ਅਵੱਲੀ ਪੀੜ ਇੱਕ ਵੱਖਰੀ ਕਹਾਣੀ | AWLI PID | Dharnat Jhinjer | A Short Movie

แชร์
ฝัง
  • เผยแพร่เมื่อ 17 ธ.ค. 2024

ความคิดเห็น • 759

  • @gagandeepKour-h9w
    @gagandeepKour-h9w 3 หลายเดือนก่อน

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਵੀਡੀਓ ਦੇਖ ਕੇ ਅੱਖਾ ਚੋ ਪਾਣੀ 😢😢👏👏👍👍❤❤

  • @amandeepsingh8662
    @amandeepsingh8662 2 ปีที่แล้ว +15

    ਬਹੁਤ ਸੋਹਣੀ ਵਿਡਿਉ ਵੀਰ ਜੀ ਮੈਨੂੰ ਵੇਖਦੀ ਵੇਖਦੀ ਨੂ ਰੋਣਾ ਆ ਗਿਆ

  • @gurjantsinghsran5872
    @gurjantsinghsran5872 2 ปีที่แล้ว +11

    ਬਲੇ ਬਲੇ ਧਰਨਾਟ ਵੀਰ ਜੀ ਬਹੂਤ ਬਹੁਤ ਹੀ ਵਧੀਆ ਵੀਡੀਓ ਸਚੀ ਯਾਰ ਅਖਾਂ ਚੋਂ ਪਾਨੀ ਆਗਿਆ ਯਾਰ ਜਲਦੀ ਭਾਗ ਦੂਜੇ ਦੀ ਵੀਡੀਓ ਬਣਾ ਦੇ ਧਰਨਾਟ

  • @manjindersinghbhullar8221
    @manjindersinghbhullar8221 2 ปีที่แล้ว +13

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ ਦਿਲ ਦੇ ਨਾਲ ਛੂਹ ਜਾਣ ਵਾਲੀ ਵੀਡੀਓ ਵੀਡੀਓ ਦੇਖ ਕੇ ਮਨ ਵਿਚ ਚੀਸ ਜੀ ਪੈਂਦਾ ਹੁੰਦੀ ਹੈ

  • @GurwinderSingh-wd2rt
    @GurwinderSingh-wd2rt 2 ปีที่แล้ว +34

    ਸੱਚੀ ਅੱਖਾਂ ਚੋ ਪਾਣੀ ਆ ਗਿਆ
    ਬਹੁਤ ਵਦੀਆਂ ਵੀਡੀਓ ਹੈ ਧਰਨਾਟ ਵੀਰ ਜੀ 👌

  • @princepansotra6055
    @princepansotra6055 2 ปีที่แล้ว +27

    ਕੌਣ ਕੌਣ ਬਿਨਾਂ ਵੇਖੇ ਬਾਈ ਦੀ ਵੀਡਿਉ like ਕਰ ਦਿੰਦਾ

  • @MandeepKaur-gk5kp
    @MandeepKaur-gk5kp 2 ปีที่แล้ว +7

    ਲਵ ਯੂ ਵੀਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @harbanssidhu924
    @harbanssidhu924 2 ปีที่แล้ว +23

    ਦਿਲੋਂ ਸਲੂਟ ਬਾਈ ਜੀ ਸਾਰੀ ਟੀਮ ਨੂੰ ❤️❤️👍👍🙏

  • @gulshanpreet2016
    @gulshanpreet2016 2 ปีที่แล้ว +1

    Wmk ji 🙏🙏🏻 thode sare videos Ncy & kaint

  • @999sachdev
    @999sachdev 2 ปีที่แล้ว +33

    ਬਹੁਤ ਹੀ ਵਧੀਆ ਅਤੇ ਦਰਦ ਭਰੀ ਸਟੋਰੀ ਐ love u guys 🇨🇦

  • @sukhwindershelly1379
    @sukhwindershelly1379 2 ปีที่แล้ว +10

    ਦਿਲੋਂ( I love you )ਆ ਸਾਰੀ ਟੀਮ ਨੂੰ।

  • @jasvirkaur2915
    @jasvirkaur2915 2 ปีที่แล้ว +2

    ਵੇਖੀ ਨਈ ਗਈ ਸਟੋਰੀ ਮਨ ਭਰ ਭਰ ਆਇਆ,😭😭😭😭😭

  • @gagansinghbrar8809
    @gagansinghbrar8809 2 ปีที่แล้ว

    ਬਹੁਤ ਹੀ ਵਧੀਆ ਦਰਦ ਭਰੀ ਫਿਲਮ ਬਣਾਈ ਐ ਧਰਨਾਟ ਵੀਰ
    ਬਹੁਤ ਵੱਖਰਾ ਕਰਸੈੱਪਟ ਏ
    ਪਹਿਲਾਂ ਤਾਂ ਧਰਨਾਟ ਵੀਰ ਹਰੇਕ ਫਿਲਮ ਵਿੱਚ ਲੱਤ ਜੀ ਘੁਮਾਉਂਦਾ ਈ ਦਿਖਦਾ ਸੀ
    ਪਰ ਆਹ ਫਿਲਮ ਬਹੁਤ ਵਧੀਆ ਬਣਾਈ ਏ

  • @jwalagaget8057
    @jwalagaget8057 2 ปีที่แล้ว

    ਬਹੁਤ ਵਧੀਆ ਦਰਦ ਭਰੀ ਕਹਾਣੀ ਹੈ ਪੁੱਤਰ ਜੀ ਗੁਰਪ੍ਰੀਤ ਝਿੰਜਰ ਧਰਨੱਤ

  • @kirankaur380
    @kirankaur380 2 ปีที่แล้ว +4

    ਬਹੁਤ ਵਧੀਆ ਵੀਰੇ 🙏 ਵਾਹਿਗੁਰੂ ਜੀ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @shersingh5277
    @shersingh5277 2 ปีที่แล้ว +1

    Spl thanks 🙏👍 for you deshi masti pindawale
    Weldon dear dharnat jhinger ji
    I like your story and acting also very good very emotional story
    I like it super 👍
    Good 👍 luck all the best all team members
    Iam sher Singh phalswal from palam delhi namaste india

  • @kulwinderkaurrano2621
    @kulwinderkaurrano2621 2 ปีที่แล้ว +2

    Heart touching story veer ji ❤️❤️

  • @raajveer8216
    @raajveer8216 2 ปีที่แล้ว +8

    ਬੁਹਤ ਭਾਵੁਕ ਕਹਾਣੀ ਆ ਦੇਖ ਕੇ ਰੋਣਾ ਆ ਗਿਆ

  • @KuldeepSingh-wi4fy
    @KuldeepSingh-wi4fy 2 ปีที่แล้ว

    ਬਾਈ ਜੀ ਧਰਨਾਟ ਔਰ ਸਾਰੀ ਟੀਮ ਨੂੰ ਲਖ ਲਖ ਵਧਾਈਆਂ ਬਾਈ ਜੀ ਜ਼ਨਾਨੀਆਂ ਦੀ ਮਤ ਗੁਤ ਪਿਛੇ ਹੁਦੀ ਹੈ ਆਪਣੇ ਘਰ ਪਟਣ ਦੀਆਂ ਆਪ ਜਵਾਬ ਦਾਰ ਹੁੰਦੀਆਂ ਨੇ

  • @sukhmandhillon6474
    @sukhmandhillon6474 2 ปีที่แล้ว +2

    ਬਹੁਤ ਵਧੀਆ ਸਟੋਰੀ ਘੈਂਟ ਗੱਲ ਬਾਤ

  • @GurpreetSingh-fq7di
    @GurpreetSingh-fq7di 2 ปีที่แล้ว +6

    ਬਹੁਤ ਹੀ ਵਧੀਆ ਵੀਰ ਧਰਨਾਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ Keep it up Brother 👍🙏

  • @jatinderbhinder4360
    @jatinderbhinder4360 2 ปีที่แล้ว +1

    ਵਾਹ ਜੀ ਵਾਹ ਧਰਨਾਹਤ ਬਾਈ ਸਿਰਾ ਹੀ ਕਰਵਾ ਦਿੱਤਾ ਇਸ ਵੀਡਿਉ ਵਿੱਚ ਅੱਤ ਹੀ ਕਰਵਾ ਦਿੱਤਾ

  • @SonuSharma-to6tb
    @SonuSharma-to6tb 2 ปีที่แล้ว +5

    Very emotional video😢😢😢video dekh k sachi Rona aa gya😭😭😭God blessed all

  • @arshsingh1188
    @arshsingh1188 2 ปีที่แล้ว +9

    What an acting.. Dharnat veer tan always awesome.. But aaj jitti character.. Kya baat... Kismat movie yaad aa gyi

  • @gypsypunjabi9482
    @gypsypunjabi9482 2 ปีที่แล้ว +4

    ਬਹੁਤ ਸੋਹਣੀ ਕਹਾਣੀ ਵੀਰ ਰਵਾਤਾ..||

  • @preetshergill4910
    @preetshergill4910 2 ปีที่แล้ว

    ਬਹੁਤ ਵਧੀਆ ਸਟੋਰੀ ਬਣਾਈ ਬਾਈ ਅਤੇ ਸਾਰਿਆਂ ਦੀ ਐਕਟਿੰਗ ਦਾ ਵੀ ਕੋਈ ਜਵਾਬ ਨਹੀਂ ।

  • @jashan.pb51
    @jashan.pb51 2 ปีที่แล้ว +6

    ਅਗਲਾ ਪਾਰਟ ਲੇ ਕੇ ਆਓ ਜੀ 👌🏻👌🏻👍❤️❤️👌🏼

  • @Harman8988
    @Harman8988 2 ปีที่แล้ว +7

    ਬਹੁਤ ਵਧੀਆ ਵੀਡੀਓ ਆ ਵੀਰ ਜੀ ਰੋਣਾ ਆ ਗਿਆ 👍🏻

  • @preetdhillon4613
    @preetdhillon4613 2 ปีที่แล้ว +1

    ਬਹੁਤ ਹੀ ਵਧੀਆ ਸਟੋਰੀ ਆ ਤੇ ਬਹੁਤ ਵਧੀਆ ਰੋਲ ਕੀਤੇ ਸਾਰਿਆਂ ਨੇ 🙏🙏

  • @buntyjatt5567
    @buntyjatt5567 2 ปีที่แล้ว +3

    ਬਾਈ ਅੱਖਾ ਭਰ ਆਈਆ
    ਬਹੁਤ ਸੋਹਣੀ ਏ ਵੀਡਿਓ 👍👍

  • @khushisingla5161
    @khushisingla5161 2 ปีที่แล้ว +4

    Heart touching video verre ❤️ rabb tonu sbb nu hmesa khush rhke 🙏 very nice video ❤️❤️

  • @amritkaur5620
    @amritkaur5620 2 ปีที่แล้ว

    ਬਹੁਤ ਵਧੀਆ ਵੀਡੀਓ ਜੀ ਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ

  • @jaspreetfojji6721
    @jaspreetfojji6721 2 ปีที่แล้ว +4

    ਵੀਰ ਜੀ ਬੋਤ ਸੋਨੀ ਵੀਡਿਓ ਜੀ ਰੋਣ ਆ ਗਿਆ ਵੀਡਿਓ ਦੇਖ ਕ love u

  • @jagpreetsingh6617
    @jagpreetsingh6617 2 ปีที่แล้ว +7

    ਦਿਲੋ ਸਲੂਟ ❤️❤️

  • @sukhveersingh7541
    @sukhveersingh7541 2 ปีที่แล้ว +55

    ਉਮੀਦ ਆ ਭਾਗ ਦੂਜੇ ਦੀ ਜੀ 🙏

    • @jassujassu1602
      @jassujassu1602 2 ปีที่แล้ว +2

      Haji plz 2 part and very nice

    • @harmanpindiala8528
      @harmanpindiala8528 2 ปีที่แล้ว

      th-cam.com/video/5JQJpOjwNuwh/w-d-xo.htmlttps://th-cam.com/video/5JQJpOjwNuwh/w-d-xo.htmlttps://th-cam.com/video/5JQJpOjwNuw/w-d-xo.html

    • @parmjeetsinghmks8035
      @parmjeetsinghmks8035 2 ปีที่แล้ว +1

      👍

    • @harmanbhattian8639
      @harmanbhattian8639 2 ปีที่แล้ว

      👌👌👌👍👍👍

    • @harmanbhattian8639
      @harmanbhattian8639 2 ปีที่แล้ว

      👍👍👍👍👌👌👌👌👌🙏🙏🙏🙏🙏

  • @surjeetsinghsurjeet30455
    @surjeetsinghsurjeet30455 2 ปีที่แล้ว

    sira video dharnat ਵਾਹਿਗੁਰੂ ਤੁੰਹਾਨੂ ਚੜਦੀਕਲਾ ਵਿੱਚ ਰੱਖੇ👌👌👌👌👌👍👍👍👍👍🙏🙏🙏🙏🙏🙏🙏✋✋😟😟😟

  • @lakhveersingh2448
    @lakhveersingh2448 2 ปีที่แล้ว +3

    ਬਹੁਤ ਸੋਹਣੀ ਵੀਡੀਓ ਆ ਬਈ ਅੱਖਾਂ ਚੋਂ ਪਾਣੀ ਆਗਿਆ 🙏

  • @sardari9341
    @sardari9341 2 ปีที่แล้ว +12

    God bless all team baba g hmesha mehr krn dharnat vere🙂🥰💕

  • @gavyratol6626
    @gavyratol6626 2 ปีที่แล้ว +7

    ਬਹੁਤ ਵਧੀਆ ਵੀਡਿਉ ਆ ਬਾਈ ਜੀ GBU brother ❤️

  • @bawa_amrit01
    @bawa_amrit01 2 ปีที่แล้ว +3

    ਵਾਈ ਜੀ ਬਹੁਤ ਬਹੁਤ ਵਧਿਆ ਸਟੋਰੀ ਆ

  • @pavitarsingh8008
    @pavitarsingh8008 2 ปีที่แล้ว

    ਵਾਹ ਓ ਬਾਈ ਬਹੁਤ ਸੋਹਣੀ ਕਹਾਣੀ ਸੀ ਨਾਲੇ ਦੇਖੀ ਗਿਆ ਨਾਲੇ ਰੋਈ ਗਿਆ

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @parmjeetsinghmks8035
    @parmjeetsinghmks8035 2 ปีที่แล้ว

    ਬਹੁਤ ਹੀ ਵਧੀਆ ਦਰਦ ਭਰੀ ਸਟੋਰੀ ਐ

  • @krishanlal1701
    @krishanlal1701 2 ปีที่แล้ว +2

    Super Excellent work All Team very good work. Bayji koi. Shabd. Nahi. Thrif. Ke. Liyea ❤️🌹👍👏🏻 krishanlal Foji Hoshiarpuri

  • @GagandeepSingh-qy9tp
    @GagandeepSingh-qy9tp 2 ปีที่แล้ว +4

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਨਾਇਸ਼
    👍👍👍👍👌👌👌💯💯

  • @ਮੇਰਾਪੰਜਾਬ-ਯ5ਢ
    @ਮੇਰਾਪੰਜਾਬ-ਯ5ਢ 2 ปีที่แล้ว +1

    Dharnat veer ਬਹੁਤ hi dukh bhri khani aa akhan Cho pani aa gia pta ਨੀ kine ko ghra ਚ Sather wisha dite es ਨਾ Murad bimari ਨੇ ਬਹੁਤ ਵਧੀਆ treeke ਨਾਲ਼ pesh kiti story 💖❤

  • @GurjeetSingh-qf2mb
    @GurjeetSingh-qf2mb 2 ปีที่แล้ว +4

    Nice video c veer g bhut he jyada❤❤❤

  • @robinajoshi9209
    @robinajoshi9209 2 ปีที่แล้ว +4

    Such a heart touching story. Really tears comes in my eyes. 💯💯💯💯💯💯🙏🙏🙏🙏🙏 May God bless u always veer g

  • @jaspals248
    @jaspals248 2 ปีที่แล้ว +2

    ਬਹੁਤ ਵਧੀਆ ਕਹਾਣੀ

  • @jodhbir848
    @jodhbir848 2 ปีที่แล้ว +3

    ☺☺☺☺jiyunde vasde rho bai raab hmesha khush rakhe sarya nu 🙏🙏🙏❤❤❤❤❤

  • @sahibsingh4519
    @sahibsingh4519 2 ปีที่แล้ว

    ਬਹੁਤ ਹੀ ਖੂਬਸੂਰਤ ਜੀ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖੀ ਇਹਨਾਂ ਦੀ

  • @SatnamSingh-lw3bc
    @SatnamSingh-lw3bc 2 ปีที่แล้ว

    ਬਹੁਤ ਸੋਹਣੀ ਵੀਡੀਓ ਧਰਨਾਟ ਬਾਈ ਮੇਰਾ ਤਾਂ ਦਿਲ ਉਦਾਸ ਹੋ ਗਿਆ ਸਾਰੀਆਂ ਵੀਡੀਓ ਵਿਚੋਂ ਇਕ ਨੰਬਰ ਹੈ

  • @manjeetsidhu4761
    @manjeetsidhu4761 2 ปีที่แล้ว

    ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਬਹੁਤ ਵਧੀਆ ਬਹੁਤ ਵਧੀਆ👍💯👍💯 ਭਾਗ 2 ਜਲਦੀ ਹੀ ਭੇਜ ਦਿਉ ਵੀਡੀਓ ਦਾ ਬਹੁਤ ਇੰਤਜ਼ਾਰ ਕਰ ਰਹੇ ਹਾਂ

  • @rameshbansal1991
    @rameshbansal1991 2 ปีที่แล้ว

    ਬਹੁਤ ਹੀ ਦਰਦ ਭਰੀ ਕਹਾਣੀ ।

  • @GAGNIYT-1
    @GAGNIYT-1 2 ปีที่แล้ว +6

    Beraa sodi video bahut vadia hundi aa 😍😍

  • @satveersingh5438
    @satveersingh5438 2 ปีที่แล้ว

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @diwanatera9971
    @diwanatera9971 2 ปีที่แล้ว +1

    ਔਰਤ ਦਾ ਜਿਗਰਾ ਸਮੁੰਦਰਾ ਤੋ ਗਹਿਰਾ ਹੁੰਦਾ, ਕਿੱਥੇ ਜਨਮ ਲਿਆ ਕਿਸੇ ਹੋਰ ਥਾ ਜਾਕੇ ਘਰ ਬਸੋਂਦੀ ਦੋਵੇ ਘਰਾ ਵਿੱਚ ਪਰਾਇਆ ਅਖਬੋਂਦੀ,🙏🏿

  • @amarjitsingh1946
    @amarjitsingh1946 2 ปีที่แล้ว

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼

  • @j.sdhindsasinghsardar523
    @j.sdhindsasinghsardar523 2 ปีที่แล้ว

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਵੀਡਿਉ ਸੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ।LOVE U A PURI TEEM NU🙏🙏🙏🙏👌👌👌👍🌷🌷🌷🌷💓💓💓💓🌹🌹🌹🌹💞💞💞💞🌺🌺🌺🌺

  • @99swa
    @99swa 2 ปีที่แล้ว

    Aankh te aanso aa gye bhot achi khani Riel story love you all 👏👏🙏🙏

  • @gurwinderkaur5625
    @gurwinderkaur5625 2 ปีที่แล้ว +8

    i proud you to be hamirgarhian...sari team ne baut sohna kam kita

  • @reetarani3692
    @reetarani3692 2 ปีที่แล้ว

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ

  • @IqbalSingh-vg5pc
    @IqbalSingh-vg5pc 2 ปีที่แล้ว

    ਬਹੁਤ ਵਧੀਆ ਫਿਲਮ ਜੀ

  • @khushibhullar5708
    @khushibhullar5708 2 ปีที่แล้ว

    ਬਹੁਤ ਸੋਹਣੀ video aa ਬਾਈ ਜੀ make second part of this video love you ਟਰਾਲੀ ਭਰ ਕੇ to all team

  • @sukhicheema7456
    @sukhicheema7456 2 ปีที่แล้ว +2

    Sirra story vere

  • @barinderveeru9763
    @barinderveeru9763 2 ปีที่แล้ว +6

    Waheguru thodi sari team nu chardikala bakshe🙏🙏🙏🙏

  • @KuldeepSingh-cx2iq
    @KuldeepSingh-cx2iq 2 ปีที่แล้ว

    V.nice thanku ji sari teem da bahot sohni vedio dard bhari stori dharnat veer thanks koi lafaj nahi sade kol tarif karn nu Lahawab

  • @navtejsinghkhosa8705
    @navtejsinghkhosa8705 2 ปีที่แล้ว +1

    Waheguru meaher rakhe sarbet te ji

  • @JagtarSingh-ex5sv
    @JagtarSingh-ex5sv 2 ปีที่แล้ว

    ਧਰਨਾਟ ਬਾਈ ਅੱਖਾ ਦਾ ਵੀ ਸਮੁੰਦਰ ਬਣ ਗਿਆ

  • @kirandeep8468
    @kirandeep8468 2 ปีที่แล้ว +8

    Welcome back Kamal didi I am so happy 😁😁😊😊😊😊

  • @satnamsingh7394
    @satnamsingh7394 2 ปีที่แล้ว +1

    ਬਹੁਤ ਵਧੀਆ ਵਿਡੀਉ ਆ

  • @arpinderkaur8267
    @arpinderkaur8267 2 ปีที่แล้ว

    ਬਹੁਤ ਵਧੀਆ ਵੀਡੀਓ ਆ ਪਰ ਜਦੋ ਤੱਕ ਦੇਖੀ ਗਈ ਤੇ ਰੋਈ ਗਈ

  • @jasvinder.singhkala4039
    @jasvinder.singhkala4039 2 ปีที่แล้ว +1

    Siraa story

  • @techworldcinema
    @techworldcinema 2 ปีที่แล้ว +5

    Bhut vadia👌 video aa bro waheguru hor tarkia bakhshe ❤️love you sari team nu ❤️❤️

  • @gurmeetgothwal7541
    @gurmeetgothwal7541 2 ปีที่แล้ว

    Dharnat veer bhot vidya video dil to silute aa yr sari teem nu god bless you bro all teem 🙏🙏🙏

  • @manjitbhatia4175
    @manjitbhatia4175 2 ปีที่แล้ว +1

    ਬਹੁਤ ਵਧੀਅਾ ਵੀਡੀੳੁ ਸੀ ਬੁਟਾ ਮੰਡੀ ਜਲੰਧਰ.ਤੋ

  • @bittuteji705
    @bittuteji705 2 ปีที่แล้ว +3

    Waheguru ji sab te Mehar Karo ji

  • @Nikmanna
    @Nikmanna 2 ปีที่แล้ว

    ਬਹੁਤ ਵਧੀਆ ਵੀਡਿਓ ਵੀਰ
    ਦੂਸਰਾ ਭਾਗ ਵੀ ਬਣਾਓ ਹੋ ਸਕੇ
    ਚੜਦੀਕਲਾ ਚ ਰਹੋ ਸਾਰੀ ਟੀਮ ❣️❣️

  • @RavneetKaur-he2tq
    @RavneetKaur-he2tq 2 ปีที่แล้ว +9

    ਇਹ ਹੀ ਉਮੀਦ ਹੈ ਕਿ ਜਲਦੀ ਦੂਜਾ ਭਾਗ ਆਵੇ 🙏

  • @teamarcher3789
    @teamarcher3789 2 ปีที่แล้ว +2

    Eni drd bhri story .te bakhoobi hr ek da crecter nibhaya tuci sari team ne g end dekh k tn rona hi aa gia .god bless u Dhrnat bai to all team membrs.

  • @jatinderbharadwaj6292
    @jatinderbharadwaj6292 2 ปีที่แล้ว +1

    veer vry nice video rab tenu razi rakhe👌👌👌👌❤❤❤❤

  • @jaswinderbhikhi9012
    @jaswinderbhikhi9012 2 ปีที่แล้ว

    ਅੱਖਾਂ ਚ ਪਾਣੀ ਆ ਗਿਆ y ਵੀਡੀਓ ਦੇਖ ਕੇ

  • @rupinderbawa8280
    @rupinderbawa8280 2 ปีที่แล้ว

    👍👍 ਬਹੁਤ ਵਧੀਆ ਵੀਰੇ 👍👍

  • @satveersingh5438
    @satveersingh5438 2 ปีที่แล้ว

    ਵੀਰ ਧਰਨਾਟ ਇਸ ਵੀਡੀਓ ਦਾ ਦੂਜਾ ਭਾਗ ਜਲਦੀ ਲੈ ਕੇ ਆਉਣਾ ਜੀ ਧੰਨਵਾਦ ਵੀਰ ਜੀ

  • @komalpreetkaur9933
    @komalpreetkaur9933 2 ปีที่แล้ว +12

    Very very very nice concept
    I literally cried after watching it, just amazing onnne, loved it ❤️❤️❤️❤️……can’t even explain in words…..GBU❤️❤️❤️❤️❤️………

    • @Navphotography621
      @Navphotography621 2 ปีที่แล้ว +1

      Yeah me Too I Cried So Much Because its truth and Koi hi kr sakda eda baki Rona na awe eh ta ho ni sakda Waheguru chardi kala rakhe sada Ena te Vadia Vadia Videos bnon 🙏🏻🙏🏻🙏🏻🙏🏻🙏🏻

  • @ramansidhu9625
    @ramansidhu9625 2 ปีที่แล้ว +1

    Sari teem de kirdar bahut sohne c god bless you all team

  • @ManpreetSingh-eh3zo
    @ManpreetSingh-eh3zo 2 ปีที่แล้ว +2

    Dharnat veer g bohut he vadiya concept veer bohut vadiya video totally different veer God bless you all team members and parmatma tohade sab de lambe umaer kare g Dharnat veer love u trali barke g

  • @karnsingh9795
    @karnsingh9795 2 ปีที่แล้ว

    ਬਹੁਤ ਵਧੀਆ video aa y g 👍

  • @jasjaspreets4502
    @jasjaspreets4502 2 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @gautam11975
    @gautam11975 2 ปีที่แล้ว +1

    Bahut zabardast story Dharnat bai....
    Zabardast actor all in movie

  • @SukhwinderkaurKaur-mj7hp
    @SukhwinderkaurKaur-mj7hp 2 ปีที่แล้ว

    Bahut dard bhari story ji Rab thenu hamesha khush rakhe

  • @BalwantSingh-zl6vc
    @BalwantSingh-zl6vc 2 ปีที่แล้ว

    ਬਹੁਤ ਵਧੀਆ ਵੀਡੀਓ ਬਣਾਈ ਆ 👍🙏

  • @rajbhairajbhai4489
    @rajbhairajbhai4489 2 ปีที่แล้ว

    Veer bahut jordar video bani aa parmatma khus rakhe tenu

  • @khushisandhu5856
    @khushisandhu5856 ปีที่แล้ว

    Bhutt vadia vedio darnatt veer gd bhutt vadia vedioni 👌👌👌🙏❤❤❤❤❤

  • @avtardeol7895
    @avtardeol7895 2 ปีที่แล้ว

    ਔਰਤਾਂ ਹਮੇਸ਼ਾਂ ਸ਼ੱਕੀ ਹੁੰਦੀਆਂ ਹਨ

  • @balvirsidhu1809
    @balvirsidhu1809 2 ปีที่แล้ว +3

    Tarnaat Veere Bahut Vadia Story Hai Dekh Ke Rona Aa Giya Agla Bhag Sukkhan Bhareya Hove Sat Sri Akaal 🙏

  • @khushpreetsingh4317
    @khushpreetsingh4317 2 ปีที่แล้ว +1

    Bhut badiya yara 😭😭😭😭😭

  • @KuldeepSingh-jy7dg
    @KuldeepSingh-jy7dg 2 ปีที่แล้ว

    ਬਹੁਤ ਵਧੀਆ ਜੀ

  • @bhagatsainivlogs3633
    @bhagatsainivlogs3633 2 ปีที่แล้ว +2

    ਇਸ ਕਹਾਣੀ ਦਾ ਦੂਜਾ ਭਾਗ ਜਲਦੀ ਲੈਕੇ ਆਇਓ ਇੰਤਜਾਰ ਕਰਦੇ ਹਾਂ

  • @Virk-2022
    @Virk-2022 2 ปีที่แล้ว +1

    Ghaint story a 👍