Lawrence Bishnoi Interview : ਲਾਰੈਂਸ ‘ਮਾਨ ਦਾ ਮਹਿਮਾਨ’ ?, ਹਾਈਕੋਰਟ ਦੀ ਫਟਕਾਰ

แชร์
ฝัง
  • เผยแพร่เมื่อ 15 พ.ย. 2024

ความคิดเห็น • 254

  • @Ghummansaabukwale9051
    @Ghummansaabukwale9051 หลายเดือนก่อน +49

    ਪੰਜਾਬ ਸਰਕਾਰ ਨੇ ਜਵਾਈ ਗਗੈਸਟਰ ਤੋਂ ਸਾਰਾ ਕੁਝ ਕੀਤਾ ਸੀ ਬਹੁਤ ਧੰਨਵਾਦ ਹੈ ਹਾਈ ਕੋਰਟ ਦਾ ਪੁਲਿਸ ਵਾਲੇ ਤੇ ਪੰਜਾਬ ਦੇ ਮਾਨ ਤੇ ਵੀ ਪਰਚਾ ਕਰਵਉ

    • @bhinder259
      @bhinder259 หลายเดือนก่อน +1

      ਇਹ ਲੋਕ ਤਾਂ ਮੁੰਨੀ ਬਾਈ ਨਾਲੋਂ ਵੀ ਜਿਆਦਾ ਬਦਨਾਮ ਹੋ ਗਏ ਇਹਨਾਂ ਦੇ ਤਾਂ ਲੱਖ ਲਾਹਨਤ ਬਣਦੀ

  • @bikarsinghsingh8051
    @bikarsinghsingh8051 หลายเดือนก่อน +56

    ਪੰਜਾਬ ਸਰਕਾਰ ਫੇਲ ਹੋ ਗਈ

  • @varindersidhu6219
    @varindersidhu6219 หลายเดือนก่อน +75

    ਸਰਕਾਰ ਫੇਲ੍ਹ ਹਾਈਕੋਰਟ ਨੇ ਵਧੀਆ ਕੀਤਾ

    • @LuckyDhAbA58
      @LuckyDhAbA58 หลายเดือนก่อน

      Shai gal akali dal pass si jis nee paujab tee karja Chad ta

  • @GurwinderSingh-ze8fw
    @GurwinderSingh-ze8fw หลายเดือนก่อน +81

    ਡੀ ਜੀ ਪੀ ਸਮੇਤ ਸਭ ਨੂੰ ਡਿਸਮਿਸ ਕਰੇ ਕੋਰਟ ਅਤੇ ਭਗਵੰਤ ਮਾਨ ਤੇ ਕੇਸ ਦਰਜ ਕਰਕੇ ਤੁਰੰਤ ਪ੍ਰਭਾਵ ਨਾਲ ਸੀ ਐਮ ਆਹੁਦੇ ਤੋ ਹਟਾਵੇ ਪੱਤਰਕਾਰ ਪਟਿਆਲ ਤੇ ਦੇਸ਼ ਧ੍ਰੋਹ ਦਾ ਕੇਸ ਹੋਵੇ ਐਨ ਐਸ ਏ ਲਗਾਈ ਜਾਵੇ ABP ਨਿਊਜ ਦਾ ਲਾਇਸੈਂਸ ਕੈਸਲ ਕੀਤਾ ਜਾਵੇ ਹਮੇਸ਼ਾ ਲਈ ਬੈਨ ਹੋਵੇ

  • @parwindersingh8057
    @parwindersingh8057 หลายเดือนก่อน +97

    ਸਰਕਾਰ ਤਾ ਫੇਲ ਇਹ ਤਾ ਹਾਈਕੋਟ ਨੇ ਬਹੁਤ ਵੱਧੀਆ ਕੰਮ ਕੀਤਾ ਹੈ

  • @HappySingh-ig9fe
    @HappySingh-ig9fe หลายเดือนก่อน +79

    ਜਵਾਈ ਹੈ ਮੰਤਰੀਆਂ ਦਾ

    • @baljitsandhu5995
      @baljitsandhu5995 หลายเดือนก่อน +6

      I also said that 🙏💐😊jawaie hai Punjab Sarkar da 😢dalai hai Punjab 😢 police murdabad 😡 Punjab Sarkar murdabad 😡 Modi sarkar murdabad 😡🤬😡🤬

    • @GurpreetSingh-l1v
      @GurpreetSingh-l1v หลายเดือนก่อน +1

      Right bro

    • @gurrahat6296
      @gurrahat6296 หลายเดือนก่อน +4

      ਦੂਰ ਲਾਹਨਤ ਆ ਭਗਵੰਤ ਮਾਨ ਤੇਰੇ

  • @uttamsidhu2900
    @uttamsidhu2900 หลายเดือนก่อน +31

    C m ਮਾਨ ਅਮਲੀ aap ਬਸ ਫੇਲ ਸਰਕਾਰ 😠😠👎👎

  • @sandhujatt1362
    @sandhujatt1362 หลายเดือนก่อน +60

    ਸਰਕਾਰ ਦੀ ਜਵਾੲੀ ਲਗਦਾ ਤਾਹੀ ਸਰਕਾਰ ਸੇਵਾ ਤੇ ਪੁਲਿਸ ਸੇਵਾ ਚੌ ਲਾੲੀ ?

  • @GurpreetSingh-hf1dv
    @GurpreetSingh-hf1dv หลายเดือนก่อน +20

    ਇਹ ਭੰਡ ਸਭ ਤੋਂ ਨਖਿੱਧ ਨਿਕਲਿਆ ਤੇ ਡੀ ਜੀ ਪੀ ਵੀ ਇਕ ਬੱਕਰੀ ਨੂੰ ਲਾ ਰੱਖਿਆ

  • @BhupinderKaur-df8tb
    @BhupinderKaur-df8tb หลายเดือนก่อน +17

    ਕੋਈ ਨਾਂ ਅਕਾਲ ਪੁਰਖ ਤੇ ਭਰੋਸਾ ਰੱਖੋ ਇੱਕ ਦਿਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਰੰਗ ਦਿਖਾਵੇਗਾ।

    • @bhinder259
      @bhinder259 หลายเดือนก่อน

      ਇਹਾ ਹਰਾਮ ਦੀਆਂ ਖਾਣ ਵਾਲਿਆਂ ਨੂੰ ਕਦੀ ਅਕਲ ਨਹੀਂ ਆਉਂਦੀ ਕਿਉਂਕਿ ਅਕਲ ਤੇ ਪਰਦਾ ਪਿਆ ਹੁੰਦਾ ਹੈ ਕੁਰਸੀਆਂ ਦਾ ਹੰਕਾਰ ਇਹਨਾਂ ਨੂੰ ਬਿਲਕੁਲ ਅੰਨਾ ਤੇ ਬੋਲਾ ਕਰ ਦਿੰਦਾ ਹੈ ਲੱਖ ਲਾਹਨਤ ਇਹੋ ਜਿਹੇ ਡੀਜੀਪੀ ਤੇ ਭਗਵੰਤ ਮਾਨ ਮੁੱਖ ਮੰਤਰੀ ਦੇ

  • @sandhujatt1362
    @sandhujatt1362 หลายเดือนก่อน +33

    ਫੇਲ ਹੌੲੀ ਸਰਕਾਰ ਹਰ ਪੱਖ ਤੌ ਅਾਹੀ ਬਦਲਾਅ ਸੀ? ਬੱਸ ੲਿੱਕ ਚੌੇ ਸਫਲ ਹੌੲੀ ਵਿਅਾਹਾ ਦਾ ਸੀਜਨ ਫਿਰ ਅਾੳੁਣ ਵਾਲਾ ਦੇਖੌ ਕਿਸ ਨੰਬਰ ਲਗਦਾ?

  • @sandhujatt1362
    @sandhujatt1362 หลายเดือนก่อน +36

    ਭੰਡ ਦੀਅਾ ਭੇਡਾ ਤੇ ਕੈਜਰੀ ਮੀਡੀਅਾ🐕ਕਿਥੇ ਮਰਿਅਾ ਹੁਣ ਬੌਲੌ?

  • @jagbirsinghgill3166
    @jagbirsinghgill3166 หลายเดือนก่อน +8

    100 percent sahi akhea High Court ne

  • @rajamishal7281
    @rajamishal7281 หลายเดือนก่อน +3

    ਹਰਿਆਣੇ ਦਾ ਜਵਾਈ ਭਗਵੰਤਾ ਪੰਜਾਬ ਸਰਕਾਰ ਦਾ ਜਵਾਈ ਲਾਰੈਂਸ ਬਿਸ਼ਨੋਈ

  • @SandeepKumar-uq7bo
    @SandeepKumar-uq7bo หลายเดือนก่อน +4

    ਪੰਜਾਬ ਸਰਕਾਰ ਫੇਲ ਹੈ c m ਮਾਨ ਤੇ dgp ਤੇ ਕੇਸ ਦਰਜ਼ ਕੀਤਾ ਜਾਵੇ

  • @ranadhaliwal3027
    @ranadhaliwal3027 หลายเดือนก่อน +2

    ਲੁੱਟਾਂ ਖੋਹਾਂ ਤਾ ਹੋਣੀਆਂ ਹੀ ਨੇ ਜੇ ਪੰਜਾਬ ਸਰਕਾਰ ਪੁਲਿਸ ਕਾਤਲਾਂ ਦਾ ਸਾਥ ਦਿੰਦੀ ਹੈ

  • @sandhujatt1362
    @sandhujatt1362 หลายเดือนก่อน +15

    ਪੰਜਾਬ ਪੁਲਿਸ ਚੌ ੳੁੱਤੇ ਤੌ ਲੈ ਥੱਲੇ ਤੱਕ ਬਹੁਤ ਕਾਲੀਅਾ ਭੇਡਾ ਨੇ ? ਕਿਸ ਕਿਸ ਤੇ ਕਾਰਵਾੲੀ ਹੌੳੁ ੲਿਹ ਕੇਸ ਫਾੲਿਲਾ ਚੌ ਰਿਹ ਜਾਣਾ?

  • @Rajwinder_999
    @Rajwinder_999 หลายเดือนก่อน +4

    ਆਮ ਆਦਮੀ ਪਾਰਟੀ ਸਿਰਫ਼ ਵਿਆਹ ਕਰਵਾਉਣ ਚੋ ਸਫਲ ਰਹੀ। ਬਾਕੀ ਕੰਮਾ ਚੋ ਫੇਲ

  • @GurvinderSingh-yv3fr
    @GurvinderSingh-yv3fr หลายเดือนก่อน +8

    Patarkar te bhi karwai howe ji

  • @kamalvlogs1326
    @kamalvlogs1326 หลายเดือนก่อน +13

    Gangster ihna de rishtedar ne
    Jo sikhi di gal krde uhna to dar lgda

  • @Motivational_line_37
    @Motivational_line_37 หลายเดือนก่อน +25

    Justice for sidu mossewala ❤

  • @bhinder259
    @bhinder259 หลายเดือนก่อน

    ਪੰਜਾਬ ਪੁਲਿਸ ਇੰਨੀ ਜ਼ਿਆਦਾ ਬਦਨਾਮ ਹੋ ਚੁੱਕੀ ਹੈ ਕਿ ਇੱਕ ਵੇਸਵਾ ਵੀ ਇਨੀ ਬਦਨਾਮ ਨਹੀਂ ਹੋਣੀ, ਪੰਜਾਬ ਪੁਲਿਸ ਨੇ ਮੁੰਨੀ ਬਾਈ ਦਾ ਵੀ ਰਿਕਾਰਡ ਤੋੜ ਦਿੱਤਾ, ਲੱਖ ਲਾਹਨਤ ਹੈ ਇਹੋ ਜਿਹੀ ਸਰਕਾਰ ਤੇ ਇਹੋ ਜਿਹੀ ਪ੍ਰਸ਼ਾਸਨ ਤੇ ਜਿਹੜਾ ਗੁੰਡਿਆਂ ਨੂੰ ਪਨਾਹ ਦਿੰਦਾ ਹੈ ਤੇ ਬੇਗੁਨਾਹਾਂ ਤੇ ਪਰਚੇ ਪਾਉਂਦਾ ਹੈ ਲੱਖ ਦੀ ਲਾਨਤ ਹੈ ਦੁਰ ਫਿਟੇ ਮੂੰਹ ਤੁਹਾਡੇ ਪੰਜਾਬ ਪੁਲਿਸ ਵਾਲਿਆਂ ਦੇ ਤੇ ਭਗਵੰਤ ਮਾਨ ਦੇ ਜਿਹੜਾ ਇਹਨਾਂ ਦੀ ਕਰਤੂਤਾ ਇਹ ਪਰਦੇ ਪਾਉਂਦਾ ਮੁੱਖ ਮੰਤਰੀ ਹੋ ਕੇ

  • @Amit-tz9yq
    @Amit-tz9yq หลายเดือนก่อน +12

    Sarakara da hall mada aa bau amritpal singh nu cm bnona chida

  • @Sidhumoosewala-wp2ux
    @Sidhumoosewala-wp2ux หลายเดือนก่อน +4

    ਜੀਦਾ ਇਹ ਜੁੰਮੇਵਾਰੀ ਲੈਂਦਾ ਲੋਕੋ ਦੇਖ ਲਿਓ ਇਨੂੰ ਇਧਰ ਤੇਂ ਕੁੱਛ ਕਹਿਣਾ ਨਹੀਂ ਜਵਾਈ ਆ ਸਰਕਾਰਾਂ ਦਾਂ ਸਹੀ ਇਨੂੰ ਬਾਹਰ ਦੇ ਮੁਲਕ ਵਾਲੇ ਲੇ ਕੇ ਜਾਨ ਗੇ ਲਿੱਖ ਕੇ ਲੇ ਲੋ ਬਹੁਤ ਜਲਦ ਲੇ ਕੇ ਜਾਨ ਗੇ 🙌🙌🙌 ਫਿਰ ਦੇਖੇ ਓ ਕਮਾਲ ਉਥੇ ਦੇ ਸਿਸਟਮ ਦਾਂ 👍

  • @panjabtoitaly
    @panjabtoitaly หลายเดือนก่อน +1

    ਸਭ ਰਲੀ ਮਿਲੀ ਭਗਤ ਹੈ ਜੀ ਕਿਸੇ ਨੇ ਕੱਖ ਨੀ ਕਰਨਾ ਪੰਜਾਬ ਪੰਜਾਬ ਨਹੀਂ ਰਹਿਗਿਆ ਹੁਣ 😌😔

  • @satnamDhaliwal-b7d
    @satnamDhaliwal-b7d หลายเดือนก่อน

    ਸਰਕਾਰਾਂ ਦਾ ਜਵਾਈ

  • @SewakSingh-24
    @SewakSingh-24 หลายเดือนก่อน

    Bahut wadhiya questions puchhe high Court ne

  • @kulwantkatwal9665
    @kulwantkatwal9665 หลายเดือนก่อน

    ਪੰਜਾਬ ਸਰਕਾਰ ਤੇ ਡੀਜੀਪੀ ਇਹਨਾਂ ਤੇ ਕੋਈ ਕਾਰਵਾਈ ਹੋਊਗੀ।

  • @DALJEETSINGH-n4l
    @DALJEETSINGH-n4l หลายเดือนก่อน +5

    Eh badmaas sarkar de jawai ne ehna nu full support Aa sarkaran diyan

  • @KiranbirKaur-g3y
    @KiranbirKaur-g3y หลายเดือนก่อน +3

    Nice ❤

  • @DesaiGautam-g8f
    @DesaiGautam-g8f หลายเดือนก่อน

    ❤❤ Lawrence Bishnoi jindabad 🥷🏻🦅✌🏻🚩

  • @DilbagSingh-fi6sw
    @DilbagSingh-fi6sw หลายเดือนก่อน +2

    ਇਹ ਹੈ ਹੀ ਸਰਕਾਰੀ

  • @rotihukdi9591
    @rotihukdi9591 หลายเดือนก่อน +9

    man tu sukhbir nalo jada number la gya gupi paper vicho

  • @GurdevSingh-c7z
    @GurdevSingh-c7z 7 วันที่ผ่านมา

    ❤❤❤

  • @Rajwinder_999
    @Rajwinder_999 หลายเดือนก่อน +3

    ਭਗਵੰਤ ਮਾਨ ਤਾ ਕੀ ਕਰੂ ਲਾਰੇਸ ਤਾ ਮੋਦੀ ਦਾ ਜਵਾਈ ਹੈ

  • @SukhjitSingh-t7m
    @SukhjitSingh-t7m หลายเดือนก่อน

    ਇਹਨੂੰ ਵਰਤ ਰਹੇ ਏਜੰਸੀਆਂ ਵਾਲੇ ਤੇ ਮੰਤਰੀ ਤੇ ਸਰਕਾਰਾਂ

  • @iamguggiofficial
    @iamguggiofficial หลายเดือนก่อน

    ਜੈ ਬਲਕਾਰੀ ❤

  • @surindersinghuppal2892
    @surindersinghuppal2892 หลายเดือนก่อน

    ਇੰਟਰਵਿਊ ਕਰਨ ਵਾਲੇ ਪਤਰਕਾਰ ਦੇ 4 ਚਪੇੜਾ ਲਓ ਓਹ ਆਪੇ ਦਸੁ ਕਿੱਥੇ ਹੋਈ ਆ

  • @SardarRajuSingh
    @SardarRajuSingh หลายเดือนก่อน +3

    Punjab police Bhagwat man sab mile hue hain Sidhu mujhse Wale Ko manane mein Bhagwant Mann Ka hath hai 😡

  • @RajKaur-xo5hj
    @RajKaur-xo5hj หลายเดือนก่อน +4

    Maan Saab apna rasta saaf krwauda aage badhan lye

  • @ParamjitSingh-bj8xc
    @ParamjitSingh-bj8xc หลายเดือนก่อน

    ਸਾਰਾ ਕੁਝ ਪੁਲਿਸ ਹੀ ਕਰਵਾ ਰਹੀ ਗੈਗ ਸਟਰ ਕਿਵੇ ੲਿੰਟਰਵਿੳੁ ਦੇ ਕੇ ਕਿਵੇ ਦਹਿਸਤ ਵਧਾੲੀ ਜਾ ਰਹੀ ਹੈ

  • @santokhsingh3948
    @santokhsingh3948 หลายเดือนก่อน +2

    👍🏼👍🏼

  • @surindersinghuppal2892
    @surindersinghuppal2892 หลายเดือนก่อน

    ਸਰਕਾਰ ਦੇ ਨਾਲ ਨਾਲ ਇੰਟਰਵਿਊ ਕਰਨ ਵਾਲੇ ਪਤਰਕਾਰ ਦੀ ਵੀ ਗੱਲ ਕਰੋ ਓਸਤੇ ਵੀ ਕਾਰਵਾਈ ਕਰੋ ਤੁਸੀ ਮੀਡੀਆ ਵਾਲੇ ਵੀ ਓਹਦੀ ਗੱਲ ਕਿਉੰ ਨੀ ਕਰਦੇ

  • @inderjitsingh5086
    @inderjitsingh5086 หลายเดือนก่อน

    Thanks God ! We have judiciary and duty ful honorable judges

  • @JasvirSingh-nd2bf
    @JasvirSingh-nd2bf หลายเดือนก่อน

    Good job

  • @surindersinghsidhamerimathohri
    @surindersinghsidhamerimathohri หลายเดือนก่อน

    ਇਹ ਸ਼ੁਰੂਆਤ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਕਾਂਗਰਸ ਨਾਲ ਰਲਮਿਲ ਕੇ ਗੈਗਸਟਰ ਪੈਦਾ ਕੀਤੇ। ਤੇ ਇੰਨਾ ਤੋ ਇਹ ਪਰਿਵਾਰ ਆਪਣੇ-ਆਪ ਦੇ ਕੰਮਾ ਲਈ ਵਰਤਦੇ ਰਹੇ।

  • @sukhvirkaurbhatwa2398
    @sukhvirkaurbhatwa2398 หลายเดือนก่อน

    ਸੀਐਮ ਅਮਲੀ ਦਾ ਜੀਜਾ ਹੈਗਾ ਇਹ ਲੋਰਨਸ ਬਿਸ਼ਨੋਈ

  • @AmrikSingh-om4mx
    @AmrikSingh-om4mx หลายเดือนก่อน +4

    Patrkar nu v saman kita jave

  • @baljindershah9373
    @baljindershah9373 หลายเดือนก่อน

    ਜਿਵੇਂ ਬਾਦਲ ਵੇਲੇ ਲੋਕਾਂ ਤੇ ਗੋਲੀ ਚਲਾਉਣ ਵਾਲੀ ਅਣਪਛਾਤੀ ਪੁਲਿਸ ਸੀ,ਇਵੇਂ ਹੀ ਇਹ ਇੰਟਰਵਿਊ ਅਣਪਛਾਤੇ ਪੰਜਾਬ ਵਿੱਚ ਹੋਈ ਹੈ।ਏਨੇ ਉੱਚੇ ਰੁਤਬੇ ਤੇ ਬੈਠ ਕੇ ਸ਼ਰੇਅੲਮ ਝੂਠ ਬੋਲਣਾ ਕੀ ਬੰਦਿਆਂ ਵਾਲੀ ਗੱਲ ਹੈ !

  • @JagdeepSingh-rk9yc
    @JagdeepSingh-rk9yc หลายเดือนก่อน

    Very good

  • @Paramjeet-zc2sb
    @Paramjeet-zc2sb หลายเดือนก่อน

    ਪੁਲਿਸ ਵਾਲਿਆ ਤੋਹ ਕੋਇ ਆਸ ਉਮੀਦ ਨਾ ਰੱਖੋ ਏਕਤਾ ਵਿਚ ਬਲ ਆ ਏਕਤਾ ਰੱਖੋ ਤੇ ਅਪਣੇ ਹੱਕ ਲਈ ਲੜੋ

  • @kevintoor4224
    @kevintoor4224 หลายเดือนก่อน

    ਝੰਡੇ ਦੇ ਫੁੱਫੜ ਪਟਿਆਲ ਨੂੰ ਘੋਟਾ ਫੇਰੋ ਪਰ ਹੋ ਹੀ ਨੀ ਸਕਦਾ cause ਓਹ ਭੰਡ ਦੇ ਤਾਏ ਮੋਦੀ ਸ਼ਾਹ ਦਾ ਮਤਵੰਨਾ ਖੁਸਰਾ

  • @GurjiSingh-o4n
    @GurjiSingh-o4n 12 วันที่ผ่านมา

    VOTA ok referendum Punjab VOTA ok referendum Punjab VOTA ok referendum Punjab VOTA ok referendum Punjab VOTA ok referendum Punjab 🌹💐🌹💐🌹💐🌹🌹🌹🌹🌹💐🌹🌹💐🥀

  • @DalbirSingh-d6r
    @DalbirSingh-d6r หลายเดือนก่อน

    Good H/court.

  • @TarsemMehara-s7l
    @TarsemMehara-s7l หลายเดือนก่อน

    Good

  • @sukhmundajattada6793
    @sukhmundajattada6793 หลายเดือนก่อน

    👍

  • @kiranpreetkaur7230
    @kiranpreetkaur7230 หลายเดือนก่อน +1

    👍👍

  • @sukhvirkaurbhatwa2398
    @sukhvirkaurbhatwa2398 หลายเดือนก่อน

    ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀ ਸਰਕਾਰ ਨੂੰ ਜਿਨਾਂ ਨੇ ਸਿੱਧੂ ਨੋ ਮਰਵਾ ਦਿੱਤਾ ਤੇ ਇਹ ਸਰਕਾਰਾਂ ਇਹੋ ਜਿਹੇ ਗੰਦੇ ਬਿਸ਼ਨੋਈ ਦੀਆਂ ਇੰਟਰਵਿਊ ਕਰਵਾਉਂਦੀ ਹੈ

  • @NickNick-fz2or
    @NickNick-fz2or หลายเดือนก่อน

    ਜਿਸ ਚੈਨਲ ਤੇ ਇੰਟਰਵਿਊ ਹੋਇਆ ਉਹ ਚੈਨਲ ਨੂੰ ਬੈਨ ਕੀਤਾ ਜਾਣਾ ਚਾਹੀਦਾ ! ਨਾਲੇ ਇੰਟਰਵਿਊ ਲੈਣ ਵਾਲੇ ਨੂੰ ਜੇਲ ਹੋਣੀ ਚਾਹੀਦੀਆ !
    SYl ਗਾਣਾ ਤਾਂ ਉਸੇ ਟਇਮ ਬੈਨ ਕਰਤਾ ਸੀ ਤੈ ਏਹਦੀਆ ਹਲੇ ਤੱਕ ਪਈਆ ਨੇ ਲਾਰੈਂਸ ਦੀਆ !
    ਇੰਝ ਲੱਗੇ ਰੱਬ ਜਿਵੇ ਹੱਥ ਖੜੇ ਕਰਗਿਆ 😢

  • @Aaa4-z6z
    @Aaa4-z6z หลายเดือนก่อน +3

    Lowrance bishnoi zindabaad ❤❤
    Gin gin lainde badle bhaji mod de valaita vich ja k 🇮🇳 🇮🇳
    Indian lion

    • @kmldeepramgarhia5899
      @kmldeepramgarhia5899 หลายเดือนก่อน

      😂

    • @jatindersingh6292
      @jatindersingh6292 หลายเดือนก่อน

      Indian sarkari kutta lullnoi abb court me mukar rha hai k Humne sidhu ko ni maara 😂😂😂

    • @Mattu65
      @Mattu65 หลายเดือนก่อน

      Ma ki f... tari nale tera gangster di

  • @makakanjla2720
    @makakanjla2720 หลายเดือนก่อน

    Bhot videya kita Cort ney❤❤

  • @impsrajpoot
    @impsrajpoot หลายเดือนก่อน

    Jehde reporter ne interview leya c, ose nu fad k kyu ni puchde!! Agle sari detail de deni ...

  • @Hardev295
    @Hardev295 หลายเดือนก่อน +6

    PUNJAB GOVT SA JEJA H ISLIYE

  • @gurmitsingh148
    @gurmitsingh148 หลายเดือนก่อน

    😢😢

  • @gurmitsingh148
    @gurmitsingh148 หลายเดือนก่อน

    😮😮

  • @surindersinghsidhamerimathohri
    @surindersinghsidhamerimathohri หลายเดือนก่อน

    ਲਖ ਲਾਣਤ ਪੰਜਾਬ ਦਿਆ ਬੇਵਕੂਫ ਸਿੱਖਾ ਨਾਸਮਝ ਸਿੱਖਾ ਭੇਖੀ ਸਿੱਖਾ ਤੇ ਜਿੱਨਾ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਨੂੰ ਵੋਟਾ ਪਾਈਆ ਤੇ ਹੁਣ ਵੀ ਬਾਦਲ ਨਰਕੀਏ ਮਜੀਠੀਆ ਨਰਕੀਏ ਦੇ ਨਾਲ ਚਲ ਰਹੇ ਹਨ ਤੇ ਉਨ੍ਹਾ ਦੀਆ ਜੁਤੀਆ ਚੱਕ ਜੁਤੀਆ ਚੱਟ ਰਹੇ ਹਨ।
    ਇਹ ਲੋਕ ਖਾਨਦਾਨੀ ਗੋਰਿਆ ਦਿਆ ਪਿੱਠੂਆ ਨੂੰ ਇਹ ਸਿੱਖੀ ਦੇ ਸਿੱਖ ਕੌਮ ਦੇ ਗਦਾਰ ਹਨ ਤੇ ਸਨ।
    ਇੰਨਾ ਪੰਜਾਬ ਹਰ ਪੱਖੋ ਲੁੱਟ ਲਿਆ ਤੇ ਬਰਬਾਦ ਕੀਤਾ ਤੇ ਹੇ ਹੀ।
    ਪਰ ਇੰਨਾ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ BJP AND RSS ਹੱਥ ਠੋਕੇ ਬਣ ਕੇ ਸਿੱਖ ਕੌਮ ਨੂੰ ਛੱਡ ਡੇਰਿਆ ਦੀ ਪੁਸਤ ਪਨਾਹੀ ਕੀਤੀ।
    ਇਸ ਲਈ ਪੰਜਾਬ ਦੇ ਖਾਸ ਕਰਕੇ ਸਿੱਖ?
    ਇਹ ਕਿਸ ਤਰਾ ਦੇ ਸਿੱਖ ਹਨ ਜਿਹੜੇ ਇੰਨਾ ਨੂੰ ਪੰਥਕ ਮੰਨ ਕੇ ਵੋਟ ਪਾਉਦੇ ਸੀ ਤੇ ਪਾਉਦੇ ਆ?
    ਇੰਨਾ ਚੋਰ ਗੁਨਾਹਗਾਰਾ ਨੂੰ ਵੋਟਾ ਪਾਉਣ ਵਾਲੇ?
    1, ਨਾਸਮਝ ਸਿੱਖ?
    2, ਬੇਵਕੂਫ ਸਿੱਖ।
    3, ਭੇਖੀ ਸਿੱਖ।
    4, ਚੋਰ ਸਿੱਖ।
    ਗੁਰੂ ਸਾਹਿਬਾਨ ਦਾ ਸਿੱਖ।
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ।
    ਪਰ ਗੁਰੂ ਵਿਚਾਰ ਵਾਲਿਆ ਸਿੱਖਾ ਦੀ ਸਮਝ ਵਾਲੇ ਸਿੱਖ ਹੇ ਹੀ ਨ੍ਹੀ ਜੇ ਹੇ ਤੇ ਉਹ ਬਹੁਤ ਹੀ ਘੱਟ ਹਨ ਤੇ ਉਹ ਰਾਜ ਨੀਤੀ ਵਿੱਚ ਨ੍ਹੀ ਆਉਦੇ?
    ਪੰਜਾਬ ਦੇ ਅਜ ਕਲ ਦੇ ਸਿੱਖ?
    ਭੇਖੀ ਸਿੱਖਾ ਦੀ ਕਿਸਮ ਕੀ ਹੇ, ਇਸ ਦੀ ਸਮਝ ਦੀ ਜਰੂਰਤ ਹੇ? ਜਿਆਦਾਤਰ ਭੇਖ ਪਾਉਣ ਨੂੰ ਸਿੱਖੀ ਮੰਨਦੇ ਹਨ।
    ਭੇਖੀ ਸਿੱਖ = ਗੁਰੂ ਅਕਲ ਦੀ ਘਾਟ।
    ਜਿਵੇ ਸ਼ੇਰ ਤੇ ਸੂਰ ਦੀ ਖੱਲ ਪਾਈ ਹੋਈ ਹੋਵੇ। ਦੇਖਣ ਨੂੰ ਦੂਰ ਤੋ ਸ਼ੇਰ ਨਜ਼ਰ ਆਏ ਗਾ ਪਰ ਨਜਦੀਕ ਆ ਕੇ ਦੇਖਣ ਤੇ ਪਤਾ ਚਲੇ ਗਾ। ਕਿ ਇਹ ਤੇ ਗੰਦ ਗੂੰਹ ਦਾ ਸ਼ਿਕਾਰ ਕਰ ਰਿਹਾਅ ਹੇ। ਇਹ ਤੇ ਸ਼ੇਰ ਨ੍ਹੀ? ਸ਼ੇਰ ਦਾ ਭੇਖ ਪਾਇਆ ਹੋਇਆ ਹੇ।
    ਇਹ ਹੇ ਪੰਜਾਬ ਦਿਆ ਸਿੱਖਾ ਦੀ ਤ੍ਰਾਸਦੀ ਕਿ ਕੁਝ ਵੀ ਸਿੱਖੀ ਦਾ ਨੁਕਸਾਨ ਕਰਨਾ ਹੇ ਤੇ ਸਿੱਖ ਕੌਮ ਨਾਲ ਲੜਨ ਲਈ? ਲੜਾਈ ਦੀ ਜਰੂਰਤ ਨ੍ਹੀ? ਭੇਖ ਪਾ ਲਵੋ? ਸਿੱਖੀ ਦਾ ਭੇਖ ਪਾ ਲਵੋ? ਤੇ ਜੋ ਜੀ ਚਾਹੇ ਅਜ ਕਲ ਦੇ ਸਿੱਖਾ ਨੂੰ ਕਰੋ ਜਿਸ ਤਰਾ ਮਰਜੀ ਨੁਕਸਾਨ ਕਰੋ ਪਰ ਕਰੋ ਭੇਖ ਪਾ ਕੇ ਕਰੋ।
    ਇਹ ਹੇ ਪੰਜਾਬ ਦੀ ਤ੍ਰਾਸਦੀ ਭੇਖ ਪਾਉਣ ਨੂੰ ਸਿੱਖ ਸਿੱਖੀ ਮੰਨਣ ਲੱਗ ਪਏ ਹਨ।

  • @magharsingh9931
    @magharsingh9931 หลายเดือนก่อน

    💖

  • @saadaafsar1279
    @saadaafsar1279 หลายเดือนก่อน

    ਬਹੁਤ ਮਾੜੀ ਸਰਕਾਰ

  • @jasbirsingh8132
    @jasbirsingh8132 หลายเดือนก่อน +1

    ਨਾਕਾਬਿਲ ਡੀ ਜੀ ਪੀ। ਪੁਲਿਸ ਮੁਖੀ ਹੋਕੇ ਵੀ ਜਾਨਕਾਰੀ ਨਹੀਂ ਕਿ ਇੰਟਰਵਿਉ ਪੰਜਾਬ ਵਿੱਚ ਹੀ ਹੋ ਹੋਈ ਸੀ। ਮਾਨਯੋਗ ਹਾਈਕੋਰਟ ਨੂੰ ਗਲਤ ਜਾਨਕਾਰੀ ਦੇਣ ਵਾਸਤੇ ਸੰਗਿਆਨ ਲੈਣਾ ਚਾਹੀਦਾ ਹੈ।

  • @surindersinghsidhamerimathohri
    @surindersinghsidhamerimathohri หลายเดือนก่อน

    ਪੰਜਾਬ ਦੀ ਤ੍ਰਾਸਦੀ ਕਿ ਭੇਖ ਪਾਉਣ ਨੂੰ ਸਿੱਖੀ ਮੰਨਣ ਲੱਗ ਪਏ?
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਅੰਮ੍ਰਿਤਪਾਲ ਵਰਗੇ ਨਸ਼ੇੜੀਆ ਨੂੰ ਅੰਮ੍ਰਿਤ ਛਕਾਉਣ ਗਏ ਤੇ ਇਸ ਤਰਾ ਦੇ ਸਿੱਖ ਬਣਾਉਣ ਗੇ।
    ਬਹੁਤ ਸਹੀ ਕਹਿਆ ਪੰਜਾਬ ਨਸ਼ਾ ਮੁਕਤ ਹੋ ਗਿਆ ਹੇ?
    ਬਹੁਤ ਵਧੀਆ ਵੀਚਾਰ ਆ ਤੇਰੇ?
    ਅੰਮ੍ਰਿਤਪਾਲ ਏਜੰਸੀਆ, BJP AND RSS ਦਾ ਹਥ ਠੋਕਾ ਹੇ?
    ਨਾਸਮਝ ਸਿੱਖ, ਭੇਖੀ ਸਿੱਖ, ਬੇਵਕੂਫ ਸਿੱਖ ਇਸ ਦੀ ਪਹਿਚਾਣ ਨ੍ਹੀ ਕਰ ਪਾ ਰਹੇ?
    ਭੇਖ ਪਾਉਣ ਨਾਲ ਨਸ਼ੇ ਨ੍ਹੀ ਛੱਡੇ ਜਾਦੇ ਇਲਾਜ ਦੀ ਜਰੂਰਤ ਹੇ?
    ਇਹ ਬੰਦਾ ਡੁਬਈ ਤੋ ਟੈਕਸੀ ਚਲਾਉਦਾ ਆਇਆ ਤੇ ਮੋਨਾ ਘੋਨਾ?
    ਇਕ ਦਮ ਸੰਤ ਬਣ ਗਿਆ?
    ਤੇ ਸਾਰੇ ਚੈਨਲ ਇਸ ਦੀ ਸਪੋਰਟ ਵਿੱਚ ਇਸ ਨੂੰ ਹਵਾ ਦੇ ਕੇ ਇਸ ਨੂੰ ਉਪਰ ਚੁੱਕਣ ਲਗੇ?
    ਇਹ ਸਾਰਾ ਕ੍ਰਿਸ਼ਮਾ ਰੱਬ ਦਾ ਸੀ।
    ਰੱਬ ਨੂੰ ਹੋਰ ਕੋਈ ਸਿੱਖ ਬੰਦਾ ਨ੍ਹੀ ਲੱਭਿਆ ਸਾਰੇ ਪੰਜਾਬ ਚ ਜਾ ਹੋਰ ਕਿਤੇ?
    ਬੀ ਜੀ ਪੀ ਤੇ ਆਰ ਐਸ ਐਸ (BJP AND RSS) ਨੇ ਪਹਿਲਾ ਦੀਪ ਸਿੱਧੂ ਪਲਾਂਟ ਕੀਤਾ ਉਹ ਆਪਣੇ-ਆਪ ਦੀ ਘਰ ਵਾਲੀ ਛੱਡ ਕਿਸੇ ਹੋਰ ਨਾਲ ਰੰਗ ਰੱਲੀਆ ਮਨਾਉਣਾ ਦਿੱਲੀ ਜਾ ਰਿਹਾਅ ਤੇ ਰਸਤੇ ਵਿੱਚ ਮਾਰਿਆ ਗਿਆ ਤੇ ਨਾਸਮਝ ਬੇਵਕੂਫ ਤੇ ਭੇਖੀ ਸਿੱਖਾ ਉਸ ਨੂੰ ਸਿੱਖ ਕੌਮ ਦਾ ਲੀਡਰ ਬਣਾਇਆ ਕੇ ਪੇਸ਼ ਕੀਤਾ?
    ਕੀ ਸਿੱਖ ਕੌਮ ਦਾ ਚਰਿੱਤਰ ਵਿਚ ਤਰਾ ਦਾ ਆ ਕਿ ਆਪਣੇ-ਆਪ ਦੀ ਘਰ ਵਾਲੀ ਛੱਡ ਕੇ ਹੋਰ ਜਨਾਨੀਆ ਨਾਲ ਕਾਲਾ ਮੂੰਹ ਕਰਨ ਵਾਲਿਆ ਦੇ ਪਿੱਛੇ ਭੇਡਾ ਵਾਂਗੂ ਚਲ ਪੈਦੇ ਆ?
    ਆ ਹੇ ਅਜ ਕਲ ਦਿਆ ਜਿਆਦਾਤਰ ਭੇਖ ਬੇਵਕੂਫ ਨਾਸਮਝ ਸਿੱਖਾ ਦਾ ਹਾਲ?
    ਕੀ ਬਣੂ ਸਿੱਖ ਕੌਮ ਦਾ ਜਿਸ ਸਿੱਖ ਕੌਮ ਨੂੰ ਗੋਰਿਆ ਦੇ ਰਾਜ ਤੋ ਬਾਅਦ ਕੋਈ ਚੰਗਾ ਸਿੱਖ ਲੀਡਰ ਹੀ ਨ੍ਹੀ ਮਿਲਿਆ?
    ਤੇ ਸਿਮਰਨਜੀਤ ਮਾਨ ਤੇ ਸਾਂਢੂ ਕੈਪਟਨ ਤੇ ਬਾਦਲ ਨਰਕੀਏ ਮਜੀਠੀਆ ਨਰਕੀਏ ਤੇ ਇਹ ਤੇ ਹੋਰ ਖਾਨਦਾਨੀ ਗੋਰਿਆ ਦਿਆ ਪਿੱਠੂਆ ਪੰਜਾਬ ਦਾ ਘਾਣ ਕੀਤਾ? ਤੇ ਨਾਸਮਝ ਬੇਵਕੂਫ ਭੇਖੀ ਸਿੱਖਾ ਆਪਣੇ-ਆਪ ਦੀਆ ਵੋਟਾ ਇੰਨਾ ਵਿਕੇ ਹੋਏ ਚੋਰਾ ਨੂੰ ਪਾ ਕੇ ਆਪਣੇ-ਆਪ ਦਾ ਰਾਜ ਭਾਗ ਦਿੱਤਾ?
    ਤੇ ਹੁਣ ਇਹ ਨਵਾ BJP AND RSS ਦਾ ਝੋਲੀ ਚੁੱਕ ਲੀਡਰ ਬਣਕੇ ਪੰਜਾਬ ਦਾ ਘਾਣ ਕਰਨ ਕਰਾਉਣ ਨੂੰ ਫਿਰਦਾ ਹੇ?
    BJP AND RSS ਨੇ ਇਸ ਨੂੰ ਆਪਣੇ-ਆਪ ਝੋਲੀ ਚੁੱਕ ਬਣਾ ਕੇ ਨਾਸਮਝ ਬੇਵਕੂਫ ਭੇਖੀ ਸਿੱਖ ਨੂੰ ਹੋਰ ਬੇਵਕੂਫ ਬਣਾਉਣ ਲਈ ਪਲਾਂਟ ਕਰਤਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਤੇ ਲੜਾਈ ਝਗੜੇ ਕਰਾਉਣ ਲਈ ਇਹ ਸਭ BJP AND RSS ਚਹੁੰਦੇ ਆ ਕਿ ਪੰਜਾਬ ਵਿੱਚ ਲੜਾਈ ਝਗੜੇ ਹੌਣ?
    ਕਿਹੜਾ ਸਿੱਖ ਅਸਲੀਅਤ ਵਿੱਚ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਸੋਚ ਵਾਲਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਠਾਣੇ ਚ ਲੇ ਕੇ ਜਾਵੇ ਗਾ ਤੇ ਫਿਰ ਫਰਾਰ ਹੋ ਜਾਵੇ ਗਾ? ਤੇ ਫਰਾਰ ਹੋਣ ਬਾਅਦ ਹਰਿਆਣਾ ਤੇ ਦਿੱਲੀ ਤਕ ਜਿੱਥੇ ਜਿੱਥੇ BJP ਦਾ ਜੋਰ ਚਲਦਾ ਹੇ ਉੱਥੇ ਉੱਥੇ ਫਿਰ ਫਰਾ ਕੇ ਚੋਰਾ ਵਾਂਗੂ ਲੁਕਿਆ ਤੇ ਫਿਰ ਫੜਿਆ ਗਿਆ?
    ਕੀ ਸਿੱਖ ਕੌਮ ਵਿੱਚ ਅਕਲਮੰਦ ਪੜ੍ਹੇ ਲਿਖਿਆ ਦੀ ਘਾਟ ਹੇ?
    ਕਿ ਸਾਡੇ ਸਿੱਖ ਲੀਡਰ ਆਪਣੇ-ਆਪ ਦੇ ਪਰਿਵਾਰ ਦੀ ਖਾਤਰ ਐਨੀ ਛੇਤੀ ਵਿਕ ਜਾਦੇ ਹਨ? ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਵਾਉਦੇ ਤੇ ਫਿਰ ਨਾਸਮਝ ਬੇਵਕੂਫ ਭੇਖੀ ਸਿੱਖ ਬਾਅਦ ਵਿਚ ਰੋਂਦੇ ਫਿਰਦੇ ਕਿ ਸਾਡੇ ਨਾਲ ਆ ਹੋ ਗਿਆ ਸਾਡੇ ਨਾਲ ਉਹ ਹੋ ਗਿਆ?
    ਗੁਰੂ ਸਾਹਿਬਾਨ ਦੀ ਅਕਲ ਦੀ ਘਾਟ ਹੇ ਅਜ ਕਲ ਦੇ ਨਾਸਮਝ ਬੇਵਕੂਫ ਭੇਖੀ ਸਿੱਖਾ ਨੂੰ?
    ਗੁਰੂ ਸਾਹਿਬਾਨ ਦੇ ਸਿੱਖ ਹੇ ਨ੍ਹੀ ਇਹ ਹੇ ਕਰਨ ਸਿੱਖ ਕੌਮ ਦੇ ਦੁਖਾਂਤ ਦਾ??
    99+% ਸਿੱਖ ਭੇਖ ਪਾਉਣ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ?
    ਕੋਈ ਬੱਦੀਚੰਦੀਏ (ਬੱਦੀਚੰਦੀਏ) ਦੇ ਭੇਖੀ ਸਿੱਖ?
    ਕੋਈ ਨਾਨਕਸਰੀਏ (ਨਾਨਕਸੜੀਏ) ਦੇ ਸਿੱਖ?
    ਕੋਈ ਨਾਮਧਾਰੀਏ (ਨਰਕਧਾਰੀਏ) ਦੇ ਸਿੱਖ?
    ਕੋਈ ਦਰਸ਼ਨ ਜਾਨਵਰ ਦੇ (ਜੰਗਲਾਤ) ਚੋਰ ਦੇ ਸਿੱਖ?
    ਕੋਈ ਢੱਡਰੀਆ ਦੇ (ਛੱੜੇ ਅਨਪੜ੍ਹ ਸਾਧ_ ਗੁਰੂ ਸਾਹਿਬਾਨਨੂੰ ਆਮ ਕਹਿਣ ਵਾਲੇ) ਦੇ ਸਿੱਖ?
    ਤੇ ਹੋਰ ਕਈ ਡੇਰਿਆ ਦਾਰਾ ਦੇ ਸਿੱਖ?
    ਗੁਰੂ ਸਾਹਿਬਾਨ ਦੇ ਸਿੱਖ ਤੇ ਨਾਮਾਤਰ ਹਨ ਸਾਰੀ ਦੁਨੀਆ ਵਿਚ?
    ਕਿਸੇ ਵੀ ਭੇਖੀ ਸਿੱਖ ਨੂੰ ਪੁੱਛੋ ਤੇ ਉਹ ਕਿਸੇ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ ਮਹਾਂਪੁਰਖ (ਮਹਾਂਮੁਰਖਾ) ਦਾ ਸਿੱਖ ਕਹੇ ਗਾ?
    ਕੋਈ ਵਿਰਲਾ ਹੀ ਕਹੇ ਗਾ ਕਿ ਮੈ ਗੁਰੂ ਸਾਹਿਬਾਨ ਦਾ (ਗੁਰੂ ਗ੍ਰੰਥ ਸਾਹਿਬ) ਦਾ ਸਿੱਖ ਹਾ?
    ਇਹ ਹੇ ਸਿੱਖ ਕੌਮ ਦੀ ਤ੍ਰਾਸਦੀ?

  • @GurvinderSingh-yv3fr
    @GurvinderSingh-yv3fr หลายเดือนก่อน +3

    Ena sarkara nu apni sarkar balwan lai gundo da sahara ludiyana ne

  • @momded8507
    @momded8507 หลายเดือนก่อน

    #justiceforsifhumoosewala😢

  • @GurinderGrewal-g9b
    @GurinderGrewal-g9b หลายเดือนก่อน

    People might forget 1984 but God never forgets. Shame on people who vote for congress and call themselves sikh.

  • @raipuriabrothers8888
    @raipuriabrothers8888 หลายเดือนก่อน

    #justicforsidhumoosewala💔❤

  • @KalaJk-m8b
    @KalaJk-m8b หลายเดือนก่อน

    ਬਿਸ਼ਨੋਈ ਨੂੰ ਹਮਦਰਦੀ ਮਾਨ ਦਾ ਝੁਠ ਸਾਮਨੇ ਆ ਗਿਆ ਅਤੇ ਅਮਿ੍ਰਤਪਾਲ ਨੂੰ NSA ਤਹਿਤ ਰਖੇਆ ਅਸਾਮ ਦੀ ਜੇਲ੍ਹ ਵਿੱਚ ਹੁਣ ਪੁੱਛਿਆ ਜਾਵੇ ਮਾਂਨ ਤੋਂ ਬਿਸ਼ਨੋਈ ਕੋਈ ਬੇਕਸੂਰ ਹੇ ਜਾਂ ਫਿਰ ਭਾਈ ਅੰਮ੍ਰਿਤਪਾਲ ਕੋਈ ਗੈਂਗਸਟਰ ਹੈ ਕੁਰਸੀ ਪਿਛੇ ਕਿਨਾਂ ਕੂ ਝੂਠ ਬੋਲ ਸਕਦਾ ਮਾਨ, ਬਾਕੀ ਭਗਵੰਤ ਮਾਨ ਦੀ ਧੀ ਦੇ ਬਿਆਨ ਵੀ ਅਮ੍ਰਿਤਪਾਲ ਦੇ ਵਕੀਲ ਹਾਈਕੋਰਟ ਵਿਚ ਪੇਸ਼ ਕਰਨ ਕੋਣ ਝੁਠਾ ਅਤੇ ਕੋਣ ਸੱਚਾ

  • @GurdeepSingh-c5v
    @GurdeepSingh-c5v หลายเดือนก่อน

    ਜਬਾਈ ਆ ਸਰਕਾਰ ਦਾ ਅਗਲਾ 😂😂

  • @amitkumar-ey9fo
    @amitkumar-ey9fo หลายเดือนก่อน

    Punjab de aan ban ata shan sada apna C M Bagvat Man jendabad

  • @Gagandipsingh7773
    @Gagandipsingh7773 หลายเดือนก่อน

    Sab maan da kam aa..

  • @AmanDeep-bq1yu
    @AmanDeep-bq1yu หลายเดือนก่อน

    Kita ki aa lorens ne koi sabut ta DSO

  • @kuldeepveertegurudikirpaha7774
    @kuldeepveertegurudikirpaha7774 หลายเดือนก่อน

    Lawrence nu Kejriwal te bjp support krde ne

  • @pawarsaabofficial
    @pawarsaabofficial หลายเดือนก่อน +2

    Eh sarkaar har pakho fail a jaloos kadea peya ehne

  • @randyparmar3322
    @randyparmar3322 หลายเดือนก่อน

    Gangster di sidhi Galbaat hai police naal .aam banda ki kare

  • @ਸੁਰਿੰਦਰਸਿੰਘ-ਵ4ਰ
    @ਸੁਰਿੰਦਰਸਿੰਘ-ਵ4ਰ หลายเดือนก่อน

    ਇਹ ਸਰਕਾਰ ਦਾਂ ਸਸਕਾਰ ਹੋ ਗਿਆ ਸਿੱਧੂ ਮੂਸੇ ਵਾਲੇ ਨੂੰ ਮਰਵਾ ਕੇ ਭਗਤ ਬੰਦੇ ਦਾ ਪਾਪ ਹੀ ਲੈਂ ਬੇਠਾ ਇਨਾ ਬੂਚੜਾ ਨੂੰ।। ਅਨਮੋਲ ਗਗਨ ਮਾਨ ਵੀ ਸਾਰੀਆਂ ਫਸਲਾਂ ਦੇ ਜੀ ਐਸ ਟੀ ਦਵਾ ਕੇ ਹੁਣ ਅਸਤੀਫ਼ੇ ਭਾਲਦੀ ਹੈ।। ਬਿਸ਼ਨੋਈ ਇਨਾ ਨੇਂ ਜਵਾਈ ਬਣਾ ਕੇ ਰੱਖਿਆ ਹੋਇਆ ਹੈ ਭੈਣ ਦੇ ਲੋੜੇ ਦੀ ਬੂਡ ਵਿੱਚ ਪੰਜ ਚਾਰ ਗੋਲੀਆਂ ਮਾਰ ਕੇ ਕੀਸੇ ਨਹਿਰ ਵਿੱਚ ਸੂਟ ਦਿਊ ।। ਪੇਲਾ ਬਹੁਤ ਪੁਲਿਸ ਮੁਕਾਬਲੇ ਬਣਾ ਦਿੱਤਾ ਝੂਠੇ ਹੀ ਬਿਸ਼ਨੋਈ ਵਾਲਾਂ ਤਾਂ ਜਮਾ ਸੱਚਾ ਹੈ ਠੋਕ ਦਿਊ ਨਾਲੇ ਇਸ ਦਾ ਭਲੇਖਾ ਨੀਕਲ ਜਾਵੇਗਾ ਬਾਕੀ ਸਾਰੇ ਟੀਕ ਕੇ ਬਹਿ ਜਾਣ ਗੇ

  • @GurinderGrewal-g9b
    @GurinderGrewal-g9b หลายเดือนก่อน

    Aap attacked gurdwara in 2023. Congress in 1984. Shame on people of punjab who vote for these party's

  • @sonydhaliwal978
    @sonydhaliwal978 หลายเดือนก่อน

    Fail Punjab Government

  • @kuldeepveertegurudikirpaha7774
    @kuldeepveertegurudikirpaha7774 หลายเดือนก่อน

    Dgp kithe hai

  • @kuldeepbega
    @kuldeepbega หลายเดือนก่อน

    ਸਾਫ ਜ਼ਾਹਰ ਹੋ ਗਿਆ ਸਿੱਧੂ ਮੂਸੇ ਵਾਲੇ ਨੂੰ ਝਾੜੂ ਸਰਕਾਰ ਨੇ ਮਰਵਾਇਆ

  • @JaswinderSingh-xy6ik
    @JaswinderSingh-xy6ik หลายเดือนก่อน

    PATRKAR NU VI JAIL BHEJO WHY HE IS FREE ,,,DISMISS ALL CONCERN POLICE OFFICIALS...

  • @D3S13ST
    @D3S13ST หลายเดือนก่อน

    Bhagwant is either lying about the interview not being in punjab or he didnt know. Both are equally reprehensible.

  • @amanroy5985
    @amanroy5985 หลายเดือนก่อน +2

    Punjab sarkar murdar bhad salary kamilna #justicforsidhumoosewala

  • @Udnasapp7500
    @Udnasapp7500 หลายเดือนก่อน

    Aave mashuur kri jande.. bahar ta kaddo ik bar

  • @harpreetsingh-ic8th
    @harpreetsingh-ic8th หลายเดือนก่อน

    Justise for sidhu

  • @RajvinderSingh-x5x
    @RajvinderSingh-x5x หลายเดือนก่อน +1

    Amritpal jindabad

  • @SahilSingh-d2u
    @SahilSingh-d2u 4 วันที่ผ่านมา

    PunjaB.sarkar.Da.Guest.

  • @vishwashdeepsingh5042
    @vishwashdeepsingh5042 หลายเดือนก่อน +2

    Ajj tak da sab too Bekaar CM

  • @nirmalsinghsingh8972
    @nirmalsinghsingh8972 10 วันที่ผ่านมา

    Punjab. Lei. Jhir. Haan

  • @KaptanSingh-er9xd
    @KaptanSingh-er9xd หลายเดือนก่อน

    Eh sarkar hi comedian hai

  • @JaswinderSingh-xy6ik
    @JaswinderSingh-xy6ik หลายเดือนก่อน

    TWO SETS OF LAW IS PREVAILING IN PUNJAB BAD LUCK OF GENERAL PUBLIC OF PUNJAB...

  • @Avtar-cv1uh
    @Avtar-cv1uh หลายเดือนก่อน

    Khalsa isda nash karuga

  • @Sohaaaaaaaaaaaaaa
    @Sohaaaaaaaaaaaaaa หลายเดือนก่อน

    ਮੰਤਰੀ ਦਾ ਨਹੀਂ ਭਗਵੰਤ ਮਾਨ ਦਾ ਜਵਾਈ