ਖਰੀਆਂ ਖਰੀਆਂ IP Singh ਦੀਆਂ ਜੋ ਸ਼ਾਇਦ ਅੱਜ ਹੋਰ ਵੀ ਜਿਆਦਾ ਪ੍ਰਸੰਗਿਕ ਹਨ… Punjab Television

แชร์
ฝัง
  • เผยแพร่เมื่อ 14 มิ.ย. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 151

  • @jagmeetcontractor6297
    @jagmeetcontractor6297 9 วันที่ผ่านมา +17

    ਸਰਦਾਰ ਜੀ ਜਿੰਨਾ ਫਿਕਰ ਤੁਹਾਨੂੰ ਸਾਰਿਆਂ ਨੂੰ ਹੈ ਇਨਾਂ ਬਾਦਲ ਪਰਿਵਾਰ ਨੂੰ ਹੁੰਦਾ ਤਾ ਹੁਣ ਤੱਕ ਪਾਰਟੀ ਦੁਬਾਰਾ ਸਨਮਾਨ ਯੋਗ ਹਾਲਤ ਵਿੱਚ ਹੁੰਦੀ

  • @balwindersinghbrar5963
    @balwindersinghbrar5963 9 วันที่ผ่านมา +13

    ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।

    • @RameshKumar-et2ld
      @RameshKumar-et2ld 9 วันที่ผ่านมา +2

      ਬਿਲਕੁੱਲ ਸਹੀ ਦਰਸਾਇਆ ਗਿਆ ਹੈ ਜੀ.ਧੰਨਵਾਦ ਜੀ.

    • @gurbaxsinghkassowal1300
      @gurbaxsinghkassowal1300 9 วันที่ผ่านมา +2

      100% Right Hai.

  • @GursahibSinghHundal-qc4dr
    @GursahibSinghHundal-qc4dr 9 วันที่ผ่านมา +25

    ਬਾਦਲ ਪਰਿਵਾਰ ਨੂੰ ਲਾਂਭੇ ਕਰਕੇ ਨਵਾ ਅਕਾਲੀਦਲ ਹੋਦ ਵਿਚ ਆਵੇ ਗਾ।ਜਲਦੀ ਹੀ।

    • @hsingh9180
      @hsingh9180 9 วันที่ผ่านมา

      Badal chal v jaan fer v akali us fin hi power ch aunge jis din apne peo rss bjp di chamchagiri karnge

    • @RanjitSingh-1984
      @RanjitSingh-1984 9 วันที่ผ่านมา +1

      ਇਕੱਲਾ ਬਾਦਲ ਲਾਣਾ ਈ ਨਹੀ ,ਜੱਗੀਰੋ,ਢੀਡਸਾ,ਵਲਟੋਹਾ,ਮਜੀਠੀਆ,ਸਾਰਾ ਲੁੰਗ ਲਾਣਾ ਈਰਖਾ ਬਾਹਰ ਕਰਨਾ ਪਉ

    • @kulveergagan3761
      @kulveergagan3761 8 วันที่ผ่านมา +1

      ​@@RanjitSingh-1984ਤੁਸੀਂ ਸਹੀ ਕਹਿ ਰਹੇ ਓ ਜੀ, ਪਰ ਸਵਾਲ ਤਾਂ ਇਹ ਆ ਕਿ ਜੇ ਇਹ ਲੀਡਰ ਨਹੀਂ ਤਾਂ ਹੋਰ ਕੌਣ???
      ਇੱਕ ਬਰਾਬਰ ਦੀ ਲੀਡਰਸ਼ਿਪ ਵੀ ਤਾਂ ਖੜ੍ਹੀ ਕਰਨੀ ਪਊ ਵੀਰ,

    • @RanjitSingh-1984
      @RanjitSingh-1984 8 วันที่ผ่านมา +1

      @@kulveergagan3761 ਇਆਲੀ ਵਰਗੇ ਅਮਿਤਪਾਲ ਵਰਗੇ ਹੈਗੇ ਆ ਵੀਰ

  • @sajansingh4728
    @sajansingh4728 9 วันที่ผ่านมา +21

    ਅਕਾਲੀ ਦਲ ਦੇ ਨਿਘਾਰ ਦਾ ਕਾਰਨ ਧਾਰਮਿਕ ਮਾਮਲਿਆਂ ਤੋਂ ਦੂਰੀ ੍ ਨਸ਼ਿਆਂ ਦਾ ਵਾਧਾ ੍ ਪਰਿਵਾਰਵਾਦ

  • @virindersinghvirindersingh4655
    @virindersinghvirindersingh4655 9 วันที่ผ่านมา +8

    ਰੰਧਾਵਾ ਸਾਹਿਬ ਜੀ ਜਿਨ੍ਹਾਂ ਚਿਰ ਐਸ਼ ਪ੍ਰਸਤ ਲੀਡਰ ਡੈਮੋਕ੍ਰੇਟਿਕ ਅਸੂਲ ਛੱਡ ਕੇ ਕੰਪਨੀਵਾਦ ਨੂੰ ਪ੍ਰਮੋਟ ਕਰਨਗੇ ਉਨ੍ਹਾਂ ਚਿਰ ਪਾਰਟੀ ਦਾ ਉਥਾਂਨ ਨਹੀਂ ਹੋ ਸਕਦਾ ਧੰਨਵਾਦ

  • @nirmalsinghsandhu6289
    @nirmalsinghsandhu6289 9 วันที่ผ่านมา +13

    ਸਰਦਾਰ ਆਈ ਪੀ ਸਿੰਘ ਤੇ ਸਰਦਾਰ ਜਗਤਾਰ ਸਿੰਘ ਜੀ ਦੋਵੇ ਸਿੱਖ ਕੌਮ ਦੇ ਸਿਆਣੀਆ ਸਖਸ਼ੀਅਤਾ ਹਨ, ਇਹਨਾ ਦੇ ਵਿਚਾਰ ਬਹੁਤ ਅਹਿਮੀਅਤ ਰੱਖਦੇ ਹਨ, ਸੁਨਣਾ ਵਿਚਾਣਾ ਤੇ ਢੁਕਵੀਆਂ ਸੇਧਾ ਨੂੰ ਕੋਮ ਵੱਲੋ ਵਰਤੋ ਕਰਨ ਦੇ ਇਮਾਨਦਾਰੀ ਨਾਲ ਮੁੜ ਉਪਰਾਲੇ ਕਰਨ ਦੀ ਜਰੂਰਤ ਹੈ! ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ

  • @bhagwantsingh611
    @bhagwantsingh611 9 วันที่ผ่านมา +14

    ਅਕਾਲੀਆ ਕਾਗਰਸੀਆ ਨੇ ਪੰਜਾਬ ਨੂੰ ਆਰਥਿਕ , ਸਮਾਜਿਕ , ਧਾਰਮਿਕ ਪੱਖੋ ਬਹੁਤ ਹੀ ਜਿਆਦਾ ਲੁੱਟਿਆ , ਕੁੱਟਿਆ ਜਿਸ ਕਾਰਨ ਪੰਜਾਬ ਦੀ ਵਾਂਗਡੋਰ ਸੰਭਾਲਨ ਵਾਲੀ ਇੱਕ ਪੀੜੀ ਬਾਹਰਲੇ ਦੇਸ਼ਾ ਵਿੱਚ ਪੜੇ ਲਿਖੇ ਹੋਣ ਕਾਰਨ ਮੇਹਨਤ ਮਜਦੂਰੀ ਕਰ ਰਹੇ ਹਨ

    • @raghwindersiddhu4019
      @raghwindersiddhu4019 9 วันที่ผ่านมา

      The slogan was
      ਪੰਥ ਪੰਜਾਬ ਅਤੇ ਪੰਜਾਬੀਅਤ ਦਾ ਗੋਰਵਮਈ ਵਿਰਸਾ
      On 75 birthday in 1995
      ਪੰਥ was first

  • @bhupindergill203
    @bhupindergill203 9 วันที่ผ่านมา +10

    ਸਰਦਾਰ ਜੀ ਅਕਾਲੀ ਦਲ ਦੇ ਦੋ ਚਾਰ ਲੀਡਰ ਹੀ ਆਪਣਾ ਇਤਹਾਸ ਜਾਣਦੇ ਹਨ ਬਾਕੀ ਤਾਂ ਨਾ ਸਿੱਖ ਧਰਮ ਦੀ ਜਾਣਕਾਰੀ ਨਾ ਸਿੱਖੀ ਸਰੂਪ ਨਾ ਬਾਣੀ ਦੀ ਸਮਝ ਹੈ । ਪੰਜ਼ਾਬ ਵਿਚ ਐਮ ਐਲ ਏ ਜਗੀਰਦਾਰਾਂ ਵਾਂਗ ਵਿਚਰ ਰਹੇ ਹਨ

    • @hsingh9180
      @hsingh9180 9 วันที่ผ่านมา

      Ki itihaas a kali dal, tu shuruaat toh padla, sache sikha ne juttian khadian and chamchean ne raaj kita akali dal ch, ehi chalda ayea ehi chaluga always

  • @narinderpalsingh5349
    @narinderpalsingh5349 9 วันที่ผ่านมา +2

    ਅਜਨਾਲਾ ਕਾਂਡ ਬਹੁਤ ਹੀ ਗਲਤ ਤਰੀਕਾ ਸੀ,ਅਜਿਹੇ ਲੋਕਾਂ ਤੋ ਸੁਚੇਤ ਰਹਿਣਾ ਚਾਹੀਦਾ ਹੈ 😢😢😢

  • @gurjantsingh9882
    @gurjantsingh9882 9 วันที่ผ่านมา +10

    ਪਹਿਲਾਂ ਅਕਾਲੀ ਦਲ ਪਾਰਟੀ ਪੰਥ ਤੋਂ ਸਕਤੀ ਲੈਂਦੀ ਸੀ ਅਤੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਸੀ ਪਰ ਹੁਣ ਅਕਾਲੀ ਦਲ ਪਾਰਟੀ ਪੰਥ ਨੂੰ ਸਕਤੀ ਦਿੰਦੀ ਐ ਕਿ ਸਿੱਖ ਪੰਥ ਕਿਵੇਂ ਚਲਾਉਣਾ
    ਕਿਉਂਕਿ ਠੇਕੇਦਾਰ ਨੇ ਪਾਰਟੀ ਠੇਕੇ ਤੇ ਲੈ ਲਈ ਐ।ਬੋਲੋ ਤਾਰਾ ਰਾਰਾ।

    • @ajaypalsinghdhaliwal1490
      @ajaypalsinghdhaliwal1490 9 วันที่ผ่านมา

      ਹੁਣ ਅਕਾਲੀ ਦਲ ਨਹੀਂ ਰਿਹਾ ਇਹ ਤਾਂ ਪਾਗਲ ਦਲ ਐ ਗੁੰਡਿਆਂ ਦਾ।

  • @manjithisinghsamra6187
    @manjithisinghsamra6187 9 วันที่ผ่านมา +2

    Thank you Randhawa Singhji for bringing IP Singhji and Jagtar Singhji. Excellent analysis based on factual information. 👏👏👏👏

  • @bsingh8302
    @bsingh8302 9 วันที่ผ่านมา +2

    ਇਸ ਚਰਚਾ ਨੂੰ ਅਕਾਲੀ ਨੇਤਾਵਾ ਨੂੰ ਸੁਣਨੀ ਚਾਹੀਦੀ ਹੈ।ਤੁਹਾਡੇ ਵਰਗੇ ਬੁੱਧੀਜੀਵੀ ਵਿਅੱਕਤੀਆ ਦਾ ਗਰੁਪ ਅਕਾਲੀ ਪਾਰਟੀ ਦਾ ਸਲਾਹਕਾਰ ਹੋਣਾ ਚਾਹੀਦਾ ਹੈ।ਜਿਨਾ ਚਿਰ ਅਜੋਕੀ ਲੀਡਰਸਿਪ ਬਦਲੀ ਨਹੀ ਜਾਵੇਗੀ ਉਨਾ ਚਿਰ ਪਾਰਟੀ ਕਾਮਯਾਬ ਨਹੀ ਹੋਵੇਗੀ।

  • @harjinderkaur3978
    @harjinderkaur3978 9 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @Randy-eg6dk
    @Randy-eg6dk 9 วันที่ผ่านมา +1

    Thxs IP Singh ji

  • @SansarSingh-ou8sr
    @SansarSingh-ou8sr 8 วันที่ผ่านมา

    ਖੇਤਰੀ ਪਾਰਟੀ ਅਕਾਲੀ ਦਲ ਨੂੰ ਸ਼ੁਭ ਇੱਛਾਵਾਂ

  • @KuldeepSingh-gn7dt
    @KuldeepSingh-gn7dt 9 วันที่ผ่านมา +3

    ਰੰਧਾਵਾ ਜੀ
    Ip singh ji ਵਲੋਂ ਪੇਸ਼ ਕੀਤੇ ਵਿਚਾਰ ਚੰਗੇ ਲਗੇ।
    ਮਾਸਟਰ ਤਾਰਾ ਸਿੰਘ ਜੀ 1950 ਵਿਚ ਰਿਜ਼ਰਵੇਸ਼ਨ ਲੈ ਕੇ ਦਿਤੀ।
    ਸ਼੍ਰੋਮਣੀ ਗੁਰੂਦੁਆਰਾ ਕਮੇਟੀ ਨੇ ਇਸ ਨੂੰ ਅਗੇ ਨਹੀਂ ਵਧਾਇਆ।
    ਉਦਾਹਰਨ ਭਾਈ ਨਿਰਮਲ ਸਿੰਘ ਜੀ ਖਾਲਸਾ ਰਾਗੀ ਦੀ ਮੌਤ ਸਮੇਂ ਸ਼੍ਰੋਮਣੀ ਗੁਰੂਦੁਆਰਾ ਕਮੇਟੀ ਤੇ ਕਾਲੀ ਦਲ ਦਾ ਵਰਤਾਰਾ।

  • @krishandhillon3287
    @krishandhillon3287 9 วันที่ผ่านมา

    Excellent discussion with Mr IP Singh

  • @krsingh2924
    @krsingh2924 9 วันที่ผ่านมา

    ਜਦ ਸਿੱਖ ਧਰਮ ਦਾ ਇਸਲਾਮੀਕਰਣ ਕੀਤਾ ਗਿਆ ਉਦੋਂ ਤੋਂ ਉਸੇ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਈਆਂ ਜਿਸ ਤਰ੍ਹਾਂ ਦੀਆਂ ਇਸਲਾਮੀ ਜਗਤ ਕਰ ਰਿਹਾ ਹੈ।ਜੇ ਗਿਆਨੀ ਹਰਪ੍ਰੀਤ ਸਿੰਘ ਵਰਗੇ ਨੂੰ ਆਦਰਸ਼ ਬਣਾਓਗੇ ਫੇਰ ਕਿਸੇ ਸੁਧਾਰ ਦੀ ਗੱਲ ਭੁੱਲ ਜਾਓ।ਇਹ ਉਹ ਗਿਆਨੀ ਹੈ ਜੋ ਕਰਤਾਰਪੁਰ ਕੌਰੀਡੋਰ ਸਮੇਂ ਕਹਿੰਦਾ ਹੈ ਕਿ ਇਕ ਰੱਬ ਦੀ ਮਾਨਤਾ ਦੇ ਅਧਾਰ ਤੇ ਸਿੱਖੀ ਤੇ ਇਸਲਾਮ ਚ ਸਿਧਾਂਤਕ ਸਮਾਨਤਾ ਹੈ।ਇਸ ਨੂੰ ਇਤਨਾ ਵੀ ਪਤਾ ਨੀ ਕਿ ਰੱਬ ਅਰਬੀ ਦਾ ਸ਼ਬਦ ਹੈ ਜਿਸ ਦਾ ਭਾਵ ਸੱਤਵੇਂ ਅਸਮਾਨ ਤੇ ਬੈਠਾ ਹਾਕਮ ਹੈ ਜਿਸ ਦਾ ਪੈਗਾਮਕਾਰ ਮੁਹੰਮਦ ਹੈ।ਇਸਲਾਮ ਚ ਆਵਾਗਮਨ ਲਈ ਕੋਈ ਥਾਂ ਨਹੀਂ ਨਾ ਸਪੇਸ ਦੀ ਅਨੰਤਤਾ ਦੀ ਨਾ ਸਮੇ ਦੀ ਅਨਾਦਿਤਾ ਦੀ।ਰੱਬ ਲੰਮੇ ਇਸਲਾਮੀ ਪ੍ਰਭਾਵ ਕਾਰਣ ਪੰਜਾਬੀਆਂ ਦੇ ਮੁੰਹ ਚਡ਼ ਗਿਆ ਪਰ ਇਸ ਦਾ ਬਾਬਾ ਨਾਨਕ ਦੇ ਇਕਓਂਕਾਰ ਨਾਲ ਕੋਈ ਸਬੰਧ ਨਹੀਂ ਜੋ ਉਸ ਇਕੋ ਸ਼ਕਤੀ ਲਈ ਵਰਤਿਆ ਗਿਆ ਸ਼ਬਦ ਹੈ ਜੋ ਕਣ ਕਣ ਚ ਸਮਾਈ ਹੈ।ਇਸਲਾਮ ਚ ਕਾਲਚੱਕਰ ਜਾਂ ਟਾਇਮ ਸਰਕੂਲੇਸ਼ਨ ਲਈ ਦੀ ਵੀ ਕੋਈ ਧਾਰਨਾ ਨਹੀਂ ਨਾ ਮੁਕਤੀ,ਮੋਕਸ਼ ਲਈ ਪਦਾਰਥਕ ਜਗਤ ਤੋਂ ਪਾਰ ਦੀ ਨਿਰਾਕਾਰਤਾ ਜਿਸ ਦੇ ਅੰਦਰ ਸਭ ਕੁਝ ਹਰ ਪਲ ਗਤੀਮਾਨ ਤੇ ਬਦਲ ਰਿਹਾ ਹੈ,ਇਸ ਬਦਲਾਓ ਕਾਰਣ ਹੀ ਇਸ ਜਗਤ ਪਸਾਰੇ ਨੂੰ ਮਾਇਆ ਕਿਹਾ ਗਿਆ।ਮਾਇਆ ਜਿਵੇਂ ਛਾਇਆ।ਇਸਲਾਮ ਚ ਬਦਲਾਅ ਲਈ ਕੋਈ ਥਾਂ ਨਹੀਂ ਨਾ ਹੀ ਕੁਰਾਨ ਚ ਦੱਸੇ ਅਲਾਹ ਦੇ ਰਾਹ ਤੇ ਨਾ ਚਲਣ ਵਾਲਿਆਂ ਲਈ ਕੋਈ ਰਾਹ ਹੈ।ਈਰ ਗੈਰ ਮੁਸਲਿਮ ਕਾਫਰ ਹੈ।ਹਮੀਰ ਸਿੰਘ ਵਰਗੇ ਇਸਲਾਮ ਪ੍ਰਸਤ ਵਿਦਵਾਨਾਂ ਦੇ ਪ੍ਰਚਾਰ ਸਦਕਾ ਇਹ ਭੰਬਲਭੁੱਸਾ ਸਾਫ ਹੋਣ ਵਾਲਾ ਨਹੀਂ।

  • @dilrajdilraj981
    @dilrajdilraj981 9 วันที่ผ่านมา

    ਆਈ ਪੀ ਸਿੰਘ ਦਾ ਸਹੀ ਵਿਸ਼ਲੇਸ਼ਣ ਹੈ

  • @vindugem
    @vindugem 9 วันที่ผ่านมา +2

    Thank God Aaj tuhade pannel te jagtar sing g naal koi ache journalist aaye ne. Aaj bot acha analysis hoyea. IP sing g bot ache

  • @bhagwantsingh1641
    @bhagwantsingh1641 9 วันที่ผ่านมา +3

    ਅੱਜ ਦੀ ਚਰਚਾ ਸੁਨਣ ਤੋ ਬਾਅਦ ਇਉਂ ਲੱਗੇਆ ਕਿ 1996 ਚ ਪੰਥ ਨਾਲ ਧੑੋਹ ਹੋਏਆ ਹੈ ।

  • @user-lu8hz1kk3h
    @user-lu8hz1kk3h 9 วันที่ผ่านมา +1

    ਬਾਈ ਰੰਧਾਵਾ ਜੀ ਆਪ ਜੀ ਦੇ ਸਾਰਿਆਂ ਹੀ ਪ੍ਰੋਗਰਾਮਾਂ ਵਿੱਚ ਬਹੁਤ ਵਧੀਆ ਢੰਗ ਨਾਲ ਹਰੇਕ ਨਵੀਂ ਜਾਣਕਾਰੀ ਮਿਲਦੀ ਹੈ।ਧੰਨਵਾਦ ਜੀ

  • @daljitsingh1766
    @daljitsingh1766 9 วันที่ผ่านมา +1

    Bahut ashi gal bat hai sir

  • @balwantsinghdhadda2644
    @balwantsinghdhadda2644 9 วันที่ผ่านมา

    Very nice discussion Randhawa Ji

  • @gurjantsingh9882
    @gurjantsingh9882 9 วันที่ผ่านมา +5

    ਸੁਖਬੀਰ ਨੇ ਤਾਂ ਗੁਰੂ ਦੀ ਬੇਅਬਦੀ ਤੇ ਬਣੀ ਸਿੱਟ ਦੀ ਰਿਪੋਰਟ ਪੇਸ਼ ਕਰਨ ਵੇਲੇ ਵਿਧਾਨ ਸਭਾ ਅੱਗੇ ਮਜ਼ਾਕ ਉਡਾਇਆ।ਕਾਰਨ ਕੀ ਸੀ।

  • @RAJINDERSINGH-qo6cl
    @RAJINDERSINGH-qo6cl 9 วันที่ผ่านมา +1

    Mr IP Singh has made an appropriate commentary on the functioning role & responsibility of Akali Dal. ₩

  • @harvinderkaur3447
    @harvinderkaur3447 9 วันที่ผ่านมา +1

    Well Come Mr.I P Singh from My Loving Town PHAGWARA,Dist. KAPURTHALA, Very honest,Very Polite and bereaved journalists, Salute Veer Ji 👍

  • @jagjitsingh5212
    @jagjitsingh5212 9 วันที่ผ่านมา

    Good news and views thanks Randhawa saab Jagtar saab and Ip saab ❤🙏🙏🙏

  • @harwindersingh3834
    @harwindersingh3834 9 วันที่ผ่านมา

    ਖੇਤਰੀ ਪਾਰਟੀ ਅਕਾਲੀ ਦਲ ਮਜ਼ਬੂਤ ਹੋਣੀ ਚਾਹੀਦੀ ਹੈ

  • @BalramDhaliwal-rb7no
    @BalramDhaliwal-rb7no 9 วันที่ผ่านมา

    ਬਹੁਤ ਹੀ ਵਧੀਆ ਵਾਰਤਾਲਾਪ ਬਹੁਤ ਖੂਬ ❤❤❤❤❤❤❤❤❤❤❤❤❤❤❤❤❤❤❤❤

  • @kamaldhindsa7528
    @kamaldhindsa7528 9 วันที่ผ่านมา +1

    Good morning 🙏very well explained by sardar IP singh ji . Thanks

  • @amriksinghbhanri4377
    @amriksinghbhanri4377 9 วันที่ผ่านมา

    Ssa Randhawa ji

  • @user-kd6dx8ge5k
    @user-kd6dx8ge5k 9 วันที่ผ่านมา

    Veerygood

  • @gurmailsingh994
    @gurmailsingh994 9 วันที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @balrajsandhu6161
    @balrajsandhu6161 9 วันที่ผ่านมา

  • @birindersingh7950
    @birindersingh7950 9 วันที่ผ่านมา

    ❤very good 👍

  • @harbhajansinghcheema7582
    @harbhajansinghcheema7582 9 วันที่ผ่านมา

    Revision only in the change of leadership and that is the voice of people

  • @surjeetsingh8809
    @surjeetsingh8809 9 วันที่ผ่านมา

    👍👍👍👍👌

  • @Nanak-rc1go
    @Nanak-rc1go 9 วันที่ผ่านมา

    Ssa ji

  • @tejasingh8330
    @tejasingh8330 9 วันที่ผ่านมา

    Good news gi 🎉

  • @mailsingh-ib5ve
    @mailsingh-ib5ve 9 วันที่ผ่านมา

    good ji

  • @gulzarsinghsidhu353
    @gulzarsinghsidhu353 9 วันที่ผ่านมา +1

    ਹਲਾਤ ਐਸੇ ਕਰਤੇ ਲੀਡਰਸ਼ਿਪ ਨੇ ਸਿੱਖ ਵਿਦਵਾਨੋ ਹੁਣ ਅਜਾਦੀ ਹੀ ਹੱਲ ਹੈ ਪੰਜਾਬ ਦੇ ਰੁਲਦੇ ਫਿਰਦੇ ਐ

  • @angrejsingh-zk5lj
    @angrejsingh-zk5lj 9 วันที่ผ่านมา

    🙏🙏👍

  • @realsujansingh
    @realsujansingh 9 วันที่ผ่านมา +2

    Badala ne Akali Dal te SGPC te Sikh kaum nu gulaam kr rkhiya hai

  • @kirpalrathaur1080
    @kirpalrathaur1080 9 วันที่ผ่านมา

    ਸਰਦਾਰ ਜਗਤਾਰ ਸਿੰਘ ਜੀ ਅਤੇ ਸਰਦਾਰ ਹਮੀਰ ਸਿੰਘ ਜੀ ਤੁਸੀਂ ਕਈ ਵਾਰ ਆਪਣੇ ਪ੍ਰੋਗਰਾਮਾਂ ਵਿੱਚ ਕਿਹਾ ਹੈ ਕੇ ਮੌਜੂਦਾ ਅਕਾਲੀਦਲ ਨੇ ਬਿਨਾਂ ਸ਼ਰਤ ਬੀਜੇਪੀ ਨੂੰ ਸਮਰਥਨ ਦਿੱਤਾ ਸੀ! ਕ੍ਰਿਪਾ ਕਰਕੇ ਤੁਸੀਂ ਉੱਘੇ ਇਤਿਹਾਸਕਾਰ ਅਤੇ ਉਘੇ ਪੱਤਰਕਾਰ ਹੋਣ ਦੇ ਨਾਤੇ ਸੋਚ ਵਿਚਾਰ ਅਤੇ ਖੋਜ਼ ਕਰਕੇ ਆਪਣੇ ਕਿਸੇ ਪ੍ਰੋਗਰਾਮ ਵਿੱਚ ਦੱਸਣ ਕ੍ਰਿਪਾ ਕਰਨੀ ਜੀ, ਕੇ ਜੋ ਪੰਜਾਬ ਅਤੇ ਪੰਜਾਬੀਆਂ ਦੇ ਅਧਿਕਾਰਾਂ ਦਾ ਘਾਣ, ਧਾਰਮਿਕ ਸੰਸਥਾਵਾਂ ਅਤੇ ਐਜੂਕੇਸ਼ਨ ਵਿੱਚ ਇੰਟਰਫੇਅਰ, ਸਿੱਖ ਇਤਿਹਾਸ ਵਿੱਚ ਤੋੜ ਮਰੋੜ, ਨੌਂਜਵਾਨੀ ਅਤੇ ਕਿਸਾਨੀ ਦਾ ਘਾਣ, ਨਕੋਦਰ, ਬਰਗਾੜੀ, ਨਸ਼ੇ ਅਤੇ ਹੋਰ ਬੋਹੁਤ ਕੁੱਛ! ਏਹਨਾਂ ਕੁੱਜ ਹੋਣ ਦੇ ਬਾਅਦ ਵੀ ਇਹਨਾ ਦੀ ਪੰਜਾਬ ਵਿੱਚ ਆਪਣੀ ਸਰਕਾਰ ਹੋਣ ਬਾਵਜੂਦ ਆਪਣੀਆਂ ਅੱਖਾਂ ਤੇ ਕੰਨ ਬੰਦ ਰੱਖਣ ਦੇ ਕਾਰਨ ਕੀ ਸੀ? ਧੰਨਵਾਦ

  • @gamdoorsingh7975
    @gamdoorsingh7975 9 วันที่ผ่านมา

    🙏🙏🙏🙏

  • @manpreetsingh1971
    @manpreetsingh1971 9 วันที่ผ่านมา

    👍👍🙏🌹

  • @LakhwinderSingh-tp8oy
    @LakhwinderSingh-tp8oy 9 วันที่ผ่านมา

    ਸਤਿ ਸ੍ਰੀ ਆਕਾਲ ਜੀ।
    ❤❤❤

  • @manjitsingh7149
    @manjitsingh7149 9 วันที่ผ่านมา

    🙏🙏🙏

  • @user-gd9pp9hy2r
    @user-gd9pp9hy2r 9 วันที่ผ่านมา

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਆਈ ਪੀ ਸਿੰਘ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️💛✍️✍️✍️💯💯💚👏

  • @balrajsandhu6161
    @balrajsandhu6161 9 วันที่ผ่านมา

    🌷🙏🌷🌷🌷

  • @HarpreetSingh-dh1ln
    @HarpreetSingh-dh1ln 9 วันที่ผ่านมา

    Good job Veerji 🙏👍👍

  • @JassDhillon-vg8xc
    @JassDhillon-vg8xc 9 วันที่ผ่านมา +1

    Remove Badal family and their Relatives from Akali dal and all old leadership also need to remove we need new leadership only this the solution if we need save Akali dal

  • @kulwantsingh7799
    @kulwantsingh7799 9 วันที่ผ่านมา

    Very good

  • @jaswindersingh6019
    @jaswindersingh6019 9 วันที่ผ่านมา +1

    ਅਕਾਲੀਦਲ ਨੂੰ ਆਪਣੀਆਂ ਜਿਆਦਾਦਾਂ ਬਣਾਉਣ ਦਾ ਕੰਮ ਨਹੀਂ ਸੀ ਕਰਨਾ ਚਾਹੀਦਾ ਅਕਾਲੀਦਲ ਵਿੱਚ ਪੰਜਾਬ ਨੂੰ ਲੁੱਟਣ ਵਾਲੇ ਲੋਕ ਧੜਾਧੜ ਭਰਤੀ ਹੋਏ ਵੱਡੇ ਬਾਦਲ ਸਾਹਿਬ ਪਾਵਰ ਵਿੱਚ ਜਰੂਰ ਰੈਹਣਾ ਚਾਹੁੰਦੇ ਸਨ ਪਰ ਉਹ ਏਨੇ ਲਾਲਚੀ ਨਹੀਂ ਸਨ। ਲਾਲਚ ਵਿੱਚ ਇਹਨਾ ਨੇ ਰਾਜਸਤਾ ਵਿੱਚ ਰੈਹਣ ਲਈ ਮਾੜੇ ਚੰਗੇ ਕੰਮ ਕੀਤੇ ਜੋ ਨਾ ਮਾਫੀ ਲਾਇਕ ਹੋ ਗੁਜਰੇ। ਐਸ ਟਾਇਮ ਤੇ ਸਭ ਲੀਡਰ ਲਾਲਚੀ ਹਨ ਹੁਣ ਕਾਮਯਾਬ ਉਹੀ ਹੋਵੇਗਾ ਜੋ ਬਿਨਾ ਲਾਲਚ ਲੋਕਾਂ ਲਈ ਲੜੇਗਾ। ਨਹੀਂ ਤਾਂ ਲੋਕ ਇਕ ਵਾਰ ਬਣਾਉਣ ਗਏ ਦੂਸਰੀ ਵਾਰ ਕਦੀਂ ਵੀ ਮੌਕਾ ਨਹੀਂ ਦੇਣਗੇ। ਇਹੇ ਕੰਮ ਅਕਾਲੀਦਲ ਹੀ ਕਰ ਸਕਦਾ ਹੈ ਕਿਓਂ ਕੇ ਉਹ ਖੇਤਰੀ ਪਾਰਟੀ ਹੈ ਉਸ ਉਪਰ ਕਿਸੇ ਦਾ ਦਬਾਅ ਨਹੀ ਹੈ

  • @HARJITSINGH-qo6pl
    @HARJITSINGH-qo6pl 9 วันที่ผ่านมา +1

    As per principle of Sikhism, All power greedy leaders in Akali Dal should be removed from their post and only those who have spirit of serving , simran and sacrifice for expansion of Sikhism should only be given post of leadership, sub leadership in this party.

  • @bahoruajitbahoru5611
    @bahoruajitbahoru5611 9 วันที่ผ่านมา

    😊😊😊😊😊😊😊

  • @InderjeetSingh-gz7is
    @InderjeetSingh-gz7is 9 วันที่ผ่านมา

    ਮੈਂ ਅਕਾਲੀ ਦਲ ਦੀ ਆਫ਼ੀਸ਼ੀਅਲ ਵੈੱਬਸਾਈਟ ਚੈੱਕ ਕਰ ਰਿਹਾ ਸੀ। ਉਸ ਉੱਪਰ ਅਕਾਲੀ ਦਲ ਦੇ ਹੁਣ ਤੱਕ ਦੇ ਸਾਰੇ ਪ੍ਰਧਾਨਾਂ ਦੀ ਫੋਟੋਆਂ ਹੀ ਅਪਲੋਡ ਨਹੀਂ ਹਨ। ਅਕਾਲੀ ਦਲ ਦੇ ਇਤਿਹਾਸ ਵਿੱਚ ਵੱਡੇ ਮੋਰਚਿਆਂ ਦਾ ਜਿਕਰ ਨਹੀਂ ਹੈ। ਹੁਣ ਦਾ ਅਕਾਲੀ ਦਲ ਜੇਕਰ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਕਰਦਾ ਵੀ ਹੈ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਅੱਗੇ ਨਹੀਂ ਜਾਂਦੇ। ਅਕਾਲੀਆਂ ਦਾ ਸ਼ਾਨਾਮੱਤਾ ਇਤਿਹਾਸ ਤਾਂ ਬਹੁਤ ਹੈ ਪਰ ਜੇਕਰ ਪਾਰਟੀ ਹੀ ਨਹੀਂ ਦੱਸਣਾ ਚਾਹੁੰਦੀ ਤਾਂ ਕੀ ਕੀਤਾ ਜਾ ਸਕਦਾ ਹੈ।
    ਘੱਟ-ਘੱਟ ਆਪਣੀ ਵੈੱਬਸਾਈਟ ਉੱਪਰ ਅਕਾਲੀ ਦਲ ਦੇ ਹੁਣ ਤੱਕ ਦੇ ਇਤਿਹਾਸਕ ਦਸਤਾਵੇਜ, ਮਤੇ, ਫੈਸਲੇ, ਸੰਘਰਸ਼ ਦੀਆਂ ਤਸਵੀਰਾਂ ਵੀ ਅਪਲੋਡ ਕੀਤੀਆਂ ਜਾਣ। `ਪੰਥ ਪ੍ਰਥਮੇ` ਤੋਂ ਬਿਨ੍ਹਾਂ ਕੋਈ ਚਾਰਾ ਨਹੀਂ। ਪੰਥ ਨੂੰ ਪਿੱਠ ਦਿਖਾ ਕੇ ਕਿਤੇ ਢੋਈ ਨਹੀਂ ਮਿਲਣੀ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ।

  • @amarsingh-gh8bk
    @amarsingh-gh8bk 9 วันที่ผ่านมา +3

    ਅਕਾਲੀ ਦਲ ਦੇ ਪਤਨ ਦਾ ਕਾਰਨ ਹੈ ਕਿ ਉਸ ਵੱਲੋ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਪੰਥ ਦੇ ਅਜੰਡੇ ਨੂੰ ਛੱਡ ਕੇ ਬੀ ਜੇ ਪੀ ਨਾਲ ਸਾਂਝ ਪਾ ਕੇ ਉਹਨਾ ਦੇ ਅਜੰਡੇ ਨੂੰ ਲਾਗੂ ਕਰਨਾ ਹੈ।

  • @NarinderSingh-cm6dl
    @NarinderSingh-cm6dl 9 วันที่ผ่านมา

    High calibre analysis of sikh.akali politics

  • @boharsingh5225
    @boharsingh5225 9 วันที่ผ่านมา +1

    ਆਪਨੜੇ ਗਿਰੇਬਾਨ ਮਹਿ ਸਿਰ ਨੀਵਾਂ ਕਰ ਦੇਖ ।ਰਬ ਖੈਰ ਕਰੇ ।

  • @baljitdhaliwal1725
    @baljitdhaliwal1725 9 วันที่ผ่านมา

    Bilkul sahi kiha I p s huna ne

  • @Singhsukhraj69
    @Singhsukhraj69 9 วันที่ผ่านมา +1

    ਅੱਜ ਆਕਾਲੀ ਦਲ ਬਾਦਲ ਦੇ ਬਿਲਕੁਲ ਜ਼ੀਰੋ ਹੋਣ ਤੇ ਪੰਜਾਬ ਟੈਲੀਵਿਜ਼ਨ ਵਾਲਿਆਂ ਨੂੰ ਬਹੁਤ ਫ਼ਿਕਰ ਲੱਗੀ ਹੋਈ ਹੈ, ਰੋਜ਼ਾਨਾ ਇਕ ਪ੍ਰੋਗਰਾਮ ਆਕਾਲੀ ਦਲ ਬਾਦਲ ਦੇ ਦੁਬਾਰਾ ਖੜ੍ਹੇ ਹੋਣ ਲਈ ਵੱਖ ਵੱਖ ਸੂਝਵਾਨਾ ਦੀ ਵਿਚਾਰ ਚਰਚਾ ਕਰ ਕਰਾ ਰਿਹਾ ਹੈ ਤੇ ਸੁਝਾਅ ਲੈ ਰਿਹਾ ਹੈ, ਬੇਸ਼ੱਕ ਆਕਾਲੀ ਦਲ ਬਾਦਲ ਦਾ ਪ੍ਰਧਾਨ ਇਹਨਾਂ ਦਾ ਪ੍ਰੋਗਰਾਮ ਵਹਿੰਦਾ ਸੁਣਦਾ ਵੀ ਨਾ ਹੋਵੇ। ਕੀ ਕਦੇ ਤੁਸੀਂ ਬਾਦਲ ਦਲ ਤੋਂ ਬਗ਼ੈਰ ਹੋਰ ਅਕਾਲੀਆਂ ਲਈ ਇਨ੍ਹੇ ਫ਼ਿਕਰਮੰਦ ਹੁੰਦੇ ਹੋਏ, ਸ਼੍ਰੋਮਣੀ ਅਕਾਲੀ ਦਲ ਲਈ, ਸ਼੍ਰੋਮਣੀ ਅਕਾਲੀ ਦਲ ਦੁਬਾਰਾ ਕਿਵੇਂ ਬਣੇ ਬਾਦਲਾਂ ਤੋਂ ਬਗੈਰ ਮੈਨੂੰ ਨਹੀਂ ਲਗਦਾ ਕਿ ਕਦੀ ਤੁਸੀਂ ਸੋਚਿਆ ਵੀ ਹੋਵੇ, ਕੀ ਸ਼੍ਰੋਮਣੀ ਅਕਾਲੀ ਦਲ ਅੱਜ ਜ਼ੀਰੋ ਹੋਇਆ ਹੈ? ਇਹ ਤਾਂ ਉਦੋਂ ਹੀ ਖਤਮ ਹੋ ਗਿਆ ਸੀ ਜਦੋਂ ਵੱਖ ਵੱਖ ਆਕਾਲੀ ਦਲ ਬਣ ਗਏ ਸੀ,ਜਦ ਇਹ ਬਣੇ ਸੀ ਤਦ ਕਦੇ ਤੁਹਾਡੇ ਵਰਗਿਆਂ ਇਹੋ ਜਿਹੇ ਪ੍ਰੋਗਰਾਮ, ਬਹਿਸਾਂ, ਵਿਚਾਰਾ, ਇਸੇਤਰ੍ਹਾਂ ਲਗਾਤਾਰ ਕਰਦੇ ਤਾਂ ਅਜ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਬਣਿਆ ਹੁੰਦਾ। ਰਹੇ ਤੁਸੀਂ ਵੀ ਬਾਦਲਾਂ ਦੇ ਪ੍ਰਭਾਵ ਚ ਹੀ, ਅੱਜ ਬਾਦਲਾਂ ਦੇ ਫੇਲ੍ਹ ਹੋਣ ਤੇ ਪ੍ਕਾਸ਼ ਬਾਦਲ ਦੇ ਮਰਨ ਤੇ ਤਹਾਨੂੰ ਲਗਦਾ ਸ਼੍ਰੋਮਣੀ ਅਕਾਲੀ ਦਲ ਮਰ ਗਿਆ, ਕਿਉਂਕਿ ਤੁਸੀਂ ਬਾਦਲ ਅਕਾਲੀ ਦਲ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਮੰਨਦੇ ਹੋ। ਜਦ ਕਿ ਬਾਦਲ ਅਕਾਲੀ ਦਲ ਆਪਣੇ ਤਰੀਕੇ ਹੀ ਚਲਿਆ ਤੇ ਅਜ ਵੀ ਆਪਣੇ ਤਰੀਕੇ ਚਲੇਗਾ, ਤੁਸੀਂ ਜਿਨੀਆਂ ਮਰਜ਼ੀ ਚਰਚਾਵਾਂ ਕਰ ਲਓ,ਸਵਾਦ ਲਓ,ਚੈਨਲ ਚਲਾਓ। ਜੇਕਰ ਵਕਿਆ ਹੀ ਸ਼੍ਰੋਮਣੀ ਅਕਾਲੀ ਦਲ ਖੜਾ ਕਰਨਾ ਚਾਹੁੰਦੇ ਹੋ ਤਾਂ ਉਸੇ ਤਰ੍ਹਾਂ ਫ਼ਿਕਰਮੰਦ ਹੋਵੋ, ਜਿਵੇਂ ਕਿਸਾਨਾਂ ਨੂੰ ਇੱਕ ਮੰਚ ਤੇ ਖੜ੍ਹੇ ਕਰਨ ਲਈ ਹਮੀਰ ਸਿੰਘ ਹੋਣੀ, ਕੋਸ਼ਿਸ਼ਾਂ ਕਰਦੇ ਹਨ। ਤੁਸੀਂ ਕਰ ਸਕਦੇ ਹੋ, ਪੁਰਾਣੇ ਆਕਾਲੀਆ ਤੱਕ, ਅਤੇ ਨਵੇਂ ਆਕਲੀਆਂ ਤੱਕ ਤੁਹਾਡੀ ਪਹੁੰਚ ਹੈ,ਇਹ ਤੁਹਾਡੇ ਪ੍ਰੋਗਰਾਮਾ ਤੋਂ ਸਿਧ ਹੁੰਦਾ ਹੈ। ਉਮੀਦ ਹੈ ਤੁਹਾਡੀਆਂ ਕੋਸ਼ਿਸ਼ਾਂ ਵੀ ਨਜ਼ਰ ਆਉਣ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਖੜ੍ਹੇ ਕਰਨ ਲਈ, ਜਿਵੇਂ ਰੋਜ਼ਾਨਾ ਸਵਾਦ ਚਰਚਾਵਾਂ ਆਕਲੀ ਦਲ ਬਾਦਲ ਲਈ ਕਰਦੇ ਹੋ। ਗੁਸਤਾਖੀ ਮੁਆਫ।
    ਬੇਨਤੀ ਹੈ ਕਿ ਬਾਦਲ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨਾ ਸਮਝੋ, ਨਾ ਸਮਝਾਓ, ਭੁਲੇਖਾ ਨਾ ਪਾਓ।

  • @drkuldipsingh1400
    @drkuldipsingh1400 9 วันที่ผ่านมา +2

    Badals never bring out any imp Reoprt..be it of chandu..jathedar konke ji
    Actually Badals want to keep all powers with them ..
    BJP has eaten up Akali dal

  • @realsujansingh
    @realsujansingh 9 วันที่ผ่านมา +1

    Badala ne Sikhi Sikh kaum te Pb daa bhot vdda nuksan kita hai

  • @realsujansingh
    @realsujansingh 9 วันที่ผ่านมา

    IP. Singh g ne bhot vdhiya glbaat kiti hai ihna de dil vich sikh kaum te panth te Pb laiee drd hai

  • @meghsinghdhindsa3195
    @meghsinghdhindsa3195 9 วันที่ผ่านมา +1

    ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ਲਾਇਕ ਨੰਬਰ 05

  • @sandeepsinghgill7066
    @sandeepsinghgill7066 9 วันที่ผ่านมา

    Much better discussion as compared to monologue by S Hamir S who has communist leanings

  • @thenature-giftofGod
    @thenature-giftofGod 9 วันที่ผ่านมา +5

    ਅਕਾਲੀ ਦਲ ਦਾ ਬਹੁਤਾ ਫ਼ਿਕਰ ਨਾ ਕਰੋ - ਲੋਕਾਂ ਚ ਜਾਣਗੇ ਸੰਭਲ ਜਾਣਗੇ! ਤੁਸੀਂ ਪੰਜਾਬ ਦੇ ਹਵਾ-ਪਾਣੀ ਨੂੰ ਬਚਾਉਣ ਲਈ ਤੇ ਪੰਜਾਬ ਦੀ ਤਰੱਕੀ ਲਈ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ - ਅਪਣਾ ਤੇ ਸਰੋਤਿਆਂ ਦਾ ਬੇਮਤਲਬ ਟਾਈਮ ਖਰਾਬ ਨਾ ਕਰੋ 🙏

  • @jarnailsingh9949
    @jarnailsingh9949 9 วันที่ผ่านมา +1

    204th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @realsujansingh
    @realsujansingh 9 วันที่ผ่านมา +1

    Badal nu history vich privarwad vjo janiya javega

  • @inderjotgill4619
    @inderjotgill4619 9 วันที่ผ่านมา +1

    Till new people give chance to come forward Akali never come forward

  • @sujanvineet4362
    @sujanvineet4362 9 วันที่ผ่านมา

    I p singh views excellent but voice slow

  • @sukhwindersandhu2959
    @sukhwindersandhu2959 9 วันที่ผ่านมา

    ਰੰਧਾਵਾ ਜੀ ਜਦ ਸਾਡੇ ਵਡੇਰਿਆਂ ਨੇ ਅਕਾਲੀ ਦਲ ਦੀ ਸਿਰਜਣਾ ਕੀਤੀ ਉਸਦਾ ਅਧਾਰ ਸੀ ਇਮਾਨਦਾਰੀ, ਕੁਰਬਾਨੀ ਤੇ ਪੰਥਕ ਜਜ਼ਬਾ ਲੋਕਸੇਵਾ ਕਰਕੇ ਇਹ ਦਲ ਸ਼੍ਰੋਮਣੀ ਬਣਿਆ। ਪਰ ਅਜੋਕੀ ਲੀਡਰਸ਼ਿੱਪ ਨੇ ਸਿਰੋਂ ਮੁੰਨੀ ਦਲ ਬਣਾ ਦਿੱਤਾ। ਪੁਰਾਣੇ ਸਿਧਾਂਤ ਤਿਆਗ ਕੇ ਲਾਲਚ ਤੇ ਭਿਠਸ਼ਟਚਾਰ ਅਪਣਾ ਕੇ ਰਾਜ ਨਹੀਂ ਸੇਵਾ ਉਹ ਵੀ ਪਰਵਾਰਿਕ ਅਪਣਾਕੇ ਨਵੀਆਂ ਲੀਹਾਂ ਤੇ ਤੋਰ ਦਿੱਤਾ। ਫਿਰ ਭਾਈਚਾਰਕ ਸਾਂਝ ਜਿਸਦਾ ਸੁਨੇਹਾ ਸੰਤ ਫਤਿਹ ਸਿੰਘ ਜੀ ਦੀ ਦੇਣ ਸੀ ਦੀ ਆੜ ਵਿੱਚ ਬਾਦਲ ਜੀ ਨੇ ਇੱਕ ਹੋਰ ਚਾਲ ਚੱਲੀ ਤਾਂਕਿ ਸੱਤਾ ਆਪਣੇ ਕੋਲ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਪੰਜਾਬੀ ਪਾਰਟੀ ਬਣਾ ਦਿੱਤੀ ਪਰ ਦਾਅ ਉੱਲਟਾ ਪੈ ਗਿਆ ਬਹੁਤੇ ਪੰਥ ਵਿਰੋਧੀ ਕੰਮ ਬਾਦਲ ਜੀ ਦੀ ਸਰਕਾਰ ਵੇਲੇ ਹੋਏ ਕਾਰਨ ਸੀ ਪੁੱਤਰ ਮੋਹ ਤੇ ਗਲਤ ਨੀਤੀਆਂ ਨੂੰ ਸਵੀਕਾਰਨਾ। ਜਥੇਦਾਰ ਤੋ ਤਸੱਵਰ ਹੁੰਦਾ ਹੈ ਸਾਬਤ ਸੂਰਤ ਨੀਲੀ ਦਸਤਾਰ ਵਾਲਾ ਅੰਮ੍ਰਿਤ ਧਾਰੀ ਵਿੱਅਕਤੀ ਪਰ ਇਹਨਾਂਦੇ ਕਈ ਸਫਾ ਚੱਟ ਵਿੱਅਕਤੀ ਵੀ ਜਥੇਦਾਰ ਥਾਪ ਦਿੱਤੇ। ਕੀ ਅੱਜ ਤਹਾਨੂੰ ਬਾਬਾ ਖੜਕ ਸਿੰਘ ਜੀ, ਸਮੁੰਦਰੀ ਜੀ, ਝੱਬਰ ਜੀ ਅੰਬਾਲਵੀ…………..ਵਰਗੀ ਸ਼ਖਸੀਅਤ ਨਜ਼ਰ ਆਉਂਦੀ ਹੈ। ਪ੍ਰਧਾਨ ਜੀ ਦੇ ਭਾਸ਼ਨਾਂ ਚ ਕਦੇ ਕੋਈ ਸਟੇਟਸਮੈਨ ਵਾਲੀ ਬਾਤ ਨਜ਼ਰ ਆਉਂਦੀ ਹੈ? ਜੇ ਲੀਡਰਸ਼ਿੱਪ ਤਬਦੀਲ ਹੋ ਜਾਵੇ ਕੁਰਬਾਨੀ ਵਾਲੇ ਲੋਕ ਅੱਗੇ ਆਉਣ ਫਿਰ ਸ਼ਾਇਦ ਕੋਈ ਭਵਿੱਖ ਹੈ। ਪੁਰਾਣੇ ਅਕਾਲੀ ਨੇਤਾ ਭ😂ਵੇ ਸਿਹਤ ਜਾਂ ਉਮਰ ਸਾਥ ਨਹੀ ਦੇ ਰਹੀ ਫਿਰ ਵੀ ਪਿੱਛੇ ਹੱਟਣ ਨੂੰ ਤਿਆਰ ਨਹੀਂ ਮਤਲਬ ਸਿਰਫ ਲਾਲਚ ਹੋਰ ਕੁੱਝ ਵੀ ਨਹੀ।

  • @realsujansingh
    @realsujansingh 9 วันที่ผ่านมา +1

    Duza Badal nu yaad kitaa javega Pb de natural sources nu lootna Sikh kaum nu lootna Punjabia nu lootna te lootana Pb deea generations nu bahrle desha vich jaa ke khjl khraab krnaa kise hor leader nu age na aun dena Pb de pani khttm krna te BJP naal rl ke Pb vaste kujh na mngna te sirh apne privar vaste hee sda bheekh mngna Pb dee Rajdhani na lenaa te Sukh vilas vrgia te hor legal te illegal properties bnana te akheer te assembly election haar ke snsar nu alvida kehna vjo Prkash Badal nu Pb dee history vich Sda yaad kita javega

  • @vindugem
    @vindugem 9 วันที่ผ่านมา

    Mein pehla v kiha c jagtar sing g hamesha bot acha analysis karde par ohna naal onaa di takkar da koi analyst nhi c aunda

  • @jarnailsingh4310
    @jarnailsingh4310 9 วันที่ผ่านมา +3

    ਅਕਾਲੀ ਦਲ ਖੁਦਗਰਜਾ ਦਾ ਇਜੜ ਹੈ ਮੁਆਫ ਕਰਨਾ

    • @realsujansingh
      @realsujansingh 9 วันที่ผ่านมา

      100000001%true true true

    • @hsingh9180
      @hsingh9180 9 วันที่ผ่านมา

      Veer sach bolan te v maafi kehnda pea?
      Akali dal sikha nu pagal bnaun lyi tool a ik

    • @realsujansingh
      @realsujansingh 8 วันที่ผ่านมา

      Muafi kehna v apne aap ch bhot vdpn hee hunda hai

  • @user-rp2bb1qz4m
    @user-rp2bb1qz4m 9 วันที่ผ่านมา +1

    Faridkot te khadoor sahib ton sabak lain di loar aa sirf ek baar sukha passe ho je

  • @punjabijatt6
    @punjabijatt6 9 วันที่ผ่านมา

    Ehe tan last June di aa vieeo

  • @user-rp2bb1qz4m
    @user-rp2bb1qz4m 9 วันที่ผ่านมา +1

    Punjab nu panth ton alag nahi keeta jaa akali es nu bhull chukke es karkay ehna da eh hall ho gaya aa

  • @realsujansingh
    @realsujansingh 9 วันที่ผ่านมา +1

    Hun Akali Dal Badal puri taur te khttm hee smjho g

  • @RosaSharma
    @RosaSharma 9 วันที่ผ่านมา

    Hari Chand rattan Pb48 USA sat Shri Akal ji

  • @user-fo6vi2hu9b
    @user-fo6vi2hu9b 9 วันที่ผ่านมา

    ਸੋ੍ਮਣੀਅਕਾਲੀ ਦੱਲ ਦੀ ਪ੍ਧਾਨਗੀ ਦੀ ਦੌੜ ਵਿੱਚ ਚੰਦੂਮਾਜਰਾ ਸਾਹਿਬ ਪਹਿਲੇ ਨੰਬਰ,,,,

  • @jogindersingh-eb2jk
    @jogindersingh-eb2jk 9 วันที่ผ่านมา

    During 1980 assembly election Akali Dal itself defeated Akali candidates The candidates of one group were opposed by other group being the same party same symbol in result congress formed government led by s Darbaar Singh who withdrew the water dispute case pending in the Supreme Court

  • @sharmatenthouse1848
    @sharmatenthouse1848 9 วันที่ผ่านมา

    Jagtarsingh I p Singh Randhawa by sat shri akal

  • @amriksingh9757
    @amriksingh9757 9 วันที่ผ่านมา +1

    Akali Dal Badal has destroyed the basic ideology of sikh panth and many leaders/ sikh scolars / sikh organisations are not part of akali dal. Only there is one person ie sukhbir badal none else have any say in akali dal badal. Solution to this problem is disolve all factions of akali dal and make a five member comeeti under akaal takat elected by sikh community not by sukhbir badal.

  • @sukhinderpalsingh174
    @sukhinderpalsingh174 9 วันที่ผ่านมา

    Khalsa minar, virasat e khalsa, amritsar da heritage, maharaj ranjit singh armed forces college, maibhago college
    Par sikh religion da core principles nahin chadna chaidi
    Votes lai

  • @colpremnathbawa9981
    @colpremnathbawa9981 9 วันที่ผ่านมา

    If episodes like Ajnala are repeated again and again ,it will create chaos in Punjab and hurt secular fabric in . First you instigate youth to break the law ,promote and praise them, when legal action taken you block roads for their release. Think it if you r right.

  • @jasbirsaini2126
    @jasbirsaini2126 9 วันที่ผ่านมา +1

    Kinera de ghar do munde ho sakde ne akali hun bul jan k sata bich a jange koi ki lut bhut jiyda kiti te loka no insaf ni de sake

  • @gillpower
    @gillpower 9 วันที่ผ่านมา

    What goes around will come around. It was PS Badal who finished off potential leadership and leader making process to groom his son who is a businessman only and lack sacrifices and qualities that a mature political leader must posess.

  • @balvirsinghbeera4371
    @balvirsinghbeera4371 9 วันที่ผ่านมา

    Fikr he firku luteriaan jamatan da

  • @user-qf6jd1de6q
    @user-qf6jd1de6q 9 วันที่ผ่านมา +1

    Nowakaĺidalonlyprivaarvad

  • @AmitSharma-fn2pi
    @AmitSharma-fn2pi 9 วันที่ผ่านมา

    Boiring debate

  • @sukhdevthind221
    @sukhdevthind221 9 วันที่ผ่านมา +1

    ਪਤੀ ਪਤਨੀ DA ਰਿਸ਼ਤਾ, ਪਤਨੀ ਬੁੱਢੀ ਹੋ ਗਈ Bjp dee, now kangna IS from Himachal, bjp divorced to simro

  • @user-qf6jd1de6q
    @user-qf6jd1de6q 9 วันที่ผ่านมา

    Sbadalnonever

  • @sekhonsekhon4142
    @sekhonsekhon4142 8 วันที่ผ่านมา

    ਸ:ਆਈਪੀ ਸਿੰਘ ਸਹੀ ਕਹਿੰਦੇ ਹੋ।ਪਰ ਇਹ ਗੱਲਾਂ ਦਿਮਾਗੋਂ ਪੈਦਲ ਮੋਟੀ ਖੱਲ ਵਾਲੇ ਮੋਟੇ ਗੈਂਡੇ ਨੂੰ ਕੌਣ ਸਮਝਾਏ।

  • @sarbjitsinghspall2821
    @sarbjitsinghspall2821 9 วันที่ผ่านมา

    randhawa ji why not akali dal take advice from sarv shri IP SINGH JAGTAR SINGHAND HAMIR SINGH

  • @boharsingh5225
    @boharsingh5225 9 วันที่ผ่านมา

    ਸਜਣੋ ਅਕਾਲੀਦਲ ਗੁਰਮਤਿ ਤੋਂ ਪਾਸੇ ਹੋ ਕੇ ਨਹੀਂ ਚਲ ਸਕਦਾ ।ਰਬ ਸੁਮਤ ਬਖਸ਼ੇ ।

  • @user-vt7hi7nb8g
    @user-vt7hi7nb8g 9 วันที่ผ่านมา

    Sukbeer Badal did not what he is speaking in the election he forget about panth

  • @Nanakpanthi
    @Nanakpanthi 9 วันที่ผ่านมา

    Sanu apni ardas change kar laini chahidi hai.
    Hun charkhadiya te chade wal concept chadd ke jo Badal ne karvaya oh add kar laina chahida.
    Sikh dheeya te beebiya nu pucho Asli santap uhna handaya. Sir da ssain gua ke ya jawan putt marva ke.