Bahut yaada sohni video aw seriously asi pure dil to video dekhi and 2nd thing is that plzz isda 3rd part v jaldi bna do all is good sab di acting bahut yaada sohni aw I have no word for speak 👍👍 rabb hor v traki deve 👍👍❤️👍
Dharnat bhi jamaaa siraaa la rkheya ❤️❤️❤️❤️dillo dhanwad bhi siraaa la rakheya bhi jmaa love u bhi ❤️❤️❤️❤️❤️❤️❤️❤️❤️❤️❤️❤️😍😜👍👍👍👍👍👍 dhab ke rakho come bhi asi sode nall sarre bhi
Very heart touching story 😔 Really video dekh k mari te akha gilya ho gayiya 😔😥 Master veere ne v bhut vadiya acting kiti 👍 good team work 👍 God bless keep growing 👍
Luv u u dharnatt 22 and team bhut vdiaaa video aa veere rabb kreoo ki thudia ehi tarikiya hoon te thude channel te 1m ni 100m subscriber hoon veere luv from Sirhind fatehgarh sahib
ਸਾਰੇ ਦਸੋ ਕੰਮੈਂਟਾਂ ਚ ਕਿਹੜਾ ਸੀਨ ਵਧੀਆ ਲਗਿਆ ਓਹਦਾ ਟਾਈਮ ਵੀ ਲਿਖੋ ਤੇ ਅਗਲੀ ਵੀਡੀਓ ਕਿਹੜੀ ਹੋਵੇ ਦਸੋ ਸਾਰੇ ਨਾਲੇ ਸ਼ੇਅਰ ਜਰੂਰ ਕਰਦੋ ਯਾਰੋ 😊😊😊😍😍
ਧਰਨਾਟ ਬਾਈ ਜੀ ਵੱਧੀਆਂ ਵੀਡੀਓ ਆ ਜੀ 👌👌 ਬਹੁਤ ਬੱਡਾ ਮੈਸੇਜ ਦਿੰਦੀ ਆ ਵੀਡੀਓ ਬਾਈ ਜੀ 👌👌 ਸਾਰੀ ਟੀਮ ਨੂੰ ਸੱਤ ਸ਼੍ਰੀ ਆਕਾਲ ਜੀ 👌
Sare seen bhut Vadia lgee veere ND to aall team 👍👍🙏🙏😢😢
👌👌👌
ਸਾਰੀ ਵੀਡੀਓ ਬਹੁਤ ਸੋਹਣੀ ਬਣੀ
Sare scenes bhut bhut bhut bhut bhut bhut bhut bhut bhut sohne ne rona v bhut aea 😥😥😥😭😭😭😭☹️☹️☹️
ਧਰਨਾਟ ਲਈ ਇੱਕ ਲਾਈਕ ਤਾਂ ਬਣਦਾ
Bai sachi ron ageya yar video vekh ke
Age to eho ji baneyo bai😭😭😭
Very nice video
ਜੋ ਇਸ ਵੀਡੀਏ ਵਿਚ ਭਾਬੀ ਬਣੀ ਹੋਈ ਆ ਉਸ ਦੀ ਐਕਟਿੰਗ ਬਹੁਤ ਵਧੀਆ ਜਮਾ ਹੀ real ਐਕਟਿੰਗ ਆ
ਸੱਚਾ ਪਿਆਰ ਕਰਨ ਵਾਲੀਆ ਨੂੰ ਕੋਈ ਜੁਦਾ ਨੀ ਕਰ ਸਕਦਾ। ਬੰਦੇ ਮਰ ਜਾਂਦੇ ਰੂਹਾ ਕਦੇ ਨੀ ਮਰਦਿਆਂ 👍 🙏 💖 i Like Yu 👍 💖 🙏 💖 Sema 22 G 💖
ਅੱਜ ਤੱਕ ਤਾਂ ਹਾਸਿਆਂ ਮਖੌਲਾਂ ਵਾਲਾ ਧਰਨਾਟ ਦੇਖਿਆ ਸੀ ਪਰ ਅਸਲੀ ਧਰਨਾਟ ਤਾਂ ਹੁਣ ਦੇਖਿਆ love u aa 22 dilo
Dharnat veer, ਤੇਰੀ ਹਰ ਇਕ ਵੀਡੀਓ ਬਹੁਤ ਬਹੁਤ ਹੀ ਵਧੀਆ, ਪਰਿਵਾਰਕ ਹੁੰਦੀ ਹੈ । ਪ੍ਰਮਾਤਮਾ ਆਪਦੀ ਅਤੇ ਆਪ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।🙏🙏🙏🙏
ਕੋਈ ਸ਼ਬਦ ਨਹੀ 22, ਮੇਨੂੰ 20 ਸਾਲ ਪਿਸ਼ੇ ਸੋਚਣ ਲਈ ਮਜਬੂਰ ਕਰਤਾ ਵੀਡੀਓ ਦੇਖ ਕੇ 🙏
ਜਿਓਦੇ ਵੱਸਦੇ ਰਵੋ ਪਰਮਾਤਮਾ ਤੁਹਾਨੂੰ ਸੱਦਾ ਤਰੱਕੀ ਬਖਸ਼ੇ ਖੁਸ਼ ਰਖੇ
"ਗੁਰਪ੍ਰੀਤ ਢਿੱਲੋਂ
ਧਰਨਾਟ ਤੇਰੇ ਵਾਸਤੇ ਤਰੀਫ ਕਰਨ ਨੂੰ ਸਬਦ ਮੁੱਕ ਗਏ ਛੋਟੇ ਵੀਰ ਧੰਨਵਾਦ
Tusi apna no ta dedo g
ryt veer ji
ਬਹੁਤ ਵੱਡੀ ਵੀਡੀਓ ਬਾਈ ਧਰਾਨਾਟ ਵਾਹਿਗੁਰੂ ਜੀ ਤੈਨੂੰ ਹੋਰ ਤਰੱਕੀਆਂ ਬਖਸਣ ਸਾਰੀ ਟੀਮ ਨੂੰ ਲਵ ਜੂ ਟਰਾਲੀ ਭਰਕੇ
ਘੈਟ ਆ 👍👍👍👍👍👍👍👍👍👍👍👍👍👍👍👍👍👍👍👍👍 ਵਾਈ
🥀❤️
ਵੀਰੇ ਵੀਡੀਓ ਇਹਨੀ ਵੱਧੀਆਂ ਤੇ ਸੋਹਣੀ ਸੀ ਵੀਰੇ ਵੀਡੀਓ ਦੇਖ ਕੇ ਅੱਖਾਂ ਵਿੱਚ ਹੰਝੂ ਆ ਗਏ ਵੀਰੇ ਜਿਸ ਨੇ ਕਿਸੇ ਕੁੜੀ ਨੂੰ ਸੱਚਾ ਪਿਆਰ ਕੀਤਾ ਹੁੰਦਾ ਉਹੀ ਜਾਣਦਾ ਦੂਰ ਹੋਏ ਪਿਆਰ ਦੇ ਦੁੱਖ ਨੂੰ ਵੀਰੇ ਬਹੁਤ ਵੱਧੀਆਂ ਰੋਲ ਦੀ ਭੂਮਿਕਾ ਨਿਭਾਈ ਹੈ ਜੀ
ਯਾਰ ਦੇਖ ਕੇ ਰੋਣਾ ਆ ਗਿਆ 😥❤️👌💯
vadia yaar reri video vadiya
ਵੀਰੇ ਅੱਜ ਤਾਂ ਵੀਡਿਉ ਲਈ ਵਾਹਿਗੁਰੂ ਵਾਹਿਗੁਰੂ ਜੀ ਬੁਲੰਦੀਆਂ ਤੇ ਰਹੋ ਵੀਰੇ
ਬਾਈ ਜੀ ਬਹੁਤ ਹੀ ਵਧੀਆ ਵੀਡਿਉ ਹੈ,,,ਕਈ ਸੀਨ ਵੇਖ ਕੇ ਤਾਂ ਰੋਣਾ ਆ ਗਿਆ
ਬਹੁਤ ਵਧੀਆ ਵੀਡੀਓ ਆ ਵੇਰੀ ਨਾਇਸ👍👍♥️♥️♥️👍👍👍😍🙏🙏
ਭਾਬੀ ਲੲੀ ਇੱਕ ਲਾਇਕ ਬਣਦਾ 👍👍👍🙏🙏🙏👍👍
ਵੀਰ ਜੀ3ਭਾਗ ਤਰੀ ਜਲਦੀ
ਵੀਰ ਜੀ ਮੈਂ ਤਿੰਨ ਵਾਰ ਦੇਖੀ ਆ ਵਿਡਿਔ ਬਹੁਤ ਬਦੀਆਂ ਸੀ🙏🙏🙏🙏🙏🙏🙏👍👍👍👍👍l love youਟਰਾਲੀ ਭਰਕੇ ਝਰਨਾਟ ਨੂੰ ਤੇ ਭਾਬੀ ਨੂੰ ਵੀ l love youਟਰਾਲੀ ਭਰਕੇ
ਬਹੁਤ ਸੋਹਣਾ ਮੈਸਜ ਦਿਤਾ ਧਰਨਾਟ ਵੀਰ ਜੀ ਸਚੀ ਰੋਣ ਆ ਗਿਆ ਤਿਜਾ ਭਾਗ ਜਰੂਰ ਪਾਉਣਾ ਬਾਈ😙😙😙😢😢😢😢😢😢👍👍👍👍👍👍👍👍👌👌👌👌👌👌👌👌👌❤❤❤❤❤❤
ਕਦੋਂ ਆਓ 3 part y
Bhout vadia story veer ji Rona aa gya dakh kkk bhout jada vadia ji
ਯਾਰ ਦੇਖ ਕੇ ਰੋਣਾ ਆ ਗਿਆ ਹੈ 😭😭😭🙏🙏🙏
ਬਾਈ ਸ਼ਬਦ ਨੀ ਰਹਿੰਦੇ ਸਾਡੇ ਕੋਲ ਤਾ ਤੁਹਾਡੀ ਵੀਡੀਓ ਦੀ ਤਾਰੀਫ ਕਰਨ ਲਈ। ਬਸ ਏਨਾ ਹੀ ਕਹਿਣੇ ਆ। ਵੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀਕਲਾ ਚ ਰੱਖੇ ਤੰਦਰੁਸਤੀਆ ਬਖਸ਼ੇ
ਬਾਈ ਸ਼ਬਦ ਨੀ ਰਹਿੰਦੇ ਸਾਡੇ ਕੋਲ ਤਾਂ ਤੁਹਾਡੀ ਵੀਡੀਓ ਦੀ ਤਾਰੀਫ਼ ਕਰਨ ਲਈ ਬਸ ਏਨਾ ਹੀ ਕਹਿਣੇ ਆ ਵੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀਕਲਾ ਚੋਂ ਰੱਖੇ ਤੰਦੁਰੁਸਤੀ ਬਖਸ਼ੇ
ਕਦੇ ਕਿਸੇ ਦਾ ਇਸ਼ਕ ਨਾ ਖੋਹੇ ਓ ਕਿਸੇ ਤੋ ਚਾਹੇ ਮਾ ਬਾਪ ਚਾਹੇ ਦੁਨੀਆ 🙏ਇਸ਼ਕ ਰੱਬ ਦਾ ਰੂਪ
Ryttt
sahi gal 22
ਸਹੀ ਗੱਲ ਐ ਸੱਚਾ ਪਿਆਰ ਕੋਈ ਕੋਈ ਕਰ ਸਕਦਾ
ਮਾਸਟਰ ਜੀ ਵੀ ਚੰਗਾ ਕਰ ਲੈਂਦੇ ਨੇ 👍👍
ਬਾਈ ਜੀ ਸਾਰੇ ਹੀ ਸੀਨ ਬਹੁਤ ਵਧੀਆ ਨੇ , ਕੋਈ ਸ਼ਬਦ ਨਹੀਂ ਜ਼ੋ ਮੈਂ ਬਿਆਨ ਕਰ ਸਕਾਂ , ਵੀਡਿਓ ਦੇਖ ਕੇ ਬਾਈ ਰੌਣਾ ਆ ਰਿਹਾ 😢😥😥😥
ਗੁਰੂ ਸਾਬ ਕਿਰਪਾ ਕਰਨ ਥੋਡੇ ਸਾਰਿਆਂ ਤੇ 🙏
ਬਹੁਤ ਵਧੀਆ ਜੀ ਸਭ ਦੀ ਐਕਟਿੰਗ,,,, ਤੇ ਸਭ ਤੋਂ ਵਧੀਆ ਐਕਟਿੰਗ ਮੈਨੂੰ ਸੰਦੀਪ ਦੀ ਲੱਗੀ।
ਫਿਲਮ ਲਿਖਣ ਵਾਲੇ ਵੀਰ ਦੀ ਕਲਪਨਾ ਨੂੰ ਵੀ ਸਲਾਮ ਬਾਈ,,, ਬਹੁਤ ਵਧੀਆ ਕਹਾਣੀ ਲਿਖੀ ਆ।
ਰਮਤਾ ਯੋਗੀ ਫਿਲਮ ਤੋਂ ਬਾਅਦ ਇਹ ਹੀ ਬਿਲਕੁਲ ਉਸੇ ਤਰ੍ਹਾਂ ਦੀ ਸਟੋਰੀ ਦੇਖਣ ਨੂੰ ਮਿਲੀ ਹੈ।
Nice A
ਮਾਸਟਰ ਜੀ ਨੂੰ ਵੀ ਐਕਟਰ ਬਣਾ ਤਾ 😄😄😄😄👌👌👌💕💕💕❤️❤️❤️
CD player and I
Really heart toching story aa 😭12 saal hoge pyar ch hje tak pyar adhura sachi athru aa gye dharnat ji next part kdo awe ga please jda wait na krwona
ਵੀਰ ਤੂੰ ਦੱਸ ਦਾ ਸੱਚਾ ਪਿਆਰ ਕਿਸ ਨੂੰ ਕਹਿੰਦੇ ਨੇ ਇਸ ਦੁਨੀਆ ਤੇ ਮੈਨੂੰ ਦੱਸਣ ਲਈ ਪਿਆਰ ਕੀ ਹੁੰਦਾ ਤੇਰਾ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਨਿਭਾਇਆ ਹੈ ਜੀ ਕਿਰਦਾਰ
Sat sri akal big brother
Bahut yaada sohni video aw seriously asi pure dil to video dekhi and 2nd thing is that plzz isda 3rd part v jaldi bna do all is good sab di acting bahut yaada sohni aw I have no word for speak 👍👍 rabb hor v traki deve 👍👍❤️👍
Jema story dil nu lagi dharnat vr God bless you ❤️👍❤️❤️ par ik gal ni samj lagi y tusi last te milna see y👍
Shi kha y
@@avtarsingh2652 tq bro ❤️
bhai bhut vadiaa video aww
nice acting, good editing, coca story ਭਾਈ ਤਰਨਾਠ ਲਈ ਇਕ ਲਾਇਕ ਕਰੋ
ਜਾਰ ਜਕੀਨ ਨ੍ਹੀ ਹੋ ਰਿਹਾ dharnat and grup ਏਨੀ ਵਧੀਆ ਵੀਡੀਓ ਬਣਾ ਦੇਵੇਗਾ,,,,,,ਪੰਜਾਬੀ ਫਿਲਮਾਂ ਨੂੰ ਪਿੱਛੇ ਛੱਡ ਗਏ
Sacha pyar sab nu mile🙏🙏🙏
Very good
ਵੀਰ ਬੇਨਤੀ ਆ ਕੀ ਇਹ ਵਿਡਿਓ ਦਾ 3 ਭਾਗ ਵੀ ਲੈ ਕੇ ਆਉ ਜੀ 🙏🙏🙏🙏🙏🙏
ਬਾਈ ਜੀ ਮਾਫ ਕਰਨਾ ਓਹ ਇਸ ਵੀਡੀਓ ਵਿੱਚ ਮਰ ਚੁੱਕੇ ਐ ਹੁਣ ਅਗਲੇ ਪਾਰਟ ਲਈ ਓਨਾ ਨੂੰ ਜਿਉਂਦਾ ਨੀ ਕਰਿਆ ਜਾ ਕਰਦਾ, ਧੰਨਵਾਦ 🙏 💖 Sema 💖
ਧਰਨਾਟ ਜਮਾ ਸਿਰਾ ਕਰਾਤਾਂ ਤੂੰ ਲਵ ❤️😘ਯੁ ਤੈਨੂੰ vary nice video❤❤❤❤ 👍👍👍👍
ਅਗਲਾ ਭਾਗ ਵੀ ਵਣਾੳ ਵੀਰੇ ਬਹੁਤ nice story ਆ❤️❤️❤️
ਅਗਲਾ ਭਾਗ ਵੀ ਵਣਾੳ ਵੀਰੇ ਬਹੂਤ nice story ਸ਼ੀ
Haji paji agle bhag ch. Dona nu mila daio Munde kuri nu dono khush dikha dao baki tuhadiya sariya video bahut wadiya hai
ਬਹੁਤ ਜਬਰਦਸਤ ਰੀਅਲ ਐਕਟਿੰਗ ....👌👌👌
ਧਰਨਾਟ ਸਿਰਾਂ ਕਰਾਤਾਂ ਵੀਰ ਬਹੁਤ ਵਧੀਆਂ ਵੀਡੀਓ ਪਰਮਾਤਮਾ ਹਮੇਸ਼ਾ ਚੜਦੀਆਂ ਕਲਾਂ ਚ ਰੱਖੇ🙏🙏🙏🙏
ਧਰਨਾਟ ਬਾਈ ਬਹੁਤ ਘੈਂਟ ਵੀਡੀਓ ਰੋਣਾ ਆ ਗਿਆ। ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ । 🙏🙏
Dharnat bhi jamaaa siraaa la rkheya ❤️❤️❤️❤️dillo dhanwad bhi siraaa la rakheya bhi jmaa love u bhi ❤️❤️❤️❤️❤️❤️❤️❤️❤️❤️❤️❤️😍😜👍👍👍👍👍👍 dhab ke rakho come bhi asi sode nall sarre bhi
ਬਹੁਤ ਹੀ ਵਧੀਆ ਵੀਡੀਓ ਸੀ।
reall seen ਪੇਸ਼ ਕੀਤੇ ਗਏ।
very good 👍👍👌👌👌
ਧਰਨਾਡ ਵੀ੍ਰੇ ਤੁਹਾਡੇ ਮਰਨ ਦਾ ਬਹੁਤ ਦੁੱਖ ਹੋਇਆ very nice video waheguru bhala kre
Kon kon part 3 chonda kro comment
Mean
Ma
Yes
Hanji
ਬਾਈ ਕੋਈ ਸ਼ਬਦ ਨੀ ਯਰ ਕਿ ਕਹਿ ❤️❤️ਬਸ ਦਿਲ ਲੁੱਟ ਲਿਆ ਜੱਟ ❤️ਲੱਗੇ ਰਹੋ ਮਾਲਕ ਤਰੱਕੀ ਬਖਸ਼ੇ❤️ਦਿਲੋ ਪਿਆਰ ਆ ਬਾਈ ❤️
Very nice video eh hunda Sacha pyaar ❤️❤️❤️❤️❤️❤️🔥🔥🔥🔥🔥🔥🔥🔥🔥🔥🔥🔥🔥🔥🔥🔥🔥❤️❤️❤️ karo like dharnaat veer nu
Sandeep naal male Hona chahie
Full Really acting Dharnat veer 👌🏻👍❤️rabb Tenu hor trakkiyan deve yr🙏love u tralli bhar ke
ਧਰਨਾਟ ਵੀਰ ਬਹੁਤ ਬਹੁਤ ਜਿਆਦਾ ਸੋਹਣੀ ਵੀਡੀਓ ਸੀ ਰੋਣਾ ਆ ਗਿਆ ਬਾਈ ਜਰ ਸੀਰਾ ਈ ਲਾਤਾ ਜਮਾ
ਬਾਈ ਸਾਰੀ ਟੀਮ ਨੇ ਬਹੁਤ ਵਧੀਆ ਸਾਥ ਦਿੱਤਾ ਤੁਹਾਡਾ ਕੱਲਾ ਕੱਲਾ ਲਬਜ ਬਹੁਤ ਜਿਆਦਾ ਸੋਹਣਾ ਬੋਲਿਆ ਗਿਆ ਵੀਰ ਮੇਰਿਆ ਬਸ ਐਡ ਹੀ ਕਰਾਤੀ ਲਬ ਯੂ ਆ ਬਾਈ ਜੀ ਟਰੱਕ ਡੱਕ ਕੇ ❤❤❤❤❤❤❤
Very heart touching story 😔
Really video dekh k mari te akha gilya ho gayiya 😔😥
Master veere ne v bhut vadiya acting kiti 👍 good team work 👍
God bless keep growing 👍
ਵੱਡੇ ਭਰਾ ਦੇ ਰੋਲ ਵਿੱਚ ਮਾਸਟਰ ਅਮਰੀਕ ਸਿੰਘ ਹੈ ?
Hanji jasveer ji nice Story hahaha hahaha😂
Nice👍👏
North India co
@@jasveersinghjasveersingh1535 what happened why r u laughing
ਬਾਈ ਕਿਸੇ ਦਾ ਪਤਾ ਨਹੀਂ ਪਰ ਮੇਰੇ ਦਿਲ ਨੂੰ ਛੂਹ ਗਈ
good
ਵੀਰ ਜੀ ਸਾਰੀ ਵਿਡੋ ਵਧੀਆ ਸੀ ਬਹੁਤ sad 😭 heart toch bhut vadiya bro
भाई जी सारे ही सीन दर्द भरे हैं वीर बहुत सुंदर विडियो तरनाट वीर जी सारी टीम का दिल तो धन्यवाद 🎉💘💘💘💘💘💘💘
Sir🥰🥰😘👍👍👍🤗🤗🤗🤗👍👌👌👍👍👍👍👍👍🙏🏻🙏🏻😁😁😁😁😁
Wow very very nyc Yaad igi y 😭😭😭😭😭😃😃😭
ਵੈਰੀ ਗੁੱਡ ਬਹੁਤ ਹੀ ਵਧੀਆ ਧਰਨਾਟ ਤੇ ਸਾਰੀ ਟੀਮ ਨੂੰ ਵਾਹਿਗੁਰੂ ਤਰੱਕੀ ਬਖਸੇ
Seriously yrrr heart touching aa video god bless you .....edda di hor love storys
Nice video ji
ਬਹੁਤ ਵਧੀਆ ਵੀਡੀਓ ਜੀ ❤️
ਧਰਨਾਟ veer ਰੱਬ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਚੜ੍ਹਦੀਕਲਾ ਚ
ਰੱਖੇ 🙏🙏ਅੱਜ ਤੱਕ ਤਾ ਹਾਸੀ 😀😀ਮਖੋਲ 🤗ਵਾਲਾ ਧਰਨਾਟ ਵੇਖਿਆ ਸੀ ਅਸਲੀ ਧਰਨਾਟ ਤਾ ਇਹ video ਚ ਵੇਖਿਆ nice video bro👌👌 I love you bro ❤❤
ਇਹੋ ਜਿਹੀ ਆ video ਹੋਰ ਵੀ ਆਉਂਦੇ bro
ਤੇ ਨਾਲ ਨਾਲ ਹਾਸੀ 😀😀ਮਖੋਲ ਵਾਲੀਆਂ video ਵੀ ਆਉਂਦੇ love you bro ❤❤❤
Bahut Wadia heart'touching mera tan Rona nikal geya brother bahut Wadia 🙏🙏🙏 luv u all team mera naam bhi sandeep ah 😀
@@amandeepsinghsidhu317 hmm kal he install kiti ah share chat fb tey han
@@amandeepsinghsidhu317 sorry snap chat
@@amandeepsinghsidhu317 Facebook tey han
@@SandeepKaur-gx6nw meri id a vivid4307
@@amandeepsinghsidhu317 fb di Das's do I'd snap chat hale use nahi kardi
Schi bauht emotional aa bai scene nu chhdo poori video hi ghaint aa 🔥🔥❤️❤️
😥😥 ਅੱਖਾਂ ਵਿੱਚ ਪਾਣੀ ਅਾ ਗਿਆ vedeo dekh ਕੇ ਬਹੁਤ ਸੋਹਣੀ vedeo ਅਾ g
Yarr bhot vdeya video aa es vast tvanu god bless you Yarr dill tu rva ta Tu 😭😭😭😭😭
Very very sad story, brought tears to my eyes. When we go through this situation in past , then memories disturb us
ਧਰਨਾਟ ਬਾਈ ਤੁਹਾਡੀਆਂ ਸਾਰੀਆਂ ਸਟੋਰੀਆਂ ਮੈਂ ਦੇਖੀਆਂ ਬਾਈ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ God bless you your alll teem
Rona aa gya VDO Dekh k esda next part hor Bnaa do veer ji plz
👌👌👌👌
ਬਹੁਤ ਵਧੀਆ ਕਹਾਣੀ ਆ ਵੀਰ ਧਰਨਾਟ ਵਧੀਆ ਮੈਜਸ਼ ਦਿੱਤਾ ਆ ਵੀਰ 👍👍👍👌👌🌴🌴💯💯💯💯💯
ਇੱਕ ਗੱਲ ਹੋਰ ਤੂੰ ਪਾਗਲ ਨੀ ਤੂੰ set ਹੁਣ ਹੋ ਰਿਹਾ ਚੱਕ ਦੇ ਫੱਟੇ love uuuu
Sirra video y 👍👍👍👍👍
Bhut bdiya story aa jma dil❤️ nu lgg gyi story dekh k rona aa gya
Special master ji bhut bdiya roll niwaya 👍👍👍👍
ਵੀਰੇ ਸਾਰੀ ਵੀਡੀਓ ਬਹੁਤ ਵਧੀਆ ਸੀ ਮੇਰਾ ਤਾਂ ਰੌਣਾ ਆ ਗਿਆ 😭😭😭😭😭😭😭😭😭😭😭
3 ਪਾਰਟ ਵੀ ਬਣਾ ਦਿਓ ਵੀਰੇ
Nice
Ryt
veer ji both soni video c ghi
Sara seen bott katt bro 💓 heart touch video bhi 🥺🥺🥺🥺👍👍👍
❤️ Adhura Pyaar 3 waiting....
ਸਾਰੀ ਹੀ ਵਿਡੀਉ ਬਹੁਤ ਵਧੀਆ ਆ ਵਾਈ ਜੀ ਅਤੇ ਸੱਚੇ ਪਿਆਰ ਦੀ ਕਹਾਣੀ ਦਰਸਾਈ ਆ ਵਿਡੀਉ ਵਿਚ ਵਾਈ ਸਾਰੇ ਹੀ ਕਲਾਕਾਰ ਬਹੁਤ ਵਧੀਆ ਐਕਟਿੰਗ ਕਰਦੇ ਨੇ ਵਿਡਿਉ ਦੇਖ ਕੇ ਅੱਖਾਂ ਭਰ ਆਈਆਂ
Beautiful, God bless you my dears
Ik like apne mata pita ki lambi umar lyi 🙏🙏🙏
ਧਰਨਾਟ ਵੀਰ ਤੇਰੀ ਐਕਟਿੰਗ ਤਾਂ ਮੈਨੂੰ ਆਪਣਾ ਦਿਲ ਸਾਂਭਣ ਨਹੀ ਦਿੰਦੀ ਰੋ ਰੋ ਕੇ ਦੇਖਦਾ ਹਾਂ ਤੇਰੀ ਵਿਡੀਓ
We want part 3 😍plz happy ending krdo
Most emotional video nd scenes r vry interesting
Veere sari video vadiya c lvu bahut imotation kita tuc
ਧਰਨਾਟ ਬਾਈ ਜੀ ਤੇਰੀਆਂ ਫ਼ਿਲਮ ਬਹੁਤ ਵਧੀਆ ਹੁੰਦੀਆਂ ਹਨ ਮੈਂ ਤੇਰੀਆਂ ਹੀ ਫ਼ਿਲਮਾਂ ਨੂੰ ਹੀ ਦੇਖਦਾ ਹਾਂ ਲਵ ਯੂ ਟਰਾਲੀ ਭਰ ਕੇ
Ah babhi de acting bhut badya lagi java he real Zindagi bangu lagi babhia eda he hon sarea dya 🙏🙏
I am writing ❤️❤️❤️❤️❤️ story
Sare knt c bhut emotional c ppra❤❤❤👌🏻👌🏻👌🏻👌🏻❤❤
ਧਰਨਾਟ ਬਾਈ ਜੇ ਤੁਸੀਂ ਇਸ ਸਟੋਰੀ ਦੀ ਪੂਰੀ ਫਿਲਮ ਬਣਾਉਂਦੇ ਤਾਂ ਪਤਾ ਨਹੀਂ ਕਿੰਨੇ ਵਿਉ ਮਿਲਨੇ ਸੀ ਤੇ ਇਸ ਸਟੋਰੀ ਨੇ ਤੁਹਾਨੂੰ ਫਰਸਾ ਤੋਂ ਅਰਸਾ ਤੇ ਲੇ ਜਾਣਾ ਸੀ ਬਾਕੀ ਬਾਈ ਤੁਸੀਂ ਕਦੇ ਵੀ ਪੈਸਾ ਲਈ ਕਦੇ ਵੀ ਕੋਈ ਵੀ ਵੀਡੀਓ ਨਾ ਬਣਾਉਣਾ ਫਿਰ ਦੇਖੇਉਰੱਬ ਤੁਹਾਡੀ ਮੇਹਨਤ ਨੂੰ ਚਾਰ ਚੰਦ ਲਾਉਂਦਾ ਹੈ ਰੱਬ ਮੇਹਰ ਕਰੇ ਤੁਹਾਡੇ ਤੇ ਤੁਹਾਡੀ ਸਾਰੀ ਟੀਮ ਤੇ ਲਵ ਯੂ ਟਰਾਲੀ ਭਰ ਕੇ
girl acting excelent than others one girl 👍👍 dharnat jatt ta siraaa e a 👍👍
Video vadiaa
🙏🙏ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣ ਜੀ 🙏🙏
ਸਿੱਰਾ ਵੀਰ
Very good ji nice story bai ji ❤️🔥
Sada vi channel aa ji #FilmyMehkma👈
#filmymehkma
ਬਹੁਤ ਵਧੀਆ ਲੱਗੀ ਜੀ ਵਿਡੀਓ 👌🏼👌🏼👌🏼🤗🤗🤗🤗🤗🤗👌🏼👌🏼👌🏼👌🏼👌🏼👌🏼👌🏼🙏🙏🙏🙏
ਬਾਈ ਜੀ ਤੁਸੀਂ ਸੱਚੀ ਕਹਾਣੀ ਬਣਾਉਂਦੇ ਹੋ ਲਵ ਯੂ ਬਾਈ ਜੀ
3 part dakhna asi jaldi bnao veer bohat knt lagi aa ah vedio 💯💯💯
ਸਿਰਾ ਕਰਾ ਦਿੱਤਾ ਹੈ ਵੀਰ ਮੂਵੀ ਬਹੁਤ ਘੇਟ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ
Tharnate thanks part 2 key leya dil say thanks
Luv u u dharnatt 22 and team bhut vdiaaa video aa veere rabb kreoo ki thudia ehi tarikiya hoon te thude channel te 1m ni 100m subscriber hoon veere luv from Sirhind fatehgarh sahib
Bhut sohni story c me phli wali vedio v vkhi cc 👍🏻👍🏻👍🏻👍🏻👍🏻best of luck for your other vedios
Bhot jayde emotional story se per end bhot dardnak se milde milde phir vished gaeye 😔
Veera esto vdiya a hunda kudi thek ho jndi ta tuc ral mil ka rhnda lst cha baki fr v bhut vdiya bst of luck
ਕੋਈ ਸਬਦ ਨਹੀ ਤਰੀਫ ਲਈ ਵੀਰੇ luv u vr 😘❤❤❤❤❤❤❤❤most hartaching video 🎥
Oh Yarra puri seera video c yrr rona agea end dekh ke milde milde sajan frr dubara vichar gae
Baki doctor lagda o kitho o baki you team good work Bai.. Cogrugulatiiion.... Nice vi6
Doctor di age hi choti si acting ch tan siraa si y
ਬਾਈ ਜੀ ਬਹੁਤ ਵੱਧੀਆਂ ਵੀਡੀਓ ਬਣਾਈ ਤੁਸੀਂ ।
ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ
🙋♂️ Dharnat veere
aage ka paart bhee banao
Bayi mainu apni Ali di yaad agyi heart touching video bnayi bayi tusi 😞😢 dekhno be tarsda mai oh Barnala to agai pind kangar di se 😑😔
ਬਾਈ ਜੀ ਬਹੁਤ ਘੈਂਟ ਵੀਡੀਓ ਸੀ ਸਟੋਰੀ ਬਹੁਤ ਵਧੀਆ ਸੀ ਵੀਡੀਓ ਦੀ ਸਾਰੇ ਸੀਨ ਬਹੁਤ ਵਧੀਆ ਸੀ ❤️❤️🩹✅
Kamleya puri gal ta sun lenda😭😭😭😭😭😭😭😭😭😭😭😭