New Punjabi Movie 2016 || KHOON || Harsharan Singh, Kul Sidhu, Sukhi Bal || Punjabi Films 2016

แชร์
ฝัง
  • เผยแพร่เมื่อ 17 ต.ค. 2024

ความคิดเห็น • 336

  • @gurmailbega8004
    @gurmailbega8004 8 ปีที่แล้ว +12

    ਪੇਂਡੂ ਜੀਵਨ ਵਿਚਲੇ ਵੈਰ-ਵਿਰੋਧ ਤੇ ਜਨਮ-ਜਾਤ ਸ਼ਰੀਕੇਬਾਜ਼ੀ ਦੀ ਭਾਵਨਾ ਤੇ ਇਸ ਸ਼ਰੀਕੇਬਾਜ਼ੀ ਦੀ ਮੂਲ ਜੜ ਜ਼ਮੀਨ ਖਾਤਿਰ ਹੁੰਦੇ ਕਤਲਾਂ, ਮੁਕੱਦਮਿਆਂ ਨੂੰ ਇੰਨ-ਬਿੰਨ ਬਿਆਨ ਕਰਦੀ ਕਹਾਣੀ ਹੈ ...ਤੁਸੀਂ ਅਮਰਦੀਪ ਬਾਈ ਜੀ ਇਸ ਖੂਬਸੂਰਤ ਕਹਾਣੀ ਦਾ ਓਨੀ ਹੀ ਖੂਬੀ ਨਾਲ ਫਿਲਮਾਂਕਣ ਕੀਤਾ ਹੈ...ਇੱਕ ਗੱਲ ਜੋ ਮੈਨੂੰ ਬਹੁਤ ਕਾਇਲ ਕਰਦੀ ਐ ਓਹ ਸੀ ਬਲਵੀਰੇ ਦੀ ਭਰਜਾਈ ਦੀ ਸਿਆਣਪ ਜਿਸਨੇਂ ਇਹ ਪਤਾ ਹੋਣ ਦੇ ਬਾ-ਵਜ਼ੂਦ ਵੀ ਕਿ ਉਸਦੇ ਘਰ-ਵਾਲੇ ਜੱਗਰ ਦੇ ਕਾਤਲਾਂ ਨੂੰ ਬ੍ਲਵੀਰੇ ਦੀ ਵੀ ਸ਼ਹਿ ਸੀ , ਆਪਣੇ ਪੁੱਤ ਦੇ ਮਨ ਚ ਚਾਚੇ ਲਈ ਨਫ਼ਰਤ ਤੇ ਬਦਲੇ ਦੇ ਬੀਅ ਬੀਜਣ ਦੀ ਬਜਾਏ ਆਪਣੇ ਚਾਚੇ ਤੇ ਮਾਣ ਕਰਨਾਂ ਸਿਖਾਇਆ ...ਉਸਦੀ ਇਹੀ ਚੰਗੀ ਸਿੱਖਿਆ ਤੇ ਸਿਆਣਪ ਹੀ ਅਖੀਰ ਤੇ ਬ੍ਲਵੀਰੇ ਦੇ ਪੱਥਰ ਦਿਲ ਨੂੰ ਮੋਮ ਬਣਾ ਦਿੰਦੀ ਹੈ.....ਜਿਸਦਾ ਸਬੂਤ ਐ ਬੱਚੇ ਦਾ ਇਹ ਕਹਿਣਾਂ..... "ਮਾਂ ਦਸਦੀ ਹੁੰਦੀ ਐ ....ਮਾਲਵੇ ਚ ਮੇਰਾ ਸ਼ੇਰ ਵਰਗਾ ਚਾਚੈ ਬਲਵੀਰਾ.... ਡੱਕਰੇ ਨਾ ਕਰਦੂ ਮੈਨੂੰ ਹੱਥ ਲਾਉਣ ਵਾਲੇ ਦੇ!!!"....ਸੋ ਮੇਰਾ ਮੰਨਣਾ ਹੈ ਕਿ ਜਿੰਨਾਂ ਦੁਸ਼ਮਣੀ ਨੂੰ ਪਿਆਰ ਚ ਬਦਲਣ ਵਾਲਾ ਕਾਰਕ 'ਖੂਨ' ਹੈ (ਜੋ ਕਿ ਕਹਾਣੀ ਤੇ ਫਿਲਮ ਦਾ ਸਿਰਲੇਖ ਵੀ ਐ)ਉਨਾਂ ਹੀ ਮਹੱਤਵਪੂਰਨ ਕਾਰਕ ਬੱਚੇ ਦੀ ਮਾਂ ਦੀ ਸੁਘੜਤਾ ਤੇ ਦਿੱਤੀ ਚੰਗੀ ਸਿੱਖਿਆ ਵੀ ਐ....ਕੁੱਲ ਮਿਲਾ ਕਿ ਫਿਲਮ ਬਹੁਤ ਵਧੀਐ ਤੇ ਬਾਰ-ਬਾਰ ਦੇਖਣ-ਯੋਗ ਐ...ਇਸ ਲਈ ਟੀਮ ਦਾ 'ਕਪਤਾਨ' ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ.......ਗੁਰਮੇਲ ਬੇਗਾ

  • @kulwinderdhaliwal5051
    @kulwinderdhaliwal5051 8 ปีที่แล้ว +2

    ਬਹੁਤ ਵਧੀਆ ਫ਼ਿਲਮਾਂਣਕ ਹੈ ਤੇ ਸਮਾਜਿਕ ਰਿਸ਼ਤਿਆਂ ਦੀ ਸਾਰਥਿਕਤਾ ਨੂੰ ਪੇਸ਼ ਕਰਦੀਆਂ ਅਜਿਹੀਆਂ ਫ਼ਿਲਮਾਂ ਦੀ ਲੋੜ ਹੈ ਅਮਰਦੀਪ ਸਿੰਘ ਗਿੱਲ ਜੀ ਵਧਾਈ ਦੇ ਪਾਤਰ ਨੇ

  • @Relaxing-Meditation_Music.13
    @Relaxing-Meditation_Music.13 ปีที่แล้ว +1

    ਅੱਜ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਪੜ੍ਹੀ ਇਹ ਫ਼ਿਲਮ ਚੇਤੇ ਆ ਗਈ ਕਿਉਂਕਿ ਪਹਿਲਾਂ ਦੇਖੀ ਸੀ... ਹੁਣ ਆ ਕੇ ਦੇਖਿਆ ਤਾਂ ਇਹ ਫ਼ਿਲਮ ਬਣੀ ਹੀ ਭੁੱਲਰ ਸਾਬ ਦੀ ਕਹਾਣੀ ਤੇ ਹੈ ਬਹੁਤ ਕਮਾਲ ❤❤

  • @oranemansa3880
    @oranemansa3880 8 ปีที่แล้ว +30

    ਬਾਈ ਅਮਰਦੀਪ ਕਮਾਲ ਦੀ ਕਹਾਣੀ ਤੇ ਕਮਾਲ ਹੈ ਫਿਲਮਾਂਕਣ ਵਿੱਚ ਕਹਾਣੀ ਨਾਲ ਨਿਆਂ । ਪਿਆਰ ਦਾ ਇੱਕ ਬੋਲ ਤਲਵਾਰਾਂ ਨੂੰ ਧਰਤੀ ਵਿੱਚ ਦਫਨਾ ਦਿੰਦਾ ਹੈ ।ਇਹ ਸੰਦੇਸ਼ ਦੀ ਲੋੜ ਸੀ ਜੋ ਪੂਰੀ ਕੀਤੀ ।

  • @kakagilchrist.channel170
    @kakagilchrist.channel170 2 ปีที่แล้ว +2

    ਬਹੁਤ ਵਧੀਆ ਅਰਥਪੂਰਨ ਫ਼ਿਲਮ ਹੈ
    ਇਸ ਦਾ ਦੂਜਾ ਪਾਰਟ ਆਓਣਾ ਚਾਹੀਦਾ
    ਮੇਰੇ ਦਿਮਾਗ ਵਿੱਚ ਹੈ ਇਸਦੇ ਅਗਲੇ ਪਾਰਟ ਦੀ ਕਹਾਣੀ
    ਮੈਂ ਸੋਚੀ ਹੋਈ ਆ

  • @eagleeye6742
    @eagleeye6742 6 ปีที่แล้ว +1

    ਸਲਾਮ ਅਾ ਅੋਸ ਅੋਰਤ ਨੂੰ ਜਿਸ ਨੇ ਦੁਸ਼ਮਨੀ ਦਾ ਬੀਜ ਨਹੀ ਬੋੲਿਅਾ,ਖੂਨ ਦੇ ਹੱਥੋਂ ਖੁਨ ਨਹੀ ਡੁਲਾੲਿਅਾ,ਕਿੳੂਕੀ ਖੂਨ ਤਾਂ ਖੂਨ ੲੀ ਅੈ , ਪਿਅਾਰ ਅੈਸੀ ਚੀਜ ਹੈ ਜੋ ਨੇਜੇ ਤਲਵਾਰਾ ਦੇ ਮੁਖ ਮੋੜ ਦਿੰਦੀ ਹੈ ,ਸਲਾਮ ਅੈ ਅੌਸ ਨੂੰ ਜਿਸਨੇ ਸਾਡੇ ਸਮਾਜ ਨੂੰ ਚੰਗੀ ਕਹਾਣੀ ਰਾਹੀ ਬਦਲਣ ਦੀ ਸੇਦ ਦਿੱਤੀ well done writer Directer and all characters of this film .good job.god bless u.....thanks a lot ਕਿੳੂਕੀ ਜਿਥੇ ਕਲਮ ਬੋਲਦੀ ਹੈ ਅੋਥੇ ਸੱਭ ਹਥਿਅਾਰ ਸ਼ਾਂਤ ਹੋ ਜਾਂਦੇ ਅਾ..........

  • @ManjitKaur-ud3uu
    @ManjitKaur-ud3uu 8 ปีที่แล้ว +16

    ਬਚੇ ਦੀ ਮਾਂ ਨੇ ਬਚੇ ਨੂੰ ਪਾਜੇਟਿਵ ਥਿੰਕ ਦਿੱਤੀ ਏ ਬਹੁਤ ਖੂਬ ਫਿਲਮ ਏ

  • @MPSINGH88
    @MPSINGH88 8 ปีที่แล้ว +24

    ਸੁੱਧ ਸੋਨਾ ਦੇ ਗਏ ਪੰਜਾਬੀ ਫਿਲਮ ਇੰਡਸਟਰੀ ਨੂੰ ਸੋਹਣਿਓ ,,ਪੂਰੀ ਫਿਲਮ 'ਚ ਬਨਾਉਟੀਪਣ ਨਾਂ ਦੀ ਕੋਈ ਚੀਜ ਦਿਖਾਈ ਨੀ ਦਿੰਦੀ,,ਬਲਵੀਰਾ,ਸ਼ਾਮੋ ,ਜੱਗਰ ਦਾ ਮੁੰਡਾ,ਅੰਬੀ ਤੇ ਬਿੰਦਰ ਦੇ ਰੂਪ ਵਿੱਚ ਅਦਾਕਾਰ ਗਹਿਰੀ ਛਾਪ ਛੱਡ ਗਏ ਫਿਲਮ ਤੇ,,,ਪੂਰੀ ਟੀਮ ਨੂੰ ਵਧਾਈ

  • @jaskarndhaliwalmatta1764
    @jaskarndhaliwalmatta1764 2 ปีที่แล้ว +1

    ਵਾਹ...ਕਿਆ ਲਫਜ਼ ਲਿਖਾ ਮੈਂ.....ਵਾਹ ਵਾਹ ਵਾਹ...

  • @amanjotgrewal8012
    @amanjotgrewal8012 8 ปีที่แล้ว +51

    ਅਾਖਿਰ ਖੂਨ ਤਾਂ ਖੂਨ ਹੀ ਹੁੰਦਾ ਅੈ....ਕਿਸ ਤਰ੍ਹਾਂ ਓਸ ਬੱਚੇ ਦੇ ਚੰਦ ਬੋਲਾਂ ਨੇ ਬਲਬੀਰੇ ਦਾ ਮਨ ਬਦਲ ਦਿੱਤਾ ਤੇ ੳੁਹ ਸ਼ਬਦ ਸੁਣ ਕੇ ਸਿਰਫ ਹੰਝੂ ੲੀ ਨੀਂ ਅਾੲੇ ਸਗੋਂ ਓਸ ਮਾਂ ਦੀ ਸੋਚ ਨੂੰ ਵੀ ਸਲਾਮ ਕੀਤਾ ਅੈ......ਬਾਕੀ ਗੱਲ ਰਹੀ ਅਦਾਕਾਰੀ ਦੀ ਸਾਰੀ ਟੀਮ ਹੀ ਵਧਾੲੀ ਦੀ ਪਾਤਰ ਹੈ..ਸਭ ਨੇ ਜੀਅ ਤੋੜ੍ਹ ਮਿਹਨਤ ਕੀਤੀ ਹੈ....ੲੇਸ ੩੪ ਮਿੰਟ ਦੀ ਛੋਟੀ ਜਿਹੀ ਫਿਲਮ ਨੇ ਬਹੁਤ ਵੱਡਾ ਤੇ ਵਧੀਅਾ ਸੁਨੇਹਾ ਦਿੱਤਾ ਹੈ....ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਭ ਨੂੰ ਅਤੇ ਅਮਰਦੀਪ ਸਿੰਘ ਗਿੱਲ ਜੀ ਦੀ ਕਲਮ ਨੂੰ ਸਲਾਮ ਹੈ....ਜੀਓ

    • @minto218
      @minto218 8 ปีที่แล้ว +1

      i agree with your message. Its very nice.

    • @sattusandhu380
      @sattusandhu380 7 ปีที่แล้ว

      Nice

    • @anitakaur9129
      @anitakaur9129 7 ปีที่แล้ว

      Amanjot Grewal th-cam.com/video/hd8G9fn-1OA/w-d-xo.html

  • @yuvrajaulakh555
    @yuvrajaulakh555 8 ปีที่แล้ว +1

    is naal di mildi srory pehla doordharshn te aayi c..kaffi time pehla...bhut sohna pesh kita ji

  • @DharamveerSingh-fo5ps
    @DharamveerSingh-fo5ps 5 ปีที่แล้ว +1

    ਮੁੰਡੇ ਦੇ ਆਖਰੀ ਬੋਲਾਂ ਨੇ ਕਹਾਣੀ ਦਾ ਰੁਖ ਹੀ ਬਦਲਕੇ ਰੱਖ ਦਿੱਤਾ.. ਬਹੁਤ ਵਧੀਆਂ ਕਹਾਣੀ ਸੀ...

  • @HAPPY6377
    @HAPPY6377 8 ปีที่แล้ว +18

    ਿਪਆਰ ਨਾਲ ਕੀਤੀ ਇਕ ਗੱਲ ਿਕਸ ਤਰਾਂ ਦੁਸ਼ਮਣ ਦੀ ਵੀ ਸੋਚ ਬਦਲ ਿਦੰਦੀ ਹੈ ਬਹੁਤ ਹੈ ਿੲਸ ਗੱਲ ਦਾ ਬਹੁਤ ਚੰਗਾ ਸੁਨੇਹਾ ਿਦੰਦੀ ਹੈ ਫਿਲਮ ਖੂਨ । ਬੇਨਤੀ ਕਰਾਗਾ ਕੀ ਵੱਖ ਵੱਖ ਪੰਜਾਬੀ ਟੀ ਵੀ ਚੈਨਲਾਂ ਤੇ ਵੀ ਿੲਹ ਫਿਲਮ ਜਰੂਰ ਿਵਖਾਈ ਜਾਵੇ।

  • @harjeetsran1855
    @harjeetsran1855 2 ปีที่แล้ว +1

    Bhut vdya bhut awl darje di stori Amardeep gill ji .👍👌

  • @teeesskey1211
    @teeesskey1211 8 ปีที่แล้ว +1

    #Amardeep Singh ਬਾਈ ਜੀ ਬਹੁਤ ਮੁਬਾਰਕ ਜੀ, ਅੱਜ ਦੀਆ ਬਹੁਤ ਪੰਜਾਬੀ ਫਿਲਮਾ ਨਾਲੋ ਸੋ ਗੁਣਾ ਪ੍ਰਭਾਵਸਾਲੀ ਫਿਲਮ ਆ ਜੀ, ਪੰਜਾਬ ਵਿਚਲੇ ਖੂਨ ਦੇ ਰਿਸਤਿਆਂ ਨੂੰ ਸਾਇਦ ਹੀ ਕਿਸੇ ਇਨੇ ਸੁਭਾਵਿਕ ਤਰੀਕੇ ਨਾਲ ਪੇਸ ਕੀਤਾ ਹੋਵੇ, worth watching few times. Congrats to whole team

  • @tarnjitgill3517
    @tarnjitgill3517 8 ปีที่แล้ว +1

    Awesome, ਅਮਰਦੀਪ ਗਿੱਲ ਬਾਈ ਜੀ ਨੇ 34-35 ਿਮੰਟ ਦੀ ਲਘੂ ਿਫਲਮ ਿਵੱਚ ਿੲੱਕ ਫੀਚਰ ਿਫਲਮ ਬਿਆਨ ਕਰ ਦਿੱਤੀ, ਹਰਸ਼ਰਨ ਿੰਸੰਘ ਵੀਰ ਨੇ ਆਪਣੀ ਅਦਾਕਾਰੀ ਨਾਲ ਕੀਲ ਹੀ ਲਿਆ, ਹਰ ਪੱਖੋਂ ਸੰਪੂਰਨ ਏ ਿੲਹ ਿਫਲਮ. ਸਾਰੀ ਟੀਮ ਵਧਾਈ ਦੀ ਹੱਕਦਾਰ ਏ ।

  • @Manigrewal1313
    @Manigrewal1313 8 ปีที่แล้ว +1

    ਬਹੁਤ ਹੀ ਵਧੀਆ ਬਾਈ ਜੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ...............

  • @paramramgarhia676
    @paramramgarhia676 8 ปีที่แล้ว

    ਵਾਹ....!
    ਤੇ ਸਿਰਫ਼ ਵਾਹ.....!!
    ਮੇਰੇ ਸ਼ਬਦਾਂ ਤੋਂ ਵੀ ਪਰੇ............

  • @humanfirst6085
    @humanfirst6085 8 ปีที่แล้ว +1

    ਧਰਮ ਨਾਲ ਸਵਾਦ ਏ ਆ ਗਿਆ amazing

  • @mohansidhu1962
    @mohansidhu1962 8 ปีที่แล้ว +1

    ਵਧੀਆ ਫਿਲਮ ਹੈ ਡਿਰੇਕਸਨ ਪੱਖੋਂ , ਕਹਾਣੀ ਅਤੇ ਵਾਰਤਾਲਾਪ ਪੱਖੋਂ । GOOD GILL SAHIB

  • @davinderpurba7702
    @davinderpurba7702 8 ปีที่แล้ว

    Bahut Khoob ...............Kahani da aakhri hissa hila k rakh gya ............vair nu mohabbat wich tabdeel kar ditta........Mubarakbad saari team nu.......

  • @HarpreetMaan83
    @HarpreetMaan83 3 ปีที่แล้ว +2

    At the Climax - Child Actor steals the show ! Super story line !

  • @Rajhanda250
    @Rajhanda250 8 ปีที่แล้ว

    bahut hi wadiya film lgi...aapna khoon fir v aapna hunda...last seen dekh hi aakha ch pani hi nhi dil ch v hauka jiha pr aaya...

  • @chadhar7773
    @chadhar7773 2 ปีที่แล้ว +1

    What a piece of art.
    Continuously watching this short movie every year since released. can anybody suggest other work by Amardeep Singh Gill Jee.

  • @FolkGeetPunjab
    @FolkGeetPunjab 6 ปีที่แล้ว +1

    bakamaaaal adakari
    ..Harsharn veer te baki sare adakara di...

  • @advocateuppalmajithia2649
    @advocateuppalmajithia2649 8 ปีที่แล้ว +2

    really awesome short movie.. far better than movies that consumes 2 hours n deliver nothing.. but this movie has proven that quality of subject n work of actors can deliver a solid material to the audience.. congrats to the whole team.. keep it up guys..

  • @balraazsinghballi4818
    @balraazsinghballi4818 8 ปีที่แล้ว +7

    ਬਹੁਤ ਵਧੀਆ ਸਟੋਰੀ ਹੈ,ਲਾਸਟ ਵਾਲੇ ਬੋਲਾ ਨੇ ਤਾ ਅੱਖਾਂ ਚੋਂ ਪਾਣੀ ਕੱਢ ਦਿੱਤਾ,

  • @gurwindermann1348
    @gurwindermann1348 2 ปีที่แล้ว +1

    Story da sira kara dita end te ja 👏👏👏👌

  • @navdeepdhalla6789
    @navdeepdhalla6789 8 ปีที่แล้ว +2

    Next star of Punjabi Cinema. .. Harsharan singh. .The Real Actor

  • @gurpreettoti3250
    @gurpreettoti3250 8 ปีที่แล้ว

    Thanks for bai Amrdeep Singh Gill ji... meri hun Tak Di sb to best film aai.mainu es gall Di behad khushi aai ke main es film da hissa ha..

  • @harjinderkharoud6464
    @harjinderkharoud6464 6 ปีที่แล้ว

    Bande da dimag v vicharan de raah te chlda ......change vichar hmesha chngi te khushali bhari duniya sirjdde ne 🙏 .....bakmaal story c

  • @canadausakabaddilive
    @canadausakabaddilive 8 ปีที่แล้ว

    ਵਾਹ ਬਹੁਤ ਖੂਬ
    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ
    ਬਾ-ਕਮਾਲ ਸਭ ਕੁਝ

  • @adbisaanjh
    @adbisaanjh 8 ปีที่แล้ว +6

    ਬਹੁਤ ਹੀ ਦਿਲ ਟੁੰਬਵੀਂ ਕਹਾਣੀ.

  • @paramveersinghrecords4594
    @paramveersinghrecords4594 8 ปีที่แล้ว +2

    ap g di film dekh k bot acha lagya,, sachi apna khoon apna hunda ha,,great work gill saheb,,, stay blessed

  • @johnpogi7894
    @johnpogi7894 8 ปีที่แล้ว

    ਗਿੱਲ ਸਾਬ ਬਹੁਤ ਵਧੀਅਾ ਦਿਲ ਲਾ ਕੇ ਰੂਹ ਨਾਲ ਕੰਮ ਕੀਤਾ ਹੈ ।

  • @gruvindersingh4072
    @gruvindersingh4072 8 ปีที่แล้ว +3

    Paa ji hanju aa gaye climax dekh ke. Acting superb. story great

  • @chauhanrs223
    @chauhanrs223 4 ปีที่แล้ว +1

    Amardeep bai ji edda hi km krde raho ...waheguru lamiyaa umra bakhshan

  • @sarpreetgill6060
    @sarpreetgill6060 8 ปีที่แล้ว

    bht e jyada vdia story....... apna khoon apna e hunda....frr chahe lkh nfrat paal k rkhi hove

  • @dsjohal
    @dsjohal 8 ปีที่แล้ว +5

    Excellent..... A Perfect exposition of subject...and rule of social praxis...congrats.

  • @jogindersingh9042
    @jogindersingh9042 8 ปีที่แล้ว

    ਿਪਆਰ ਨਾਲ ਕੀਤੀ ਇਕ ਗੱਲ ਿਕਸ ਤਰਾਂ ਦੁਸ਼ਮਣ ਦੀ ਵੀ ਸੋਚ ਬਦਲ ਿਦੰਦੀ ਹੈ ................................................................................................ . ਿੲਸ ਗੱਲ ਦਾ ਬਹੁਤ ਚੰਗਾ ਸੁਨੇਹਾ ਿਦੰਦੀ ਹੈ ਫਿਲਮ

  • @khaliqgujjar1072
    @khaliqgujjar1072 8 ปีที่แล้ว +1

    awsome story yaar sharika pawe jida da howe apne dill chy ode lay galat na socho kade ma kade ta tohada bane ga nale sharika to ad ho k v ni rehn honda ay barli dunliya gher loka da was chly tohade ty aik boti na rehn dawe i love this video,story,and acting GOD BLESS U.

  • @karanmalhi2361
    @karanmalhi2361 8 ปีที่แล้ว

    amazing yr...... ossam aa.... end wali line bolke jwak ne ta siraa krta yr,,,,,kmaal aa

  • @slimecream5083
    @slimecream5083 8 ปีที่แล้ว +2

    Too good #Amardeep Sir.. sawad aa gya vekh k.. really heart touching..

  • @sarabjeetsingh7436
    @sarabjeetsingh7436 8 ปีที่แล้ว +1

    what a great movie ....... inspire a lot if we really watch it carefullly and listen every single dialoge ...great effort congrates

  • @anitachana8480
    @anitachana8480 8 ปีที่แล้ว +2

    Speechless . Bhut vadhya movie.

  • @shal708
    @shal708 8 ปีที่แล้ว +1

    excellent performances almost by all the artists...
    Punjabi Cinema needs more movies like this..
    Congo 2 all d team...

  • @Empireofpunjab
    @Empireofpunjab 7 ปีที่แล้ว

    ਬਹੁਤ ਖੂਬ ਕਹਾਣੀ ਦਾ ਬਾ-ਕਮਾਲ ਫਿਲਮਾਂਕਣ ਕੀਤੈ ਜੀ👍

  • @Money000S
    @Money000S 8 ปีที่แล้ว

    bohat hi wadiya movie....inni wadiya kyon bnayi g jinni war dekha unni war hi mainu rowandi hai...sari team nu bht bht mubarka g or thnx g tuc ajj de time vich inni wadiya movie ditti sanu thnxxx

  • @ramsimranjitsinghsidhu7814
    @ramsimranjitsinghsidhu7814 8 ปีที่แล้ว +1

    bahut he vadia kaam kita gya sari team walo. Complete movie very well presented, eda de lajawab actors hune chaide aa jehde writer di feeling nu fully express krn n dekhn wale nu feel kraun. Good luck for future.

  • @JaspreetSingh-zc2bn
    @JaspreetSingh-zc2bn 8 ปีที่แล้ว +4

    Very beautiful message that was delivered so superbly. Congrats to the entire crew. Well done. Looking forward to more education short movies from Punjabi Cinema.

  • @BB-uc8of
    @BB-uc8of 8 ปีที่แล้ว +5

    Gill Bai you are a true artist that only works for Art . Keep it up

  • @salmatarannum7578
    @salmatarannum7578 8 ปีที่แล้ว +1

    ending was awesome... very inspirational...........
    never expected such good ending.......

  • @bedilsingh3725
    @bedilsingh3725 8 ปีที่แล้ว

    ਬਹੁਤ ਵਧੀਆ ਕਹਾਣੀ ਪਰਮਾਤਮਾ ਚੜਦੀ ਕਲਾ ਬਖਸ਼ੇ ਸਾਰੀ ਟੀਮ ਨੂੰ ।

  • @oshorajkumar
    @oshorajkumar 8 ปีที่แล้ว +1

    bahut dil nu chooh jaan wali short movie hai . ...

  • @narenderjethi7524
    @narenderjethi7524 8 ปีที่แล้ว

    boht vdhiya...............vdhaayi boht boht putr ajay jethi.....................proud feel ho rya h

  • @kiratjitkaur340
    @kiratjitkaur340 8 ปีที่แล้ว +7

    Its Ultimate....giving a strong message...!!

    • @mozmailali4925
      @mozmailali4925 7 ปีที่แล้ว +1

      004915219220382 imo Whatsapp sahil

  • @harbhajansingh6492
    @harbhajansingh6492 5 ปีที่แล้ว +1

    Bahut hi vadhia film....Mubarakan mere veer...
    !!!

  • @SandeepSingh-kp8qj
    @SandeepSingh-kp8qj 6 ปีที่แล้ว

    Dd punjabi ne is tarah di pehla v movie bnai si gurbachan singh bhullar g great writer thanx g

  • @JaspreetSingh-du1cy
    @JaspreetSingh-du1cy 8 ปีที่แล้ว +1

    well done!! swaad aa gea dekh k........acting dialogue climax superbbbbb........bhot Hi lajwab production. thanks bnaon valeo

  • @dEEEPOfficial
    @dEEEPOfficial 8 ปีที่แล้ว

    permeire toh baad aaj dubara vekhn da mauka miliya..sach janeo rooh khush hogi bai ji..proud to be part of such master:piece.

  • @yadwinder12
    @yadwinder12 8 ปีที่แล้ว +1

    harsharn bhajiii swaaad lyaataa yrr end te... oye hoye... kya baataaa . jeeeo. sari team nu mubarkaaaa...

  • @kamalkainth8009
    @kamalkainth8009 8 ปีที่แล้ว +2

    very Nice movie gill sahib.bahut vadhia adakari,bahut vadhia direction. Mubarkan saari team nu.

  • @hemakanwar4266
    @hemakanwar4266 8 ปีที่แล้ว +2

    haye rabba .... awsm movie ....

  • @Skcreations71579
    @Skcreations71579 8 ปีที่แล้ว

    End te ta ron lai mazboor karta bhaji
    Super concept

  • @Rajinderjeet
    @Rajinderjeet 8 ปีที่แล้ว +1

    Bahut kamaal da project. Har ik aspect hi mukammal hai. Bai Amardeep S Gill, Harsharan Singh te saari team nu mubarkan.

  • @vikramchaturvedi2906
    @vikramchaturvedi2906 8 ปีที่แล้ว +1

    Harry Bhaiya just saw Ur movie khoon, mere pass phone mai internet accha nai hai aaj ghar aaya to dekha, I just loved it, bahut maza aaya, meko Punjabi samajh nai aati but mai subtitle se samjhi movie,Good to c u, u were superb. loved it

  • @fojihq
    @fojihq 8 ปีที่แล้ว +2

    wahhh kyaa baat hai... congratulations to the team

  • @sranramandeep
    @sranramandeep 4 ปีที่แล้ว +1

    bakmaaal peshkari te kahani ..zabardast acting

  • @N.A.V9988
    @N.A.V9988 8 ปีที่แล้ว

    bhut wadiya story ...gud job everyone

  • @Ambarsaria
    @Ambarsaria 8 ปีที่แล้ว

    Kaiy vaar kise vadhiya cheez di parsansa karan laiy lafz kam pai jande han. Amardeep Singh Gill veer ji banaaiy hoi navi film "Khoon" vekh ke vi kuj aisa hi ho reha hai. Malwe di dharti, boli, pehrawa, rehan-sehan te shreekpuna bahut hi suchajje tareeke naal pesh kita geya hai.
    Ik bahuta vadda te vadhiya sandesh hai ke pyar sab ton uttam cheez hai te pyar duniya di har cheez te haavi ho sakda hai.
    Eh film baar-baar vekhan nu jee kar reha hai. Tusin vi eh film zaroor vekho.
    Amardeep bhaji, asin tuhade shukarguzaar haan.
    Bikramdeep

  • @jaspalwarwal
    @jaspalwarwal 8 ปีที่แล้ว +1

    Bahuat wadiya work h....Harry da kaam kabiletarif.....locations t direction da kammal h....mere pind warge drish....

  • @devgunvijay
    @devgunvijay 8 ปีที่แล้ว +1

    Bahut khoob g. Story v bahut khoob. Te Harsharan veer di Acting bahut khoob. Jiyo

  • @ccielabexpert1824
    @ccielabexpert1824 8 ปีที่แล้ว

    ਵਾਹ ਜੀ ਵਾਹ , ਕਮਾਲ ਦੀ ਕਹਾਣੀ ਹੈ ,, ਅਦਾਕਾਰੀ ਵਾਲੇ ਵੀ ਸਾਰੇ ਚਿੱਬ ਕਢ ਤੇ ਕੱਲੇ ਕੱਲੇ ਅਦਾਕਾਰ ਨੇ ,, 3 3 ਘੰਟੇ ਵਾਲੀਆਂ ਫਿਲਮਾਂ ਦੇਖਣ ਤੇ ਵੀ ਇਹੋ ਜਿਹਾ ਨਜਾਰਾ ਨਹੀ ਬਜਦਾ , ਅਤ ਜੀ ਅਤ ..............ਆਖਰੀ ਵਾਲਾ ਡਾਇਲੋਗ ਤਾਂ ਕਮਾਲ ਦਾ ਸੀ .. ਹੰਝੂ ਲਿਆ ਤੇ ਨਿੱਕੇ ਜਹੇ ਬੱਚੇ ਦੇ ਨਿੱਕੇ ਜਹੇ ਡਾਇਲੋਗ ਨੇ ....

  • @WildlifeWildAnimals
    @WildlifeWildAnimals 8 ปีที่แล้ว +2

    wow wow wow this movie is much better that gippy and diljit movies....

  • @nathahajasisodiya1076
    @nathahajasisodiya1076 5 ปีที่แล้ว +2

    Story ....beautiful .love from gujarat..India

  • @karamveersingh3787
    @karamveersingh3787 8 ปีที่แล้ว

    bohat hi shlagayog kam kita sir...tey climax realy bohat heart touching c....gud job

  • @BrarPrincePhotography
    @BrarPrincePhotography 8 ปีที่แล้ว

    best of Luck... All team... and thx! Neetu g.... menu eni sohni movie vekhan lai.. (Y)

  • @deolarts8958
    @deolarts8958 7 ปีที่แล้ว +1

    it was a great story of gurbachan bhullar ji"s. And you have done such a great film. congrate!!

  • @BalwinderSingh-eq1ll
    @BalwinderSingh-eq1ll 8 ปีที่แล้ว +1

    gill sahib bhout hi kamaal di film banai hi .. jeonde rahoo

  • @jagsirsingh864
    @jagsirsingh864 8 ปีที่แล้ว

    bahut ghaint movie aa siraa he lya pya...congratulations...

  • @Indermanukegill
    @Indermanukegill 4 ปีที่แล้ว +1

    ਬਹੁਤ ਖੂਬ

  • @kinggaryg
    @kinggaryg 8 ปีที่แล้ว

    Bai Amardeep Singh Gill Bahut Bahut mubarakaan tuhanu atey tuhadi sari team nu.
    Awesome job done by U guys.

  • @kamaljitnatt2691
    @kamaljitnatt2691 8 ปีที่แล้ว

    ਵਧਿਆ ਪੇਸ਼ਕਸ਼ ਤੇ ਮੇਸ੍ਜ ਪਰ ਕਹਾਣੀ ਥੋੜੀ ਲੰਮੀ ਹੁੰਦੀ ਤੇ ਵਧੀਆ ਅਸਰ ਛੱਡਣਾ ਸੀ ! ਮੁਬਾਰਕ ਜੀ !!

  • @Expertpictures1955
    @Expertpictures1955 6 ปีที่แล้ว +1

    same story, same name, 2006 vich DD Punjabi ch Saroj Mam ne direct kiti c... jis cdh mehar mittal ne v kam kita c..

  • @navtejnavtej9197
    @navtejnavtej9197 8 ปีที่แล้ว

    bahut hee vadhiya baee g..mere kol shabad nahn han bian karan layi...thanx for such a masterpiece....jeonde raho...

  • @fatehfaridkotia
    @fatehfaridkotia 8 ปีที่แล้ว

    bhut wadia .......
    ate ise trah de kam lai sari team tu wadaian ....prmata chardi kala ch rakhe....

  • @baljitzkhmi2303
    @baljitzkhmi2303 8 ปีที่แล้ว

    Bahut vadhiya film banayee hai, shabad nahi sujh rahe, S. Amardeep Singh Gill, Harsharan, Kul Sidhu & saari team vadhayee de paater han-----har pakh ton meny ikk mukkamal film laggi hai-------------

  • @maqsoodkhokhar4702
    @maqsoodkhokhar4702 7 ปีที่แล้ว

    wah yaar kya bat a
    kasam nal akheer kar ditta j..

  • @nihalbali6414
    @nihalbali6414 4 ปีที่แล้ว +1

    Siraaa g kaimmmm haaa 👌👌👌👌

  • @TakdirTV-wx1fn
    @TakdirTV-wx1fn 5 ปีที่แล้ว +1

    ਬਹੁਤ ਵਧੀਆ ਸੰਦੇਸ਼

  • @vicc1313
    @vicc1313 8 ปีที่แล้ว +1

    last dialog ch ta jwak ne sira la ta. .really gud delivered👍👍👏

  • @jazzzy778
    @jazzzy778 8 ปีที่แล้ว

    Jindgi da sach Punjabi saahit(literature) ch inn binn dhrya pya..lorh hai sahit de pnne frolnn di..suuta naag tn baad 'khoon' ..hun es tn baad Ki...😎

  • @diljeetkaur1359
    @diljeetkaur1359 6 ปีที่แล้ว +1

    la jwab story a 👍👌👌👌👌👌

  • @onkar2222222
    @onkar2222222 8 ปีที่แล้ว

    bahut vadeya film bhaji really appreciated
    apna khoon ta fer apna hi hunda hai na ji

  • @007-j2g
    @007-j2g 8 ปีที่แล้ว +1

    wah ji wah kamal kar dita aye...

    • @mozmailali4925
      @mozmailali4925 7 ปีที่แล้ว

      Arwa Aiza 004915219220382 imo Whatsapp sahil

  • @baljeetsinghbajwa2686
    @baljeetsinghbajwa2686 หลายเดือนก่อน

    Me aa film 7-8 var dekhli jado di aai bht vdia lagdi menu

  • @randhawa737
    @randhawa737 8 ปีที่แล้ว

    is story te shyad doordarshan valeya ne v film bnayi c pehlo. ....aa v bahut sohni bnayi aa

  • @VeerpalKaur-lg4gu
    @VeerpalKaur-lg4gu 3 ปีที่แล้ว +1

    Vvvv nyc ji

  • @NeetuNavkaransandhu
    @NeetuNavkaransandhu 8 ปีที่แล้ว

    Wah.. bahut vadeya ji.. Awesome ..God Bless You

  • @paramsandhu2403
    @paramsandhu2403 8 ปีที่แล้ว +2

    Bhaji bahut time ho gya see es movie Di wait kardeyan!! Bahut vadiya kamm kita sareyan Ne !! Best acting and picture mera vass challe tan Oscar award de devan Es movie nu thanks again bhaji 😊👍👍👍👍👍

    • @RAINBOW360ENTERTAINMENT
      @RAINBOW360ENTERTAINMENT 8 ปีที่แล้ว +1

      Thanks veer. . We got our Oscar. .With TH-cam Viewers Huge and Overwhelming Response. . ! ! !
      Thanks for your concerns n support veer. .♡♡♡
      Harsharan Singh