ਕਿਸਾਨ ਦਾ ਕਮਾਊ ਪੁੱਤ ਖੇਤਾਂ ਵਿੱਚ ਸੜ੍ਹਕੇ ਸਵਾਹ ਹੋ ਗਿਆ ਘਰ ਦਾ ਗੁਜ਼ਾਰਾ ਇਸ ਤੋਂ ਹੀ ਚੱਲਦਾ ਸੀ

แชร์
ฝัง
  • เผยแพร่เมื่อ 29 ต.ค. 2021
  • #tractorvideo #agriculture #mrsukhdeep #modifytractor

ความคิดเห็น • 281

  • @singhsurme6708
    @singhsurme6708 2 ปีที่แล้ว +49

    ਵੀਰ ਜੀ ਮੇਰੇ ਤੋ ਪਹਿਲਾਂ 36ਹਜਾਰ ਬੰਦੀਆਂ ਨੇ ਵੀਡੀਓ ਵੇਖ ਲਈ ਜੇ ਸਾਰੇ ਜਣੇ 100ਰੁਪਏ ਦਿੰਦੇ ਵੀਰ ਨੂੰ ਤਾ ਨਵਾਂ ਟਰੈਕਟਰ ਆ ਜਾਣਾ ਸੀ ਕੁਸ ਵੀ ਨ ਆਉਕਦਾ ਜੇ ਸਾਰੇ ਜਣੇ ਮਦਦ ਕਰਦੇ ਵੀਰੋ ਕਰੋ ਮਦਦ ਕਰੋ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇਰੇ ਭਾਣੇ ਸਰਬੱਤ ਦਾ ਭਲਾ ੴ ੴ ੴ ੴ ੴ ੴ

    • @nishansinghvlogs3496
      @nishansinghvlogs3496 2 ปีที่แล้ว

      Veera da Google pay nomber devo Navi vedio banna k ji

    • @kamalkaurkamalkaur7019
      @kamalkaurkamalkaur7019 2 ปีที่แล้ว

      @@nishansinghvlogs3496 ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਆ ਦੀ ਹੈਲਪ ਦੀ ਲੋੜ ਹੈ

  • @sandhu31wala
    @sandhu31wala 2 ปีที่แล้ว +59

    ਨਰਮੇ ਦਾ ਮੁਆਵਜਾ ਜੇ ਮਿਲਦਾ ਤਾ ਸਰਕਾਰ ਇਸ ਟਰੈਕਟਰ ਦਾ ਵੀ ਮੁਆਵਜਾ ਦੇਵੇ ਸਰਕਾਰ

  • @gurlabhsra1998
    @gurlabhsra1998 2 ปีที่แล้ว +9

    ਕਿਸਾਨ ਯੂਨੀਅਨ ਨੂੰ ਏਸ ਵੀਰ ਦੀ ਮੱਦਦ ਜ਼ਰੂਰ ਕਰਨੀ ਚਾਹੀਦੀ ਆ ਜੀ

  • @shayardildhillon9789
    @shayardildhillon9789 2 ปีที่แล้ว +52

    ਵਾਹਿਗੁਰੂ ਜੀ ਕਿਸੇ ਵੀ ਜ਼ਿਮੀਂਦਾਰ ਦੇ ਸੰਦ ਅਤੇ ਫਸਲ ਦਾ ਕਦੇ ਨੁਕਸਾਨ ਨਾਂ ਹੋਵੇ ਬਹੁਤ ਦੁੱਖ ਲਗਦਾ ਤੇ ਘਰ ਦੇ ਹਾਲਾਤ ਬਦਤਰ ਹੋ ਜਾਂਦੇ ਨੇ😢😭🙏🙏

  • @jindersinghjindersingh8402
    @jindersinghjindersingh8402 21 วันที่ผ่านมา +1

    ਮੱਦਦ ਕਰੋਂ ਬਾਬਾ ਜੀ ਦੀ ਕਿਸਾਨ ਯੂਨੀਅਨ ਵਾਲੇ

  • @lakhveersinghmallan4273
    @lakhveersinghmallan4273 2 ปีที่แล้ว +89

    ਬਹੁਤ ਹੀ ਮਾੜਾ ਹੋਇਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @OppoOppo-nr6qj
    @OppoOppo-nr6qj 2 ปีที่แล้ว +2

    ਗਰੀਬਾਂ ਦੇ ਨਾਲ ਰੱਬ ਵੀ ਧੱਕਾ ਕਰਦਾ ਹੈ ਜੀ 🙏🙏🙏🙏🙏🙏

  • @avtarsingh1943
    @avtarsingh1943 2 ปีที่แล้ว +23

    ਵਾਹਿਗੁਰੂ ਮਿਹਰ ਕਰੇ ਜੀ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਰੂਰ ਮਦਦ ਕਰਨੀ ਚਾਹੀਦੀ ਹੈ

    • @kamalkaurkamalkaur7019
      @kamalkaurkamalkaur7019 2 ปีที่แล้ว

      Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਲੋੜ ਹੈ

  • @gurindersingh1031
    @gurindersingh1031 2 ปีที่แล้ว +96

    ਇਕ ਇਕ ਕਵਾਟਲ ਝੋਨਾ ਦਾ ਦੇਵੋ ਵੀਰ ਨੂੰ ਤਾ ਜੋ ਅਪਣਾ ਕੰਮ ਦਵਾਰਾ ਚਲਾ।ਸਕੇ

    • @fs20ytgaming24
      @fs20ytgaming24 2 ปีที่แล้ว +2

      ਸਹੀ ਗੱਲ

    • @jagjibhangu5096
      @jagjibhangu5096 2 ปีที่แล้ว

      Darshan .singh
      😧😢

    • @nishansandhu4264
      @nishansandhu4264 2 ปีที่แล้ว +1

      ਪਹਿਲ ਕੌਣ ਕਰੇ?

    • @sbefikra
      @sbefikra 2 ปีที่แล้ว

      Mere kol 3 kille jhona c sare nu agg lgg gyi koi veer apni v help krdo baki mere pind aa k dekh sakde o malout kol pind aa ji mera

  • @semisall119
    @semisall119 2 ปีที่แล้ว +22

    Boht Dil Karda y Di help karn nu par y me aap v chota Kisan aan

  • @KuldeepSingh-od5tl
    @KuldeepSingh-od5tl 2 ปีที่แล้ว +31

    ਬਹੁਤ ਮਾੜਾ ਹੋਇਆ ਪ੍ਰਮਾਤਮਾ ਬਲ ਬਖਸ਼ਣ

  • @sahajpalsingh1010
    @sahajpalsingh1010 2 ปีที่แล้ว +5

    ਪਿੰਡ ਵਾਲੇ ਤੇ ਚਾਰ ਚੁਫੇਰੇ ਲਗਦਾ ਸਿਰਫ ਇਕ ਇਕ ਪਿੰਡ ਇਹ 5 ਪਿੰਡ ਹੋ ਗਏ 12/15 ਕਿਲੇ ਤੋਂ ਸ਼ੁਰੂ ਕਰੋ ਇਕ ਘਰ ਮਗਰ 1000 ਪਾਓ ਕੋਈ ਸ਼ਰਧਾ ਅਨੁਸਾਰ ਜਿਆਦਾ ਵੀ ਦੇ ਸਕਦਾ ਏਸ ਵੀਰ ਦੀ ਮੱਦਦ ਕਰਨ ਤੋਂ ਬਾਦ ਜੇਕਰ ਪੈਸਾ ਬਚਦਾ ਤਾਂ ਇਹਨਾਂ ਪੰਜਾਂ ਪਿੰਡਾ ਚੋ ਕਿਸੇ ਹੋਰ ਲੋੜਬੰਦ ਦੀ ਮਦਦ ਕਰ ਦਿਓ ਆਉਣ ਵਾਲੇ ਸਮੇਂ ਲਈ ਵੀ ਪਿੰਡ ਪਿੰਡ ਅਜਿਹੇ ਮੱਦਦ ਲਈ ਮਤੇ ਪਾਏ ਜਾਣ

  • @bluepen215
    @bluepen215 2 ปีที่แล้ว +30

    Sare NRI veera nu te jede help kar sakde a benti a ki help jrur karo g

  • @AvtarSingh-su2rg
    @AvtarSingh-su2rg 2 ปีที่แล้ว +39

    ਵਾਹਿਗੁਰੂ ਮੇਹਰ ਕਰੀ

  • @harbanskaur8146
    @harbanskaur8146 2 ปีที่แล้ว +9

    ਟਰੈਕਟਰ ਨੂੰ ਫਿਰ ਖੜਾ ਕਰਨਾ ਵਿਚ ਸਭ ਥੋੜ੍ਹੀ ਥੋੜ੍ਹੀ ਵੀ ਮਦਦ ਕਰਨ ਤੇ ਉਨ੍ਹਾਂ ਸਭ ਦੇ ਉਪਰਾਲੇ ਕੀਤੇ ਨਾਲ ਗ਼ਰੀਬ ਫਿਰ ਮਿਹਨਤ ਕਰਕੇ ਅਪਣੇ ਪਰਿਵਾਰ ਦਾ ਪੇਟ ਪਾਲ ਲਾਵੇਗਾ

  • @prakashorgengohawal8418
    @prakashorgengohawal8418 2 ปีที่แล้ว

    Bade dukh ki bat hai sarkar ko enki madad karna chahiye kisan bhaiyo ko bhi madad karna chahiye

  • @rajeshheer9024
    @rajeshheer9024 2 ปีที่แล้ว +4

    ਵੀਰ ਜੀ ਜੇ ਕਰਜ਼ਾ ਰਹਿੰਦਾ ਹੈ ਤੇ ਜਿਸ ਕੰਪਨੀ ਤੋਂ ਕਰਜ਼ਾ ਲਿਆ ਸੀ ਉਸ ਨਾਲ ਗੱਲ ਕਰੋ ਕਿਉਂਕਿ ਕਰਜ਼ਾ ਦੇਣ ਵਾਲੀ ਕੰਪਨੀ ਨੇ ਇਸਦੀ ਇੰਸੂਰੇਨਸ ਕਰਵਾਈ ਹੁੰਦੀ ਹੈ ਮੇਰੇ ਟ੍ਰੈਕਟਰ ਨੂੰ ਵੀ ਅੱਗ ਲੱਗ ਗਈ ਸੀ ਸਾਰੇ ਤੇ ਨਹੀਂ ਪਰ ਅੱਧੇ ਪੈਸੇ ਮਿਲ਼ ਗਏ ਸੀ

  • @dhandhanbabadeepsinghji2198
    @dhandhanbabadeepsinghji2198 2 ปีที่แล้ว +5

    Dhan Dhan Baba DEEP Singh ji mehr kro ji 🙏🙏🙏🙏🙏

  • @himatsingh6134
    @himatsingh6134 2 ปีที่แล้ว +7

    ਵਾਹਿਗੁਰੂ ਜੀ ਕਿਸਾਨ ਤਾਂ ਪਹਿਲਾਂ ਹੀ ਬਹੁਤ ਦੁਖੀ ਕੀਤਾ ਗੰਦੀਆਂ ਲੋਟੂ ਸਰਕਾਰਾਂ ਨੇ

  • @vip-rq9uq
    @vip-rq9uq 2 ปีที่แล้ว +1

    ਬਾਈ ਤੂੰ ਵੀ ਇਹਦਾ ਕਰ ਇਕੱ ਮਹੀਨੇ ਦੀ you tube ਦੀ ਇਨਕਮ ਆ ਉਹ ਤੁਸੀਂ ਇਸ ਬਾਪੂ ਨੂੰ ਦੇ ਦਿਉ ਤਾ ਤੁਹਾਡੀ ਮਿਹਰਬਾਨੀ ਬਾਕੀ ਵੀਰ ਜਦੋਂ ਤੁਸੀਂ ਦਾਨੀ ਸੱਜਣਾ ਨੂੰ ਸਹਾਇਤਾ ਕਰਨ ਲਈ ਕਹਿੰਦੇ ਆ ਪਹਿਲਾਂ ਆਪ ਵੀ ਦਸ ਦਿਆ ਕਰੋ ਕਿ ਅਸੀਂ ਇਹਨੀ ਮੱਦਦ ਕੀਤੀ ਆ ਫਿਰ ਮੱਦਦ ਕਰਨ ਵਾਲੇ ਵੀਰ ਭਰਾ ਭਰਾਵਾਂ ਨੂੰ ਜਿਆਦਾ ਹੌਸਲਾ ਹੌ ਜਾਦਾ

  • @abhaymore0054
    @abhaymore0054 2 ปีที่แล้ว +14

    Yrr dekh k akh ch pani aa gya🥺

  • @user-yp1qs8ds5b
    @user-yp1qs8ds5b 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੋ।

  • @TarsemSingh-vx2px
    @TarsemSingh-vx2px 2 ปีที่แล้ว

    ਸਾਰੇ ਕਿਸ਼ਾਨ ਵੀਰ ਦੀ ਜਰੂਰ ਮਦਦ ਕਰੋ ਵਾਹਿਗੁਰੂ ਦਾ ਭਾਣਾਂ ਮੰਨਕੇ

  • @avtarsingh5781
    @avtarsingh5781 2 ปีที่แล้ว

    ਵਾਹਿਗੁਰੂ ਜੀ

  • @modifiedtractorswale7911
    @modifiedtractorswale7911 2 ปีที่แล้ว +18

    Bht mada hoya 🙏 baba mehar kare 🙏

  • @bluepen215
    @bluepen215 2 ปีที่แล้ว +7

    Sare veera nu benti a jithe wi kush tractor ch change karde a othe fuse jrur lgao g sare

  • @13sukhjohal
    @13sukhjohal 2 ปีที่แล้ว +2

    ਵਾਹਿਗੁਰੂ ਜੀ ਮਿਹਰ ਕਰਨ 🙏

  • @randhawa772
    @randhawa772 2 ปีที่แล้ว +8

    Pls tuc bai babbu maan saab nal jrur gl kryo.oh jrur help krnge ehna da

  • @AmanpreetSingh-km8il
    @AmanpreetSingh-km8il 2 ปีที่แล้ว +11

    Waheguru ji 🙏

  • @Jalalabadia1313
    @Jalalabadia1313 2 ปีที่แล้ว +2

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar karo es family par

  • @RavinderMann-km8kl
    @RavinderMann-km8kl 2 ปีที่แล้ว

    Kde kde lagge rabba jatt thalle laayeaa duniya eh sari ne

  • @sawnasaab1113
    @sawnasaab1113 2 ปีที่แล้ว +1

    Waheguru ji mehar kryo is prvar te

  • @smasndip922singh6
    @smasndip922singh6 2 ปีที่แล้ว +1

    waheguru ji

  • @tiwanasgroup1925
    @tiwanasgroup1925 2 ปีที่แล้ว +5

    Bhut hi mada hoyea bai.. waheguru Ji mehar kre privar te 🙏

  • @pavitersingh5467
    @pavitersingh5467 2 วันที่ผ่านมา

    Waheguru ji

  • @jagseersingh8821
    @jagseersingh8821 2 ปีที่แล้ว +6

    Waheguru ji mehar kare

  • @butasingh7657
    @butasingh7657 2 ปีที่แล้ว

    Bahut hi mada hoya par honsla nahi harna waheguru Ji Mehar karuga koi Dani sajan vich waheguru Ji wasuga Ji

  • @chaptigamer4249
    @chaptigamer4249 2 ปีที่แล้ว

    Bhot. Miatia. Kam. Hoia. Rab. Sab. Te. Sokha. Riakhie

  • @bluepen215
    @bluepen215 2 ปีที่แล้ว +7

    Bai g jad bapu ji di maddad ho jaye ta video jrur bnao g

  • @harveeraulakhaulakh7176
    @harveeraulakhaulakh7176 2 ปีที่แล้ว

    ਵੀਰ ਜੀ ਬਹੁਤ ਹੀ ਮਨ ਦੁਖੀ ਹੋਇਆ

  • @sandhufarm7180
    @sandhufarm7180 2 ปีที่แล้ว +7

    ਬਹੁਤ ਮਾੜਾ ਹੋਇਆ ਜੀ

  • @gurdeepsinghgurdeepsingh4375
    @gurdeepsinghgurdeepsingh4375 2 ปีที่แล้ว

    Mara. Hoea. WAHEGURU. Ji. Mehar. Karo. Ji

  • @khemrajtech1745
    @khemrajtech1745 2 ปีที่แล้ว +1

    Jo sonalika tractor 2010 se leker jitna bhi tractor hai vo bahut jaldi garm overheating hota hai aur radiator ke pass fan me Jo pankhe ka Jo dena 4 blower deta hai vo chaar hai jabki tractor me 6 dena deta hai 6 blower fan

  • @ranbirvirk0013
    @ranbirvirk0013 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਨਾ

  • @HappySingh-sp8te
    @HappySingh-sp8te 2 ปีที่แล้ว +3

    Waheguru mehar kri

  • @gagansidhu5885
    @gagansidhu5885 2 ปีที่แล้ว

    Bhut mada hoeya Bai
    Ji Bilkul tractor khtam
    Hu geya waheguru ji
    Meher karn Bai ji dii
    Help karn 🙏🙏🙏

  • @amanbrar7370
    @amanbrar7370 2 ปีที่แล้ว +2

    ਬਹੁਤ ਮਾੜਾ ਹੋਇਆ ਵੀਰ ਜੀ 😭
    ਘਰ ਦਾ ਖਰਚਾ ਪਾਣੀ ਰੁਕ ਗਿਆ ਨਾਲੇ ਪੈਸੇ ਲੱਗਣ ਗੇ ਹੋਰ

  • @harkiratdhaliwaldhaliwal2091
    @harkiratdhaliwaldhaliwal2091 2 ปีที่แล้ว +4

    Waheguru mehar kro 🙏🙏🙏

  • @chyasirslife1225
    @chyasirslife1225 2 ปีที่แล้ว

    Yar sab veer mil kay baba ji da tractor thek Kar wa do Allah pak baba ji nu or zayada rizq day ameen 🙏 very said news 😭 silanwali Sargodha Punjab Pakistan

  • @SukhjinderSingh-iy1cy
    @SukhjinderSingh-iy1cy 2 ปีที่แล้ว +5

    Waheguru ji🙏🙏🙏🙏🙏

  • @singhfarmerz578
    @singhfarmerz578 2 ปีที่แล้ว

    Waheguru ji mehar kreo pariwar teh

  • @dilbagsinghsarwara205
    @dilbagsinghsarwara205 2 ปีที่แล้ว

    ਵਾਹਿਗੁਰੂ ਮੇਹਰ ਕਰੁ ਦਿਲ ਨਾ ਛਡਿਓ

  • @gurtejkhokher4318
    @gurtejkhokher4318 2 ปีที่แล้ว

    ਬਹੁਤ ਮਾੜਾ ਹੋਇਆ ਇਸ ਵੀਰ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਮਿਹਰ ਕਰੇ

  • @sarabjitsingh926
    @sarabjitsingh926 2 ปีที่แล้ว

    ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਜੀ ਭਲਾ ਕਰਨ

  • @GurmeetSingh-my8yy
    @GurmeetSingh-my8yy 2 ปีที่แล้ว

    Waheguru ji mehar karna priwar te himat dena waheguru ji

  • @sandhuschannel2114
    @sandhuschannel2114 2 ปีที่แล้ว

    Bhut jyada mada hoya vaa jis utte beetdi vaa us nu hi ptaa tractor de sharee kar chalda c waheguru ji Mehar pariyaa hath rakhyo jis naal ehnaa bapuu ji honaa di madat ho jaye taki eh new tractor le sakan 🌾🚜🚜🚜🙏🙏🙏

  • @chamkaursingh5284
    @chamkaursingh5284 2 ปีที่แล้ว

    Waheguru ji Mehar karni ji 🙏

  • @atmasingh5372
    @atmasingh5372 2 ปีที่แล้ว

    ਪਿੰਡ ਵਾਲੇ ਜਰੂਰੀ ਮਦਦ ਕਰਨ ।ਸਰਕਾਰ ਤਾਂ ਕਿਸਾਨ ਦੇ ਦੁਸਮਣ ਨੇ। ਅਸੀ ਆਪ ਰਲ ਮਿਲ ਕੇ ਇਹ ਘਾਟਾ ਪੂਰਾ ਕਰੀਏ ।

    • @kamalkaurkamalkaur7019
      @kamalkaurkamalkaur7019 2 ปีที่แล้ว

      HElp help ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਆ ਦੀ ਹੈਲਪ ਦੀ ਬੁਹਤ ਲੋੜ ਹੈ

  • @user-lx2gw3fo5w
    @user-lx2gw3fo5w 2 ปีที่แล้ว

    Bahut Mada Hoya aa g ik rab bi Dusman aa kisana da

  • @SukhchainSingh-kr2jr
    @SukhchainSingh-kr2jr 2 ปีที่แล้ว

    Bhut madda hoya veer nal

  • @upkarsingh2309
    @upkarsingh2309 2 ปีที่แล้ว

    Sare help kro Bapu di. Waheguru ji mehar kro.

  • @TSBADESHA
    @TSBADESHA 2 ปีที่แล้ว

    ਬਹੁਤ ਮਾੜਾ ਹੋਇਆ,,,

  • @amardeepsingh1771
    @amardeepsingh1771 2 ปีที่แล้ว +1

    Wehaguru ji wehaguru ji

  • @agreecultureinformation8810
    @agreecultureinformation8810 2 ปีที่แล้ว

    Rabb kre madad ho jaye

  • @MandeepSingh-hq6dw
    @MandeepSingh-hq6dw 2 ปีที่แล้ว

    Waheguru da bhaana..jo nuksaan hona eh ho k rehnda.

  • @ranjitsinghsidhukhiala2774
    @ranjitsinghsidhukhiala2774 2 ปีที่แล้ว +3

    Yg ina jida coment ta shar karo ta ka Ik kishan thè maded ho saka

  • @darshansingh6143
    @darshansingh6143 2 ปีที่แล้ว

    Haq banda veer di madad karn nu.insurance karwaya hona

  • @GurpreetSingh-rx9lr
    @GurpreetSingh-rx9lr 2 ปีที่แล้ว

    Waheguru ji Maher kro ji 🙏

  • @varindersingh5519
    @varindersingh5519 2 ปีที่แล้ว +1

    Waheguru ji mehar kro

  • @HarjitSingh-kw2ry
    @HarjitSingh-kw2ry 2 ปีที่แล้ว

    Waheguru g boht maada hoyea

  • @pindadalifestyle682
    @pindadalifestyle682 2 ปีที่แล้ว

    ਬਹੁਤ ਮਾੜਾ ਹੋਇਆ

  • @bupindersingh8788
    @bupindersingh8788 2 ปีที่แล้ว

    Wahuguru ji Mehar Karan ji

  • @sukhajatt2268
    @sukhajatt2268 2 ปีที่แล้ว

    Waheguru ji kirpa kare waheguru ji

  • @manpreetkaur-tu6kn
    @manpreetkaur-tu6kn 2 ปีที่แล้ว +1

    Waheguru ji both Mada hoyea 🙏🙏😭heyo rabba kyu eda hoyea 🙏

  • @yogitachutani1353
    @yogitachutani1353 2 ปีที่แล้ว

    Wahaguru ji

  • @sukhpalsingh5321
    @sukhpalsingh5321 2 ปีที่แล้ว

    ਵਾਹਿਗੁਰੂ 🙏🙏🙏

  • @inderpalsingh7623
    @inderpalsingh7623 2 ปีที่แล้ว +2

    Very Sad
    Bahut maada hoya 🙏

  • @ramindrdhillo3396
    @ramindrdhillo3396 2 ปีที่แล้ว +2

    WAHEGURU ji 🙏🙏🙏🙏🙏🙏🙏

  • @maheshthakormaheshthakor1404
    @maheshthakormaheshthakor1404 2 ปีที่แล้ว

    🙏🙏🙏🙏🙏

  • @mohansinha1555
    @mohansinha1555 2 ปีที่แล้ว

    Please hindi mai banaya karo please

  • @HarpreetSingh-uc2kp
    @HarpreetSingh-uc2kp 2 ปีที่แล้ว

    ਵਾਹਿਗੁਰੂ

  • @manpreetsohi5369
    @manpreetsohi5369 2 ปีที่แล้ว

    Waheguru ji waheguru ji mehar kryo ji

  • @narendersharma5524
    @narendersharma5524 2 ปีที่แล้ว

    Bahut maada hoya. Waheguru ji mehar karo. Gareeb bandey nu waheguru ji da hi sahara hey.

  • @akashsaab3392
    @akashsaab3392 2 ปีที่แล้ว

    Waheguru g Maher kro

  • @mandeepsidhu5931
    @mandeepsidhu5931 2 ปีที่แล้ว +1

    Bhut mada hoya waheguru ji mehar karan

  • @sandhuschannel2114
    @sandhuschannel2114 2 ปีที่แล้ว

    Bapuu ji dil hola naa kro waheguru ji Mehar jrrur karangee

  • @unknown-3630-
    @unknown-3630- 2 ปีที่แล้ว

    waheguru mehar kre g...

  • @binder177
    @binder177 2 ปีที่แล้ว

    Waheguru ji so said

  • @waraich_k_farming
    @waraich_k_farming 2 ปีที่แล้ว

    Waheguru mehar kare 🙏🙏🙏

  • @babandeepsinghrandhawa9779
    @babandeepsinghrandhawa9779 2 ปีที่แล้ว +1

    Perwa na babu g.... Aape bej dena wahe guru g ne.....

  • @OmprakashSingh-rm8kk
    @OmprakashSingh-rm8kk 2 ปีที่แล้ว +3

    Bhagwan 😭😭😭

  • @user-vq8rm7eo1u
    @user-vq8rm7eo1u 2 วันที่ผ่านมา

    🙏🙏🙏🙏🙏🙏🙏🙏🙏🙏😭😭🙏🙏♥️🙏🙏🙏🙏🙏🙏🙏

  • @sukhvirsingh2334
    @sukhvirsingh2334 2 ปีที่แล้ว

    Waheguru ji mehar karo Sab ta

  • @palsinghpawarsinghpawar8397
    @palsinghpawarsinghpawar8397 2 ปีที่แล้ว

    Waheguru ji Waheguru ji 🙏🙏🙏🙏🙏

  • @randeepbhullar9742
    @randeepbhullar9742 2 ปีที่แล้ว

    So sad y plz jo help kr sakde ha karo

  • @canadian8307
    @canadian8307 2 ปีที่แล้ว +1

    Wmk🙏🙏🙏

  • @jashangathwalia
    @jashangathwalia 2 ปีที่แล้ว +1

    ਰੱਬ ਮਾੜੀ ਵੀ ਗਰੀਬਾ ਨਾਲ ਕਰ ਦਾ

  • @laddi1135
    @laddi1135 2 ปีที่แล้ว

    Waheguru mehar krre

  • @mohansinha1555
    @mohansinha1555 2 ปีที่แล้ว

    Samaj nahi araha hai

  • @anushpreetkaur4344
    @anushpreetkaur4344 2 ปีที่แล้ว

    Waheghuru ji