Kuldeep Kaur Dosanjh Interview|Punjabi Short Movie Actress Interview|Mani Parvez|Kaint Punjabi

แชร์
ฝัง
  • เผยแพร่เมื่อ 20 พ.ย. 2022
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Kuldeep Kaur Dosanjh Interview|Punjabi Short Movie Actress Interview|Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 337

  • @kaintpunjabi
    @kaintpunjabi  ปีที่แล้ว +88

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @vikramsomalsomal5480
    @vikramsomalsomal5480 ปีที่แล้ว +40

    ਮੈਂ ਤਾਂ ਪਿਹਲਾ ਹੀ ਕੁਲਦੀਪ ਭੈਣ ਨੂੰ ਸਪੋਰਟ ਕਰਦਾ ਹਾਂ ਅਤੇ ਮੱਲਾ ਤੁਸੀਂ ਵੀ ਬਹੁਤ ਵਧੀਆ ਕੰਮ ਕਰਦੇ ਹੋ ਜੋਂ ਆਰਟਿਸਟਾ ਨਾਲ ਆਪਣੇ ਜਾਰੀਏ ਮੁਲਾਕਾਤ ਕਰਵੋਦੇ ਹੋ ਧੰਨਵਾਦ

  • @rameshthind2842
    @rameshthind2842 ปีที่แล้ว +49

    ਬਹੁਤ ਵਧੀਆ ਕਲਾਕਾਰ ਨੇ ਬੀਬਾ‌ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਸ ਭੈਣ ਨੂੰ ‌ ਛਾਜਲੀ ਵਾਲਿਆਂ video ਦੇਖਦੇ ਰਹਿੰਦੇ ਹਾਂ ਅਸੀਂ ਵੀ 🙏🙏🙏👍👍

  • @manidosanjh1713
    @manidosanjh1713 ปีที่แล้ว +54

    ਵੱਡੇ ਜਿਗਰੇ ਨਾ ਬਦਲੇ ਹਾਲਾਤ ਜਾਂਦੇ ਆ, ਬਹੁਤ ਸੋਹਣਾ ਭੈਣ ਮੇਰੀਏ,👍👍

  • @SukhwinderSingh-wq5ip
    @SukhwinderSingh-wq5ip ปีที่แล้ว +22

    ਸੋਹਣਾ ਪ੍ਰੋਗਰਾਮ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @guarjitsingh6520
    @guarjitsingh6520 ปีที่แล้ว +19

    ਕੁਲਦੀਪ ਜੀ ਬਹੁਤ ਸੋਹਣੀ ਐਟਰਬੀਊ ਦਿੱਤੀ ਗਈ ਹੈ ਮੈਡਮ ਜੀ 👍

  • @bsingh1310
    @bsingh1310 ปีที่แล้ว +19

    ਬਹੁਤ ਵਧੀਆ ਵੀਡੀਓ ਵੀਚਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @sonysidhu7451
    @sonysidhu7451 ปีที่แล้ว +14

    ਬੜੇ ਨਰਮ ਅਤੇ ਸੰਜੀਦਾ ਸੁਭਾਅ ਦੇ ਨੇ ਭੈਣ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਜੀ ਖੁਸ਼ ਰਹੋ ਆਬਾਦ ਰਹੋ ਜੀ ਜ਼ਿੰਦਗੀ ਜ਼ਿੰਦਾਬਾਦ ਰਹੇ ਵੱਡੀ ਭੈਣ 🙏🙏🙏🙏
    ਤੁਹਾਡਾ ਛੋਟਾ ਭਰਾ ਸੋਨੀ ਸਿੱਧੂ ਮਾਨਸਾ ਤੋਂ 🙏🙏🙏

  • @nirbhaisingh2777
    @nirbhaisingh2777 ปีที่แล้ว +30

    ਬਾਈ ਜੀ ਇਹੋ ਜਿਹੀਆ ਸਖਸੀਅਤਾਂ ਨੂੰ ਦਿਲੋਂ ਸਲੂਟ ਆ ਮੇਰਾ🙏🙏

    • @user-lr3dt9rj1c
      @user-lr3dt9rj1c 11 หลายเดือนก่อน

      ਬੀਬਾ ਜੀ ਤੁਹਾਡਾ ਈ ਨਹੀ ਤਕਰੀਬਨ ਬੀਬੀਆ 98;/; ਬੀਪੀ ਜਿਆਦਾ ਹੁੰਦਾ ਆ

  • @malkitsingh2672
    @malkitsingh2672 ปีที่แล้ว +56

    ਕੁਲਦੀਪ ਕੌਰ ਜੀ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਵਾਹਿਗੁਰੂ ਜੀ ਹੋਰ ਜਿਆਦਾ ਤਰੱਕੀਆਂ ਬਖਸ਼ਣ 🙏🏼

  • @jasbirkaurchahal1021
    @jasbirkaurchahal1021 ปีที่แล้ว +50

    ਇੰਟਰਵਿਊ ਸੁਣ ਕੇ ਰੂਹ ਨੂੰ ਰੱਜ ਆ ਗਿਆ ।

    • @TarsemSingh-wc3dy
      @TarsemSingh-wc3dy 9 หลายเดือนก่อน

      ਪਿੰਡ ਦਾ ਨਾਮ ਦੱਸੀਆਂ ਕਰੋ ਇੰਟਰਵਿਊ ਵਾਲੇ ਦਾ

  • @tarwinderpalsingh2358
    @tarwinderpalsingh2358 ปีที่แล้ว +17

    ਬਹੁਤ ਹੀ ਵਧੀਆ ਸੁਭਾਅ ਦੀਦੀ ਜੀ ਤੁਹਾਡਾ। ਬਹੁਤ ਹੀ ਔਖੇ ਹਾਲਾਤ ਦੇਖੇ ਨੇ ਤੁਸੀ ਤਾਂ 😥😢😢

  • @user-rf4ht8lc2s
    @user-rf4ht8lc2s 9 หลายเดือนก่อน +8

    ਬਹੁਤ ਵਧੀਆ ਇੰਟਰਵਿਊ ਜੀ,
    ਤੁਹਾਡਾ ਅਸਲੀ ਨਾਮ ਤਾਂ ਅੱਜ ਪਤਾ ਲੱਗਾ ਕੁਲਦੀਪ ਕੌਰ,
    ਅਸੀਂ ਤਾਂ ਭਾਗੂ ਨਾਲ਼ ਹੀ ਜਾਣਦੇ ਸੀ, ਧੂਤੇ ਦੀ ਮਾਂ,ਪ੍ਰੀਤ ਦੀ ਸੱਸ.

  • @deeprataindia1170
    @deeprataindia1170 ปีที่แล้ว +34

    ਕੁੜੀ ਮੇਹਨਤੀ ਸੀ ਪਹਿਲਾ ਤੋ ਬਹੁਤ ਤਰੱਕੀ ਕੀਤੀ ਕੁੜੀ ਨੇ ਬਹੁਤ ਮਾਣ ਸਤਕਾਰ ਹੈ ਪਿੰਡ ਰਟੈਂਡਾ ਵਿੱਚ ਵੀ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ ਜੀ।
    ,,Ballu ਰਟੈਂਡਾ,,

    • @mrmrsdosanjh6258
      @mrmrsdosanjh6258 ปีที่แล้ว +1

      Thanks 🙏🏻 sir ji

    • @deeprataindia1170
      @deeprataindia1170 ปีที่แล้ว +1

      ਸਾਡੇ ਬੱਚੇ ਹੋ ਆਪਜੀ ਮਾਣ ਵਾਲੀ ਗੱਲ ਹੈ।

    • @rajsonysaroyesaroye2441
      @rajsonysaroyesaroye2441 หลายเดือนก่อน

      Buhat vadia acting krde.nale sade city de

  • @hardeepdhilon3278
    @hardeepdhilon3278 ปีที่แล้ว +20

    ਵਾਹਿਗੁਰੂ ਜੀ ਲੰਬੀ ਉਮਰਾ ਬਖਸ਼ੇ

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +10

    ਚਲੋ ਬਾਕੀ ਸਭ ਠੀਕ ਆ ਪਰ ਜਦੋਂ ਕੋਈ ਖੂਬਸੂਰਤ ਲੇਡੀਜ਼ ਆਪਣੇ ਹਸਬੈੰਡ ਦੀ ਤਰੀਫ ਕਰਦੇ ਆ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਹੈ। ਅਕਸਰ ਜਿਆਦਾਤਰ ਲੋਕ ਆਪਸ ਵਿੱਚ ਅਪਸੈੱਟ ਹੀ ਹੁੰਦੇ ਨੇ। ਖੁਸਕਿਸਮਤ ਨੇ ਉਹ ਲੋਕ ਜਿਹੜੇ ਆਪਸ ਵਿੱਚ ਸੈੱਟ ਨੇ। ਜਿਵੇਂ ਸਿਰਦੂਲ ਤੋਂ ਬਿਨਾਂ ਨੂਰੀ ਦਾ ਹਾਲ ਦੇਖ ਲਉ।।

    • @jassgill1642
      @jassgill1642 8 หลายเดือนก่อน

      ❤😂😂🎉😢😮😊

  • @shamsherkaur9322
    @shamsherkaur9322 ปีที่แล้ว +23

    ਬਹੁਤ ਵਧੀਆ ਬੇਟਾ ਜੀ ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗੀ ਕਿ ਆਪਣੇ ਜੀਵਨਸਾਥੀ ਦੀ ਸਪੋਰਟ ਹੋਣੀਂ ਅਤੀ ਜ਼ਰੂਰੀ ਐ ਫੇਰ ਦੁਨੀਆਂ ਦੀ ਕੋਈ ਵੀ ਤਾਕਤ ਹਰਾ ਨੀ ਸਕਦੀ

  • @KuldeepSingh-cx2iq
    @KuldeepSingh-cx2iq ปีที่แล้ว +6

    ਬਹੁਤ ਵਧੀਆ ਭੈਣ ਜੀ ਸ਼ਾਬਾਸ਼ ਸਦਕੇ ਜਾਈਏ ਇਹੋ ਜਿਹੇ ਭੈਣਾਂ ਦੇ ਜਿੰਨਾ ਦੀ ਉਚੀ ਸੋਚ ਸਦਕਾ ਆਪ ਦੀ ਪਛਾਣ ਆਪ ਬਣਾਉਂਦੇ ਨੇ ਧੰਨਵਾਦ ਜੀ ਬਹੁਤ ਬਹੁਤ ਪਿੰਡ ਦੋਸਾਂਝ ਮੋਗਾ ।।

  • @brarbrar2557
    @brarbrar2557 ปีที่แล้ว +20

    ਬਹੁਤ ਪਿਆਰੀ ਆਵਾਜ਼ ਹੈ ਜੀ ਭੈਣ ਦੀ👏👏👏👏

  • @sohanSingh-qm7lx
    @sohanSingh-qm7lx ปีที่แล้ว +13

    ਕੁਲਦੀਪ ਕੌਰ ਜੀ ਜਪਨਾਮ ਜੀ

  • @TochanRecords
    @TochanRecords ปีที่แล้ว +12

    ਬਹੁਤ ਵਧੀਆ,, ਵਾਹਿਗੁਰੂ ਤਰੱਕੀਆਂ ਬਖਸ਼ੇ

  • @bgrwl45
    @bgrwl45 ปีที่แล้ว +9

    kuldip ji I love your acting with inder. ❤❤❤

  • @jasvirgrewalgrewal1782
    @jasvirgrewalgrewal1782 ปีที่แล้ว +8

    ਵਾਹਿਗੁਰੂ ਜੀ ਮੇਹਰ ਕਰੇ ਸਭ ਤੇ ਜੀ

  • @surjitgill662
    @surjitgill662 18 วันที่ผ่านมา

    ਕੁਲਦੀਪ ਸ਼ਕਲਤ ਰਬ ਨੇ ਬਹੁਤ ਸੋਹਣੀ ਦਿਤੀ ਤੈ ਤੁਹਾਡੁ ਆਵਾਜ ਵੀ ਬਹੁਤ ਪਿਆਰੀ ਤੇ ਗਲ ਕਰਨ ਦਾ ਢੰਗ ਵੀ ਬਹੁਤ ਵਧੀਆ
    ❤❤❤❤❤❤

  • @parmindersingh2081
    @parmindersingh2081 ปีที่แล้ว +17

    ਵਾਹਿਗੁਰੂ ਲੰਬੀ ਉਮਰ ਕਰੇ ਜੀ ਤੁਹਾਡੀ

  • @lalkat.v5858
    @lalkat.v5858 2 หลายเดือนก่อน +5

    ਕੁਲਦੀਪ ਕੌਰ ਭੈਣ ਜੀ ਐਕਟਿੰਗ ਬਹੁਤ ਵਧੀਆ ਲੱਗੀ ਹੈ ਵਾਹਿਗੁਰੂ ਜੀ ਤੁਹਾਨੂੰ ਬਹੁਤ ਜ਼ਿਆਦਾ ਤਰੱਕੀਆਂ ਬਖਸ਼ਣ

  • @user-ig5od2lv8p
    @user-ig5od2lv8p หลายเดือนก่อน +1

    ਨਹੀਂ ਜੀ ਤੁਹਾਡੇ ਜਿਹੜੇ ਜਿੰਨੇ ਵੀ ਤੁਹਾਡੇ ਵੀਡੀਓ ਨਾ ਕੁਲਦੀਪ ਕੌਰ ਜੀ ਬਹੁਤ ਹੀ ਸੋਹਣੇ ਨੇ ਬਾਈ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਖੁਸ਼ ਰਹੋ ਹਮੇਸ਼ਾ ਇਹੋ ਜਿਹੇ ਵੀਡੀਓ ਬਣਾਉਂਦੇ ਰਹੋ ਸੋਹਣੇ ਲੱਗਦੇ ਆ ਤੁਹਾਡੀ ਆਵਾਜ਼ ਬਹੁਤ ਸਿਰ ਹੈ ਬਹੁਤ ਹੀ ਬਾਈ ਬਹੁਤ ਹੀ ਸੋਹਣੇ ਵੀਡੀਓ ਨੇ ਧੰਨਵਾਦ ਤੁਹਾਡੀ ਇੰਟਰਵਿਊ ਸੁਣੀ ਬਹੁਤ ਸੋਹਣੀ ਲੱਗੀ

  • @sukhwarianch4014
    @sukhwarianch4014 ปีที่แล้ว +6

    ਬਹੁਤ ਵਧੀਆ ਅੈਕਟਿਗ ਇਨ੍ਹਾਂ ਦੀ 👌👌👌

  • @championgamemap6485
    @championgamemap6485 ปีที่แล้ว +7

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ

  • @pardeepkaile2991
    @pardeepkaile2991 ปีที่แล้ว +7

    She is beautiful and motivational for others!

  • @satwantkaur43
    @satwantkaur43 ปีที่แล้ว +4

    Main bauht like Kerdi aa Kuldeep Kaur Ji nu. Thanks g for this video 💐💐

  • @preetsran9283
    @preetsran9283 7 หลายเดือนก่อน +6

    ਭੈਣੇ ਤੇਰਾ ਤਾਂ ਫੇਰ ਵੀ 12 ਚ ਸੀ ਮੇਰਾ ਵਿਆਹ ਤਾਂ 9 ਚ ਹੋ ਗਿਆ ਸੀ 4 ਭੈਣਾਂ ਸੀ ਅਸੀਂ ਭਰਾ ਇਕ ਆ ਉਹ ਸਭ ਤੋਂ ਛੋਟਾ ਸੀ

  • @darshanajoshi3984
    @darshanajoshi3984 ปีที่แล้ว +13

    ਗੀਤ ਤਾਂ ਲਿਖਦੀ ਹਾਂ ਪਰ ਉਹਨਾਂ ਨੂੰ ਕੋਈ ਅਵਾਜ਼ ਨਹੀਂ ਮਿਲਦੀ ਮੇਰੇ ਕੋਲ ਐਨੇ ਪੈਸੇ ਨਹੀਂ ਹਨ ਜੋਂ ਕੋਈ ਉਹਨਾਂ ਨੂੰ ਗਾਵੇ

    • @manpreetsinghraman
      @manpreetsinghraman 2 วันที่ผ่านมา

      ਵੀਰ ਮੇਰੀ ਅਵਾਜ ਬੜੀ ਅਛੀ ਆ ਆਪਾਂ ਮਿਲਕੇ ਕੁਝ ਬਣਾ ਲਾਈਏ

    • @gurisandhu8516
      @gurisandhu8516 56 นาทีที่ผ่านมา

      ਭੈਣ ਜੀ ਮੇਰੇ ਨਾਲ਼ ਸੰਪਰਕ ਕਰੋ, ਤੁਹਾਡੇ ਗੀਤ ਰਿਕਾਰਡ ਕਰਵਾ ਦਿੰਦੇ ਹਾਂ

  • @sekhongursewak8605
    @sekhongursewak8605 ปีที่แล้ว +5

    ਬਹੁਤ ਵਧੀਆ ਇੰਟਰਵਿਊ

  • @user-wb4mi7rm5p
    @user-wb4mi7rm5p 2 วันที่ผ่านมา

    V. Good. Panjabi. Actor. Kuldeep. Ji.

  • @brardeep1057
    @brardeep1057 ปีที่แล้ว +5

    Love you didi ❤️ god bless you

  • @rajwantkaur5713
    @rajwantkaur5713 9 หลายเดือนก่อน +1

    ਭੈਣ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਤਰੱਕੀ ਬਖਸ਼ਣ ਤੁਹਾਡੇ ਸਾਰੇ ਸੀਰੀਅਲ ਦੇਖਦੀ ਹਾਂ ਲਵਪ੍ਰੀਤ ਨਾਲ ਪਿਆਰ ਨਾਲ ਬੋਲਦੇ ਵਧੀਆ ਲਗਦੇ

  • @mohinderpalkaurgodhian5194
    @mohinderpalkaurgodhian5194 13 วันที่ผ่านมา

    Very nice acting kuldeep kaur g❤❤❤❤❤

  • @harnetchoudhary1782
    @harnetchoudhary1782 9 หลายเดือนก่อน +2

    ਬਹੁਤ ਵਧੀਆ ਐਕਟਿੰਗ ਹੈ ਭੈਣ ਦੀ

  • @PrabhjotSingh-hk2on
    @PrabhjotSingh-hk2on ปีที่แล้ว +2

    👍 ਬਹੁਤ ਵਧੀਆ ਜੀ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ 👍

  • @lakhveersinghgill4807
    @lakhveersinghgill4807 ปีที่แล้ว +12

    ਮੈਂ ਕੈਨੇਡਾ ਦੇ ਬੰਰੈਮਟਨ ਸ਼ਹਿਰ ਵਿੱਚ ਕੁਲਦੀਪ ਭੈਣ ਤੇ ਇੰਦਰ ਛਾਜਲੀ ਦੀਆਂ ਵੀਡੀੳ ਵੇਖਦਾ ਹਾਂ ਬਹੁਤ ਵਧੀਆ ਵੀਡੀੳ ਹੁੰਦੀਆਂ ਹਨ ਵਾਹਿਗੁਰੂ ਤੰਦਰੁਸਤ ਰੱਖੇ ਕੈਨੇਡਾ ਦੇ ਟਰਾਟੋ ਤੋਂ ਹਾਂ ਤੇ ਪੰਜਾਬ ਦੇ ਬਠਿੰਡੇ ਤੌ ਹਾਂ ਜੀ

    • @rubydhillon7124
      @rubydhillon7124 ปีที่แล้ว +1

      very nice g

    • @user-sj7uz4vs3d
      @user-sj7uz4vs3d 3 หลายเดือนก่อน +1

      ਮੈ ਵਿਧਵਾ ਔਰਤ ਹਾ ਆਸਰਾ ਕੋਈ ਨਹੀ ਮੈਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ ਬਚਿਆ ਦਾ.ਪੇਟ ਪਾਲ ਸਕਾ

  • @nirmaldhallu9780
    @nirmaldhallu9780 ปีที่แล้ว +4

    Good motivational interview.
    BTW you should check/change the spelling of Kaint to Ghaint.

  • @ranbirvirk0013
    @ranbirvirk0013 ปีที่แล้ว +5

    ਬਹੁਤ ਵਧੀਆ ਜੀ 👌👌

  • @harbanssidhu924
    @harbanssidhu924 ปีที่แล้ว +2

    ਬਹੁਤ ਖੂਬ ਭੈਣ ❤️❤️👍ਨਰਾਲੇ ਬਾਬੇ ਦੀ ਜੈ ਹੋ 😂😂😂👍🙏

  • @ronaksingh5770
    @ronaksingh5770 9 หลายเดือนก่อน +2

    Bhot vdia lgiya bhen nu sunn k 🚩🙏🚩🙏🚩

  • @charanjitsingh6172
    @charanjitsingh6172 9 หลายเดือนก่อน +2

    ਼ਬਹੁਤ ਵਧੀਆ ਕੰਮ ਕੀਤਾ ਵਹਿਗੂਰੂ ਤੁਹਾਡੀ ਲੰਬੀ ਉਮਰ ਕਰੇ

  • @GurpreetSingh-vc1om
    @GurpreetSingh-vc1om ปีที่แล้ว +3

    Menu ehna di acting bhut siraaa lgdi a yr bhut e ghnt acting krde a

  • @user-dt5vi1wf7j
    @user-dt5vi1wf7j ปีที่แล้ว +1

    ਬਹੁਤ ਖੂਬ 👍👌👍 ਜੀ ❤🙏❤ ਜਿਉਦੀ ਵੱਸਦੀ ਰਹਿ ਭੈਣ ਮੇਰੀ ਏ❤️ 🙏❤🙏🙏🙏🙏🙏🙏🙏🙏🙏🙏

  • @kalashrani6344
    @kalashrani6344 ปีที่แล้ว +5

    Very nice interview kuldeep kaur

  • @harjindernehal323
    @harjindernehal323 10 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @Janti838
    @Janti838 ปีที่แล้ว +4

    Bohat vdiya sister salute ha tinu

  • @papnachahal9458
    @papnachahal9458 ปีที่แล้ว +3

    ਭੇਣੇ ਮੇਰੀ ਸਾਰੇਆ ਨਾਲ ਏਹੀਆ ਕਹਾਣੀਆ ਪਰ ਇਜਤ ਨਾਲ ਜੀਦਗੀ ਜੀਇੳ

  • @sadhusinghbhullar7339
    @sadhusinghbhullar7339 9 หลายเดือนก่อน +1

    ਇਹ ਲੱਗਦਾ ਵਈ ਜੋ ਵੇਖਦੇ ਹਾਂ ਸੁਣਦੇ ਹਾਂ ਇਓਂ ਜਾਪਦਾ ਸਾਰਾ ਸੱਚ ਨਹੀਂ ਅਧਾ ਪਚੱਧਾ ਹੋ ਸਕਦਾ

  • @balbirsinghsaggu4762
    @balbirsinghsaggu4762 9 หลายเดือนก่อน +2

    Great woman with excellent character.

  • @hardeepdharni8697
    @hardeepdharni8697 28 วันที่ผ่านมา

    ਕੁਲਦੀਪ ਦੀਦੀ ਮੈਨੂੰ ਤੁਹਾਡੀ ਐਕਟਿਗ ਬਹੁਤ ਵਧੀਆ ਲੱਗਦੀ ਮੈਂ ਤੁਹਾਡੀਆਂ ਵੀਡੀਉ ਹਰ ਦੇਖਦੇ ਹਾਂ ਉਡੀਕ ਰਹਿੰਦੀ ਹੈ ਤੁਹਾਡੀਆਂ ਵੀਡੀਉ ਤੁਸੀ ਮੈਨੂੰ ਬੋਲਦੇ ਬਹੁਤ ਸੋਹਣਾ ❤❤❤❤❤❤🎉🎉🎉🎉🎉

  • @boharsingh7725
    @boharsingh7725 ปีที่แล้ว +1

    ਬਹੁਤ ਵਧੀਆ ਜੀ🙏🙏🙏🙏🙏

  • @jaspaldosanjh7460
    @jaspaldosanjh7460 9 หลายเดือนก่อน +2

    Speechless video!!

  • @sukhvinderkaurshergillchee4463
    @sukhvinderkaurshergillchee4463 ปีที่แล้ว +1

    Wmk karn 💡💡💡🌼🌼🌼👏👏👏💮💮💮🏵️🏵️🏵️💐💐💐🔝👍🎈🎈🎈🙏 Nice job

  • @gurlalsingh3842
    @gurlalsingh3842 ปีที่แล้ว +3

    ਵਾਹਿਗੁਰੂ ਜੀਓ ਜੀਓ ਬਾਬਿਓ

  • @reshamsingh7501
    @reshamsingh7501 ปีที่แล้ว +1

    Wahe guru ji

  • @sandydhaliwal7879
    @sandydhaliwal7879 9 หลายเดือนก่อน +2

    Love her .. bahot natural acting aa g

  • @BalbirSingh-wp2nv
    @BalbirSingh-wp2nv 2 หลายเดือนก่อน +1

    ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ

  • @lyricsdrkammidhaliwalbams5961
    @lyricsdrkammidhaliwalbams5961 ปีที่แล้ว +5

    wish u all the best keep it up good

  • @balwantsingh-sm6be
    @balwantsingh-sm6be ปีที่แล้ว +7

    Very nice interview of Kuldeep kaur 👍♥️🌹

  • @ladibhukalladibhukal9714
    @ladibhukalladibhukal9714 ปีที่แล้ว +3

    Bahut sohni video aa 👌👌

  • @luckytoor2661
    @luckytoor2661 ปีที่แล้ว +1

    End ❤❤🙏🙏

  • @pargatsingh2721
    @pargatsingh2721 ปีที่แล้ว +2

    Bahut hi vadia 👍🙏

  • @gurjindersingh3638
    @gurjindersingh3638 ปีที่แล้ว +2

    Sat Shri akal kuldeep Kaur g 🙏 bahut vadia all video good acting very salute g 🙏🥀💙🥀👌

  • @satyakijeet1815
    @satyakijeet1815 ปีที่แล้ว +6

    ਭੇਣ ਬਹੁਤ ਵਧੀਆ ਵਾ ਵਾਹਿਗੁਰੂ ਜੀ ਹਮੇਸ਼ਾ ਖੁਸ ਰੱਖੈ

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ, ਬਹੁਤ ਵਧੀਆ ਬਹੁਤ ਦਲੇਰ ਕੁੜੀ,ਜਿਹਨੇ,ਹਰ,ਕੲਈਤਰਾ,ਦੇ, ਕੰਮ,ਕੀਤੇ,ਆਖਰ, ਕਾਮਯਾਬ ਹੋਈ‌, good job good more

  • @satvirkaur662
    @satvirkaur662 ปีที่แล้ว +3

    God bless u didi ji 🤲wmk ji 🙏

  • @harjitlitt1375
    @harjitlitt1375 8 หลายเดือนก่อน

    She is very brave straightforward lady. Great thinking. A rare character- Harjit Singh Litt from Canada

  • @waliahouse2973
    @waliahouse2973 ปีที่แล้ว +2

    Bhut vdia di

  • @Pro-dm8dd
    @Pro-dm8dd 11 หลายเดือนก่อน +3

    Good voice,very positive ❤

  • @sodhisingh4817
    @sodhisingh4817 ปีที่แล้ว +2

    God bless you sister ji

  • @chamkaursingh3134
    @chamkaursingh3134 11 หลายเดือนก่อน +1

    ਬਉਤ ਸੋਹਣੀ interview a ਜੀ

  • @SandhuBaldev-yq6mz
    @SandhuBaldev-yq6mz 8 หลายเดือนก่อน

    ਵਾਹਿਗੁਰੂ ਚੜਦੀ ਕਲਾ ਬਖ਼ਸ਼ੇ

  • @balwantsingh-sm6be
    @balwantsingh-sm6be ปีที่แล้ว +5

    Very nice interview of Kuldeep kaur Brave Lady God Bless 👍♥️🌹

  • @balwinderbains2896
    @balwinderbains2896 ปีที่แล้ว +4

    I like your acting very nice 🙏🪔 watching all shows.Thanks sister.

  • @gpguron9068
    @gpguron9068 ปีที่แล้ว +1

    GOD BLESS YOU

  • @TarsemSingh-rt5uj
    @TarsemSingh-rt5uj ปีที่แล้ว +2

    God bless you sister

  • @jassi277
    @jassi277 ปีที่แล้ว +1

    ਬਹੁਤ ਘੈਂਟ videos ਬਣਾੳੁਂਦੇ ਨੇ ਅਸੀ ਦੇਖਦੇ ਅਾ...

  • @jotreetbestsisters6519
    @jotreetbestsisters6519 9 หลายเดือนก่อน

    Waheguru Ji

  • @veerpalkaur4499
    @veerpalkaur4499 8 หลายเดือนก่อน

    Waheguru ji

  • @prabjot6060
    @prabjot6060 ปีที่แล้ว +1

    Yess bhut vadia subah aa chachi ji da .

  • @balbirsinghsaran6491
    @balbirsinghsaran6491 ปีที่แล้ว +2

    Good Work Of. Kuldeep. Batee

  • @rosebhatti9642
    @rosebhatti9642 ปีที่แล้ว +3

    Great lady

  • @BaljinderKaur-xz1nn
    @BaljinderKaur-xz1nn ปีที่แล้ว +1

    ਵੈਰੀ good

  • @sarabjitsingh8827
    @sarabjitsingh8827 ปีที่แล้ว +2

    ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਬਹੁਤ ਖੁਸ਼ੀ ਹੋਈ ਤੁਹਾਡੀ ਇੱਦਰ ਨਾਲ ਵੀਡੀਓ ਵੇਖਦੇ ਹਾਂ ਵੀਡੀਓ ਵਿਚ ਤੁਸੀ ਬਹੁਤ ਗੁੱਸੇ ਵਾਲੇ ਵਗਦੇ ਹੋ

  • @jassicasood3133
    @jassicasood3133 ปีที่แล้ว +2

    Nice interview

  • @KulwinderSingh-hq6xn
    @KulwinderSingh-hq6xn 9 หลายเดือนก่อน

    Bahut badhiya pain ji love u

  • @harjitbhangoo4227
    @harjitbhangoo4227 9 หลายเดือนก่อน

    ਬਹੁਤ ਵਧੀਆ ਦਲੇਰ ਕੁੜੀ good job puter ji 🙏🏼👍👌❤️🙏🏼

  • @HarmeetJalalabadia
    @HarmeetJalalabadia ปีที่แล้ว +2

    Sirraaa Gal Bat Sister Ji ........

  • @baljitsinghsahota5163
    @baljitsinghsahota5163 ปีที่แล้ว +2

    I proud of sister

  • @Dream_Girl_07-vp3tw
    @Dream_Girl_07-vp3tw 19 วันที่ผ่านมา +1

    ❤❤

  • @manjindersingh2671
    @manjindersingh2671 หลายเดือนก่อน

    Very nice my favourite artist and God bless you

  • @mandeepkaurkhttra1750
    @mandeepkaurkhttra1750 ปีที่แล้ว +1

    Very nice bhin ji

  • @pinkiandyasmine2026
    @pinkiandyasmine2026 ปีที่แล้ว +1

    Well done kuldeep ji keep it up 👍

  • @sodhisingh4817
    @sodhisingh4817 ปีที่แล้ว +1

    You are great sister ji god bless you

  • @gurmeetkaur1003
    @gurmeetkaur1003 6 หลายเดือนก่อน

    Very nice interview of kuldeep kaur👍❤️💓

  • @pindadalifestyle682
    @pindadalifestyle682 ปีที่แล้ว

    ਵਾਹਿਗੁਰੂ ਜੀ