Tungal ਤੁੰਗ਼ਲ |Award Winning| Latest Punjabi Movie || New Short Film || Punjabi Movie Short video
ฝัง
- เผยแพร่เมื่อ 7 ก.ค. 2022
- ਪੰਜਾਬੀ ਆਰਟ ਫ਼ਿਲਮ 'ਤੁੰਗ਼ਲ' ਪੇਂਡੂ ਪੰਜਾਬੀ ਵਰਤ ਵਰਤਾਰੇ ਅਤੇ ਆਪਸੀ ਰਿਸ਼ਤਿਆਂ ਦੀ ਕੁਦਰਤੀ ਤਾਸੀਰ ਚੋਂ ਉੱਠੇ ਉਬਾਲ ਅਤੇ ਹਮਦਰਦ ਸਬੰਧਾਂ ਤੋਂ ਆਉਂਦੇ ਠੰਢੇ ਬੁੱਲਿਆਂ 'ਤੇ ਕੇਂਦਰਿਤ ਇੱਕ ਖ਼ੂਬਸੂਰਤ ਕਹਾਣੀ ਹੈ।ਸਾਡੀ ਟੀਮ ਦਾ ਇਹ ਅਟੱਲ ਵਿਸ਼ਵਾਸ ਹੈ ਕਿ ਇਹ ਕਹਾਣੀ ਹਰ ਇੱਕ ਦਰਸ਼ਕ ਦੇ ਜਜ਼ਬਾਤਾਂ 'ਤੇ ਦਸਤਕ ਦੇ ਕੇ ਉਸਦੀ ਰੂਹ ਦਾ ਦਰਵਾਜ਼ਾ ਖੜਕਾਉਣ 'ਚ ਸੋਲ਼ਾਂ ਆਨੇ ਸਮਰੱਥ ਸਾਬਿਤ ਹੋਵੇਗੀ।
ਸੋ ਅਰਜ਼ ਇਹ ਹੈ ਕਿ ਕ੍ਰਿਪਾ ਕਰਕੇ ਪੂਰੀ ਫ਼ਿਲਮ ਜ਼ਰੂਰ ਦੇਖਣਾ ਅਤੇ ਸੋਹਣੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ।ਸਾਡੀਆਂ ਆਉਣ ਵਾਲੀਆਂ ਹੋਰ ਫ਼ਿਲਮਾਂ ਦੇ ਫ਼ਿਲਮਾਂਕਣ ਵਿੱਚ ਲੋੜੀਂਦੇ ਸੁਧਾਰ ਕਰਨ ਲਈ ਬੇਝਿਜ਼ਕ ਮਸ਼ਵਰੇ ਵੀ ਸਾਡੇ ਫੋਨ ਨੰਬਰਾਂ (ਅਮਨ ਮਹਿਮੀ 9041129447 ਅਤੇ ਰਾਜਦੀਪ ਸਿੰਘ ਬਰਾੜ 750850060) 'ਤੇ ਸਾਂਝੇ ਕਰਨਾ।
ਬਹੁਤ ਧੰਨਵਾਦ ਜੀ।
ਹਮੇਸ਼ਾ ਆਪ ਦੇ ਪਿਆਰ ਸਤਿਕਾਰ ਦੀ ਉਡੀਕ ਵਿੱਚ
ਅਮਨ ਮਹਿਮੀ (ਨਿਰਮਾਤਾ ਨਿਰਦੇਸ਼ਕ)
ਰਾਜਦੀਪ ਸਿੰਘ ਬਰਾੜ (ਕਹਾਣੀ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ)
Bathinda Film Festival 2022 : Special jury Award Winning Short film
Cinetown Awards Australia 2022 : Award Winning Short Film
Tungal ਤੁੰਗ਼ਲ |Full movie| Latest Punjabi Movie || New Short Film 2022
Like, Comment and Share with your friends and family.
Artist -
Rajdeep Singh Brar, Gurharpreet Kaur, Khushpreet Kaur Shergill,Baljeet Kaur, Arshpreet Kaur, Prabhjot brar, Harry Brar, Gagandeep Singh, Balwinder Singh Bagha, Gurwinder Sharma, Kamalpreet Kaur Sandhu, Veerpal Kaur, Rajvinder Kaur Babli, Paramjeet Singh Brar,
Camera Team - 4U Arts, Rupinder Kumar and Sanjeev Kumar
Writer - Rajdeep Singh Brar
Cinematographer - Aman Mehmi
Editor - Aman Mehmi
Director - Aman Mehmi
LABEL & COPYRIGHTS - Mehmi Movies
Contact for "FX3" Ph. 080543 69306
Special offer For short film maker
You can contact us for all Pre & post production Work
01. Camera
02. DOP
03. Editing
04. Dubbing
05. Music
06. Poster
07. Making
ਜੇ ਕਰ ਤੁਸੀਂ ਫਿਲਮ Making ਸਿੱਖਣਾ ਚਾਉਂਦੇ ਹੋ ਤਾਂ ਸਾਡੇ
youtube channel " Mehmi Production ਨੂੰ subscribe ਕਰੋ ਅਤੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਤੇ ਸਾਨੂ follow ਕਰ ਸਕਦੇ ਹੋ
Facebook - profile.php?...
Instagram - mehmimovies...
Punjabi Movie Short video
Thank you for watching. #MehmiMovies
Subscribe To mehmi movies
Facebook
profile.php?...
Instagram
/
Enjoy & stay connected with us!
#newpunjabimovies - ภาพยนตร์และแอนิเมชัน
ਮੇਰੇ ਦਿਮਾਗ ਵਿਚ ਸ਼ਬਦ ... ਮੁਰਕੀਆਂ ਆਇਆ... ਵਾਲ਼ੀਆਂ ... ਵਾਲ਼ੇ ਆਏ... ਮੋਹਨ ਭੰਡਾਰੀ ਉੱਤੇ ਲੇਖ ਲਿਖਣ ਲਈ ਮੈਂ ਉਸ ਦੀਆਂ ਕਹਾਣੀਆਂ ਪੜ੍ਹਦਾ 'ਮਟਕਨ ਲਾਲ ਖੋਜਾ' ਤੇ ਆ ਗਿਆ... ਸ਼ਬਦ ਆਇਆ ' ਤੁੰਗਲ '... ਮਾਇਨਾ ਲੱਭ ਗਿਆ... ਕੰਨ ਦੀ ਲੋਲ ਵਿਚ ਪਹਿਨਣ ਵਾਲਾ ਗਹਿਣਾ... ਤੁੰਗਲ ਦੀ ਸ਼ਕਲ ਦੇਖਣ ਲਈ ਯੂਟਿਊਬ ਤੇ ਆ ਗਿਆ... ਬਹੁਤ ਪਿਆਰੀ ਫਿਲਮ ਬਣਾਈ... ਇਸ ਪ੍ਰੋਜੈਕਟ ਵਿਚ ਸ਼ਾਮਿਲ ਸਭ ਨੂੰ ਵਧਾਈਆਂ ❤️...
ਤਹਿ ਦਿਲੋਂ ਸ਼ੁਕਰਾਨੇ ਜੀ..🙏
Q
ਬਹੁਤ ਵਧੀਆ ਫਿਲਮ। ਕਮਲਪ੍ਰੀਤ ਮੈਡਮ ਤੁਸੀਂ ਤਾਂ ਛੋਟੇ ਜਿਹੇ ਰੋਲ ਵਿੱਚ ਕਮਾਲ ਦੀ ਅਦਾਕਾਰੀ ਦਿਖਾਈ ਹੈ
ਬਹੁਤ ਵਧੀਆ ਵਿਸ਼ਾ,ਅਦਾਕਾਰੀ ਤੇ ਫਿਲਮਾਕਣ
ਬਹੁਤ ਬਹੁਤ ਧੰਨਵਾਦ ਜੀ।ਕ੍ਰਿਪਾ ਕਰਕੇ ਸ਼ੇਅਰ ਕਰੋ ਜੀ🙏।
ਸਾਰੀ ਟੀਮ ਵਧਾਈ ਦੀ ਪਾਤਰ ਵਾਹ... ਕਮਾਲ ਦੀ ਪੇਸ਼ਕਾਰੀ ਮਾਸਟਰ ਬਣੇ ਬਾਈ ਗਗਨ ਦੀ ਆਵਾਜ਼ ਨੇ ਬੰਨੀ ਰੱਖਿਆ ਸਾਰੇ ਪਾਤਰਾਂ ਨੇ ਸਿਰਾ ਲਾਤਾ ...ਬਾਈ ਮਹਿਮੀ ਰਾਤ ਦੇ ਦ੍ਰਿਸ਼ ਬਾ...ਕਮਾਲ ਸ਼ੂਟ ਕੀਤੇ👌👌👌👍👍
ਬਹੁਤ ਵਧੀਆ ਫਿਲਮ ਰਾਜਦੀਪ ਬਰਾੜ, ਬਲਵਿੰਦਰ ਬਾਘਾ,ਗੁਰਹਰਪ੍ਰੀਤ ਤੇ ਖੁਸ਼ਪ੍ਰੀਤ ਦੀ ਐਕਟਿਗ ਕਮਾਲ, ਬੇਬੇ ਦੀ ਵੀ ਕਮਾਲ ਐਕਟਿੰਗ 👍👍👍
ਬਾ ਕਮਾਲ ਪੇਸ਼ਕਾਰੀ
ਲੋੜ ਹੈ ਸਮਾਜ ਚ ਰਿਸ਼ਤਿਆਂ ਦੀ ਮੁਹੱਬਤ ਜਗਾਉਣ ਦੀ.. ਬਹੁਤ ਬਹੁਤ ਮੁਬਾਰਕਾਂ
ਅਤਿਅੰਤ ਸੁੰਦਰ ।
ਰਿਮੂਵਤਾ ਬਾਊਲ ਫਰੌਂਮ ਦ ਵਾਟਰ ਪੌਟ
ਬਹੁਤ ਸੋਹਣੀ ਮੂਵੀ ਰਾਜਦੀਪ ਬਾਈ ਮੁਬਾਰਕਾਂ ਸਾਰੀ ਟੀਮ ਨੂੰ
ਬਹੁਤ ਹੀ ਸਿੱਖਿਆਦਾਇਕ ਫਿਲਮ ਅਕਸਰ ਐਸੀਆਂ ਗਲਤਫਹਿਮੀਆਂ ਹੁੰਦੀਆਂ ਰਹਿੰਦੀਆਂ ਨੇ
ਬਹੁਤ ਵਧੀਆ ਕਮਲ ਮੈਡਮ ਜੀ,,,ਤੁਸੀਂ Great ਹੋ ਜੀ,👏👍👍
ਵਿਸ਼ਾ.ਵਸਤੂ.ਸੰਵਾਦ.ਸਮੱਗਰੀ.ਫਿਲਮਾਂਕਣ. ਅਦਾਕਾਰ.ਅਦਾਕਾਰੀ ਬਹੁਤ ਵਧੀਆ। ਵਿਨੋਦ ਪੱਤਰਕਾਰ ਅਜੀਤ।
Zzz
ਭੈਣ ਖੁਸ਼ਬੀਰ ਕੋਰ ਸ਼ੇਰਗਿੱਲ ਅਤੇ ਵੀਰ ਗੁਰਵਿੰਦਰ ਸ਼ਰਮਾ ਜੀ ਨੂੰ ਤਾਂ ਮੈਂ ਜਾਣਦੀ ਹਾਂ ਬਹੁਤ ਸੋਹਣੀ ਅਦਾਕਾਰੀ ਕੀਤੀ ਦੋਵਾਂ ਨੇ ਪਰ ਬਾਕੀ ਕਲਾਕਾਰਾ਼ੰ ਨੇ ਵੀ ਆਪਣਾ ਦਿੱਤਾ ਰੋਲ ਖੂਬ ਨਿਭਾਇਆ ।
ਬਹੁਤ ਵਧੀਆ ਵਿਸ਼ਾ ਤੇ ਬਹੁਤ ਵਧੀਆ ਨਿਭਾਇਆ ਸਾਰੇ ਪਾਤਰਾਂ ਨੇ !
ਨਿਰਦੇਸ਼ਨਾ ਵੀ ਸੁਹਣੀ ਸੀ !
ਬਹੁਤ ਸੋਹਣਾ ਸ਼ੰਦੇਸ਼ ਸਮਾਜ ਨੂੰ ਜੀ ਕਮਾਲ ਦੀ ਅਦਾਕਾਰੀ ਸਾਰੀ ਟੀਮ ਦੀ ।👌👍👌
ਬਹੁਤ ਸੋਹਣੀ ਸੋਚ, ਗਲਤਫਹਿਮੀਆਂ ਦੂਰ ਕਰਦੀ, ਰਿਸ਼ਤਿਆਂ ਦਾ ਇਤਫ਼ਾਕ ਦਿਖਾਉਂਦੀ ਫਿਲਮ 🙏 ਦੁਆਵਾਂ
ਲਾਜਵਾਬ ਫਿਲਮਾਂਕਣ, ਸਾਰਿਆਂ ਦੀ ਸ਼ਲਾਘਾਯੋਗ ਅਦਾਕਾਰੀ,
ਪਰਿਵਾਰ ਵਿੱਚ ਬੈਠ ਕੇ ਵੇਖਣ ਵਾਲੀ ਬਹੁਤ ਸੋਹਣੀ ਫ਼ਿਲਮ। ਮੁਬਾਰਕਾਂ ਰਾਜਦੀਪ ਬਰਾਡ਼ ਅਤੇ ਸਮੁੱਚੀ ਟੀਮ ਨੂੰ।
ਬਹੁਤ ਵਧੀਆ ਦਰਸਾਇਆ ਗਿਆ ਮਾ ਭੈਣ ਤੇ ਵੀਰ ਦੀ ਫਿਕਰਤਾ ਨੂੰ ਤੇ ਰੂਹਾਂ ਦੇ ਪਿਆਰ ਨੂੰ।❤️🙏🏻
ਬਹੁਤ ਖੂਬਸੂਰਤ ਅਦਾਕਾਰੀ...ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
ਬਿੱਲਕੁੱਲ ਸਚਾਈ, ਵਧੀਆ ਮੂਵੀ
ਬਹੁਤ ਵਧੀਆ ਸਟੋਰੀ ਬਣੀ ਹੈ ਹੁਣ ਦੇ ਟਾਇਮ ਚ ਅਸੀਂ ਏਨੇ ਜ਼ਿਆਦਾ ਕਮਾ ਕਾਰਾ ਚ ਵਿਅਸਤ ਹੋ ਗਏ ਹਾ ਕਿ ਅਸੀਂ ਆਪਣਿਆਂ ਨੂੰ ਵੀ ਭੁੱਲਦੇ ਜਾ ਰਹੇ ਹਾਂ ਇਸ ਫਿਲਮ ਨੂੰ ਦੇਖਣ ਵਾਲਾ ਇਕ ਬਾਰ ਜਰੂਰ ਆਪਣੇ ਭੈਣ ਭਰਾ ਤੇ ਰਿਸ਼ਤੇਦਾਰਾਂ ਵੱਲ ਜਰੂਰ ਧਿਆਨ ਦੇਵੇਗਾ ਜੀ 👍👍👍👍🙏🙏🙏🙏
ਭੈਣ ਭਰਾ ਤੋ ਵਧ ਕੇ ਕੋਈ ਰਿਸ਼ਤਾ ਨਹੀਂ ਦੁਨੀਆ ਤੇ ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ ਸਟੋਰੀ।
ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁੱਭ ਕਾਮਨਾਵਾਂ 🙏🏻
ਲਾਜਵਾਬ ਫਿਲਮਾਂਕਣ, ਸਾਰਿਆਂ ਦੀ ਸ਼ਲਾਘਾਯੋਗ ਅਦਾਕਾਰੀ, ਅਜੋਕੇ ਰਿਸ਼ਤਿਆਂ ਸਬੰਧੀ ਸਿੱਖਿਆਦਾਇਕ ਫਿਲਮ, ਸਾਰੀ ਟੀਮ ਵਧਾਈ ਦੀ ਪਾਤਰ ਤੇ ਸ਼ੁਭ ਇਛਾਵਾਂ ਜੀ ।
ਬਾ ਕਮਾਲ 👍🏼👍🏼👍🏼
🎈🎉
Tuhdi vi acting shoni c sharma ji
ਬਹੁਤ ਖੂਬਸੂਰਤ ਕਹਾਣੀ, ਸੰਵਾਦ ਅਤੇ ਅਦਾਕਾਰੀ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
ਬਹੁਤ ਵਧੀਆ ਰਚਨਾ ਅਤੇ ਰੂਪਾਂਤਰਣ ਵਿਚ ਪੇਸ਼ਕਾਰੀ ਕਮਾਲ ਦੀ ਹੈ। ਕਲਾਕਾਰ ਨੂੰ ਸਲਾਮ। ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਦੀ ਸ਼ੁਭ ਕਾਮਨਾਵਾਂ ਭੇਟ ਕਰਦੀ ਕੋਮਲ ਦੁਬਈ।
ਬਹੁਤ ਸੋਹਣੀ movie ਆ 👌
ਖ਼ੁਸ਼ਪ੍ਰੀਤ ਮੈਮ 👍
By ANM 1year students Harvinder Kaur
ਬਾਕਮਾਲ
ਬਹੁਤ ਹੀ ਵਧੀਆ ਪੇਸ਼ਕਾਰੀ
ਬਹੁਤ ਵਧੀਆ ਫਿਲਮ। ਗਗਨ ਵੀਰ (ਮਾਸਟਰ ਜੀ) ਦੀ ਅਦਾਕਾਰੀ ਬਾ-ਕਮਾਲ… ਸਾਰੀ ਟੀਮ ਨੂੰ ਮੁਬਾਰਕਾਂ।
Bhut emotional video
Schi khea kise ne dhiyan kde v pekkean da madda ni sochdiaw ❤️❤️
ਫਿਲਮ ਦੀ ਕਹਾਣੀ ਤੇ ਡਾਏਰੈਕਸਨ ਬਹੁਤ ਵਧੀਆ ਹੈ ਪੱ੍ਜਾਬੀ ਸੱਭਿਆਚਾਰ ਦੀ ਝਲਕ ਬਹੁਤ ਵਧੀਆ
ਬਹੁਤ ਖੂਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਕੁਝ ਸਿੱਖਣ ਲਈ ਮਿਲਿਆ ਸਟੋਰੀ ਲਿਖਣ ਵਾਲੇ ਦਾ ਵੀ ਔਰ ਸਾਰੀ ਟੀਮ ਦਾ ਧੰਨਵਾਦ
Hle tk di sb to sohni movie twade vllo...bahut vdhia.. emotion credit totaly to charno's role and her look. Bahut vdhia rajdeep bro. Gby
ਬਹੁਤ ਹੀ ਦਿਲ ਨੂੰ ਟੁੰਬਣ ਵਾਲੀ ਕਹਾਣੀ ਪੇਸ਼ ਕੀਤੀ।ਹਰ ਪ੍ਰੀਵਾਰ ਦੀ ਕਹਾਣੀ ਰਿਸ਼ਤਿਆਂ ਨੂੰ ਮਜਬੂਤ ਕਰਦੀ ਪੇਸ਼ ਕਰਨ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
ਬਹੁਤ ਵਧੀਆ ਸਟੋਰੀ ਪਰਿਵਾਰਾ ਨੂੰ ਸੇਧ ਦੇਣ ਵਾਲੀ ਮੇਰੀ ਧੀ ਖੁਸੀ ਸੇਰ ਗਿੱਲ ਨੂੰ ਬਹੁਤ ਬਹੁਤ ਮੁਬਾਂਰਕਾ
ਬਹੁਤ ਸੋਹਣੀ ਫਿਲਮ ਅਤੇ ਮੁਬਾਰਕਾਂ ਸਾਰੀ ਟੀਮ ਨੂੰ 🙏
ਬਹੁਤ ਵਧੀਆ ਜੀ ਵਾਹਿਗੁਰੂ ਸਾਰੀ ਟੀਮ ਤੇ ਕਿਰਪਾ ਰੱਖੇ ਜੀ
Very beautiful story bhoot soni acting baljeet kaur g
Beautiful film
Maine aaj take jitne Punjabi natak dekhe ha unme yeh sabse badhia ha.acting genuine ha. may god bless u,chardi kala
ਹਰ ਵਾਰ ਦੀ ਤਰ੍ਹਾਂ ਫਿਲਮ ਦਾ ਫਿਲਮਾਂਕਣ ਤੇ ਆਰਟਿਸਟਾ ਦਾ ਕੰਮ ਵੀ ਬਾਕਮਾਲ... ਸਾਰੀ ਹੀ ਟੀਮ ਵਧਾਈ ਦੀ ਪਾਤਰ ਆ...,
❤
Baut sohni movi aa bai rajdeep di awaj baut kmal di baki v sb ne baut vdia rol nibhaea 👍👍
❤
ਬਹੁਤ ਵਧੀਆ ਫ਼ਿਲਮ ਜੀ ਸੱਚਮੁੱਚ ਰੂਹ ਨੂੰ ਸਕੂਨ ਮਿਲਦਾ ਦੇਖ਼ ਕੇ
ਕਿ ਆਪਣੇ ਨਾਲੋਂ ਵੱਧ ਕੋਈ ਨਹੀਂ ਹੁੰਦਾਂ
ਭੈਣ ਭਰਾਵਾਂ ਦੇ ਰਿਸ਼ਤੇ ਬਹੁਤ ਗੂੜ੍ਹੇ ਹੁੰਦੇ ਹਨ ❤❤
ਬਹੁਤ ਹੀ ਵਧੀਆ
ਬਹੁਤ ਬਹੁਤ ਵਧੀਆ
ਕੁੱਝ ਅਲੱਗ ਜਾ ਡੂੰਘਾ tital ਤੁੰਗਲ਼
ਬਹੁਤ ਵਧੀਆ ਕਿਰਦਾਰ
ਅਤੇ ਬਹੁਤ ਵਧੀਆ story
ਹਰ ਕਿਰਦਾਰ ਦੀ ਆਵਾਜ਼ ਅਤੇ
Facial expressions, body language ਬਹੁਤ ਬਹੁਤ ਵਧੀਆ।।।।
ਮੈਨੂੰ ਬਹੁਤ ਵਧੀਆ ਲੱਗਿਆ।
ਮੈਨੂੰ ਮੇਰੀ ਦਾਦੀ ਮਾਂ ਦੀ ਯਾਦ ਆ ਗਈ।
ਬਹੁਤ ਸੋਹਣੀ 📽️ ਫਿਲਮ ਆ ਵੀਰ ਜੀ 👌👌👌👌👌🎉🎉🎉🎉🎉 ਮੈਨੂੰ ਉਮੀਦ ਹੈ ਕੀ ਇਹ ਸਿਨੇਮੇ ਘਰਾਂ ਵਿੱਚ ਵੀ ਆਵੇਗੀ।
ਮੁਬਾਰਕਾਂ ਪੂਰੀ ਟੀਮ ਨੂੰ .....
ਸੋਹਣਾ ਕੰਮ ,ਸਭ ਦਾ ਹੀ
Honestly speaking It is for the first time that I came across the word ‘toongal’ which caught my eyes in the title. The curiosity made me watch this film and I really fumble for words to express the beauty of plot, the artful depiction of the artless simple people of our villages, the subtle description of human psyche that gives birth to such misconceptions and beautiful characterisation.
बहूत खूब व मंझे हुऐ ऐक्टर । शुभकामनाएं।
Bhout sohni Kahani si god bless you all
Bohat sohna kamm congrats too all team 👌👌👌👌👌👌👌👌👌👌
ਬਹੁਤ ਸੋਹਣੀ ਅਦਾਕਾਰੀ 🎉🎉🎉
FM bathinda radio wale awaaaj hai
ਬਹੁਤ ਹੀ ਵਧੀਆ ਡਾਇਲਾਗ ਤੇ ਘੱਟ ਸਮੇਂ ਵਿੱਚ ਕਹਾਣੀ ਨੂੰ ਸੁਚੱਜੇ ਰੂਪ ਨਾਲ ਪੇਸ਼ ਕੀਤਾ ਗਿਆ ਹੈ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
ਬਹੁਤ ਹੀ ਪਿਆਰੀ ਫਿਲਮ ਆਪਸੀ ਭੈਣ ਭਰਾਵਾਂ ਦੇ ਰਿਸ਼ਤੇ ਦਾ ਨਿੱਘ ਸਿੱਖਿਆਦਾਇਕ ਫਿਲਮ ਹੈ ਸਹਿਮੀ ਸਾਬ, ਬਰਾੜ ਸਾਬ ਅਤੇ ਫਿਲਮ ਦੀ ਸਾਰੀ ਟੀਮ ਨੂੰ ਦਿਲੋਂ ਮੁਹੱਬਤਾਂ
ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ।🥰
Gagandeep ji ba kamaal acting. Amazing
ਵਧੀਆ ਫਿਲਮਾਂਕਣ,
Heart touching movie
Very good Khushpreet Kaur Shergill 👍
Heart touching movie👌🙏
Bhut vdiya lgi eh short movie mann nu choo len wali te bhut hi dukh hoya eh dekh k v k ajj kal kive apne paisya kr k begane ho jande
ਬਹੁਤ ਵਧੀਆ ਜੀ
ਸਾਰੀ ਟੀਮ ਵਧਾਈ ਦੀ ਪਾਤਰ।।।
Bhoot.vedia.story.ji
ਬਹੁਤ ਵਧੀਆ story ਤੇ ਬਹੁਤ ਵਧੀਆ ਐਕਟਿੰਗ
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਵਾਹ ਓ ਵਾਈ,,, ਅਖੀਰ ਚ ਤਾਂ imotional ਕਰਤਾ ਯਯਯਾਆਰ,,, ਵਹੁਤ ਵਧੀਆ ਮੂਵੀ ਆ।।❤
ਬਾਕਮਾਲ 🎊🎊🎉🎉🎂❤️❤️❤️❤️
Veer g bahut hi wadia g
ਜੰਮੇ ਨਾਲਦੇ
ਭੈਣਾਂ ਤਾਂ ਭੈਣਾਂ ਹੀ ਹੁੰਦੀਆਂ ❤
ਖੂਬਸੂਰਤ
ਸਾਰੀ movie ਬਹੁਤ ਵਧੀਆ,,, ਪਰ 11:42 ਤੇ ਨਨਾਣ ਨੇ ਭੈਣੇ ਕਿਊ ਕਿਹਾ ਆਪਣੀ ਭਰਜਾਈ ਨੂੰ ,,
ਇਹ ਸਮਜ ਨਹੀਂ ਲੱਗੀ ,
Mea be ah sochea c
Bhut sohni moovie c
ਬਹੁਤ ਵਧੀਆ ਫਿਲਮ ਐ ਜੀ, ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਸੱਚੀ ਯਾਰ ਭਾਵੁਕ ਕਰ ਤਾਂ ਸਟੋਰੀ ਵੀ ਵਧੀਆ ਸੀ ਤੇ ਰੋਲ ਵੀ ਬਾ ਕਮਾਲ
Bhut hi vdhia sedh den vali film
ਬਹੁਤ ਹੀ ਵਧੀਆ ਕਹਾਣੀ ਅਤੇ ਫਿਲਮਾਂਕਣ ਹੈ ਜੀ, ਇਹ ਹੀ ਅੱਜ 40-50 ਸਾਲ ਪਹਿਲਾਂ ਵੀ ਲੱਗਦੀ ਹੈ ਜੀ। ਖੈਰ ਇਨਸਾਨੀਅਤ ਸਦਾ ਹੀ ਜਿਊਂਦੀ ਹੈ ਪਰ ਕਿਸੇ ਕਿਸੇ ਇਨਸਾਨ ਵਿੱਚ।
ਬਹੁਤ ਚੰਗਾ ਸੁਨੇਹਾ ਦਿੱਤਾ ਅਤੇ ਐਕਟਿੰਗ ਵੀ ਕਾਬਿਲੇਤਾਰੀਫ ਹੈ
ਚਮਕੋਰ ਸਿੰਘ ਬੁੱਟਰ
ਬਹੁਤ ਵਧੀਆ ਫਿਲਮ ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ।
ਬਹੁਤ ਸੋਹਣੀ ਮੂਵੀ।ਢੇਰ ਸਾਰੀਆਂ ਮੂਬਾਰਕਾਂ ਰਾਜਦੀਪ ਜੀ।
ਸਕੂਲ ਵਿੱਚ ਪੜ੍ਹਦੀ ਬੱਚੀ ਗੇਜੋ ਬਣਾਤੀ। ਬਸ ਇਹੀ ਘਾਟ ਹੈ। ਬਾਕੀ ਸਭ ਵਧੀਆ ਸੀ। ਥੋੜੀ 35 ਕੁ ਸਾਲ ਦੀ ਉਮਰ ਦੀ ਔਰਤ ਲੈ ਲੈਂਦੇ
ਜੀ,ਥੋਡਾ ਸੁਝਾਅ ਬਿਲਕੁਲ ਸਹੀ ਹੈ।ਅਗਲੀਆਂ ਪੇਸ਼ਕਾਰੀਆਂ 'ਚ ਮੇਕਅੱਪ 'ਤੇ ਵੀ ਧਿਆਨ ਦਿੱਤਾ ਜਾਵੇਗਾ।
Kya baat h pardan ji ।।।।।bht vadia ਕਹਾਣੀ aw
Bhut nice video c veer ji menu ghar nu deak k appna ghar yadd aa gaya
Khushi played vry good character well done dear keep it up
ਬਹੁਤ ਵਧੀਆ ਉਪਰਾਲਾ ਅਤੇ ਵਿਚਾਰਧਾਰਾ ਨੂੰ ਸਲੂਟ,ਪਰ ਮੇਰੇ ਵੀਰ ਸਾਡੇ 📌ਵੀਰ ਮਾਸਟਰ 🖕ਜੀ ਦੀ ਅਦਾਕਾਰੀ ਬਾ,-ਕਮਾਲ ਅਤੇ ਦੂਸਰੇ ਅਦਾਕਾਰਾਂ ➕ਦੀ ਅਦਾਕਾਰੀ ਵੀ ਕਾਬਿਲ ਤਾਰੀਫ਼ ਹੈ,
ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਅਜਿਹੀਆਂ ਘਟਨਾਵਾਂ ਉੱਪਰ ਵਧੀਆ ਉਪਰਾਲਾ ਕਰਨ ਦੀ 💞ਪ੍ਰਮਾਤਮਾ ਤੁਹਾਡੀ ਅਦਾਕਾਰੀ ਨੂੰ ਹੋਰ ਚਾਰ ਚੰਨ ਲਾਉਣ ਜੀ
ਮੁਬਾਰਕਾਂ ਜੀ ਸਾਰੇ ਅਦਾਕਾਰਾਂ ਨੂੰ ਸਲੂਟ ਆ 👍🖕🙏
Kmal de peshkari
ਬਹੁਤ ਹੀ ਵਧੀਆ ਮੈਰਿਜ ਹੈ ਦੁਨੀਆਂ ਵਾਸਤੇ
Heart touching story nice acting 22 rajdeep brar
Raab charnoo wargi behna sab nu deve 🙏🙏🙏
ਬਹੁਤ ਵਧੀਆ …. Proud of you my talented dad …waheguru ji tarakiyan bakshn 🌸❤️
thank you puttara
ਬਕਮਾਲ 👍👍👍
ਬਹੁਤ ਹੀ ਪਿਆਰੀ ਦਿਲ ਨੂੰ ਟੁੰਭਨ ਵਾਲੀ ਕਹਾਣੀ!ਸਾਰੀ ਟੀਮ ਨੇ ਹੀ ਬਹੁਤ ਅੱਛਾ ਕੰਮ ਕੀਤਾ ਹੈ! ਸਾਰੀ ਟੀਮ ਨੂੰ ਹੀ ਸਫਲ ਪੇਸ਼ਕਾਰੀ ਲਈ ਬਹੁਤ ਬਹੁਤ ਮੁਬਾਰਕਾਂ 💐
ਬਹੁਤ ਬਹੁਤ ਸ਼ੁਕਰੀਆ ਜੀ।ਥੈਡੇ ਇਹ ਕੀਮਤੀ ਸ਼ਬਦ ਅਗਲੀਆਂ ਸਿਰਜਨਾਵਾਂ ਲਈ ਪ੍ਰੇਰਨਾ ਦੇਣਗੇ।🙏
--ਰਾਜਦੀਪ ਸਿੰਘ ਬਰਾੜ
Bht vadiaa video aw all team good work good bless you
Hello ji mei tohadi eh vedio aaj dekhi aa es vedio ch jehre khushpreet kaur ne ohna nu kuch kehna chahune aa tusi sade teacher c mam punjab public college of nursing bathinda ch mei tohanu es vedio ch pehli vaar dekhya bht sohni acting aa ji tohadi
Bahut hi sohani thanks Puri teem nu
ਬਹੁਤ ਵਧੀਆ 🙏🙏🙏🙏
Bahut vadiya …touched story congratulations…
ਬਹੁਤ ਬਹੁਤ ਧੰਨਵਾਦ MinooSingh jiio..🥰
-Rajdeep Singh Brar
Waah ji waah radio di sari team ne te baaki team ne kmaal krti
Bilkul sach hai kuch loog neeswarth reshaty nibaty hai ❤️🙏🙏👍
Bahut bdia lgi film ,🙏🏽♥️
Really very beautiful story 🙏
ਦਿਲ ਨੂੰ ਹਲੂਣ ਕੇ ਰਖ ਦਿਤਾ ਸਟੋਰੀ ਨੇ।
Super story ...great work i appreciate to all team ...gud job GuRharpreet 👍🏻🎉🎉🎉
I’m proud of u my dadi g 💕