TAI KESRO/PUNJABI MOVIE/2020 /RED FRAME FILMS/MOVIE AALE
ฝัง
- เผยแพร่เมื่อ 28 ก.ย. 2024
- #REDFRAMEFILMS #HAIKSROYA #SANDYSANDEEP #MANNPHOTOGRAPHY #JASMEENMEENU #YADDHALIWAL #KAMALREET KAUR #SIMRAN AKS / BASSED ON TRUE EVENTS. This film is made by our team with hard labour.we hope you will be like it...
Rabba kise dushman nal vi aysa na kri waheguru ji
ਹਕੀਕਤ ਪੇਸ਼ ਕਰਨ ਲਈ ਸਮੁੱਚੀ ਟੀਮ ਨੂੰ ਸ਼ੁਭ ਕਾਮਨਾਵਾਂ....
ਬਹੁਤ ਸੋਹਣੀ ਕਹਾਣੀ ਪੇਸ਼ ਕੀਤੀ ਹੈ ਧੰਨਵਾਦ ਜੀ 🙏
ये भी एक सच्ची कहानी लगती हैं
पंजाब की जनसंख्या इसी लिये कम हैं
ਇਕ ਔਰਤ ਧੀ ਬਣੀ ਨੂਹ ਬਣੀ ਮਾਂ ਬਣੀ ਪਰ ਬੰਦਾ ਤਾਂ ਬੰਦਾ ਹੀ ਰਿਹਾ .......ਔਰਤ ਨੇ ਹਮੇਸ਼ਾ ਦਿੱਤਾ ਹੀ ਹੈ ਲਿੱਤਾ ਕੁਛ ਭੀ ਨਹੀਂ ......ਮਾਨ ਆ ਔਰਤ ਹੋਣ ਦਾ 😇
Ronaa aa giya bhut vadiya movie lahnt aa ohna loka tw jo eda dhokha kards nw asi khud pardes cg rwh rahe aa tahi lok bahr vali y a nu mada bolde ne
ਕਈ ਵਾਰੀ ਇਕ ਇਹੋ ਜਿਹਾ ਰਤਨ ਮਿਲ ਜਾਦਾ ਹੈ ਜਿਸ ਦੀ ਕਦਰ ਪੱਥਰ ਦੇ ਮੁਕਾਬਲੇ ਕੀਤੀ ਜਾਦੀ ਹੈਂ ਪਰ ਉਹ ਰਤਨ ਤਾ ਰਤਨ ਹੀ ਰਹਿੰਦਾ ਹੈਂ,। ਤਾਈ ਕੇਸਰੋ ਦੀ ਇਸ ਕਹਾਣੀ ਨੇ ਰੂਹ ਨੂੰ ਹਿਲਾ ਕੇ ਰੱਖ ਦਿੱਤਾ, ਧੰਨ ਕੇਸਰੋ ਤੇ ਧੰਨ ਉਸ ਦਾ ਸਬਰ ❤🙏ਜੈਸਮੀਨ ਦੀਦੀ ❤ਕੋਈ ਸ਼ਬਦ ਨਹੀਂ ਤੁਹਾਡੀ ਐਕਟਿੰਗ ਦੀ ਪ੍ਰਸੰਸਾ ਕਰਨ ਲਈ ❤team work great 👆❤well done all friend's ❤god bless you🙏😍
ਬਹੁਤ ਸੁੰਦਰ ਰਚਨਾ
Hakam veer tenu Nd tri sri team nu bhut bhut vadhiyaan bhut vdia kum kitaa aa
ਪਿਆਰ ਸਦਾ ਹੀ ਇਹੀ ਹੋਣੀ **********ਬਿਰਹਾ!!!
ਬਹੁਤ ਹੀ ਵਧੀਆ ਅਦਾਕਾਰੀ ਅਤੇ ਪੇਸ਼ਕਾਰੀ
ਲੱਗਦੀ ਕਿਸੇ ਦੀ ਹੱਡ ਬੀਤੀ ਹੈ
ਦਿਲ ਦੀ ਹੂਕ ਹੈ।
Jasvir Singh good theme by Gurmukhi singh
ਬਹੁਤ ਹੀ ਸੋਹਣਾ ਵਿਸ਼ਾ... ਸਮੁੱਚੀ ਟੀਮ ਨੇ ਆਪੋ ਅਪਣਾ ਕਾਰਜ਼ ਪੂਰੀ ਰੀਝ ਨਾਲ਼ ਨਿਭਾਇਆ... ਸਬੰਧਤ ਸਭਨਾ ਨੂੰ ਬਹੁਤ ਬਹੁਤ ਮੁਬਾਰਕ ਬਾਦ 🙏🙏
ਜੈਸਮੀਨ ਦੀ ਕਮਾਲ ਦੀ ਅਦਾਕਾਰੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ
Hiii..03167234369
ਕਮਾਲ ਦੀ ਅਦਾਕਾਰੀ ਜੈਸਮੀਨ। ਬਹੁਤ ਵਧੀਆ। ਸਭ ਨੂੰ ਬਹੁਤ ਬਹੁਤ ਮੁਬਾਰਕਾਂ।
ਬਹੁਤ ਦਰਦ ਆ ਕਹਾਣੀ ਵਿੱਚ ਰੱਬ ਇਉਜਾ ਜੀਵਨ ਸਾਥੀ ਕਿਸੇ ਨੂੰ ਨਾ ਦੇਵੇ।
ਬਹੁਤ ਸੋਹਣੀ ਫਿਲਮ ਦੋਸਤੋ , ਸਾਰੇ ਕਲਾਕਾਰਾਂ ਨੇ ਵਧੀਆ ਰੋਲ ਨਿਭਾਇਆ, ਸੋਹਣੀ ਸਟੋਰੀ
ਕਲਾਕਾਰੀ ਤੇ ਸਟੋਰੀ ਸੋਹਣੀ ਆ
,,,,ਕਹਾਣੀ ਬਿਲਕੁੱਲ ਸੱਚ ਆ,,,
👍👍👍👍
ਬਹੁਤ ਖੂਬ ਤਲਖ਼ ਸਚਾਈ ਨੂੰ ਪੇਸ਼ ਕਰਨ ਵਾਲੀ ਮੂਵੀ...ਕਮਾਲ ਐ ਸਾਡੇ ਪੰਜਾਬੀ ਕਲਾਕਾਰ ਕਿੰਨੇ ਸੰਜੀਦਾ ਹੋਕੇ ਕੰਮ ਕਰ ਰਹੇ ਨੇ
Kmaal Di peshkaari,boht mubaraka poori team nu,te specially pyari meenu nu boht vadhai
ਬਹੁਤ ਵਧੀਅਾ ਜੀ..ਸਾਡੇ ਪਿੰਡ ਦੇ ਬਾੲੀ ਯਾਦ ਨੇ ਵੀ ਬਹੁਤ ਵਧੀਅਾ ਕੰਮ ਕੀਤਾ...ਪੂਰੀ ਟੀਮ ਨੂੰ ਮੁਬਾਰਕਾ ਜੀ...ਟੋਪਿਕ ਬਹੁਤ ਵਧੀਅਾ ਸੀ...ਵਾਹਿਗੁਰੂ ਮੇਹਰ ਕਰੇ
T
ਬਹੁਤ ਹੀ ਦਿਲ ਨੁੰ ਛੁ ਗਈ ਫਿਲਮ
Bhut vdia film aa👍
Bahut hi vdiya .....kug kehn nu shabd nhi mere kol
bhaut sohni story baut sohni performance sari team nu mubarka
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣੀ ਫਿਲਮ ਲੱਗੀ
Vnic movie g bhot sohni movie a
Very nice story
Good Luck all team
Congratulations to all team baut kmaal very beautiful story waheguru chrdikla ch rkhe zindgi zindabaad
Bhut vadia topic movie da and jasmeen di acting😘😘
gud work jasmeen👍nd all team
Thanks
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
ਬਹੁਤ ਵਧੀਆਂ ਕੰਮ ਕੀਤਾ ਸਾਰੀ ਟੀਮ ਨੇ ,,ਮੁਬਾਰਕਾਂ ਜੀ ਸਾਰਿਆਂ ਨੂੰ ,,, congratulations ,,,,,, carry on carry on
ਹੰਝੂ ਆ ਗਏ, ਬਹੁਤ ਵਧੀਆ ਕਹਾਣੀ ਤੇ ਅਦਾਕਾਰੀ, ਹੋਰ ਤਰੱਕੀਆਂ ਮਾਨੋ
ਬਹੁਤ ਵਧੀਆ ਵੀਡਿਓ
ਮੁਬਾਰਕਾਂ ਸਾਰੀ ਟੀਮ ਨੂੰ ।
ਬਹੁਤ ਵਧੀਆ ਫਿਲਮ।
ਬਹੁਤ ਵਧੀਅਾ...
👌👌😞😞
Proud of yuh jasmeen 😃
Veer main doji var eh film vekhi aa. bhut sohni story aa.
Ajj di sab storyaan nalo different h. te dil nu tuch krnwali.
Thankew so much for appreciate
ਅੰਤ ਨੂੰ ਅੱਖਾਂ ਵਿੱਚ ਹੰਝੂ ਆ ਗਏ।ਬੀਬੀ ਜੀਤੋ ਦੀ ਕਹਾਣੀ ਨੂੰ ਵੀ ਜੈਸਮੀਨ ਜੀ ਨਿਭਾ ਸਕਦੇ ਨੇ।
ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ
Ssa jasmeen didi
I was ur juniour in guru nank collage
Ur acting is tooo good
God bless u ,waheguru trakiea bkshn ji
Great story
bhut khoob ,sari team vadai di patter spl bibba ji bhut sohni acting kiti bhut bhut vadia ji ....asi bi ni bhulde o shooting de din bilkul parivaar di tra mehsoos hoia saari unit nal mil ke ...love u oll GOD bless oll of u
dil nu chhuhan wali bahut hi kmal di vidio // smuchi team nu bahut 2 mubarkan ji // is story di writer ladki kamal nu bahut 2 shubh kamnavan// smaj de kaurhe sach nu ujagar karan wale sare kalakaran nu vahiguru trukian deve ji //
ਬਹੁਤ ਸੋਹਣਾ ਕੰਮ ਕੀਤਾ .ਮੁਬਾਰਕਾ਼
Very emotional story
Bahut hi dard bhari.., rona hi aa gya..
NYC movie
ਯਾਦਵਿੰਦਰ ਹਾਕਮ ਜੀ ਬਹੁਤ ਵਧੀਆ ਕਹਾਣੀ ਲੱਗੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਬੁਹਤ ਸੋਹਣੀ ਸਟੋਰੀ ਅਾ 👏👏👏
Very very nice 👍👌 g good massage. All nir brother
Bht vadiaa story aw ji 👍👍👍
Bhut Shoni aa movie veer
Great work 👍👍✌✌ਪਰਮਾਤਮਾ ਹੋਰ ਤਰੱਕੀਆਂ ਬਖਸ਼ੇ 🙏✌
Super
.bahot hi imortional movie Hi nice very nice
ਬਹੁਤ ਸੋਹਣੀ ਫਿਲਮ 😢
Aurat nal humesha galt hunda os nu dhokha dita janda pata ni kadho sada samaj ch kuj thik hou ga really great story 👌👌👌👌👌❤️
very heart touching story and kesro acting superb👏👏👏
B
ਬਹੁਤ ਵਧੀਆ ਸਟੋਰੀ
Nice movie es movie to kuch sikhna chahida h (Bura kar.n wale da bhi bura hunda h) super hit Top movie
Bhut hi Sohna work, Waheguru Mehr krn
Nice story 😢😢
👌👌👌👌👌
Waah ji .. no words..
Boht sohni movie.. keep it up.. wmk 🙏 🙏
Nice
Nice movie...Bahut mubarkbad g sari team nu... lage raho.. full support veer sandeep🌹🌹🌹🌹🌹
Very good story ji god bless you
Congratulations to all team... Bht hi sohni story.. Te jasmine meenu di bht sohni adakari... Heart touching ♥️♥️
ਬਹੁਤ ਸੋਹਣੀ ਮੂਵੀ ਆ
So nice good job done by team ....
Very nice video congratulation
Excellent jasmeen ,well done team Taai kesro
Hii..03167234369
Congratulations Red frame Film all team members
Bhut Vadia G🙏🙏🙏🙏
Vry nyc rona agya dekh k 🙏🙏🙏😥😥😥
Bahut vadia movie a
Meenu has played the role very well and story of movie very heart touching.Good job all team.
Very emotional story and heart touching
bhut aachi film mubarak
Yr bht vdiya c god bless u all
Hakam uncle g nu ND ohnaa di full team nu congratulations good work uncle g well done
Bahut Hi Sohna Work ,Story ,Acting, picturisation ,.Sari Team Vadhai Di Patar Hai
ਬਹੁਤ ਵਧੀਆ ਕੰਮ ਕੀਤਾ ਗਿਆ , ਢੇਰ ਸਾਰੀਆਂ ਦੁਆਵਾਂ ~
Nycccc
Good
ये कोई फिल्म नहीं है ये सच्चाई है आज के पंजाब की और पंजाब की ही नहीं पूरे भारत की कहानी है
bahut vadia
Bhut nic story ji 👌
Tai Kesro is a great short movie which is perfectly Directed. I am feeling proud on whole production who make such a great short film. Great work done by DOP who take perfect shots.
From my side, Lots of blessings to Tai Kesro's Team.
Regards
Thanks Aina Maan Bakshan Layi
Ok thank NB
Bhot cant movie a 👌👌👌sari team no congratulations😊
Bahut vadia film
Bhut vdia ji 👍🏻👍🏻
Congratulation ............So Nice Movie
Heart touching movie,a wonderful acting by jasmeen jii,and all team members,nice to watch,🤩🥳 congratulations all
Very nice....👍👍👍
Congratulations to whole team...💐💐💐
Jasmeen did Great job...👌👌👌
Bless u all...💐💐💐💐💐
Hiii
👌👌👌
Vry vry nic story god bless you all team congratulations for all
Bahut vdia story .different subject...khubsurt acting ..sari team nu bahut bahut Mubarka ,👌👍
Wah
ਸਾਰੀ ਟੀਮ ਨੂੰ ਵਾਹਲੀਆਂ ਮੁਬਾਰਕਾਂ... ਸ਼ਬਦ ਨਈ ਮੇਰੇ ਕੋਲ ਕੀ ਕਹਾਂ... ਤਹਿ ਦਿਲੋਂ ਸ਼ੁਕਰਾਨੇ ਮੇਰੀ ਆਵਾਜ਼ ਨੂੰ ਫਿਲਮ ਦਾ ਹਿੱਸਾ ਬਣਾਉਣ ਲਈ💕💕💕💕💕💕🙏🙏🙏🙏🙏
Nice voice g
So nice dear
Very Sweet Voice
Bahut sohna gaonde o g
Wrtyupp MN cc