Canada ਨਾ ਆਓ ਭਰਾਵੋ ਬੜੇ ਮਾੜੇ ਹਾਲਾਤ ਨੇ, ਮੈਂ Kuwait ਛੱਡਕੇ ਬੜੀ ਵੱਡੀ ਗਲਤੀ ਕਰ ਲਈ, Driver ਵੀਰੋ ਸੁਣ ਲਵੋ

แชร์
ฝัง
  • เผยแพร่เมื่อ 24 ก.พ. 2024
  • Canada ਨਾ ਆਓ ਭਰਾਵੋ ਬੜੇ ਮਾੜੇ ਹਾਲਾਤ ਨੇ,ਮੈਂ ਕੁਵੈਤ ਛੱਡਕੇ ਬੜੀ ਵੱਡੀ ਗਲਤੀ ਕਰ ਲਈ,Driver ਵੀਰੋ ਸੁਣ ਲਵੋ,ਕੌਣ ਕਾਮਯਾਬ ਹੁੰਦਾ ਤੇ ਕੌਣ Fail? ਕੈਨੇਡਾ 'ਚ ਨੌਜਵਾਨਾਂ ਦੀਆਂ ਮੌ.ਤਾਂ ਦਾ ਦੱਸਿਆ ਅਸਲ ਸੱਚ
    #AmandeepSingh #Interview #Canada #Driver #TruckDriver #PunjabiBoy #Kuwait #Abroad #Punjab #Youth #Students #Visa #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 404

  • @gurwindersingh1320
    @gurwindersingh1320 5 หลายเดือนก่อน +40

    ਇਹੋ ਜਿਹਿਆਂ ਨਾਲ ਐਵੇਂ ਹੀ ਹੋਣਾ ਚਾਹੀਦਾ ਜਿਨ੍ਹਾਂ ਕੋਲ ਇਥੇ ਸਭ ਕੁਝ ਹੈ ਉਹ ਵੀ ਧੱਕੇ ਖਾਂਦੇ ਫਿਰਦੇ ਨੇ

  • @sukhvirvirk1019
    @sukhvirvirk1019 5 หลายเดือนก่อน +46

    ਆਪਣੇ ਪੰਜਾਬੀ ਲੋਕ ਆਪਣਿਆਂ ਦੀ ਲੁੱਟ ਖਸੁੱਟ ਕਰਦੇ ਹਨ

    • @Ramesh-my2mx
      @Ramesh-my2mx 4 หลายเดือนก่อน +2

      Punjab vich v ic tarh hee ha

    • @Kiranpal-Singh
      @Kiranpal-Singh 3 หลายเดือนก่อน

      ਚੰਗੇ ਵੀ ਬਹੁਤ ਹਨ !

  • @parmjeetsooch2621
    @parmjeetsooch2621 4 หลายเดือนก่อน +23

    ਮੇਰਾ ਪੰਜਾਬ ਸੋਨੇ ਦੀ ਚਿੜੀ ਹੈ ❤ ਮੇਰੇ ਗੁਰੂਆ ਪੀਰਾਂ ਫਕੀਰਾਂ ਯੋਧਿਆਂ ਮਾਤਾ ਪਿਤਾ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਮੈ ਇਸ ਧਰਤੀ ਮਾਤਾ ਨੂੰ ਬਹੁਤ ਪਿਆਰ ਕਰਦਾ ਹਾਂ ❤❤

  • @MandeepSingh-gn4cw
    @MandeepSingh-gn4cw 5 หลายเดือนก่อน +32

    ਇੰਡੀਆ ਦੁਨੀਆਂ ਦੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਅੱਜ ਵੀ ਹੈ ਦੁਨੀਆਂ ਨੂੰ ਭੁਲੇਖਾ ਪੈ ਗਿਆ ਅੰਗਰੇਜ਼ਾਂ ਦੀ ਗੁਲਾਮੀ ਕਰਨ ਦਾ ਭਾਰਤ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਹੈ ਜਿਹਦਾ ਮੌਸਮ ਵੀ ਵਧੀਆ ਇਹਦੇ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਵੀ ਨਹੀਂ

    • @elmora2655
      @elmora2655 4 หลายเดือนก่อน +1

      Veere tere varge suchche bande noo sunada kaun ya? Sikkhan noo fukrapanti pasand ya ate barbad karan vale, jhooth bolan vale badiya lagade ya. Thode varge sadh bandeyan di gall sunan te tarakki kar lain.

  • @balrajsingh8901
    @balrajsingh8901 5 หลายเดือนก่อน +57

    ਹਥਾਂ ਉੱਤੇ ਸਰੋਂ, ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਜਮਾਈ ਜਾ ਸਕਦੀ, ਕਾਮਯਾਬ ਹੋਣ ਲਈ ਸਮਾਂ ਅਤੇ ਮਿਹਨਤ ਦੋਨਾਂ ਦੀ ਲੋੜ ਹੁੰਦੀ ਹੈ।

    • @Revolutionary321
      @Revolutionary321 4 หลายเดือนก่อน +1

      ਉਹੀ ਮੇਹਨਤ ਕਰਨ ਤੇ ਸਮਾ ਪੰਜਾਬ ਚ ਨੀ ਨਾ ਦੇ ਹੁੰਦਾ ਜਨਤਾ ਤੋ, ਕੇਨੈਡਾ 50 ਲੱਖ ਕੋਲੋ ਦੇ ਕੇ 10 ਸਾਲ ਖ਼ੇ ਖਾ ਕੇ ਮਹੀਨੇ ਦਾ 2 ਲੱਖ ਕਮਾਉਣ ਨੂੰ ਤਰੱਕੀ ਦਸਦੇ ਨੇ ਇਹ, ਤੇ ਪੰਜਾਬ ਚ ਦੁੱਕੀ ਕਿਸੇ ਨੂੰ ਦਿੱਤੀ ਨੀ ਹੁੰਦੀ ਨਾ ਕੋਈ ਕੰਮ ਸ਼ੁਰੂ ਕੀਤਾ ਨਾ investment ਦੂਜੇ ਦਿਨ ਬੋਲਦੇ ਆ ਏਥੇ ਮਹੀਨੇ ਦਾ 12000 ਤੋਂ ਜਿਆਦਾ ਨੀ ਦਿੰਦਾ ਕੋਈ

    • @PunjabiTalkCanada
      @PunjabiTalkCanada 4 หลายเดือนก่อน

      agree

    • @BalwinderKhatra
      @BalwinderKhatra 4 หลายเดือนก่อน

      😊​@@Revolutionary321

  • @balsingh5965
    @balsingh5965 5 หลายเดือนก่อน +31

    ਪੰਜਾਬ ਦੀ ਰੋਟੀ ਪੱਚਦੀ ਨਹਿ ਇਨ੍ਹਾਂ ਨੂੰ
    ਕੈਨੇਡਾ ਚ ਭੁੱਖੇ ਪੇ ਮਰਦੇ ਨੇ

    • @jobangill7443
      @jobangill7443 4 หลายเดือนก่อน

      ਸਹੀ ਗੱਲ ਆ ਜੀ

    • @Kiranpal-Singh
      @Kiranpal-Singh 3 หลายเดือนก่อน

      ਸ਼ੁਰੂਆਤ ਵਿੱਚ ਮੁਸ਼ਕਲਾਂ ਆਉਦੀਆਂ ਹਨ, ਸਬਰ ਰੱਖ ਮਿਹਨਤ ਕਰਨੀ ਪੈਂਦੀ ਹੈ !

  • @goodyk9923
    @goodyk9923 5 หลายเดือนก่อน +79

    ਕਨੇਡਾ ਆਉਣਾ ਵੱਡੀ ਭੁੱਲ ਉਥੇ ਜ਼ਿੰਦਗੀ ਚੰਗੀ ਨਹੀਂ ਬਹੁਤ ਥਕੇ ਹਨ ਹਾਂ ਜੇਕਰ ਤੁਹਾਡੀ ਪੜ੍ਹਾਈ ਟੋਪ ਦੀ ਕੀਤੀ ਹੋਈ ਹੈ ਫਿਰ ਠੀਕ ਹੈ ਇਹ ਵੀਰ ਸਹੀ ਕਹਿ ਰਿਹਾ ਹੈ

    • @studyfun7875
      @studyfun7875 5 หลายเดือนก่อน +5

      Veer aap ta tu Canada beda sanu mana kar reha tu kyu beda Canada 😂😂😂😂😂

    • @dhillonboys630
      @dhillonboys630 5 หลายเดือนก่อน

      ​@@studyfun7875ਵੀਰ ਜੀ ਇਸ ਬੰਦੇ ਨੇ ਤਾ ਆਪਣੇ ਪੈਸੇ ਖਰਾਬ ਕਰ ਲਏ ਹਨ ਅਤੇ ਇਸ ਕੋਲ ਕੋਈ ਹੋਰ ਹੁਣ ਰਾਸਤਾ ਵੀ ਨਹੀਂ ਹੈ ਸਿਵਾਇ ਕਨੇਡਾ ਵਿੱਚ ਕੰਮ ਕਰਨ ਦੇ ਕਿਉਂਕਿ ਉਸਨੇ ਬਹੁਤ ਸਾਰੀਆਂ ਚੀਜ਼ਾਂ ਤੇ ਪੈਸੇ ਖਰਚ ਕਰ ਲਏ ਹਨ ਜਿਵੇਂ ਲਾਈਸਿੰਸ ਸਿੰਮ ਰੂਮ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਜੋ ਕਿ ਇਸ ਨੂੰ ਹੁਣ ਕਿਸੇ ਵੀ ਕੀਮਤ ਤੇ ਵਾਪਿਸ ਨਹੀਂ ਮਿਲ ਸਕਦੇ ਸਿਵਾਇ ਕੰਮ ਕਰਨ ਦੇ

    • @sajankumar757
      @sajankumar757 4 หลายเดือนก่อน +1

      Punjab vich bahut thodi ratio hai Jihre academically strong hon

    • @hirdaybhinder8967
      @hirdaybhinder8967 4 หลายเดือนก่อน

      Mehngai India ch vi auni hi aa sago jada aa. Je same quality da food same quality di car same quality De Kapre India ch paune aa ta I dia jada Mahinga. Baki canada ta mahinga lagda kyoki uh quality naal compromise nahi karde India ch sasta Karan De chakar ch log quality din bar din ghatdi ja rahi aaa. Bus India di ih mauj aa rehn da kharcha nahi khaan De tension nahi.

    • @gurmanjotsinghbrar5875
      @gurmanjotsinghbrar5875 4 หลายเดือนก่อน

      ​@@studyfun7875ਫੇਸਬੁੱਕ ਵਿਦਵਾਨ ਜੀ ਏਦਾਂ ਤਾਂ ਜਿਹੜੇ ਜੇਲਾਂ ਵਿੱਚ ਬੰਦ ਆ ਉਹ ਕਹਿੰਦੇ ਨੇ ਕੀ ਕਰਾਇਮ ਨਾ ਕਰੋ ਜੇਲ ਵਿੱਚ ਬਹੁਤ ਔਖਾ ਪਰ ਵਿਦਵਾਨ ਕਹਿਣਗੇ ਨਹੀਂ ਆਪ ਤਾਂ ਅੰਦਰ ਬੈਠਾ ਸਾਨੂੰ ਕਹਿੰਦਾ ਅੰਦਰ ਨਾ ਆਉ ਉੱਥੇ ਦਰੱਖਤਾਂ ਨੂੰ ਨਹੀਂ ਲੱਗੇ

  • @SukhwinderSingh-wq5ip
    @SukhwinderSingh-wq5ip 5 หลายเดือนก่อน +17

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @mohinderdhaliwal71
    @mohinderdhaliwal71 4 หลายเดือนก่อน +2

    ਕੋਈ ਮੰਨੋ ਜਾਂ ਨਾ ਮੰਨੋ ਪਰ ਇਹ ਵੀਰ ਬੋਲ ਬਿਲਕੁਲ ਸਹੀ ਰਿਹਾ
    ਸੱਚ ਹਮੇਸ਼ਾ ਕੌੜਾ ਹੁੰਦਾ

  • @kulvirsingh6504
    @kulvirsingh6504 4 หลายเดือนก่อน +8

    ਮੈਂ 25 ਸਾਲ ਪਹਿਲਾਂ ਆਇਆ ਸੀ ਕਾਨੇਡਾ, 5 ਸਾਲ ਤੋਂ ਹਾਲਾਤ ਬਹੁਤ ਖਰਾਬ ਆ ਮਹਿਗਾਈ ਆਸਮਾਨ ਚੜੀ ਹੋਈ ਆ, ਇਹ ਮੁੰਡਾ ਕਾਫੀ ਹੱਦ ਤੱਕ ਸਹੀ ਕਹਿ ਰਿਹਾ

    • @beparwah9177
      @beparwah9177 4 หลายเดือนก่อน

      22 kehri city rehnda

  • @Kiranpal-Singh
    @Kiranpal-Singh 4 หลายเดือนก่อน +25

    ਦਿਲ ਦੇ ਦੌਰੇ ਨਾਲ ਮੌਤਾਂ ਨਹੀਂ ਹੋਈਆਂ, ਜਿਆਦਾ ਨਸ਼ੇ ਕਰਕੇ ਮਰੇ ਹਨ !

    • @Simranjeet_Singh1804
      @Simranjeet_Singh1804 4 หลายเดือนก่อน +2

      Vella banda hi nasha karda...9-5 kam karam wala nasha ni karda

    • @RamandeepSingh-dw8bc
      @RamandeepSingh-dw8bc 4 หลายเดือนก่อน

      punjab ch v kr hi rhe ne nasha tn punjab ch tn marde ni

    • @Kiranpal-Singh
      @Kiranpal-Singh 4 หลายเดือนก่อน +1

      @@RamandeepSingh-dw8bc
      ਕਨੇਡਾ ਦੀ ਖਬਰ ਜਿਆਦਾ ਉਛਾਲਦੇ ਹਨ, ਪੰਜਾਬ ਵਿੱਚ ਇਸਤੋਂ ਵੱਧ ਮਰ ਰਹੇ ਹਨ !

    • @Simranjeet_Singh1804
      @Simranjeet_Singh1804 4 หลายเดือนก่อน +1

      @@RamandeepSingh-dw8bc ohh bhrava loki drugs toh darke tan canada gaye si hun othe bhi aahi haal 🤣🤣

    • @SanataniSIKH14
      @SanataniSIKH14 4 หลายเดือนก่อน

      Haa ji veer dil da Dora sirf ekk excuse aa jo bhai sabh nu power of attorney diti hoi aa guru ghar de han hoo ohh ekk interview ch ehi Das rahe San ki jiada maouta stress Nall over dose ker lende bache tey mout ho jandi ahi

  • @KangDeepMusic
    @KangDeepMusic 5 หลายเดือนก่อน +37

    ਕੈਨੇਡਾ ਬੀਚ ਬੋਹਤ ਮਾੜਾ ਹਾਲ ਆਹ ਕੁੜੀਆਂ ਨੂੰ ਏਧਰ ਨਾ ਪੇਜੋ ਏਧਰ ਕੁੜੀਆਂ ਆਪਣਾ ਖਰਚਾ ਕੱਢਣ ਲਈ ਗ਼ਲਤ ਕੰਮ ਕਰਦਿਆ ਗੱਲ ਮੇਰੀ ਕਈਆਂ ਨੂੰ ਕੌੜੀ ਲੱਗੂ ਪਰ ਇਹ ਗੱਲ ਸੱਚ ਆਹ

    • @DilbagSingh-td8cj
      @DilbagSingh-td8cj 5 หลายเดือนก่อน +3

      Not for all

    • @KangDeepMusic
      @KangDeepMusic 4 หลายเดือนก่อน +2

      @@ashishsahota8987 ਮੁੰਡੇ ਤਾ ਹੁੰਦੇ ਹੀ ਲੰਡਰ ਆਹ ਸਿਰੇ ਦੇ ਕੁੜੀਆਂ ਦੀ ਇਜ਼ਤ ਜਾਦਾ ਜਰੁਰੀ ਆਹ 🙏

  • @Kiranpal-Singh
    @Kiranpal-Singh 4 หลายเดือนก่อน +9

    ਵਿਕਸਤ ਦੇਸ਼ਾਂ ਵਿੱਚ (ਜਾਂ ਸੰਸਾਰ ਵਿੱਚ ਕਿਤੇ ਵੀ) *ਇਕੱਲਾ ਜਾਂ ਨਿਰਾਸ਼* ਮਹਿਸੂਸ ਕਰਦੇ ਹੋ ਜਾਂ ਕਿਸੇ ਮੁਸ਼ਕਲ ਵਿੱਚ ਹੋ ਤਾਂ *ਗੁਰਦੁਆਰਾ ਸਾਹਿਬ (ਧਾਰਮਿਕ ਅਸਥਾਨ ਤੇ) ਜਾਣਾ ਚਾਹੀਦਾ ਹੈ* NGO’s ਨਾਲ ਸੰਪਰਕ ਕਰੋ, ਉਥੇ ਵੱਖਰੇ ੨ ਲੋਕ-ਬੱਚੇ ਮਿਲਦੇ ਹਨ, ਜਿਹਨਾਂ ਵਿੱਚੋਂ ਸੁਹਿਰਦ ਲੋਕਾਂ ਤੋਂ ਕਾਫੀ ਜਾਣਕਾਰੀ ਮਿਲਦੀ ਹੈ, ਦਿਲ ਤੋਂ *ਗੁਰੂ ਸਾਹਿਬ ਅੱਗੇ ਅਰਦਾਸ ਕਰੋ*-ਗੁਰਬਾਣੀ ਪੜ੍ਹੋ-ਲੰਗਰ ਛਕੋ-ਜਾਣਕਾਰੀ ਲਵੋ ਅਤੇ *ਮੁਸ਼ਕਲਾਂ ਨਾਲ ਲੜਨ ਲਈ ਚੜ੍ਹਦੀ ਕਲਾ ਵਾਲੀ ਸੋਚ ਉਭਾਰੋ* !

  • @vikramjeetsran653
    @vikramjeetsran653 5 หลายเดือนก่อน +28

    ਜਿਹੜੀ ਕਮਾਈ ਹੁੰਦੀ ਹੈ ਉਹ ਮਹਿੰਗਾਈ ਨੇ ਅੱਧੀ ਕਰ ਰੱਖੀ ਆ 😅

    • @The_solo_man_.....225
      @The_solo_man_.....225 4 หลายเดือนก่อน

      Canada smart country a bai. Apna Paisa koi ni bahar send krna chanda

  • @surjitkhosasajjanwalia9796
    @surjitkhosasajjanwalia9796 5 หลายเดือนก่อน +22

    ਕਿਸੇ ਵੀ ਕੰਟਰੀ ਜਾਣਾ,, ਕੰਮ ਸਿੱਖ ਕੇ ਜਾਓ, ਜਿਵੇਂ,, ਪਲੰਬਰ, ਕਾਰਪੇਂਟਰ

  • @Kiranpal-Singh
    @Kiranpal-Singh 4 หลายเดือนก่อน +6

    ਕੋਵਿਡ-ਮੰਦੀ ਕਰਕੇ, ਟਰੱਕਾਂ ਦਾ ਕੰਮ ਇਸ ਸਮੇਂ ਬਹੁਤ ਘਟਿਆ, ਪਰ ਸਾਲ ਤੱਕ ਠੀਕ ਹੋ ਜਾਵੇਗਾ !

  • @ssbdiary5258
    @ssbdiary5258 5 หลายเดือนก่อน +33

    ਸੱਚੀ ਗੱਲ ਆ ਬੁਹਤ ਬੁਰੇ ਹਾਲ ਨੇ

  • @gurpreetkaur0789
    @gurpreetkaur0789 4 หลายเดือนก่อน +3

    mere husband gye ne dec.2023 vich....hje tk koi kmm ni...hun wapis aa re ne..... hath jod k benti h kithe hor chle jayo pr canada ta bhul k v na jaayo

  • @AmrikSingh-uw3kh
    @AmrikSingh-uw3kh 5 หลายเดือนก่อน +23

    ਇਹ ਵੀਰ, ਬਿਲਕੁਲ ਠੀਕ ਕਹਿੰਦਾ ।

  • @grewalonkar4810
    @grewalonkar4810 4 หลายเดือนก่อน +12

    ਵੀਰੇ ਦੁੱਧ ਬਾਰੇ ਵੀ ਦੱਸ ਦਿੰਦੇ ਇਹੋ ਜਾ ਸਵਾਦ ਹੁੰਦਾ ਜਿਵੇਂ ਲੂਣ ਪਾਇਆ ਹੋਵੇ ਮੈਂ ਐਬੋਟਸਫੋਰਡ ਬੀਸੀ ਵਿਚ 3 ਮਹੀਨੇ ਰਹਿ ਕ ਆਯਾ ਵਿਜ਼ੀਟਰ ਵੀਜ਼ਾ ਤੇ ਮੈਨੂੰ ਤਾ ਖਾਣਾ ਪੀਣਾ ਚੰਗਾ ਨੀ ਲੱਗਆ

  • @GurlalSinghSandhu8390
    @GurlalSinghSandhu8390 4 หลายเดือนก่อน +2

    veer mai v dubai to move hoyeya ethe aapo apni kismat hundi. mainu parmatma di kirpa naal bht vadiya company di LMIA mili te bht vadiya kamayi karn deya.

  • @harkiratsingh847
    @harkiratsingh847 4 หลายเดือนก่อน +1

    Salute ee baiji nu sach dasen leyi bhot jada lok fukrya marde ne

  • @arshdeepsingh-ei7wl
    @arshdeepsingh-ei7wl 5 หลายเดือนก่อน +3

    Veer kise country tuc move hunde time lgda set hon nu nle vr je asi km krn gye ta km krna pena

  • @gurureetsingh8469
    @gurureetsingh8469 4 หลายเดือนก่อน +3

    ਗੱਲ ਤਾਂ ਬਣਦੀ ਸੀ ਕਿ ਇਨਟਰਵਿਉ ਖਤਮ ਹੁੰਦਿਆ ਟਿਕਟ ਕਰਵਾਈ ਹੁੰਦੀ । ਤੇ ਦੂਜੀ ਇਨਟਰਵਿਉ ਪਿੰਡ ਜਾ ਕਿ ਕਰਦਾ

  • @baljindersingh5608
    @baljindersingh5608 5 หลายเดือนก่อน +6

    ਇੰਡੀਆ ਵਿੱਚ ਕਿ ਮਹਿੰਗਾਈ ਕੈਨੇਡਾ ਨਾਲ ਜਿਆਦਾ ਹੈ ਬਾਕੀ ਲਾਈਫ ਸੈਟਲ ਹਨ ਲਈ ਟਾਈਮ ਤੇ ਮਿਹਨਤ ਲਗਦੀ ਹੈ

  • @elmora2655
    @elmora2655 4 หลายเดือนก่อน

    Veera suchchi gal kainda va. Barbad ya kannedda. Javakka nu padgao likgao tan hi tarakki hougi.

  • @akki95971
    @akki95971 4 หลายเดือนก่อน +1

    Keep doing hard work bro🎉

  • @cricketexpert945
    @cricketexpert945 5 หลายเดือนก่อน +12

    ਵੀਰ ਜੀ ਜੇ ਕੈਨੇਡਾ ਵਿੱਚ ਕੰਮ ਨਹੀਂ ਹੈ, ਤਾਂ ਤੁਸੀਂ ਵਾਪਸ ਕੁਵੈਤ ਚਲੇ ਜਾਓ ਜਾਂ ਵਾਪਸ ਪੰਜਾਬ ਆਜੋ

    • @user-hf1qj6np3z
      @user-hf1qj6np3z 5 หลายเดือนก่อน

      Sach bol riha sun le tiyar hojo

  • @harbhjansingh3653
    @harbhjansingh3653 5 หลายเดือนก่อน

    Good information y

  • @SanDhu26
    @SanDhu26 5 หลายเดือนก่อน +2

    Sareya nal same nai hunda bro and tuhanu saal na hoya aayeyan nu te chaunde o k 10k monthly aun lg jn.Mehnat karo te sab kuj aa ithe

  • @balsingh5965
    @balsingh5965 5 หลายเดือนก่อน +14

    LMIA ਫਰਜ਼ੀ ਵਾੜਾ ਹੈ
    ਤੁਹਾਡੇ ਪੈਸੇ ਏਜੰਟ ਵਕੀਲ ਤੇ ਸਰਕਾਰੀ ਫੀਸ ਤੇ ਲੱਗ ਜਾਂਦੇ ਹਨ

  • @kakayou546
    @kakayou546 4 หลายเดือนก่อน +1

    The situation was bad even 6 years back. A family came to canada from Italy where they were settled and becuase job situation was bad and they left

  • @Khalis55555
    @Khalis55555 4 หลายเดือนก่อน +2

    This is real truth, which is gentelman is saying, better to wait for 2026.
    2024 and 2025 are going to be horrible.
    Amandeep ji is 1000% right.
    I am also truck driver from Montreal Canada there are very few trucking jobs.
    I have bern without more than 30 days.
    No jobs 😊

  • @balinderkumar2200
    @balinderkumar2200 5 หลายเดือนก่อน +1

    Bilkul superhit regal

  • @jatindersingh-if4qe
    @jatindersingh-if4qe 4 หลายเดือนก่อน +1

    ਸਾਡੇ ਆਲਾ ਚਾਚੇ ਦਾ ਪੁੱਤਰ ,,$8000 before tax. Not sure if its possible.

  • @gSikhMatharu
    @gSikhMatharu 5 หลายเดือนก่อน +2

    TEER 2 waliyan jobs kade na khatam hon waliyan jobs ne.

  • @guri009bajwa1
    @guri009bajwa1 4 หลายเดือนก่อน +1

    sahi keha veer ne

  • @ramangarcha6343
    @ramangarcha6343 5 หลายเดือนก่อน +2

    Eda de Kirhi compony hai veer jo free lima de deve

  • @kailashrani8638
    @kailashrani8638 5 หลายเดือนก่อน +10

    Thik kahda veer .

  • @abhikocher7054
    @abhikocher7054 4 หลายเดือนก่อน +2

    Veer je canada vch ene hi bure hall hai ta tu vapis aja next interview Kuwait / india

  • @FaraattaTv
    @FaraattaTv 4 หลายเดือนก่อน +1

    Recession chalda crona ton baad burra hall hi aa , high rents less affordability. Bhead chal ch lok bahar aya rahe . Mahamurakta ajj de time ch bahar Jana .

  • @FaraattaTv
    @FaraattaTv 4 หลายเดือนก่อน

    101 % ✅ Sach dasya Munda ne

  • @rakeshbawarakeshbawa8662
    @rakeshbawarakeshbawa8662 5 หลายเดือนก่อน +19

    Canada Naa da he reh gya hai😊😊😊😊😊

  • @DeepBedi-dg1pq
    @DeepBedi-dg1pq 4 หลายเดือนก่อน

    Bilkul right a ji..

  • @gaganbajwa7745
    @gaganbajwa7745 5 หลายเดือนก่อน +6

    ਬਾਕੀ ਤਾਂ ਪਤਾ ਨਹੀਂ.... ਕਿਉਕਿ ਮੇਰਾ bro ਵੀ already canada ਹੀ ਹੈ... ਪਰ lmia ਦਾ ਜਰੂਰ ਸੱਚ ਦੱਸਿਆ ਇਹਨਾਂ ਨੇਂ... ਉਦਰ ਬੈਠੇ ਲ਼ੋਕ ਬਹੁਤ ਮੂੰਹ ਅੱਡਦੇ ਆ lmia ਦਾ.... ਕੋਈ 1000 ਜਾਂ 2000 doller ਵੀ ਨਹੀਂ....10,15,20,30,35,40,50 ਹਜ਼ਾਰ doller lmia ਦੇ.... ਜਿਹੜਾ ਬੰਦਾ ਤੁਹਾਨੂੰ 35,40 ਹਜ਼ਾਰ doller ਦੇਵੇਂਗਾ... ਉਹ ਪੈਸੇ ਕਿਹੜੇ ਜਨਮ ਚ ਪੂਰੇ ਕਰੇਗੇ... ਅਜਗਰ ਬੈਠੇ ਤਗੜੇ ਤੋਂ ਤਗੜੇ lmia ਦੇ ਨਾਮ ਤੋਂ ਪੂਰਾ ਬੰਦਾ ਨਿਗਲ਼ ਲੈਂਦੇ ਨੇਂ... ਕਮਾਈ ਹਰ ਏਜੰਟ ਕਰਦਾ ਪਰ ਐਨੀ ਵੀ ਨਹੀਂ ਕਿ ਅਗਲਾ ਕੱਖੋਂ ਹੌਲ਼ਾ ਹੋ ਜਾਏ... ਕਿਹੜੇ ਟਿਡ ਲੱਗੇ ਲੋਕਾ ਦੇ.. ਰੱਜਦੇ ਨਹੀਂ...

    • @Kang_dulla.
      @Kang_dulla. 5 หลายเดือนก่อน +2

      Sahi gal a. Eh bai saap a tarse vi ni karde… dharmi vi sade kol dikhva karde..

    • @The_solo_man_.....225
      @The_solo_man_.....225 4 หลายเดือนก่อน

      Yr Punjabia te ban lag jave sari problem solve ho jau. Nale Punjab safe hoju

    • @harvindersingh4776
      @harvindersingh4776 4 หลายเดือนก่อน

      Punjabi loka ne hi lmia nu paise kamaon da sadhan banaea hoya hai

  • @mangatsingh9454
    @mangatsingh9454 3 หลายเดือนก่อน

    You 1oo right bro

  • @doabatalent7197
    @doabatalent7197 4 หลายเดือนก่อน +2

    ਪਹਿਲਾਂ ਤੂੰ ਹੀ ਵਾਪਿਸ ਆ ਜਾ।

  • @yuvisimmuvlogs6824
    @yuvisimmuvlogs6824 5 หลายเดือนก่อน

    Eh sach aa main v muscat ch paise jod k italy aa gye a but ithe bahut bure hal ne

  • @balrajhansra5500
    @balrajhansra5500 4 หลายเดือนก่อน +2

    Canada is not abt fake work permits fancy cars and trucking jobs.if u have right skill it's best country

  • @kamalvirk......8071
    @kamalvirk......8071 4 หลายเดือนก่อน +1

    Parwo Canada na awo red fm de program dekho...saanu 5 saal ho ge 11 jne asi basement vich rhne aa te viah hoge pr ho ge india toh wife te apni family nu le ke aa ni rahe saade kol rent lai pese nahi hege ....

  • @PrabhSandhu-nh1dw
    @PrabhSandhu-nh1dw 5 หลายเดือนก่อน +8

    Bilkul sahi paji

  • @SanataniSIKH14
    @SanataniSIKH14 4 หลายเดือนก่อน

    Bhai bilkul sahi akh riha mai 17 saal toh truck driver aa canadian citizens b a mai shuru toh AMERICA CANADA SINGLE DRIVER HO CHALAYA poora usa ghumaya mera pake route a carliforna ja Houston texas per 4 saal toh poora transport da kam hi shange hoo giya hun jo gera mai 2 druvers brober la denda c hun mainu onha hi samma lagda jina 2 driver launde aa electronic log book hogayee aa mehgai bihat jiada kam ghatt ho gaye

  • @mandeepsinghbrar734
    @mandeepsinghbrar734 5 หลายเดือนก่อน +1

    👍

  • @hirdaybhinder8967
    @hirdaybhinder8967 4 หลายเดือนก่อน

    Vadu deh vapar ch ne change change ghara dia kuria. Kithe ghat ginte aa leo list kholo aj to 7 Saal pehla tava Tavares punjabi kuri labdi si hun ta ainia options ne. Students nu iko appeal Karo study soch samaj ke Lao study time labour bhul jao te parai te Dhyan Dao

  • @abhinavchawla6434
    @abhinavchawla6434 5 หลายเดือนก่อน +3

    Husband wife kmaun 3000 per person 6000 doller thoda bande nu rajj nai aauna Rahi gal students di auna nu Aukha hona hi aa kyuki auna apne kharche app wadd kitee

    • @manpreetsingh-qh7pz
      @manpreetsingh-qh7pz 4 หลายเดือนก่อน

      sai gll a negativity fila ke aavi draayi ja rhe a

  • @pek1240
    @pek1240 5 หลายเดือนก่อน +5

    IK gal di samj ni aundi mainu lag bhag 30 sal ho gaye canada rehnde nu par koi vapis janda ni dekhia kehnde bahut ne ki gal ki jande kyu nahi vapis khedi edi problem aa Bhiank halat vare bai nu pata ni vi ki hunde ne eh lok chaunde ne vi koi hor na ave bas asi hee kam kariye sare jadon asi aye si 50000 vi banjaye bahut ne par hun koi limit hee nahi western union de ankde laye jan ke canada toh india kine ku paisse bheje ja rahe har roz

    • @RamandeepSingh-dw8bc
      @RamandeepSingh-dw8bc 4 หลายเดือนก่อน +1

      mai 3 month to vehla bethaaa mainu dwaa do kaam

    • @pek1240
      @pek1240 4 หลายเดือนก่อน

      @@RamandeepSingh-dw8bckhedi thha veer khedi city vich aa

    • @pek1240
      @pek1240 4 หลายเดือนก่อน

      @@RamandeepSingh-dw8bccar da license lia hale ke nahi je haiga winnipeg ch a mai ajo kal nu hee tor dine aa kam te

    • @pek1240
      @pek1240 4 หลายเดือนก่อน

      @@RamandeepSingh-dw8bcchotte veer pata ni tuhanu kise ne guide karia ja nahi mera vaise pehla kam hunda jad vi koi aunda doje din tiyari shuru karva dayi di a license di chahe car da he hove job easy mil jandi aa 3 mahene ta bhaut hunde ne je koi guide karn wala hove sab toh pehla license lavo chahe pichho paise maga ke lo

    • @jagtarenterprises3702
      @jagtarenterprises3702 4 หลายเดือนก่อน +1

      ਛਣਕਣਾ ਭੇਜਦੇ ਪੈਸੇ ਇੰਡੀਆ ਨੂੰ ਅਸੀਂ ਖ਼ੁਦ 2 ਸਾਲ ਦੀ ਫੀਸ ਘਰੋਂ ਮੰਗਵਾ ਕੇ ਤਾਰੀ ਹੈ। ਬ
      ਓ ਭਰਾ ਮੇਰਿਓ ਹੱਥ ਜੋੜ ਕੇ ਬੇਨਤੀ ਹੈ ਕਿ ਕੈਨੇਡਾ ਨਾ ਆਓ। ਰੱਬ ਦਾ ਵਾਸਤਾ ਹੈ ਕੈਨੇਡਾ ਨਾ ਆਓ। ਰੱਬ ਰਾਖਾ

  • @factspk373
    @factspk373 5 หลายเดือนก่อน +9

    ਜਦੋਂ ਵਾਪਸ ਆਇਆ ਵੀਡੀਓ ਪਾਈ

    • @user-fc2ur4rl8w
      @user-fc2ur4rl8w 5 หลายเดือนก่อน +2

      Veer ਏਹ ਗੱਪਾ ਮਾਰਾ ਦਾ

    • @pek1240
      @pek1240 5 หลายเดือนก่อน +1

      @@user-fc2ur4rl8wsahi gal a ave dasda bhiank halat jive bomb girde hon 3000 muho kehnda ik hazar kharcha kad lai ehda 2000 bachda hor kuwait ch ki eh 5000 dollar banaunda si lakh ta hun vi bana reha

    • @harvindersingh4776
      @harvindersingh4776 4 หลายเดือนก่อน +1

      Vapas kadey vi nahi aonda . Othe hi rahuga te Canada di nindya vi karega

    • @pek1240
      @pek1240 4 หลายเดือนก่อน

      @@harvindersingh4776bai ajehe lokan di manji thok ke rakhia karo mai ajj kal sirf ehna duale he hoia hoian sale khande vi Canada da ne te bhand de vi ne jan toh kon rokda jao dafa hovo ethon asi na panjab nu mada kehan dayie na canada nu sanu ta vi bahut kuj ditta canada ne kakhan toh lakhan crorean de karta asi kive keh dayie vi mada ave sale kade bachian nu mada kehan ge kadi gharwalian nu ehna nu puchho vi jhedian othe hotelan cho fadian jadian ne oh kon ne roz video aundi a

  • @hindinewsupdates4404
    @hindinewsupdates4404 4 หลายเดือนก่อน

    Ithe v ta normal labour ch salary 9000 hjar aa jo rent te rehnde ona da india v okha

  • @monubhullar4272
    @monubhullar4272 5 หลายเดือนก่อน +2

    Punjab ch v dhke e khai jne ki eithe kehda asi raje aa sara sada din kam kri jao kuj n bn da fr v j othe ja k krlage ki hoju

    • @SarbjitSingh-pe5lf
      @SarbjitSingh-pe5lf 4 หลายเดือนก่อน

      Othe paise ta milde vdya... Indian ch ta Dhake e a.. Eh vehle baithe galan kri jnde...

  • @gurnoor8655
    @gurnoor8655 4 หลายเดือนก่อน +1

    Eh veer sach keh reha a... I already face

  • @johnpogi7894
    @johnpogi7894 4 หลายเดือนก่อน +6

    ਬਥੇਰੇ ਕਾਮਯਾਬ ਲੋਕ ਹਨ ਕਨੇਡਾ ਵਿੱਚ ਪੰਜਾਬੀ । ਐਵੇਂ ਮਨੋਬਲ ਨਾਂ ਡੇਗੋ । ਜੋ ਲੰਗਰਾਂ ਵਿੱਚ ਪੈਸਾ ਉਹ ਕੌਣ ਪਾ ਰਿਹਾ ਹੈ । ਪੁਰਾਣੇ ਕਾਮਯਾਬ ਹੋਈ ਜਾਂਦੇ ਨਵੇਂ ਆਈ ਜਾਂਦੇ ਆ । ਜਦ ਵੀਹ ਪੱਚੀ ਸਾਲ ਪਹਿਲਾਂ ਅਸੀ ਬਾਹਰ ਆਏ ਸੀ ਉਦੋਂ ਵੀ ਲੋਕ ਕਹਿੰਦੇ ਸੀ ਹੁਣ ਮਹਿੰਗਾਈ ਹੋਗੀ ਬੰਦੇ ਬਹੁਤ ਆ ਗਏ ਕਾਮਯਾਬ ਹੋਣਾ ਔਖਾ 😂❤। ਹਰ ਸਾਲ ਇਹੀ ਡਾਈਲੌਗ ਸੁਣਦੇ ਰਹਿੰਦੇ ਹਾਂ । ਕੁਝ ਕੁ ਲੋਕ ਨੈਗਟਿਵ ਸੋਚ ਵਾਲੇ ਉਦੋਂ ਵੀ ਸੀ ਤੇ ਹੁਣ ਵੀ ਹਨ । ਜਦੋ ਨਵੇਂ ਆਉਦੇ ਹਨ ਸਾਰਿਆਂ ਦਾ ਪਲਾਨ ਹੁੰਦਾ ਕੁਝ ਸਾਲਾਂ ਬਾਅਦ ਵਾਪਸ ਮੁੜ ਜਾਣਾ ਪਰ ਮੁੜਦਾ ਕੋਈ ਨਹੀ । ਪਿੰਡਾਂ ਵਿੱਚ ਨਿੱਗ੍ਹਾ ਮਾਰੋ ਜਿਸ ਘਰ ਦਾ ਕੋਈ ਜੀਅ ਕਨੇਡਾ ਹੈ ਉਸਦੀ ਆਰਥਿਕ ਆਮ ਪਰਿਵਾਰਾਂ ਨਾਲੋ ਚੰਗੀ ਹੀ ਹੈ । ਬਾਕੀ ਹਰ ਕਿਸੇ ਦੀ ਆਪਣੀ ਮਰਜੀ ਹੈ ਜਾਣਾ ਨਾਂ ਜਾਣਾ । ਕੁਝ ਕੁ ਦੇਸੀ ਆਪਣਿਆਂ ਦਾ ਸ਼ੋਸ਼ਣ ਕਰਦੇ ਹਨ ਸਾਰੇ ਮਾੜੇ ਨਹੀ । ਚੰਗੇ ਬਹੁਗਿਣਤੀ ਵਿੱਚ ਹਨ❤

    • @harvindersingh4776
      @harvindersingh4776 4 หลายเดือนก่อน +1

      Bahuginti vich ta madey hi han , Changey minority vich han .
      Actions Speak Louder Than Words

  • @sahibgill111
    @sahibgill111 5 หลายเดือนก่อน +1

    Bro ik saal vich te kite v kuj ni hona hr country struggle mngdi aa 2,3 saal.. tuc apni LMIA to baad full time aake ehi 3000 to 7to8000 bnya krna lok keh dinde ik saal ch jhaaj leliye

    • @daljitsingh6717
      @daljitsingh6717 5 หลายเดือนก่อน +5

      Bai tenu kiny saal ho geye ny canada ch.....canada ch loka di jaan niklli pai Bai ji....kam dy bhout mare halat ny.....

    • @jasvirsingh8715
      @jasvirsingh8715 5 หลายเดือนก่อน

      Eh bai ghar ch sfai krda hona​@@daljitsingh6717

  • @NirmalSingh-by3dp
    @NirmalSingh-by3dp 4 หลายเดือนก่อน +1

    Very very very good

  • @CloverGill-we6zj
    @CloverGill-we6zj 5 หลายเดือนก่อน +15

    Right😢

  • @SanataniSIKH14
    @SanataniSIKH14 4 หลายเดือนก่อน +2

    I came 27 yeats ago lots of thing change and 5 years ago was a little bit bad but now worse than worse

  • @ashurawat4574
    @ashurawat4574 5 หลายเดือนก่อน

    Bhaji Kum Desiyan ne hi khraab kita hoya . Matlab ohna da Salaries khaan daban tak hi matlab hai. Je koi Othe local bande Canadian Goryan d company Salaries sahi dindyan hun. But ya overall halaat khraab hi ne

  • @Ikardass
    @Ikardass 4 หลายเดือนก่อน

    Waheguru

  • @Wariscarpoint
    @Wariscarpoint 3 หลายเดือนก่อน

    Har jga te ja k time.lgda bro india ch v changa business sattle krn lyi 5 year lgde ghto ght

  • @AvtarSidhu-wv4sj
    @AvtarSidhu-wv4sj 5 หลายเดือนก่อน +15

    ਮੌਸਮ ਬਹੁਤ ਸੋਹਣਾ ਰੂਲ ਬਹੁਤ ਵਧੀਆ ਆ ਕੋਠੀਆਂ ਕਾਰਾਂ ਬਹੁਤ ਵਧੀਆ ਫੂਡ ਬਹੁਤ ਵਧੀਆ। ਲੁੱਟ ਨਹੀਂ ਚੋਰੀ ਨਹੀਂ ਖਾਣ ਵਾਲਿਆਂ ਨੂੰ ਕੁਦਰਤੀ ਨਸ਼ੇ ਬੀਜਣ ਖਾਣ ਨੂੰ ਮਿਲ ਜਾਂਦੇ ਆ ਲੀਡਰ ਤੇ ਆਮ ਲੋਕਾਂ ਇਕੋ ਜਿਹੀ ਸਹੂਲਤ ਮਾਣਦੇ ਅਫਸਰ ਈਮਾਨਦਾਰ ਆ ਪੈਸੇ ਤਾਂ ਕੰਮ ਕਰਨ ਨਾਲ ਬਣਨੇ ਆ
    ਜੇ ਕਨੇਡਾ ਮਾੜਾ ਤਾਂ ਪੰਜਾਬ ਚ ਆ ਕੇ ਬਾਹਰਲੇ ਕਰੋੜਾਂ ਰੁਪਏ ਦੀਆਂ ਕੋਠੀਆਂ ਜ਼ਮੀਨਾਂ ਵਿਆਹਾਂ ਤੇ ਖਰਚੇ ਕਿਵੇਂ ਕਰਦੇ ਆ
    ਵਾਪਿਸ ਕੋਈ ਆਉਂਦਾ ਨਹੀਂ ਕਨੇਡਾ ਨੂੰ ਮਾੜਾ ਬਹੁਤ ਕਹਿਦੇ ਆ ਇੰਡੀਆ ਚ ਕਿਹੜਾ ਬਾਹਲੇ ਚੰਗੇ ਹਾਲਾਤ ਆ ਕਨੇਡਾ ਨਾਲੋਂ ਮਾੜੇ ਆ

    • @prabhu2987
      @prabhu2987 5 หลายเดือนก่อน +1

      Ryt

    • @Amigo_Ravi
      @Amigo_Ravi 4 หลายเดือนก่อน +3

      Jad Tak aap Ni swaad lainde odon Tak pata Ni chalna tuhanu

    • @harvindersingh4776
      @harvindersingh4776 4 หลายเดือนก่อน

      Right

    • @bajwa654
      @bajwa654 4 หลายเดือนก่อน +2

      Main v dekh aya made hall ne

  • @theikon267
    @theikon267 4 หลายเดือนก่อน +1

    mai canada ch 1 and half year to y 100 percent sach keh rya

  • @JatinderSingh-tg5pj
    @JatinderSingh-tg5pj 5 หลายเดือนก่อน +1

    ਭਾ ਜੀ ਬਿਲਕੁਲ ਸਹੀ ਕਹਿ ਰਹੇ ਹਨ। ਇਥੇ ਕਈ ਬੱਚੇ ਤੇ ਬਾਹਰ ਦਮਾਗੀ ਪ੍ਰੇਸ਼ਾਨੀ ਕਾਰਨ ਬਾਹਰ ਤਮਬੁਆਂ ਚ ਰਹਿੰਦੇ ਹਨ। ਗੂਗਲ ਤੇ ਸਰਚ ਕਰ ਕੇ ਸਚਾਈ ਦੇਖ ਸਕਦੇ ਹੋ। Punjabi 22:46 s living in tents in Brampton.

    • @Kiranpal-Singh
      @Kiranpal-Singh 4 หลายเดือนก่อน

      ਇਸ ਤਰਾਂ ਦੇ ਕੁਝ ਲੋਕ ਹਰ ਦੇਸ਼ ਵਿੱਚ ਹੁੰਦੇ ਹਨ !

  • @user-ql6kc9fb9y
    @user-ql6kc9fb9y 5 หลายเดือนก่อน +4

    ਵਾਪਸ ਕੁਵੈਤ ਜਾ ਕੇ ਵਧੀਆ ਪੈਸੇ ਕਮਾਓ

  • @Tangovlog_CHD
    @Tangovlog_CHD 5 หลายเดือนก่อน +13

    Canada nu up Bihar Bana rahey Ney Punjab Wale 😮😢😮

  • @SukhjinderSingh-kb5fr
    @SukhjinderSingh-kb5fr 5 หลายเดือนก่อน +15

    Canada de halaat boht khraab aa.

  • @paramjitpannu6179
    @paramjitpannu6179 4 หลายเดือนก่อน

    Eh sare halaat recection da karkee hai.USA vich v halaat same ne.may be next two year ch halaat kych theek jaroor ho jaan gaye

  • @user-bt6mc2hs8j
    @user-bt6mc2hs8j 5 หลายเดือนก่อน +7

    In this talk, The striking dialogue that is true to its intrinsic value is, " Je Guru Ghar Na Hunde Taan Punjabia da jaloos Nikal Jana si Canada Vich".
    Extremely nice philosophic observation by this person. Bro write a Lekh in some Punjabi news paper in Punjab. That will go to masses.
    This guy is not giving knowledge but the wisdom, tragedy is its free so nobody will value it. People like paid treatment from the counsellor.
    I live in country side of Canada ( Pinda vich). Once visted Toronto guru ghar......rest this guy has explained.

    • @amansangrur
      @amansangrur 5 หลายเดือนก่อน

      ਸ਼ੁਕਰੀਆ ਬਾਈ ਜੀ।

    • @Kiranpal-Singh
      @Kiranpal-Singh 4 หลายเดือนก่อน

      ਉਸਾਰੂ ਸੋਚ ਰੱਖੋ, ਚੰਗਾ-ਮਾੜਾ ਸਮਾਂ ਆਉਂਦਾ ਰਹਿੰਦਾ ਹੈ !

    • @user-bt6mc2hs8j
      @user-bt6mc2hs8j 4 หลายเดือนก่อน +1

      @@Kiranpal-Singh Never loose he touch with realty.
      Hawa ch naa udoo

    • @Kiranpal-Singh
      @Kiranpal-Singh 4 หลายเดือนก่อน

      @@user-bt6mc2hs8j
      ਸਬਰ ਰੱਖ ਕੇ ਮਿਹਨਤ ਕਰਦੇ ਰਹੋ, ਮਾੜਾ ਸਮਾਂ ਸਦਾ ਨਹੀਂ ਰਹਿਣਾ, ਤਜਰਬੇ ਨਾਲ ਕਹਿ ਰਿਹਾ ਹਾਂ, be positive.

  • @YODH22
    @YODH22 5 หลายเดือนก่อน +1

    ਮੰਦੀ ਹਰ ਇੱਕ ਜਗਾ ਹੁੰਦੀ ਆ ਵੀਰ ਹਰ ਕੋਈ ਕਨੇਡਾ ਨੂੰ ਈ ਨਿੰਦੀ ਜਾਯਾ ਕਰੋ
    ਜੇ ਮਹਿਗਾਈ ਆ ਤਾ ਡਾਲਰ ਵੀ ਮਿਲਦੇ

    • @Kiranpal-Singh
      @Kiranpal-Singh 4 หลายเดือนก่อน

      ਬਿਲਕੁਲ ਸਹੀ

  • @parmveersingh7695
    @parmveersingh7695 5 หลายเดือนก่อน +20

    He is right.

  • @hirdaybhinder8967
    @hirdaybhinder8967 4 หลายเดือนก่อน

    Mai muria vapis. Nale mercedes vi Lai India ch. Taur naal Navi Navi mushk laa ke Bahar jana .

  • @kumarsahani1514
    @kumarsahani1514 4 หลายเดือนก่อน +1

    There is no country like the United States 🇺🇸. I love America ❤

  • @vanitsaini4841
    @vanitsaini4841 4 หลายเดือนก่อน

    Bht vadia Bach gye

  • @sukhvirsinghmaan4928
    @sukhvirsinghmaan4928 5 หลายเดือนก่อน +1

    ਭਰਾਵਾ ਜੇ ਤੁਸੀ 20 ਲੱਖ ਦੇ ਕੇ LMI ਲੈ ਕੇ ਗੲੇ ਓ ਤਾ ਕਿਹੜੀ ਰਿਸ਼ਤੇਦਾਰੀ ਦੀ ਲਿਹਾਜ ਤਨਖਾਹ ਅੜ ਕੇ ਲੳ ਜੇ ਨਹੀ ਲੈ ਸਕਦੇ ਤਾ ਤੁਹਾਡੀ ਗਲਤੀ ਆ ਕਨੇਡਾ ਦਾ ਕਸੂਰ ਨਹੀ ਇਹਦੇ ਚ

    • @GurjantSingh-jn9iu
      @GurjantSingh-jn9iu 5 หลายเดือนก่อน +1

      Bai pr v leni aa ta nhi bolde
      Baki j case krde aa 1 saal treek nhi pendi
      Fir hor truka vale km te jldi nhi rakhde ehh vjeh hai

  • @mikehazard7995
    @mikehazard7995 5 หลายเดือนก่อน +2

    ਬੱਲੇ ਪੰਜਾਬਿੳ ਕਨੇਡਾ ਨੂੰ ਪੰਜਾਬ ਬਣਾਤਾ ।

    • @The_solo_man_.....225
      @The_solo_man_.....225 4 หลายเดือนก่อน

      2 saal ruko eh gadha bna ke chadange😊😂

  • @jogabining4759
    @jogabining4759 5 หลายเดือนก่อน

    Why you buy Lmi ,?

  • @Hoshiarpur-PB07GAMING
    @Hoshiarpur-PB07GAMING 5 หลายเดือนก่อน +1

    Wapis a jo Kuwait?

  • @mandeepsinghsingh6822
    @mandeepsinghsingh6822 4 หลายเดือนก่อน

    Speak good

  • @lsandeep1458
    @lsandeep1458 4 หลายเดือนก่อน

    Eh veer sab thik keh reha aa

  • @gurdeepsingh7965
    @gurdeepsingh7965 5 หลายเดือนก่อน +4

    ਮੈਨੂੰ 2 ਸਾਲ ਹੋ ਗਏ ਆ ਮਹਿੰਗਾਈ ਬਹੁਤ ਏ ਤੇ ਬਾਕੀ ਟੈਕਸ ਬਹੁਤ ਤਰ੍ਹਾਂ ਦੇ ਆ ਖੂਹ ਦੀ ਮਿੱਟੀ ਖੂਹ ਵਿੱਚ ਹੀ ਪੈ ਜਾਦੀ ਏ

    • @rupinder6320
      @rupinder6320 5 หลายเดือนก่อน

      Tu ki krda Punjab aja ke loka nu fudobanuna

  • @FromPanjab1997
    @FromPanjab1997 5 หลายเดือนก่อน +4

    Bai asi v surrey ch baithe aa bai di kli kli gl sahi aa km krn nu mehnt krn nu tyaar ha 100 jgah apply v krleya koi hiring ni krda koi km ni dinda na skill na unskill kithe jawe bnda , punjab yaan kite v india ch kam thoda hega kirpa krke krlo othe hi j othe 50000 bnaleya tan bhut aa bhut , kayia nu lgu ooi mari jande ne lekin ahi schayi koi ni sunda lekin ethe aake akha ch ksun dinde ne fr jdo time langjanda

    • @WrightSidhu
      @WrightSidhu 5 หลายเดือนก่อน

      Te fir vapis ajo

    • @Kiranpal-Singh
      @Kiranpal-Singh 4 หลายเดือนก่อน

      ਸਬਰ ਰੱਖੋ, ਠੀਕ ਹੋ ਜਾਵੇਗਾ

  • @rupindersingh3769
    @rupindersingh3769 4 หลายเดือนก่อน

    Ajja mere pra Ajja

  • @gSikhMatharu
    @gSikhMatharu 5 หลายเดือนก่อน +1

    Bai
    J eh ik gal keh dinda video ch.
    K jine onaa oho aha aha kum sikh k aun, ta negativity na ondi
    Hun enu drivery de related pta te estou bina hor kuch enu onda ni hun transport compnian kol j business e ni ga fir jobs kitho aun te business reputated companies kol e onda. jnaaa khnaa ta othe ja transport company kholi janda kum tattu milna ona companian nu. agle LMIA bech bech aap gujara karde ne.
    Bai simple jahi gal aa kumm bathere ne sari duniya ch.
    J sare danger iko e khet nu pe Jan ta hraa(green) ta mukku ga e.
    Dangar kanddyan wale khet ch ja k ni charde,
    Danger hamesha easy reach wala hraa he khande ne.
    Es bande diyan gallan ch na ayo,
    Eh sirf easy Milan waliyan jobs bare gal karda,
    Matlab skill wale kumm v onay chahide aa.
    PR LIST WICH TEER 2 WALIYAN JOBS BOHT NE CANADA CH.

    • @pek1240
      @pek1240 5 หลายเดือนก่อน

      eh vi kheda bhukha marda apne muho 3000 keh reha fer dasio vi kuwait nalo kive mada 1000 kharcha kad dio single bandhe da ena ku he aunda 2000 ta bachda 120 banda india da nale mai gurantee nal kehna vi 3500 toh ik dollar ghat ni hona eh ghat toh ghat keh reha mai nahi 5000 hazar toh ghat ta swal he ni eh sarian nu ikko rassse banhi janda kuwait ch khedi kothi ditti hoyi si malkan ne ehnu 8 8 jane rehnde ne ik kamre ch bed te he pardee lage hunde ne privacy layi nashukre lok ne eh jo aunde he bhal de ne vi ghar vi mil jave sab kush odan he mil jave tahi ta var var kahi janda ke ethe sokha kush ni milda oh bhrava sokha ta rab vi nahi milda okhe hona he painda deh nu hilauna painda kam karn apainda samhe di wait karni paindi ajj tak ni kise ne nianna ik mahene ch jamia 9 mahene he lagde ne jina marzi putthe sidhe hoyi jao ki kehna ik adha pehla aaje ohnu vi mada he samjia janda

    • @gSikhMatharu
      @gSikhMatharu 5 หลายเดือนก่อน

      @@pek1240 ami eh ta saale Edan gallan karde ne jime Pakistan toun v thale chalya gya canada, canada ch 5 bande rende 1 kmsq ch, te india ch 481, canada ch ghodde chahide ne, Parr kathe gadhe hoi jande ne, te gadhe toun wadd koi mehnat ni karda.
      3 idiot movie dubara dekhlo, ohda ik dialogue.
      Kaabil Bano kaamyaabi jhak maar k piche aayegi.

  • @hirdaybhinder8967
    @hirdaybhinder8967 4 หลายเดือนก่อน

    Pr ho ke kera sing ug jNae aaa Kam ta fir karna Paina. Baki halat India De vi same ho Jane aaa bus Thora time ruke jere vehle jammena da theka khaa rahe aaa jado uh band Hoya Kam ethe vi karna paina. Parai ethe vi Karni paini

  • @lovegill-om7jo
    @lovegill-om7jo 5 หลายเดือนก่อน +4

    ਅੱਜ ਦੀ ਹਕੀਕਤ ਇਹੀ ਆ ਮੈ ਵੀ ਹਾਲ ਹੰਡਾ ਰਿਹਾ ਕਨੇਡਾ ਚ

  • @manjindersingh5169
    @manjindersingh5169 5 หลายเดือนก่อน +4

    Eh veer bilkul shi keh rha.

  • @PrabhSandhu-nh1dw
    @PrabhSandhu-nh1dw 5 หลายเดือนก่อน +2

    Lmia ta eda hi bro

  • @Arunjeet_Singh
    @Arunjeet_Singh 4 หลายเดือนก่อน +2

    These guys should first come to India , sell off everything there , find a job in India and after a year staying in India an interview should be taken with them then.

  • @HarjinderSingh-kt8sm
    @HarjinderSingh-kt8sm 5 หลายเดือนก่อน +9

    Asi alberta bethe aa 5 sal ho gye bhut bura hall aa kharcha hi niklda kuj nhi bachda vadhu dunia fir rahi aa labour chaunk vang kum hai nhi jai sarkar change ho gyi ta kuch ho sakda nhi ta ithe rehn da koi fyda nhi

    • @Kiranpal-Singh
      @Kiranpal-Singh 4 หลายเดือนก่อน +1

      ਸਬਰ ਰੱਖੋ, ਠੀਕ ਹੋ ਜਾਵੇਗਾ

  • @Punjab_forever_2024
    @Punjab_forever_2024 5 หลายเดือนก่อน +16

    Fully agree

  • @rupinder6320
    @rupinder6320 5 หลายเดือนก่อน +2

    Koi vapas ta aunda nhi Punjab aa ke video pao v vapas aa gye

  • @JugrajSingh-fq6bl
    @JugrajSingh-fq6bl 4 หลายเดือนก่อน

    ਨਾ ਜਾਈ ਬਰਮਾ ਨੂੰ , ਲੇਖ ਜਾਣਗੇ ਨਾਲ 😊