ਜਸਵੰਤ ਸਿੰਘ ਖਾਲੜਾ ਦੀ ਫਿਲਮ ਤੇ ਕੱਟ ਲੱਗਣ ਤੇ ਭੜਕਿਆ ਵਕੀਲ ਖਾਰਾ ਨਫਰਤ ਫੈਲਾਉਣ ਵਾਲੀਆਂ ਫ਼ਿਲਮਾਂ ਤੇ ਇੱਥੇ ਨੀਂ ਬੋਲਦਾ

แชร์
ฝัง
  • เผยแพร่เมื่อ 14 ต.ค. 2024

ความคิดเห็น • 18

  • @ManpreetSingh-hn7gd
    @ManpreetSingh-hn7gd 2 หลายเดือนก่อน +4

    ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਖਾਰਾ ਸਾਹਿਬ ਜੀ ਦੀਆਂ ਇੰਟਰਵਿਊ ਜ਼ਿਆਦਾ ਤੋਂ ਜ਼ਿਆਦਾ ਦਿਆਂ ਕਰੋ ਜੀ ਇਹਨਾਂ ਨੂੰ ਨੋਲਜ ਬਹੁਤ ਜ਼ਿਆਦਾ ਹੈ ਜੀ

  • @NavdeepSingh-s9o
    @NavdeepSingh-s9o 2 หลายเดือนก่อน +6

    Right khara sir

  • @BsGhumman-sh7mx
    @BsGhumman-sh7mx 2 หลายเดือนก่อน +3

    Absolutely right Khara Sahib ji
    God bless you

  • @MehakPreet-tc8qe
    @MehakPreet-tc8qe 2 หลายเดือนก่อน +5

    Waheguru ji 🙏

  • @BalkarSingh-dc1oq
    @BalkarSingh-dc1oq 2 หลายเดือนก่อน +14

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਪੁਲਿਸ ਹੀ ਚੋਰਾਂ ਦਾ ਗਰੋਹ ਹੈ ਬੀਜੇਪੀ ਚੋਰਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਦਾ ਬੇੜਾ ਗਰਕ ਹੋ ਜਾਵੇ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

  • @99620
    @99620 2 หลายเดือนก่อน +5

    ਸਰਕਾਰਾ ਦੀਆਂ ਕਰਤੂਤਾਂ ਸਾਹਮਣੇ ਆ ਜਾਣਗੀਆਂ ਼ ਇਹੋ ਸਾਫ ਕਾਰਨ ਹੈ

  • @BaljitSingh-nn6jo
    @BaljitSingh-nn6jo 2 หลายเดือนก่อน +7

    Khara sahib ne shi boleya

  • @jilesingh831
    @jilesingh831 2 หลายเดือนก่อน +1

    ਸੈਂਸਰ ਬੋਰਡ ਸੰਚਾਈ ਪੇਸ਼ ਕਰਨ ਵਿਚ ਅੜੀਕਾ ਨਾਂ ਬਣਨ ਇਸ ਫਿਲਮ ਨੂੰ ਲਾਗੁ ਕਿਤਾ ਜਾਵੇ

  • @sukhdeepkaur9555
    @sukhdeepkaur9555 2 หลายเดือนก่อน

    ਫਿਲਮ ਵਿਚ ਸਚਾਈ ਹੋਵੇਗੀ,ਤਾਂ ਹੀ ।

  • @Sing-ek2ed
    @Sing-ek2ed 2 หลายเดือนก่อน

    Bahut vadhiya khaara saab

  • @mindasingh8179
    @mindasingh8179 2 หลายเดือนก่อน

    True speech

  • @SukhdevSingh-cp8nn
    @SukhdevSingh-cp8nn 2 หลายเดือนก่อน

    ਪੰਜਾਬ ਦੀ ਸਰਕਾਰ ਨੂੰ ਸਿੱਖ ਕੌਮ ਦੀ ਵਿਰੋਧਤਾ ਕਰ ਰਹੀ ਇਸ ਕਰਕੇ ਇਸ ਫਿਲਮ ਦੇ ਵਿੱਚ ਐਨੇ ਕੱਟ ਲਾਏ ਗਏ ਨੇ

  • @anuthind123
    @anuthind123 2 หลายเดือนก่อน

    ਡਰਦੇ ਸਬ ਲੀਡਰ, ਸਚਾਈ ਸਬ ਦੇ ਸਾਮਣੇ ਆ ਜਾਉ

  • @GurdhirSingh-f8i
    @GurdhirSingh-f8i 2 หลายเดือนก่อน

    🐕‍🦺🐕‍🦺🐕‍🦺 ਲੀਡਰ ਸ਼ਿਪ ਆ ਦੱਲੇ

  • @Singhcollection715
    @Singhcollection715 2 หลายเดือนก่อน

    ਖਾਹਰਾ ਸਾਬ੍ਹ ਭਾਰਤ ਚ ਸੱਭ ਕੁੱਝ ਵਿਕਾਊ ਆ ਸਿੱਖਾਂ ਦੀ ਨਸਲਕੁਸ਼ੀ ਇਹਨਾਂ ਲੋਕਾਂ ਦੇ ਕਣ ਕਣ ਵਿੱਚ ਭਰੀ ਆ

  • @Gurmeetkaurarhi-jq2pm
    @Gurmeetkaurarhi-jq2pm 2 หลายเดือนก่อน

    Khara sab nebilkul sahi keha sikha de vaste koi avaj chukan nu tyar nahi

  • @jeetsingh654
    @jeetsingh654 2 หลายเดือนก่อน

    ᴩᴜɴᴊᴀʙ ᴄʜ ᴅᴏɢʟyᴀɴ ᴅɪ ᴋᴍɪ ɴɪ ᴋʜᴇʜʀᴀ ꜱᴀʙ. ᴇꜱ ʟyɪ ʜᴀʀ ᴇᴋ ᴠɪꜱᴇ ᴛᴇ ꜱᴍᴀꜱꜱyᴀ ᴀᴜɴᴅɪ ᴀᴀ. ᴩᴜɴᴊᴀʙ ᴅᴇ ʟᴇᴅᴀʀ ᴅᴏɢʟᴇ. ᴛᴇ ᴩᴜɴᴊᴀʙɪ ᴠ ʙᴏʜᴛ ᴅᴏɢʟᴇ ʜᴏɢᴇ ᴊɪ. ᴠᴏᴛᴀɴ ʟyɪ 500 ᴄʜ ᴠɪᴋ ᴊᴀɴᴅᴇ ᴀᴀ. ʙɴᴜ ᴋɪ ᴩᴜɴᴊᴀʙ ᴅᴀ ꜱᴍᴊᴏ ʙᴀʜʀ ᴀᴀ