ਜੱਟ ਨੇ ਕਰਾਈ ਲਾਲੇ ਦੀ ਤਸੱਲੀ | jatt ne karayi lale di tassali | New Comedy Video 2021

แชร์
ฝัง
  • เผยแพร่เมื่อ 16 ม.ค. 2025

ความคิดเห็น • 369

  • @goldensparrow1079
    @goldensparrow1079 3 ปีที่แล้ว +92

    ਹੁਨਰ ਤਾ ਹਰ ਇੱਕ ਇਨਸਾਨ
    ਵਿੱਚ ਹੁੰਦਾ ਹੈ!!!
    ਫਰਕ ਤਾਂ ਐਨਾ ਕੁ ਹੁੰਦਾ ਹੈ
    ਕਿਸੇ ਦਾ ਛਿਪ ਜਾਦਾ ਹੈ !!
    ਕਿਸੇ ਦਾ ਛਪ ਜਾਦਾ ਹੈ!!!
    Very nice video
    Best of luck all team.

  • @musicnation5696
    @musicnation5696 2 ปีที่แล้ว +1

    ਬਹੁਤ ਵਧੀਆ 😅😅😅😅😅😅🌾🌾😅🌾

  • @SinghGill7878
    @SinghGill7878 3 ปีที่แล้ว +16

    ਬਿੱਲੇ ਰਾਮ ਦੀ ਵੀਡੀਓ ਦੇਖ ਕੇ ਨਜਾਰਾ ਅਾ ਜਾਂਦਾ ਬਹੁਤ ਵਧੀਅਾ ਸਾਰੀ ਟੀਮ ਦਾ ਰੋਲ

  • @buntyjatt5567
    @buntyjatt5567 3 ปีที่แล้ว +11

    ਕਿ ਗੱਲ ਬਾਈ ਦੇਸੀ ਮਸਤੀ ਟੀਮ ਕਿਸਾਨ ਅੰਦੋਲਨ ਦਿੱਲੀ ਜਾ ਕੇ ਆਉ, ਤੇ ਆਪਣੇ ਸਰੋਤਿਆਂ ਨੂੰ ਵੀ ਦਿੱਲੀ ਕਿਸਾਨ ਅੰਦੋਲਨ ਜਾਣ ਦੀ ਅਪੀਲ ਕਰੋ,
    ਕਿਸਾਨ ਏਕਤਾ ਜਿੰਦਾਬਾਦ,🌾🌾🌾🌾🚜🚜🚜
    ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ,🌾🌾🌾🌾🚜🚜🚜
    ਨੌਜਵਾਨ ਏਕਤਾ ਜਿੰਦਾਬਾਦ,🌾🌾🌾🌾🚜🚜🚜🚜

  • @momdad1692
    @momdad1692 2 ปีที่แล้ว +1

    Wah ji wah bile Rama at krati very nice

  • @manjeetkaur7991
    @manjeetkaur7991 3 ปีที่แล้ว +18

    ਬਹੁਤ ਹੀ ਵਧੀਆ ਵੀਡੀਓ ਜੀ ਕਮਾਲ ਕਰਤੀ ਜੱਟਾਂ ਨੇ ਲਾਲੇ ਨੂੰ ਦਿਖਾ ਦਿੱਤਾ ਕੇ ਜੱਟ ਤਾਂ ਆਖਰ ਜਟ‌ ਹੁੰਦੇ ਨੇ ਵਾਹਿਗੁਰੂ ਸਬ ਦਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ

  • @karmjitrai146
    @karmjitrai146 ปีที่แล้ว +1

    ਪੂਰੀ ਟੀਮ ਦਾ ਕੰਮ ਬਹੁਤ ਵਧੀਆ ਵੀਡਿਓ ਵਿੱਚ ❤ ਖੇਤੀ ਬਾੜੀ ਵਾਲੀ ਵੀਡੀਓ ਬਹੁਤ ਵਧੀਆ ਹੁੰਦੀ ਆ ਬਾਈ ਜੀ ਬਿੱਲੇ ਰਾਮ ਚਤਰ ਬਾਈ ਤੇ ਸਕੀਮ ਪਾਉਂਦਾ ਚਤਰ ਸਿੰਘ ਬਿਲੇ ਰਾਮ ਤੇ ਸਕੀਮ ਪਾਉਂਦਾ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @jabarjung6183
    @jabarjung6183 3 ปีที่แล้ว +1

    vvv nice desi masti tèam walio

  • @gulbaharsinghshahpuria3682
    @gulbaharsinghshahpuria3682 6 หลายเดือนก่อน +1

    Very very good Movie ❤❤❤❤❤❤😂😂😂😂😂😂😂

  • @j.sdhindsasinghsardar523
    @j.sdhindsasinghsardar523 3 ปีที่แล้ว +35

    ਬਹੁਤ ਹੀ ਵਧੀਆ ਲੱਗੀ ਬਾਈ ਜੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @sukhmaansaab1963
    @sukhmaansaab1963 3 ปีที่แล้ว +3

    ਲਾਲੇ ਵਾਲੀ ਵੀਡੀਉ ਸਿਰਾ ਹੁੰਦੀ ਹੈ , ਬਹੁਤ ਵਧੀਆ ਵੀਡੀਉ ਜੀ , ਬਾਬਾ ਮੇਹਰ ਕਰੇ ,,

  • @ajaibbrar987
    @ajaibbrar987 3 ปีที่แล้ว +9

    ਵੀਡੀਓ ਬਹੁਤ ਸੋਹਣੀ ਹੈ ਲਾਲੇ ਇਕ ਟਰਾਲੀ ਵਿਚ ਹੋਰ ਵਾੜਨਾ ਸੀ ਗਿੱਲ ਸਾਬ

  • @rameshbansal1991
    @rameshbansal1991 3 ปีที่แล้ว +1

    ਬਹੁਤ ਵਧੀਆ ਜੀ

  • @NirmalSingh-hu6mm
    @NirmalSingh-hu6mm 3 ปีที่แล้ว +8

    ਸਾਡੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਵੀ ਬਣਾਓ 22 ਲੋਹਾ ਨਗਰੀ ਵਿੱਚ

  • @HarjinderBhullar6076
    @HarjinderBhullar6076 3 ปีที่แล้ว +1

    ਚਤਰਾ ਘੈਂਟ ਪੰਜਾਬੀ ਜੱਟ ਕਹਿੰਦਾ ਉਅ ਗਿੱਲ ਬਾਈ ਤੂੜੀ ਕਹਿੰਦਾ ਘੱਟ ਆ ਲਾਲੇ ਬਿੱਲੇ ਰਾਮ ਬਹੁਤ ਰੱਖਿਆ ਤਪਾਈ ਗਿੱਲ ਘੈਂਟ ਜੱਟ ਕਹਿੰਦਾ ਇਹਨੂੰ ਟਰਾਲੀ ਚ ਵਾੜ ਮੈਨੂੰ ਗਿੱਲ ਕਿਹਨੇ ਕਹਿਣਾ ਜੇ ਨਾ ਬਿੱਲੇ ਰਾਮ ਦੀ ਪੂਛ ਚਕਾਈ

  • @Eknoorsingh987
    @Eknoorsingh987 3 ปีที่แล้ว

    ਬਹੁਤ ਵਧੀਅਾ ਵੀਡੀੳੁਅਾ ਸਾਰੀਅਾ ਜੀ ਸਾਡਾ ਪਿੰਡਾ ਦਾ ਰਹਿਣ ਸਹਿਣ ਬਹੁਤ ਵਧੀਅਾ ਢੰਗ ਨਾਲ ਸਾਰੀ ਟੀਮ ਮਿਹਨਤ ਕਰਦੀ ਹੈ ਲਾਲੇ ਦਾ ਰੋਲ ਬਹੁਤ ਵਧੀਅਾ ਵੀਰ ਕਰਦਾ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸਣ ਜੀ

  • @HardeepSingh-rg3ol
    @HardeepSingh-rg3ol 3 ปีที่แล้ว +3

    ਬਹੁਤ ਹੀ ਵਧੀਆ ਲੱਗੀ ਜੀ ਖੇਤਾਂ ਵਿੱਚ ਬਣਾਈ ਧੰਨਵਾਦ ਜੀ ਪੂਰੀ ਟੀਮ ਦਾ

  • @sukhwindersinghsidhu2716
    @sukhwindersinghsidhu2716 3 ปีที่แล้ว +3

    ਬਹੁਤ ਵਧੀਆ ਜੀ ਸਿਰਾ ਕਰ ਦਿੱਤਾ ਜੀ ਵੀਰ ਜੀ ਇਹ ਪੱਖੇ ਦੀ ਹਵਾ ਘੱਟ ਕਰ ਦਿੰਦੇ ਹਨ ਕਈ ਵਾਰ ਤੂੜੀ ਨਿਰੇ ਡੰਡਲ ਬਣ ਜਾਂਦੀ ਹੈ ਪਸ਼ੂ ਅੱਧੀ ਵਿੱਚ ਹੀ ਛੱਡ ਦਿੰਦੇ ਹਨ

  • @nirabhaunirvairnewsjabbysi3391
    @nirabhaunirvairnewsjabbysi3391 3 ปีที่แล้ว +3

    ਆਉਣ ਵਾਲਾ ਸਮਾ ਤੇਰੇ ਬਾਈ ਦਾ ।best of luck

  • @sukhdhillonpb4671
    @sukhdhillonpb4671 3 ปีที่แล้ว +7

    ਅੱਤ ਕਰਾ ਦਿਤੀ ਬਿਲੇ ਰਾਮ & ਪੂਰੀ ਟੀਮ 💜🔥🙏🏻

  • @SukhwinderSingh-mv7rd
    @SukhwinderSingh-mv7rd 3 ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਲਾਲਾ ਸਿਰਾ 😂😂😀😀🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥

  • @surjeetsingh9131
    @surjeetsingh9131 3 ปีที่แล้ว +2

    ਬਹੁਤ ਵਧੀਆ ਸਿੱਖਿਆ ਦਿੱਤੀ ❤️

  • @rajwantkaur4369
    @rajwantkaur4369 3 ปีที่แล้ว +13

    Laalle ne kde v kapde change nahi kre video puri ghaint aa best of luck

  • @satveersingh5438
    @satveersingh5438 3 ปีที่แล้ว +4

    ਨਾਈਸ ਵੀਡੀਓ ਵੀਰ ਜੀ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਜੀ

    • @AmanAman-wl7iq
      @AmanAman-wl7iq 3 ปีที่แล้ว

      Bahut vadia vedios ne inj lagda jivan sari team ne coaching lai hundi aa bilkul real acting very very nice all vedios ffrom amandeep singh dhillon

  • @RameshKumar-pu4fo
    @RameshKumar-pu4fo 8 หลายเดือนก่อน

    ਬਿੱਲੇ ਰਾਮ ਜੀਵੀਡੀਓ ਬਹੁਤ ਵਧੀਆ ਬਣਾਈ ਹੈ ਤੁਹਾਡਾ ਵੀ ਰੋਲ ਬਹੁਤ ਵਧੀਆ ਜੱਚਦਾ ਹ ਲਾਲੇ ਦੇ ਰੋਲ ਚਬਹੁਤ ਵਧੀਆ ਲੱਗਦੇ ਹੋ

  • @bakshishsinghjuj9950
    @bakshishsinghjuj9950 3 ปีที่แล้ว +1

    Hahahaha super video veer ji koy kmi nhi SDI lajawab video super

  • @vehlejanta5036
    @vehlejanta5036 3 ปีที่แล้ว +4

    ਤੁਸੀ ਰਲ ਮਿਲ ਕੇ ਲਾਲਾ ਮਾਰ ਦੇਣ ਲੱਗੇ ਸੀ ਵਿਡੀਓ ਬਹੁਤ ਵੱਦੀਆ ਲੱਗੀ ਲਾਲੇ ਦਾ ਰੋਲ ਬਹੁਤ ਘੈਟ ਹੁੰਦਾ ਹੈ ਸੁਨੀਤਾ ਭੰਡਾਲ ਦਾ ਰੋਲ ਬਹੁਤ ਘੈਟ ਹੁੰਦਾ ਹੈ ਧੰਨਵਾਦ ਕਰਦੇ ਹਾ ਕਿਸੇ ਨੂੰ ਹਸਾਉਣ ਲਈ ਵਾਹਿਗੁਰੂ ਜੀ ਤੁਹਾਡੀ ਚੜਦੀਕਲਾ ਰੱਖੇ

  • @rampalsingh8659
    @rampalsingh8659 3 ปีที่แล้ว +8

    ਬਾਈ ਸਬਸਕਰਈਬ ਦਿਖਨ ਲਾੳੋ ਜੇ ਘੱਟ ਨੇ ਤਾ ਵੀ ਕੀ ਹੁੰਦਾ ਸਾਰਿਆ ਦੇ 0 ਤੋ ਹੀ ਸੁਰੂ ਹੁੰਦੇ ਨੇ

  • @darshanchhadan6066
    @darshanchhadan6066 3 ปีที่แล้ว +3

    Bai Ji nazarre bante video ale good job Ji

  • @GagandeepSingh-ry6jn
    @GagandeepSingh-ry6jn 3 ปีที่แล้ว

    Very nice video g ❤️👍🏿🙏👍🏿👍🏿

  • @honeysharma867
    @honeysharma867 3 ปีที่แล้ว +2

    Very Nice ji ❤️❤️👍👍👍🙏

  • @GagandeepSingh-qy9tp
    @GagandeepSingh-qy9tp 3 ปีที่แล้ว +5

    ਬਹੁਤ ਵਧੀਆ ਵੀਡਿਓ ਆ ਵੀਰ ਅਮ੍ਰਿਤ ਨਾਇਸ਼ ਸਾਰੀ ਟੀਮ ਦਾ ਧੰਨਵਾਦ 👍👍👍👌🌴🌴

  • @y7star531
    @y7star531 3 ปีที่แล้ว +3

    Nice video 👍👍👍

  • @karanaujlagang2002
    @karanaujlagang2002 3 ปีที่แล้ว +3

    Nice👍👍

  • @shivjassar
    @shivjassar 3 ปีที่แล้ว +2

    ਮਿਹਨਤ ਬਹੁਤ ਲੱਗੀ ਆ

  • @HarmanKulrian
    @HarmanKulrian 3 ปีที่แล้ว +1

    ਪੂਰੀ ਘੈਂਟ ।। 🤗🤗

  • @singhskingsking5374
    @singhskingsking5374 3 ปีที่แล้ว +1

    Video bahut sweet aa bile raam ji

  • @anmolbrar3391
    @anmolbrar3391 3 ปีที่แล้ว +2

    ਹਰੇਕ ਵੀਡੀਓ ਵਿੱਚ ਪਿੰਡ ਦੇ ਨਾਂ ਨੂੰ ਵੀ ਪੇਸ਼ ਕੀਤਾ ਜਾਵੇ,ਤੁਹਾਡਾ ਇਹ ਬਹੁਤ ਹੀ ਵਧੀਆ ਕੰਮ ਕਰਨ ਲਈ ਧੰਨਵਾਦ ਜੀ

  • @buntyjatt5567
    @buntyjatt5567 3 ปีที่แล้ว

    ਬਹੁਤ ਵਧੀਆ ਵੀਡਿਓ ਏ,
    ਜਿਊਂਦੇ ਵੱਸਦੇ ਰਹੋ,
    ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ,
    🚜🚜💪💪💥💥💥🌾🌾🌾

  • @narinderkaur9205
    @narinderkaur9205 3 ปีที่แล้ว +8

    Lala tu darnat nal vvvv good lagda

  • @omkarsinghvirkjatt3942
    @omkarsinghvirkjatt3942 3 ปีที่แล้ว +7

    Waheguru ji 🙏🙏🙏🙏🙏

  • @SatnamSingh-zk4yp
    @SatnamSingh-zk4yp 3 ปีที่แล้ว +1

    Very very very very very very nice video bai ji

  • @gurmukhsekhon3582
    @gurmukhsekhon3582 3 ปีที่แล้ว +16

    ਲੋਕ ਟਰਾਲੀ ਫੁਲ ਭਰਾਉਦੇ ਨੇ ਪੰਖੇ ਤੋੜਨ ਵਾਲਾ ਕੰਮ ਹੋ ਜਾਦਾ

  • @nareshnareshkumar7317
    @nareshnareshkumar7317 3 ปีที่แล้ว +3

    ਬਿਲੇ ਰਾਮ ਜੀ ਬਹੁਤ ਹੀ ਵਧੀਆ ਵੀਡੀਓ ਜੀ ਨਰੇਸ਼ ਕੁਮਾਰ ਲਸੋਈ

  • @coolfriends4582
    @coolfriends4582 3 ปีที่แล้ว +4

    Full comedy 👍👍👍👍

  • @shujaathussain5903
    @shujaathussain5903 3 ปีที่แล้ว

    Super hit video beautiful acting Billi ram zindabad

  • @sukhmaansaab1963
    @sukhmaansaab1963 2 ปีที่แล้ว

    Ghaint video ji ,,, saal ho gya video nu , hun v tusi vadhi di video bnayi hai

  • @varinderkaur5094
    @varinderkaur5094 3 ปีที่แล้ว

    Lala jattan nal pange kenda 😂😂😂😂 lgya pta 😂😂😂

  • @yaddhaliwalmusic
    @yaddhaliwalmusic 3 ปีที่แล้ว +3

    Very nice veer

  • @chauhan517
    @chauhan517 3 ปีที่แล้ว +1

    ਬਾਈ ਜੀ ਟਰਾਲੀ ਤੇ ਰਾਹ ਿਵੱਚ ਘੱਟ ਜਾਦਾ ਅਾ

  • @gurpindersingh131
    @gurpindersingh131 3 ปีที่แล้ว +2

    ਵੀਰ ਜੀ ਵੀਡੀਓ ਬਹੁਤ ਬਹੁਤ ਵਧਿਆ ਲੱਗੀ ਜੀ 🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਖੁਸ਼ ਰੱਖੇ ਜੀ

  • @majorsingh1621
    @majorsingh1621 3 ปีที่แล้ว +4

    ਲਾਲਾ ਜੀ ਤੁਰਦੇ ਬਡ਼ਾ ਸੋਹਣਾ😂😂😂😂🤣😂😂🤣🤣🤣🤣

  • @dilbagbains7757
    @dilbagbains7757 3 ปีที่แล้ว +1

    👍👍👍👍 ਖਿੱਚ ਕੇ ਰੱਖੋ ਜਟੋ ਕੁਮ

  • @anmolbrar3391
    @anmolbrar3391 3 ปีที่แล้ว +2

    ਲਾਲਾ ਜੀ ਦੀ ਬੋਲੀ ਤਾਂ ਬਹੁਤ ਹੀ ਵਧੀਆ ਲਗਦੀ ਹੈ।

  • @tiwanasgroup1925
    @tiwanasgroup1925 3 ปีที่แล้ว +4

    Bai sade area ch 3000 nu trali a tuudi di mohali Kharar vall

  • @guriraipur6769
    @guriraipur6769 3 ปีที่แล้ว +1

    Siraaa 🤩🤩🤩🤩

  • @gurveerkaur349
    @gurveerkaur349 3 ปีที่แล้ว +2

    👌👌👌👍

  • @ramanatwal9851
    @ramanatwal9851 3 ปีที่แล้ว +2

    Very very nice video

  • @Satish_kumar_
    @Satish_kumar_ 3 ปีที่แล้ว

    Bahut acha Lga Maine Amart Veer Ko Tudi Banate Huye Dhakha🌹

  • @DalbirSingh-hn6wy
    @DalbirSingh-hn6wy 3 ปีที่แล้ว

    🤣😂🤣😂🤣😂jama hi att karwa ti

  • @harmindersingh5944
    @harmindersingh5944 3 ปีที่แล้ว +2

    ਵਾਹ ਜੀ ਵਾਹ ਸਾਰੀ ਟੀਮ ਬਹੁਤ ਵਧੀਆ

  • @prabhdeepkaurgrewal3737
    @prabhdeepkaurgrewal3737 3 ปีที่แล้ว

    Lale di acting bohot vadiya g

  • @amarjitdhillon1584
    @amarjitdhillon1584 3 ปีที่แล้ว +1

    Good good good 👍i.m.a.k.canda

  • @sangeetathakur5354
    @sangeetathakur5354 3 ปีที่แล้ว

    Bahut badhiya video Lala ji d acting bahut Soni

  • @harshdhillon9554
    @harshdhillon9554 3 ปีที่แล้ว

    Sira Bai 🙏🙏🙏

  • @jatindersinghmaheyhappysin2976
    @jatindersinghmaheyhappysin2976 3 ปีที่แล้ว

    Very nice video Vir Ji 👍👍👍👍😅😅😅

  • @sukhbitkaursukhbitkaur4113
    @sukhbitkaursukhbitkaur4113 3 ปีที่แล้ว +1

    Hahaha bhut vadhia video ji

  • @jarnailbenipal5668
    @jarnailbenipal5668 3 ปีที่แล้ว

    ਬਹੁਤ ਵਧੀਆ ਮੂਵੀ ਬਣਾਈਆ ਵੀਰ

  • @ramanbrarraman5382
    @ramanbrarraman5382 3 ปีที่แล้ว

    Nyc video and full funny 👌👌👌👍👍👍🔥🔥🔥😂😂😂🤣🤣🤣

  • @CRIME017
    @CRIME017 3 ปีที่แล้ว

    Sirrrrrra krata bai ji sirrrrrra bhut hi vadiya very nice 👍 story ji

  • @gursewaksekhon99
    @gursewaksekhon99 3 ปีที่แล้ว

    Hahaha laale nal te bahut madi hoi ...
    Bahut vdia bro...carry on gbu all team

  • @GaganKumar-my5vn
    @GaganKumar-my5vn 2 ปีที่แล้ว

    Bhut sohni video Bile Ram

  • @jodhveersinghdhaliwal6400
    @jodhveersinghdhaliwal6400 3 ปีที่แล้ว

    ਬਹੁਤ ਘੈਂਟ ਵੀਡਿਓ ਬਾਬਿਓ 👌🤣🤣

  • @jaswinderbatth9939
    @jaswinderbatth9939 3 ปีที่แล้ว +1

    Nice video 👌👌✌️👍👍 good day please

  • @singhsandeep8449
    @singhsandeep8449 3 ปีที่แล้ว

    Changa ni kita lale nal 😂😂😂😂😂

  • @mukeshbarthwal9565
    @mukeshbarthwal9565 2 ปีที่แล้ว

    Dunya so rahe ha ya bale Ram galeyo ma gum raha ha nice video

  • @gurwindersingh4248
    @gurwindersingh4248 3 ปีที่แล้ว

    Episode eight kdo ku aa rea Bai g bht e nice video hi jai jo

  • @harjitkaurdhillon6367
    @harjitkaurdhillon6367 3 ปีที่แล้ว +2

    Jata nal panga lenda Lala Par jaht nahi sakde bahut vadia Video ji 👍

  • @makhankalas660
    @makhankalas660 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @kalwinderkaur3565
    @kalwinderkaur3565 3 ปีที่แล้ว +2

    Sirra kita hoya Lala ji ne 💘💘

  • @pb-dh1iz
    @pb-dh1iz 3 ปีที่แล้ว +1

    ਵਧੀਆ ਸੋਹਣੀ ਵੀਡੀਓ

  • @Noorarts895
    @Noorarts895 3 ปีที่แล้ว

    very nice video I belong to Rogla

  • @tarnveersingh9482
    @tarnveersingh9482 3 ปีที่แล้ว

    Very at good all day good
    Good news vidoes

  • @Bhullar.66
    @Bhullar.66 3 ปีที่แล้ว +4

    😂👍👍👍

  • @harmansomal2837
    @harmansomal2837 ปีที่แล้ว

    Lala ji att 😂😂😂

  • @ArshdeepSingh-ei2gs
    @ArshdeepSingh-ei2gs 3 ปีที่แล้ว

    Very nice story and video 🤣🤣🤣🤣🤣

  • @j.s_5210-b1z
    @j.s_5210-b1z 3 ปีที่แล้ว

    Desimastitem😂😂😎😁

  • @jiwangoyalnabha7913
    @jiwangoyalnabha7913 3 ปีที่แล้ว

    Bohat badhia acting he ji lala di

  • @baljindersingh-mh2lk
    @baljindersingh-mh2lk 3 ปีที่แล้ว +1

    Very nice video 👌

  • @manjinderkaurdhami2343
    @manjinderkaurdhami2343 3 ปีที่แล้ว +1

    Hahahaha Very very funny 👍 i like it very much, from England

  • @jashanpreetmaan2986
    @jashanpreetmaan2986 3 ปีที่แล้ว

    Ik maj de khatar 10 tralia 🤣

  • @BaljinderSingh-mm6yw
    @BaljinderSingh-mm6yw 3 ปีที่แล้ว

    Very good 👍

  • @mrmrs_gill
    @mrmrs_gill 3 ปีที่แล้ว +1

    Gurdaspur mehndra #Teamwithwan06

  • @Dhillonfarmvlogs
    @Dhillonfarmvlogs 3 ปีที่แล้ว +1

    👌👌👌👌👌👌👌👌👌

  • @KulwinderKaur-tt7uu
    @KulwinderKaur-tt7uu 3 ปีที่แล้ว

    Nice 👌 video g 👍👌👍🤣

  • @khattragurtejsingh6132
    @khattragurtejsingh6132 3 ปีที่แล้ว

    Veera bhuat badhiya video and very funny video sare team ne God bless you and sare team ne Bhaut hared work keta ha love you bhai sare team ne eas tarah loka the Manoranjan kar de raho bhai ji

  • @Rexon_TDM
    @Rexon_TDM 3 ปีที่แล้ว

    Bohat vadiya lala g

  • @jagtarchattha9937
    @jagtarchattha9937 3 ปีที่แล้ว +1

    Bhot sohni video 💞👌👌💯

  • @gurbindersinghsidhu8217
    @gurbindersinghsidhu8217 3 ปีที่แล้ว +3

    🤣😂🤣😂🤣😂

  • @golijatt2630
    @golijatt2630 3 ปีที่แล้ว +1

    👌👌👌👌👌