ਕਣਕ ਨੂੰ ਲੱਗੀ ਅੱਗ

แชร์
ฝัง
  • เผยแพร่เมื่อ 20 เม.ย. 2024
  • 24 ghante Ali line Karke laggi agg

ความคิดเห็น • 188

  • @jagdeepsidhu1313
    @jagdeepsidhu1313 12 วันที่ผ่านมา +35

    ਜਦੋਂ ਕਿਸਾਨਾਂ ਨੇ ਅੱਗ ਬੁਝਾ ਦਿੱਤੀ ਫੇਰ fire 🚒 ਆ ਗਈ ਇਹੀ ਸਾਡੇ ਮੁਲਕ ਦੇ ਹਲਾਤ ਨੇ ਸਮੇਂ ਸਿਰ ਆਮ ਜਨਤਾ ਨੂੰ ਕੋਈ ਸਹੂਲਤ ਨਹੀਂ ਮਿਲਦੀ ਵਾਹਿਗਰੂ ਜੀ ਮੇਹਰ ਰੱਖਿਓ ਕਿਸਾਨਾਂ ਤੇ

    • @user-ob9ly8uu6z
      @user-ob9ly8uu6z 11 วันที่ผ่านมา +2

      Thode warge lok raste ch side ni dinde

  • @CheerfulLemming-mp8vl
    @CheerfulLemming-mp8vl 12 วันที่ผ่านมา +20

    ਵਹਿਗੁਰੂ ਜੀ ਮੇਹਰ ਕਰੀਂ ਕਿਸਾਨ ਭਰਾਵਾਂ ਤੇ

  • @user-mk9iy6kv8y
    @user-mk9iy6kv8y 12 วันที่ผ่านมา +36

    ਜਦ ਜੁਰਮਾਨੇ ਪਾਉਣੇ ਹੋਣ ਜੀਰੀ ਦੇ ਨਾੜ ਵੇਲੇ ਉਦੋ ਸੈਟੇਲਾਈਟ ਫੋਟੋ ਖਿੱਚ ਕੇ ਦਸ ਦੇਦੇ ਐ ਕਿਥੇ ਅੱਗ ਲੱਗੀ ਐ।ਕੈਮਰੇ ਵਾਲਿਆ ਗੱਡਿਆ ਫਰਦੀਆ ਨੇ ।ਹੁਣ ਕਿਥੇ ।ਐ ਪ੍ਰਸਾਸਨ

  • @darshansingh6143
    @darshansingh6143 11 วันที่ผ่านมา +12

    ਵੀਰ ਜੀ ਬਹੁਤ ਮਾੜਾ ਹੋਇਆ,ਪਰ ਹੋਣਾ ਤਾਂ ਇਹ ਚਾਹੀਦਾ ਹਰ ਪਿੰਡ ਵਿੱਚ 4000 ਲਿਟਰ ਵਾਲੀ ਟੈਂਕੀ ਤੇ ਏਕ ਟਰੈਕਟਰ ਹਰ ਟਾਈਮ ਤਿਆਰ ਬਰ ਤਿਆਰ ਰਹਿਣਾ ਚਾਹੀਦਾ,ਅਣਸੁਖਾਵੀਂ ਘਟਨਾ ਘਟਣ ਤੇ ਤਰੁੰਤ ਕਾਰਵਾਈ ਕੀਤੀ ਜਾ ਸਕੇ,ਪਰ

  • @user-yo6qp2uk7g
    @user-yo6qp2uk7g 10 วันที่ผ่านมา +6

    ਸਰਕਾਰਾਂ ਨਹੀ ਕੰਮ ਆਉਂਦੀਆਂ। ਜੀ ਇਹ ਤਾਂ ਕਿਸਾਨ ਦੀ ਕਿਸਾਨ ਹੀ ਮੱਦਦ ਕਰ ਸਕਦਾ ਹੈ ਜੀ। ਸਾਰੇ ਵੀਰਾਂ ਦੀ ਬਹੁਤ ਧੰਨਵਾਦ ਜੀ ਜਿਹਨਾਂ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਗਿਆ ਸੀ। ਵਾਹਿਗੁਰੂ ਮੇਹਰ ਕਰਨ ❤

  • @harbindersingh1220
    @harbindersingh1220 12 วันที่ผ่านมา +24

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਿਸਾਨ ਵੀਰਾਂ ਤੇ ਮਿਹਰ ਭਰਿਆ ਹੱਥ ਰੱਖਣਾਂ ਜੀ

    • @sandhusahil3275
      @sandhusahil3275 10 วันที่ผ่านมา

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @user-ko5yu1mr8h
      @user-ko5yu1mr8h 6 วันที่ผ่านมา

      ​@@sandhusahil3275ਅਯ ਢੋ

    • @user-cm9bg6ud9p
      @user-cm9bg6ud9p 4 ชั่วโมงที่ผ่านมา

      ​@@sandhusahil3275🎉 ee
      ji good morning

  • @GurpreetKaur-lt9fp
    @GurpreetKaur-lt9fp 11 วันที่ผ่านมา +12

    ਹਾਂ ਰੱਬਾ ਅੱਨਾ ਮਾੜਾ ਨਾਂ ਕਿਸੇ ਨਾਲ ਨ ਹੋਵੇ 😢😢😢😢😢

  • @avtarsingh2531
    @avtarsingh2531 11 วันที่ผ่านมา +11

    ਬਹੁਤ ਹੀ ਮਾੜਾ ਹੋਇਆ ਹੈ ਪੁੱਤਾਂ ਵਾਂਗ ਪਾਲੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ।

  • @balrajdeepsingh615
    @balrajdeepsingh615 12 วันที่ผ่านมา +19

    ਬਹੁਤ ਮਾੜੀ ਗੱਲ ਹੋਈ ਮਦਦ ਕਰਨੀ ਚਾਹੀਦੀ ਆ ਹੋਰ ਪਖੰਡੀ ਸਾਧ ਨੂੰ ਮੰਥੇ ਟੇਕਦੇ ਹਨ

  • @JoginderSingh-wc3is
    @JoginderSingh-wc3is 9 วันที่ผ่านมา +3

    ਬਹੁਤ ਮਾੜੀ ਗੱਲ ਹੋਈ, ਇਨੀ ਮਿਹਨਤ ਕਰਕੇ ਫਸਲ ਪਾਲਦਾ ਚੰਦ ਸਕਿੰਟਾਂ ਵਿੱਚ ਜਲ ਕੇ ਸਵਾਹ ਹੋ ਗਈ😢

  • @user-shama88
    @user-shama88 12 วันที่ผ่านมา +29

    ਬਾਈ ਬਹੁਤ ਦੁੱਖ ਦੀ ਗੱਲ

    • @user-ek1fw4kx1t
      @user-ek1fw4kx1t 11 วันที่ผ่านมา +1

      ਦੁਖੀ‌।ਦੁਖੀ

  • @sampooransingh4322
    @sampooransingh4322 10 วันที่ผ่านมา +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾਤਿਆ ਸਾਹਿਬ ਦਾ ਭਲਾ ਕਰ ਮਿਹਰ ਕਰ

  • @jashansandhu2966
    @jashansandhu2966 11 วันที่ผ่านมา +6

    ਵਾਹਿਗੁਰੂ ਜੀ ਮੇਹਰ ਕਰੀ ਕਿਸਾਨ ਭਰਾਵਾ ਤੇ

  • @sawaransingh1948
    @sawaransingh1948 10 วันที่ผ่านมา +2

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਦੀ ਕਿਸਾਨੀ ਤੇ

  • @emaansinghmaan79
    @emaansinghmaan79 12 วันที่ผ่านมา +42

    ਕਿਸਾਨਾਂ ਨੂੰ ਟਰੇਕਟਰ ਵਾਲੇ ਸਪਰੇ ਪੰਪ ਪਾਣੀ ਨਾਲ ਭਰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਫਾਇਰ ਬ੍ਰਿਗੇਡ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ

    • @Allzone-oi3mv
      @Allzone-oi3mv 10 วันที่ผ่านมา +1

      5-10 ਮਿੰਟ ਵਿਚ ਤਾਂ ਗੱਡੀ ਆ ਗਈ ਸੀ ਉਹ ਸੜਕਾਂ ਰਹੀ ਅਉਂਦੀ ।

    • @ranakaler7604
      @ranakaler7604 10 วันที่ผ่านมา

      ਵਾਹਿਗੁਰੂ ਜੀ

    • @JagdishBoth
      @JagdishBoth 8 วันที่ผ่านมา +1

      🎉😮 ni❤❤​@@Allzone-oi3mv

  • @tejindersingh1259
    @tejindersingh1259 12 วันที่ผ่านมา +3

    ਵਾਹਿਗੁਰੂ ਜੀ

  • @KaramjitSingh-hz8mj
    @KaramjitSingh-hz8mj 12 วันที่ผ่านมา +5

    ਵਾਹਿਗੁਰੂ ਜੀ ਮੇਹਰ ਕਰੋ ਜੀ

  • @Manpreetmaan0944
    @Manpreetmaan0944 12 วันที่ผ่านมา +8

    Na yr rabba aea na kr eh agg wahan cho ne kese de dil ch niklde a waheguru ji mehar kro sab te

  • @gaganss8459
    @gaganss8459 12 วันที่ผ่านมา +10

    ਵਾਹਿਗੁਰੂ ਜ਼ੀ ਵਾਹੀਗੁਰੂ ਜ਼ੀ

  • @balkarsingh-nn5le
    @balkarsingh-nn5le 12 วันที่ผ่านมา +5

    ਵਾਹਿਗੁਰੂ ਜੀ ਮਿਹਰ ਕਰੋ ਬਹੁਤ ਮਾੜਾ ਹੋਇਆ ਵੀਰ 😢😢😢😢😢

  • @KuldeepSingh-mx2tz
    @KuldeepSingh-mx2tz 11 วันที่ผ่านมา +3

    Kithe lagi a ea

  • @GurwinderKhiara-gn5ud
    @GurwinderKhiara-gn5ud 11 วันที่ผ่านมา +3

    Waheguru Ji Waheguru Ji 🙏

  • @balwindersandhu4029
    @balwindersandhu4029 12 วันที่ผ่านมา +4

    ਵਾਹਿਗੁਰੂ ਜੀ ਮੇਹਰ ਕਰੋ ਸਾਰੇ ਸੰਸਾਰ ਤੇ ਜੀ ਕਿਸਾਨ ਦੇ ਪੱਲੇ ਪਹਿਲਾਂ ਹੀ ਕੁੱਝ ਨਹੀਂ ਹੈ ਜੀ ❤❤❤❤❤❤

  • @mukhwinderkambojmukhwinder4299
    @mukhwinderkambojmukhwinder4299 11 วันที่ผ่านมา +3

    Waheguru ji mehar kro 🙏🙏🙏

  • @tehaldhaliwal6465
    @tehaldhaliwal6465 12 วันที่ผ่านมา +3

    Waheguru ji mehr krn

  • @manpreetkaur8137
    @manpreetkaur8137 12 วันที่ผ่านมา +3

    ਵਾਹਿਗੁਰੂ ਜੀ ਕਿਰਪਾ ਕਰੋ

  • @jaswantpannu7789
    @jaswantpannu7789 11 วันที่ผ่านมา +2

    Waheguru ji

  • @mohindersingh4138
    @mohindersingh4138 12 วันที่ผ่านมา +7

    ਵਾਹਿਗੁਰੂ ਅੰਨ ਦਾਤਾ ਦੀ ਮਿਹਨਤ ਨੂੰ ਕਿਰਪਾ ਕਰਕੇ ਫਲ ਲਾ ਦਿਆ ਕਰੋ ।

  • @jasvirdhillon9091
    @jasvirdhillon9091 12 วันที่ผ่านมา +3

    Waheguru g, waheguru g, waheguru g, waheguru g, waheguru g.....

  • @mohindersingh4138
    @mohindersingh4138 12 วันที่ผ่านมา +7

    ਜਿਆਦਾ ਦੁੱਖ ਤਾਂ ਮਾਲਕਾ ਨੂੰ ਹੈ ਵੀਰੋ, ਸਰਕਾਰ ਪੂਰਾ ਪੂਰਾ ਮੁਆਵਜਾ ਦੇਕੇ ਕਿਸਾਨ ਨੂੰ ਹੌਸਲਾ ਦੇਵੇ ,ਬਾਕੀ ਬੈਕਾਂ ਆਦਿ ਦਾ ਕਰਜਾ ਮਾਫ ਕਰੇ ਮਸੀਨਰੀ ਦੀਆਂ ਕਿਸਤਾਂ ਵੀ ਛਿਮਾਹੀ ਮਾਫ ਕਰੇ ।

  • @gurpreetdhaliwal1706
    @gurpreetdhaliwal1706 11 วันที่ผ่านมา +3

    ਬਾਬਾ ਜੀ ਮੇਹਰ ਕਰੋ

  • @gurjindersingh9212
    @gurjindersingh9212 12 วันที่ผ่านมา +6

    ਵਾਹਿਗੁਰੂ ਜੀ ਕਿਰਪਾ ਕਰਨ

  • @GupreetSingh-zh7wg
    @GupreetSingh-zh7wg 10 วันที่ผ่านมา +1

    Guru Nanak Dev movie kholenge😢😢😢😢

  • @sikh8396
    @sikh8396 8 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਸਾਡੇ ਕਿਸਾਨਾਂ ਤੇ

  • @user-cy7vu9co8o
    @user-cy7vu9co8o 11 วันที่ผ่านมา +2

    Pishe je tan ho ke hatea agge rab rakha

  • @jasbirsingh4476
    @jasbirsingh4476 12 วันที่ผ่านมา +6

    ਇਹ ਧੂੰਆ ਦਿੱਲੀ ਪੁੱਜੂ ਕੇ ਨਾ

  • @ramangill2131
    @ramangill2131 12 วันที่ผ่านมา +6

    ਵਾਹਿਗੁਰੂ ਜੀ🙏

  • @SheenamKaur-or2my
    @SheenamKaur-or2my 12 วันที่ผ่านมา +3

    ਕਿਸਾਨਾਂ ਦਾ ਤਾ ਰੱਬ ਹੀ ਰਾਖਾ ਹੁੰਦਾ ਹੈ

  • @gursewakbrar9140
    @gursewakbrar9140 10 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ

  • @AvtarSingh-cj4tq
    @AvtarSingh-cj4tq 12 วันที่ผ่านมา +8

    ❤ਵਾਹੇ,ਗੁਰੂ,ਕਿਰਪਾ,ਕਰ,ਵੁਰ,ਤੇ

  • @sawajhr2556
    @sawajhr2556 11 วันที่ผ่านมา +2

    Waheguru ji Maher Karo ji

  • @rajveerbrar3087
    @rajveerbrar3087 12 วันที่ผ่านมา +2

    waheguru kirpa karna

  • @user-vw9gw9ph7j
    @user-vw9gw9ph7j 11 วันที่ผ่านมา +3

    ਇਹਦੇ ਵਾਸਤੇ ਸਪੈਸ਼ਲ ਫੰਡ ਹੋਣਾ ਚਾਹੀਦਾ ਹੈ ਜੋ ਕਿਸਾਨਾਂ ਨੂੰ ਉਸੇ ਟਾਇਮ ਟਾਇਮ ਮਿਲਣਾ ਚਾਹੀਦਾ ਹੈ 😂😂😂😂😂😂

  • @RajinderSingh-xm3tz
    @RajinderSingh-xm3tz 11 วันที่ผ่านมา +1

    Apni jamin tho 20 futt shad kai green grass lgaea karo

  • @SurjitSingh-zk9py
    @SurjitSingh-zk9py 11 วันที่ผ่านมา +2

    Sad very sad

  • @user-lx2gw3fo5w
    @user-lx2gw3fo5w 11 วันที่ผ่านมา +1

    Dekh dekh dar lag reha
    Kisana nl eda di hunda aa
    Pta nhi kisan di k

  • @shounkijatt2893
    @shounkijatt2893 12 วันที่ผ่านมา +2

    Waheguru ji mehar kre

  • @gurpreetgill7874
    @gurpreetgill7874 12 วันที่ผ่านมา +2

    Bhut hi mada hoya waheguru ji meher Keri 🙏

  • @tajwrsingh5990
    @tajwrsingh5990 12 วันที่ผ่านมา +2

    Very sad news
    Bhagwant maan bhant nu dikhao ,,
    Kisaan ekta 🤝jindabaad 🌾🌾
    Waheguru ji 🙏🏻

  • @user-bc4yw5sf8r
    @user-bc4yw5sf8r 9 วันที่ผ่านมา

    Bhaiya kitne lagi hai

  • @eknoorsandhu3360
    @eknoorsandhu3360 12 วันที่ผ่านมา +2

    Wahegure ji

  • @karanjeetsingh9519
    @karanjeetsingh9519 10 วันที่ผ่านมา

    Bijli ta band hundi aa sawere 8vje ti baad agg kidda lgg gyi veere

  • @parmindersingh4850
    @parmindersingh4850 12 วันที่ผ่านมา +2

    Waheguru mehar kri

  • @user-kd7jc7eg4g
    @user-kd7jc7eg4g 12 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeeplambi7114
    @kuldeeplambi7114 12 วันที่ผ่านมา +2

    Waheguru ji 🙏 kisana te mehar kro ji 🙏

  • @Gurjeetbhangu3191
    @Gurjeetbhangu3191 10 วันที่ผ่านมา

    ਇਸ ਕਿਸਾਨ ਦੀ ਮੱਦਦ ਕਰੋ ਜੀ ਸਾਰੇ ਨੂੰ ਬੈਨਤੀ ਹੈ ਜੀ

  • @HardeepSingh-gv6eb
    @HardeepSingh-gv6eb 12 วันที่ผ่านมา +2

    Waheguru ji ❤️ Mehar Karo

  • @user-xi3lb1xe4c
    @user-xi3lb1xe4c 12 วันที่ผ่านมา +2

    Waheguru.ji

  • @jaswindersinghbrar4731
    @jaswindersinghbrar4731 12 วันที่ผ่านมา +2

    Waheguru ji ❤❤❤

  • @harchandchahal4439
    @harchandchahal4439 12 วันที่ผ่านมา +2

    Waheguru Waheguru Waheguru Ji Mehar karo

  • @AmarjitkaurAulakh
    @AmarjitkaurAulakh 12 วันที่ผ่านมา +3

    Waheguru ji kirpa Karan

  • @guradittasidhu5115
    @guradittasidhu5115 12 วันที่ผ่านมา +2

    Waheguru Waheguru Ji

  • @joginderpalbrar3330
    @joginderpalbrar3330 12 วันที่ผ่านมา +2

    Waheguru ji 🙏🙏

  • @kuldeepromana1817
    @kuldeepromana1817 10 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ

  • @jasvidirsingh1734
    @jasvidirsingh1734 7 วันที่ผ่านมา +1

    ਰੱਬ ਨੇ ਚੰਗਾ ਨਹੀਂ ਕੀਤਾ 😢❤ s

  • @harpalsingh8255
    @harpalsingh8255 12 วันที่ผ่านมา +3

    Ahh kam ji hona chaida 6 months di mehnat 😢😢

  • @sonisaini2017
    @sonisaini2017 12 วันที่ผ่านมา +2

    Satnam Waheguru Ji Maher Karna

  • @namdevmalode4085
    @namdevmalode4085 12 วันที่ผ่านมา +3

    Kisan ka nuksan ho gaya

  • @JaswinderSingh-ut4zx
    @JaswinderSingh-ut4zx 12 วันที่ผ่านมา +2

    ਵਾਹਿ ਗੁਰੂ ਜੀ

  • @aujlajatt72
    @aujlajatt72 10 วันที่ผ่านมา

    Veer kitha h

  • @Rameshkumar-tb8vp
    @Rameshkumar-tb8vp 12 วันที่ผ่านมา +2

    Wàheguru Ji

  • @nihalguraya925
    @nihalguraya925 12 วันที่ผ่านมา

    Kithe ve

  • @user-nl6vg1xu9o
    @user-nl6vg1xu9o 12 วันที่ผ่านมา +3

    Dhigana.mukatsar.di.kanak.hai.ji.bahut.mara.hoya.ji

  • @balwindersingh-ut9dn
    @balwindersingh-ut9dn 10 วันที่ผ่านมา

    Waheguru Guru Mahar Kari

  • @nimmachahal2185
    @nimmachahal2185 5 วันที่ผ่านมา

    Waheguru ji Maher kro ji

  • @gorachakpakhi5586
    @gorachakpakhi5586 9 วันที่ผ่านมา

    Waheguru ji mehar karo sab te

  • @jeevenjyot9451
    @jeevenjyot9451 10 วันที่ผ่านมา

    Waheguru ji maher kro

  • @user-ro1be6yn8e
    @user-ro1be6yn8e 8 วันที่ผ่านมา

    Waheguru mehar kar

  • @Jatt673
    @Jatt673 12 วันที่ผ่านมา +1

    Hun khetibaari mehkma kithe jihda jhone vaile parali di agg te nazar rakhda

    • @samans4202
      @samans4202 12 วันที่ผ่านมา +1

      Agg khetibari mehakme ne layi aa ? Tuhadiya kartuta di saza vi tuhanu hi bhugtani chahidi hai

    • @Jatt673
      @Jatt673 12 วันที่ผ่านมา

      @@samans4202 prali vaile ki krn aunde

    • @Jatt673
      @Jatt673 12 วันที่ผ่านมา

      @@samans4202 prali nalo jiada agg tnu lgiii

  • @user-rm4hp6nt1f
    @user-rm4hp6nt1f 12 วันที่ผ่านมา +1

    Waheguru

  • @bhupinderchahal548
    @bhupinderchahal548 11 วันที่ผ่านมา

    waheguru ji

  • @bhagsingh7946
    @bhagsingh7946 12 วันที่ผ่านมา +1

    Waheguru jo

  • @jaisingh00785
    @jaisingh00785 11 วันที่ผ่านมา +4

    ਕਣਕ ਨਹੀ ਨਾੜ ਆ 😂

  • @Rakhuram852
    @Rakhuram852 10 วันที่ผ่านมา

    Kisaan ki mahnat

  • @KewalSingh-zw7kt
    @KewalSingh-zw7kt 12 วันที่ผ่านมา +1

    Bae ji kisan jma he marea gea made hoe

  • @Gurmailsingh-nt4jx
    @Gurmailsingh-nt4jx 12 วันที่ผ่านมา +1

    So sad

  • @arsharshdeep749
    @arsharshdeep749 12 วันที่ผ่านมา

    waheguru

  • @bindersekha5108
    @bindersekha5108 12 วันที่ผ่านมา

    Wagharu ji

  • @user-qf6jd1de6q
    @user-qf6jd1de6q 12 วันที่ผ่านมา

    Aakutasala

  • @GursewakSingh-du5xc
    @GursewakSingh-du5xc 11 วันที่ผ่านมา

    😭😭😭😭😭

  • @MShabaz50
    @MShabaz50 8 วันที่ผ่านมา

    😮😮😮

  • @gurdevkaur9723
    @gurdevkaur9723 9 วันที่ผ่านมา

    Wane guru ji bksloji

  • @SandeepkumarSandeepkumar-el1wj
    @SandeepkumarSandeepkumar-el1wj 12 วันที่ผ่านมา

    Wahaguru jjjj jjj

  • @AmrikkSingh
    @AmrikkSingh 12 วันที่ผ่านมา +1

    ,😢😢😢😢😢😢

  • @nishunishu8983
    @nishunishu8983 2 วันที่ผ่านมา

    Bus thode 10 hi ,Sade 120 kille machge

  • @M.Nadeem14
    @M.Nadeem14 12 วันที่ผ่านมา

    Bhot dhuk hova lhanda Punjab

  • @user-bc4yw5sf8r
    @user-bc4yw5sf8r 9 วันที่ผ่านมา

    Bhai yaar Baroda babu babu

  • @amitkumar-ey9fo
    @amitkumar-ey9fo 11 วันที่ผ่านมา

    Bhut duk de gal ha keta large aga

  • @user-vw9gw9ph7j
    @user-vw9gw9ph7j 11 วันที่ผ่านมา +2

    ਬਹੁਤ ਦੁੱਖ ਹੁੰਦਾ ਹੈ ਇਹ ਅੱਗ ਵੇਖਕੇ 😂😂😂😂😂😂

  • @sahabsandhu9643
    @sahabsandhu9643 12 วันที่ผ่านมา

    😢😢