Badmash Auto Wala (Full Comedy Video) Kaku Mehnian Funny Video | New Punjabi Funny Video 2024

แชร์
ฝัง
  • เผยแพร่เมื่อ 1 พ.ค. 2024
  • Kaku Mehnian Presenting 'Auto Wala Badmash' Full Comedy Video.
    For Promotion : kakumehnian.official@gmail.com
    Whatsapp Only ➤ 6239327046
    Enjoy & connect with us :
    Thumbnail / Poster design ➤ / blinkart.official
    𝗙𝗼𝗹𝗹𝗼𝘄 On Social Media 🌐
    / kaku.mehnian
    / kaku.mehnian.7
    / @kaku.mehnian
    #punjabifunnyvideos #punjabicomedy #kakumehnian
    Background Music ➤
    Tuba Waddle by Audionautix is licensed under a Creative Commons Attribution 4.0 licence. creativecommons.org/licenses/...
    Artist: audionautix.com/
  • บันเทิง

ความคิดเห็น • 410

  • @kaku.mehnian
    @kaku.mehnian  10 วันที่ผ่านมา +26

    Dosto dseo fr kon kon Part 2 vekhna chohnda ??

    • @black_shorts001
      @black_shorts001 6 วันที่ผ่านมา +1

      Me veere

    • @GurdipSingh-yg4kn
      @GurdipSingh-yg4kn 5 วันที่ผ่านมา

      😅😅😮😮😅😅😅😮😮

    • @JagmitSingh-fc8ok
      @JagmitSingh-fc8ok 16 ชั่วโมงที่ผ่านมา

      Y6😊😊😊😊😊😊​@@black_shorts001

  • @SukhwinderSingh-wq5ip
    @SukhwinderSingh-wq5ip 18 วันที่ผ่านมา +23

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂

  • @kuldeep1993
    @kuldeep1993 18 วันที่ผ่านมา +12

    🙏🙏ਉਏ ਸ਼ੇਖ ਫੱਤੇ ਖੀਰ ਚੜਾਉਣ ❤❤ਸਾਡੇ ਪਿੰਡ ਕੋਲ ਬਹੁਤ ਜਾਦੇ ਹੁੰਦੇ ਸੀ ਅਸੀਂ। 👌👌🙏🙏🙏🙏

  • @gulzarparis4557
    @gulzarparis4557 18 วันที่ผ่านมา +32

    ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੰਸ਼ ਬਹੁਤ ਘੈਂਟ ਐਂਕਟਿੰਗ ਤੇਰੀ

  • @user-rl8nv9mm2z
    @user-rl8nv9mm2z 18 วันที่ผ่านมา +23

    ਹਰ ਵੀਡਿਓ ਬਾਉਤ ਸੋਹਣੀ ਹੁੰਦੀ ਏ ਮਾਜੇ ਵਾਲੇ ਭਾਉ ❤

    • @GSINGH.BAJWA10
      @GSINGH.BAJWA10 16 วันที่ผ่านมา +1

      ਵੀਰ ਮਾਜੇ ਵਾਲੇ ਨਹੀਂ ਮਾਝੇ ਵਾਲੇ ਆ

  • @KARAM947
    @KARAM947 18 วันที่ผ่านมา +49

    ਤਾਢੀ ਹਰ ਇੱਕ ਵੀਡੀਓ ਵਧੀਆ ਹੁੰਦੀ,ਪਰ ਉਹ ਨਿੱਕੇ ਮੁੰਡੇ ਦਾ ਵੀਡੀਓ ਚ ਨਾਮ ਜ਼ਰੂਰ ਲਿਖਿਆ ਕਰੋ ਤਾਂ ਜੋ ਲੋਕ ਉਹਦੇ ਨਾਂ ਨੂੰ ਵੀ ਜਾਨਣ ❤❤

  • @mansimar43
    @mansimar43 18 วันที่ผ่านมา +41

    ਫੁੱਲ ਸਪੋਰਟ ਕਰੋ ਵੀਰਾਂ ਦੀ
    ਬਹੁਤ ਮਿਹਨਤ ਕਰਦੇ ਨੇ ਮੁੰਡੇ , ਹਥਿਆਰਾਂ ਵਾਲੇ ਤੇ ਫੁੱਦੂ ਗਾਣਿਆ ਦੇ ਮਿਲੀਅਨ ਮਿਲੀਅਨ ਵਿਊ ਆਉਂਦੇ ਨੇ

  • @amansain2970
    @amansain2970 18 วันที่ผ่านมา +28

    Dil ਖੁਸ਼ ho janda 22vedio dekh k

  • @user-lp7ii4mt9v
    @user-lp7ii4mt9v 18 วันที่ผ่านมา +9

    ਬਹੁਤ ਵਧੀਆ ਵੀਡੀਉ ਦੇਖੋ

  • @user-tj1si5sf9j
    @user-tj1si5sf9j 16 วันที่ผ่านมา +8

    ਕਲਾਕਾਰਾਂ ਦੀ ਕੁਆਲਟੀ ਪਹਿਲਾਂ ਹੀ ਵਧੀਆ ਸੀ, ਹੁਣ ਕੈਮਰਾ ਤੇ ਆਡੀਓ ਕੁਆਲਟੀ ਵੀ ਬਹੁਤ ਵਧੀਆ ਲੱਗ ਰਹੀ ਆ।। ਗੁੱਡ

  • @balvirsingh9650
    @balvirsingh9650 18 วันที่ผ่านมา +62

    ਵਿਊ 2242 ਤੇ ਲਾਈਕ 440 ਯਾਰ ਮੁੰਡਿਆਂ ਦੀ ਮਿਹਨਤ ਦਾ ਮੁੱਲ ਮੋੜਿਆ ਕਰੋ ਕੋਈ ਫ਼ਰਕ ਨਹੀਂ ਪੈਂਦਾ

  • @fs20ytgaming24
    @fs20ytgaming24 18 วันที่ผ่านมา +6

    ਅੱਤ 👌👌👌👌👌

  • @AmanDeep-dk1mb
    @AmanDeep-dk1mb 16 วันที่ผ่านมา +6

    ਪਾਥੀਆਂ ਆਲਾ ਡਾਇਲੋਗ 😄😄😄😄👌👌👌

  • @MandeepKaur-jp4te
    @MandeepKaur-jp4te 18 วันที่ผ่านมา +8

    ਭਾਂਡੇ ਮੂਢੇ ਮਾਰਤੇ 😅😅😅😅😅😅😅

  • @ArshdeepSingh-xr5sm
    @ArshdeepSingh-xr5sm 18 วันที่ผ่านมา +24

    ਆ ਗਿਆ ਤੇ ਹੁਣ ਤੇਲ ਚੋਇਆ ਬਹੁਤ ਹੀ ਸੋਹਣੀ ਵੀਡੀਓ ਬਣਾਈ ਵੀਰਾਂ ਨੇ

  • @balvirsingh9650
    @balvirsingh9650 18 วันที่ผ่านมา +18

    ਵੀਰ ਇਕ ਗੱਲ ਮੰਨਣੀ ਪਊ ਬਈ ਮਾਝੇ ਵਾਲ਼ੇ ਬਾਹਰ ਭਾਵੇਂ ਜਿੱਡੇ ਮਰਜੀ ਜਥੇਦਾਰ ਅਖਵਾਉਣ ਪਰ ਘਰ ਚ ਸਰਦਾਰੀ ਜਥੇਦਾਰਨੀ ਦੀ ਚੱਲਦੀ

    • @GunBeer-xk9rb
      @GunBeer-xk9rb 16 วันที่ผ่านมา +1

      ਕਿਉ ਮਾਲਵੇ ਵਿਚ ਜਨਾਨੀ ਦੀ ਨਹੀ ਚੱਲਦੀ

  • @sukhrandhawa4258
    @sukhrandhawa4258 18 วันที่ผ่านมา +5

    ਬਹੁਤ ਵਧੀਆ ਕੰਮ ਵੀਰੇ ਫੈਨ ਆ ਮੈਂ ਤੁਹਾਡਾ

  • @amanbatthverka62
    @amanbatthverka62 18 วันที่ผ่านมา +7

    ਲੱਗਦਾ script ਲਿਖਣ ਚ ਵਾਹਵਾ ਟਾਈਮ ਲੱਗ ਜਾਂਦਾ ਭਾਊ. 😊ਬਾਕੀ ਗੱਲ ਬਾਤ ਵਾ 👌👍

  • @amarpreetsinghbal7582
    @amarpreetsinghbal7582 18 วันที่ผ่านมา +16

    ਰਸਤਾ ਤੇ ਸੱਚੀ ਬੜਾ ਮਾੜਾ ਕੱਥੂਨੰਗਲ ਦਾ😢😮😮😮

  • @HARJEETSINGH-yv1np
    @HARJEETSINGH-yv1np 13 วันที่ผ่านมา +1

    Last ਵਾਲਾ ਸੀਨ ਬਾ ਕਮਾਲ ਸੀ ਜਦੋਂ ਬਾਈ ਨੇ ਕਿਹਾ ਆ ਬਿੱਲਾ ਭਲਵਾਨ, ਤੇ ਆਟੋ ਭਜਾ ਕੇ ਲੈ ਗਿਆ, ਜਬਰਦਸਤ 🤣🤣🤣🤣

  • @ShivKumarShivKumar-qe2eh
    @ShivKumarShivKumar-qe2eh 18 วันที่ผ่านมา +3

    ਗੱਲ ਤਾਂ ਸਹੀ ਵੈਲੀ ਤਾਂ ਦਿਹਾੜੀ ਗਏ

  • @user-wm4lb4hj2c
    @user-wm4lb4hj2c 18 วันที่ผ่านมา +3

    Bhut badhiya video super comedy acting

  • @malkitsingh7998
    @malkitsingh7998 18 วันที่ผ่านมา +6

    End gall baat😂

  • @sonysarkaria9495
    @sonysarkaria9495 18 วันที่ผ่านมา +4

    Bahut wdia

  • @gurditsingh1792
    @gurditsingh1792 16 วันที่ผ่านมา +3

    ਬਿੱਲੇ ਭਲਵਾਨ ਦਾ ਮੁੰਡਾ ਤਾਂ ਥੱਲੇ ਖੜ੍ਹਾ ਬੱਦਲਾਂ ਦੇ ਗਲ ਹੱਥ ਪਾ ਪਾਣੀ ਪੀਂਦਾ ਹੋਊ 😮

  • @user-dr7cy7bq3x
    @user-dr7cy7bq3x 18 วันที่ผ่านมา +4

    Nice veer ji bhut vadiya bro

  • @GurpreetSingh-vi8qw
    @GurpreetSingh-vi8qw 18 วันที่ผ่านมา +8

    Love ❤️ from Jalandhar ❤

  • @championgamemap6485
    @championgamemap6485 18 วันที่ผ่านมา +2

    ❤😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤

  • @gurditsingh1792
    @gurditsingh1792 16 วันที่ผ่านมา +2

    ਏਡੀ ਮਹਿੰਗੀ ਗੱਡੀ ਵਿਆਹ ਸ਼ਾਦੀ ਨਹੀਂ ਖੜੀਦੀ ਲੋਕੀਂ ਗਹਿਣਾ ਗੱਟਾ ਤੇ ਪੈਹਾ ਧੇਲਾ ਖੋਹ ਲੈਂਦੇ ਨੇ 😅😂

  • @jorawarsingh3531
    @jorawarsingh3531 18 วันที่ผ่านมา +20

    ਗਾਂੜੀ ਹੋ,, ਮਾਂਝੇ ਦੀ ਬੋਲੀ ਨੂੰ ਵੱਧ ਤੋਂ ਵੱਧ ਪਰਮੋਟ ਕਰੋ,
    ਬਹੁਤ ਵਧੀਆ ਵੀਡਿਓ ਪਿੰਡ ਦੇ ਮਹੌਲ ਤੇ ਬੋਲੀ ਨੂੰ ਦਰਸੋਂਦੀ ਹੋਈ ❤❤

  • @SufiBlood
    @SufiBlood 8 วันที่ผ่านมา

    ਸਾਡੀ ਵੀਡੀਓ ਕੌਣ ਕੌਣ ਦੇਖਦਾ ਹੈ ਜਰੂਰ ਦੱਸੋ ਇਕ ਵਾਰ ਵੀਡੀਓ ਜਰੂਰ ਦੇਖੋ

  • @sukhrandhawa4258
    @sukhrandhawa4258 18 วันที่ผ่านมา +10

    ਬਹੁਤ ਵਧੀਆ ਕੰਮ ਵੀਰੇ ਬਹੁਤ ਵਧੀਆ ਫੈਨ ਆ ਤੁਹਾਡਾ❤

  • @Ravimahi967
    @Ravimahi967 18 วันที่ผ่านมา +2

    ਘੈਂਟ ਆ ਬਾਈ ਦੇਖ k ਮਜ਼ਾ ਆ ਜਾਂਦਾ ਤੁਹਾਡੀ ਵੀਡਿਓ❤

  • @AmandeepSingh-bu4wn
    @AmandeepSingh-bu4wn 18 วันที่ผ่านมา +1

    ਬਹੁਤ ਵਧੀਆ ਵੀਡੀਓ ਏ

  • @sonusandhu7152
    @sonusandhu7152 14 วันที่ผ่านมา +1

    ਹਾਸ ਰਸ ਵੀਡੀਓ ਬਹੁਤ ਸੁੰਦਰ ਘੈਂਟ ❤

  • @user-wi7qb8gx6z
    @user-wi7qb8gx6z 11 วันที่ผ่านมา

    ਨਾਈਸ

  • @AbhijotSingh-oj3vt
    @AbhijotSingh-oj3vt 17 วันที่ผ่านมา +1

    Katta ਛਾਵੇਂ bnn aa😂😂

  • @user-lz4tu7jh7k
    @user-lz4tu7jh7k 16 วันที่ผ่านมา +1

    Siraaaa😂😂😂😂

  • @PB_02_majhail
    @PB_02_majhail 18 วันที่ผ่านมา +3

    Sirraaa galbat 😅😅😂😹😹😹😹😹

  • @Chamkaur2050
    @Chamkaur2050 18 วันที่ผ่านมา +4

    Nav lehal da Cameo v rkhya kro 😊😊

  • @gurbhindersandhu8654
    @gurbhindersandhu8654 16 วันที่ผ่านมา

    ਬਹੁਤ ਵਧੀਆ ਜੀ

  • @rajaghoman
    @rajaghoman 15 วันที่ผ่านมา +1

    👌🤣🤣

  • @Niwaz3239
    @Niwaz3239 18 วันที่ผ่านมา +2

    Ghaint a bro

  • @ASHORTS572
    @ASHORTS572 18 วันที่ผ่านมา +1

    Thumbnail sirra

  • @KaranSingh-gz5yh
    @KaranSingh-gz5yh 18 วันที่ผ่านมา +1

    End veero 🇵🇹

  • @CharanjeetKumar-gn4od
    @CharanjeetKumar-gn4od 17 วันที่ผ่านมา +1

    Siraa😂😂😂

  • @sandeepsingh-wh2pk
    @sandeepsingh-wh2pk 18 วันที่ผ่านมา +1

    Guggi jaan bngy ea chote veer udik rehndi tre roz e

  • @Jaki-bl2jp
    @Jaki-bl2jp 18 วันที่ผ่านมา +1

    Sirra 😂😂😂😂😂😂

  • @partapsinghbathinda4911
    @partapsinghbathinda4911 4 วันที่ผ่านมา

    Bahut jiada vadia

  • @InderpalSingh-xx6xv
    @InderpalSingh-xx6xv 13 วันที่ผ่านมา

    Nikke munde di acting siraa a

  • @vickuk1313
    @vickuk1313 17 วันที่ผ่านมา +2

    Wah b kaku Sira hu hundi teri script bai...love from England

  • @user-xk3ut4pt1v
    @user-xk3ut4pt1v 12 วันที่ผ่านมา

    Bhot vadia veer ji shota paji nu rab kush rakha

  • @GurusardararamjiWelfaresociety
    @GurusardararamjiWelfaresociety 4 วันที่ผ่านมา +1

    ❤❤

  • @PB_02_majhail
    @PB_02_majhail 18 วันที่ผ่านมา +2

    Ghaint aaa bai 😂😂😂😂😂😂

  • @NarinderKumar-uz4hy
    @NarinderKumar-uz4hy 18 วันที่ผ่านมา +1

    Super vidio.

  • @sandhupoultryfarm
    @sandhupoultryfarm 18 วันที่ผ่านมา +2

    ਬਹੁਤ ਵਧੀਆ ਜੀ। ਖਿੱਚ ਕੇ ਰੱਖੋ ਕੰਮ। ਨਾਲ਼ੇ ਪਾਥੀਆਂ ਅੰਦਰ ਰੱਖ ਕੇ ਜਾਇਆ ਕਰੋ 😂😂

  • @user-nt3vl3ue2l
    @user-nt3vl3ue2l 18 วันที่ผ่านมา +2

    Baut vadia veer

  • @KulwinderSingh-tq9kj
    @KulwinderSingh-tq9kj 14 วันที่ผ่านมา

    Ghaint as

  • @itz_gorkh786
    @itz_gorkh786 17 วันที่ผ่านมา +1

    Video kant ❤

  • @GurikSingh-bu1nr
    @GurikSingh-bu1nr 18 วันที่ผ่านมา +2

    Siraa veere ❤❤❤❤

  • @nareshsinghvinayak
    @nareshsinghvinayak 18 วันที่ผ่านมา +2

    Ghaint video bai ❤❤

  • @simranjit3153
    @simranjit3153 18 วันที่ผ่านมา +1

    ਸਿਰਾ ਲਾਇਆ ਵੀਰੇ ਬਹੁਤ ਵਧੀਆ ਜੀ ਖਿੱਚ ਕੇ ਰੱਖੋ ਵੀਰੇ

  • @deepdeep8192
    @deepdeep8192 16 วันที่ผ่านมา +1

    Video saria siraa hunde aa veer thudea

  • @LakhwinderKaur-tr2zx
    @LakhwinderKaur-tr2zx 18 วันที่ผ่านมา +3

    Very nice vlog wmk carry on 🎉🎉

  • @deejayvijay643
    @deejayvijay643 18 วันที่ผ่านมา +1

    Yaar puri gal baat paji 😂😂😂😂

  • @balrajsingh5390
    @balrajsingh5390 15 วันที่ผ่านมา

    Attt👌

  • @prabhjotsingh2220
    @prabhjotsingh2220 วันที่ผ่านมา

    Siraa 22 tuhadey varegayaa bandeya nu spot karni chidii aa. Good job bro

  • @jagvirsinghbenipal5182
    @jagvirsinghbenipal5182 10 วันที่ผ่านมา +1

    😂😂😂

  • @MEREMALAKJI1
    @MEREMALAKJI1 14 วันที่ผ่านมา

    ❤❤ਜੈ ਮਾਲਕਾ ਦੀ ❤❤❤❤

  • @user-ib8gp1gl6v
    @user-ib8gp1gl6v 18 วันที่ผ่านมา +1

    Kaint jann sira bhamb 😂😂😂❤❤

  • @prabhjotsingh2220
    @prabhjotsingh2220 วันที่ผ่านมา

    Yaar siraa karondey tusi

  • @sukhwantkaur2851
    @sukhwantkaur2851 8 วันที่ผ่านมา

    Bht vadia ji

  • @ibnation_kabaddi
    @ibnation_kabaddi 18 วันที่ผ่านมา +1

    Full Support ਬਾਈ good content ਮੇਹਨਤ ਕਰਦੇ ਰਹੋ

  • @iqbalsingh9175
    @iqbalsingh9175 2 วันที่ผ่านมา

    😀😀👌👌 Bahut vadheya.

  • @tonikaler5507
    @tonikaler5507 9 วันที่ผ่านมา

    Bhut vadia video ji❤❤

  • @danishsharma7810
    @danishsharma7810 18 วันที่ผ่านมา +1

    Bro video regular upload nhi ho sakdi

  • @SukhaSingh-km4wj
    @SukhaSingh-km4wj 18 วันที่ผ่านมา +1

    Balle Jatto Chak ke Rakho Nice Video Set J Maje Alleo

  • @user-qb6ns4tt3p
    @user-qb6ns4tt3p 18 วันที่ผ่านมา +1

    Very nice video bro

  • @Gill47-Maja-balog
    @Gill47-Maja-balog 17 วันที่ผ่านมา

    ਬਹੁਤ ਵਧੀਆ

  • @HarpreetSingh-hm4yd
    @HarpreetSingh-hm4yd 17 วันที่ผ่านมา

    👌👌

  • @manpreetkharoud8673
    @manpreetkharoud8673 11 วันที่ผ่านมา

    Toon gaaha rani haar payiea 😅

  • @AbhijotSingh-oj3vt
    @AbhijotSingh-oj3vt 17 วันที่ผ่านมา

    ਪਾਥੀਆਂ ਪਾ ਕੇ ਲੇ ਜੇ😂😂

  • @SatnamSingh-fe3tg
    @SatnamSingh-fe3tg 18 วันที่ผ่านมา +1

    Very nice 👌 👍

  • @user-bm2pv1mv8t
    @user-bm2pv1mv8t 3 วันที่ผ่านมา

    👌🏻👌🏻👌🏻

  • @Varindersingh-cz6xn
    @Varindersingh-cz6xn 13 วันที่ผ่านมา

    Siraaa😅😅

  • @HarpreetSingh-hc9gg
    @HarpreetSingh-hc9gg 18 วันที่ผ่านมา +1

    Part 2 plice

  • @rajucheema-wr4xj
    @rajucheema-wr4xj 18 วันที่ผ่านมา

    ਵਧੀਆ

  • @ranjeetsinghsonu8771
    @ranjeetsinghsonu8771 14 วันที่ผ่านมา

    ਘੈਂਟ ਭਾਉ ❤❤❤❤❤❤❤

  • @user-kf1cp1td9z
    @user-kf1cp1td9z 16 วันที่ผ่านมา

    Att

  • @spmattu9030
    @spmattu9030 17 วันที่ผ่านมา

    Super

  • @joban9453
    @joban9453 13 วันที่ผ่านมา

    ❤❤❤❤❤

  • @culprit_but_innocent
    @culprit_but_innocent 16 วันที่ผ่านมา

    😂😂😂 ✌️

  • @RajinderSingh-qy9fj
    @RajinderSingh-qy9fj 17 วันที่ผ่านมา

    Att bhra

  • @kakarupana437
    @kakarupana437 10 วันที่ผ่านมา

    ਆਟੋ ਤੇ ਨੰਬਰ ਲਿਖਿਆ ਡਾਕਟਰ ਦਾ ਬਿੱਲੇ ਭਲਵਾਨ ਦੇ ਮੁੰਡੇ ਨੂੰ ਦਵਾਈ ਦਵਾਉ ਕੱਦ ਵਧਾਉਣ ਵਾਲੀ ਨਿਮਰਤਾ ਸਹਿਤ ਬੇਨਤੀ ਆ ਭਰਾ

  • @bhupindersingh6164
    @bhupindersingh6164 11 วันที่ผ่านมา

    Very nice video

  • @ReetanPunjabDian
    @ReetanPunjabDian 8 วันที่ผ่านมา

    Very Good

  • @AmarjeetSawna
    @AmarjeetSawna 18 วันที่ผ่านมา

    🎉🎉🎉

  • @sukhvindersingh3707
    @sukhvindersingh3707 16 วันที่ผ่านมา

    Good 👍

  • @prabhsimrannahar8854
    @prabhsimrannahar8854 18 วันที่ผ่านมา

    😂😂😂ਬਿੱਲਾ ਕੱਥੂ ਨੰਗਲ ਵਾਲਾ

  • @MyCodingDiarie
    @MyCodingDiarie 18 วันที่ผ่านมา

    You have a gift for teaching. Truly remarkable!