Khara Dudh

แชร์
ฝัง
  • เผยแพร่เมื่อ 2 ก.พ. 2025

ความคิดเห็น • 847

  • @Agricultureking9
    @Agricultureking9 9 หลายเดือนก่อน +40

    2024 wich v bachpan yaad aa gya oss time tv te dekh de c 😊

  • @mrjaggi1153
    @mrjaggi1153 3 ปีที่แล้ว +78

    "ਕਾਸ਼ ਇਹ ਪਿਆਰ ਅੱਜ ਵੀ ਹੂੰਦਾ, ਬਹੁਤ ਵਧੀਆ ਕਹਾਣੀ ਏ, ਨਾਲੇ ਗਾਣਾ ਬੜਾ ਘੈਂਟ ਸੀ!"

  • @barindersinghsarpanch3981
    @barindersinghsarpanch3981 4 ปีที่แล้ว +63

    ਪੂਰਾਣੇ ਪੰਜਾਬ ਦੀ ਕੋਈ ਰੀਸ ਨੀ ਰੱਬ ਮੁੜ ਇਹ ਦਿਨ ਲਿਆ ਦੇਵੇ 🥰🥰🤗🤗

    • @buttarrampal760
      @buttarrampal760 2 ปีที่แล้ว

      🥰🙏🙏🙏👨‍🌾👨‍🌾

  • @sonupunjabi201
    @sonupunjabi201 4 ปีที่แล้ว +65

    ਰਾਮ ਸਰੂਪ ਅਣਖੀ ਸਾਹਿਬ ਮੇਰੇ ਸਭ ਤੋਂ ਵੱਧ ਪਸੰਦੀਦਾ ਕਹਾਣੀਕਾਰ ਨੇ, ਉਹਨਾਂ ਦੀ ਹਰ ਕਹਾਣੀ ਹੀ ਲਾਜਵਾਬ ਹੁੰਦੀ ਹੈ, ਹਕੀਕਤ ਦੇ ਨਾਲ ਬਿਲਕੁਲ ਇਕਮਿਕ,, ਬਚਪਨ ਤੋਂ ਹੀ ਮੈਂ ਉਹਨਾਂ ਦੀਆਂ ਕਹਾਣੀਆਂ ਪੜਦਾ ਆ ਰਿਹਾ ਹਾਂ, ਮੇਰੇ ਮਾਮਾ ਜੀ ਮੈਂਨੂੰ ਬਹੁਤ ਸਾਰੀਆਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਲਿਆ ਕੇ ਦਿੰਦੇ ਹੁੰਦੇ ਸਨ।

    • @gurmindernurpuri8020
      @gurmindernurpuri8020 3 หลายเดือนก่อน

      ਵੀਰ ਰਾਮ ਸਰੂਪ ਵਾਲੀ ਕਹਾਣੀ ਨੂੰ ਇੱਕ ਬੇਬੇ ਪਿੰਡ ਵਿੱਚੋ ਸੀ ਉਹ ਸੁਣਾਉਦੀ ਹੁੰਦੀ ਸੀ ਓਸ ਨੇ ਸਾਨੂੰ ਕਹਿਣਾ ਕਿ ਜੇ ਪੂਰੀ ਕਹਾਣੀ ਸੁਣੋ ਗੇ ਤਾਂ ਸੁਣਾਉ ਗੀ ਅਸੀ ਕਹਾਣੀ ਸੁਣਦੇ ਵੀ ਸੀ ਪਰ ਉਹ ਵੀ ਪੂਰੀ ਕਹਾਣੀ ਸੁਣਾਉਦੇ ਸੀ ਓਹਨਾ ਦਾ ਕਹਿਣਾ ਸਿ ਕਹਾਣੀ ਰਾਮ ਸਰੂਪ ਵਾਲੀ ਕਹਾਣੀ ਪੂਰੀ ਹੀ ਸੁਣਾਉਣੀ ਪੈਂਦੀ ਆ ਵਿਚਕਾਰ ਛੱਡਣਾ ਚੱਗਾ ਨੀ ਹੁੱਦਾ

  • @amirtsingh9128
    @amirtsingh9128 4 ปีที่แล้ว +45

    ਬਹੁਤ ਕੁੱਝ ਬਦਲ ਗਿਆ ਪਰ ਇਹ ਸਮਾਂ ਜਿਆਦਾ ਚੰਗਾ ਸੀ। 😭😭😭😭😭

  • @hansrajbassihansrajbassi8762
    @hansrajbassihansrajbassi8762 4 ปีที่แล้ว +65

    ਬਹੁਤ ਹੀ ਪੁਰਾਣੀਆਂ ਯਾਦਾਂ ਇਸ ਨੂੰ ਕਿਹਂਦੇ ਹਨ d d ਜਲੰਧਰ।ਇਸ ਦੀ ਪੇਸ਼ ਕਾਰੀ ਬਾ ਕਮਾਲ।ਵਾਹ ਕਿਆ ਬਾਤ ਹੈ।

  • @SandeepSingh-b6t
    @SandeepSingh-b6t 4 หลายเดือนก่อน +18

    2024 ਚ' ਕੌਣ ਕੌਣ ਦੇਖ ਰਿਹਾ ਆ ❤

    • @GuriDhillon-sh1vc
      @GuriDhillon-sh1vc 4 หลายเดือนก่อน

      Mea ajj dekh reha USA🇺🇸ton ji🙏

    • @vickysaggu5068
      @vickysaggu5068 หลายเดือนก่อน

      Ajj dekh rhe Aa ji

  • @manpreetkesar
    @manpreetkesar 4 ปีที่แล้ว +31

    ਬਹੁਤ ਹੀ ਵਧੀਆ ਨਾਟਕ ਮੇਂ ਪਹਿਲਾ ਬਚਪਨ ਵਿਚ ਦੇਖਿਆ ਸੀ ਅਤੇ ਅਜ ਦੇਖ ਰਿਹਾ ਅੱਜ ਸਾਰੀ ਕਹਾਣੀ ਸਮਝ ਆਈ ਕਾਲਾਕਾਰਾਂ ਦੀ ਕਲਾਕਾਰੀ ਬਹੁਤ ਵਧੀਆ ਹੈ ਕਹਾਣੀ ਦੇ ਨਾਲ ਨਾਲ ਪਾਤਰਾ ਦੇ ਜਜ਼ਬਾਤਾਂ ਦਾ ਵੀ ਪੂਰਾ ਅੰਦਾਜ਼ਾ ਲੱਗਦਾ ਹੈ

  • @Lalli_Badshah_pb_46
    @Lalli_Badshah_pb_46 2 หลายเดือนก่อน +4

    ਕਿੰਨਾ ਸੋਹਣਾ ਸਮਾਂ ਸੀ ਉਹ ਵਾਹਿਗੁਰੂ ਜੀ ਮੇਹਰ ਕਰੇ ਕਿਤੇ ਇਹ ਸਮਾਂ ਵਾਪਿਸ ਆ ਜਾਵੇ

  • @Abhitojsharma
    @Abhitojsharma 2 ปีที่แล้ว +41

    ਸਾਡੇ ਘਰ ਦੀ ਕਹਾਣੀ ਐ , ਸਾਡੇ ਘਰ ਨਾਨਕੇ ਸੀ ਰਾਮ ਸਰੂਪ ਅਣਖੀ ਦੇ ਪਿੰਡ ਮੱਲ ਸਿੰਘ ਵਾਲੇ

    • @kaydeep.
      @kaydeep. 2 ปีที่แล้ว +2

      ਸੱਚਮੁੱਚ ਜੀ, ਕੀ ਨਾਮ ਜੀ ਤੁਹਾਡਾ
      ਤੇ ਮਿਲਖੀ ਦਾ ਵਿਆਹ ਹੋ ਜਾਂਦੈ ਫਿਰ ਜਾਂ ਨਹੀਂ?

    • @Armdilo5
      @Armdilo5 9 หลายเดือนก่อน

      ਪੂਰਾ ਹਾਲ ਦਸੋ ਤੁਸੀ ਮਿਲਖੀ ਦੇ ਕੀ ਲਗਦੇ ? 😅

    • @GURPREETSINGH-qs7cn
      @GURPREETSINGH-qs7cn 6 หลายเดือนก่อน +1

      ਤੁਸੀਂ ਕੀ ਲਗਦੇ ਹੋ ਮਿਲਖੀ ਦੇ????

    • @Aujla99990
      @Aujla99990 2 หลายเดือนก่อน +1

      Mansa ch penda y?

    • @gurveersingh6368
      @gurveersingh6368 2 หลายเดือนก่อน +1

      Mansa ch pind a shayad
      Mere ਦਾਦੇ ਦਾ ਵੱਡਾ ਭਰਾ means mera vadda baba viahaya mall wale pind
      Meri bebe otho di aa vddi bebe
      Ohto push k commnt ch dssu bai thonu milki bare

  • @khalidmahmood1219
    @khalidmahmood1219 4 ปีที่แล้ว +30

    I am originally from Pakistani Punjabi Toba take Singh ,migrated to America now I’ve been living in America for 20 years with broken relationship ,want to start my life over,and thought about many time ,but this movie reminds me to take action to start my life again, it is very inspiring and advisory it makes me things to start my life again .I appreciate the writer and the composer and everyone.
    Khalid USA

    • @RaviKumar-by2oy
      @RaviKumar-by2oy 3 ปีที่แล้ว +2

      ye Natak drama isliye hi banaye jate hain k log inspire hokar apni jindagi ko sudhar sake ya kuch life mein aur achha kuch kar sake. if you get inspire from this then use it and go ahead.

    • @HardeepSingh-dp8lh
      @HardeepSingh-dp8lh 3 ปีที่แล้ว

      Any luck Khalid sahab!

    • @ZORAWARSINGHJATT
      @ZORAWARSINGHJATT 3 หลายเดือนก่อน

      Khaled sahb lagda viyaah kara ke busy ho gaye 😂😂😂😂😂

    • @harpreetsinghpanag
      @harpreetsinghpanag 3 หลายเดือนก่อน

      Dono Mulakh de Panjabi Zindabaad....

  • @goldymaan2102
    @goldymaan2102 4 ปีที่แล้ว +15

    ਬਹੁਤ ਵਧੀਆ ਕਹਾਣੀ ਹੈ ਧੰਨਵਾਦ ਲਿਖਣ ਵਾਲੇ ਦਾ ਪੁਰਾਣਾ ਸਮਾਂ ਯਾਦ ਕਰਵਾਈਆਂ

  • @sukhmaansaab1963
    @sukhmaansaab1963 3 ปีที่แล้ว +17

    ਬਹੁਤ ਹੀ ਵਧੀਆ ਕਹਾਣੀ ਜੀ ਮੈ ਇਸ ਨੂੰ ਬਹੁਤ ਬਾਰ ਦੇਖਿਆ ,, ਇੱਦਾ ਦੀਆਂ ਕਹਾਣੀਆਂ ਜੀ ਜਰੂਰ ਅਪਲੋਡ ਕਰੇਆ ਕਰੋ

  • @vineykumar8021
    @vineykumar8021 5 ปีที่แล้ว +89

    ਮੈ ਸਿਰਫ਼ ਰੋ ਨਹੀ ਸਕਦਾ ਇਹ ਹੈ ਮੇਰਾ ਪੰਜਾਬ ਸਭ ਦੀ ਇੱਜ਼ਤ ਇੱਕ ਬਰਾਬਰ

  • @lalsingh2724
    @lalsingh2724 2 หลายเดือนก่อน +5

    ਬਿਨੂੰ ਢਿੱਲੋਂ ਦੀ ਸਭ ਤੋਂ ਵਧੀਆ ਕਲਾਕਾਰੀ ਇਸ ਨਾਟਕ ਵਿੱਚ ਦੇਖਣ ਨੂੰ ਮਿਲੀ ਸੀ ਸਾਰੇ ਕਾਲਾਕਾਰਾਂ ਨੇ ਬਹੁਤ ਵਧੀਆ ਢੰਗ ਨਾਲ ਰੋਲ ਅਦਾ ਕੀਤਾ ਐ ਜੇਠ ਦਾ ਰੋਲ ਬਹੁਤ ਵਧੀਆ ਲੱਗਾ ਐ

  • @GurjitSingh-tb1lm
    @GurjitSingh-tb1lm ปีที่แล้ว +6

    ਕਿੰਨਾ ਸੋਹਣਾ ਸਮਾਂ ਸੀ ਜਦੋਂ ਸਾਰਾ ਟੱਬਰ ਜਲੰਧਰ ਦੂਰਦਰਸ਼ਨ ਪੰਜਾਬੀ ਨਾਟਕ ਦੇਖ ਦੇ ਸਨ ਮਨ ਨੂੰ ਬੜਾ ਹੀ ਸਕੂਨ ਮਿਲਦਾ ਸੀ ਉਸ ਸਮੇਂ ਪਰ ਇਹ ਨਾਟਕ ਬਹੁਤ ਹੀ ਵਧੀਆ ਸੀ

  • @RAHULSINGH-rj4pq
    @RAHULSINGH-rj4pq 4 ปีที่แล้ว +9

    ਬਹੁਤ ਪਿਆਰੀ ਕਹਾਣੀ ਲਵਯੂ ਬਿਨੂੰ ਢਿਲੋਂ

  • @ramparshad4142
    @ramparshad4142 5 ปีที่แล้ว +64

    ਬਹੁਤ ਵਧੀਆ ਕਹਾਣੀ ਜੀ।ਮੈਂ ਤਾਂ ਕਈ ਵਾਰ ਦੇਖ ਲਈ ।ਕਲਾਕਾਰਾਂ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ।👌👌

  • @ghumanrecords7462
    @ghumanrecords7462 3 ปีที่แล้ว +14

    ਮੇਰਾ ਪਿੰਡ ਹੈ ਮੱਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ 🙏🙏🙏🙏ਧੰਨਵਾਦ ਬਿੰਨੂ ਢਿੱਲੋਂ ਜੀ ।।❤️❤️❤️❤️❤️❤️

    • @RajKaur-fl1mj
      @RajKaur-fl1mj 2 ปีที่แล้ว +2

      ਮੇਰੇ ਨਾਨਕੇ ਨੇ ਮੱਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ

  • @punjabmade3875
    @punjabmade3875 4 ปีที่แล้ว +209

    2020ਵਿੱਚ ਕੌਣ ਕੌਣ ਦੇਖ ਰਿਹਾ ਹੈ ❤❤❤❤❤ਪੁਰਾਣੀਆਂ ਯਾਦਾਂ ❤❤❤

  • @raavikaur1966
    @raavikaur1966 3 ปีที่แล้ว +10

    ਬਹੁਤ ਬਹੁਤ ਵਧੀਆ 🙏🙏 ਤੇ ਉਹ ਗਾਣਾ ''ਮਿੱਟੀ ਦਾ ਬਾਵਾ ਬਨੋਨੀ ਆ '' ਉਹ ਵੀ ਬਹੁਤ ਵਧੀਆ ਲੱਗਾ ਜੀ🙏❤️

  • @dalbirvirk2524
    @dalbirvirk2524 4 ปีที่แล้ว +8

    ਬਹੁਤ ਵਦੀਆ ਲਗਾ ਪੁਰਾਣੀਆਂ ਯਾਦਾ ਆ ਗਈਆ

  • @mskatwal8465
    @mskatwal8465 4 ปีที่แล้ว +7

    ਬਹੁਤ ਹੀ ਖੂਬਸੂਰਤ ਵੀਡੀਓ ਅਸੀਂ ਬਹੁਤ ਪਿਆਰ ਨਾਲ ਵੇਖਦੇ ਹਾਂ ਵਾਹਿਗੁਰੂ ਖੁਸ਼ ਰੱਖੇ

  • @makrandjevalikar1979
    @makrandjevalikar1979 4 ปีที่แล้ว +37

    I have seen this episode more then 25times and everytime I watch it with same feelings, intensity interest.

  • @krishanmannbibrian
    @krishanmannbibrian 4 หลายเดือนก่อน +1

    ਤੁਹਾਡੀ ਕਹਾਣੀ ਤੇ ਫਿਲਮਾਂਕਣ ਦਿਲਾਂ ਦਾ ਅਹਿਸਾਸ ਕਾਲਜਾ ਹੀ ਕੱਢ ਕੇ ਲ ਗਿਆ ਵੀਰ,,

  • @deepgobindgarh6389
    @deepgobindgarh6389 4 ปีที่แล้ว +13

    ਬਹੁਤ ਖੂਬ ਦਰਸਾਇਆ ਭਰਾਵੋ।
    👌👌👌👌👌

  • @gurbajmaan9605
    @gurbajmaan9605 5 ปีที่แล้ว +97

    ਕਿਨ੍ਹਾਂ ਚੰਗਾ ਵੇਲਾ ਸੀ ਉਹ ਲੋਕ ਅਮੀਰੀ ਗਰੀਬੀ ਨੂੰ ਭੁੱਲ ਕੇ ਰਿਸ਼ਤਿਆਂ ਦੀ ਕਿੰਨੀ ਕਦਰ ਕਰਦੇ ਸੀ

    • @agyapalbains2640
      @agyapalbains2640 3 ปีที่แล้ว +1

      Sahi gal a veer who keha je smaa rave tan koi competition koi ਈਰਖਾ ਕੋਈ jealousy na ਹੋਵੇ ਕਿਸੇ ਚ ਸਭ ਪਿਆਰ ਨਾਲ ਰਹਿਣ ਏਕ ਦੂਜੇ ਨਾਲ ਪ੍ਰਾਵਾ ਵਾਂਗ

  • @agyapalbains2640
    @agyapalbains2640 3 ปีที่แล้ว +8

    Golden episode and story koi rees ni kr skda puraane serials di 💯

  • @parmindersinghsidhu4734
    @parmindersinghsidhu4734 3 ปีที่แล้ว +8

    very beautiful film brings back happy memories of old Punjab which has disappeared forever.

  • @gurmukhsingh2597
    @gurmukhsingh2597 ปีที่แล้ว +5

    Such a lovely story and the character of milkhi is so emotional

  • @R4Ramanyt
    @R4Ramanyt 4 หลายเดือนก่อน +1

    ਬਹੁਤ ਵਧੀਆ ਪੰਜਾਬੀ ਨਾਟਕ ਹੈ ਵਾਹਿਗੁਰੂ ਜੀ ਖੁਸ਼ ਰੱਖਣ ਜੀ ਚਡਦੀ ਕਲਾ ਵਿਚ ਰਹੋਂ ਜੀ ਸਲੂਟ ਹੈ

  • @gurcharanbhinderchan4607
    @gurcharanbhinderchan4607 3 หลายเดือนก่อน +1

    ਬਹੁਤ ਸ਼ਾਨਦਾਰ ਕਹਾਣੀ ਤੇ ਪੇਸ਼ਕਾਰੀ!❤

  • @whistlersingh8112
    @whistlersingh8112 3 ปีที่แล้ว +3

    ਬਹੁਤ ਹੀ ਵਧੀਆ ਕਹਾਣੀ ਹੈ ਜੀ. ਖੂਬਸੂਰਤ

  • @ਤੁਹਾਡਾਜਵਾੲੀਸੁਰਸਿੰਘਆ

    ਬਾੲੀ ਗੀਤ ਬਹੁਤ ਹੀ ਵਦੀਆ .ੲਿਹ ਸਟੋਰੀ ਦੇਖ ਬਹੁਤ ਅਨੰਦ ਆੲਿਆ

  • @sukhwindersinghrandhawa4220
    @sukhwindersinghrandhawa4220 4 ปีที่แล้ว +3

    ਬਹੁਤ ਹੀ ਵਧੀਆ ਲੱਗਾ ਅਸਲੀ ਕਹਾਣੀ ਵੇਖ ਕੇ

  • @gautamkaith4698
    @gautamkaith4698 ปีที่แล้ว

    Bahut hi khoobsurat kahani c❤khaas kar k loka da bholapan c.Oh teh bahut jyaada vdiya c love our culture

  • @YuvrajThaparVlogs
    @YuvrajThaparVlogs 4 ปีที่แล้ว +5

    bachpan ch dd national teh dekhi c teh hun youtube teh bachapan de din yaad agye

    • @gurinderratia6890
      @gurinderratia6890 2 หลายเดือนก่อน

      Bai kad release hoya c eh show

  • @jagjitrana7888
    @jagjitrana7888 5 ปีที่แล้ว +37

    Dont know how to say thanks for uploading this video .Its cloudy sunday evening sittimg in living room at my New York house watching this beautiful video you make my day sir.

    • @akashdeepsingh4244
      @akashdeepsingh4244 5 ปีที่แล้ว +1

      V. Good Sir lv Punjabi virsa

    • @badermunir5944
      @badermunir5944 4 ปีที่แล้ว +3

      Rana sahib i could not blink my eyes.. What a powerful story.No doubt our punjab is the best in the planet..Love from pothohar , Rawalpindi Punjab Pakistan..

    • @khalidmahmood1219
      @khalidmahmood1219 4 ปีที่แล้ว +1

      It made me feel as it is the reflection of my life in America.

    • @dharviksharma3332
      @dharviksharma3332 2 ปีที่แล้ว

      Life ta pindaa ch hi hai yaaroo

  • @pavittersingh3348
    @pavittersingh3348 4 ปีที่แล้ว +5

    ਰਾਮ ਸਰੂਪ ਅਣਖੀ ਜੀ ਬਹੁਤ ਵਧੀਆ ਲੇਖਕ ਸਨ

  • @AbdulHadi-gh3qk
    @AbdulHadi-gh3qk 6 ปีที่แล้ว +15

    Apni Puri life Mai aesa pure culture or love Ni daikhi,very very very nice movi,I love this old culture,Kash wo mahol wo zmana wapis as skai,from pnjab Pakistan

  • @Theatheistworrior
    @Theatheistworrior 4 ปีที่แล้ว +1

    Me teen char baari dekh leya par dil ni bhar da jado me ah episode vekh da porane time ch pahuch jana

  • @veerpalsingh1040
    @veerpalsingh1040 5 ปีที่แล้ว +6

    ਵਾਹ ਜੀ ਸਚ ਨਾਨਕਾ ਪਿਡ ਯਾਦ ਆ ਗਿਆ ਤੇ song bhot vdia si

  • @MANPREETKAUR-r9o6y
    @MANPREETKAUR-r9o6y 2 หลายเดือนก่อน +1

    Bht chhoti c main jd aa kahani tv te dekhi c nd kuj din pela yaad kr rhi c but mainu isda naam ni yaad aa reha c te ajj dekh ke bdi khushi hoyi bachpan da oh vela yaad aa gya jd phona to bina v kina skoon c

  • @makrandjevalikar1979
    @makrandjevalikar1979 4 ปีที่แล้ว +6

    I feel Punjabi is the sweetest language in world, such sweet talks I am Marathi yet i watch Punjabi program... Very sweet language..

  • @npsaujla7993
    @npsaujla7993 5 ปีที่แล้ว +5

    Bohat vadhia story aa Annkhi Sahab.Kalankaaran ne v jaan paa diti aa story ch....40/50 saal purana time yaad Kra dita tusin.Thank you so much

  • @harbhajankaur2482
    @harbhajankaur2482 2 ปีที่แล้ว +1

    ਬਹੁਤ ਵਧੀਆ ਕਹਾਣੀ ਦਿਲ ਨੂੰ ਛੂਹ ਲੈਣ ਵਾਲੀ

  • @stiphenlakha5289
    @stiphenlakha5289 4 ปีที่แล้ว +2

    Ram Saroop Anhki ji di kamaal di rachna. Har character ch jaan fooki aah. Te har actor ney kamaal da kamm kita aah.. Bakamaal..

  • @ripudaman5752
    @ripudaman5752 5 ปีที่แล้ว +11

    ਪੁਰਾਣੇ ਪੰਜਾਬ ਤੇ ਅੱਜ ਦੇ ਪੰਜਾਬ ਵਿੱਚ ਕਿੰਨਾ ਅੰਤਰ ਹੈ। ਲੋਕ ਕਿੰਨੇ ਸੱਚੇ ਹੁੰਦੇ । ਦਿਲ ਦੇ ਕਿੰਨੇ ਸਾਫ ਸੁਥਰੇ ਹੁੰਦੇ ਸੀ । ਪਰ ਏ ਚੀਜ਼ਾਂ ਪੰਜਬ ਵਿਚੋਂ ਹੁਣ ਪੂਰੀ ਤਰਾਂ ਅਲੋਪ ਹੋ ਗਈਆਂ ਹਨ। ਜੋ ਸ਼ਾਇਦ ਹੁਣ ਕਦੇ ਮੁੜਕੇ ਨਹੀਂ ਆਉਣਗੀਆਂ ।

    • @PradipKumar20151
      @PradipKumar20151 3 หลายเดือนก่อน

      ਭਾਈਆਂ ਨੇ ਪੰਜਾਬ ਚ ਆ ਕੇ ਗੰਦ ਪਾਂ ਦਿੱਤਾ ਹੈ। ਬਹੀਏ ਭਜਾਓ, ਪੰਜਾਬ ਬਚਾਓ।

  • @Dutt-ff
    @Dutt-ff 9 หลายเดือนก่อน +1

    ਬਹੁਤ ਹੀ ਵਧੀਆ ਮਨ ਨੂੰ ਭਾਵੁਕ ਕਰ ਦੇਣ ਵਾਲੀ ਕਹਾਣੀ ਤੇ ਉਹ ਗਾਣਾ ਮਿੱਟੀ ਦਾ ਬਾਵਾ ਬਹੁਤ ਹੀ ਵਧੀਆ ਲੱਗਿਆ ਮੈਂ ਇਹ ਕਹਾਣੀ ਬਹੁਤ ਬਾਰ ਦੇਖ ਚੁੱਕਾ ਹਾਂ ਸੱਚੀਂ ਕਹਾਣੀ ਦੇ ਵਿੱਚ ਇੱਕ ਸੱਚਾਈ ਝਲਕਦੀ ਹੈ।ਤੇ ਐਕਟਿੰਗ ਵੀ ਬਾਕਮਾਲ ਕਲਾਕਾਰਾਂ ਦੀ। ਸੱਚੀਂ ਬਹੁਤ ਹੀ ਵਧੀਆ ਕਹਾਣੀ ਜੀ 🙏🙏

  • @seemasharma2618
    @seemasharma2618 5 ปีที่แล้ว +1

    Bot achha msg tha isme.... ek paak feeling for only one person whom he wants to bring in his lyf..... one clean n clear thought.... very very very nice... really happy for that person.... god bless him...🙏

  • @Dhann500
    @Dhann500 4 หลายเดือนก่อน +1

    ❤ਬੱਸ ਏ ਐਨੀ ਹੀ ਕਹਾਣੀ ਸੀ ਹਾਏ ਕਾਸ ਏ ਨਾਟਕ ਹੋਰ ਹੁੰਦਾ

  • @factspk373
    @factspk373 5 ปีที่แล้ว +64

    binnu dhillion.. da bahut lamba safar reha... 👏👏👏👏👏👏👏👏

    • @qa6585
      @qa6585 4 ปีที่แล้ว

      Kinna k lamba?

  • @gopyrai9923
    @gopyrai9923 6 ปีที่แล้ว +179

    ਜਦੋਂ ਘਰ ਕੱਚੇ ਸੀ ਉਦੋਂ ਦਿਲ ਸਚੇ ਸੀ

    • @brijlal6352
      @brijlal6352 5 ปีที่แล้ว +1

      Very nice storey

    • @sureshactor7335
      @sureshactor7335 5 ปีที่แล้ว +1

      I love Soooooo ur comment 💓💓💓💓💓🙏🙏🙏🙌🙌🙌🙌🙏🙏

    • @lovkahlonsingh600
      @lovkahlonsingh600 5 ปีที่แล้ว +5

      ਹੋਣ ਘਰ ਪੱਕੇ ਹੋਗੇ ਪਿਆਰ ਕੱਚੇ ਹੋਗੇ

    • @Itz_dhillon369
      @Itz_dhillon369 4 ปีที่แล้ว

      101% right

    • @ਸ਼ਿਕਾਰੀ-ਰ1ਠ
      @ਸ਼ਿਕਾਰੀ-ਰ1ਠ 4 ปีที่แล้ว

      ਰਾਏ

  • @ramparshad4142
    @ramparshad4142 5 ปีที่แล้ว +2

    ਬਹੁਤ ਜਬਰਦਸਤ ਐਕਟਿੰਗ ਕੀਤੀ ਹੈ ਕਲਾਕਾਰਾਂ ਨੇ।

  • @jasssamar5020
    @jasssamar5020 3 หลายเดือนก่อน +3

    ਸੱਚਿਆ ਪਾਤਸ਼ਾਹ ਓਹੀ ਪੁਰਾਣੇ ਦਿਨ ਆ ਜਾਣ…..

  • @ranvirsingh3916
    @ranvirsingh3916 6 ปีที่แล้ว +3

    ਬਹੁਤ ਸੋਹਣੀ ਫਿਲਮ ਵਾ

  • @musafirnama-voyagebeyondlife
    @musafirnama-voyagebeyondlife ปีที่แล้ว +2

    i saw this episode in my childhood on the black and white TV.
    what a golden episode

  • @jugrajsingh4280
    @jugrajsingh4280 ปีที่แล้ว +1

    ਬਹੁਤ ਵਧੀਆ ਕਹਾਣੀ ਜੀ. ..

  • @malikmohammadqasim7148
    @malikmohammadqasim7148 4 ปีที่แล้ว +2

    Very nice and real callturel drama... after watching Feel very nice...I am from Pakistan...

  • @J_buttar
    @J_buttar 7 ปีที่แล้ว +29

    Appreciate that pure punjabi culture

  • @jaskiratsingh4214
    @jaskiratsingh4214 3 ปีที่แล้ว +1

    ਬਹੁਤ ਵਧੀਆ, ਇਹੋ ਜਿਹੇ ਡੰਡੇ ਮਿੱਠੇ ਨਾਟਕ ਬਹੁਤ ਵਧੀਆ ਲੱਗਦੇ ਵਾ

  • @ਪਿੰਡ62
    @ਪਿੰਡ62 11 หลายเดือนก่อน +1

    ਜਦੋਂ ਵੀ ਟੀਵੀ ਤੇ ਆਉਂਦਾ ਹੈ ਜ਼ਰੂਰ ਦੇਖਦਾ ਹਾਂ

  • @harmeshsingh6334
    @harmeshsingh6334 3 ปีที่แล้ว +1

    ਅਣਖੀ ਸਾਹਿਬ ਜੀ ਦੇ ਨਾਵਲ ਬਹੁਤ ਹੀ ਵਧੀਆ ਹਨ ਜਿਨ੍ਹਾਂ ਵਿੱਚੋਂ ਇੱਕ ਕੋਠੇ ਖੜਕ ਸਿੰਘ ਬਹੁਤ ਹੀ ਵਧੀਆ ਹੈ

  • @sharmasaab8828
    @sharmasaab8828 6 ปีที่แล้ว +1

    purane lok purana pehrawa purane ghar dekh k bahut sohna lgda, dil te dimag purane zamaney nl jurh jande ne, , pls isda prt 2 v bnao

  • @vishalisharma164
    @vishalisharma164 8 ปีที่แล้ว +33

    childhood memory....very nyc concept......

  • @Inderpreet55009
    @Inderpreet55009 7 ปีที่แล้ว +9

    bht hi sohna play c...i love dd punjabi plays..

  • @AmarjitSingh-pl8rd
    @AmarjitSingh-pl8rd 4 ปีที่แล้ว +2

    ਰਿਸ਼ਤਾ ਕਰਾਉਣ ਵਾਲੇ ਦੀ ਨੀਤ ਸਿੱਧੀ ਹੋਵੇ,ਰਿਸ਼ਤਾ ਤਾ ਕਦੋ ਵੀ ਕਰਾ ਲਓ।

  • @Rohani11
    @Rohani11 4 ปีที่แล้ว +5

    Wonderful culture of Punjab love from Punjab Pakistan

  • @muhammadluqman2070
    @muhammadluqman2070 11 หลายเดือนก่อน

    Kya bata ne g, swad aa gya saroor aa gya serial vekh k.... Purana Punjan yad aa gya purainia gallan yad aa gyian......
    I am from West Punjab Sialkot.
    Thanks for sharing.

  • @sukhkotra5340
    @sukhkotra5340 2 หลายเดือนก่อน

    2004 vich wakhya c ehh or aaj wakhi reha ha .....mann nu boht sakoon milya

  • @rahulmadhar1130
    @rahulmadhar1130 7 ปีที่แล้ว +35

    purane ghar purane pehrawe ajjj v dil nu sakoon dende ne

  • @mastikipaathshala7260
    @mastikipaathshala7260 4 ปีที่แล้ว +13

    ਕਿਸ ਕਿਸ ਨੇ ਗਾਣਾ ਬਾਰ ਬਾਰ ਸੁਣਿਆ?
    ਲਾਇਕ ਕਰੋ

    • @pushpabahotgoodniceganaave566
      @pushpabahotgoodniceganaave566 4 ปีที่แล้ว +1

      Bahot vadia gana a

    • @RajwinderKaur-km9lg
      @RajwinderKaur-km9lg 3 ปีที่แล้ว +1

      Very nice song

    • @doctortattoo752
      @doctortattoo752 3 ปีที่แล้ว +1

      ਕਿਸ ਸ਼ੈਅ ਨੂੰ ਮਿੱਟੀ ਦਾ ਬਾਵਾ ਕਿਹਾ ਗਿਆ

    • @Dutt-ff
      @Dutt-ff 9 หลายเดือนก่อน +1

      ਮੈਂ ਹੁਣੇ ਵੇਖ ਕੇ ਹਟਿਆ ਹਾਂ ਸੱਚੀਂ ਗਾਣਾ ਬਹੁਤ ਵਧੀਆ ਲੱਗਿਆ ਜੀ 🙏🙏

  • @navkang7606
    @navkang7606 3 ปีที่แล้ว +2

    THIS IS THE PUNJAB WHICH I VISITED 30YEARS AGO, BUT NOW ALL CHANGED.

  • @tahirmahmood3465
    @tahirmahmood3465 4 ปีที่แล้ว +25

    Love you Binnu dhillion veer gee. Love my real Punjab. Love from pak Punjab.

  • @Yeshu-o1y
    @Yeshu-o1y 3 ปีที่แล้ว +3

    Dil khush ho janda yaar koi tension nahi si kise cheez di hun ta dil vich dukh hi bhare rahende ne pata ni kihre time ki ho jawe

  • @jaspalkaur1552
    @jaspalkaur1552 4 ปีที่แล้ว +2

    ਬਹੁਤ ਹੀ ਵਧੀਆ ਕਹਾਣੀ ਹੈ।

  • @PardeepSingh-nb3sg
    @PardeepSingh-nb3sg 2 ปีที่แล้ว +1

    ਬਹੁਤ ਬਹੁਤ ਵਧੀਆ ਅਤੇ ਸੋਹਣੀ ਕਹਾਣੀ ਹੈ

  • @SatnamSingh-ol9ql
    @SatnamSingh-ol9ql 2 ปีที่แล้ว +1

    ਬਹੁਤ ਸੋਹਣੀ ਵੀਡੀਓ ਜੀ

  • @jaspreetmail
    @jaspreetmail 3 ปีที่แล้ว +3

    Mein aaj France vich betha haan. Menu ethe aaye 1 month hon wala hai. Lakin menu apna India bahut yaad anda hai. Mein iss 27 December nu ghar ja rhia haan. Mein ek International students haan. Pata nahi log kidda inha time ghar tu door reh jaande ne. Paisa tan log kaama lende ne lakin jindagi da asli maza kithe na kithe apne lauka naal hi hunda hai..menu aaj pata chaliya ki menu India kina pasand hai.

  • @HardeepSingh-zo6qq
    @HardeepSingh-zo6qq 5 ปีที่แล้ว +2

    ਬਹੁਤ ਵਧੀਆ ਵੀਰ ਜੀ

  • @sachingoyal5420
    @sachingoyal5420 8 หลายเดือนก่อน

    Whenever i watch this serial, tears comes to my eyes at least 3-4 times during its flow.
    Every one, who was involved in making it, writer, actor, director, musicians, singers had worked wonderfully, from their hearts.
    But hats off to Writer. How deeply he would have think that he extracted this rare pearl from deep ocean of our society.
    Purane log sachi bade sache suche hunde ci.

  • @Jattwaad100
    @Jattwaad100 4 ปีที่แล้ว +2

    Purane ghar diya 15 saal pehla diya yadyan taza ho gayiya

  • @HarjinderSINGH-gh6hr
    @HarjinderSINGH-gh6hr 2 หลายเดือนก่อน

    ਸਿਰੇ ਲਾ 'ਤੀਆਂ ਕਹਾਣੀਆਂ. ..
    👍👌

  • @jaspreetjassi1178
    @jaspreetjassi1178 2 ปีที่แล้ว +1

    2022 ਵਿੱਚ ਕੌਂਣ ਕੌਂਣ ਦੇਖ ਰਿਹਾ ਇਹ ਅਣਮੁੱਲਾ ਨਾਟਕ ਜ਼ੋ ਰੂਹ ਤੱਕ ਅਸਰ ਕਰਦਾ ਹੈ।

  • @deepgobindgarh6389
    @deepgobindgarh6389 4 ปีที่แล้ว +3

    ਇੱਕ ਹੋਰ ਨਾਟਕ ਸੀ ਜੀ ਭਰਾ ਭਰਾ ਨੂੰ ਮਾਰ ਦਿੰਦਾ
    ਜ਼ਮੀਨ ਪਿੱਛੇ

  • @nirmalsinghsandhu1477
    @nirmalsinghsandhu1477 4 ปีที่แล้ว +4

    ਬਹੁਤ ਖੂਬ👌👌👌👌🙏

  • @vineykumar8021
    @vineykumar8021 5 ปีที่แล้ว +2

    101percent better than Hollywood and Bollywood movies

  • @KASHIFKHAN-qk1pv
    @KASHIFKHAN-qk1pv 4 ปีที่แล้ว +4

    Great tele film love it from 🇺🇸🇺🇸

  • @InderjeetSingh-qf6to
    @InderjeetSingh-qf6to 3 ปีที่แล้ว +3

    ਸਲਾਮ ਅਣਖੀ ਸਾਹਬ ਦੀ ਕਲਮ ਨੂੰ🙏

  • @sidhusaab5503
    @sidhusaab5503 3 หลายเดือนก่อน +1

    2004 da birth aa te avde ghrdea nal dekhda c hun 20 saal da hogya canada ake dekhke bachpan yaad agya

  • @neurongaming8034
    @neurongaming8034 ปีที่แล้ว

    I watched this episode on tv like 10 minutes ago and youTube recommend this video it's crazy

  • @rathoursaab9831
    @rathoursaab9831 3 ปีที่แล้ว

    Main 2021 ch dekhya . .phlaa ...2012 ch dekhya c ........ . Awesome.......... purana samaaaa boht vdiya c

  • @shina6636
    @shina6636 6 ปีที่แล้ว +3

    Ram saroop Ankhi ji thoda bahut bahut dhanvad aine vadia story den lyi
    Dil nu choo gyi

  • @hardeepbasra1047
    @hardeepbasra1047 2 ปีที่แล้ว

    Bht dil nu lgi khani bht hi vadhea story kina pyar aa apas ch aj kal te ske bhra nhi dekh k razi ek dusre nu te eh mame bhua de put ho k kina pyar krde ek dusre nu❤❤

  • @DIGITALPOINT-ql1wn
    @DIGITALPOINT-ql1wn 3 หลายเดือนก่อน

    bahut vadhiya kahani hai , khushi da tikana ni reha khare wangu

  • @ziddikhan
    @ziddikhan 6 ปีที่แล้ว +2

    Love Punjabi culture,,,,vive les punjabies

  • @khansam2597
    @khansam2597 7 ปีที่แล้ว +18

    I am from Pakistan soo nice movie and song storey....love from Pakistan.....❤

  • @JasvirKaur-oz6cr
    @JasvirKaur-oz6cr 6 ปีที่แล้ว +6

    Beautiful movie Thanks for khara dudh

  • @ravitowntotown253
    @ravitowntotown253 5 ปีที่แล้ว +30

    I love Punjab. love from PAKISTAN Lahore.

    • @sukhbeersingh7938
      @sukhbeersingh7938 4 ปีที่แล้ว +1

      رب کرے چڑھدہ-لھندہ پنجاب مڑ اکٹھا ھو جاوے -

    • @badermunir5944
      @badermunir5944 4 ปีที่แล้ว +2

      @@sukhbeersingh7938 سکھبیر بھا جی سن سنتالی وچ جناح صآحب نے سردار بھایاں نو دعوت دتی سی کہ ساڈے نال آجاؤ اور سارا پنجاب سنبھال لو. ہن کرتار پور صآحب گرو دیو مہاراج جی دا گردوارہ پاکستانی حکومت نے کھول دتا ہے..اللہ نے چاھا تے میرا حآضری دا پکا پروگرام ہے بچیاں سمیت..وچ اس موذی کرونا نے آپنا لچ تل دتا..انشااللہ نومبر وچ سرکار دی حآضری ہوے گی..گردوارا پنجہ صآحب گورودیو مہاراج جی دے درشن بار بار کیتے ہین.اتھے اپر پہاڑ تے حضرت بابا ولی قندھاری سرکار دا مزار شریف ہے.ہن چوٹی چڑھیا نہیں جاندا , سٹھ سال توں اپر عمر ہو گئ ہے, بڑا سارا پینڈا ہے..بدر منیر راولپنڈی..

    • @sukhbeersingh7938
      @sukhbeersingh7938 4 ปีที่แล้ว +1

      @@badermunir5944 جی رب بھلی کرے... !

  • @beantsingh9208
    @beantsingh9208 8 ปีที่แล้ว +7

    the story cast in the rural mould represents the punjabi society where strong bondings are at its best with due recognition to all human relations. All actors especially Rajinder Gupta deserve all praise

    • @manpreetsinghgill3051
      @manpreetsinghgill3051 3 ปีที่แล้ว +1

      Rajinder Gupta ne Bollywood movies ty Hindi serials ch v kam Kitta hai bai ji

    • @beantsingh9208
      @beantsingh9208 3 ปีที่แล้ว

      Bilkul sahi gal hai Gill bai ji

    • @manpreetsinghgill3051
      @manpreetsinghgill3051 3 ปีที่แล้ว

      @@beantsingh9208 main chauna ke Rajindera Gupta sahab ajj diyan Punjabi movies ch v kam karn