India-Pakistan : 47 ਦੀ ਵੰਡ ਮਗਰੋਂ Sri Kartarpur Sahib ਵਿੱਚ 3 ਪੀੜੀਆਂ ਦਾ ਹੋਇਆ ਮੇਲ| 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 3 ม.ค. 2025

ความคิดเห็น • 557

  • @Terameranewspunjab
    @Terameranewspunjab ปีที่แล้ว +64

    ਨਹਿਰੂ ਤੇ ਅੰਗ੍ਰੇਜਾ ਨੇ ਰੱਲ ਕੇ ਪੰਜਾਬ ਵਿੱਚ line ਪਵਾ ਦਿੱਤੀ 😢 ਸੋਹਣਾ ਪੰਜਾਬ ਖਤਮ ਕਰ ਦਿੱਤਾ

    • @SurinderSingh-ln3pv
      @SurinderSingh-ln3pv ปีที่แล้ว +1

      ਸਹੀ ਗੱਲ ਐ ਵੀਰੇ

    • @rajeshKumar-dz2gf
      @rajeshKumar-dz2gf ปีที่แล้ว +4

      ZINNA TERA JIJA LAGDA HAI

    • @Roger-k5f
      @Roger-k5f ปีที่แล้ว +5

      bhrawa pakistan de muslim te halle tak, 2 Nation theory te believe karde aa.. ohna naal kida reh loge tuhi

    • @beantbrar7706
      @beantbrar7706 ปีที่แล้ว

      ਨਹੀਂ ਬਾਈ ਪੰਜਾਬ ਖਤਮ ਨਹੀਂ ਹੋ ਸਕਦਾ ਵਾਹਿਗੁਰੂ ਭਲੀ ਕਰਨਗੇ

    • @ludhianvi1
      @ludhianvi1 ปีที่แล้ว +1

      @@rajeshKumar-dz2gf well said

  • @vandemattaram
    @vandemattaram ปีที่แล้ว +34

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪ ਤੇ ਬੜੀ ਕ੍ਰਿਪਾ ਕੀਤੀ ਹੈ ਉਹਨਾਂ ਨੇ ਅਪਣੇ ਘਰ ਵਿਚ ਆਪ ਜੀ ਦਾ ਮੇਲ ਕਰਾ ਕੇ ਸਿੱਧ ਕਰ ਦਿੱਤਾ ਹੈ ਕਿ ਉਸਦੇ ਘਰ ਦੇਰ ਹੈ ਹਨੇਰ ਨਹੀਂ

  • @rashpalsingh3848
    @rashpalsingh3848 ปีที่แล้ว +13

    ਦੇਸ਼ਾਂ ਵਿਚ ਫਰਕ ਦੇਖ ਲਓ ਜਿਹੜਾ ਭਾਰਤ ਵਿੱਚ ਰਿਹਾ ਅਪਣੇ ਧਰਮ ਵਿੱਚ ਰਿਹਾ ਜਿਹੜਾ ਪਾਕਿਸਤਾਨ ਵਿੱਚ ਰਹਿ ਗਿਆ ਉਹ ਵਿਚਾਰੇ ਦਾ ਧਰਮ ਹੀ ਬਦਲ ਗਿਆ ਵਾਹ ਭਾਰਤ ਤੇਰੀ ਦੁਨੀਆ ਚ ਅਲੱਗ ਹੀ ਸ਼ਾਨ ਹੈ ਵਾਹ।

  • @kuljitkahlon455
    @kuljitkahlon455 ปีที่แล้ว +15

    ਤੁਹਾਨੂੰ ਸੁਣਨ ਤੋ ਬਾਅਦ ਮੇਰੀਆ ਅੱਖਾਂ ਭਰ ਆਈਆਂ ਕਿਉਂਕਿ ਸਾਡੇ ਪੁਰਖਿਆਂ ਵੀ ਸਥਾਨ ਹਡਾਇਆ ਏ

  • @mazhariqbalislamicvideos4828
    @mazhariqbalislamicvideos4828 ปีที่แล้ว +2

    Mery to Dily dua ha AllahTahala Ap donoon familyes ko hamesha sehat o tandrusti vali zindgi ata farmae khush rakhe Abad rakhe ameen

  • @ਪਿੰਡ62
    @ਪਿੰਡ62 ปีที่แล้ว +10

    ਬਹੁਤੇ ਲੋਕ ਆਪਣੀ ਜਨਮ ਭੂਮੀ ਨੂੰ ਦੇਖਣ ਲਈ ਤਰਸਦੇ ਹੋਏ ਇਸ ਦੁਨੀਆ ਤੋਂ। ਚਲੇ ਗਏ

  • @baldevsingh9391
    @baldevsingh9391 ปีที่แล้ว +2

    ਬਹੁਤ ਖੂਸ਼ੀ ਹੂਦੀ ਹੈ ਯਦੋ ਕੋਈ ਵਿਛੜਿਆ ਹੋਇਆ ਮਿਲਦਾ ਹੈ ਜੀ

    • @BalwinderSingh-rd7wc
      @BalwinderSingh-rd7wc ปีที่แล้ว

      ਗੱਲ ਫੇਰ ਬਣਦੀ ਜੇ ਓਹਨੂੰ ਸਿੱਖ ਹੀ ਰਹਿਣ ਦਿੰਦੇ

  • @PreetPreet-yd4ni
    @PreetPreet-yd4ni ปีที่แล้ว +33

    ਵਾਹਿਗੁਰੂ ਜੀ ਕਿਰਪਾ ਕਰਨ ਸਰਕਾਰਾਂ ਦੇ ਕਾਨੂੰਨ ਨਰਮ ਹੋਣ ਤਾਂ ਜ਼ੋ ਵਿਛੜੇ ਆਪਣਿਆਂ ਨੂੰ ਮਿਲ ਸਕਣ ਕਾਰੋਬਾਰ ਪ੍ਰਫੁੱਲਤ ਹੋਣ ਗੁਰੂਘਰਾਂ ਤੇ ਮੰਦਰਾਂ ਦੇ ਦਰਸ਼ਨ ਦੀਦਾਰ ਸੇਵਾ ਸਿਮਰਨ ਬਖਸ਼ਿਸ਼ ਕਰਨ 🙏

    • @Raman42002
      @Raman42002 ปีที่แล้ว

      ​@Tapori Language News Ram did Banwas for a women and wasted 14 years of his life,Even couldn't save his own wife from Ravan

    • @Roger-k5f
      @Roger-k5f ปีที่แล้ว +2

      @@Raman42002 Ram ji te phir vi sitaji nu bcha liaye hi..
      tuhi te apni sakki mtagujar te shibzadea nu shad ke daur gaye hi

    • @Roger-k5f
      @Roger-k5f ปีที่แล้ว +1

      Ram ji te phir vi sitaji nu bcha liaye hi..
      tuhi te apni sakki mtagujar te shibzadea nu shad ke daur gaye hi.. lid khani sikhlami khalishaaatani kateer

    • @Roger-k5f
      @Roger-k5f ปีที่แล้ว +2

      6 saal ki aayesha aur 78 saal ka budha,, bann gaya lucky number 786😂😂,,

    • @Aman-vm8kw
      @Aman-vm8kw ปีที่แล้ว

      ​@@Raman42002 bhaje kyo anand pur da kila jhadke
      Tankha mangi kom shudar jatt

  • @opgurasingh915
    @opgurasingh915 ปีที่แล้ว +16

    ਦੋਵੇਂ ਪੰਜਾਬ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @HarishKumar-wh7gt
    @HarishKumar-wh7gt ปีที่แล้ว +4

    ਗੱਲ ਤਾਂ ਤਾਂ ਬਣਦੀ , ਜੇ ਉਹ ਸਿੰਘ ਹੀ ਰਹਿਣ ਦਿੰਦੇ

    • @RamMittal-q2k
      @RamMittal-q2k 22 วันที่ผ่านมา

      😭😭😭😭😭😭

  • @gurdevsingh-pk8qd
    @gurdevsingh-pk8qd ปีที่แล้ว +20

    ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ ।। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠੁ ।।੯੫੭।। ਵਾਹਿਗੁਰੂ ਸੱਭ ਵਿਛੜਿਆ ਦੇ ਮੇਲ ਕਰਾਵੇ, ਸਾਡੀ ਏਹੀ ਅਰਦਾਸ ਹੈ👍👍👍👍👏👏👏👏👏🌷🌹🌷🌹🌷🇫🇷

  • @SukhwinderSingh-wq5ip
    @SukhwinderSingh-wq5ip ปีที่แล้ว +7

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @saabG4040
    @saabG4040 ปีที่แล้ว +51

    ਨੁਕਸਾਨ ਸਿੱਖ ਕਮਿਊਨਿਟੀ ਦਾ ਹੋਇਆ। ਕਿਨੇਂ ਲੋਕ ਸਿੱਖ ਤੋਂ ਮੁਸਲਮਾਨ ਬਣੇ।

    • @ravinderkandari3750
      @ravinderkandari3750 ปีที่แล้ว +3

      Wo india na si ,muh faad khali....taaan dene dewange ,wo pakistan si salamati chahedi to tara singh kabool karo 😂😂😂😂

    • @ravinderkandari3750
      @ravinderkandari3750 ปีที่แล้ว

      @@scythianwarlord7557 o chachunder saaanp di fitrat saanp di hi rahndi hai ,tu hi bana le apna abba hujur .itho se sardar jaate apno se utho milte rafeeq shafiq taufiq bane.koi ni chahde ye mulle banne .inhe darra kar jabardasti banaya si ,tu hi baith kati lull per 😆🤣tum jajbati ho sakda ,saanp twanu rassi najar au sakdi , mennu saaanp saaanp hi najar aunda . Mulle acche log hote to inhanu kaboolnama na karwade uthe bhi singh sab hi bane milde .o nahi bolenge kyunki wo pakistan si india nahi .🤔

    • @sanatanairy2331
      @sanatanairy2331 ปีที่แล้ว +1

      Bhaji faiya Hoya Sikh bach gaye Jai Hind

    • @saabG4040
      @saabG4040 ปีที่แล้ว +3

      @@NonReligious-dj2jg Nafrat insan di sab toh vaddi dushman aa.

    • @saabG4040
      @saabG4040 ปีที่แล้ว +2

      @@scythianwarlord7557 avdi maa teh bhen nu v read kra de eh comment.. malak tnu samat bakshe..

  • @charanjitsingh4388
    @charanjitsingh4388 ปีที่แล้ว +7

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਵਾਹਿਗੁਰੂ ਜੀ ਬਜ਼ੁਰਗਾਂ ਨੂੰ ਚੜ੍ਹਦੀਕਲਾ ਬਖਸ਼ੋ ਜੀ

  • @Jking-us1kd
    @Jking-us1kd ปีที่แล้ว +1

    ਸਚੀ ੳਹ ਟਾਈਮ ਯਾਦ ਕਰ ਕੇ ਅੱਖਾਂ ਭਰ ਆਈਆਂ 🙏🏻🙏🏻

  • @beantbrar7706
    @beantbrar7706 ปีที่แล้ว +2

    ਵਿਛੜਿਆ ਮੇਲੇ ਪ੍ਭੁ
    ਵਾਹਿਗੁਰੂ ਜੀ

  • @surinderpal7690
    @surinderpal7690 ปีที่แล้ว +18

    I was crying almost one hour after watching this video

    • @samraticecream9825
      @samraticecream9825 ปีที่แล้ว

      Man ka dusman ngraj.. genna. Naru... En ko. Upr . Walla maf nai karaja..

  • @manjinderkaur3621
    @manjinderkaur3621 ปีที่แล้ว +11

    Navjot Singh Sidhu and Imran khan sikhan and vichhure milan valian di duavan de haqdar hn🙏

  • @kaurasingh7750
    @kaurasingh7750 ปีที่แล้ว +6

    ਧੰਨ ਧੰਨ ਗੁਰੂ ਨਾਨਕ ਦੇਵ ਜੀ l ਜੋ ਤੁਸੀਂ ਭੈਣ ਭਰਾ ਨੂੰ ਮਿਲਾ ਦਿੱਤਾ ਹੈ l

  • @gurinderjitnagra7199
    @gurinderjitnagra7199 ปีที่แล้ว +1

    ਇਨਸਾਨੀਅਤ ਸ਼ਰਮਸਾਰ ਹੈ

  • @tasvirsingh6924
    @tasvirsingh6924 ปีที่แล้ว

    ਮਲੂਕਾ ਦੀ ਵੰਡ ਕਦੇ ਵੀ ਨਾ ਹੋਵੇ
    ਇਹਨਾ ਦੋਵਾ ਭੈਣ ਭਰਾ ਨੂੰ ਞਹਿਗੂਰ
    ਜੀ ਲੰਬੀ ਊਮਰ ਬਖਸ਼ੇ ਜੀ

  • @jagatkamboj9975
    @jagatkamboj9975 ปีที่แล้ว +9

    ਲਵ ਯੂ ਪਾਕ ਪੰਜਾਬੀ ਵੀਰੋ ਤੇ ਭੈਣੋ
    ਖੁਸ਼ ਰਹੋ ਅਲ੍ਲਾ ਵਾਹਿਗੁਰੂ ਖੁਸ਼ਿਆਂ ਬਖਸ਼ੇ

    • @Raman42002
      @Raman42002 ปีที่แล้ว +1

      ​@Tapori Language News Copy Pasting, Krishan was a Makhan Chor and had 16000 wives,he even married 8 years old Rukhmani

    • @Roger-k5f
      @Roger-k5f ปีที่แล้ว +4

      @@Raman42002 6 saal ki aayesha aur 78 saal ka budha,, bann gaya lucky number 786😂😂,,

    • @Roger-k5f
      @Roger-k5f ปีที่แล้ว +3

      @@Raman42002 phir te gobind singh ne vi 3 viah kite hi,, te na ngi mayibhaggo da pta ni kide kide naal affair hi

    • @Raman42002
      @Raman42002 ปีที่แล้ว +1

      @@Roger-k5f 16000 wives to G@shti khana hi bana dala Krishan Ne

    • @Raman42002
      @Raman42002 ปีที่แล้ว

      @@Roger-k5f Br@hma even Raped his daughter Saraswati 🤣

  • @baldevsingh9391
    @baldevsingh9391 ปีที่แล้ว

    ਮਲਓਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @paramusa3778
    @paramusa3778 ปีที่แล้ว

    ਦੋਵੇਂ ਪੰਜਾਬ ਵਸਦੇ ਰਹਿਣ

  • @narinderwaraich7442
    @narinderwaraich7442 ปีที่แล้ว +6

    India Pakistan zindabad Panjab Panjabi panjabiat zindabad ❤❤❤

  • @bharpursingh1276
    @bharpursingh1276 ปีที่แล้ว +1

    Bhai Harjit singh Bahut khusi hoi Kismat wale nu milde han waheguru khus Rakhe

  • @Harwinder1972
    @Harwinder1972 ปีที่แล้ว +3

    ਵਾਹਿਗੁਰੂ ਮਿਹਰ ਕਰਨ ਸਭ ਤੇ

  • @JatinderKumar-t8c
    @JatinderKumar-t8c ปีที่แล้ว +1

    ਮਾਤਾ ਜੀ ਅੱਖਾਂ ਭਰ ਆਈਆਂ

  • @kuldipsinghkuldipsingh9834
    @kuldipsinghkuldipsingh9834 ปีที่แล้ว +2

    Jeo g

  • @Pkdhindora
    @Pkdhindora ปีที่แล้ว +1

    Good bless you

  • @amritraju5911
    @amritraju5911 ปีที่แล้ว

    Waheguru ji Meher ਕਰਨ ਤੁਹਾਡੇ parivaar te

  • @yasirlatif6253
    @yasirlatif6253 ปีที่แล้ว +8

    Love from Pakistan

  • @SubhashChander-pp6ig
    @SubhashChander-pp6ig ปีที่แล้ว +9

    ਕੌੜੀ ਸਚਾਈ- ਜੋ ਮੁਸਲਮਾਨ ਦੇਸ਼ ਦੀ ਵੰਡ ਸਮੇਂ ਭਾਰਤ ਵਿੱਚ ਰਹਿ ਗਏ ਸੀ, ਉਹ ਇੱਥੇ ਮੁਸਲਮਾਨ ਹੀ ਰਹੇ, ਪਰ ਜੋ ਹਿੰਦੂ ਜਾਂ ਸਿੱਖ ਪਾਕਿਸਤਾਨ ਵਿੱਚ ਰਹਿ ਗਏ ਸੀ ਉਨ੍ਹਾਂ ਨੂੰ ਮੁਸਲਮਾਨ ਬਨਣ ਤੇ ਮਜਬੂਰ ਹੋਣਾ ਪਿਆ।

    • @sukhwinderkaur1718
      @sukhwinderkaur1718 ปีที่แล้ว +2

      Bilkul sahi

    • @jamesbullard4423
      @jamesbullard4423 ปีที่แล้ว

      Wrong,
      Here is an example of Muslim girl snatched from her family by a Sikh, he converted and married her, never tried sending her back.
      th-cam.com/video/CAf2U1Q3I7k/w-d-xo.html

    • @beagoodboy3799
      @beagoodboy3799 ปีที่แล้ว

      ​@@jamesbullard4423brthr a taa bus ek video paayi hai. Oh v dsde 1951 ch pakistan ch 20/25 lakh Sikh c, jehre aaj di date 30/35 hazzar reh gye. Hindu population 20/22% c jehri oh aaj de time ch 2/3% reh gyi, kithe chale gye inne hindu tay Sikh, but jehre muslim India ch reh gye c, 6/7% oh aaj 20/22% tay aa gye. Pta nhi kinniya hindu tay sikha diya kudiya ghar chak k ley jaande tay oh agle Darr de maare report nhi krde, tay 3/4 din baad police naal aaunde nay tay kudi de ghar de nu aa k keh dinde nay hnji thodi 19/20 saala di kudi nu sadde 54 saal de muslman budhe naal pyaar ho gya, taa a ghar shad k bhaj gyi c, hun taa social media da jmana aa gya lok video paa dinde nay pta aa video India chali jaayegi muslmana di badnami hougi hun a kaam ghat ho gya bahut, pehla social media nhi c pta nhi kinniya Sikh tay hindu kudiya inna muslman de 10/12 jawak jma k baithiya nay, jide ch ek chote pra da jawak hunda ek vadde da, ek ohne de Abu da, halala idda he krde aa,

    • @BalwinderSingh-rd7wc
      @BalwinderSingh-rd7wc ปีที่แล้ว +3

      ਬਾਈ ਇਹੀ ਫਰਕ ਹੈ ਭਾਰਤ ਤੇ ਪਾਕਿਸਤਾਨ ਵਿੱਚ ਜੋ ਇੱਥੇ ਮੁਸਲਮਾਨ ਆਏ ਸੀ ਉਹ ਅੱਜ ਵੀ ਮੁਸਲਮਾਨ ਨੇ। ਪਰ ਪਾਕਿਸਤਾਨ ਵਿੱਚ ਹਿੰਦੂ ਸਿੱਖਾਂ ਨੂੰ ਜ਼ਬਰੀ ਮੁਸਲਮਾਨ ਬਣਾ ਦਿੱਤਾ। ਆਪਣੇ ਲੋਕ ਅਜੇ ਵੀ ਭਾਰਤ ਵਿਚ ਬੋਲਦੇ ਅਸੀਂ ਗੁਲਾਮ ਆ ਕਿੰਨੀ ਗਲਤ ਗੱਲ ਹੈ। ਆਪਾ ਨੂੰ ਸ਼ੁਕਰ ਕਰਨਾ ਚਾਹੀਦਾ ਆਪਾ ਭਾਰਤ ਹਿੱਸੇ ਆਏ। ਨਹੀਂ ਆਪਣਾ ਵੀ ਇਹੋ ਹਾਲ ਹੋਣਾ ਸੀ

    • @sukhwinderkaur1718
      @sukhwinderkaur1718 ปีที่แล้ว +2

      @@BalwinderSingh-rd7wc 🙏🏻 bhaji par Sade kyi log lehnda Punjab lenda Punjab krde nachde rehnde aa. Ena boojhran nu mullean di dalali krni changi lgdi e. Par tuhadi gal 100 % shi e 🙏🏻

  • @yousafawan1100
    @yousafawan1100 ปีที่แล้ว

    ਮੰਦਰ ਢਾਹ ਦੇ ਮਸਜਿਦ ਢਾਹ ਦੇ ਜੋ ਕੁਚ ਢਾਹੰਦਾ ਹੈ ਢਾਹ ਦੇ ਪਰ ਕਿਸੇ ਦਾ ਦਿਲ ਨਾ ਢਾਹਈ ਰੱਬਾ ਦਿਲਾ ਵਿਚ ਰਹਨਦਾ ਹੈ। ਬਾਬਾ ਬੁੱਲੇ ਸ਼ਾਹ

  • @user-xc8xo8vk4k
    @user-xc8xo8vk4k ปีที่แล้ว +2

    Many many thanks to Indian govt who reunited brother sister

  • @jagjeetsingh.paontasahib6106
    @jagjeetsingh.paontasahib6106 ปีที่แล้ว

    Waheguru ji dono hi brother or sister nu jyada ton jyada ek jagh time bitan da sabab vakshan ji

  • @ansarahmed2916
    @ansarahmed2916 ปีที่แล้ว

    Mai ye sub dekh dilbhar aya Allah sub ke dilo ko is trah se milaye rakh

  • @surinderpalsingh485
    @surinderpalsingh485 ปีที่แล้ว +73

    Hindustan Azad hoya Pakistan Aabad hoya,, Punjab Barbad hoya

    • @ludhianvi1
      @ludhianvi1 ปีที่แล้ว +8

      Indian Punjab Pakistani side nalo 50 saal agey hay.

    • @Coder-t1w
      @Coder-t1w ปีที่แล้ว +7

      tere warge sikh te halle vi apne ap nu gulam hi dasde aa

    • @Coder-t1w
      @Coder-t1w ปีที่แล้ว +5

      tere warge sikh te halle vi apne ap nu gulam hi dasde aa

    • @ParminderKaur-zm4kw
      @ParminderKaur-zm4kw ปีที่แล้ว +1

      Tu ki khoyea dss!!!!

    • @yourddd
      @yourddd ปีที่แล้ว

      Bilkul sahi keya singh ji

  • @cristiano-c3z5q
    @cristiano-c3z5q ปีที่แล้ว

    ਵਾਹਿਗੁਰੂ ਜੀ ਮਿਹਰ ਕਰੋ ਪਰਿਵਾਰਾਂ ਉੱਤੇ।

  • @kuljitsingh763
    @kuljitsingh763 ปีที่แล้ว +1

    Bhut bhut thanks 🙏👍 BBC news

  • @HarpreetSingh-bv2np
    @HarpreetSingh-bv2np ปีที่แล้ว

    Pakistan vich sikh to muslim ban rahe ne bhot ginti vich asi bhaichare di misal de rahe hai lakh lahnat hai sade ute

  • @gurcharansingh5938
    @gurcharansingh5938 ปีที่แล้ว +1

    ਇਹ ਪੰਜਾਬ ਵੀ ਮੇਰਾ ਏ
    ਉਹ ਪੰਜਾਬ ਵੀ ਮੇਰਾ ਏ

  • @Ludhiana1948
    @Ludhiana1948 ปีที่แล้ว +2

    ਕਿਰਪਾ ਕਰਕੇ ਇਸਨੂੰ ਬੀਬੀਸੀ ਹਿੰਦੀ 'ਤੇ ਦਿਖਾਓ i request bbc

  • @GurdeepSingh-bj7qj
    @GurdeepSingh-bj7qj ปีที่แล้ว

    ਨਵਜੋਤ ਸਿੱਧੂ ਤੇ ਇਮਰਾਨ ਖਾਨ ਨੇ ਬੜੀ ਮੇਹਰਬਾਨੀ ਕੀਤੀ.

  • @sukhvindersingh2167
    @sukhvindersingh2167 ปีที่แล้ว

    ਵਾਹਿਗੁਰੂ ਜੀ।ਇਹ ਸਭ ਨਵਜੋਤ ਸਿੰਘ ਸਿੱਧੂ ਦੇ ਉਪਰਾਲੇ ਸਦਕੇ ਹੋਇਆ ਹੈ ਜੇਕਰ ਕਰਤਾਰ ਪੁਰ ਕੋਰੀਡੋਰ ਨਹੀਂ ਬਣਦਾ ਤਾਂ ਭੈਣ ਭਰਾ ਦਾ ਮਿਲਾਪ ਕਿੱਥੇ ਹੋਣਾ ਸੀ।ਇਸ ਲਈ ਸਾਨੂੰ ਸਾਰਿਆਂ ਨੂੰ ਨਵਜੋਤ ਸਿੰਘ ਸਿੱਧੂ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ।

  • @baljitkaur7975
    @baljitkaur7975 ปีที่แล้ว +2

    V imotional felt crying.

  • @bootadreger4540
    @bootadreger4540 ปีที่แล้ว +4

    ਇਹ ਦਰਦ ਪੰਜਾਬੀਆ ਨੂੰ ਤੇ ਸਿੱਖਾਂ ਨੂੰ ਪੁੱਛਿਆ ਜਾਵੇ ਕੇ ਵੰਡ ਕੀ ਹੈ ਜਿੰਨਾ ਨੇ ਕੁਝ ਨਹੀਂ ਕੀਤਾ ਉਹ ਕੁਰਸੀਆਂ ਸਾਂਭ ਗਏ

  • @BaljinderSidhu-t9t
    @BaljinderSidhu-t9t ปีที่แล้ว

    ਸਤਿਨਾਮ ਵਾਹਿਗੁਰੂ ਜੀ

  • @mirhimahere4237
    @mirhimahere4237 ปีที่แล้ว +14

    As a Pakistani descendant it breaks my heart how baba ji was treated in his early life by the family who took him in. I belong from the same region and even we’ve had elders who somehow got lost from their families during partition.

  • @kksandhu1779
    @kksandhu1779 ปีที่แล้ว

    God bless this brother sister

  • @jageerkhan8566
    @jageerkhan8566 ปีที่แล้ว

    Waheguru JI waheguru JI waheguru JI waheguru JI waheguru JI ਜਗੀਰ MOMI

  • @sandipsinghkhokhar592
    @sandipsinghkhokhar592 ปีที่แล้ว +7

    ਜਿੰਨੀ ਮਰਜ਼ੀ ਨੇੜੇ ਦੀ ਰਿਸ਼ਤੇਦਾਰੀ ਹੋਵੇ, ਪਰ ਦੂਰੀ ਉਹ ਰਿਸ਼ਤੇਦਾਰੀ ਨੂੰ ਹੌਲੀ-ਹੌਲੀ ਖ਼ਤਮ ਕਰ ਦਿੰਦੀ ਹੈ, ਗੱਲ ਕੌੜੀ ਜ਼ਰੂਰ ਹੈ ਪਰ ਸੱਚ ਹੈ 🙏🙏🙏🙏🙏

    • @Raman42002
      @Raman42002 ปีที่แล้ว

      ​@Tapori Language News Br@hma Raped his own daughter Saraswati

  • @MNCH
    @MNCH ปีที่แล้ว

    Thanks to Kartarpur Sahib.. good job

  • @chhotansingh1433
    @chhotansingh1433 ปีที่แล้ว

    Thank you 🎉🎉❤❤❤

  • @gurbachansingh7116
    @gurbachansingh7116 ปีที่แล้ว +2

    Guru.nanak PATSAH.MEHAR KARN

  • @mangasinghlg617
    @mangasinghlg617 ปีที่แล้ว

    Verry good ji

  • @dayalsingh8878
    @dayalsingh8878 ปีที่แล้ว

    waheguru ji Mehar karna . Vija La Ke Punjab Aa Jaaoo

  • @RajinderSingh-bd6qd
    @RajinderSingh-bd6qd ปีที่แล้ว

    ਵਾਹਿਗੁਰੂ ਜੀ ਕਿਸੇ ਨੂੰ ਨਾ ਵਿਛੋੜੇ

  • @hamidjatt8084
    @hamidjatt8084 ปีที่แล้ว +3

    Very emotional story.

  • @jagjitsingh1993
    @jagjitsingh1993 ปีที่แล้ว +1

    Great job thanks ❤❤❤❤❤❤❤❤❤❤❤

  • @ManjitChahal16
    @ManjitChahal16 ปีที่แล้ว +2

    ਵਿਛੜਿਆਂ ਮੇਲੇ ਪ੍ਰਭੂ

  • @AmarjeetSingh-turban-Jaunpur
    @AmarjeetSingh-turban-Jaunpur ปีที่แล้ว +9

    ਮੇਰੀ ਦਾਦੀ ਜੀ ਵੀ ਪਾਕਿਸਤਾਨ ਤੋਂ ਆਏ ਸਨ ਹੁਣ ਉਹਨਾਂ ਦੀ ਉਮਰ 96 ਸਾਲ ਹੈ

    • @BaljeetNandpuriyaShop
      @BaljeetNandpuriyaShop ปีที่แล้ว

      Village kara a

    • @jassichahal8147
      @jassichahal8147 ปีที่แล้ว

      Village daso , shayad koi labh jave.
      Nasir Dhillon veer nu sampark kro, jroor kuch na kuch pta laggega

  • @amarjitsonu5388
    @amarjitsonu5388 ปีที่แล้ว +1

    ऐसा क्यों है कि पाकिस्तान में रह गए लोगों को अपना धर्म बदलना पड़ गया।

  • @angrejsinghwarhey4730
    @angrejsinghwarhey4730 ปีที่แล้ว

    Great 👍

  • @rsingh6027
    @rsingh6027 ปีที่แล้ว +5

    Waheguru ji 🙏🏾🙏🏾

  • @gursewaksinghgill8225
    @gursewaksinghgill8225 ปีที่แล้ว +4

    ਬਹੁਤ ਵਧੀਆ

  • @chandrashekharshekhat3328
    @chandrashekharshekhat3328 ปีที่แล้ว

    Great moment of reunion of brother and sister after 75 yr of fateful partition of India.
    Jai Hind
    Shekhar
    New Delhi India

  • @harmanSB
    @harmanSB ปีที่แล้ว

    ਮੇਰੇ ਪੜਨਾਨੇ ਦੇ ਚਾਰ ਪੁੱਤਰ ਸਨ। ਦੋ ਬਚੇ। ਨਾਨਾ ਜੀ ਦਸਦੇ ਹੁੰਦੈ ਸੀ। ਕੇ ਮੱਝਾਂ ਲਈ ਦਲੀਆਂ ਰਿੱਝਦਾ ਹੀ ਸ਼ੱਡ ਕੇ ਇਧਰ ਨੂੰ ਕੂਚ ਕਰਨਾ ਪਿਆ। 22 ਏਕੜ ਜ਼ਮੀਨ ਸੀ ਓਹਨਾਂ ਦੀ। ਬਲਦ ਮਝਾਂ ਗਾਵਾਂ ਸਬ ਛੁੱਟ ਗਾਇਆ। ਤੇ ਅੱਧਾ ਪਰਿਵਾਰ ਵੀ।

  • @MahangaSingh-gi3fo
    @MahangaSingh-gi3fo ปีที่แล้ว

    Waheguru ji mehar kro ji jo v vishre hun onaa sab nu mila do ji

  • @Karamkaur.
    @Karamkaur. ปีที่แล้ว

    A dono gvt nu udon koshish krni chahidi c pawara nu parwara nl milon di hun umr nikl gyi dunia v alg alg bsa lyi shukr fer v NGO jo aena bichadia nu mila rhi h dhanwad

  • @mohammediqbalsandhu1661
    @mohammediqbalsandhu1661 ปีที่แล้ว +1

    It's beautiful to see this.

  • @Editverse324
    @Editverse324 ปีที่แล้ว

    waheguru ji 🙏 mehr karn

  • @sukhdevsingh4796
    @sukhdevsingh4796 ปีที่แล้ว +2

    ਸਾਡਾ DNA ਇੱਕ ਆ

  • @hanifmadras7016
    @hanifmadras7016 ปีที่แล้ว

    Very nice

  • @ranjodhbrar-go6nt
    @ranjodhbrar-go6nt ปีที่แล้ว

    Waheguru ji sab te maher kro

  • @gurleenkaur8472
    @gurleenkaur8472 ปีที่แล้ว +6

    Desh nu azad krvayea kurbania deke per onha ne sada Punjab hi tod dita 😢

  • @NarinderSingh-bx3xu
    @NarinderSingh-bx3xu ปีที่แล้ว

    ਸਾਡੇ ਪਿੰਡ ਦਾ ਨਾਮ ਬੋਹੜ ਅਗਰ ਕਿਸੇ ਵੀ ਵਿਅਕਤੀ ਨੂੰ ਪਿਡ ਬੋਹੜ ਦੀ ਜਾਣਕਾਰੀ ਹੋਵੇ ਤਾਂ ਕਮੇਟ ਕਰਣਾ ਜੀ🙏🙏

  • @mrsingh3362
    @mrsingh3362 ปีที่แล้ว +1

    Sat Naam Sri WaheGuru Sahib ji 🙏📿🙏

  • @dhaliwalvlogs2181
    @dhaliwalvlogs2181 ปีที่แล้ว +4

    Waheguru ji 🙏🎉🎉😢

  • @PawanKumar-vq2jt
    @PawanKumar-vq2jt ปีที่แล้ว +1

    Very good video 🎉🎉

  • @jimmygurney49
    @jimmygurney49 ปีที่แล้ว +13

    Waheguru ji apni kirpa bani Raki both family te 🙏🙏🙏🙏

  • @amankatiyar7327
    @amankatiyar7327 ปีที่แล้ว +3

    It's sad to seeing that Hindu Sikh converted forcefully in Pakistan.

  • @ravinderbraich7628
    @ravinderbraich7628 ปีที่แล้ว +1

    Very nice video

  • @jaswindergalib
    @jaswindergalib ปีที่แล้ว

    ਇਹ ਹੈ ਸਿੱਖ ਤੇ ਮੁਸਲਮਾਨ ਦਾ ਰਿਸ਼ਤਾ ਜਿਹੜੇ ਬਹੁਤ ਮੁਸਲਮਾਨ ਭਰਾ ਭਰਾ ਕਰਦੇ ਹਨ ਿਹ ਸਲੂਕ ਹੁੰਦਾ ਹੈ ਕਾਫਿਰ ਨਾਲ

  • @jagjeetsahi628
    @jagjeetsahi628 ปีที่แล้ว +2

    Waheguru mehar kri

  • @taswaryaqub4942
    @taswaryaqub4942 ปีที่แล้ว

    Allah khush Rakhe saabko

  • @iqbalcheema2329
    @iqbalcheema2329 ปีที่แล้ว

    good work

  • @gurmeetsingh-bu5fb
    @gurmeetsingh-bu5fb ปีที่แล้ว

    ਜਨਮ ਜਨਮ ਕਾ ਸਾਥ ਹੈ ਤਮਾਹਾਰਾ ਹਮਾਰਾ

  • @Baazsingh12
    @Baazsingh12 ปีที่แล้ว +3

    My grandfather also from Pakistan Punjab

  • @Smartrendshorts
    @Smartrendshorts หลายเดือนก่อน

    Good

  • @sohnavela
    @sohnavela ปีที่แล้ว

    Very good

  • @suchasingh175
    @suchasingh175 ปีที่แล้ว

    Very interesting story

  • @muhammadsultan5488
    @muhammadsultan5488 ปีที่แล้ว

    🎉❤ Masaallha alhamdolillah

  • @kiranbajwa3497
    @kiranbajwa3497 ปีที่แล้ว +9

    Politics di khedd ne punjab de tukde kar dite,
    1947 di wand ne punjabiya nu khatm karn di koshish kiti,
    Fer vi government da dill nahi rajiya or fer haryana himachal naam te tukde kite or ajj tak punjab government diya akha da roda hi baniya ee😢
    Waheguruji vishdiya nu milave

  • @ludhianvi1
    @ludhianvi1 ปีที่แล้ว +7

    Reality of Pakistan is clearly seen😮. Everybody converted. Compare that with Indian side.

    • @jimbocho660
      @jimbocho660 ปีที่แล้ว +1

      This about Punjab not "India". Why do you keep dragging "India" into this?

    • @Roger-k5f
      @Roger-k5f ปีที่แล้ว +4

      agree with you

    • @ludhianvi1
      @ludhianvi1 ปีที่แล้ว +1

      @@jimbocho660 bara dukh lagga Pakistan da Mughala nu.

    • @Aman-vm8kw
      @Aman-vm8kw ปีที่แล้ว

      ​@@jimbocho660 aaye mughla di satta shudar jatt tere pyo da punjab h bhosdi dea tere to pehle de rehan daye ha sala 50 sall da raj kar lya ta bhalde h khalistan
      Shudar TANKHA mangan vali kom jatt
      Sanskar karan vele ni aaye sale aukat nhi c na
      Dudh pian vele ni aaye
      Mehta kalu v mutpine c ka nahi 😂

    • @BalwinderSingh-rd7wc
      @BalwinderSingh-rd7wc ปีที่แล้ว

      Agree bro

  • @umardrazkhan4166
    @umardrazkhan4166 8 หลายเดือนก่อน

    Mery Dada ji iss duniya wicho chly gai ohna di Akhri khuwahish c k Gurdaspur dai kol apny pind *Ali Sher* nu daikh lain, per Modi ji kr k oh nae ja sky,
    Boht khushi k Maa Ji Apny brother nal Apni zindgi wich mil ry ne..
    Partition di takleef ajj c Punjab dai lok mehsoos krdy ne.

  • @indiancraneopakbar4018
    @indiancraneopakbar4018 ปีที่แล้ว

    Waheguru g ❤❤❤❤❤

  • @jaysingh-ho7eb
    @jaysingh-ho7eb ปีที่แล้ว

    congratulations to all of you! stay blessed.

  • @godgifted6480
    @godgifted6480 ปีที่แล้ว +1

    god video

  • @javaiddar2217
    @javaiddar2217 ปีที่แล้ว

    very very painful dastan & beyond paine.