤ god bless you all team members ❤ waheguru bless you lovepreet didi 🥰🥰
Gòd bless u lovepreet didu g ❤ keep going ❤
Nyc di waheguru g tuhanu chardi kala ch rakhan 🥰🥰🙏🏻
Menu bhut sohna lagya didi song
Wow thankyou all team ki tuc blog bnaya thank u live preet dii tuhade songs te baki serial videos bahut vadia hundi a aa song sunn ly Mai excited aa❤❤❤ I hope bahut sohna song ❤😃👍 god bless u all
Very nice
❤❤❤❤❤❤ ਬਹੁਤ ਵਧੀਆ ਵੀਡੀਓ ਜੀ
Edan hi busy raho rehndi duniya tk Lovepreet ji......🤩🤩🙏🙏
ਕੋਸ਼ਿਸ਼ ਯਾਰੀ ਰੱਖੋ ਬਹੁਤ ਜਲਦੀ ਅੰਬਰਾਂ ਤੇ ਉਡਾਰੀਆਂ ਲਉਂਗੇ ਲਵਪ੍ਰੀਤ ਤੁਸੀਂ ਸਾਰੀ ਟੀਮ ਬਾਬਾ ਜੀ ਮੇਹਰ ਕਰਨ ❤
Very nice rab chardikala ch rakhe lovepreet bhene tenu
very nice
Preet Didi is so cute and very funny ❤❤
Good Preet ❤❤❤❤🎉
Waheguru ji 🙏🏻🙏🏻
ਬਹੁਤ ਵਧੀਆ ❤❤❤
Bahutttttt mjaaa aya vlog dekh k
Jasse da shoot dekh k ❤
Lovepreet didi tuc v full motion ch rehneo❤
Very very nice video dear sister ji ❤❤❤❤🎉🎉🎉🎉
ਇਥੇ ਰਾਤ ਦੇ 12 ਵਜ ਚੁੱਕੇ ਆ ਤੇ ਠੰਡ ਵੀ ਬਹੁਤ ਜਿਆਦਾ ਆਪਣੇ ਪੋਹ ਦੇ ਮਹੀਨੇ ਨਾਲੋਂ ਜਿਆਦੇ ਆ ਜੀਰੋ ਟੈਪਰੇਚਰ ਆ ਮੈਂ ਆਸਟਰੇਲੀਆ 9ਸ ਸੈਲ ਕਰਪਟ ਸ਼ਹਿਰ ਦੇ ਵਿੱਚ ਰਹਿੰਦਾ ਠੰਡ ਬਹੁਤ ਜਿਆਦੇ ਹ ਹੀਟਰ ਚਲੀ ਜਾਂਦਾ ਰਾਤ ਦੇ 12 ਵਜ ਚੁੱਕੇ ਆ ਮੈਂ ਤੁਹਾਡਾ ਪਹਿਲਾਂ ਭਾਗ ਤੇਰਵਾਂ ਨਾਟਕ ਵੇਖਿਆ ਹੁਣ ਮੈਂ ਤੁਹਾਡੇ ਨਾਲ ਮਸਤੀ ਵਾਲੀ ਦੇਖੀ ਕੋਸਟ ਪੁੱਤ ਜੀ ਮੋਬਾਇਲ ਨੰਬਰ ਭੇਜਦੀ
Bhut sohni ❤❤❤
❤❤❤❤❤❤❤❤❤
Very hard work good luck 👍
❤❤
Very nice best of luck all
नसीब कोर निऊजीलैड
Bht sohni video
Nice didi ji bhut vadiya ji🥰😍😘
Very nice ❤❤
❤❤❤❤
All da best
Good job sis
God bless you g
❤❤❤❤❤
Congratulations ji 🎉 🎉 song lai❤❤
Nice sis ❤️❤️❤️
I love you beta is❤❤❤
Buht time baad lovepreet di video vich @deep_khiva vekhn nu milya. Buht Khushi hoi
❤❤❤
video very nice video
Nice ji
Congratulations didi ji aha keda pind aa
S U K h W I n ber s I ngh 👍👍👍👍👍🎉🎉🎉🎉🎉❤❤❤❤❤❤❤❤❤❤
Bhut soni vodio
Veer nice❤❤
❤❤❤❤❤❤❤❤❤🎉🎉🎉🎉🎉🎉🎉🎉🎉
Preet didi tusi bht shona dance krde ho
Ok.
Eh pre wedding place aa ji
Song di smaj te aa nhi ryie
Kithe aa a didi tuc,?
Kithhhe aa didi tusi plz dso ??
Nice sis❤❤❤❤
Tusi sareyan ne jacket kyu payi ae
Lovpreet ji congratulations song lai❤❤❤❤❤ me gurmail singh DHANJAL RAISAR barnala
Kale ke hyee mera pind aa ata
Bahut mush Kal kamm hai
Kot kyo payea
Ehdaa husband kidrr aaa..eh lokaa nl chubdi jandi aa..bshermm jnani lovepreer
ah gaddi ch tera pyo hi betha 🙏
Edaa shonk aa pio nnm daa awdaa jmm laaa
Jmaa gndd lgdi aaa
ਲਵਪ੍ਰੀਤ ਬੇਟੇ ਮੈਂ ਤੈਨੂੰ ਆਸਟਰੇਲੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਿਹਾ ਪਰਮਾਤਮਾ ਤੈਨੂੰ ਕਾਮਯਾਬ ਕਰੇ ਤੇ ਤੰਦਰੁਸਤੀਆਂ ਬਖਸੀ ਤੈਨੂੰ ਤੇ ਤੇਰੀ ਸਾਰੀ ਟੀਮ ਹੁਣ ਤੰਦਰੁਸਤੀਆਂ ਬਖਸੀ ਦੀ ਚੜ੍ਹਦੀ ਕਲਾ ਵਿੱਚ ਰਹੋ ਤੇ ਤੂੰ ਮੈਨੂੰ ਆਪਦਾ ਨਾ ਮੋਬਾਇਲ ਨੰਬਰ ਭੇਜੀ ਮੇਰਾ ਪੁੱਤ ਬੇਟੇ ਜਰੂਰ ਮੈਂ ਮੋਬਾਇਲ ਨੰਬਰ ਭੇਜ ਦੇ ਮੈਂ ਤੇਰੇ ਮੋਬਾਇਲ ਨੰਬਰ ਦਾ ਇੰਤਜ਼ਾਰ ਕਰੂਗਾ
Very nice
❤❤❤❤
❤❤❤❤❤
❤❤❤
❤❤❤❤