Interview lene wale sardar gee kaa jitna jabardast impressive style raha us se bhi jyada badia answer Kukki Gill Sir nee diya.....Fan hoo Gaya main Gill Sahib kaa...aur last me bahut badia baat kahi ke ..aao milkar naye Punjab kaa nirmaan Karen....Hindu Sikh bhaichara zindabad rahe.....Sat Sh Akaal Sir.
One of the best interviews I have ever watched !Many Sikhs needd to learn from these 2 gentlemen how to communicate including top politicians Jarhedaars and Panjabi media!
Eh patarkaar nahi ne Kumar sahib,,eh shittarjhaar ne.. Es sari galbaat ton ki smjh aayea ??? Menu taan SIKH KAUM di fail leadership,te sarkari jathedar and governments de kabze heth chal rahe gurdwara sahib te SIKH someyan de failure bare e pta lagga.. Kukki gill sir horan di galbaat da mostly part bht jyada intelligence and knowledgeable c..pr eh jutti jhaar saab da Pura jor sirf te sirf khalistan te SIKH shaheedan diyan 80-90 de daur vich hoiyan shaheediyan nu vyarth prove krn ch e lagga reha.. Pr j punjab nu bas ehi Punjab e banana ,taan fer kukki bhaji da odisha ja bhuvneshwar ch national hockey khelde time hoye incident ,infact discrimination and that pulse of SIKH genocide bare dasna v bilkul jayaz nahi aa.. fer taan eh v dasna jayaz nahi aa k america ch police custody vele jo tuhanu Indian embassy ja democrats vallon american police sahmne dikhaya gya ja pesh kita gya..ohda v ki rona royi jana?? Fir taan directly accept kro k you have done wrong and ant🎉i-national activities in past and then got it's punishment... Very simple..
After listening to him, I want to become a Sikh. Heard many Sikh scholars and religious leaders but this inclination towards sikhism has happened for the first time. This podcast helped me understand the issues of Sikhs, I regret not knowing all of this before. What a Man!!!
Best interview........but unfortunate Punjab me hue uska afsoos Hindu Sikh sabhi koo Hai aur Khuch Sikh leaders aur khuch center kee leaders hee responsible rahe Hai. Is bad time se pehle bhi aur ab bhi Sikh bhaion kee country me kashmir see Kanyaakumari tak jabardast respect Hai...sari Hindu yaa saari Sikh kaum inki responsible nahi thee......I m Hindu but dil me Sikhon aur Sikh religion kee liye hum logo kee dil me deep Love ❤ aur respect 🙏 Hai Janab.....Hindu Sikh bhaichara zindabad....Sat Sh Akaal...thanks.
@@surinderdeo9156 thanks for like my comment......is interview me kukki Gill sahab kaa pada sher sunkar jis me wo bole ke "yeh desh kabhi hamara naa thaa......etc..." us ko sun Kar mere aansu aagaye...................main Gill Sahib se bolta hoon yeh Desh pehle Sikhon kaa aur phir hum sabhi kaa Hai.....hum sab kaa sanjha desh Hai mera India 🇮🇳......love u all Sikh Brothers.....Sat Sh Akaal & Jai Hind Sir.
Hindu sarkar hindu sarkar ...har time indira gandhi koi hindu ni ....asi ni mande onu hindu.....laure di hindu sarkar thonu sirf sikh genocide pta.....gandhi mareya jdo odo hindu maare .....1966 ch saadh maare ...hje bhain chodi indira thonu hinduan d lagdi...... Oh maa da laura gandhi vdia kita godse ne maarta....... Odo baad gandhi de laudeyan ne maharashta ch kine hindu maare.............fer 1966 ch saadh maare hindu........kyi ta mare v ni c........jeonde fookte c.....thonu pta hi ni kujh...........1984 pta odr lyi v hindu jimnevaar waah tuc v dogle ho ...1948 ch gandhi kyo mareya prheya tuc..... 1966 ch Indira Gandhi ne lal bahdur shastri nu maarta......subhash chandra hose nu kinne marwaya..... Hinduan nu target krn to phla sun lyo....asi hindu aa pr indira di sarkar koi hinduvaadi ni
ਕੁੱਕੀ ਭਾਜੀ ਪਰਵਾਰ ਵਾਲੇ ਸਵਾਲ ਤੇ ਤੁਸੀਂ ਜੋ ਜਵਾਬ ਦਿੱਤਾ -- ਮਕਸਦ ਵੱਡੇ ਸੀ ਵਾਹ ਭਾਜੀ ਤੁਹਾਡਾ ਪੂਰਾ ਗਰੁੱਪ ਸੁੱਖਾ ਜਿੰਦਾ ਸ਼ਿੰਦੂ ਮਥਰਾ ਸਿੰਘ ਬਿੱਟੂ ਸੁੱਖੀ ਕੁੱਕੀ ਬਾਵਾ ਰਾਜੂ ਏਹ ਓਹ ਯੋਧੇ ਰਹੇ ਜੇਹਨੀ ਢਹਿੰਦੀ ਕਲਾ ਤੋਂ ਚੱਕ ਕੌਮ ਨੂੰ ਮੁੜ ਚੜ੍ਹਦੀ ਕਲਾ ਚ ਲਿਆਂਦਾ ਸੀ ਲੱਖ ਪ੍ਰਣਾਮ 🙏
😊😊
ਐਂਕਰ ਨੂੰ ਸਿੱਖ ਕੌਮ ਨਾਲ ਹੋਈਆਂ ਹੁਣ ਤੱਕ ਦੀਆਂ ਜਿਆਦਤੀਆਂ ਦਾ ਜਾਂ ਤਾਂ ਦਰਦ ਨਹੀ ਜਾਂ ਗਿਆਂਨ ਨਹੀਂ ਜਾਂ ਬੇਸ਼ਰਮੀ ਦੀ ਹੱਦ ਹੋ ਗਈ ਹੈ।ਕੁਕੀ ਵੀਰ ਬਹੁਤ ਸਮਝਦਾਰ ਆਦਮੀਂ ਹੈ।
ਕੁੱਕੀ ਗਿੱਲ ਬਹੁਤ ਸਮਝ ਦਾਰ ਤੇ ਨੇਕ ਦਿਲ ਇਨਸਾਨ ਹਨ ਉਚੀ ਸੋਚ ਦੇ ਮਾਲਕ ਹਨ ਵੀਰ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹਨ
ਗਿੱਲ ਸਾਬ ਤੁਸੀਂ ਬੁਹਤ ਰੋਸ਼ਨ ਦਿਮਾਗ ਸ਼ਖਸ਼ੀਅਤ... ਤੁਹਾਡੇ ਬੋਲਾਂ ਵਿੱਚ ਅਸੀਂ ਵੀ ਮੰਜਰ ਦੇਖ ਲਿਆ ...ਸੁਣ ਕੇ ਸਾਡੀ ਰੂਹ ਕੁਰਲਾਉਂਦੀ ਆ ਤੁਹਾਡਾ ਕੀ ਹਾਲ ਹੋਵੇਗਾ ਸਮਜ ਸਕਦੇ ਆਂ ਪਰ pain ਦਾ level ਤੁਸੀਂ ਹੀ ਜਾਣਦੇ ਆਂ... ਸੱਚਾ ਸਿੱਖ ਹੋਣ ਕਰਕੇ ਅਣਖੀ ਰੂਹ ਕਰਕੇ ਤੁਹਾਡੇ ਚੁੱਕੇ ਕਦਮ ਲਾਜਮੀ ਸੀ .....ਤੁਹਾਡੀ ਸੋਚ ਨੂੰ, ਤੁਹਾਡੀ ਜਿਉਂਦੀ ਰੱਖੀ ਅਣਖ ਨੂੰ, ਤੁਹਾਡੀ struggle ਨੂੰ, sacrifice ਨੂੰ, beyond the limit ਲਈਆਂ pains ਨੂੰ ਸਜਦਾ ਕਰਦੇ ਆਂ ....... ...ਤੁਹਾਡੇ ਅੱਗੇ ਸਿਰ ਝੁਕਦਾ... ...ਏਨੀ ਸੂਝਵਾਨ ਸਖਸ਼ੀਅਤ ਹੀ ਪੰਜਾਬ ਨੂੰ ਸੋਹਣਾ ਬਣਾਉਣ ਦਾ ਦਮ ਰਖਦੀ ਹੈ...ਤੁਹਾਡਾ ਬੁਹਤ ਬੁਹਤ ਧੰਨਵਾਦ...ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏
6
@@amritpalkaur5663 6 ton tuhada ki bhaav hai..?
Right
I think Sikhs .
ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਪੰਜਾਬ ਭਾਰਤ ,ਖਰੜ ਗੂਲ ਮੋਹਰ ਸਿਟੀ ,ਨਕਸਾ ਫੀਸ ਅਲੱਗ ਹੈ 90 ਹਜਾਰ ਰੂਪੲਏ
ਬਹੁਤ ਹੀ ਵਧੀਆ ਵਿਚਾਰ - ਚਰਚਾ, ਬਹੁਤ ਡੂੰਗੀ ਤੇ ਗੰਭੀਰ ਗੱਲਬਾਤ, ਬੜੀ ਸਮਝ ਰੱਖਦਾ ਹੈ, ਕੁੱਕੀ ਗਿੱਲ l
ਕੁੱਕੀ ਵੀਰ ਜੀ ਵਰਗੇ ਸੂਰਮਿਆਂ ਦੀਆਂ ਕਦਰਾਂ ਨਹੀਂ ਹੋਈਆਂ ਇਸੇ ਕਰਕੇ ਅਸੀਂ ਅੱਜ ਤਕ ਗੁਲਾਮ ਹਾਂ
ਸਹੀ ਕਿਹਾ ਵਿਰੈ ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਪੰਜਾਬ ਭਾਰਤ ,ਖਰੜ ਗੂਲ ਮੋਹਰ ,ਨਕਸਾ ਫੀਸ ੳਲੱਗ ਹੈ90 ਹਜਾਰ ਰੂਪੲਏ
ਗਿੱਲ ਬਾਈ ਜੀ ਬਹੁਤ ਹੀ ਸੋਹਣੇ ਵਿਚਾਰ। ਟਿਵਾਣਾ ਸਾਹਿਬ ਨੇ ਬਹੁਤ ਸੋਹਣੀ ਸ਼ੁਰੂਆਤ ਤੇ ਅੰਤ ਕੀਤਾ dialogue ਦਾ
ਗਿੱਲ ਸਾਬ ਜੀ, ਤੁਸੀਂ ਦਿਲ ਝੰਜੋੜ ਦਿੱਤਾ, ਬੋਹਤ ਬੌਹਤ ਧੰਨਵਾਦ ਆਪਜੀ ਦਾ। ਸੱਚੇ ਪਾਤਿਸ਼ਾਹ ਆਪ ਜੀ ਨੂੰ ਚੜ੍ਹ ਦੀ ਕਲਾ ਚ ਰੱਖਣ।🙏
🙏🙏🙏🙏🙏🙏🙏🙏🙏🔎🔎🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😎🙏🙏🙏💌💌🙏🙏🙏🙏⛳⛳🙏🙏🙏🙏🙏🙏
L
ਸਾਡਾ ਸਰਮਾਇਆ ਕੁਕੀ ਵੀਰ ਜੀ ਸੰਭਾਲ ਲਵੋ ਪੰਜਾਬ ਵਾਲਿਓ।
ਗਿੱਲ ਸਾਹਿਬ salute ਹੈ ਤੁਹਾਡੀ ਸੋਚ ਨੂੰ। ਤੁਹਾਡੇ। ਅਤੇ। ਅੰਮ੍ਰਿਤਪਾਲ ਵਿਚ ਇਕ ਗੱਲ ਤਾਂ ਸਾਂਝੀ ਹੈ ਕਿ ਤੁਸੀਂ ਦੋਵੇਂ ਹੀ ਸਿੱਖੀ ਨੂੰ ਪਿਆਰ ਕਰਦੇ ਹੋ।ਜੇ੍ ਅੰਮ੍ਰਿਤਪਾਲ ਸਿੱਖ ਸਿਧਾਂਤਾਂ ਦੀ ਗੱਲ ਕਰਦੇ ਹਨ ਤਾਂ ਤੁਸੀਂ ਸਿੱਖੀ ਦੀ ਰੂਹ ਦੀ। ਚੰਗਾ ਹੋਵੇਗਾ ਜੇ ਤੁਸੀਂ ਦੋਵੇਂ ਮਿਲਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰੋਗੇ।
ਅੰਮ੍ਰਿਤਪਾਲ ਏਹਦੇ ਖੱਬੇ ਟੱਟੇ ਵਰਗਾ ਵੀ ਨੀ
Amritpal is fraud
ਕੁਕੀ ਵੀਰ ਜੀ ਆਪ ਜੀ ਦਾ ਸੁਪਨਾ ਬਹੁਤ ਵੱਡਾ ਵੱਡਾ ਤੇ ੧੦੦% ਜਾਇਜ਼ ਹੈ।ਆਪ ਜੀ ਦਾ ਸਿਰੜ ਬਹੁਤ ਖੂਬ ਹੈ।ਆਪ ਜੀ ਦੇ ਜਵਾਬ ਬਹੁਤ ਖੂਬ ਨੇ। ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਹੈ ਉਹ ਆਪ ਜੀ ਦੇ ਖ਼ੁਆਬ ਪੂਰੇ ਕਰਨ ਅਤੇ ਸਿੱਖ ਕੌਮ ਦਾ ਵੀ ਆਪਣਾ ਕੋਈਂ ਘਰ ਹੋਵੇ।
ਅੱਜ ਇਹ talk ਦੁਬਾਰਾ ਸੁਣੀ ਹੈ।ਬਹੁਤ ਹੀ ਵਧੀਆ ।ਵੜੈਚ ਸਾਹਿਬ ਤੁਸੀਂ ਬਹੁਤ ਹੀ ਸੋਹਣੀ ਤਰ੍ਹਾਂ conduct ਕੀਤੀ ਹੈ ਤੇ ਗਿੱਲ ਸਾਹਿਬ ਦੇ ਵਿਚਾਰ ਜਾਣ ਕੇ ਵੀ ਬਹੁਤ ਖੁਸ਼ੀ ਹੋਈ।ਵਾਹਿਗੁਰੂ ਗਿੱਲ ਸਾਹਿਬ ਨੂੰ ਕਾਮਯਾਬ ਕਰੇ।
Sukh munchen germany
23:46
24:14
ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਪੰਜਾਬ ਦੇ ਲੋਕਾਂ ਨੂੰ ਬੜਾ ਸੋਚ ਸਮਝ ਕੇ ਚੱਲਣਾ ਪਵੇਗਾ ਸਰਕਾਰਾਂ ਕਦੇ ਵੀ ਸਿੱਖ ਕੌਮ ਨੂੰ ਨਹੀ ਚਾਹੁੰਦੀ ਆ
ਜੇਕਰ ਸਾਡੇ ਸਾਰੇ ਹੋਵੇ ਅਸੀ ਕੁਕੀ ਗਿੱਲ ਭਰਾ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ ਗੁਰਦਾਸ ਮਾਨ ਨੇ ਬਹੁਤ ਖੂਬ ਲਿਖਿਆ, ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈਕੇ ਬਹਿਗੇ ਰਾਜਗੁਰੂ ਸੁਖਦੇਵ ਭਗਤ ਸਿੰਘ ਫੁਲਾਂ ਜੋਗੇ ਰਹਿ ਗਏ
ਕੁੱਕੀ,
ਤੁਹਾਡੇ ਡੈਡੀ ਇੱਕ ਵਾਰ ਸਾਡੇ ਨਾਲ ਚੰਡੀਗੜ੍ਹ ਤੋਂ ਕੁੱਲੂ ਮਨਾਲੀ ਗਏ ਸਨ।
ਮਨੋਹਰ 'ਸਾਦਿਕ'
Ex Air Force
ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਸਾਬ
ਬਾਈ ਜੀ ਬਹੁਤ ਹੀ ਵਧੀਆਂ ਵਿਚਾਰ ਨੇ
Gill saab We are always with you 🙏
No words to praise. Kuki Gill is great personality.
ਕੁਕੀ ਜੀ ਤੁਹਾਡਾ ਦਿਲੋਂ ਸਤਿਕਾਰ ਕਰਦੇ ਹਾਂ ਪੰਥ ਲਈ ਬਹੁਤ ਦੇਣ ਹੈ ਤੁਹਾਡੀ ਪਰ ਅੱਜ ਦੇ ਟਾਈਮ ਨੂੰ ਵੀ ਲੋੜ ਹੈ ਤੁਹਾਡੀ ਰਾਜਨੀਤੀ ਬਹੁਤ ਅੱਛੇ ਢੰਗ ਨਾਲ ਆਉਂਦੀ ਤੁਹਾਨੂੰ ਸਾਡੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਅੱਗੇ ਲੈ ਕੇ ਆਓ ਆਪਣੇ ਆਪ ਨੂੰ ਪੰਜਾਬ ਬਚਾਓ ਪੰਥ ਨੂੰ ਉੱਪਰ ਲੈ ਕੇ ਆਓ ਤੁਹਾਡੀ ਹਿੰਮਤ ਜਾਇਆ ਨਹੀਂ ਜਾਣ ਦੇਵਾਂਗੇ ਇਹ ਵਾਅਦਾ ਹੈ ਮੈਂ ਵਿਸ਼ਵਾਸ ਕਰਦਾ ਉਸ ਪੰਜਾਬੀਆਂ ਤੇ ਤੇ ਤੁਹਾਡੇ ਤੇ ਵੀ ਮਾਣ ਕਰਦਾ ਕਿ ਤੁਹਾਡੀ ਜਿੱਤ ਹੋਵੇਗੀ ਪੰਜਾਬ ਨੂੰ ਲੰਗੜਾ ਕਰਤਾ ਇਸ ਗੰਦੀਆਂ ਸਿਆਸਤਾਂ ਨੇ ਪਰਿਵਾਰ ਬਚਾ ਲੋ ਪੰਜਾਬ ਬਚਾ ਲਓ ਵਾਸਤਾ ਰੱਬ ਦਾ
ਸ ਕੁੱਕੀ ਗਿੱਲ ਸਾਹਿਬ ਜੀ ਸਤਿ ਸ੍ਰੀ ਆਕਾਲ। ਗਿੱਲ ਸਾਹਿਬ ਜਿੰਨੀਂ ਵੱਡੀ ਤੁਹਾਡੀ ਕੁਰਬਾਨੀ ਹੈ ਕੌਮ ਵਿੱਚ ਸ਼ਾਹਿਦ ਕਿਸੇ ਦੇ ਹਿੱਸੇ ਆਇਆ ਹੋਇਆ ਹੋਵੇ। ਰਹੀ ਗੱਲ ਸਾਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਜਥੇਦਾਰ ਦੇ ਕੌਮ ਦੇ ਹੱਕ ਵਿੱਚ ਗੱਲ ਦੀ ਇਹ ਤਾਂ ਆਰ ਐਸ ਐਸ ਨੇ ਸਾਡੇ ਲੋਕਾਂ ਰਾਹੀਂ ਸਾਡੇ ਤੇ ਥੋਪੇ ਗਏ ਹਨ।
Gill bai is great person 🙏
Interview lene wale sardar gee kaa jitna jabardast impressive style raha us se bhi jyada badia answer Kukki Gill Sir nee diya.....Fan hoo Gaya main Gill Sahib kaa...aur last me bahut badia baat kahi ke ..aao milkar naye Punjab kaa nirmaan Karen....Hindu Sikh bhaichara zindabad rahe.....Sat Sh Akaal Sir.
Thank you veerji 🙏🙏🙏
ਵਾਹਿਗੁਰੂ ਜੀ ਚੱੜਦੀ ਕਲਾ ਬਖਸ਼ੇ ਵੀਰ ਜੀ ਨੂੰ👌👌 ✌✌✌
ਬਹੁਤ ਵਧੀਆ ਜੀ
One of the best interviews I have ever watched !Many Sikhs needd to learn from these 2 gentlemen how to communicate including top politicians Jarhedaars and Panjabi media!
ਦੰਗੇ ਨਹੀਂ....... ਕਤਲੇਯਾਮ (ਐਂਕਰ ਦੁਰਸਤ ਕਰਨ) D5 Channel Punjabi
ਕੂਕੀ ਗਿੱਲ ਸਾਬ ਤੁਹਾਡੀ ਸਿੱਖ ਕੌਮ ਨੂੰ ਇੱਕ ਵੱਡੀ ਦੇਣ ਆ ਤੁਸੀਂ ਆਪਣੀ ਕੌਮ ਲਈ ਦਰਦ ਰੱਖਦੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
Welcome ji
Height Of Braveness So Much Struggling life in Jail And Kuki Veerji Calling It Interesting 🙏🙏🙏🙏
ਪੱਤਰਕਾਰ ਜੀ 84 ਦੰਗੇ ਨਹੀਂ ਇਕ ਸੋਚੀ ਸਮਝੀ ਕਤਲੇਆਮ ਸੀ ਬਾਰ ਬਾਰ ਦੰਗੇ ਨਾਂ ਆਖੋ
Eh patarkaar nahi ne Kumar sahib,,eh shittarjhaar ne..
Es sari galbaat ton ki smjh aayea ??? Menu taan SIKH KAUM di fail leadership,te sarkari jathedar and governments de kabze heth chal rahe gurdwara sahib te SIKH someyan de failure bare e pta lagga..
Kukki gill sir horan di galbaat da mostly part bht jyada intelligence and knowledgeable c..pr eh jutti jhaar saab da Pura jor sirf te sirf khalistan te SIKH shaheedan diyan 80-90 de daur vich hoiyan shaheediyan nu vyarth prove krn ch e lagga reha..
Pr j punjab nu bas ehi Punjab e banana ,taan fer kukki bhaji da odisha ja bhuvneshwar ch national hockey khelde time hoye incident ,infact discrimination and that pulse of SIKH genocide bare dasna v bilkul jayaz nahi aa.. fer taan eh v dasna jayaz nahi aa k america ch police custody vele jo tuhanu Indian embassy ja democrats vallon american police sahmne dikhaya gya ja pesh kita gya..ohda v ki rona royi jana??
Fir taan directly accept kro k you have done wrong and ant🎉i-national activities in past and then got it's punishment... Very simple..
ਸਾਜ਼ਿਸ਼ ਬੁਣੀ ਗੲਈ ਸੀ ਡੀਪ ਸਟੇਟ ਵੱਲੋਂ, ਸਿੱਖਾਂ ਦਾ ਏਕ ਪਰਸੈਂਟ ਵੀ ਦੋਸ਼ ਨਹੀਂ ਸੀ, ਏਹ ਓਵੇਂ ਹੀ ਸੀ ਜਿਵ ਏਕ ਸ਼ਾਂਤੀ ਨਾਲ ਵਸਦੇ ਪਿੰਡ ਵਿੱਚ ਚਾਰ ਘਰਾਂ ਦੇ ਘਰ ਚੋਰੀ ਹਥਿਆਰ ਰੱਖ ਕੇ ਸਵੇਰੇ ਛਾਪਾ ਮਾਰ ਕੇ ਸਾਰੇ ਪਿੰਡ ਨੂੰ ਅੱਤਵਾਦੀ ਦੱਸ ਕੇ ਡਿਟੇਨ ਕਰਨਾ, ਐਥੇ ਪਿੰਡ ਨੂੰ ਪੰਜਾਬ ਸਮਝ ਕੇ ਸੋਚਿਓ ਬੇ ਦੋਸ਼ੀਆਂ ਨੂੰ ਕਿਵੇਂ ਅੱਤ ਵਾਦੀ ਬਣਾਇਆ ਸੀ, 100% ਕੇਂਦਰੀ ਹਕੂਮਤ ਵੱਲੋਂ 84 ਸਾਜ਼ਿਸ਼ ਘੜੀ ਗਈ ਸੀ
Great discussions.
After listening to him, I want to become a Sikh. Heard many Sikh scholars and religious leaders but this inclination towards sikhism has happened for the first time. This podcast helped me understand the issues of Sikhs, I regret not knowing all of this before. What a Man!!!
1984 ਨਵੰਬਰ ਦੰਗੇ ਨਹੀ, ਸਿੱਖ ਕਤਲੇਆਮ ਸੀ
ਗਿੱਲ ਸਾਬ ਸੈਲੂਟ ♥️♥️
ਵੈਰੀ ਗੁਡ ਅਮਰਜੀਤ ਸਿੰਘ ਜੀ
Veer Kuki Gill ji bahut hi intelligent insan ne , with great moral values.
Thanks for very painful story and true light to follow 🙏
Kuke veer ji. Maksad wade ne. I slaut you. Love you love you. Right Sikha de Maksed wade ne. love. you
Very useful comments on Sikhism
ਏਹ ਦੇਸ ਦੇਸ ਨਹੀਂ, ਨਾਂ ਏਸਦੀਆਂ ਕੋਰਟਾਂ ਸਹੀ ਫੈਸਲਾ ਦੇਣ ਦੀ ਸਮਰੱਥਾ ਰੱਖਦੀਆਂ ਹਨ, ਕਨੂੰਨ ਵੱਡੇ ਅਮੀਰ ਦੋਸੀ ਲਈ ਅਲੱਗ ਸਿੱਖ ਪੀਤੜ ਲਈ ਅਲੱਗ ਹੈ ਬਸ ਏਸੇ ਕਰਕੇ ਏਹ ਦੇਸ ਦੇਸ ਨਹੀਂ ਆਮ ਲੋਕਾਂ ਦਾ
Ammeer te sikh lyi da ki mtlb..sikh vi ameer ne bhut
Best interview........but unfortunate Punjab me hue uska afsoos Hindu Sikh sabhi koo Hai aur Khuch Sikh leaders aur khuch center kee leaders hee responsible rahe Hai. Is bad time se pehle bhi aur ab bhi Sikh bhaion kee country me kashmir see Kanyaakumari tak jabardast respect Hai...sari Hindu yaa saari Sikh kaum inki responsible nahi thee......I m Hindu but dil me Sikhon aur Sikh religion kee liye hum logo kee dil me deep Love ❤ aur respect 🙏 Hai Janab.....Hindu Sikh bhaichara zindabad....Sat Sh Akaal...thanks.
Respect to your thoughts Parveen Kumar ji 🙏🏼🙏🏼
@@surinderdeo9156 thanks for like my comment......is interview me kukki Gill sahab kaa pada sher sunkar jis me wo bole ke "yeh desh kabhi hamara naa thaa......etc..." us ko sun Kar mere aansu aagaye...................main Gill Sahib se bolta hoon yeh Desh pehle Sikhon kaa aur phir hum sabhi kaa Hai.....hum sab kaa sanjha desh Hai mera India 🇮🇳......love u all Sikh Brothers.....Sat Sh Akaal & Jai Hind Sir.
WE NEED THINKERS LIKE GILL SAAB IN TODAY'S TIME. WELL SAID GILL SAAB.
Bilkul Sir
ਰੌਸ਼ਨ ਦਿਮਾਗ਼ ਪੰਜਾਬੀ ਸਿਖ ਕੁਕੀ ਗਿਲ
Very elaborate discussion with Kuki Gill. Concise & realistic narration of turns of events/socio religiose development in last burning half an century
Good interview.......throws light.......need for Good leadership.
Roshni nikal rahi hi ji. Your guest is great person. God lover. Epitome of humanity. Loved him. Salute him.🥰🙏
ਵਾਹਿਗੁਰੂ ਜੀ ਨਾਮ ਸਤਕਾਰ ਨਾਲ ਲਿਆ ਕਰੋ ਸਿੰਘ ਨਾਲ ਲਾਕੇ
ਸਹੀ ਸੌਚ
Very intellectual person Gill saab.
Very nice gill shaib
ਰਣਜੀਤ ਸਿੰਘ ਕੁੱਕੀ ਗਿੱਲ ਪੰਜਾਬ ਦੀ ਰੌਸ਼ਨ ਦਿਮਾਗ ਸਖਸ਼ੀਅਤ ਕੋਲ ਪੰਜਾਬ ਨਿਯਾਤ ਦਾ ਹਲ ਹੈ। ਪੰਜਾਬ ਨੂੰ ਅਜਿਹੇ ਨੌਜਵਾਨਾਂ ਦੇ ਹੱਥ ਵਾਗਡੋਰ ਸੰਭਾਲ ਕੇ ਅੱਗੇ ਵਧਣਾ ਚਾਹੀਦਾ ਹੈ।
Salutes 🙏🙏🙏🙏
I wish I could have done something like this, but unfortunately I was in Navy that time. 🙏🙏🙏👍❤️❤️
ਬਾਈ ਰਣਜੀਤ ਸਿੰਘ ਕੁੱਕੀ ਗਿੱਲ ਜੀ ਪਹਿਲਾਂ ਤਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੂਜ਼ੀ ਗੱਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਗੋਰਿਆਂ ਨੂੰ ਸਕੂਲ ਨਹੀਂ ਸੀ ਖੁੱਲਣ ਦਿੱਤੇ ਜੋ ਇਜਾਜ਼ਤ ਲੈਕੇ ਖੋਲਣਾ ਚਾਹੁੰਦੇ ਸਨ
ਪਿੰਡਾਂ ਵਿੱਚ ਜੋ ਕੁਝ ਹੋਇਆ, ਓਸ ਦਾ ਸਿਰਫ਼ ਦੁੱਖ ਆ, ਸਰਕਾਰ , ਕੈਟ, ਪੁਲਿਸ ਨੇ ਕਰਤਾ , ਅਪਨੇ ਪਿੰਡਾ ਦੇ ਅੱਤਵਾਦੀ ਨੂੰ ਸ਼ਕਲੋ ਜਾਣਦਏ ਸੀ ਸਾਰੇ, ਐਸ ਗੱਲ ਤੇ ਸਾਰੇ ਬੇਸ਼ਰਮ ਹੋ ਜਾਦੈ ਆ।
You are great personality having lot of knowledge reg 1984 nasal Kushi of Sikhs
👍👍
Good interweiu
ਜਿਹੜਾ ਸਿੱਖ ਆਪਣੀ ਜਾਤਿ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਕਿਥੇ ਹੈ। ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ।
Salute you ਕੂਕੀ ਬਾਈ
ਕੁੱਕੀ ਭਾਜੀ ਦੇ ਵਿਚਾਰ ਬਹੁਤ ਵਧੀਆ ਹਨ
Right By Kuki Gill ji❤❤❤
ਪੰਜਾਬ ਦੇ ਸੱਤ ਟੁੱਕੜੇ ਕਰਕੇ ਛੇਆਂ ਵਿਚੋਂ ਪੰਜਾਬੀ ਭਾਸ਼ਾ ਹੀ ਖਤਮ ਕਰ ਦਿੱਤੀ ਪੰਜਾਬ ਦਾ ਜਿਹੜਾ ਛੋਟਾ ਜਿਹਾ ਟੁੱਕੜਾ ਰਹਿ ਗਿਆ ਉਸ ਦੇ ਭੀ ਸਾਰੇ ਕੁੱਦਰਤੀ ਸਰੋਤਾਂ ਤੇ ਕਬਜਾ ਕਰ ਲਿਆ ਰਾਜਧਾਨੀ ਵੀ ਖੋਹ ਲ਼ਈ ਬਚਿਆ ਹੀ ਕੁੱਝ ਨਹੀ ਸਿੱਖਾਂ ਨੂੰ ਮਾਰਿਆ ਲੁੱਟਿਆ ਗਿਆ ਜੜ ਤੋ ਹੀ ਖਤਮ ਕਰਨ ਲ਼ਈ ਜੋਰ ਲਗਾ ਦਿੱਤਾ ਸਾਡੀ ਲੀਡਰਸ਼ਿਪ ਕੀ ਸੋਚਦੀ ਹੈ
WAHEGURU
Very reasonable arguments
Amazing 👍
❤❤❤❤❤ Singh Sahab❤❤❤❤❤
ਵੜੈਚ ਸਾਹਿਬ ਹਿੰਦੂ ਕਦੇ ਵੀ ਸਿੱਖਾਂ ਨਾਲ਼ ਨਫ਼ਰਤ ਨਹੀਂ ਕਰਦਾ ਸਗੋ ਸਿੱਖਾਂ ਨੂੰ ਆਪਣਾ ਭਰਾ ਹੀ ਸਮਝਦਾ ਹੈ।
84 ਦੇ ਦੰਗੇ ਸਿੱਖ ਵਰਸਿਜ ਇਕ ਪਾਰਟੀ ਸਨ ਜਿਸ ਪਾਰਟੀ ਦੀ ਇੱਕ ਲੀਡਰ ਮਾਰ ਦਿੱਤੀ ਗਈ ਸੀ।
ਅੱਜ ਵੀ ਮੇਰੇ ਦਿੱਲੀ ਵਿਚ ਜਾਣਕਾਰ ਹਿੰਦੂ ਪਰਿਵਾਰ ਗੁਰੂ ਘਰਾਂ ਵਿੱਚ ਸੇਵਾ ਕਰਦੇ ਹਨ।🙏🙏
Please correct it।
ਉਸ ਪਾਰਟੀ ਚ ਕਿਸ ਧਰਮ ਦੇ ਲੋਕ ਸੀ ਇਸ ਤਰਾਂ ਸਚਾਈ ਬਦਲੀ ਨਹੀਂ ਜਾ ਸਕਦੀ ।।
ਉਹ ਨਸਲਕੁਸ਼ੀ ਸੀ ਦੰਗੇ ਨਹੀਂ ਜਿਹੜਾ ਦੰਗੇ ਸਮਝਦਾ ਉਹ ਸਿੱਖ ਧਰਮ ਦਾ ਦੋਸਤ ਨਹੀਂ ਹੋ ਸਕਦਾ
ਤੁਸੀਂ ਸਹੀ ਕਿਹਾ
Sikhs are the part of that party in punjab and even sikhs also made govt in punjab of that party. mind it@@meharsinghgill1734
Very good information 🎉🙏
Sir i salutes you ❤❤❤🙏🙏🙏
ਗਿੱਲ ਸਾਹਿਬ ਸਾਡੇ ਸਿੱਖ ਫੌਜੀਆਂ ਨੇ ਵੀ ਬਹੁਤ ਕੁਰਬਾਨੀ ਕੀਤੀ।।
very brave personality ,,❤
V v v v v nice thinking gill sab I salute you.God bless you.
ਖਾਲਿਸਤਾਨ ਦੀ ਗੱਲ ਨੂੰ ਹਾਉਆ ਕਿਉਂ ਬਣਾਇਆ ਹੋਇਆ ਹੈ ਤੁਹਾਡੇ ਵਰਗੇ ਕੁੱਝ ਲੋਕਾਂ ਨੇ।
ਹਰ ਇਨਸਾਨ ਨੂੰ ਪਰਮਾਤਮਾ ਨੇ ਇੱਕੋਂ ਜਿਹਿਆ ਨਹੀ ਬਣਾਇਆ ਬਾਬਾ ਨਾਨਕ ਦੇਵ ਸਾਹਿਬ ਜੀਆਂ ਵੇਲੇ ਲੋਕਾਈ ਵਿੱਚ ਇਨਸਾਨੀਅਤ ਸੀ ਅੱਜ ਕਿੱਥੇ ਹੈ,ਸਿੰਘ ਸਾਬ ਸਤਿਕਾਰ ਯੋਗ ਨੇ ਇਹਨਾਂ ਨੂੰ ਸਮਝ ਇਹ ਲੱਗੀ ਹੈ ਸਾਡੇ ਆਗੂ ਵਿੱਕ ਗਏ ਬਾਦਲਾਂ ਤੋਂ ਪਹਿਲਾਂ ਮਹਿੰਦਰ ਸਿੰਘ ਵਰਗੇ ਮਰਨ ਲੱਗਿਆ ਕਹਿ ਗਏ ਕਿ ਆਪਣੇ ਹਿੱਤਾ ਖਾਤਰ ਅਸੀਂ ਕੌਮ ਨੂੰ ਗੁਲਾਮ ਬਣਾ ਦਿੱਤਾ, ਸਿੰਘ ਸਾਬ ਸਾਡਾ ਸਿਧਾਂਤ 10 ਗੁਰੂ ਸਾਹਿਬਾਨ ਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਤੀਜੇ ਬਾਰ ਤੋਂ ਬਾਅਦ ਕਿਹਿਆ ਸੀ ਜੱਬੇ ਬਾਨ ਲਾਗਿਉ ਤੱਬੇ ਰੋਸ ਜੀਗਿਓੁ ਤੇ ਰਾਜੇ ਹਰੀ ਚੰਦ ਦਾ ਸਿਰ ਕਲਮ ਕਰ ਦਿੱਤਾ ਸੀ ਜਦੋਂ ਕੀ ਤੁਸੀਂ ਆਪਣੀ ਹੱਡ ਬੀਤੀ ਦੱਸੀ ਹਾਕੀ ਮੈਚ ਵਿੱਚ ਕਿਵੇਂ ਸਰਦਾਰਾਂ ਦੀ ਕੁੱਟ ਮਾਰ ਹੋਈ ਉਸ ਤੋ ਪਹਿਲਾਂ ਦੀ ਵੀ ਗੱਲ ਦੱਸੀ ਸਾਡੇ ਵੇਲੇ ਵੀ ਏਦਾਂ ਹੀ ਹੁੰਦਾ ਸੀ ਜੇ ਅਸੀਂ ਪੰਜਾਬ ਵਿੱਚ ਇਹਨਾਂ ਨਾਲ ਏਧਾ ਕੀਤਾ ਹੁੰਦਾ ਤਾ N, S,A ਲਾਗੂ ਹੁੰਦਾ ਅਖੀਰ ਵਿੱਚ ਮੈ ਤੁਹਾਡੀ ਕੀਤੀਆਂ ਕੁਰਬਾਨੀਆਂ ਨੂੰ ਸਲਾਮ ਕਰਦਾ ਪਰ ਮੈ ਤੁਹਾਡੀ ਹੁਣ ਦੀ ਸੋਚ ਨਾਲ ਬਿੱਲਕੁੱਲ ਸਹਿਮਤ ਨਹੀ ਗੁਰੂ ਨਾਨਕ ਦੇਵ ਸਾਹਿਬ ਬਾਬਰ ਨਾਲ ਸਹਿਮਤ ਨਹੀਂ ਹੋਏ ਸੀ ਉਹਨਾਂ ਨੂੰ ਆਪਣੇ ਨਾਲ ਸਹਿਮਤ ਕੀਤਾ ਸੀ ਇਸ ਲਈ ਸਾਡੀ ਯੰਗ ਜਾਰੀ ਹੈ।
Good video thank you my brother 🙏
ਬਾਈ ਕੁੱਕੀ ਗਿੱਲ ਬਾਈ ਜੀ ਬਹੁਤ ਵਧੀਆ ਬੰਦੇ ਨੇ 👍👍👍💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️✍️💯
Waheguru ji
Salute gill sab…,It’s time grow together….
AWAKENING OF A SIKH , WAS MUST ,
Warhaich sahib tusin bdi sanjeedgi or siyanp da muzahira kita 🙏
ਬਾਈ ਪੱਤਰਕਾਰ ਸਾਬ ਕੀ ਗੱਲ ਤੁਹਾਨੂੰ ਪੱਤਰਕਾਰ ਉਹ ਵੀ ਸਿੱਖ ਹੋਣ ਦੇ ਬਾਵਜੂਦ ਇਹ ਨਹੀਂ ਪਤਾ ਚੌਰਾਸੀ ਦੇ ਦੱਗੇ ਨਹੀਂ ਇੱਕ ਪਾਸੜ ਸਟੇਟ ਸਪੋਸਰ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਸੀ
Pag ch sir phasia kahda sikh
ਸਹੀ ਕਿਹਾ
WaheGuruJi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
ਕਾਮਰੇਡ ਵੜੈਚ ਜੀ..ਬੜਾ ਬੇਸ਼ਰਮ ਹੋ ਕੇ ..ਨਵੰਬਰ ੧੯੮੪ ਚ ਹਿੰਦੂ ਸਰਕਾਰ ਵਲੋਂ ਸਰਕਾਰੀ ਪੱਧਰ ਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਚ ਸਿੱਖਾਂ ਦੇ ਯੋਜਨਾਬੱਧ ਤਰੀਕੇ ਨਾਲ ਕੀਤੇ ਕਤਲੇਆਮ ਨੂੰ ......ਦੰਗੇ ਕਹਿ ਰਿਹਾ....ਅਖੌਤੀ ਪਤਰਕਾਰੀ ਤੇ ਲਾਹਣਤਾਂ...ਥੂ...ਥੂ...
🙏🙏🙏🙏🙏💛💛💛💛💛🔎⛳⛳🙏🙏🙏🙏🙏🙏🙏🙏🙏🙏🙏
Hindu sarkar hindu sarkar ...har time indira gandhi koi hindu ni ....asi ni mande onu hindu.....laure di hindu sarkar thonu sirf sikh genocide pta.....gandhi mareya jdo odo hindu maare .....1966 ch saadh maare ...hje bhain chodi indira thonu hinduan d lagdi......
Oh maa da laura gandhi vdia kita godse ne maarta.......
Odo baad gandhi de laudeyan ne maharashta ch kine hindu maare.............fer 1966 ch saadh maare hindu........kyi ta mare v ni c........jeonde fookte c.....thonu pta hi ni kujh...........1984 pta odr lyi v hindu jimnevaar waah tuc v dogle ho ...1948 ch gandhi kyo mareya prheya tuc..... 1966 ch Indira Gandhi ne lal bahdur shastri nu maarta......subhash chandra hose nu kinne marwaya.....
Hinduan nu target krn to phla sun lyo....asi hindu aa pr indira di sarkar koi hinduvaadi ni
Educated people should be such that they speak even the biggest things in a soft voice.
salute to gill sahab
ਗਿੱਲ ਸਾਬ ਬਾਰੇ ਆਮਿਰ ਖਾਨ ਦੀ ਡਾਕੂਮੈਂਟਰੀ ਫਿਲਮ ਵੇਖੀ ਆ, ਉਸ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਅਵੰਤਿਕਾ ਮਾਕਨ ਬਹੁਤ ਨੇਕਦਿਲ , ਉੱਪਰੋਂ ਸਖ਼ਤ ਤੇ ਦਿਲੋ ਨਰਮ ਸੱਚ ਅਤੇ ਇੰਨਸਾਨੀਅਤ ਦਾ ਮਾਦਾ ਰੱਖਣ ਵਾਲੀ ਇਨਸਾਨ ਹੈ। ਦੂਜੇ ਪਾਸੇ ਰਵਨੀਤ ਬਿੱਟੂ ਦਾ ਹਿਸਾਬ ਲਾਈਏ ਤਾਂ ਉਹ ਚੌਧਰ ਦਾ ਭੁੱਖਾ ਤੇ ਸਿਆਸਤ ਕਰਨ ਵਾਲਾ ਹੈ। ਜਿਹੜਾ ਪਿੱਟੀ ਜਾਂਦਾ ਕਿ ਮੇਰਾ ਦਾਦਾ ਸਹੀ ਸੀ ਪਰ ਅਵੰਤਿਕਾ ਨੇਂ ਇੱਕ ਵਾਰ ਵੀ ਡਾਕੂਮੈਂਟਰੀ ਵਿਚ ਨਹੀਂ ਕਿਹਾ ਕਿ ਮੇਰਾ ਬਾਪ ਬੇਕਸੂਰ ਸੀ।
Link snd krio documentary da.
@@harpguru7385 ਸ਼ਾਇਦ Netflix ਤੇ ਮੌਜੂਦ ਹੈ ਵੇਖ ਲਵੋ Rubaru jindgi ਡਾਕੂਮੈਂਟਰੀ ਫਿਲਮ ਆ । ਬਹੁਤ ਵਧੀਆ ,ਜੇ ਫਿਰ ਵੀ ਨਾ ਮਿਲੇ ਤਾਂ ਫੇਸਬੁੱਕ ਤੇ kuki gill soch club ਤੇ ਜਾਕੇ ਗਿੱਲ ਸਾਬ ਨੂੰ ਕਮੈਂਟ ਕਰਕੇ ਲਿੰਕ ਲੈ ਲਿਉ। ਮੈਂ ਏਸੇ ਤਰ੍ਹਾਂ ਕਮੈਂਟ ਕਰਕੇ ਗਿੱਲ ਸਾਬ ਕੋਲੋਂ ਲਿੰਕ ਲਿਆ ਸੀ। ਜ਼ਰੂਰ ਵੇਖਿਓ
Dhan Dhan GuruRamdass jio Mehar Karo ji
ਮੈਂ ਮੈਂ ਕੁੱਕੀ ਗਿੱਲ ਜੱਟ ਨੂੰ ਸ਼ਰਮ ਕਿਉਂ ਆ ਰਹੀ ਏ...ਅਪਣੇ ਸਾਥੀ ਸਿੰਘ... ਜੁਝਾਰੂ ਸੁਖਵਿੰਦਰ ਸਿੰਘ ਸੁੱਖੀ ਦਾ ਨਾਂਅ ਲੈਣ ਚ...
Sat shri akal veer ji
They were not pro establishment but utterly selfish ... correction
Kuki Gil gi tusi dooradash ho chardi kala sah koom da lia bahot kita koom da dhan rakhna ji
I don’t know wht to say , just respect
ਇਹ ਦੰਗੇ ਨਹੀਂ ਸੀ ਕਤਲੇਆਮ ਹੋਇਆ
ਗਿੱਲ ਸਾਬ ਜੀ ਗੁਲਾਮੀ ਏਸੇ ਨੂੰ ਹੀ ਕਹਿੰਦੇ ਨੇ ਪੰਜਾਬ ਤੋਂ ਬਾਹਰ ਜਦੋਂ ਤੁਸੀਂ ਖੇਡਣ ਜਾਂਦੇ ਸੀ ਤੁਸੀਂ ਆਪ ਮੰਨਿਆ ਤੁਹਾਡੇ ਨਾਲ ਕੀ ਹੁੰਦਾ ਸੀ
Right sir
84ਵਿਚ ਕਿਤਨੇ ਬੱਚੇ ਯਤੀਮ ਹੋ ਗਏ ਸਨ। ਮਾਰੇ ਓ ਜਿਨਾਂ ਦਾ ਕੋਈ ਕਸੂਰ ਨਹੀਂ ਸੀ। ਇਥੋਂ ਪਤਾ ਲੱਗਦਾ ਕਿ ਖਾਡ਼ਕੂ ਤਾਂ ਉਸਨੂੰ ਮਾਰਦੇ ਸੀ ਜੋ ਉਨਾਂ ਦੀ ਪੁਲਿਸ ਕੋਲ ਚੁਗਲੀ ਕਰਦੇ ਸਨ ਓ ਚਾਹੇ ਕਿਸੇ ਵੀ ਧਰਮ ਦਾ ਹੋਵੇ।
ਪਰ ਮੁਗਲਾਂ ਤੋਂ ਵੀ ਖਤਰਨਾਕ ਜਿੰਨਾਂ ਦੇ ਦਿਮਾਗ ਵਿੱਚ ਪਹਿਲਾਂ ਹੀਸਿੱਖੀ ਖਿਲਾਫ ਜਹਿਰ ਭਰਿਆ ਹੋਇਆ ਸੀ। ਨੇ ਕੋਈ ਨਹੀਂ ਵਖਸਿਆ।
Gill saab tuhadi soch nu slute aa
“ਦੰਗਾ” ਸ਼ਬਦ ਵਰਤਕੇ ਆਪਣੀ ਪੱਤਰਕਾਰੀ ਨਾਲ਼ ਇਨਸਾਫ਼ ਨਹੀਂ। ਨਸਲਕੁਸ਼ੀ ਆਪਣੇ ਦਿਮਾਗ ‘ਚ ਰੱਖੋ!
ਕੇ ਵੀਰ ਜੀ ਆਪਦੀ ਲਾਈਵ ਬਾਰੇ ਸੁਣ ਕੇ ਹਨ ਬਹੁਤ ਪ੍ਰਭਾਵਿਤ ਹੋਏ ਦੁੱਖ ਵੀ ਹੋ ਰਿਹਾ
S ranjit singh kuki Gill ji sat shri akl