ਬੈਂਕ ਖਾਤੇ ਵਿੱਚੋਂ ਉੱਡੇ ਲੱਖਾਂ ਰੁਪਏ। ਹੈਕਰ ਨੇ ਮਿੰਟਾਂ ਚ ਕਰਤਾ ਖਾਤਾ ਖਾਲੀ Bank Fraud Case

แชร์
ฝัง
  • เผยแพร่เมื่อ 14 ต.ค. 2024
  • #RMBTelevision #PunjabNews #LatestNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    CameraMan- Gurpreet Singh
    Editor- Kamalpreet Singh, Hardishan Singh
    ----------------------------------------------------------------------
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 84

  • @kamalpreet-fk2ns
    @kamalpreet-fk2ns 2 หลายเดือนก่อน +13

    ਸਾਡੇ ਪਰਿਵਾਰ ਵਿੱਚ ਵੀ ਹੋਇਆ ਇਹੋ ਜਿਹਾ ਸਕੈਂਮ ਕੁਝ ਨਹੀਂ ਕੀਤਾ ਪੰਜਾਹ ਲੱਖ ਦਾ ਚੂਨਾ ਲੱਗ ਗਿਆ ਸਾਰਾ ਕੁਝ ਪਤਾ ਸੀ ਪੁਲਿਸ ਨੂੰ ਕਿਹੜੇ ਖਾਤੇ ਵਿੱਚ ਗਏ ਨੇ ਬੰਦਾ ਕਿੱਥੇ ਬੈਠਾ ਕੁਝ ਨਹੀਂ ਕੀਤਾ ਪੜੇ ਲਿਖੇ ਪਾਗਲ ਬਣਾ ਦਿੱਤੇ ਬੱਚਿਆਂ ਦਾ ਭਵਿੱਖ ਬਰਬਾਦ ਹੋ ਗਿਆ ਸਗੋਂ ਸਾਡੇ ਤੋਂ ਹੋਰ ਪੈਸੇ ਮੰਗਦੇ ਸੀ ਪੁਲਿਸ ਵਾਲੇ ਹੁਣ ਤਾਂ ਵੀਰੇ ਰੱਬ ਹੀ ਰਾਖਾ ਬੈਂਕਾਂ ਵਿੱਚ ਸਾਡੇ ਪੈਸੇ ਸੇਫ ਨਹੀਂ ਹੈਗੇ ਘਰਾਂ ਵਿੱਚੋਂ ਚੋਰੀਆਂ ਲੁੱਟਾਂ ਖੋਹਾਂ ਦੇ ਮਾਮਲੇ ਹਰ ਰੋਜ਼ ਵਧਦੇ ਜਾਂਦੇ ਨੇ ਤੇ ਸਾਡੀਆਂ ਸਰਕਾਰਾਂ ਤੇ ਪ੍ਰਸਾਸਨ ਸੁੱਤਾ ਪਿਆ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਬੰਦਾ ਕਿਹੜੇ ਪਾਸੇ ਜਾਵੇ ਮਿਹਨਤ ਦੀ ਕਮਾਈ ਅਗਲੇ ਮਿੰਟਾਂ ਵਿੱਚ ਉੱਡਾਕੇ ਲੈ ਜਾਂਦੇ ਨੇ ਪ੍ਰਸਾਸਨ ਦੀ ਮਿਲੀਭੁਗਤ ਆ ਪਰਨੀਤ ਕੌਰ ਦੇ ਪੈਸੇ ਕਿਵੇਂ ਕੁਝ ਕੁ ਘੰਟੀਆਂ ਵਿੱਚ ਵਾਪਸ ਕਰਵਾ ਲਏ ਸੀ ਆਮ ਲੋਕਾਂ ਦੇ ਪੈਸਿਆਂ ਦਾ ਕਿਉਂ ਨਹੀਂ ਪਤਾ ਲਗਦਾ ਜੇ ਕੁਝ ਕਰਨਾ ਨਹੀਂ ਇਹਨਾਂ ਨੇ ਤੇ ਤਨਖਾਹ ਕਿਸ ਕੰਮ ਦੀ ਲੈਂਦੇ ਨੇ ਘਰ ਬਿਠਾਓ ਇਹਨਾਂ ਨੂੰ ਘੱਟ ਤੋਂ ਘੱਟ ਇਹਨਾਂ ਦੀ ਤਨਖਾਹਾਂ ਦਾ ਬੌਝ ਤਾਂ ਨਾ ਪਊ ਲੋਕਾਂ ਤੇ

  • @kamalpreet-fk2ns
    @kamalpreet-fk2ns 2 หลายเดือนก่อน +16

    ਮੈਡਮ ਤੁਸੀਂ ਆਰਮੀ ਵਾਲਿਆਂ ਨੂੰ ਹੀ ਰਿਪੋਰਟ ਕਰੋ ਪੁਲਿਸ ਵਾਲਿਆਂ ਨੇ ਤੇ ਬੈਂਕ ਵਾਲਿਆਂ ਨੇ ਕੁਝ ਨਹੀਂ ਕਰਨਾ ਇਹ ਤਾਂ ਰਲੇ ਹੋਏ ਹੁੰਦੇ ਨੇ

  • @JagjiwanSingh-qk3jw
    @JagjiwanSingh-qk3jw 2 หลายเดือนก่อน +23

    ਬੈਂਕ ਮੁਲਜ਼ਮਾਂ ਨੂੰ,ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ, ਐਵੇਂ ਕਿਵੇਂ ਐਨਾ ਪੈਸਾ ਖਾਤੇ ਚੋਂ ਕਢਵਾਏ 😮

  • @nachhattarsingh2122
    @nachhattarsingh2122 2 หลายเดือนก่อน +17

    ਬੈਂਕ ਦੇ ਕਰਮਚਾਰੀਆਂ ਚੋਂ ਵੀ ਕਿਸੇ ਦਾ ਹੱਥ ਵੀ ਹੋ ਸਕਣ ਦੀ ਸੰਭਾਵਨਾ ਵੀ ਵਿਚਾਰਨੀ ਬਣਦੀ ਹੈ।

  • @SinghGill7878
    @SinghGill7878 2 หลายเดือนก่อน +36

    ਜਦੋ ਦਾ ਅਧਾਰ ਕਾਰਡ ਸਿਸਟਿਮ ਸ਼ੁਰੂ ਹੋਇਆ ਓਦੋ ਦੀਆ ਔਨਲਾਈਨ ਠੱਗੀਆਂ ਵੱਧ ਗਈਆਂ ਬਾਕੀ ਸਰਕਾਰ ਨੂੰ ਚਾਹੀਦਾ ਅਜਿਹੀਆਂ ਠੱਗੀਆਂ ਕਰਨ ਵਾਲੇ ਲੋਕਾਂ ਦਾ ਮੌਕੇ ਤੇ ਹੀ ਪਤਾ ਲਗਾਇਆ ਜਾਵੇ

    • @Jagmeetgrewal
      @Jagmeetgrewal 2 หลายเดือนก่อน +1

      ਬੈਕ ਨੇ ਫਰੋਡ ਕੀਤਾ

    • @GurnamSingh7786-xr3qd
      @GurnamSingh7786-xr3qd 2 หลายเดือนก่อน

      Bilkul shi adar card bad karo

    • @JasbirKaur-dx7id
      @JasbirKaur-dx7id 2 หลายเดือนก่อน

      Sahi aa

    • @jaspalsinghkahlon4829
      @jaspalsinghkahlon4829 2 หลายเดือนก่อน

      Adhaar card needed to be de linked. Supreme court has also given ruling that adhaar card not necessary to Bank bankers demand it.

  • @MONSTERGAMING-tj7vo
    @MONSTERGAMING-tj7vo 2 หลายเดือนก่อน +2

    ਬੈਂਕਾਂ ਵਾਲੇ ਆਪ ਕੰਮ ਕਰਨ ਤੋਂ ਬਚਣ ਲਈ ਧੱਕੇ
    ਨਾਲ ਵੀ ਡਿਜੀਟਲ
    ਤੇ
    ਜ਼ੋਰ ਦਿੰਦੇ ਨੇ ਹੁਣ ਜ਼ੁੰਮੇਵਾਰੀ ਕੋਣ ਲਵੇਂਗਾ ।

  • @SatnamSingh-gn4ke
    @SatnamSingh-gn4ke 2 หลายเดือนก่อน +8

    ਬੈਂਕ ਦੇ ਕਰਮਚਾਰੀਆਂ ਦਾ ਹੱਥ ਹੈ।

  • @ManjitkaurManjitkaur-s6z
    @ManjitkaurManjitkaur-s6z 2 หลายเดือนก่อน +17

    ਜਦੋਂ ਉਟੀਪੀ ਨਹੀ ਦੱਸੀਆਂ ਫਿਰ ਕੇਸੇ ਪੇਸ਼ੇ ਚੱਕ ਸਕਦੇ ਬੇਕ ਚੋਂ ਫਰੋਡ ਹੋਇਆ

    • @JasbirKaur-dx7id
      @JasbirKaur-dx7id 2 หลายเดือนก่อน

      Ho janda safe naal same 2014vich Hoya i lost my father asi 2sister t 1 brother sab ton small brother depression vich chala gaya but my all relatives supported and now we all happy now i miss my father alot
      We all married but life was very difficult after that is tarh krn walaya nu rab hi dekhu

  • @makhanchahal8778
    @makhanchahal8778 2 หลายเดือนก่อน +1

    ਘਰ ਪਰਿਵਾਰ ਛੱਡ ਕੇ ਪੈਸੇ ਕੁਮਾਉਣੇ ਮੌਤ ਦੇ ਮੂੰਹ ਵਿੱਚ ਖੜਨਾ ਪੈਦਾ ਜੀ ਟੈਨਸਨ ਤਾ ਹੁੰਦੀ ਆ ਮਸਾ ਜੋੜੇ ਹੋਣਗੇ ਗਰੀਬ ਨੇ ਸੌ ਸੌ ਆਸ ਲਾਉਣੇ ਬੈਕ ਵਾਲਿਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੁਮੇਵਾਰੀ ਇਹਨਾਂ ਦੀ ਬਣਦੀ ਆ ਇਹ ਕਾਦੇ ਲਈ ਬੈਠੇ ਨੇ ਨਈਂ ਜੁਮੇਵਾਰੀ ਸਾਰੀ ਜਾਦੀ ਆਪਣੇ ਘਰ ਨੂੰ ਜਾਉ ਗਰੀਬਾਂ ਨੂੰ ਕਿਉ ਮਾਰਦੇ ਹੋ ਹੱਕ ਦੀ ਕਮਾਈ ਦੇ ਪੈਸੇ ਨੇ ਟੈਨਸਨ ਤਾ ਹੋਊ ਦੀ ਬਾਈ

  • @tuhetufeteh
    @tuhetufeteh 2 หลายเดือนก่อน +9

    ਇਸ ਵਿੱਚ ਜਿਹੜਾ ਲੁਟਿਆ ਗਿਆ ਉਸਦਾ ਜੁਮੇਵਾਰ ਕੌਣ ਆ ਮਸਾਂ ਗਰੀਬ ਪੈਸੇ ਜੋੜਦਾ ਢਿਡ ਬੰਨਕੇ ਇਹ ਮਿੰਟ ਵਿਚ ਵਿਹਲਾ ਕਰ ਦਿੰਦੇ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਫਰੋਡ ਹੋਇਆ ਸੀ ਇਹਨਾਂ 2 ਦਿਨਾਂ ਚ ਫੜਦੇ ਪਰ ਆਮ ਲੋਕਾਂ ਦਾ ਰੱਬ ਰਾਖਾ

  • @kajaljalandhar8176
    @kajaljalandhar8176 2 หลายเดือนก่อน +1

    Eh bank ਵਾਲੇ ਕਰਦੇ , ਬਿਨਾ OTP to paise nikal jande mere nal hoya ,80000 shoping krli , india to baar ਅਮਰੀਕ ਦੀ side ਤੇ ਪੈਸੇ ਨਿਕਲੇ online

  • @GurpreetSingh-rt5rd
    @GurpreetSingh-rt5rd 2 หลายเดือนก่อน +7

    ਕੀ ਕਰੇ ਯਾਰ ਬੰਦਾ ਕੋਈ ਹੱਥ ਪੱਲਾ ਨਹੀਂ ਫੜਉਂਦਾ ਨਾ ਬੈਂਕ ਨਾ ਸਾਈਬਰ ਕ੍ਰਾਈਮ ਵਾਲ਼ੇ ਮੇਰੇ ਨਾਲ਼ ਵੀ 25 ਸੌ ਦਾ ਹੋ ਗਿਆ ਸੀ ਆਪਣੇ ਆਪ ਕੱਟ ਹੋ ਗਏ ਸੀ

    • @Jatinderpb07
      @Jatinderpb07 2 หลายเดือนก่อน

      Mere nal 88000 da😢 police kuj ne karde

  • @ManjitkaurManjitkaur-s6z
    @ManjitkaurManjitkaur-s6z 2 หลายเดือนก่อน +5

    ਬੈਂਕ ਮੇ ਤਾਂ ਰੱਖਦੇ ਚਲੋ ਹਰ ਮਹੀਨੇ ਖ਼ਰਚਾ ਮਿਲ ਜਾਦਾ

  • @gorakapoor3477
    @gorakapoor3477 2 หลายเดือนก่อน +4

    ਲੈਣਾ ਹੋਏ ਲੋਨ ਦਿੰਦੇ ਨਹੀਂ online lone

  • @JasbirKaur-dx7id
    @JasbirKaur-dx7id 2 หลายเดือนก่อน

    Mam safe naal v same Hoya c 2014 vich koi responsibility nahi lenda hun Tak case chal reha mere father di v death ho gai c 2014 vich same bank c

  • @KuldeepSingh-fi9zb
    @KuldeepSingh-fi9zb 2 หลายเดือนก่อน +5

    OTP dase Bina koi kad skda sirf bank tu siwa

  • @gurpreetsing8504
    @gurpreetsing8504 2 หลายเดือนก่อน +4

    ਜਿਹੜੇ ਬੈਂਕ ਦੇ ਵਿੱਚ ਇਹ ਕਰਮਚਾਰੀ ਕੰਮ ਕਰਦਿਆਂ ਨੂੰ ਉਹੀ ਹ ਕੰਮ ਕਰਵਾ ਸਕਦੇ ਹਨ ਕੋਈ ਦੂਸਰਾ ਨਹੀਂ ਇਦਾਂ ਕਰ ਸਕਦਾ ਇਹਨਾਂ ਕਰਮਚਾਰੀਆਂ ਦੇ ਹੀ ਕਾਰਵਾਈ ਕਰਵਾਓ

  • @annaanna-ek4sf
    @annaanna-ek4sf 2 หลายเดือนก่อน +7

    Absolutely right all fault by Punjab national bank

  • @rajpalsingh4459
    @rajpalsingh4459 2 หลายเดือนก่อน +3

    पुलिस नू फोरी करवाई करदेयां, फ़ौजी साहब दे पैसे वापिस दिलवाने चाहीदे हन, जे परनीत कौर साबका एमपी दे पैसे वापिस आ सकदे हन ते इस फोजी भाई के पैसे भी वापिस करवाए जान 😡😡😡

  • @jaswantrai5840
    @jaswantrai5840 2 หลายเดือนก่อน +1

    Without customer signature loan approve ne ho sakda, without OTP koe hanker Paisa withdraw ne kar sakda. FDs with coustomer consent pay ne ho sakde. PNB bank staff de through investigation hone chahinde hai.Bank de ate police department de IT deptts nu immediately through investigation karne chahinde hai. Govt of India nu on line fradusters nu catch karke public vich lia ke third degree interogate karna chahin da hai.

  • @newgilltruckbodypatran
    @newgilltruckbodypatran 2 หลายเดือนก่อน

    ਅੰਦਰਲੀ ਗੱਲ ਦੱਸਦੇ ਨਹੀ,ਲਾਲਚ ਚ ਆ ਕੇ ਕਿਸੇ ਨਾਲ ਫੋਨ ਦਾ display share ਕੀਤਾ ਹੋਉ

  • @waheguru-v4q
    @waheguru-v4q 2 หลายเดือนก่อน

    kise v sms ch koi bank de na te link aunda uhna nu bilkul v na kholo ..is nal phon v hack ho skda

  • @CharnjeetKaurSidhu-y6v
    @CharnjeetKaurSidhu-y6v 2 หลายเดือนก่อน

    Didi army nu case deo te bank valia te fir hove mukh dhoshi bank vale e han fd kive tute ge otp to bina kive paise nikal ge ih sab kam bank valia da he

  • @JasbirSingh-nm4fm
    @JasbirSingh-nm4fm 2 หลายเดือนก่อน +4

    ਬੈਂਕ ਲੋਕ ਪਾਲ ਕੋਲ ਸ਼ਿਕਾਇਤ ਕਰੋ ,online ਠੱਗੀ ਲਈ ਬੈਂਕ ਹੀ ਜ਼ਿੰਮੇਵਾਰ ਹੈ

  • @Tomboy_mafia_girl
    @Tomboy_mafia_girl 2 หลายเดือนก่อน +11

    Bank walyan ney heee froud kita

  • @swagrecords5948
    @swagrecords5948 2 หลายเดือนก่อน +2

    Sade ਗਵਾਂਡ ਪਿੰਡ ਦੇ ਫੌਜੀ ਦੀ sim ਕਿਸੇ ਹੈਕਰ ਨੇ ਕੜਵਾ ਲਈ ਪਤਾ ਨਹੀਂ ਕਿਵੇਂ ਮਤਲਬ ਫੌਜੀ ਦੀ sim ਬੰਦ ਹੋ ਗਈ ਤੇ ਹੈਕਰ ਕੋਲ ਚੱਲ ਪਈ ਤੇ ਓਹਨੇ ਪਤਾ ਨਹੀਂ ਕਿਸ ਹਿਸਾਬ ਨਾਲ ਓਹ ਨੰਬਰ ਤੇ ਉਹਦੀ ਬੈਂਕ ਦਾ gopay ਚਲਾ k 10,000 ਰੁਪਏ ਕੜਵਾ ਲਏ ਆਪਣੇ ਖਾਤੇ ਵਿੱਚ pa lye te mudke 2 din baad fer 250 ਰੁਪਏ
    kdwaye ਯਾਰ ਬੈਂਕ ਕੋਈ safe nhi aa

    • @punjabitadkakitchen1185
      @punjabitadkakitchen1185 2 หลายเดือนก่อน

      ਫ਼ੇਰ ਉਸਦੇ ਹੱਥ, ਕੁਛ id proof ਲੱਗ ਗਏ ਹੋਣੇ ਆ , ਓਦਾ same sim ਕਿਵੇਂ ਨਿੱਕਲ ਸਕਦੀ ਆ

    • @swagrecords5948
      @swagrecords5948 2 หลายเดือนก่อน

      @@punjabitadkakitchen1185 ਨਹੀਂ ਯਾਰ ਕੋਈ ਪਰੂਫ ਨਹੀਂ ਲੱਗਾ ਹੱਥ। ਨਾਲ਼ੇ finger print to Bina ਕੁਸ਼ ਨਹੀਂ ਹੁੰਦਾ ਪਤਾ ਨਹੀਂ ਕੀ ਹੋ ਰਿਹਾ ਇਹ ਪੰਜਾਬ ਵਿੱਚ ਕਿਸੇ ਵੀ ਚੀਜ ਤੇ ਕੋਈ scurty ਨਹੀਂ ਆ

  • @JasbirKaur-dx7id
    @JasbirKaur-dx7id 2 หลายเดือนก่อน

    Jado bank de pese koi marda ta bank property jabt karda par jado sadi gal hundi ta pala chadh lende sade v 8 lakh hi c sade kol proof v c k kis account vich gaye but aj v case chal reha

  • @pardeepverma7323
    @pardeepverma7323 2 หลายเดือนก่อน

    Fd bandey kol break kiddan kr sakda koi.pl explain.

  • @gautamramsaini7347
    @gautamramsaini7347 2 หลายเดือนก่อน +1

    यदि सरकार बैंकों की हैकरों से सुरक्षा नहीं कर सकते फिर उन्हें बैंक के बाद लिखकर लाना चाहिए कि हम आपके पैसों की सुरक्षा नहीं कर सकते।

  • @jasbirsingh-rx3yv
    @jasbirsingh-rx3yv 2 หลายเดือนก่อน

    Bank employees also not advising . Even bank managers saying to put money in sb account for his benefit. Donot believe on bank emplyees

  • @CharnjeetKaurSidhu-y6v
    @CharnjeetKaurSidhu-y6v 2 หลายเดือนก่อน

    Sab jutia bank employes nu fero iho dhoshi han sara system ihna de hath vich he bakvas karde han kha k paisa te na la dinde siber crime da

  • @KomalSonia-ox9bq
    @KomalSonia-ox9bq 2 หลายเดือนก่อน +1

    Post office paisa rakho naale vyaaj li

  • @CharnjeetKaurSidhu-y6v
    @CharnjeetKaurSidhu-y6v 2 หลายเดือนก่อน +1

    Ih kam bank valia da he fd kive break ho ge juth bank employ responsible han

  • @jasbirsingh-rx3yv
    @jasbirsingh-rx3yv 2 หลายเดือนก่อน

    Two months back my mobile number changed by bank employee and manager without my request bank pnb br 22phatak pta. Public himself careful

  • @gurpreetsing8504
    @gurpreetsing8504 2 หลายเดือนก่อน +1

    ਬੈਂਕ ਵਿੱਚ ਹੀ ਜਿਹੜੇ ਕੰਮ ਕਰਦੇ ਨੇ ਉਹ ਵੀ ਇਹ ਸਾਰਾ ਕੁਝ ਖਾਤਿਆਂ ਵਿੱਚੋਂ ਛੇੜਛਾੜ ਕਰਦੇ ਹਨ

  • @surinderbrar4249
    @surinderbrar4249 2 หลายเดือนก่อน

    Cybercrime find kar sakda kis ne paise online transfer keete te police os nu fad sakdi chahe account hack hoya hove. Eh yakeen ni huda ke hacker nu OTP te online password kiven pata laga.

  • @pardeepverma7323
    @pardeepverma7323 2 หลายเดือนก่อน

    Bank da ki roll hai.band kro ih sab bank jey paisey hi safe nhin.manual kam kro chuk key bahar sutto computer. Bahhi khaata chalu kro.

  • @Aman2111
    @Aman2111 2 หลายเดือนก่อน

    Same incident happened with my parents

  • @Harpreetkaur-ho8lo
    @Harpreetkaur-ho8lo 2 หลายเดือนก่อน +1

    bank bale nu sakhti nal push gish kro

  • @user-shama88
    @user-shama88 2 หลายเดือนก่อน

    ਬਾਈ 1000ਰੁਪਏ ਲੈਣਾ ਤਾਂ ਦਸ ਥਾ ਪੁਸਦੇ

  • @AM.ARSH45
    @AM.ARSH45 2 หลายเดือนก่อน +1

    Bank walian de chitter fero

  • @KulwantKaur-gx5gy
    @KulwantKaur-gx5gy 2 หลายเดือนก่อน

    Poor person loan vaste bank de chker kathy loan milda nahi but online loan kida hua
    ?

    • @jugrajsingh7325
      @jugrajsingh7325 2 หลายเดือนก่อน

      Online scheme show hundi hau

  • @deepsharma3909
    @deepsharma3909 2 หลายเดือนก่อน +1

    Lagta he hacker ne Inka phone hack kar lia ...phone hack karne ke lie jaroor inhone Yan to koi link click Kia Yan koi code bataeya hoga...

  • @jasbirsingh-rx3yv
    @jasbirsingh-rx3yv 2 หลายเดือนก่อน

    Why public put money in sb account heavy amount . Put in fd

  • @Sada_panjab_
    @Sada_panjab_ 2 หลายเดือนก่อน +14

    ਅਗਲਾ ਘਰੇ ਹੀ ਰੱਖਲੇ ਫੇਰ ਪੈਸੇ ਭੈਣਚੋਦ ਬੈਕਾ ਕਿਹੜਾ ਸੇਫ ਆ ਘਰੇ ਚਾਹੇ ਬਚ ਹੀ ਜਾਦੇ

    • @swagrecords5948
      @swagrecords5948 2 หลายเดือนก่อน +2

      Gurua me ghr 2000 rupe rakhe c sale ਲੱਬੇ nhi ghrde ਕਹਿੰਦੇ ਅਸੀਂ ਵੀ ਨਹੀਂ ਫੜੇ ਦਸ ਬੰਦਾ ਕਿੱਥੇ ਜਾਵੇ

    • @Amar__1313
      @Amar__1313 2 หลายเดือนก่อน

      😂​@@swagrecords5948

  • @punjabitadkakitchen1185
    @punjabitadkakitchen1185 2 หลายเดือนก่อน

    ਕਿਹੜਾ ਬੈਂਕ ਹੈ ਇਹ

  • @DasRam-m8v
    @DasRam-m8v 2 หลายเดือนก่อน

    Cyber crime only get your FIR registered in police in the form of a list of so many cases. When the police will arrest the froudsters Or it will be declared untracible though you have C'CTV. Identifiable photos of fraudesters who bothers there are thausands of su ch cases

  • @CharnjeetKaurSidhu-y6v
    @CharnjeetKaurSidhu-y6v 2 หลายเดือนก่อน

    Is employ da face das rehe ih juth bol reha isnu cbi nu faravo bank employ hi chor han

  • @Harpreetkaur-ho8lo
    @Harpreetkaur-ho8lo 2 หลายเดือนก่อน

    hun banka vale v thgi karde aa bhut frod bank ch v ho reha

  • @karnbhau1235
    @karnbhau1235 2 หลายเดือนก่อน

    O my god😢

  • @Harpreetkaur-xq7qj
    @Harpreetkaur-xq7qj 2 หลายเดือนก่อน

    Corporate ghar de online frauds nahi hunde

  • @AshaRani-uk1lt
    @AshaRani-uk1lt 2 หลายเดือนก่อน +1

    Kisse ne inna da adhaar card ja baki dacument chor hoy hone

  • @k.blalrattan1578
    @k.blalrattan1578 2 หลายเดือนก่อน

    Bank should pay

  • @KuldeepSingh-fi9zb
    @KuldeepSingh-fi9zb 2 หลายเดือนก่อน +1

    Eh bank walya da kam pnb band froud a sade v har mhine chup chap kat lande

  • @Sachkiratkaur-d8t
    @Sachkiratkaur-d8t 2 หลายเดือนก่อน

    Bank employee jarur nal honge

  • @Technicalharjit
    @Technicalharjit 2 หลายเดือนก่อน

    paise vps dvae jne chyide a fuji verr nu

  • @RoorChandArora
    @RoorChandArora 2 หลายเดือนก่อน

    Online.Lone Bank Chittar lgbakr tah Lone nahi dinda .es FojIbhai nu es da Paisa milna chaida hn. eh JoThagghn ehbeSarkar Kuss Baiman Loka nal milker he eh km krda hn .

  • @jagdishpuri4166
    @jagdishpuri4166 2 หลายเดือนก่อน

    Bank vala he niklo koi

  • @KuldeepSingh-fi9zb
    @KuldeepSingh-fi9zb 2 หลายเดือนก่อน +1

    Eh pnb band walya hi kam aa

  • @BalvinderSingh-xd4uo
    @BalvinderSingh-xd4uo 2 หลายเดือนก่อน

    Lagda Banik bale hekar ke sath mile hue.

  • @jaggabrar6319
    @jaggabrar6319 2 หลายเดือนก่อน

    😢😢😢

  • @CharnjeetKaurSidhu-y6v
    @CharnjeetKaurSidhu-y6v 2 หลายเดือนก่อน

    Bank employes te fir hove bank fd kive tute ge bank responsible he bank juth bol reha banks vich v kalia bheda han bhain bank employes te fir karvao uh responsible han otp dasia nhi fd tute ge impossible he bank employes te fir karvaeo

  • @sharamveersingh4387
    @sharamveersingh4387 2 หลายเดือนก่อน

    😮😮😮

  • @DavinderSingh-kn1cg
    @DavinderSingh-kn1cg 2 หลายเดือนก่อน +2

    BC digital ..........,hor banyo Apne pea nu dubara pm

    • @sevenriversrummi5763
      @sevenriversrummi5763 2 หลายเดือนก่อน

      😂🤣😃😃😄😅😅😀😁😁😂

  • @kashmirkaur8235
    @kashmirkaur8235 2 หลายเดือนก่อน +1

    Bank vale jroor rle hn