ਸ਼੍ਰੀ ਹੇਮਕੁੰਟ ਸਾਹਿਬ ਦੀ ਖ਼ੋਜ ਕਿਵੇਂ ਹੋਈ? How Hemkunt sahib was discovered? Punjabi Video | factflix

แชร์
ฝัง
  • เผยแพร่เมื่อ 18 ส.ค. 2022
  • ਸ਼੍ਰੀ ਹੇਮਕੁੰਟ ਸਾਹਿਬ ਦੀ ਖ਼ੋਜ ਕਿਵੇਂ ਹੋਈ? How Hemkunt sahib was discovered? Punjabi Video | factflix
    Hemkund Sahib (also spelled Hemkunt), formally known as Gurudwara Shri Hemkund Sahib Ji, is a Sikh place of worship and pilgrimage site in Chamoli district, Uttarakhand, India. It is devoted to Guru Gobind Singh (1666-1708), the tenth Sikh Guru, and finds mention in Dasam Granth. With its setting of a glacial lake surrounded by seven mountain peaks, each adorned by a Nishan Sahib on its cliff, it is according to the Survey of India located in the Garhwal Himalaya at an elevation of 4,160 meters (13,650 feet).[3] It is approached from Govindghat on the Rishikesh-Badrinath highway. The main town near Gobindghat is Joshimath. The altitude of the lake at Hemkund is approximately 13,650 feet.
    Pundit Tara Singh was the first Sikh to trace the geographical location of Hemkunt Sahib. Using clues from the Bachitar Natak[5] to reveal Guru Gobind Singh's tap asthan (place of meditation) such as the place was named Sapatsring (seven peaks) and was on or near Hemkunt Parbat (lake of ice mountain) he set out to explore the Garhwal Himalayas and his search took him to Badrinath and to the nearby village of Pandukeshwar, near the present-day Gobind Ghat. It seems, however, that Narotam's discovery was not heeded by the Sikh community as tappasya is against sikh philosophy. In the twentieth century, Hemkunt was rediscovered by Sohan Singh and Modan Singh.
    for more detail please watch video till end.
    Gurdwara Sri hemkunt sahib yatra
    sri hemkunt sahib history
    guru gobind singh ji previous birth
    guru gobind singh ji predictions
    bhai veer singh
    Bhai Modan Singh
    Bhai Mohan singh
    Shri Hemkunt Sahib
    Channel Managed by:-
    its_nav1?igshid...
    Disclaimer:-
    Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research
    Please contact for any copyright related issue.
    nav.virdi1@gmail.com
    #hemkuntsahib #punjabivideo

ความคิดเห็น • 1.5K

  • @GurdeepSingh-bb9jf
    @GurdeepSingh-bb9jf 11 หลายเดือนก่อน +21

    ਧੰਨ ਹਨ ਉਹ ਗੁਰਸਿੱਖ, ਜਿੰਨਾ ਨੇ ਇਸ ਪਵਿੱਤਰ ਅਸਥਾਨ ਦੀ ਖੋਜ ਕੀਤੀ,
    ਇੰਨੀ ਅੱਛੀ ਜਾਣਕਾਰੀ ਦੇਣ ਲਈ ਸ਼ੁਕਰੀਆ।ਵਾਹਿਗੁਰੂ ਜੀ ਤੁਹਾਨੂੰ ਹੋਰ ਹਿੰਮਤ ਬਖਸ਼ੇ 🙏

  • @Aman_Bhoj08
    @Aman_Bhoj08 ปีที่แล้ว +10

    Uttarakhand m Hemkund Sahib hai yeh hm pahadiyo k liye maan krne wali baat hai ki hmara uttrakhand bhi sikho se juda hai 10 guru aur sbhi yodha hmare bhi adarsh hai ❣️

  • @pbgamer8556
    @pbgamer8556 11 หลายเดือนก่อน +20

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ ਹੇਮਕੁੰਡ ਸਾਹਿਬ ਜੀ ਦੇ ਇਤਿਹਾਸ ਬਾਰੇ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰਖਣ 🙏🙏

  • @SurinderSingh-ln3pv
    @SurinderSingh-ln3pv ปีที่แล้ว +18

    ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਜੀ , ਬਹੁਤ ਵਧੀਆ ਵੀਰ ਜੀ ਇਸੇ ਤਰਾਂ ਹੋਰ ਗੁਰੂ ਧਾਮਾਂ ਬਾਰੇ ਵੀ ਦਸੋ ਜੀ

    • @officialsikhpage
      @officialsikhpage  ปีที่แล้ว

      Channel nal Jude raho bht sariya jankariya share krage

  • @baljitkaur1134
    @baljitkaur1134 ปีที่แล้ว +250

    ਕੋਈ ਸ਼ਬਦ ਨਹੀਂ ਕਹਿਣ ਨੂੰ ਕਿੰਨੀ ਅਣਮੋਲ ਜਾਣਕਾਰੀ ਮਿਲੀ ਆ ਅੱਜ ਵੀਰ ਜੀ। ਰੂਹ ਖੁਸ਼ ਹੋ ਗਈ। ਧੰਨਵਾਦ 🙏🙏

    • @ameersingh
      @ameersingh ปีที่แล้ว +1

      Wmk ji 🙏🙏

    • @harguntv001
      @harguntv001 ปีที่แล้ว

      😭😭😭😭😭😭😭

    • @gurkamalsingh4268
      @gurkamalsingh4268 ปีที่แล้ว

      ਪਖੰਡ ਸਾਰਾ ਝੂਠ ਏ

    • @pargatdullat7672
      @pargatdullat7672 ปีที่แล้ว +4

      ❤Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤❤

    • @davinderyuvrajsingh8219
      @davinderyuvrajsingh8219 ปีที่แล้ว +3

      ਕਹਿੰਦੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪੂਰਬਲੇ ਜਨਮ ਵਿੱਚ ਹੇਮਕੁੰਟ ਸਾਹਿਬ ਵਿਖੇ ਤਪੱਸਿਆ ਕੀਤੀ ਸੀ ਫੇਰ ਉਹ ਆਪਣੇ ਅਗਲੇ ਜਨਮ ਵਿੱਚ ਹੇਮਕੁੰਟ ਸਾਹਿਬ ਕਿਉਂ ਨੀ ਗਏ..?

  • @navjeevankaur177
    @navjeevankaur177 หลายเดือนก่อน +4

    Mere ta hanju nahi ruke..enni mehnat lagan naal sikha ne eh asthan labhya..Dhan dhan shri Guru Gobind singhji Maharaj🙏🌹Twada beant shukrana 🙏

  • @ParbhAasraJhanherihomeforhelpl
    @ParbhAasraJhanherihomeforhelpl 26 วันที่ผ่านมา +4

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਖ਼ਸ਼ੀ ਬਖ਼ਸ਼ਣਹਾਰ ਜੀਓ

  • @jashanpreetsinghwadali7025
    @jashanpreetsinghwadali7025 2 วันที่ผ่านมา

    ਬਹੁਤ ਹੀ ਵਧੀਆ ਜਾਣਕਾਰੀ... ਅਸੀਂ ੨੧ ਜੂਨ ੨੦੨੪ ਨੂੰ ਹੀ ਪਹਿਲੀ ਵੇਰ੍ਹ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰ ਕੇ ਆਏ ਹਾਂ।
    🙏🏻❤️✌🏻

  • @manpreetwaraich4196
    @manpreetwaraich4196 ปีที่แล้ว +36

    ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭ ਉਪਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌺🌺🌺🌺🌺

  • @kamaljitkaur-ri1lx
    @kamaljitkaur-ri1lx ปีที่แล้ว +7

    ਧੰਨ ਮੇਰਾ ਵਾਹਿਗੁਰੂ ਜੋ ਸਭ ਨੂੰ ਰਸਤੇ ਦਿਖਾਉਂਦੇ ਨੇ ਵਾਹਿਗੁਰੂ ਸਭ ਤੇ ਮੇਹਰ ਕਰੀ 🙏🙏❤️🌷

  • @gurdevkaur5144
    @gurdevkaur5144 ปีที่แล้ว +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਬਾਰੇ ਬਹੁਤ ਵਧੀਆ ਕਹਾਣੀ ਲੱਗੀ ਹੈ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ 🎉🎉🎉🎉🎉

  • @Harjotsinghadvocate
    @Harjotsinghadvocate 12 วันที่ผ่านมา +1

    ਗੱਲ ਦੀ ਸ਼ੁਰੂਆਤ ਕਰਾਂਗਾ ।।
    ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।।।।
    ਬਾਕੀ ਸਭ ਗੱਲ ਪਾਖੰਡ ਮਿਥਿਹਾਸ ਤੇ ਮਨਘੜਤ ਕਹਾਣੀ ਹੈ ਜੋ ਸਮੇਂ ਦੇ ਲੋਕਾਂ ਆਪਣੀ ਜ਼ਰੂਰਤ ਮੁਤਾਬਕ ਘੜ ਲਈ

  • @paramjitsinghsingh251
    @paramjitsinghsingh251 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @ajeshtandon9125
    @ajeshtandon9125 ปีที่แล้ว +12

    छोटे वीर, बहुत बड़ा और अच्छा काम आपने किया है। संगत को जानकारी देने की सेवा निभाई है। मन को गुरु चरणों से जोड़ने की भावना जगाने की सेवा। गुरु की मेहर आप और सब संगत पर बनी रहे। मेरे परिवार को दर्शन करने का सौभाग्य गुरु मेहर से मिला। अब जो दोस्त जाने वाले हैं उनके साथ आपका वीडियो शेयर कर रहे हैं। महाराज आपको और सेवा करते रहने का बल बक्शें।
    वाहेगुरू जी
    🙏

    • @Plwnder1550
      @Plwnder1550 11 หลายเดือนก่อน

      Waheguru Ji 🙏

  • @gurbachandhaliwal8978
    @gurbachandhaliwal8978 11 หลายเดือนก่อน +3

    ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੋਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਧੰਨਵਾਦ

  • @parvindersingh4627
    @parvindersingh4627 ปีที่แล้ว +5

    ❤❤❤❤❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤

  • @rashpalsingh9452
    @rashpalsingh9452 ปีที่แล้ว +16

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।

  • @HarmeetSingh-hq8po
    @HarmeetSingh-hq8po ปีที่แล้ว +39

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰਨ ਜੀ

  • @tajindersingh3218
    @tajindersingh3218 11 หลายเดือนก่อน +6

    ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🚩😇

  • @manjeetsinghnigah4695
    @manjeetsinghnigah4695 ปีที่แล้ว +9

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏❤️💐🙏❤️💐🙏❤️💐🙏❤️💐🙏❤️💐💕

  • @harkamalpreetsingh1742
    @harkamalpreetsingh1742 ปีที่แล้ว +18

    Dhan Dhan Guru Ramdas ji Dhan Dhan Guru Gobind Singh ji

  • @SatnamSingh-lc9hm
    @SatnamSingh-lc9hm ปีที่แล้ว +11

    ਸਤਨਾਮ ਸ੍ਰੀ ਵਾਹਿਗੁਰੂ ਜੀ

  • @GURSEWAKSINGH-so3ix
    @GURSEWAKSINGH-so3ix ปีที่แล้ว +3

    ਵਾਹਿਗੁਰੂ ਜੀ ਮਿਹਰ ਕਰਨ
    ਸਰਬੱਤ ਦਾ ਭਲਾ ਕਰਨ
    ਸਾਰੀ ਸਿੱਖ ਕੌਮ ਨੂੰ ਚੜਦੀਕਲਾ ਚ ਰੱਖਣ

  • @jagsirsingh5449
    @jagsirsingh5449 11 หลายเดือนก่อน +8

    🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏

  • @ManpreetSingh-gb7vg
    @ManpreetSingh-gb7vg ปีที่แล้ว +6

    ਵੀਰ ਜੀ ਪਤਾ ਸਾਨੂੰ ਹੈ ਸੀ ਪਰ ਸਾਨੂੰ ਬਾਬਾ ਮੋਦਨ ਜੀ ਬਾਰੇ ਹੀ ਪਤਾ ਸੀ ਲੇਕਿਨ ਭਾਈ ਵੀਰ ਜੀ ਵਾਰੇ ਅੱਜ ਪਤਾ ਲੱਗਾ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਆਪ ਨੂੰ 🙏🏻🙏🏻🙏🏻🌹🌹🌹🌹🌹🌹

    • @sandyu9949
      @sandyu9949 หลายเดือนก่อน

      Vaheguru 🙏 🙏

  • @JAttPB23-
    @JAttPB23- ปีที่แล้ว +3

    ਧੰਨ ਮੇਰਾ ਕਲਗੀਆਂ ਵਾਲਾ ⛳❤

  • @5singh895
    @5singh895 2 วันที่ผ่านมา

    ਧੰਨ ਹੈ ਗੁਰੂ ਧੰਨ ਹਨ ਗੁਰੂ ਦੇ ਸਿੱਖ

  • @abhijeetsingh7590
    @abhijeetsingh7590 ปีที่แล้ว +14

    Excellent 👌👌👌 thx for the valuable information provided to us😊😊

  • @karamsinghkharoud8626
    @karamsinghkharoud8626 ปีที่แล้ว +14

    ਵਾਹਿਗੁਰੂ ਜੀ 🌹🙏🏻

  • @TSigh
    @TSigh 27 วันที่ผ่านมา +2

    ਮਹਾਭਾਰਤ ਪੁਰਾਣ ਵਿੱਚ ਸ਼ਤਸ਼੍ਰਿੰਗ ਪਰਬਤ ਦਾ ਜ਼ਿਕਰ ਆਉਂਦਾ ਹੈ ਜਿਥੇ ਰਾਜਾ ਪਾੰਡੂ ਨੇ ਸਾਧਨਾ ਵਿੱਚ ਸਮਾਂ ਬਿਤਾਇਆ ਸੀ।
    ਮਹਾਭਾਰਤ- ਆਦੀ ਪਰਵ, ਅਧਿਆ 122-124

  • @Baazsinghkhalsa
    @Baazsinghkhalsa 9 วันที่ผ่านมา

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਦਸਿਆ ਹੁਮਕੁੰਡ ਸਾਹਿਬ ਬਾਰੇ ਇਦਾ ਦੀਆ ਜਾਣਕਾਰੀਆਂ ਸਾਡੇ ਹਿਤਿਹਾਸ ਨਾਲ ਜੋੜਿਆ ਨੇ ਤੇ ਮਾਨ ਬੀਚ ਇਸ ਜਗ੍ਹਾ ਦੇ ਦਰਸ਼ਨਾਂ ਨੂੰ ਮਾਨ ਲੋਚਦਾ ਹੈ ਵਾਹਿਗੁਰੂ ਜੀ ਮਿਹਰ ਕਰੇ

  • @nbeesingh1857
    @nbeesingh1857 ปีที่แล้ว +2

    ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਹਮੇਸਾਂ ਚੜ੍ਹਦੀ ਕਲਾ ਚ ਰੱਖਣ ਧੰਨ - ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🤲🙏🧕

  • @kaurdeep6695
    @kaurdeep6695 ปีที่แล้ว +3

    ਮੇਰੇ ਸੋਹਣੇ ਪਿਆਰੇ ਪ੍ਰੀਤਿਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ 🙏❤❤❤❤❤🙏

  • @rupinderkaur2490
    @rupinderkaur2490 24 วันที่ผ่านมา +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏

  • @RanjitKaur-me8hi
    @RanjitKaur-me8hi ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਤੇਰੀ ਸਿੱਖੀ

  • @HarjeetSinghGill1
    @HarjeetSinghGill1 ปีที่แล้ว +8

    ❤ਧੰਨ ਸਤਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਸਹਾਏ ❤

  • @ParminderKaur-qs1tf
    @ParminderKaur-qs1tf ปีที่แล้ว +8

    ਧੰਨ ਧੰਨ ਸ਼ੀ ਗੁਰੂ ਗੋਬਿੰਦ ਸਿੰਘ ਜੀ❤❤

  • @angrejsingh-ei7sw
    @angrejsingh-ei7sw หลายเดือนก่อน

    ਬਹੁਤ ਹੀ ਵੱਡਮੁੱਲੀ ਜਾਣਕਾਰੀ ਦਿਤੀ🙏🌷ਵਾਹਿਗੁਰੂ ਹੋਰ ਉੱਦਮ ਬਖਸ਼ੇ

  • @sandeepkaurkaur6832
    @sandeepkaurkaur6832 หลายเดือนก่อน +1

    ਸਤਿਨਾਮ ਵਾਹਿਗੁਰੂ ਜੀ

  • @arshpreetkaur1903
    @arshpreetkaur1903 ปีที่แล้ว +13

    ਧੰਨ ਕਲਗੀਧਰ ਪਾਤਸ਼ਾਹ ਜੀ।🏔️🤲🏻❤
    ਵਾਹਿਗੁਰੂ ਜੀ ਹਰ ਸਿੱਖ ਦਾ ਇਸ ਅਸਥਾਨ ਤੇ ਦਰਸ਼ਨ ਕਰਨ ਦਾ ਸਬੱਬ ਤੇ ਕਿਰਪਾ ਕਰਨ ।🙏🏻

  • @JatinderSingh-jd4rk
    @JatinderSingh-jd4rk ปีที่แล้ว +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏

  • @amrindersingh4135
    @amrindersingh4135 ปีที่แล้ว +2

    🙏🙏ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @subasingh4236
    @subasingh4236 ปีที่แล้ว +8

    Satnaam shri WAHEGURU JI ka KHALSA WAHEGURU JI ki FATEH Dhan Pita Dashmesh ji 🙏🙏🙏🙏🙏🙏

  • @SAn-Dhuz007
    @SAn-Dhuz007 ปีที่แล้ว +2

    🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ❤ਗੋਬਿੰਦ ਸਿੰਘ ਜੀ ਮਹਾਰਾਜ❤️ਵਾਹਿਗੁਰੂ ਜੀ🙏🏻

  • @amardeepkaur6160
    @amardeepkaur6160 2 วันที่ผ่านมา

    ਸਤਿਨਾਮ ਵਾਹਿਗੁਰੂ 🙏🙏

  • @user-rp1kh8pc4b
    @user-rp1kh8pc4b วันที่ผ่านมา

    Dhan Dhan Guru Gobind Singh g Maharaj g sache patshah g...dhan ho tuc

  • @santsingh9572
    @santsingh9572 ปีที่แล้ว +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dilpreetkaur4281
    @dilpreetkaur4281 ปีที่แล้ว +5

    Dhan Dhan Siri Guru Gobind Singh Ji kirpa karo Ji

  • @Baljeetsingh-vp2zj
    @Baljeetsingh-vp2zj ปีที่แล้ว +2

    Bahut Vadiya Jaankari

  • @SukhdevSingh-hj1vf
    @SukhdevSingh-hj1vf ปีที่แล้ว +20

    With the blessings of Sri Guru Gobind Singh Ji myself along with my wife bowed our head in Feet of Dasam Patshah at Sri Hemkunt Sahib ., It Was really
    Blessings,can't have words.

    • @KamaljitKaur-um5sy
      @KamaljitKaur-um5sy ปีที่แล้ว +2

      😂😢😅❤🎉

    • @kuljitkaur3843
      @kuljitkaur3843 ปีที่แล้ว +1

      👏⚘️WAHEGURUJI KA KHALSA WAHEJI KI FATEH 👏SSAJI💐
      Dhan bhag
      WAHEGURU SDA HI SIS TE HATH RAKHAN JI.
      Ayushman bhav syuktm privarm.....💐
      🎋🎋🌳

    • @MnniSingh-ln2qt
      @MnniSingh-ln2qt ปีที่แล้ว

      ​@@KamaljitKaur-um5sy❤2❤

    • @office_jeet_10
      @office_jeet_10 11 หลายเดือนก่อน

      Wmk ji 🙏

  • @SandeepKaur-sh2eo
    @SandeepKaur-sh2eo ปีที่แล้ว +5

    ਵਾਹਿਗੁਰੂ ਜੀ 🙏

  • @arshidhillon8421
    @arshidhillon8421 ปีที่แล้ว +1

    Waheguru Ji 🙏 Bohat Vdia Te Jankari Wali Video C Waheguru Ji 🙏
    Malak Tuhanu Hmesha Chardikala Vich Rakhe 🙏🌹

  • @gurmitkaur1165
    @gurmitkaur1165 17 วันที่ผ่านมา

    God bless you beta ji
    Gurudwara sahib ji di jankari sanu mili darshan vi mil jan
    Guru
    Gobind Singh sahib ji di kirpa nal ❤ ❤

  • @Waheguruji977
    @Waheguruji977 ปีที่แล้ว +5

    Waheguru Ji 🙏🙏 Waheguru Ji DHAN DHAN SHREE GURU GOBIND SINGH G MAHARAJ

  • @armanvideo348
    @armanvideo348 ปีที่แล้ว +31

    Waheguruji❤❤❤

    • @kuljindersingh5081
      @kuljindersingh5081 ปีที่แล้ว

      Boht anmuli jankari diti tsi ♥️🙏thanwad g

  • @gurpreetkour4580
    @gurpreetkour4580 ปีที่แล้ว +1

    Bohut vadiyaa jankari diti tusi... Waheguru ji ka Khalsa,
    Waheguru ji ki fateh.....🙏

  • @rajwantkaurdhillon7355
    @rajwantkaurdhillon7355 17 วันที่ผ่านมา

    Dhan dhan guru dhan dhan guru piyarae.
    🙏🙏🙏🙏🙏

  • @abhinashsinghsandhu8216
    @abhinashsinghsandhu8216 ปีที่แล้ว +6

    Dhan Dhan Shri Guru Gobind Singh Ji Maharaj ⛳🗡🙏🗡🙏

  • @DavinderPindu
    @DavinderPindu ปีที่แล้ว +12

    ਵਾਹਿਗੁਰੂ🌸❤

  • @sbgaming0099
    @sbgaming0099 17 วันที่ผ่านมา

    ਵਾਹਿਗੁਰੂ ਜੀ 🌹🙏🏻 ਵਾਹਿਗੁਰੂ ਜੀ 🌹🙏🏻 ਵਾਹਿਗੁਰੂ ਜੀ 🌹 🙏🏻 ਵਾਹਿਗੁਰੂ ਜੀ 🌹🙏🏻 ਵਾਹਿਗੁਰੂ ਜੀ 🌹🙏🏻

  • @psingh5276
    @psingh5276 ปีที่แล้ว +26

    Waheguru ji ☀️
    Keep up this great effort🙏🏽🙏🏽

  • @bsdedge
    @bsdedge 11 หลายเดือนก่อน +5

    ਹੇਮਕੁੰਟ ਸਾਹਿਬ ਦਾ ਇਤਿਹਾਸ ਉੱਪਰ video ਬਣਾਓ 🎉

  • @ammyvirk4517
    @ammyvirk4517 ปีที่แล้ว

    ਬਹੁਤ ਬਹੁਤ ਵਧੀਆ ਜਾਣਕਾਰੀ ਹੈ
    ਸਤਿਨਾਮ ਵਾਹਿਗੁਰੂ

  • @user-cs3bg2to6w
    @user-cs3bg2to6w ปีที่แล้ว

    ਬਹੁਤ ਸੋਹਣੀ ਜਾਣਕਾਰੀ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

  • @The_black_hawkOP
    @The_black_hawkOP ปีที่แล้ว +6

    Waheguru Ji 🙏

  • @kikarsinghbrar6414
    @kikarsinghbrar6414 ปีที่แล้ว +4

    ਵਾਹਿਗੁਰੂ ਜੀਉ, ਜਿਸ ਗੁਰੂ ਦੇ ਪਿਛਲੇ ਜਨਮ ਨਾਲ ਸਬੰਧਤ ਦੱਸਿਆ ਜਾਂਦਾ ਹੈ, ਉਹ ਤਾਂ ਇਸ ਜਨਮ ਵਿੱਚ ਇਥੇ ਗਏ ਨਹੀਂ, ਕੀ ਗੁਰੂ ਗੋਬਿੰਦ ਸਿੰਘ ਜੀ ਪਿਛਲੇ ਜਨਮ ਵਿੱਚ ਸਿਖਾਂ ਦੇ ਗੁਰੂ ਸਨ।

    • @MandeepSingh-bv5uz
      @MandeepSingh-bv5uz หลายเดือนก่อน

      Same questions

    • @Devin943
      @Devin943 หลายเดือนก่อน

      Bilkul sahi…apne guru sahib ne tan dasia ki sanu bhagti karan layi janglan vich jaann di lod nahi

    • @kikarsinghbrar6414
      @kikarsinghbrar6414 หลายเดือนก่อน

      ਵਾਹਿਗੁਰੂ ਜੀਉ,
      ਇਹ ਹੇਮਕੁੰਟ ਤਾਂ 1945 ਤੋਂ ਬਾਅਦ ਹੋਂਦ ਵਿੱਚ ਆਇਆ ਹੈ, ਇਕ ਫ਼ੌਜੀ ਭਾਈ ਵੀਰ ਸਿੰਘ ਨੂੰ ਮਿਲਿਆ ਅਤੇ ਭਾਈ ਵੀਰ ਸਿੰਘ ਨੇ ਉਸਨੂੰ ਥੋੜੇ ਜਿਹੇ ਪੈਸੇ ਦੇਕੇ ਉਥੇ ਇੱਕ 10 ×10 ਦਾ ਕਮਰਾ ਬਣਵਾਇਆ ਸੀ, ਉਹ ਪਹਿਲਾਂ ਇੱਕ ਦੋ ਸੰਸਥਾਵਾਂ ਕੋਲ ਗਿਆ ਸੀ , ਪਰ ਕਿਸੇ ਨੇ ਉਸਦੀ ਮੱਦਦ ਨਹੀਂ ਕੀਤੀ।

    • @shivcharndhaliwal1702
      @shivcharndhaliwal1702 หลายเดือนก่อน

      ਸੰਗਤ ਜੀ ਤਰਕਵਾਦ,, ਸ਼ਰਧਾ ਦੋ ਵੱਖਰੇ ਤਰਕ ਨੇ,,, ਆਪਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੋਏ ਹਾਂ,,, ਸਰਦਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ,,, ਸੋ ਬਾਕੀ ਧਰਮਾਂ ਵਾਗ ,,, ਆਪਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੈਲੂਟ ਕਰੋ 🙏🏿🙏🏿🙏🏿

    • @shivcharndhaliwal1702
      @shivcharndhaliwal1702 หลายเดือนก่อน

      ਸੰਗਤ ਜੀ,, ਜਿਵੇਂ ਸ੍ਰਿਸ਼ਟੀ ਚਲ ਰਹੀ ਹੈ,,, ਆਪਾ ਵੀ ਸਭ ,,, ਸੋ ਤਰਕਵਾਦ ਨੂੰ ਸ਼ਰਧਾ ਨਾਲ ਮੰਨ ਆਪਣੇ ਇਸ਼ਟ ਅਨੁਸਾਰ ਹਰ ਦਿਨ ਯਾਦ ਕਰਦਿਆਂ ਪ੍ਰਭੂ ਦੇ ਗੁਣ ਗਾਉਣ ਦਾ ਉਪਰਾਲਾ ਕਰੋ 🙏🏿🙏🏿

  • @singhgurvinder4407
    @singhgurvinder4407 11 หลายเดือนก่อน +1

    bhot bhot Dhanwaad veer ji bhot sohni jankari dasan layi🙏🏻🙏🏻🙏🏻🙏🏻waheguru ji🙏🏻🙏🏻🙏🏻

  • @gurnamsingh5541
    @gurnamsingh5541 ปีที่แล้ว +1

    Waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji

  • @randhirkaur5356
    @randhirkaur5356 ปีที่แล้ว +3

    ਸਤਿ ਸ੍ਰੀ ਵਾਹਿਗੁਰੂ ਜੀ

  • @manga.digtal.studeo2782
    @manga.digtal.studeo2782 ปีที่แล้ว +3

    ਵਾਹਿਗੁਰੂ ਜੀ ਮਿਹਰ ਕਰਨ

  • @PAPA-by9yp
    @PAPA-by9yp 3 วันที่ผ่านมา

    Waheguruji waheguru ji waheguru ji waheguru ji waheguru ji waheguru ji

  • @ShaunkiHood
    @ShaunkiHood ปีที่แล้ว +3

    ਵਾਹਿਗੁਰੂ ਜੀ🙏🏻

  • @taranghotra4889
    @taranghotra4889 หลายเดือนก่อน

    ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਜੀ

  • @sukhsardarni6766
    @sukhsardarni6766 3 วันที่ผ่านมา

    Waheguru ji bahut wadiya video 😊

  • @harjindersingh4233
    @harjindersingh4233 ปีที่แล้ว +5

    Waheguruji sahib ji 🙏❤️

  • @happyvibes8049
    @happyvibes8049 ปีที่แล้ว +4

    Waheguru ♥️♥️✨✨🎀🎀

  • @ParamjeetSingh-cc5vs
    @ParamjeetSingh-cc5vs ปีที่แล้ว +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @HarpreetSingh-hh1hr
    @HarpreetSingh-hh1hr ปีที่แล้ว +3

    Waheguru waheguru waheguru waheguru waheguru ji 🙏🙏

  • @WAY_UP_BOYS
    @WAY_UP_BOYS ปีที่แล้ว +3

    Waheguru ji❤

  • @amitsingla7715
    @amitsingla7715 หลายเดือนก่อน

    ਧੰਨ ਗੁਰੂ ਧੰਨ ਗੁਰੂ ਪਿਆਰੇ, ਭਾਈ ਸਾਹਿਬ ਜੀ ਆਪ ਦੀ ਮੇਹਨਤ ਨੂੰ ਵੀ ਸਿਜਦਾ ਹੈ ਜੀ

  • @GurpreetSingh-pe7wl
    @GurpreetSingh-pe7wl ปีที่แล้ว +3

    Waheguru ji 🙏🙏🙏

  • @kuldipbedi330
    @kuldipbedi330 ปีที่แล้ว +3

    Dhan guru Gobind Singh ji 🙏🙏

  • @gurdevsingh7684
    @gurdevsingh7684 ปีที่แล้ว

    ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @Arshdeep_virk
    @Arshdeep_virk 17 วันที่ผ่านมา

    Dhan Dhan sahib Sri Guru Gobind Singh je mharaj

  • @healthcare9618
    @healthcare9618 ปีที่แล้ว +4

    Thank u for the wonderful information. God bless you.

    • @officialsikhpage
      @officialsikhpage  ปีที่แล้ว +1

      🙏🙏 hor v bahut sariya ehda diya video aa rahiya channel nal Jude rahio

  • @JaswinderSingh-hy7ul
    @JaswinderSingh-hy7ul ปีที่แล้ว +13

    ਮੈਂ ਸਾਰੇ ਕੁਮੈੰਟ ਪੜ੍ਹੇ ਹਨ ਲੱਗਦਾ ਹੈ ਇੱਥੇ ਭੇਡ ਚਾਲ ਵਾਲੀ ਗੱਲ ਹੈ। ਮੈਂ ਸਿੱਖ ਧਰਮ ਨੂੰ ਕਾਫ਼ੀ ਪੜਿ੍ਆ ਹੈ, ਮੈਂ ਇਕੱ ਪੰਜਾਬੀ ਅਧਿਆਪਕ ਹਾਂ ਤੇ 30 ਸਾਲ ਤੋਂ ਪੰਜਾਬੀ ਪੜ੍ਹਾ ਰਿਹਾ ਹਾਂ। ਵੈਸੇ ਇਸ ਜਗ੍ਹਾ ਦਾ ਸਿੱਖ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਮੇਰੀ ਸਭ ਨੂੰ ਬੇਨਤੀ ਹੈ ਕਿ ਸਿਰਫ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬਾਂ ਵਿੱਚ ਦਰਜ ਬਾਬੇ ਨਾਨਕ ਦੀ ਹੀ ਬਾਣੀ ਸਮਝ ਲਵੋ ਸਭ ਪਤਾ ਲੱਗ ਜਾਣਾ ਹੈ ਕਿ ਕੀ ਠੀਕ ਹੈ ਕਿ ਕੀ ਗਲਤ,,,, ਪਰ ਟਰੈਕਿੰਗ ਲਈ ਤੇ ਕੁਦਰਤ ਦੇ ਦਰਸ਼ਨ ਕਰਨ ਲਈ ਇਹ ਲਾਜਵਾਬ ਥਾਂ ਹੈ।

    • @ravindersingh7996
      @ravindersingh7996 2 หลายเดือนก่อน +1

      looks like you have to take birth again just to understand few things 😊

    • @user-oy3wj7lh6r
      @user-oy3wj7lh6r หลายเดือนก่อน +1

      ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏

    • @Panjab_de_gabhru
      @Panjab_de_gabhru หลายเดือนก่อน +2

      🙏🏻ਵੀਰੇ ਜੇ ਤੇਰੀ ਕਿਤਾਬਾ ਚ ਇਸ ਪਵਿੱਤਰ ਜਗ੍ਹਾ ਦੀ ਗੱਲ ਨਹੀਂ ਕੀਤੀ ਇਸਦਾ ਮਤਲਬ ਇਹ ਨਹੀਂ ਕਹਿ ਇਸ ਜਗ੍ਹਾ ਦਾ ਕੋਈ ਇਤਹਾਸ ਹੀ ਨਹੀਂ ਹੈ ਤੇ ਜਿਸ ਕਿਤਾਬਾ ਦੀ ਤੁਸੀ ਗੱਲ ਕਰ ਰਹੇ ਹੋ ਉਹ ਸਬ ਸਰਕਾਰ ਦੇ ਅੰਡਰ ਆਉਂਦਿਆ ਨੇ ਸਰਕਾਰਾ ਤੇ ਅੱਗੇ ਏ ਅਪਣਾ ਇਤਹਾਸ ਖਤਮ ਕਰਨ ਚ ਲੱਗਿਆ ਹੋਇਆ ਸੋ ਵੀਰ ਬਣਕੇ ਬੇਨਤੀ ਅ ਕਿਤਾਬਾ ਮਗਰ ਨਾ ਲਗੋ ਭੇਡ ਚਾਲ ਇਹ ਨਹੀਂ ਭੇਡ ਚੱਲ ਉਹ ਅ ਜਿਹੜੀ ਤੁਸੀ ਗੱਲ ਕਰ ਰਹੇ ਓ ਕਿਤਾਬਾ ਚੋ ਬਹਾਰ ਆਹ ਕਹਿ ਦੇਖੋ ਵੀਰ 🙏🏻

  • @jagjotsinghsandhu4940
    @jagjotsinghsandhu4940 ปีที่แล้ว

    ਬਹੁਤ ਮਹੱਤਵਪੂਰਨ ਜਾਣਕਾਰੀ

  • @jasvinderkaur7508
    @jasvinderkaur7508 17 วันที่ผ่านมา

    Waheguru ji da Khalsa Waheguru ji di fateh❤

  • @KulwantSingh-gg5qe
    @KulwantSingh-gg5qe ปีที่แล้ว +13

    ਇਹ ਕਹਾਣੀ ਬਿੱਲਕੁਲ ਝੂਠ ਹੈ ਕਮਾਈ ਦਾ ਸਾਧਨ ਬਣਾਉਣਾ ਸੀ ਕੲਈਆ ਨੇ ਰੱਲਕੇ ਬਣਾ ਲਿਆ ਬੀਰ ਸਿੰਘ ਦੀ ਕੋਈ ਗੁਰੂ ਜਥੇ ਸਮਕਾਲੀ ਨਹੀ ਸੀ ਉਸਨੇ ਕਿਹਾ ਮੇਰਾ ਵਿਸ਼ਵਾਸ ਹੈ ਜਿਹੜੇ ਗ੍ਰੰਥ ਵਿੱਚ ਇਸ਼ਾਰੇ ਲਿੱਖਿਆ ਉਹ ਗੁਰੂ ਗੌਬਿੰਦ ਸਿੰਘ ਜੀ ਦਾ ਨਹੀਂ ਹੈ ਸਿੱਖਾਂ ਵਿੱਚ ਦੁਬਿੱਧਾ ਪਾਉਣ ਲਈ ਇਹ ਗ੍ਰੰਥ ਲਿੱਖੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਤਾਂ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਇਹਨਾਂ ਨੂੰ ਰੋਕਣ ਵਾਲਾ ਕੋਣ ਸੀ

    • @Ijsingh2010
      @Ijsingh2010 ปีที่แล้ว

      It was Col Kohli of Indian Army who discovered Hemkunt Sahib present asthan...this is written with his photograph in the Sikh History museum in Bangla Sahib Gurdwara Sahib...this seems correct !!!

  • @kabooter_bazz4953
    @kabooter_bazz4953 ปีที่แล้ว

    ਵਾਹਿਗੁਰੂ ਜੀ
    ਧੰਨਵਾਦ ਜੀ ਤੁਹਾਡਾ ਜੋ ਇਹ ਜਾਣਕਾਰੀ ਸਾਂਝੀ ਕੀਤੀ ਤੁਸੀਂ

  • @user-go8pg3qo7f
    @user-go8pg3qo7f ปีที่แล้ว

    ਵਹਿਗੁਰੂ ਜੀ ਧੰਨਵਾਦ ਕਰਦੇ ਹਾਂ ਥੈਡਾ

  • @RAJA_Singh4725
    @RAJA_Singh4725 14 วันที่ผ่านมา +1

    Waheguru ji 🙏🙇‍♂

  • @user-oc2wb1wb1b
    @user-oc2wb1wb1b 5 หลายเดือนก่อน

    ਵਾਹਿਗੁਰੂ ਜੀ ਧੰਨ ਦਸ਼ਮੇਸ਼ ਪਿਤਾ

  • @karamsingh6115
    @karamsingh6115 ปีที่แล้ว +1

    Waheguru ji mehar g

  • @jaswinderkaur7674
    @jaswinderkaur7674 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ
    ਧੰਨਵਾਦ ਬਹੁਤ ਬਹੁਤ ਜਾਣਕਾਰੀ ਲਈ।

  • @Vision_Of_Realities
    @Vision_Of_Realities ปีที่แล้ว

    Wahe Guru Wahe Guru🌺🌺🌺🙏

  • @ManjeetKaur-zk1cd
    @ManjeetKaur-zk1cd ปีที่แล้ว +1

    Wahe. Guru ji

  • @Beeba_boy5215
    @Beeba_boy5215 2 หลายเดือนก่อน

    Bahut bahut shukriya veer ji 🙏
    Himkud Sahib bare jankari diti hai thanks you

  • @user-yb2mj3ni1w
    @user-yb2mj3ni1w 2 หลายเดือนก่อน +1

    Waheguru ji 🙏 ❤❤❤❤❤

  • @kaurrandhawa7294
    @kaurrandhawa7294 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਉ ਤੁਸੀ ਧੰਨ ਏ ਤੁਹਾਡੀ ਸਿੱਖੀ
    ਧੰਨਵਾਦ ਬਾਈ ਜੀ ਤੁਹਾਡਾ