Lakha Sidhana ਦਾ ਖੁੱਲ੍ਹਾ ਚੈਲੰਜ। "ਜਿੱਥੇ ਮਰਜੀ ਆ ਜਾਓ ਮੈਂ ਨਹੀਂ ਦੱਬਦਾ ਮੈਨੂੰ ਗਲਤ ਸਾਬਿਤ ਕਰ ਦਿਓ"

แชร์
ฝัง
  • เผยแพร่เมื่อ 11 ก.ย. 2024
  • #RMBTelevision #LakhaSidhana #BhaanaSidhu
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 446

  • @avreetdhaliwal3794
    @avreetdhaliwal3794 7 หลายเดือนก่อน +73

    ਲੱਖਾਂ ਵੀਰ ਜੀ ਧੰਨਵਾਦ ਥੋਡਾ ਪੰਜਾਬ ਲਈ ਖੜ੍ਹੇ ਹੋ ਤੁਸੀਂ। ਸਾਨੂੰ ਵਿਸ਼ਵਾਸ ਹੈ ਥੋਡੇ ਉੱਤੇ 🙏

  • @buntyjatt5567
    @buntyjatt5567 7 หลายเดือนก่อน +54

    ਸਹੀ ਗੱਲ ਏ ਲੱਖੇ ਬਾਈ ❤

  • @baljindergill1918
    @baljindergill1918 7 หลายเดือนก่อน +11

    ਲੱਖਾਂ ਪੁੱਤ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ🙏🙏🙏🙏🙏

  • @Deollivegaming
    @Deollivegaming 7 หลายเดือนก่อน +42

    ਲੱਖਾ ਬਾਈ ਹੀਰਾ ਬੰਦਾ ਜੋ ਪੰਜਾਬ ਦਾ ਦਰਦੀ, ਬਕਵਾਸ ਬਾਜ਼ੀ ਕਰਨ ਵਾਲਿਓ ਕਿਸੇ ਨੂੰ ਤਾਂ ਬਖ਼ਸ਼ ਦਿਓ। ਜਿਉਂਦੇ ਜੀਅ ਕਿਸੇ ਨੂੰ ਟਿਕਣ ਨਹੀਂ ਦਿੰਦੇ , ਜਦੋਂ ਕੋਈ ਦੁਨੀਆਂ ਤੋਂ ਤੁਰ ਜਾਂਦਾ ਫਿਰ ਸ਼ਹੀਦ ਸ਼ਹੀਦ ਦੇ ਸਰਟੀਫਿਕੇਟ ਵੰਡਦੇ , ਜਿਉਂਦੇ ਜੀਅ ਨੇ ਜੋ ਮਦਦ ਕਰੋ ਯਾਰ ਇੰਨਾਂ ਯੋਧਿਆਂ ਦੀ।

  • @user-ti4vc7dl6r
    @user-ti4vc7dl6r 7 หลายเดือนก่อน +21

    ਲੱਖਾ ਸਿਧਾਣਾ ਸਾਡਾ ਯੋਧਾ ਹੈ ਪੰਜਾਬ ਨੂੰ ਮਾਣ ਆ 22 ਤੇਰੇ ਤੇ

  • @gorabhamma1250
    @gorabhamma1250 7 หลายเดือนก่อน +118

    ਲੱਖਾਂ ਸਿਧਾਣਾ ਜ਼ਿੰਦਾਬਾਦ ਹੈ ਜਿੰਦਾਬਾਦ ਰਿਹਾ

  • @jagjitsidhu8913
    @jagjitsidhu8913 7 หลายเดือนก่อน +58

    ਭਰਾ ਇਹ ਲੋਕ ਜਿਉਣ ਨਹੀਂ ਦਿੰਦੇ ਅਸੀ ਤੇਰੇ ਨਾਲ ਹਾ ਲੱਖਾ ਸਿਧਾਣਾ ਵਾਈ ਜਿੰਦਾਬਾਦ

    • @robinsingh6246
      @robinsingh6246 7 หลายเดือนก่อน

      Bana sidhu di history perlai pehla tai lkha sidhana di vi fir pta lg jauga(iam saying in politely manner) Jai bura lgya ta maaf kerdyo

  • @TruckLife..
    @TruckLife.. 7 หลายเดือนก่อน +24

    ਲੱਖਾ ਸਿਧਾਣਾ ਸੱਚਾ ਸੁੱਚਾ ਬੰਦਾ ਪੁੱਤ ਪੰਜਾਬ ਦਾ, ਰਾਖਾ ਮਾਂ ਬੋਲੀ ਦਾ
    ਦਿਲੋਂ ਸਤਿਕਾਰ ਆ ਵੱਡੇ ਭਰਾ ਲਈ

  • @kuljeetsingh8075
    @kuljeetsingh8075 7 หลายเดือนก่อน +85

    ਲੱਖਾ ਵੀਰ ਪੰਜਾਬ ਦੇ ਹੱਕਾਂ ਲਈ ਬੋਲ ਰਿਹਾ 🙏🏻🙏🏻

    • @tejinderteji2732
      @tejinderteji2732 7 หลายเดือนก่อน

    • @robinsingh6246
      @robinsingh6246 7 หลายเดือนก่อน

      Bana sidhu di history perlai pehla tai lkha sidhana di vi fir pta lg jauga(iam saying in politely manner) Jai bura lgya ta maaf kerdyo

    • @p.m.2388
      @p.m.2388 7 หลายเดือนก่อน +3

      @@robinsingh6246 Haan pta aa. Tere sharaabi CM to ta vadiya aa

    • @robinsingh6246
      @robinsingh6246 7 หลายเดือนก่อน

      Jai tanu history nahi pta tah merai naal gl na karo go get a knowledge iam not sheep like you face the hard truth either take it or ignore it

    • @robinsingh6246
      @robinsingh6246 7 หลายเดือนก่อน

      @@p.m.2388 iam not sheep I only with truth

  • @balvirsingh5810
    @balvirsingh5810 7 หลายเดือนก่อน +50

    ਸਰਕਾਰ ਨਾਲ ਰਲ਼ਣ ਵਾਲੀ ਲੱਖੇ ਦੀ ਕੋਈ ਗੱਲ ਬਾਤ ਨਹੀਂ

  • @user-my2eb1ph3u
    @user-my2eb1ph3u 7 หลายเดือนก่อน +20

    ਬਹੁਤ ਵਧੀਆ ਗੱਲ ਆ ਜੀ ਲੱਖੇ ਬਾੲੀ

  • @desasingh7038
    @desasingh7038 7 หลายเดือนก่อน +84

    ਲਖੇ ਸਿਧਾਣੇ ਵਰਗਾ ਦਲੇਰ ਬੰਦਾ ਪੰਜਾਬ ਨੂੰ ਕਦੇ ਨਹੀ ਮਿਲ ਸਕਦਾ
    ਸਚ ਦੀ ਲੜਾਈ ਲੜਦਾ ਹੈ

    • @ssingh7424
      @ssingh7424 7 หลายเดือนก่อน +2

      ਤੇ ਭੰਡ ਵਰਗਾ ਡਰਾਂਮੇ ਬਾਜ ਵੀ ਨਹੀਂ 🙂

  • @MqnjinderBassuwal-se8hr
    @MqnjinderBassuwal-se8hr 7 หลายเดือนก่อน +21

    ਜੇ ਲੱਖੇ ਨੂੰ ਨਜ਼ਰਅੰਦਾਜ਼ ਕਰ ਦਿੰਦੇ ਤਾਂ ਧਰਨੇ ਤੇ ਬਹੁਤ ਕੰਮ ਗ਼ਲਤ ਹੋ ਜਾਂਦਾ ਵਾਹਿਗੁਰੂ ਜੀ ਨੇ ਮੇਹਰ ਕਰੀ ਹੈ ਲੱਖੇ ਤੇ

  • @ramanmaan5317
    @ramanmaan5317 7 หลายเดือนก่อน +27

    ਲੱਖਾ।ਵੀਰ।ਜਿੰਦਾਵਾਦ।ਕੁਲਦੀਪ। ਸਿੱਧੂ।ਸਰਪੰਚ। ਭਾਨਾ। ਵੀਰ। ਜਿੰਦਾਵਾਦ

  • @tarsemsohi677
    @tarsemsohi677 7 หลายเดือนก่อน +38

    ਵਾਹ,ਓੲਏ ਸੇਰਾ, ਸ਼ਾਬਾਸ਼,,ਸ, ਸਿਮਰਨਜੀਤ ਸਿੰਘ ਮਾਨ, ਦੇ ਨਾਲ ਲੱਖਾ ਜੀ ਤੁਸੀਂ ,,ਤੇ ਸੁਖਪਾਲ ਸਿੰਘ ਖਹਿਰਾ ਜੀ ਨੂੰ ਵੀ , ਪੰਜਾਬ ਦੇ ਨੌਜਵਾਨਾਂ ਤੇ ਸਿੱਖਾਂ ਦੀ ਕਾਤਲ ਜਮਾਤ ਚੋਂ ਕੱਢ ਲਿਆਓ ਖਹਿਰਾ ਜੀ ਨੂੰ ਵੀ ਬੇਨਤੀ ਹੈ ੲਇੱਕ ਹੋਕੇ ਚੋਣਾਂ ਲੜਨ ਫਿਰ ਪੰਜਾਬ ਬਚ ਜਾਵੇਗਾ ਲੱਖਾ ਜੀ ੲਇਸ ਵੱਲ ਜ਼ਰੂਰ ਧਿਆਨ ਦਿਓ ਜੀ

  • @hardeepsingh1225
    @hardeepsingh1225 7 หลายเดือนก่อน +33

    ਲੱਖਾਂ ਸਿਧਾਣਾ ਜਿੰਦਾਬਾਦ

  • @balvirsingh5810
    @balvirsingh5810 7 หลายเดือนก่อน +44

    ਲੱਖਿਆ ਗਰਮੀ ਨਾ ਦਿਖਾਈ ਦਲੀਲ ਨਾਲ ਗੱਲ ਕਰਨੀ ਨਾ ਛੱਡੀ ਕੋਈ ਦਬਾਅ ਨਹੀਂ ਸਕਦੀ

    • @Soaringsky379
      @Soaringsky379 7 หลายเดือนก่อน

      Hazara loka da khoon pe gea sala eh , jis din tainu lapetya ene tainu pta lagjo v lakha ki chej a

    • @pindavalejatt5016
      @pindavalejatt5016 7 หลายเดือนก่อน

      @@Soaringsky379ਅੱਛਾ 😂😂😂

    • @Soaringsky379
      @Soaringsky379 7 หลายเดือนก่อน

      @@pindavalejatt5016 han

  • @charanjeetsingh7782
    @charanjeetsingh7782 7 หลายเดือนก่อน +11

    ਵਹਿਗੁਰੂ ਮੇਹਰ ਕਰੇ ਭਾਨਾ ਦਸ ਤਰੀਕ ਨੂੰ ਬਾਹਰ ਆਵੇ

  • @patiala_news
    @patiala_news 7 หลายเดือนก่อน +18

    ਲੱਖਾ ਬਾਈ ਸੱਚ ਬੋਲਦਾ ਲੋਕੋ ਸਾਥ ਦਿਓ ਪਹਿਲਾਂ ਦੀਪ ਸਿੱਧੂ ਦਾ ਸਾਥ ਨੀ ਦਿੱਤਾ ਹੁਣ ਲੱਤਾ ਨਾ ਖਿੱਚੋ ਬਾਈ ਇੱਕਠੇ ਹੋਜੇ

  • @PANDHER309
    @PANDHER309 7 หลายเดือนก่อน +41

    ਲੱਖਾਂ ਸਿਧਾਣਾ ਬਾਈ ਜ਼ਿੰਦਾਬਾਦ ❤❤🙏🙏

  • @SukhwinderSingh-yy4wl
    @SukhwinderSingh-yy4wl 7 หลายเดือนก่อน +8

    ਵਾਹਿਗੁਰੂ ਜੀ

  • @majorsingh1285
    @majorsingh1285 7 หลายเดือนก่อน +14

    ਵੀਰੇ ਦੂਜੇ ਦਿਨ ਮੀਂਹ ਸੀ , ੳਸ ਦਿਨ ਵੱਧੀਆ ਫੈਸਲਾ ਲਿਆ ਗਿਆ , ਜੰਗ ੳਹੀ ਆ ਬਿਨਾਂ ਟਕਰਾਅ ਤੋਂ ਜਿੱਤਿਆ ਜਾ ਸਕੇ ,,,

  • @jasdeepsingh7745
    @jasdeepsingh7745 7 หลายเดือนก่อน +19

    Bhana Sidhu and Lakha Sidhana is great great Zindabaad g g

  • @mpsingh8793
    @mpsingh8793 7 หลายเดือนก่อน +7

    ਲੱਖਾ ਸਿੰਘ ਸਿਧਾਨਾ ਜਿੰਦਾਬਾਦ

  • @PardeepPardeep-uj6yb
    @PardeepPardeep-uj6yb 7 หลายเดือนก่อน +64

    Lakha sidhana jindabad jindabad jindabad jindabad jindabad full support 💪💪💪💪❤️❤️❤️❤️🌹🌹🌹🌹🌹👌👌👌👌🙏🙏🙏🙏

  • @minitv5703
    @minitv5703 7 หลายเดือนก่อน +9

    ਲੱਗੇ ਵੀਰੇ ਅਸੀਂ ਵੀ ਤੇਰੇ ਨਾਲ ਹਾਂ

  • @sharmaanjli
    @sharmaanjli 7 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙇‍♀️

  • @kamalsingh-dc1vs
    @kamalsingh-dc1vs 7 หลายเดือนก่อน +6

    ਲੱਖਾਂ ਬਾਈ ਸੱਚ ਬੋਲ ਰਿਹਾ ਹੈ

  • @Shaan___786K
    @Shaan___786K 7 หลายเดือนก่อน +25

    Proud of you Lakha sidhana bhai ji tuc punjab de shaan ho bhut jyada sath dinde o punjabia da chardikala vich rho hmesa🙏🏻🤟👍

  • @Jagteraho496
    @Jagteraho496 7 หลายเดือนก่อน +11

    ਬਾਈ ਜਦੋਂ ਬਾਈ ਦੀਪ ਸਿੱਧੂ ਜਿਉਂਦਾ ਸੀ ਕੁਝ ਲੋਕ ਬਾਈ ਨੂੰ ਵੀ ਬਹੁਤ ਬਦਨਾਮ ਕਰਦੇ ਸੀ ਤੇ ਜਦੋਂ ਬਾਈ ਸ਼ਹਿਦ ਹੋ ਗਿਆ ਹੁਣ ਉਹੀ ਲੋਕ ਕਹਿ ਰਹੇ ਤੁਸੀਂ ਉਹਦੇ ਨਾਲ ਨੀ ਖੜੇ, ਚੰਗਾ ਬੰਦਾ ਸੀ,, ਪਰ ਬਾਈ ਹੁਣ ਉਹੀ ਕੰਮ ਫਿਰ ਕਰ ਰਹੇ ਲੋਕ ਬਾਈ ਲੱਖੇ ਖਿਲਾਫ਼ ਗਲਤ ਅਫਵਾਵਾ ਫਿਲਾ ਕੇ ਜੇ ਬਾਈ ਨੂੰ ਕੁਝ ਹੋ ਵੀ ਗਿਆ ਇਹ ਫੇਰ ਦੂਜੇ ਪਾਸੇ ਹੋ ਜਾਣੇ ਤੁਸੀਂ ਲੋਕਾਂ ਦੀਆਂ ਗੱਲਾਂ ਚ ਆਕੇ ਬਾਈ ਦਾ ਸਾਥ ਨੀ ਦਿੱਤਾ,, ਬਾਈ ਮੈਂ ਇਹੀ ਕਹਿਣਾ ਚਾਹੁੰਦਾ ਕੇ ਜਿਉਂਦੇ ਜੀ ਬੰਦੇ ਦੀ ਕਦਰ ਕਰੋ ਜੋ ਆਪਣੇ ਪੰਜਾਬ ਲਈ ਖੜ ਰਿਹਾ,, ਬਾਦ ਚ ਤਾ ਫਿਰ ਰੋਣਾ ਹੀ ਪੱਲੇ ਰਹਿਣਾ ਬਾਦ ਚ ਫਿਰ ਕਿਸੇ ਨੇ ਬੋਲਣਾ ਵੀ ਨਹੀਂ ਆਪਣੇ ਲਈ ,, ਫਿਰ ਉਹੀ ਲੋਕ ਰੌ ਰੌ ਵਿਡਿਓ ਪਾਉਣ ਗੇ, ਸਾਡੇ ਨਾਲ ਧੱਕਾ ਹੋ ਰਿਹਾ ਫਿਰ ਨਹੀਂ ਕਿਸੇ ਨੇ ਸੁਣਨੀ ਕਿਸੇ ਦੀ,, ਗਲਤ ਲੱਗਾ ਤਾ ਮਾਫੀ

  • @Balbirsinghusa
    @Balbirsinghusa 7 หลายเดือนก่อน +52

    ਵਾਹਿਗੁਰੂ ਜੀ ਸਭ ਨੂੰ ਨਾਮ ਜਪਣ ਤੇ ਲਾਦਿਉ।

  • @Userkxfkxkxk
    @Userkxfkxkxk 7 หลายเดือนก่อน +11

    ਰਜਾਈ ਵਾਲੇ ਦਿਓ ਕਮੈਂਟ ਲੱਖੇ ਵਿਰੁੱਧ 😂😂😂

    • @PANDHER309
      @PANDHER309 7 หลายเดือนก่อน +2

      ਸਹੀ ਕਿਹਾ ਵੀਰੇ ❤❤🙏🙏

  • @tejvinderpalsingh428
    @tejvinderpalsingh428 7 หลายเดือนก่อน +10

    ਸਾਰੇ ਸਿੱਖੋ ਪੰਜਾਬੀਓ ਯਾਦ ਰੱਖਿਓ.... ਬੰਦ ਕਰੋ ਇਕ ਦੂਜੇ ਨੂੰ ਨੀਵਾਂ ਦਿਖਾਣਾ..... ਪੰਜਾਬ ਲਈ ਲੜੋ.... ਆਪਸ ਵਿਚ ਨਹੀਂ... ਹੁਣ ਸਿਰ ਨਾਲ ਸਿਰ ਜੋੜ ਕੇ ਚਲੋ..... ਬੰਦੀ ਸਿੰਘ.... ਕਿਸਾਨੀ ਮੋਰਚਾ... ਸਾਬ ਜਗ੍ਹਾ ਫਤਿਹ ਪਾਉਣੀ 🌹🌹🌹🌹🚩🚩🚩🚩🚩

  • @DuniyaGkDekh
    @DuniyaGkDekh 7 หลายเดือนก่อน +3

    ਬਹੁਤ ਵਧੀਆ ਗੱਲ ਕਰਦਾ ਲੱਖਾ ਵੀਰ

  • @Jagteraho496
    @Jagteraho496 7 หลายเดือนก่อน +10

    ਆਪਣਿਆਂ ਲਈ ਤੇ ਆਪਣੀ ਕੌਮ ਲਈ ਜਦੋਂ ਲੋਕ ਜਿਉਣਾ ਸਿੱਖ ਗਏ ,,ਬਾਈ ਲੱਖਾ ਸਿੰਘ ਸਿਧਾਣਾ ਦੇ ਕਹੇ ਬੋਲ ਉਦੋਂ ਹੀ ਸਮਣ ਆਉਣ ਗੇ,, ਨਹੀਂ ਤਾਂ ਫਿਰ ਕੰਨਾਂ ਦੇ ਕੱਚੇ ਲੋਕ ਰਹ ਕਿਸੇ ਦੀਆਂ ਗੱਲਾਂ ਚ ਆਉਣ ਤੋਂ ਟਲਦੇ ਨੀ ਹੁੰਦੇ,,, ਪੰਜਾਬੀ ਹੋਣ ਦਾ ਮਾਨ ❤🥀🙏

  • @sonugill1-o6i
    @sonugill1-o6i 7 หลายเดือนก่อน +16

    ਲੱਖਾਂ ਸੱਚਾ ਬੰਦਾ

  • @Sandhu.chanal
    @Sandhu.chanal 7 หลายเดือนก่อน +5

    ਲੱਖੇ ਭਰਾ ਜਿੰਨਾ ਚਿਰ ਕੋਈ ਵੀ ਬੰਦਾ ਪੰਜਾਬ ਪੰਜਾਬੀਅਤ ਅਤੇ ਪੇਂਡੂ ਵਿਰਸੇ ਦੀ ਹੋਂਦ ਬਚਾਉਣ ਲਈ ਮੂਹਰੇ ਲੱਗ ਕੇ ਲੜਾਈ ਲੜਦਾ ਰਹੂਗਾ ਉਨਾ ਚਿਰ ਜਿਹੜੇ ਪੰਜਾਬ ਅਤੇ ਸਿੱਖੀ ਦੇ ਦੁਸ਼ਮਣ ਨੇ ਜਿਹੜੇ ਪੰਜਾਬ ਦੀ ਕਿਸਾਨੀ ਦੇ ਦੁਸ਼ਮਣ ਨੇ ਉਹ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਨ ਲਈ ਆਪਣੇ ਬਣ ਬਣ ਦਿਖਾਉਣਗੇ ਪਰ ਉਹ ਦਿਲੋਂ ਨਫਰਤ ਦੇ ਭਰੇ ਹੋਏ ਹਨ ਪੰਜਾਬ ਉਨਾਂ ਦੀਆਂ ਸਭ ਚਾਲਾਂ ਸਮਝਦਾ ਹੈ ਹਾਂ ਸਾਡੇ ਕੁਝ ਅਨਜਾਣ ਲੋਕ ਛੇਤੀ ਉਹਨਾਂ ਦੀਆਂ ਆਪਸੀ ਪ੍ਰੇਮ ਵਾਲੀਆਂ ਗੱਲਾਂ ਵਿੱਚ ਆ ਜਾਂਦੇ ਹਨ ਜਦ ਅੰਮ੍ਰਿਤਪਾਲ ਨੂੰ ਚੱਕਿਆ ਸੀ ਇਹੋ ਜਿਹੇ ਲੋਕਾਂ ਨੇ ਜਸ਼ਨ ਮਨਾਏ ਸਨ ਇਹ ਸਾਨੂੰ ਮੂਰਖ ਨਹੀਂ ਬਣਾ ਸਕਦੇ ਇਹ ਲੋਕ ਪਹਿਲਾਂ ਦੀਪ ਸਿੱਧੂ ਤੋਂ ਸੜਦੇ ਸੀ ਸਿੱਧੂ ਮੂਸੇਵਾਲਾ ਤੋਂ ਸੜਦੇ ਸੀ ਅੰਮ੍ਰਿਤਪਾਲ ਤੋਂ ਵੀ ਸੜਦੇ ਨੇ ਹੁਣ ਲੱਖੇ ਅਤੇ ਭਾਨੇ ਵਰਗਿਆਂ ਤੋਂ ਵੀ ਸੜਦੇ ਨੇ ਤੁਸੀਂ ਬਸ ਐਸੇ ਤਰ੍ਹਾਂ ਪੰਜਾਬ ਪੰਜਾਬੀਅਤ ਲਈ ਸੰਘਰਸ਼ ਕਰਦੇ ਰਹੋ ਸਾਰਾ ਪੰਜਾਬ ਤੁਹਾਡੇ ਨਾਲ ਹੈ ਬਾਕੀ ਇਤਿਹਾਸ ਗਵਾਹ ਹੈ ਕਿ ਦਿੱਲੀ ਦੇ ਦਲਾਲਾਂ ਨੇ ਹਮੇਸ਼ਾ ਪੰਜਾਬ ਨਾਲ ਧੋਖਾ ਹੀ ਕੀਤਾ

  • @gurmeetkaur2520
    @gurmeetkaur2520 7 หลายเดือนก่อน +15

    lakha veer love u

  • @yadwindersingh-rw2de
    @yadwindersingh-rw2de 7 หลายเดือนก่อน +11

    ਬਾਈ ਸਪਸ਼ਟੀਕਰਨ ਦੇਣ ਦੀ ਲੋੜ ਨਹੀ!ਇਹ ਆਮ ਲੋਕ ਨਹੀਂ ਕਹਿ ਰਹੇ! ਸਾਰੇ ਸਿਆਸਤਦਾਨਾਂ ਦੇ I.T. ਸੈਲਾਂ ਦਾ ਪੂਰਾ ਜੋਰ ਲੱਖੇ ਨੂੰ ਬਦਨਾਮ ਕਰਨ ਤੇ ਲਗ ਰਿਹਾ ਹੈ। ਕਿ ਜਾਗਦੀ ਜਮੀਰ ਵਾਲੇ ਲੋਕ ਕਿਸੇ ਦੀ ਅਗਵਾਈ ਵਿੱਚ ਇਕੱਠੇ ਨਾਂ ਹੋ ਜਾਣ! ਦੋਸਤੋ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਮੈਂਬਰ ਪਾਰਲੀਮੈਂਟ ਵਿੱਚ ਚੁਣ ਕੇ ਭੇਜੋ ਦੋਸਤੋ ਮੌਕਾ ਨਾ ਗੁਆ ਲਿਓ!

  • @RamandeepSingh-mp7be
    @RamandeepSingh-mp7be 7 หลายเดือนก่อน +13

    ਦੁੱਕੀ ਦੇ ਬੰਦੇ ਫੇਸਬੁਕ ਤੇ ਆ ਕੇ ਬਾਈ ਲੱਖੇ ਦੇ ਖਿਲਾਫ ਬੋਲਦੇ ਆ ਜਿਨਾਂ ਨੇ ਕੀਤਾ ਕੁਝ ਨਹੀਂ ਪੰਜਾਬ ਲਈ ਬਸ ਫੇਸਬੁੱਕ ਤੇ ਬੋਲਣਾ ਆਉਂਦਾ ਇਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਇਹਨਾਂ ਲੀਰਾਂ ਵੱਲ ਜਿਆਦਾ ਧਿਆਨ ਵੀ ਨਾ ਦਿਆ ਕਰੋ ਮਨ ਘੜਤ ਗੱਲਾਂ ਕਹੀ ਜਾਂਦੇ ਰਹਿੰਦੇ ਆ ਵਿਊ ਦੇ ਚੱਕਰ ਵਿੱਚ

  • @chahatveersingh1991
    @chahatveersingh1991 7 หลายเดือนก่อน +32

    ਦੀਪ ਸਿੰਘ ਸਿੱਧੂ ਬਾਅਦ ਲੱਖਾ ਸਿੰਘ ਸਿਧਾਣਾ ਬਚਿਆ ਇਸਨੂੰ ਵੀ ਦੂਜੀਆਂ ਪਾਰਟੀਆਂ ਦਾ (I
    T.CELL)ਬਦਨਾਮ ਕਰਨ ਲਗਾ ਹੈ।ਭਾਨਾ ਸਿੰਘ ਸਿੱਧੂ ਤੋ ਲੱਖਾ ਸਿਧਾਣਾ ਵੱਧ ਸਿਆਣਾ ਹੈ।

    • @robinsingh6246
      @robinsingh6246 7 หลายเดือนก่อน

      Bana sidhu di history perlai pehla tai lkha sidhana di vi fir pta lg jauga(iam saying in politely manner) Jai bura lgya ta maaf kerdyo

    • @ManjeetSingh-sopu
      @ManjeetSingh-sopu 7 หลายเดือนก่อน

      ​@@robinsingh6246ਸਹੀ ਗੱਲ ਬਾਈ ਜੀ ❤

    • @chahatveersingh1991
      @chahatveersingh1991 7 หลายเดือนก่อน

      @@robinsingh6246 ਧੰਨਵਾਦ ਜੀ ਤੁਹਾਡਾ ਵੀ।

  • @gurindersohi6314
    @gurindersohi6314 7 หลายเดือนก่อน +8

    Lakha Sidhana g zindabaad

  • @DikshaKhatak-k1z
    @DikshaKhatak-k1z 7 หลายเดือนก่อน +8

    ਜੈਨਾਂ ਜਾਂਦਾ ਤਾਂ ਇਹਨਾਂ ਲੋਕਾਂ ਨੇ ਹੀ ਕਹਿਣਾ ਸੀ ਕਿ ਲੱਖਾ ਡਰ ਗਿਆ ਡਾਂਗਾਂ ਤੋਂ ਪੁਲਸ ਤੋਂ ਤਾਂ ਨਹੀਂ ਆਇਆ ਲੋਕਾਂ ਦੇ ਪੁੱਤਾਂ ਨੂੰ ਆਮ ਲੋਕਾਂ ਨੂੰ ਮੂਹਰੇ ਲਾ ਆਪ ਡਰਦਾ ਆਇਆ ਨਹੀਂ ਜੇ ਲੱਖਾ ਜਾਨ ਤਲੀ ਧਰ ਆ ਗਿਆ ਹੁਣ ਸਾਰਿਆਂ ਨੂੰ ਨਜ਼ਰਬੰਦ ਕਰਤਾ ਇਹ ਲੱਖਾ ਕਿਵੇਂ ਆਇਆ

  • @Lovepunjab0in
    @Lovepunjab0in 7 หลายเดือนก่อน +30

    ਲੱਖੇ ਬਾਈ ਕਿਉ ਟੈਂਨਸ਼ਨ ਲੈਨਾ ਯਾਰ ਸਿੱਧੀ ਗੱਲ ਆ ਅਸੀਂ ਤਾਂ ਤੈਨੂੰ ਮੁੱਖ ਮੰਤਰੀ ਮੰਨ ਲਿਆ ਨਾਲੇ ਇਹ ਜਿਹੜੇ ਭੂਕਨਾ ਜਾ ਲੈ ਕੇ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਆ ਜਾਂਦੇ ਨੇ ਇਹਨਾਂ ਨੂੰ ਵਾਲੀਆਂ ਦਿਲ ਦੀਆਂ ਡੂੰਗੀਆਂ ਗੱਲਾਂ ਨਾ ਦੱਸਿਆ ਕਰੋ

  • @user-gq2yi2xj9j
    @user-gq2yi2xj9j 7 หลายเดือนก่อน +6

    lakha sidhna zindabad

  • @user-Rashpalsohi55
    @user-Rashpalsohi55 7 หลายเดือนก่อน +10

    ਇਹ ਲੋਕ ਪਹਿਲਾਂ ਦੀਪ ਸਿੱਧੂ ਨੂੰ ਗਲਤ ਸਾਬਤ ਕਰਨ ਤੇ ਲੱਗੇ ਰਹੇ। ਬੇਦਾਗ ਦੁਨੀਆ ਤੋਂ ਗਿਆ। ਹੁਣ ਲੱਖੇ ਦੇ ਮਗਰ ਪੈ ਗਏ। ਜਦੋਂ ਬੰਦਾ ਦੁਨੀਆਂ ਤੋਂ ਚਲ ਜਾਂਦਾ ਫਿਰ ਕਹਿੰਦੇ ਬਹੁਤ ਚੰਗਾ ਸੀ।ਕਦੋਂ ਸਮਝਣਗੇ।

  • @GurjitSingh-tj2wg
    @GurjitSingh-tj2wg 7 หลายเดือนก่อน +6

    Lakha jindabad

  • @user-rb3ou1dr4y
    @user-rb3ou1dr4y 7 หลายเดือนก่อน +3

    Lakha sidhana g zindabad ❤❤❤❤❤

  • @ManjeetKaur-lp7hu
    @ManjeetKaur-lp7hu 7 หลายเดือนก่อน +5

    Lakha sidhana jindabad

  • @jeet564
    @jeet564 7 หลายเดือนก่อน +8

    ❤lakha veer bhana veera jindabad ❤❤

  • @SukhwinderSingh-yy4wl
    @SukhwinderSingh-yy4wl 7 หลายเดือนก่อน +20

    ਲੀਰਾ ਨੇ ਗੰਦ ਪਾਇਆ (ਲੱਖਾ ਸਿਦਾਨਾ ਜਿੰਦਾਬਾਦ )

  • @dalbirsingh5890
    @dalbirsingh5890 7 หลายเดือนก่อน +5

    ਸਾਡੇ ਪੰਜਾਬੀਆ ਦਾ ਇਹੋ ਦੁੱਖ ਹੈ ਕਿ ਅਸੀਂ ਬਹੁਤੇ ਜ਼ੋ ਸਾਡਾ ਭੇਸ ਬਣਾ ਕੇ ਫਿਰ ਰਹੇ ਹਨ ਪੰਜਾਬ ਵਿੱਚ ਉੱਠਣ ਵਾਲੇ ਕਿਨੀਂ ਛੇਤੀ ਮਰਵਾਈਏ ਤਾਂ ਕਿ ਕੋਈ ਬੋਲਣ ਵਾਲੇ ਨਾ ਉੱਠਣ

  • @PardeepPardeep-uj6yb
    @PardeepPardeep-uj6yb 7 หลายเดือนก่อน +4

    Lakha sidhana jindabad jindabad jindabad jindabad jindabad jindabad jindabad jindabad jindabad jindabad jindabad full support 💪💪💪💪💪💪💪💪💪❤️❤️❤️❤️❤️❤️❤️🌹🌹🌹🌹🌹🙏🙏🙏🙏👌👌👌👌👍👍👍👍

  • @BalwinderKaur-nx4kv
    @BalwinderKaur-nx4kv 7 หลายเดือนก่อน +6

    ਐਵੀਂ ਨੀ ਕਹਿੰਦੇ ਦਾਤਰੀ ਦੇ ਇੱਕ ਪਾਸੇ ਦੰਦੇ ਲੋਕਾਂ ਦੇ ਦੋਹੀਂ ਪਾਸੇ 😅 ਏਹੀ ਸੰਘਰਸ਼ ਆ ਏਹਦੇ ਬਦਨਾਮੀ ਜ਼ਿਆਦਾ ਨਾਮ ਘਟ ਮਿਲਦਾ ।

  • @antarpalsingh1403
    @antarpalsingh1403 7 หลายเดือนก่อน +3

    ਬਾਈ ਕੀਤਾ ਨਾ ਘਰੇ ਬੈਠ ਕੇ ਟਿਪਣੀ ਲੱਖਾ ਏਦਾ ਲੱਖਾ ਉਹ ਲੱਖਾ ਆਹ ਜਿਹੜੇ ਵੀ ਬੋਲਦੇ ਆਹ ਕਰਨ ਹਿਮਤ ਅਗਲਾ ਕਹਿ ਰਿਹਾ ਆਜੋ ਜੇ ਲਤਾ ਭਾਰ ਚਲਦੀਆਂ 👍👍👍👍

  • @GurpreetKaur-fg9jg
    @GurpreetKaur-fg9jg 7 หลายเดือนก่อน +3

    ਵੀਰ ਜੀ ਇਹ ਉਕਸਾਉਦੇ ਆ ਤੈਨੂੰ ਇਹ ਲੋਕਾ ਮੂਹਰੇ ਤੇਰੀ ਰੈਪੋ ਖਰਾਬ ਕਰਨਾ ਚਹਾਉਦੇ ਵੀਰੇ ਤੂੰ ਇਹਨਾ ਵੱਲ ਧਿਆਨ ਨਾ ਦੇ ਅਸੀ ਸਾਰੇ ਤੇਰੇ ਨਾਲ ਆ❤🙏

  • @GurdeepSarao-d6e
    @GurdeepSarao-d6e 7 หลายเดือนก่อน +6

    Lakha veer Shai a

  • @malkitsingh9344
    @malkitsingh9344 7 หลายเดือนก่อน +3

    ਪਹਿਲਾਂ ਅਮ੍ਰਿਤਪਾਲ ਨੂੰ ਫਿਰ ਦੀਪ ਸਿੱਧੂ ਹੁਣ ਭਾਨੇ ਬਾਈ ਨੂੰ ਅੰਦਰ ਕਰਕੇ ਲੱਖੇ ਵੀਰ ਨੂੰ ਬਦਨਾਮ ਕਰਨ ਲੱਗੇ ਨੇ ਹੁਣ ਸਾਰੇ ਲੋਕ ਨੂੰ ਪਤਾ ਆਪਣਾ ਕੋਣ ਤੇ ਬੇਗਾਨਾ ਕੋਣ ।
    ਵਾਹਿਗੁਰੂ ਜੀ 🙏

  • @g.boparai8835
    @g.boparai8835 7 หลายเดือนก่อน +3

    ਪੁਲਸ ਕਦੇ ਵੀ ਲਿਖਤੀ ਸਮਝੌਤਾ ਕਰਕੇ ਮੁੱਕਰਦੀ ਨੀ ਹੁੰਦੀ ਇਸ ਤਰਾਂ ਤਾਂ ਫੇਰ ਲੋਕ ਕਦੇ ਪੁਲਸ ਤੇ ਯਕੀਨ ਹੀ ਨੀ ਕਰਨਗੇ

  • @AkashdeepSandhu835
    @AkashdeepSandhu835 7 หลายเดือนก่อน +8

    Bhana sidhu jindabad

  • @ladidhillon1115
    @ladidhillon1115 7 หลายเดือนก่อน +5

    ਦੀਪ ਸਿੱਧੂ ਨੂੰ ਵੀ RSS ਦਾ ਬੰਦਾ ਕਹਿੰਦੇ ਸੀ ਹੁਣ ਲੱਖੇ ਨੂੰ ਵੀ ਨਹੀਂ ਬਖਸ਼ਦੇ

  • @amanria6297
    @amanria6297 7 หลายเดือนก่อน +2

    ਲੱਖੇ ਬਾਈ ਵਾਹਿਗੁਰੂ ਤੇ ਛੱਡ ਕੇ ਰੱਖਿਆ ਕਰ ਬਾਈ ਸੱਚ ਦੀ ਆਵਾਜ਼ ਆ ਪੰਜਾਬ ਜਾਣਦਾ ਬਾਈ❤🙏

  • @humsafar5806
    @humsafar5806 7 หลายเดือนก่อน +2

    22 ji Bolan Dio chinta na Karo chintan Karo waheguru ji taraki bakshan hai

  • @tejvinderpalsingh428
    @tejvinderpalsingh428 7 หลายเดือนก่อน +3

    ਜਿਸ ਦੀ ਵੀਚਾਰ ਵੱਖਰੀ ਹੈ.... ਕਮਰੇ ਵਿਚ ਬੈਠ ਕੇ ਬਾਈ ਗੱਲ ਕਰੋ.... ਸਿਰ ਨਾਲ ਜੋੜ ਕੇ ਚਲੋ....

  • @pindavalejatt5016
    @pindavalejatt5016 7 หลายเดือนก่อน +2

    ਲੱਖਾ ਨੀ ਦੱਬਦਾ ਝੋਟਾ 💪💪

  • @gurwinder432
    @gurwinder432 7 หลายเดือนก่อน +1

    ਲੱਖਾ y ਜਿੰਦਾਬਾਦ ❤

  • @satgurmarahar566
    @satgurmarahar566 7 หลายเดือนก่อน +1

    ਲੱਖੇ ਵੀਰ ਤੂੰ ਬਿਲਕੁਲ ਸਹੀ ਹੈਂ ਕੋਈ ਕੁੱਝ ਵੀ ਕਹੀ ਜਾਵੇ ਕਿਸੇ ਦੀ ਗੱਲ ਦਾ ਗੁਸਾ ਨਾਂ ਕਰੀ ਉਹ ਜਾ ਤਾਂ ਭੁੱਲੇ ਭਟਕੇ ਨੇ ਜਾ cm ਮਾਨ ਦੇ ਚਮਚੇ ਲੋਕ ਨੇ ਜਾ ਪੰਜਾਬ ਦੇ ਗੱਦਾਰ ਨੇ ਜੇ ਕੋਈ ਸਰੇਆਮ ਸੱਚ ਬੋਲਦਾ ਉਸ ਨੂੰ ਦੱਬਣ ਦੀ ਕੋਸਿਸ ਕਰ ਰਹੇ ਨੇ ਲੱਖੇ ਵੀਰ ਦੱਬਣ ਦੀ ਲੋੜ ਨਹੀ ਪੰਜਾਬ ਦੀ ਸੱਚੀ ਨੌਜਵਾਨੀ ਜਿੰਦਾਬਾਦ ।

  • @parminuk
    @parminuk 7 หลายเดือนก่อน +1

    Lakha bai dimag nal chalda aa Jida government chaldi so bai we proud of you dekho jina da name hunda ohna piche lok vi bolde aa so khich ke rakho kam bai ❤

  • @malkitsingh2145
    @malkitsingh2145 7 หลายเดือนก่อน +2

    Lakha sidhana jindabad jindabad 🙏🙏❤❤❤❤❤

  • @sandipkaur5312
    @sandipkaur5312 7 หลายเดือนก่อน +1

    ਲੱਖੇ ਵੀਰ ਜੀ ਆਪ ਦਾ ਖਿਆਲ ਰੱਖੋ

  • @AkashdeepSandhu835
    @AkashdeepSandhu835 7 หลายเดือนก่อน +6

    Lakhasidhana jindabad

  • @Balvirarts1313
    @Balvirarts1313 7 หลายเดือนก่อน +7

    Justice for Deep sidhu ❤😢

  • @harmandhadli6679
    @harmandhadli6679 7 หลายเดือนก่อน +1

    Yrrr Josh vekh k najjara a gyea. sachi jehre lok kehnde a punjab sara hi nashe ch dubb gya. oh jigre nhi rhe pr sabit krta v chahe bajurg hon chahe jawaann mai kehna ikalla ikalla vicho surma dikhda ❤. hje shantmayi ne jiwe police chingeyari 🔥 laa rhi a mai kehna eh sakar da gidda pva deen. ❤️❤🙏🏻

  • @gurindersohi6314
    @gurindersohi6314 7 หลายเดือนก่อน +1

    Sher aa Punjab da Lakha Sidhana

  • @sukhmandersingh142
    @sukhmandersingh142 7 หลายเดือนก่อน +1

    Waheguru waheguru g ❤

  • @CanadaWithaman
    @CanadaWithaman 7 หลายเดือนก่อน +2

    Luv u lakhyaaaaa

  • @kaurmal8791
    @kaurmal8791 7 หลายเดือนก่อน +1

    Leave him alone Lakha is good person Waheguru Ji Mehar Karan Lakha putt Teh.🎉

  • @dhaliwal6362
    @dhaliwal6362 7 หลายเดือนก่อน +1

    ਬਾਈ ਅੰਮ੍ਰਿਤਪਾਲ ਅਲੀ ਸੱਚੀ ਗੱਲ ਆ ਲਖੇ ਦੀ ਮੈਂ ਵਿਚ ਸੀ ਓਦੇ ਬਾਈ ਸਾਰੇ ਅਸੀ 100k ਬੰਦਾ ਮਸਾ ਸੀ ਤੇ ਪੁਲਸ ਆਲਾ 500ਬੰਦਾ ਸੀ ਗੁਰੂ ਘਰ ਚੋਂ ਲੈਕੇ100ਕਰਮ ਨੀ ਤੁਰਨ ਦਿੱਤਾ ਸੀ ਬਾਈ ਮਸਾ

  • @SurajSingh-co1bt
    @SurajSingh-co1bt 7 หลายเดือนก่อน +2

    Waheguru ji waheguru ji 🙏🙏🙏🙏🙏

  • @simranjeetkaursimmu5809
    @simranjeetkaursimmu5809 7 หลายเดือนก่อน

    Lakha veer ji zindabad

  • @LalSingh-tl2pu
    @LalSingh-tl2pu 7 หลายเดือนก่อน +1

    Lakha great haa ji🎉🎉🎉

  • @user-op1sv3ee4v
    @user-op1sv3ee4v 7 หลายเดือนก่อน +1

    Lakha Singh sidana theek Banda aa sahi te sacchi gal kar reha

  • @zubirali4876
    @zubirali4876 7 หลายเดือนก่อน +8

    Veer Lakha Siddana Ji is a true fearless brave leader of Punjab n he n his dedicated fearless brave team can save our Beloved Golden PUNJAB from corrupted present AAP SARKAR,🙏

  • @maheshrana5416
    @maheshrana5416 7 หลายเดือนก่อน +1

    Lakha sidhana zindabad

  • @sahibdeepsingh_
    @sahibdeepsingh_ 7 หลายเดือนก่อน +1

    lakha 22 zindabad

  • @PardeepPardeep-uj6yb
    @PardeepPardeep-uj6yb 7 หลายเดือนก่อน

    Lakha sidhana jindabad jindabad jindabad jindabad jindabad full support 💪💪💪💪❤️❤️❤️❤️🌹🌹🌹🌹🙏🙏🙏🙏👌👌👌👌👍👍👍👍👍

  • @Malwa_belt527
    @Malwa_belt527 7 หลายเดือนก่อน

    Sacha banda lakha bai.full support a bai nu hmesha

  • @sukhmindersidhu919
    @sukhmindersidhu919 7 หลายเดือนก่อน +1

    ❤❤❤ don’t worry about the AAP I.T she’ll

  • @HarpreetKaur-pv9ff
    @HarpreetKaur-pv9ff 7 หลายเดือนก่อน

    ਬਿਲਕੁਲ ਸਹੀ ਕਿਹਾ ਹੈ ਵੀਰ ਜੀ

  • @SahilKhan-gt3zt
    @SahilKhan-gt3zt 7 หลายเดือนก่อน

    Lakha right aa apni jagh

  • @charanjeetsingh6335
    @charanjeetsingh6335 7 หลายเดือนก่อน +1

    Nice veer ji 👍

  • @GurdeepSingh-su5ev
    @GurdeepSingh-su5ev 7 หลายเดือนก่อน +1

    ਜਿਹੜੇ ਅਮ੍ਰਿਤਪਾਲ ਸਿੰਘ ਖਾਲਸਾ ਮਾੜਾ ਬੋਲਦੇ ਸੀ ਉਹ ਵੀ ਅੱਜ ਸਵਾਲ ਕਰਦੇ ਨੇ ਲੱਖਾ ਕਿਵੇ ਪਹੁੰਚ ਗਿਆ ਸਵਾਲ ਕਰਨ ਵਾਲਿਆ ਨੂੰ ਸ਼ਰਮ ਆਉਣੀ ਚਾਹੀਦੀ ਆ ਅਗਲੇ ਲੱਤਾ ਭਾਰ ਝੱਲਦੀਆ ਉਹ ਪਹੁੰਚ ਗਿਆ ਲੱਖਾ ਸਹੀ ਆ

  • @baljinderbaljinder4240
    @baljinderbaljinder4240 7 หลายเดือนก่อน +2

    God bless you veer

  • @pamajawadha5325
    @pamajawadha5325 7 หลายเดือนก่อน +1

    LAkha sidhna ji jindabad bhut vadia jawab dita sikh kaum da yodha

  • @mandeepshergill6231
    @mandeepshergill6231 7 หลายเดือนก่อน +1

    Lakha bage jinda baad ❤❤❤❤

  • @tarsemwalia2401
    @tarsemwalia2401 7 หลายเดือนก่อน +9

    जब गांवों में हाथी चलता है कु तो भोकड़े ही है

  • @antarpalsingh1403
    @antarpalsingh1403 7 หลายเดือนก่อน

    ਬਾਈ ਤੂੰ ਸਹੀ ਆਹ 👍👍👍👍👍👍👍👍👍👍

  • @user-my8rj1nl6k
    @user-my8rj1nl6k 7 หลายเดือนก่อน +2

    ❤🎉🎉🎉🎉good lakha bi

  • @JagroopSingh-jf5dj
    @JagroopSingh-jf5dj 7 หลายเดือนก่อน

    Lakha sidana sach bolda lakha sidana zindabad zindabad ❤❤❤❤❤

  • @kamaljreetkaurkamal9898
    @kamaljreetkaurkamal9898 7 หลายเดือนก่อน +2

    Kamal jeet kaur Waheguru Mir Karela

    • @ManjeetSingh-sopu
      @ManjeetSingh-sopu 7 หลายเดือนก่อน

      ਕੀ ਲਿਖਿਆ ਜੀ ਵਾਹਿਗੁਰੂ ਜੀ ਮੇਹਰ ਕਰਨ ਗੇ ਜੀ ❤ਸਮਜ ਨੀ ਆਈ ❤