ਕਾਂਗਰਸੀ ਬੀਬੀ ਨੇ ਪਾ ਦਿੱਤੇ ਪਟਾਕੇ। ਭਗਵੰਤ ਮਾਨ ਦੀ ਘਰਵਾਲੀ ਕਰਤਾ ਸਿੱਧਾ ਸਵਾਲ ਝਾੜੂ ਵਾਲਿਆਂ ਨੂੰ ਵੀ ਕਰਤਾ ਖੁੱਲ੍ਹਾ

แชร์
ฝัง
  • เผยแพร่เมื่อ 7 ก.ค. 2024
  • #RMBTelevision #JalandharElection #PunjabNews bibi
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    CameraMan- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 133

  • @amerjeetsingh833
    @amerjeetsingh833 13 วันที่ผ่านมา +20

    ਸਹੀ ਕਿਹਾ ਬੀਬਾ ਜੀ ❤

  • @sikanderjitdhaliwal2078
    @sikanderjitdhaliwal2078 13 วันที่ผ่านมา +5

    ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਖਹਿਰਾ ਜਾਂ ਚੰਨੀ ਹੋਵੇ ਤਾਂ ਹੀ ਤੁਸੀਂ ਜਿੱਤ ਸਕਦੇ ਹੋ।ਬੀਬੀ ਮੁੱਦਿਆਂ ਤੇ ਗੱਲ ਕਰਦੀ ਜੋ ਚੰਗੀ ਗੱਲ ਹੈ

  • @gurmeetsinghgurmeetsingh2599
    @gurmeetsinghgurmeetsingh2599 13 วันที่ผ่านมา +14

    ਬੀਬਾ ਜੀ ਸਭ ਤੋਂ ਵੱਡਾ ਮਸਲਾ ਗੁਰੂ ਜੀ ਦੀ ਬੇਅਦਬੀ ਦਾ ਸੀ। ਉਸਨੂੰ ਸਰਕਾਰ ਨੇ ਟਚ ਤਕ ਨਹੀਂ ਕੀਤਾ।

  • @manjitpal1156
    @manjitpal1156 13 วันที่ผ่านมา +9

    Punjab. Zindabad

  • @JASSISINGH-hg4in
    @JASSISINGH-hg4in 13 วันที่ผ่านมา +4

    ਬੀਬਾ ਜੀ ਅਗਰ ਤੁਸੀਂ ਜਿੱਤ ਗਏ ਤਾਂ ਕੀ ਰਿਸ਼ਵਤ ਖੋਰੀ ਨਹੀਂ ਲੈਣੀ ਨਾ ਦੇਣੀ

  • @JASSISINGH-hg4in
    @JASSISINGH-hg4in 13 วันที่ผ่านมา +3

    ਬਾਈ ਜੀ ਕਾਂਗਰਸ ਨੇ ਝਾੜੂ ਦੀਆਂ ਚੀਕਾਂ ਕਢਾਈਆਂ ਪਈਆਂ

  • @Mannsingh-mv3un
    @Mannsingh-mv3un 13 วันที่ผ่านมา +7

    ਕੀ ਕਾਂਗਰਸ, ਅਕਾਲੀਆ, ਭਾਜਪਾਈ ਸਰਕਾਰ ਸਮੇਂ
    ਮਹੀਨੇ ਚੜ੍ਹ ਦੇ ਸੀ??????????
    ਰਾਜਨੀਤੀ ਇਕ ਸੇਵਾ ਹੈ ਜਾਂ ਵਪਾਰ??????????
    ਕੁਰਸੀ ਲਈ ਲੀਡਰ ਕਿਉ ਭੱਜੇ ਫਿਰ ਰਹੇ ਹਨ????????????
    ਲੀਡਰਾਂ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਅਤੇ ਹੁਣ ਦੀ ਜਾਇਦਾਦ ਦੀ ਜਾਂਚ ਹੋਵੇ???????
    ਕਰਜਾ ਪੰਜਾਬ ਸਿਰ ਚੜ ਗਿਆ, ਪਰ ਲੀਡਰ ਅਰਬਾਂ ਪਤੀ ਕਿਉ????????
    ਇਕ ਲੱਖ ਦੀ ਗ੍ਰਾਂਟ ਵਿੱਚੋਂ ਵੀਹ ਹਜ਼ਾਰ ਉੱਡ ਜਾਂਦਾ ਹੈ। ਕਈ ਗਰਾਂਟ ਪੁਰੀ ਦੀ ਪੂਰੀ ਹੀ ਲੀਡਰ ਖਾ ਜਾਂਦਾ ਹੈ।
    ਪੰਜਾਬ ਤੇ ਕਰਜਾ ਕਾਂਗਰਸ, ਅਕਾਲੀ ਗਠਜੋੜ ਸਮੇਂ
    ਵੀ ਵਧਦਾ ਸੀ।

  • @surinderpalsingh3365
    @surinderpalsingh3365 13 วันที่ผ่านมา

    ਮੈਡਮ ਜੀ ਬਹੁਤ ਵਧੀਆ ਬਲਾਰੇ ਹੋ ਬੇਬਾਕ ਅਤੇ ਵਧੀਆ ਅੰਦਾਜ ਦੇ ਮਾਲਕ ਹੋ ਤੁਸੀ ਬਹੁਤ ਖੂਬ ਜੀ👍

  • @scaryff9021
    @scaryff9021 13 วันที่ผ่านมา +2

    Good

  • @sukhisharma375
    @sukhisharma375 10 วันที่ผ่านมา +1

    Bilkul sahi keha madam ji

  • @PargatSingh-hr7dz
    @PargatSingh-hr7dz 11 วันที่ผ่านมา

    ਮੈਡਮ ਟੀਨਾ ਚੌਧਰੀ ਜੀ ਬਹੁਤ ਵਧੀਆ

  • @JaggiSingh-h7j
    @JaggiSingh-h7j 13 วันที่ผ่านมา +2

    Good 👍👍👍👍 👍👍👍 Jay ho 🎉🎉🎉🎉🎉🎉🎉🎉🎉😂

  • @PBwalegs
    @PBwalegs 13 วันที่ผ่านมา +13

    ਕਾਂਗਰਸ ਪਾਰਟੀ ਜਿੰਦਾਬਾਦ

  • @user-em4vc9pe7m
    @user-em4vc9pe7m 13 วันที่ผ่านมา

    Good speech...great person...god bless 🙏 you Sister

  • @Sukhmandersingh-n9
    @Sukhmandersingh-n9 13 วันที่ผ่านมา

    ਨਸ਼ਾ ਬੀਬੀ ਜੀ ਦੋ ਢਾਈਆਂ ਸਾਲਾਂ ਦਾ ਬੇਰਜਗਾਰੀ ਭੁੱਖ ਮਰੀ ਕੀ ਦੋ ਢਾਈਆਂ ਸਾਲਾਂ ਦੀ ਹੋਈ ਆ ਪੰਜਾਬ ਚ

  • @RahulKumar-yc8nu
    @RahulKumar-yc8nu 13 วันที่ผ่านมา +3

    RIGHT NOW

  • @SatvinderPal
    @SatvinderPal 13 วันที่ผ่านมา +2

    #justicforsidhumoosewala

  • @manjitpal1156
    @manjitpal1156 13 วันที่ผ่านมา +3

    Great

  • @ruplalsehgal1117
    @ruplalsehgal1117 13 วันที่ผ่านมา +1

    CM Manan to Punjab bachao

  • @d.p.sahota
    @d.p.sahota 13 วันที่ผ่านมา

    madam ne bahut sone jawab ditte, ekdum cool rahke.

  • @AmrikSingh-p6i
    @AmrikSingh-p6i 13 วันที่ผ่านมา +2

    ਇਹ ਨੇ ਤਾ ਕਰਜਾ ਚੁਕ ਲਿਆ ਕੀ ਕਿਸੇ ਹੋਰ ਸਰਕਾਰ ਨੇ ਕਰਜਾ ਨਹੀਂ ਚੁੱਕਿਆ

  • @user-hu6zp5yz1s
    @user-hu6zp5yz1s 13 วันที่ผ่านมา

    ਇਸ ਬੀਬੀ ਦੀਆਂ ਗੱਲਾਂ ਸੁਣ ਕੇ ਜਲੰਧਰ ਵਿਸਟ ਵਾਲੇ ਭਗਵੰਤ ਮਾਨ ਦੇ ਕੈਡੀਡੇਟ ਭਗਤ ਨੂੰ ਵੋਟਾਂ ਨਹੀ ਪਾਉਣਗੇ ਲੋਕਾਂ ਦੇ ਮੁੱਦੇ ਜਿਉ ਤੇ ਤਿਉ ਪਏ ਹਨ ਲੋਕਾਂ ਨੂੰ ਆਪ ਵੋਟਾਂ ਲਈ ਨਹੀ ਕਹਿਣਾ ਚਾਹੀਦਾ ਲੋਕ ਆਪਣੀ ਮਰਜੀ ਨਾਲ ਸਾਰਿਆ ਦੇ ਕੰਮ ਦੇਖ ਕੇ ਵੋਟਾਂ ਪਾਉਣ ਕਿਸੇ ਨੂੰ ਵੀ ਝੂਠ ਬੋਲ ਕੇ ਝੂਠੇ ਲਾਰੇ ਲਾ ਕੇ ਵੋਟਾਂ ਨਹੀ ਮੰਗਣੀਆਂ ਚਾਹੀਦੀਆਂ ।

  • @user-hu6zp5yz1s
    @user-hu6zp5yz1s 13 วันที่ผ่านมา

    ਕਾਂਗਰਸ ਵਿਚ ਬੇਦਾਗ ਹੱਥ ਵਿੱਚ ਪਰੂਫ ਫੜ ਕੇ ਗੱਲ ਕਰਨ
    ਵਾਲਾ ਇਕੋ ਇਕ ਲੀਡਰ ਹੈ ਸੁੱਖਪਾਲ ਸਿੰਘ ਖਹਿਰਾ ਬਾਜਵਾ ਵੜਿੰਗ ਮਾਨ ਨਾਲ ਰਲੇ ਹੋਏ ਹਨ ।

  • @user-ub4yg3fc8e
    @user-ub4yg3fc8e 13 วันที่ผ่านมา +1

    Very good Job❤

  • @JaswinderKaur-ei8wm
    @JaswinderKaur-ei8wm 9 วันที่ผ่านมา

    ਸਰਕਾਰਾ ਨੇ ਫਰੀ ਰਾਸ਼ਨ,ਫਰੀ ਸਫਰ ਬਿਜਲੀ ਪਾਣੀ ਤੇ 1000/-ਰੁਪਏ ਦੇਣ ਦੀਆ ਸਕੀਮਾ ਨੇ ਲੋਕ ਨਕਾਰਾ ਕਰ ਦਿਤੇ ਹਨ।ਦੇਸ਼ ਵਿਚ ਕੋਈ ਵੀ ਕੰਮ ਕਰਕੇ ਰਾਜੀ ਨਹੀ ਇਹ ਸਭ ਕੁੱਝ ਬੰਦ ਹੋਣਾ ਚਾਹੀਦਾ ਹੈ।

  • @RamPal-wz1up
    @RamPal-wz1up 13 วันที่ผ่านมา +1

    ਕਮਾਲ ਦੇ ਮੈਡਮ ਕਮਾਲ ਦੇ ਬੁਲਾਰੇ ਸਾਨੂੰ ਮਾਣ ਹੈ ਤੁਹਾਡੇ ਤੇ

  • @Chinalwadhera-rw5lz
    @Chinalwadhera-rw5lz 13 วันที่ผ่านมา +2

    Congress party jindabad

  • @user-iy2lk1wu6x
    @user-iy2lk1wu6x 13 วันที่ผ่านมา +1

    Very very very good

  • @ruplalsehgal1117
    @ruplalsehgal1117 13 วันที่ผ่านมา +1

    Congress winning Jalandhar west

  • @PBwalegs
    @PBwalegs 13 วันที่ผ่านมา +2

    ਚੋਧਰੀ ਜੀ ਨ ਸਰੀਆ ਗਲਾਂ ਸਚ ਬੋਲਿਆ ਈ

  • @shindasarpanch3903
    @shindasarpanch3903 12 วันที่ผ่านมา

    Vy good Madam ji

  • @DaljitSingh-kk9ud
    @DaljitSingh-kk9ud 13 วันที่ผ่านมา

    So good 💯

  • @harpinderbhullar5719
    @harpinderbhullar5719 13 วันที่ผ่านมา

    Right

  • @SatvinderPal
    @SatvinderPal 13 วันที่ผ่านมา +1

    Congress party jindabad jindabad

  • @user-gl8wt7vf8d
    @user-gl8wt7vf8d 13 วันที่ผ่านมา +1

    Bhainji is good s great

  • @AmandeepSingh-ze9cb
    @AmandeepSingh-ze9cb 13 วันที่ผ่านมา

    ਨਵਜੋਤ ਸਿੰਘ ਸਿੱਧੂ ਨੂੰ ਲਿਆਉ ਨਹੀਂ ਤਾਂ ਤੁਸੀਂ ਵੀ ਖ਼ਤਮ

  • @deepakchaani7665
    @deepakchaani7665 13 วันที่ผ่านมา +1

    Aa bibi nu bye election ch ticket deve party

  • @AmandeepSingh-bu4wn
    @AmandeepSingh-bu4wn 13 วันที่ผ่านมา

    ਫੇਲ ਸਰਕਾਰ ਏ

  • @ashukarnania9995
    @ashukarnania9995 13 วันที่ผ่านมา +1

    1000 rs wali gal bilkul Sahi Hai bus galan hi ne ehda da

  • @AvtarSingh-gs1si
    @AvtarSingh-gs1si 13 วันที่ผ่านมา +2

    ਕਾਂਗਰਸ ਪਾਰਟੀ ਵਧੀਆ ਪਾਰਟੀ ਹੈ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਤਾ ਹੀ ਸਾਰਾ ਪੰਜਾਬ ਨੌਕਰੀਆ ਕਰ ਰਿਹਾ ਹੈ ਘਰ-ਘਰ ਨੌਕਰੀ ਦਿਤੀ ਕਾਂਗਰਸ ਨੇ ਨਾਲੇ ਮੁਲਾਜ਼ਮਾ ਨੂ ਬਕਾਏ ਜਲਦੀ ਦੇਣਗੇ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਵੀ ਦੇਣਗੇ ਬੈਗ ਲੇ ਲਿਓ ਰੁਪਏ ਪਾਊਣ ਨੂ

    • @proudofindiandemocracyocra1445
      @proudofindiandemocracyocra1445 13 วันที่ผ่านมา

      Terrorism has been eliminated by Congress CM S Beant Singh who had sacrificed his life infront of Punjab secretariat Chandigarh in a bomb blast by terrorists for maintaining peace in Punjab. Besides S.Darshan Singh Kay Pee and Sh Jagat Ram Sood have been sacrificed their lives for maintaining peace in Punjab.
      Jai Hind

  • @Vickygill-bl3sx
    @Vickygill-bl3sx 9 วันที่ผ่านมา

    ਮੈਡਮ ਜੀ ਜੈ ਤੁਸੀ ਆਮ ਆਦਮੀ ਵਲੋ ਪੁਸ ਰਹੇ ਹੋ ਤਾਂ ਠੀਕ ਆ ਜੈ ਕਿਸੇ ਪਾਰਟੀ ਵੱਲੋ ਫੇਰ ਤੁਸੀ ਇਹ ਪੁਸ਼ਨ ਤੇ khehan ਦੇ ਹੱਕਦਾਰ ਨੀ ਆ ਆਮ ਪਾਰਟੀ ਦੂਜਿਆਂ ਪਾਰਟੀਆਂ ਨਾਲੋ ਕਿਤੇ ਵੱਧ ਈਮਾਨਦਾਰ ਆ ਪਹਿਲਾ ਕਰਜ਼ਾ ਲਿਆ ਹੀ ਕਾਤੋ ਜੇ ਆਮ ਪਾਰਟੀ ਨੇ ਲਏ ਲਿਆ ਤਾਂ ਕੇਹਰ ਤਾਂ ਨੀ ਹੋਇਆ ਜੀ

  • @manishkambojj5749
    @manishkambojj5749 13 วันที่ผ่านมา +3

    ਕਾਂਗਰਸ ਨੇ ਪਿਛਲੇ ਪੰਜ ਸਾਲਾਂ ਵਿਚ ਆਪਣੀਆਂ ਜੇਬਾਂ ਭਰੀਆ ਨੇ

    • @PreetKahlon-wx1ft
      @PreetKahlon-wx1ft 13 วันที่ผ่านมา

      Hun eh bhar rhe aa eh ta eda hi chlda rehna jdo tak loki ek nhi hunde galt nu galt kehna sikho sarkar koi v hove nale swal mojo da sarkar nu hi hunde aa jere har gye oh galt c ta hun eh v ohi kuj kri jande par lok galt nu galt kehna sikh gye jdo odo hi sarkar nu Akal ouni lok ek ho ke Khar jan fer hi sare kam imandari nal hon ge jdo koi afsar rishvat mang da onu na diti jave virod keta jave eh nhi ki ek me virod kita te baki 2 rishvat de ke kam krvon risvat odo band honi aa jdo lok rishvat deni band krn ge lok jaldi kam krvon lyi ja galt kam nu Shi krvon lyi rishvat dende aa odo officers 👮‍♀️ da fer mooh pai janda aa

  • @BalvirSingh-gl4gq
    @BalvirSingh-gl4gq 13 วันที่ผ่านมา +1

    Kahira.. good.y

  • @khalasawaj
    @khalasawaj 13 วันที่ผ่านมา +1

    All true madam ji.

  • @rkdua8555
    @rkdua8555 13 วันที่ผ่านมา +1

    DUA R K RADHEY RADHEY

  • @labhsingh8134
    @labhsingh8134 13 วันที่ผ่านมา +1

    Very good speech madam jee

    • @VarinderVaidNews
      @VarinderVaidNews 13 วันที่ผ่านมา

      Very Very good speech Madam ji👌👌

  • @ranthirsingh8886
    @ranthirsingh8886 13 วันที่ผ่านมา +1

    ਠੀਕ ਹੈ ਜੀ ਤੁਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕੂੜਾ ਕਰਕੱਟ ਹੀ ਸਮਝਦੇ ਹੋ ਤਾਂ ਹੀ ਤਾਂਹੀ ਕੂੜਾ ਕਰਕਟ ਉਨਾਂ ਨੇ ਲੈ ਲਿਆ ਇਸ ਦਾ ਮਤਲਬ ਤਾਂ ਇਹੀ ਹੈ ਪਰ ਆਮ ਪਾਰਟੀ ਹਰ ਬੰਦੇ ਨੂੰ ਬੰਦਾ ਸਮਝ ਦੀ ਹੈ

  • @KuldeepSingh-sm5ss
    @KuldeepSingh-sm5ss 13 วันที่ผ่านมา

    ਬਹੁਤ ਵਧੀਆ ਵਿਚਾਰ

  • @Vickygill-bl3sx
    @Vickygill-bl3sx 9 วันที่ผ่านมา

    ਇਹ ਪਾਰਟੀ ਨੀ ਮੁੱਕਦੀ

  • @AmrikSingh-p6i
    @AmrikSingh-p6i 13 วันที่ผ่านมา +1

    70 ਸਾਲ ਕਰਜਾ ਕਿਸ ਨੇ ਚੁੱਕਿਆ

  • @singhamritpal2652
    @singhamritpal2652 13 วันที่ผ่านมา

    🎉🎉Right Good a ji

  • @Aapkamboj
    @Aapkamboj 13 วันที่ผ่านมา +1

    Raja warring di 2nd wife😂😂😂😂😂

  • @GurdeepSingh-ye5dr
    @GurdeepSingh-ye5dr 13 วันที่ผ่านมา +1

    Good 👍Madam

  • @SatnamSingh-bf6dv
    @SatnamSingh-bf6dv 13 วันที่ผ่านมา

    Historically submission. Brought out hidden facts to save the democracy and law and order in the punjab state.

  • @sukhpalgill785
    @sukhpalgill785 12 วันที่ผ่านมา

    From last 70 years we are hearing same story but leaders properties increased public became poor who is responsible give us answers ?????🙏🙏🙏

  • @MukeshKumar-od4ur
    @MukeshKumar-od4ur 13 วันที่ผ่านมา

    Good job 🎉Madam Ji

  • @gurnamsingh2438
    @gurnamsingh2438 13 วันที่ผ่านมา

    ਕੈਪਟਨ ਨੇ ਵਾਅਦਾ ਕੀਤਾ ਸੀ ਸਾਰਿਆਂ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਹੋਊਗਾ ਕੀ ਹੋਇਆ

  • @dharmindersingh7271
    @dharmindersingh7271 13 วันที่ผ่านมา

    Good g

  • @manishkambojj5749
    @manishkambojj5749 13 วันที่ผ่านมา +7

    ਕਰਜਾ ਚੜਾਇਆ ਕਿੰਨੇ ਹੈ ਕਾਂਗਰਸੀ ਤੇ ਅਕਾਲੀ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ

    • @proudofindiandemocracyocra1445
      @proudofindiandemocracyocra1445 13 วันที่ผ่านมา

      What was total loan as on May 2022 on Punjab?
      What was amount loan on Punjab from May 2022 to uptil now?
      Only then comparative study on loan of Punjab can be ascertain ed and to be commented upon on issue of loan
      Jai Hind

  • @AmarjitKaur-vu4ub
    @AmarjitKaur-vu4ub 13 วันที่ผ่านมา

    😢kmm

  • @gurjeetkaur-ch7mh
    @gurjeetkaur-ch7mh 13 วันที่ผ่านมา

    Nhi bhai amritpal ji nu lai k aou fr dasnge sarkar kive chldi a

  • @gurpreetsingh-tq3pv
    @gurpreetsingh-tq3pv 13 วันที่ผ่านมา

    👍👍👍

  • @belgiumwale6019
    @belgiumwale6019 13 วันที่ผ่านมา

    ਕਿਰਪਾ ਕਰਕੇ ਮਾਈਕਰੋਫੋਨ ਦੀ ਆਵਾਜ ਵਧਾਓ

  • @gurparkash5226
    @gurparkash5226 13 วันที่ผ่านมา

    45000 HAJAR NOKRIA DEKH BIJLY MAPH DEKH 1000 BARE BOLI JANI HE

  • @ateekbhutto4530
    @ateekbhutto4530 13 วันที่ผ่านมา

    ਇਕੋਟੇਵਲ ਮੋਰਟਗੇਜ ਉਪਰ.25 percent ਅਸ਼ਟਾਮ ਲਗਾਤਾ

  • @ruplalsehgal1117
    @ruplalsehgal1117 13 วันที่ผ่านมา +1

    AAP BJP zero

  • @ashukarnania9995
    @ashukarnania9995 13 วันที่ผ่านมา +1

    Roj goliya chaldia Punjab ch and Sidhu b aap sarkar ch marya gea

  • @NavdeepEducation
    @NavdeepEducation 13 วันที่ผ่านมา +1

    Cm bhagwan Kajeriwl all gup... Gupi... Mann Punjab aaj mar ri ha.... Aap party failed sarkaar... The End

  • @amitbansal1012
    @amitbansal1012 12 วันที่ผ่านมา

    Biba sheetal angural na tahi astifa dita oh imander banda hai

  • @nishansran7672
    @nishansran7672 13 วันที่ผ่านมา +1

    Kise ne kush nhi karna na cong na akali lok je aap noo 15 sal mouka denge tan tusi suderoge

  • @gurjeetkaur-ch7mh
    @gurjeetkaur-ch7mh 13 วันที่ผ่านมา

    Asi ta app bijli valea di galt reading check krke bhrn te 20,000 bill bhrea

  • @GurdipkaurNagi
    @GurdipkaurNagi 13 วันที่ผ่านมา

    Bainsan about ki kehna madam ji he is on bail

  • @hargopalattri5587
    @hargopalattri5587 13 วันที่ผ่านมา +1

    Good leader Tina ji

  • @bablibansal572
    @bablibansal572 13 วันที่ผ่านมา

    🥱NEW BIWI
    🥱NEW BABY
    🥱NEW BUNGLOW
    🦧🦍🐒

  • @gurparkash5226
    @gurparkash5226 13 วันที่ผ่านมา

    PIHLA MODY WALA 15'00000 TA LELA BIBI

  • @JaswinderKaur-qr1ro
    @JaswinderKaur-qr1ro 13 วันที่ผ่านมา +3

    Congreas party jindabad

  • @DineshKumar-tp8fb
    @DineshKumar-tp8fb 13 วันที่ผ่านมา +2

    ਬਿਲਕੁਲ ਸਹੀ ਗੱਲ ਹੈ ਆਪ ਦੇ ਐਮ ਐਲ ਏ ਚੰਡੀਗੜ੍ਹ ਜਾ ਕੇ ਆਏ ਸੀ ਐਮ ਸਾਹਿਬ ਨੂੰ ਹਟਾਉਣ ਵਾਸਤੇ

  • @user-wi5wq6zq9v
    @user-wi5wq6zq9v 13 วันที่ผ่านมา

    ਭੈਣ ਜੀ, ਤੁਹਾਨੂੰ ਕੀਹਨੇ ਵੋਟ ਪਾਉਣੀ ਹੈ?

  • @KalaSingh-p7p
    @KalaSingh-p7p 13 วันที่ผ่านมา

    Teena g tuci ena Makeup Q krde Jo tuci ta onj e bhut sohny ho

  • @user-id9bm5ut7t
    @user-id9bm5ut7t 13 วันที่ผ่านมา

    Garu majke rakhna hai loka ne bahgwat maan jumle was hun murgi farm kholo phela sarkara nu teachra makhol karda se

  • @Sukhmandersingh-n9
    @Sukhmandersingh-n9 13 วันที่ผ่านมา

    ਭਗਵੰਤ ਮਾਨ ਇਮਾਨਦਾਰ ਹੈ ਉਹ ਪੰਜ ਸਾਲ ਪੂਰੇ ਕਰਨ ਨਹੀਂ ਦੇਣੇ ਇਹਨਾਂ ਪਾਰਟੀਆਂ ਦੇ

  • @parkashsingh5221
    @parkashsingh5221 13 วันที่ผ่านมา +2

    Verry good madem g

  • @user-cc7dp7yl7o
    @user-cc7dp7yl7o 13 วันที่ผ่านมา

    Tuhadi congress de time tuhade halke vich biji nahi aundi c na kise nu koi nouri mili udo kithe c maidam ji Hun je lok khush ne tuhanu pareshaani ki hai

  • @HardeepSingh-qi7ox
    @HardeepSingh-qi7ox 13 วันที่ผ่านมา

    Ghar ghar nokreecongrasbolisee

  • @bablibansal572
    @bablibansal572 13 วันที่ผ่านมา

    🙉🙈🙊

  • @user-id9bm5ut7t
    @user-id9bm5ut7t 13 วันที่ผ่านมา

    Bahgwat maan jumle was kgrewal bajahao Punjab punjabi vachao bahgwat maan bahout gooth bolda loka ne garu majke rakhna hai

  • @bablibansal572
    @bablibansal572 13 วันที่ผ่านมา

    🤔🤭👩‍⚖️

  • @user-cc7dp7yl7o
    @user-cc7dp7yl7o 13 วันที่ผ่านมา

    Tuhadi party ne ghar ghar noukri da baada kitta c par kise nu naukri nahi mili,hun aap de samaye vich free noukri mili hai ji es lyi meri vote Jalandhar west to aap sarkaar nu

  • @hazurkhehra6838
    @hazurkhehra6838 13 วันที่ผ่านมา

    2027 ch amritpal singh nu cm banao ji plz share masle Hal ho jange ji plz 🙏🏻

  • @JagdeepSingh-nv6zb
    @JagdeepSingh-nv6zb 13 วันที่ผ่านมา

    vehle party wellye vote kuj Dena kaam karo apani bas gal aa sab chor aa

  • @sukhpalgill785
    @sukhpalgill785 12 วันที่ผ่านมา

    Congress from 25 years was in power what they did still public has not basic facilities please give us answers roads schools sewers drugs how long leaders only looted Panjab

  • @user-xp6rz6us8i
    @user-xp6rz6us8i 13 วันที่ผ่านมา +1

    ਸਾਨੂੰ ਤਾਂ ਕਿਤੇ ਬਿੱਲ ਨੀ ਆਇਆ

    • @JS50108
      @JS50108 13 วันที่ผ่านมา +1

      ਓਹ ਤੁਸੀਂ ਹਰ ਰੋਜ਼ ਪੈਟਰੋਲ, ਡੀਜ਼ਲ ਤੇ ਟੋਲ਼ ਉੱਤੇ ਦੇ ਰਹੇ ਹੋ ਵੀਰ ਜੀ ।

    • @user-tt1tt3bj2f
      @user-tt1tt3bj2f 13 วันที่ผ่านมา

      Menu ajj a giya g

    • @Vir850
      @Vir850 13 วันที่ผ่านมา

      Y ਸੜਕਾਂ ਬਣੀਆਂ ਹੋਈਆਂ ਨੇ ਓਹਨਾ ਤੇ ਚਲਦੇ ਵੀ ਤਾਂ appa hi petrol modi hath ਪਹਿਲੀਆਂ ਵਾਲਿਆ ਸਰਕਾਰ ਨੇ ਤਾਂ ਓਹੋ ਟੋਲ ਵੀ ਬੰਦ ਨੀ ਕਿੱਤੇ ਜੀ expired cc ghato ght ena ਉਹ ਤਾਂ ਬੰਦ ਕਰਤੇ🙋🙋🙋🙏🙏🙏🙏

    • @JS50108
      @JS50108 13 วันที่ผ่านมา

      @@Vir850 Ohna da time poora hogia see bai ji. Road tax roads laee bharday O jadon koee vehicle lainday O. Extend your knowledge.

    • @Vir850
      @Vir850 13 วันที่ผ่านมา

      @@JS50108 then farmers should pay their electricity bills 🤣🤣😂😂

  • @yadwindersingh3213
    @yadwindersingh3213 13 วันที่ผ่านมา +3

    Sada channi jindabad

  • @ManjitSingh-wz7hr
    @ManjitSingh-wz7hr 13 วันที่ผ่านมา

    Eh kini paise di bhukhi hai.

  • @gurnamsingh2438
    @gurnamsingh2438 13 วันที่ผ่านมา

    ਹੁਣ ਕਿਹੜਾ ਕਾਂਗਰਸ ਦਾ ਭੂਤ ਨਿਕਲ ਗਿਆ ਹੁਣ ਵੀ ਕਾਂਗਰਸ ਉਹੀ ਆ ਸੰਨ 84 ਵਿਚ ਕਾਂਗਰਸ ਨੇ ਦੰਗੇ ਕਰਾਈ ਪੰਜਾਬੀਓ ਯਾਦ ਰੱਖਿਓ ਕਾਂਗਰਸ ਅਤੇ ਅਕਾਲੀਆਂ ਨੂੰ 70 ਸਾਲ ਦਿੱਤੇ ਸਮਾਂ ਦਿਓ ਭਗਵੰਤ ਮਾਨ ਨੂੰ ਇੰਨੀ ਕਾਹਲੀ ਕਾਹਨੂੰ ਹੋ ਰਹੀ ਹ ਮਿਲ ਜਾਏਗਾ ਤੁਹਾਨੂੰ ਹਜ਼ਾਰ ਰੁਪਈਆ

    • @gurjeetkaur-ch7mh
      @gurjeetkaur-ch7mh 13 วันที่ผ่านมา

      Nhi ji Jo ina ne bandi Sikh ni shudhvae guru granth sahib ji di beadbi bare koi gl ni Sade fdk vich ta 1% v km ni hoea

  • @shamsingh8572
    @shamsingh8572 13 วันที่ผ่านมา

    Bijali.board.kangal.karta.sarkar.ne.

  • @sukhpalgill785
    @sukhpalgill785 13 วันที่ผ่านมา

    Jalander drowning in water sharam kro if congress did something in last 70 years we did not see this condition

  • @BalijinderSingh-m2i
    @BalijinderSingh-m2i 13 วันที่ผ่านมา

    Ok tb TV tc yh

  • @banarsilal7275
    @banarsilal7275 13 วันที่ผ่านมา

    Lok sabha diyan gallan bhul gao.hun tuhanu kujh ni milna. Nasha v madam tuhada hi ditta hoya.maan ki ki kare.partiyan ne tanchanga kehna hi nahi.aap seat jit chukki aa.ailan hi baki aa.bhul jao hun .2027 vich thhok ke jitna.lok Maan de naal aa .Punjab de naal aa.

  • @RamShyam-bp3ru
    @RamShyam-bp3ru 13 วันที่ผ่านมา +1

    100/right🎉🎉🎉🎉🎉🎉🎉🎉🎉🎉🎉🎉🎉