Gangotri Dham Yatra 2023 || Gangotri Dham || Pandav Gufa Gangotri || Sikh Traveller
ฝัง
- เผยแพร่เมื่อ 24 มิ.ย. 2023
- #sikhtraveller #sikhvlogger #punjabitraveller #sikhvlogs #gurudwarasahib #gangotri #gangotridham #gangotriyatra #gangotriserial #gangotri_music_bhagti_sagar #gangotritemple
ਹਾਂਜੀ ਬਾਈ ਇਹ ਅਸਲ ਵਿਚ ਗੰਗਾ ਏ ਭਾਗੀਰਥ ਦੇ ਪੂਰਵਜਾਂ ਨੂੰ ਇਕ ਰਿਸ਼ੀ ਨੇ ਸ਼ਰਾਪ ਦਿੱਤਾ ਸੀ ਤੇ ਉਹ ਸ਼ਰਾਪ ਸੀ ਵੀ ਉਹਨਾ ਰੂਹਾਂ ਦੀ ਗਤੀ ਨੀ ਹੋਣੀ ਫੇਰ ਇਹ ਭਾਗੀਰਥਨੇ ਤਪੱਸਿਆ ਕਿਤੀ ਤਪੱਸਿਆ ਕਰ ਕੇ ਭਾਗੀਰਥ ਦੀ ਤਪੱਸਿਆ ਤੋਂ ਖੁਸ਼ ਹੋ ਕੇ ਗੰਗਾ ਨੂੰ ਬਰਹਮਾ ਦਾ ਹੁਕਮ ਹੋਇਆ ਵੀ ਧਰਤੀ ਤੇ ਜਾਉ ਤੇ ਇਹਦਾ ਵੇਗ ਇੰਨਾ ਸੀ ਧਰਤੀ ਖਤਮ ਹੋ ਸਕਦੀ ਸੀ ਸ਼ਿਵ ਭਗਵਾਨ ਨੇ ਫੇਰ ਆਪਣੀ ਜਟਾਵਾਂ ਵਿਚ ਸਮੋ ਲਿਆ ਸੀ ਤੇ ਗੰਗਾ ਫੇਰ ਸ਼ਿਵਾ ਦੀ ਜਟਾ ਵਿਚੋ ਧਰਤੀ ਤੇ ਉਤਰੀ
ਬਹੂਤ ਹੀ ਸੋਹਣਾ ਗੰਗੋਤਰੀ ਧਾਮ ਨਾਲ ਹੀ ਭਾਗੀ ਰਥੀ ਨਦੀ ਬਹੁਤ ਹੀ ਸੋਹਣਾ view'ਬਹੁਤ ਹੀ ਅਨੰਦ ਆਗਿਆ ਵੀਰ ਜੀ,
Aap ki video Dey k maza aagya ok
ਜਦੋਂ ਗੰਗਾ ਆਈ ਧਰਤੀ ਤੇ ਗੰਗਾ ਨੇ ਕਿਹਾ ਕੀ ਮੇਰਾ ਮਾਰਗ ਤੁਸੀਂ ਤਿਹ ਕਰੋ ਭਾਗੀਰਥ ਅੱਗੇ ਅੱਗੇ ਚੱਲਿਆ ਪਿੱਛੇ ਪਿੱਛੇ ਗੰਗਾ ਤੇ ਭੋਲੇਨਾਥ ਨੇ ਇਹ ਵਰਦਾਨ ਸੀ ਭਾਗੀਰਥੀ ਨੂੰ ਵੀ ਗੰਗਾ ਦਾ ਇਕ ਨਾਮ ਭਾਗੀਰਥੀ ਹੋਵੇਗਾ ਹੈਗੀ ਬਾਈ ਗੰਗਾ ਏ ਬੱਸ ਦੂਜਾ ਨਾਮ ਭਾਗੀਰਥੀ ਆ
Very nice carryon
Lk 492 💯💯💯💯💯💯💯💯💯
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਵਾਹਿਗੁਰੂ ਜੀ
ਸਤਿ ਸ਼੍ਰੀ ਆਕਾਲ ਵੀਰ
ਬੋਹਤ ਵਧੀਆ ਬਾਈ ਜੀ
Cmt 31 💯💯💯💯💯💯💯💯💯
Waheguru ji kirpa karo ji Godbles you veer ji very hard you job I see Har video ❤very good 👍 ❤❤❤
Sat shiri akaal beta 💐🏵️💐🌹💐
Waheguru ji
ਮੈਂ ਵੀ ਚਾਰ ਧਾਮ ਯਾਤਰਾ ਕੀਤੀ ਹੈ ਮੋਟਰਸਾਈਕਲ ਤੇ 2013 ਵਿੱਚ ਨਾਲ ਹੀ ਹੇਮਕੌਟ ਸਹਿਬ
👍🙏
Boht vdiya video
Asi sari family vekh dy ha tuadiyan sariyan vdos
Nice bro
ਬਹੁਤ ਖੂਬਸੂਰਤ ਵੀਡੀਓ 💛❤️❤️💜💙
Nice video ji
Sira gal baat hai ❤️🔥👍
Vidya gal bat aa veer ji
har har mahadev--
Good job👍
🙏
Very nice video
Wahaguru ji ka Khalsa Waheguru ji ki Fateh 🙏🙏
🙏🏻🙏🏻🙏🏻🙏🏻
Jai ganga
So nice views and very beautiful video
very nice ❤❤❤❤❤❤❤
Waiting for Gomukh Vlog,
Jai Ganga Maiya
Har har Mahadev ji ❤🌺🙏👍
🙏🙏🙏🙏🙏🙏🙏🙏
🙏🙏🙏🙏💐💐💐💐
Very nice Video bro
❤❤❤
Hello simran beta ji sat shri akal beta ji aaj da vlog amazing c bahut vadhia jankari mili aap ji da bahut bahut dhanbad keep it up beta ji god bless both of you Lakhwinder kaur from Gurdaspur
🙏🙏🙏🤗🤗🤗
Sat Sri akal ji to both of you
ਜਿਉਂਦੇ ਵਸਦੇ ਰਹੋ ਵੀਰੋਂ।
Sat Sri akaal Ji veer ji❤❤❤
🎂 ਵਾਹਿਗੁਰੂ🌹ਵਾਹਿਗੁਰੂ🌹ਵਾਹਿਗੁਰੂ🌹ਵਾਹਿਗੁਰੂ🌹ਵਾਹਿਗੁਰੂ🌹ਵਾਹਿਗੁਰੂ 🌹🙏🏻 ❤
Nice video
Very nice bro 🎉
Waheguru ji chardi kala bakhshan
Sat Sri Akal ji bahut badhiya video hai bhai g Mai bahut Dino Ke Baad aap ji ki video dekh rahi hoon mera phone chori ho gaya tha
🙏🙏🙏🙏🙏👌👌👌
👌🙏
🙏sat shri akal
Sat shri akal 🙏🙏❤️
Bahut vdia videos bnone bhaji tusi❤
Sat Sri akal ji 🙏
Waheguru Waheguru Waheguru Ji !!! God bless u always
Raam
satt shri akal
main roj kmm te jn tu pehla tuhadi vedio dekhda bai ji
Ganga hi bhageerthi hai
Shiv vagvan app par kirpa Karan Har Har Maha dev
ਮੈ ਰਸਤੇ ਵਿੱਚ ਹਾ
Hlo bai ji
Harriman veer ji you working very very hard very hard job ❤Godbles you and Sukhi veer ji nall ne kitha ha please 🙏 tall me I’m ware please 🙏 tall me you work good 👍 ❤❤❤I love you 🥰
Shirdi Sai Baba de dakvo ji
bai g char dham ehe uttrakhand de aa unjh overall char dham
badrinath rameshwaram dwarika jagannath puri
Dardavi mamdar vi jao darsan karvo
❤❤❤❤❤
ਵੀਰ ਜੀ ਮੈਨੂੰ
Bai babe nall v thodi gall krni c
5500 Sal tapasya Ki ab San 2023 ha Baaki Khan ha
ਬਈ ਤੇਰੇ ਮਗਰ ਹੀ ਦੂਜਾ ਵੀਡੀਓ ਬਣਾ ਕੇ ਪਾ ਦਿੰਦਾ ਇਕ ਹੀ ਵਧੀਆ ਜੀ ਦੋਨੋਂ ਮਿਲ ਕੇ ਇਕ ਵੀਡੀਓ ਬਣਾ ਲਿਆ ਕਰੋ ਟੂਰ ਤਾਂ ਤੁਸੀਂ ਇਕੱਠੇ ਹੀ ਕਰਦੇ ਹੋ ਇਕ ਦੂਜੇ ਦੀ ਵੀਡੀਓ ਚ ਫਿਰ ਸ਼ਕਲਾ ਵੀ ਨੀ ਦਿਖਾਉਦੇ ਨਰਾਜ਼ਗੀ ਖਾਸੀ ਲਗਦੀ ਹੈ ਉਝ ਏਰੀਆ ਤੁਸੀਂ ਵਧੀਆ ਦਿਖਾਉਦੇ ਹੋ
Tainu bai jisdi pasnd aaundi aa o dekh lya kr
ਬਹੁਤ ਵਧੀਆ ਵਲੋਗ
ਬੱਚ ਕੇ ਮੋੜ ਤੋਂ
ਵੀਰ ਜੀ ਮੈਨੂੰ ਸੋਡਾ ਨੰਬਰ ਚਾਹੀਦਾ ❤❤❤❤
Veer chaar dhaam tusi Sahi nahi dassey.chaar dhaam de naam.kedarnath.badhrinath.somnath te amarnath.mere khyaal ch eh Naam aa dhaama de.baki sorry main glt vi ho skda haan.baki main tuhadiya videos nu bht Pasand krda aa.
ਕੀ ਕਿਸੇ ਇਨਸਾਨ ਦੀ ਉਮਰ 5500 ਸਾਲ ਦੀ ਹੋ ਸਕਦੀ ਹੈ?
ਕੇਵਲ ਗਪੌੜ!
Apko nhi manna hai mat mano,
Koi apko force nhi kar rha hai..
Aap itna maan lo ki unhone bahut lambe time tak tapasya ki thi.
Waheguru ji
🙏
Waheguru ji