ਆਸ਼ਿਕ ਨੇ ਵਿਆਹ ਕਰਵਾ ਰੱਜ ਕੇ ਕੀਤਾ USE, 3 ਵਾਰ ਪਿਆ ਹੱਥਾਂ ‘ਚ ਚੂੜਾ,ਤਿੰਨੋਂ ਵਾਰ ਕੁੜੀ ਰੋਈ ਖੂੰਨ ਦੇ ਹੰਝੂ...

แชร์
ฝัง
  • เผยแพร่เมื่อ 1 ธ.ค. 2024
  • #DailyPostPunjabi #PunjabNews #Gurdaspur #GirlMarriage #Punjab
    ਆਸ਼ਿਕ ਨੇ ਵਿਆਹ ਕਰਵਾ ਰੱਜ ਕੇ ਕੀਤਾ USE, 3 ਵਾਰ ਪਿਆ ਹੱਥਾਂ ‘ਚ ਚੂੜਾ,ਤਿੰਨੋਂ ਵਾਰ ਕੁੜੀ ਰੋਈ ਖੂੰਨ ਦੇ ਹੰਝੂ...
    For more updates subscribe to us by click on the above Red Subscribe Button
    Daily Post Punjabi:
    dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 301

  • @sharanpreetsran1248
    @sharanpreetsran1248 3 ปีที่แล้ว +144

    ਭੈਣ ਤੁਸੀਂ ਮਨੀਸ਼ਾ ਗੁਲਾਟੀ ਨੂੰ ਮਿਲੋ ਤਹਾਨੂੰ ਓਹੀ ਇਨਸਾਫ਼ ਦਵਾ ਸਕਦੇ ਆ

    • @sandhyasoni2011
      @sandhyasoni2011 3 ปีที่แล้ว +3

      Manisha mam Da contact number deyo ji me v gal karni aa ji plz

    • @surjeetsingh7101
      @surjeetsingh7101 3 ปีที่แล้ว +1

      😂

    • @mehtabsingh3589
      @mehtabsingh3589 3 ปีที่แล้ว

      Rab Tera sath dvio

    • @Officialpreet00005
      @Officialpreet00005 2 ปีที่แล้ว

      Right

    • @gurjeetkaur6635
      @gurjeetkaur6635 2 ปีที่แล้ว +3

      For ur kind information women commission kol aine legal powers nhi hundiyan,musguide krdi firdi That cunning makeup di dukaan manisha gulati,alryt!!secondly commission sirf request ya influence kr skda administration nu ya fer mutual smjhautha kra skda😒

  • @manjitsingh1278
    @manjitsingh1278 2 ปีที่แล้ว +7

    ਪਿਆਰ ਰਬ ਨਾਲ਼ ਕਰੋ ਗੰਦੇ ਲੋਕਾਂ ਨਾਲ ਨਹੀਂ ਫਿਰ ਇਜਤ ਤੇ ਜਿੰਦਗੀ ਨੂੰ ਕੋਈ ਖਤਰਾ ਨਹੀਂ ਹੋਵੇਗਾ ਮਾਂ ਪਿਉ ਭੈਣ ਭਰਾ ਦੀ ਇਜਤ ਖਰਾਬ ਨਹੀਂ ਕਰਨੀ ਚਾਹੀਦੀ ਇਜਤ ਬਣਾਉਣ ਨੂੰ ਬੜਾ ਸਮਾਂ ਲਗਦਾ ਹੈ ਗਵਾਉਣ ਨੂੰ ਦੋ ਮਿੰਟ ਲਗਦੇ ਹਨ ਇਜਤ ਤੇ ਜਿੰਦਗੀ ਬਹੁਤ ਕੀਮਤੀ ਹੁੰਦੇ ਹਨ ਧੰਨਵਾਦ ਜੀ- ਰਬ ਨਾਲ਼ ਪਿਆਰ ਕਰੋ ਜਿਵੇਂ ਭਗਤਾਂ ਰਵਿਦਾਸ ਜੀ ਨਾਮਦੇਵ ਜੀ ਬਿਦਰ ਜੀ ਧਰੂ ਜੀ ਪਰਲਾਦ ਜੀ ਦਰੋਪਤੀ ਜੀ ਸੁਦਾਮਾ ਜੀ ਸੈਣ ਜੀ ਧੰਨਾ ਜੀ ਕਬੀਰ ਜੀ ਫਰੀਦ ਜੀ ਰਵਿਦਾਸ ਜੀ ਨੇ ਕੀਤਾ ਰਹਿੰਦੀ ਦੁਨੀਆਂ ਤਕ ਉਨ੍ਹਾਂ ਦੀ ਬਾਣੀ ਨੂੰ ਦੁਨੀਆਂ ਮੱਥੇ ਟੇਕਦੀ ਤੇ ਸਤਿਕਾਰ ਕਦਰ ਇਜਤ ਕਰਦੀ ਰਹੇਗੀ- ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

    • @Little-Girl45
      @Little-Girl45 2 ปีที่แล้ว

      Veer ji mnu link send kr do plz 🙏

    • @manjitsingh1278
      @manjitsingh1278 2 ปีที่แล้ว

      @@Little-Girl45 ਮੋਬਾਇਲ ਦੀ ਜਾ ਕੰਪਿਊਟਰ ਦੀ ਦੁਕਾਨ ਵਾਲੇ ਅੱਧੇ ਘੰਟੇ ਚ ਕਥਾ ਡਾਊਨਲੋਡ ਕਰ ਦਿੰਦੇ ਹਨ ਜੀ

  • @bksashi2149
    @bksashi2149 2 ปีที่แล้ว +27

    ਮਰਦਾ ਸੀ ਤਾਂ ਮਰਨ ਦਿੰਦੇ ਇਹੋ ਜਿਹੇ ਨੂੰ ਪਰ ਜੋ ਕਹਿੰਦੇ ਨੇ ਓਹ ਮਰਦੇ ਨਹੀਂ ਇਹੋ ਜਿਹੇ ਲੋਕ ਤੇ ਕਦੇ ਵੀ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਮਾਂ ਪਿਉ ਜਦੋਂ ਬੈਠੇ ਨੇ ਆਪਣੇ ਆਪ ਰਿਸ਼ਤਾ ਕਰਣਗੇ 🤔

    • @SharanjeetKaurSohal
      @SharanjeetKaurSohal 2 ปีที่แล้ว

      ਨਾ ਕਰਨ ਭਾਂਵੇਂ ਰਿਸਤਾ ਹੋਰ ਕਿਤੇ ਆਪਣੀ ਜੌਬ ਕਰ ਰਹੀ ਜੌਬ ਕਰੇ ਲਾਈਫ਼ ਏਦਾਂ ਵੀ ਜੀਵੇ ਕੋਈ ਗੱਲ ਨੀ ਏਦਾਂ ਦੁੱਖੀ ਹੋਣ ਨਾਲੋਂ ਬੈੱਟਰ ਆ

  • @amrinderrorian8388
    @amrinderrorian8388 3 ปีที่แล้ว +102

    ਲੋਕਾਂ ਨੇ ਆਨੰਦ ਕਾਰਜ ਬਾਣੀ ਦੀ ਬੇਅਦਬੀ ਕੀਤੀ ਪਈ ਆ ਮਿੰਟ ਚ ਭੁੱਲ ਜਾਦੇਂਆ ਗੁਰੂ ਸਾਹਿਬ ਦੀ ਬਾਣੀ ਨੂੰ ਇੱਕ ਕਾਗਜ਼ ਨਾਲ ਤਲ਼ਾਕ ਲੈ ਲੈਦੇਆ ਏਦਾ ਨਾ ਕਰਿਆ ਕਰੋ ।
    ਗੁਰੂ ਘਰ ਜਾਇਆ ਕਰੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਵਾਹਿਗੁਰੂ ਜੀ ਘਰ ਵਿੱਚੋ ਕਲ਼ੇਸ ਦੂਰ ਕਰ ਦੇਣਗੇ।

    • @iloveshopping1970
      @iloveshopping1970 3 ปีที่แล้ว +3

      Yeah ryt

    • @paramgill2707
      @paramgill2707 3 ปีที่แล้ว +7

      Ryt bro Sai gal loka Ne Viha nu majk bhana ke rakh dita

    • @amansinghsraon1313
      @amansinghsraon1313 3 ปีที่แล้ว +2

      Jamma sahi gal kahi bro lokka ch hun insaniyat v ni rahi jamma v

    • @majorsandhu9535
      @majorsandhu9535 3 ปีที่แล้ว

      @@paramgill2707 ) right

    • @sannywarval5400
      @sannywarval5400 3 ปีที่แล้ว +1

      Bohot vadiya gal boli ji

  • @harmamdeepkhaira
    @harmamdeepkhaira 2 ปีที่แล้ว +19

    ਲੜਕੀ ਮਾਸੂਮ ਜਾਪਦੀ ਹੈ ਹਿਮੰਤ ਰਖ ਭੈਣੇ

  • @Kisan-tz3pj
    @Kisan-tz3pj 2 ปีที่แล้ว +21

    ਵਿਚਾਰੀ ,ਤੇਰੀ ਕਿਸਮਤ ਚੰਗੀ ਨਹੀਂ ਭੈਣੇ,ਰੱਬ ਦੇ ਘਰ ਜਾਇਆ ਕਰੋ

  • @MandyAujla
    @MandyAujla 2 ปีที่แล้ว +18

    Seema You are very strong girl. You can look after yourself better than any man. Independent bano strong bano confident bano. Thonu kise di koi lod nai paini.. Je os munde vich guts ne taan aap avega. Dusri gal oh apni family nu taan samajha ni sakda Fer thode naal kiven Khaduga. Look after yourself and your mummy papa. Ene successful ho javo ke aun wale 10 saala vich tusi proud feel kar sako khud te. You are more important than anybody else. Don’t let people play with your emotions. Stay strong girl. Bless you.

  • @amanpreetsidhusidhu3519
    @amanpreetsidhusidhu3519 2 ปีที่แล้ว +9

    ਮੁੰਡੇ ਹੁੰਦਾ ਹੀ ਚਲਾਕ ਹੈ

  • @manjitsingh1278
    @manjitsingh1278 2 ปีที่แล้ว +3

    ਹਰ ਮਾਂ ਪਿਉ ਦਾ ਫਰਜ ਬਣਦਾ ਹੈ ਉਹ ਆਪਣੇ ਧੀਆਂ ਪੁੱਤਰਾਂ ਧਾਰਮਿਕ ਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਦਸਣ ਕਿ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਧੀਆਂ ਭੈਣਾਂ ਪੁੱਤਰਾਂ ਵਾਸਤੇ ਇਕ ਵਿਸ਼ਾ ਧਰਮ ਦਾ ਵੀ ਹੋਣਾ ਚਾਹੀਦਾ ਹੈ ਧਾਰਮਿਕ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬੰਦੇ ਨੂੰ ਮਾੜੇ ਬੁਰੇ ਗੰਦੇ ਕੰਮ ਕੁਸੰਗਤ ਤੋ ਬਚਾਉਂਦਾ ਹੈ ਧੰਨਵਾਦ ਜੀ

  • @lovepreetkang2584
    @lovepreetkang2584 3 ปีที่แล้ว +61

    Is sister nu insaf milna cahida

  • @AutoJunction-st2us
    @AutoJunction-st2us 5 หลายเดือนก่อน +1

    ਸਭ ਜਿਸਮਾਂ ਦੇ ਭੁੱਖੇ ਆ ਜਦੋ ਵਰਤ ਲਿਆ ਗੱਲ ਖ਼ਤਮ

  • @Rajkumar-ph1cv
    @Rajkumar-ph1cv 3 หลายเดือนก่อน +1

    ਗਲਤ ਹੋਇਆ ਭੈਣ ਨਾਲ

  • @BaldevSingh-ob9cr
    @BaldevSingh-ob9cr 2 ปีที่แล้ว +4

    ਜੇ ਮਰਦਾਂ ਤੇ ਮਰਨ ਦਿੰਦੇ ਹੁਣ ਕਿਉਂ ਨਹੀਂ ਮਰਦਾ‌‌। ਬਾਦਰ। ਨੇ ਟਾਈਮ ਪਾਸ ਕੀਤਾ

  • @SarabjieetSinghh
    @SarabjieetSinghh 4 หลายเดือนก่อน +2

    ਤੈਨੂੰ ਭੈਣੇ ਇੱਕ ਵਾਰ ਗਲਤੀ ਹੋਈ ਦੋ ਵਾਰ ਹੋਈ ਤੀਜੀ ਵਾਰ ਤੂੰ ਫਿਰ ਗਲਤੀ ਬਾਰ ਬਾਰ ਕਰੀ ਜਾਂਦੀ ਹ ਤੈਨੂੰ ਆਪਣਾ ਵੀ ਆਪਣਾ ਸੋਚਣਾ ਚਾਹੀਦਾ ਨਾ ਤੂੰ ਤੇ ਸੱਚੀ ਆ ਪਰ ਲੋਕ ਝੂਠੇ ਆ ਤੂੰ ਕਿਉਂ ਇਦਾਂ ਬਾਰ-ਬਾਰ ਕਰਦੀ

  • @ManpreetKaur-iz4tz
    @ManpreetKaur-iz4tz 3 ปีที่แล้ว +8

    ਵਾਹਿਗੁਰੂ ਜੀ

  • @charrywalia3954
    @charrywalia3954 2 ปีที่แล้ว +19

    God Bless You Sister 🙏🙏👏👏

  • @singhsurma7262
    @singhsurma7262 2 ปีที่แล้ว +3

    ਇਦਾ ਹੀ ਹੁੰਦਾ ਜਦ ਚੰਗੇ ਮੁੰਡਿਆ ਨੂੰ ਨਾਹ ਕਰ। ਦੇਣੀ
    ਸ਼ਰੀਫ ਵੈਸ਼ਨੂੰ ਮੁੰਡੇ ਏਨਾਂ ਨੂੰ ਪਸੰਦ ਨੀ

  • @JasbirSingh-zm2wh
    @JasbirSingh-zm2wh 3 ปีที่แล้ว +23

    Waheguru ji kirpa karo

  • @huntervibe5815
    @huntervibe5815 3 ปีที่แล้ว +31

    Hey waheguru ji mehar kro sab te

  • @amanagill8627
    @amanagill8627 2 ปีที่แล้ว +1

    ਆਸ਼ਕੀ ਲੈ ਕੇ ਬਹਿ ਗਈ ਪਹਿਲੇ ਯਾਰ ਕਿਥੇ ਛਡਦੀਆ ਕੁੜੀਆ ਮਗਰੋ ਤਲਾਕ ਲੈ ਕੇ ਪੁਰਾਣੇ ਯਾਰ ਕੋਲ ਜਾ ਵਜਦੀ ਸੀ

  • @amandhillon7377
    @amandhillon7377 3 ปีที่แล้ว +22

    Veere tuc bahut mara kita oh vichari tan pehla bahut dukhi vadda asq

  • @jaamjo5477
    @jaamjo5477 3 ปีที่แล้ว +18

    Waheguru g

  • @ParamjitSingh-mt7eh
    @ParamjitSingh-mt7eh 3 ปีที่แล้ว +20

    Waheguru ji waheguru ji🙏🙏

  • @GurwinderSingh-co5bv
    @GurwinderSingh-co5bv 3 ปีที่แล้ว +11

    God bless you sister ji 🙏🙏

  • @sukhdhaliwal4831
    @sukhdhaliwal4831 2 ปีที่แล้ว +14

    Jdo after marriage court ch dhakhe khane pende aa...fer ta marriage naam to nafrat ho jandi hai...kyu k aj kl insaf nhi milda 😢😢😢😢😢😢

    • @JaspreetKaur-sz3qy
      @JaspreetKaur-sz3qy 2 ปีที่แล้ว

      Sahi keha tusi... Boht okhe ne dhakke khane court de😢😢😢😢

  • @shaldeepkaur7783
    @shaldeepkaur7783 2 ปีที่แล้ว +4

    ਵਿਆਹ ਕਰਾੳਣ ਤੋ ਪਹਿਲਾ ਸੋਚਣਾ ਸੀ ਇਸ ਦਾ ਨਤੀਜਾ ਕੀ ਨਿਕਲਣਾ ਹੈ ਮਾ ਪਿੳ ਕਦੀ ਗਲਤ ਨਹੀ ਹੁਦਾ ,ਗਲਤੀ ਦਾ ਨਤੀਜਾ

    • @shankwaliafranceparis9599
      @shankwaliafranceparis9599 2 ปีที่แล้ว

      jii tuci Shi kehnde but pehle te MAA peo ne hi kudi Di marriage karwani huni

  • @MandeepSingh-jc9fx
    @MandeepSingh-jc9fx 3 ปีที่แล้ว +13

    Waheguru ji mehar krn parvar te

  • @paramjeetkang4777
    @paramjeetkang4777 3 ปีที่แล้ว +8

    God bless you sister

  • @sunny_jatt0161
    @sunny_jatt0161 3 ปีที่แล้ว +12

    Waheguru🙏

  • @happyrana3
    @happyrana3 2 ปีที่แล้ว

    ਵਾਹਿਗੁਰੂ ਇਨਸਾਫ ਕਰੂਗਾ ਜੀ ਵਿਸ਼ਵਾਸ ਰੱਖੋ

  • @nirmalkaur2799
    @nirmalkaur2799 5 หลายเดือนก่อน

    ਰੱਬਾ ਕਿਸੇ ਧੀ ਦਾ ਤਲਾਕ ਨਾ ਹੋਵੇ। ਦੁਨੀਆ ਜੀਣ ਨਹੀਂ ਦਿੰਦੀ। ਮੇਰੇ ਵੀ 2 ਵਿਆਹ ਹੋਏ ਆ । ਪਹਿਲਾ ਨਸ਼ੇ ਕਰਦਾ ਸੀ ਘਰ ਵਾਲਾ । ਦੂਜਾ N R I ਸੀ। ਉਸ ਦੇ ਪਹਿਲਾ 4 ਵਿਆਹ ਹੋਏ ਸੀ। ਡਰਿੰਕ ਵੋਂ ਕਰਦਾ ਸੀ। ਹੁਣ ਡਰ ਬੋਅ ਲਗਦਾ ਅੱਗੇ ਦੀ ਜਿੰਦਗੀ ਤਹੋ।

    • @Manjit-pn3us
      @Manjit-pn3us 4 หลายเดือนก่อน

      Hun tusi ikale rehnde ho sis

  • @jappynattvlogs2075
    @jappynattvlogs2075 2 ปีที่แล้ว +1

    Waheguru ji ਮੇਹਰ ਕਰੋ

  • @satwinderbrar1939
    @satwinderbrar1939 3 ปีที่แล้ว +13

    Kulyug

  • @kimtilalheer1544
    @kimtilalheer1544 3 ปีที่แล้ว +7

    baita same mere naal v es thatha hi hoya mai samjdi aw😭😭😭😭😭😭

  • @abhijohal6342
    @abhijohal6342 4 หลายเดือนก่อน

    Waheguru ji mehar kro 🙏🏻

  • @AmanDeep-ef2hh
    @AmanDeep-ef2hh 3 ปีที่แล้ว +20

    Sis nu insaf milna cahida aa

  • @happyghuman2824
    @happyghuman2824 2 ปีที่แล้ว +3

    Waheguru ji mehar kario 🙏🙏🙏🙏🙏🙏🙏🙏❤️❤️❤️

  • @sandhu4302
    @sandhu4302 3 ปีที่แล้ว +6

    Headline k likhi a 😡

  • @lovepreetkang2584
    @lovepreetkang2584 3 ปีที่แล้ว +21

    Mundy de ma nu sajha honi cahide

  • @hardeepkaur2207
    @hardeepkaur2207 3 ปีที่แล้ว +9

    Waheguru ji.....kyo kardy a Lok edaa Kisi di feeling NAL...Kisi di life NAL mjaak nhi krna chahida......

  • @HarpreetKaur-zi4ib
    @HarpreetKaur-zi4ib 3 ปีที่แล้ว +19

    ਅਨੰਦ ਕਾਰਜ ਗੁਰੂ ਸਾਹਿਬ ਅੱਗੇ ਇਕੋ ਵਾਰੀ ਹੁੰਦੇ ਆ

    • @shankwaliafranceparis9599
      @shankwaliafranceparis9599 2 ปีที่แล้ว

      mein te single but jayeda nhi pta . bechari kudi life kharab hogi ryt person Hona Chanda

  • @abroadhelp1800
    @abroadhelp1800 2 ปีที่แล้ว +3

    Oh God .....how beautiful and simple you are sister... God Bless You ❤

  • @kaur_bajwa
    @kaur_bajwa 2 ปีที่แล้ว

    Waheguru waheguru waheguru waheguru

  • @VinayKumar-xw2rq
    @VinayKumar-xw2rq 3 ปีที่แล้ว +6

    Sister nu insaf milna cahida

  • @GURPREETSINGH-fn9sk
    @GURPREETSINGH-fn9sk 3 ปีที่แล้ว +4

    Waheguru 🙏🙏🙏🙏🙏

  • @komaldhanjjal6703
    @komaldhanjjal6703 3 ปีที่แล้ว +15

    Kadi vi divorce kudi unmarried munde nal viah na karwae 🙏🏻

    • @deepti2910
      @deepti2910 3 ปีที่แล้ว +1

      Kyu

    • @marjanavellyjea3038
      @marjanavellyjea3038 3 ปีที่แล้ว

      Kyuk purani gaddi nma driver chlau te gaddi khtm 😔

    • @avtarbath1745
      @avtarbath1745 3 ปีที่แล้ว

      @@marjanavellyjea3038 very funny

  • @harjeetkaur1478
    @harjeetkaur1478 2 ปีที่แล้ว

    ਬਹੁਤ
    ਗਲਤਹੋਰਿਹਾਏਜੀਕੂੜੀਆਨਾਲ
    ਸਰਮਨਿਆਦੀਊਸੇਲੋਕਾਨੂੰਆਪਣੈਘਰੈਧੀਆਭੇਣਾਹੂੰਦੇਹੈਏਵੀ
    ਬਿਗਾਨੀਆਕੂੜੀਆਨੁੰਕਰਦੇਆਜੀਇਨਸਾਫਹੋਣਾਚਾਹੀਦਾਆਜੀਕੂੜੀਨਾਲਮੂੰਡੇਮਸਤੇਹੋਏਨੇਕੋਇਕੋਈਜਿਆਦਾਹੀਚਾਮਲੇਹੁੰਦੇਨੇਕੲਈਤਾਘਰਦੇਵੀਸਾਥਦਿੰਦੇਨੇਆਪਣੇਮੂੰਡੇਆਦਾਸਰਮਨਿਆਦੀਏਦਾਦੈਲੋਕਾਨੂੰ

  • @SandeepSingh-td5tr
    @SandeepSingh-td5tr 2 ปีที่แล้ว +1

    ਹੱਥਾਂ ਨਾਲ ਦਿੱਤੀਆਂ ਗੰਢਾ ਮੂੰਹ ਨਾਲ ਖੋਲਣੀਆਂ ਪੈ ਦੀਆਂ ਨੇ ਸਮਝ ਤੋਂ ਕੰਮ ਲਵੋ

  • @seemadhaliwal-ed5yo
    @seemadhaliwal-ed5yo 2 ปีที่แล้ว

    God bless you sis waheguru ji mehar karange !

  • @avtaarsingh8219
    @avtaarsingh8219 2 ปีที่แล้ว +2

    ਸਬ ਤੋਂ ਪਹਿਲੇ ਵਾਲੇ ਵੱਲ ਹੀ ਰਹੀ ਜਾਂਦੀ ਜੇ ਏਨਾ ਹੀ ਪਾਗਲ ਸੀ ਵਿਆਹ ਤੋਂ ਪਹਿਲਾ ਨੀ ਪਤਾ ਲਗਾ

  • @satveerGurmant
    @satveerGurmant 3 ปีที่แล้ว +3

    Tital ਤਾਂ ਸਹੀ ਲਿਖ ਦਿਆ ਕਰੋ ,,, ਕਿਉ ਲੋਕਾਂ ਦਾ ਮਜ਼ਾਕ ਬਣੋਨੇ ਹੁੰਨੇ ਓ,,, ਜਿਵੇਂ ਥੋਨੂੰ ਆਵਦੀ ਧੀ ਭੈਣ ਦੀ ਇੱਜਤ ਪਿਆਰੀ ਹੁੰਦੀ ਓਵੇਂ ਸਭ ਨੂੰ ਹੁੰਦੀ,,, ਰੱਬ ਨਾ ਕਰੇ ਕਲ ਨੂੰ ਕੇ ਮੇਰੇ ਨਲ ਏਦਾ ਕੁਝ ਹੁੰਦਾ ,,, ਤਾਂ ਤੁਸੀ ਇਹ ਲਿਖੋ ਗੇ ਰੱਜ ਕੇ ਕੀਤਾ use,,, ਮੈ use ਕਰਨ ਵਲੇ ਨੂੰ ਤਾਂ ਬਾਦ ਚ ਵੇਖੂ,,, ਪਹਿਲਾ ਥੋਡੇ ਤੇ ਕੇਸ ਕਰੁ ,,,😡😡👎👎👎👎👎

    • @GurjitSingh-pp1yt
      @GurjitSingh-pp1yt 2 ปีที่แล้ว

      Please is ladki ne Bhai Ji mera number do main help karna do na

  • @mintu139
    @mintu139 2 ปีที่แล้ว

    Waheguru meher kare 🙏🏻

  • @reetpallkaur6295
    @reetpallkaur6295 3 ปีที่แล้ว +11

    Mere nall v same eda he hoey 3 bar 😭😭😭😭

  • @Ranjeet536
    @Ranjeet536 2 ปีที่แล้ว +1

    ਇਹੋ ਜਹੀਆਂ ਨੇ ਇਹ ਧੰਦਾ ਚਲਾ ਰੱਖਿਆ ਵਿਆਹ ਕਰਵਾ ਕੇ ਪੈਸੇ ਲਵੋ ਤੇ ਅੱਗੇ ਵਿਆਹ ਕਰਵਾਉ

  • @navi_batala
    @navi_batala 2 ปีที่แล้ว

    Wmk🥺

  • @balwinderbains9256
    @balwinderbains9256 3 ปีที่แล้ว +3

    God bless you beta.Need justice ⚖️

  • @lalteshkumar2961
    @lalteshkumar2961 3 ปีที่แล้ว +2

    Koi Sister God bless you

  • @kishorekumar5770
    @kishorekumar5770 3 ปีที่แล้ว +22

    Yr sada punjan di ik he problem hai k ik orat he ik orat di dushman hai jina time ik orat dusri orat di respect nhi kardi ada da panga sada punjab vich kadhi khatam nhi ho sakda tusi kush v kr lo

    • @sangatsingh263
      @sangatsingh263 3 ปีที่แล้ว +2

      ਗੱਲ ਬਿਲਕੁਲ ਸੱਚ ਹੈ ਜੀ ਪਰ ਇਹ ਸਮਝਣ ਲਈ ਤਿਆਰ ਨਹੀਂ ਹਨ ਉਸ ਟਾਇਮ ਪਤਾ ਲਗਦਾ ਹੈ ਜਦੋਂ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਦਾ ਪਰਿਵਾਰ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਮੇਰੀ ਆਲੀ ਚੰਗੀ ਸਭ ਇਕੋ ਜਿਹੀਆਂ ਨੇ

    • @savita9395
      @savita9395 3 ปีที่แล้ว

      Is lyi sade desh da law b zimewaar hai

    • @savita9395
      @savita9395 3 ปีที่แล้ว

      Kalyughi maa

  • @daljitkaur1185
    @daljitkaur1185 3 ปีที่แล้ว +14

    Kuri nu insaaf milna chahida ,, munda v kuri nal rehna chaunda hona per munde di maa ne dabaya lagda.. maa Dushman hai,,,munde nu poora sath dena chahida

  • @JassMehra-680
    @JassMehra-680 5 หลายเดือนก่อน

    ਮਨੀਸ਼ਾ ਗੁਲਾਟੀ ਸਸਪੈਂਡ ਹੋ ਗਈ ਹੈ ਉਸ ਦੀ ਜਗ੍ਹਾ ਕੋਈ ਮੁੰਡਾ ਆ ਗਿਆ ਹੋਰ

  • @Romarani-ru3ed
    @Romarani-ru3ed 4 หลายเดือนก่อน

    haye raba 😢

  • @gavysekhon5442
    @gavysekhon5442 2 ปีที่แล้ว

    ਇਸ ਪਰਿਵਾਰ ਦਾ ਕਿਸੇ ਕੋਲ ਕੋ‌ਈ‌ ਨੰਬਰ ਹੈ

  • @ramandhaliwal9272
    @ramandhaliwal9272 3 ปีที่แล้ว +6

    Didi tuc honsla rkho raab jrur sath duga

  • @kimtilalheer1544
    @kimtilalheer1544 3 ปีที่แล้ว +8

    baita tusi insaaf chaunde aw te mneesha Gulati ji nu milo please baita agar insaaf laina tey🙏

  • @gurdipkassar8837
    @gurdipkassar8837 3 ปีที่แล้ว +3

    Well said bro this girl needs to be looked after by the boys family

  • @jattsaab9567
    @jattsaab9567 2 ปีที่แล้ว +1

    Es dysh ch kadi ni milna ensaf case chahy jo v hoy pr ensaf ni tarek mildi aa 5 sal tak ta bas chakar lagdy aa bas case li

  • @Mangacharik
    @Mangacharik 5 หลายเดือนก่อน

    Kabhi bhi Dhokha Nahin dena

  • @singhamandeep5992
    @singhamandeep5992 2 ปีที่แล้ว

    daily post waliyo panjabi te sahi Likhia kro
    ??

  • @kamalgill1851
    @kamalgill1851 2 ปีที่แล้ว

    kitho di news aa eh

  • @sonubhatia5768
    @sonubhatia5768 2 ปีที่แล้ว +1

    sister nu insaaf milna chahida

  • @shaktinandansohal6040
    @shaktinandansohal6040 3 ปีที่แล้ว +8

    Channi saab bhaano koi kanoon

  • @marjanavellyjea3038
    @marjanavellyjea3038 3 ปีที่แล้ว +7

    jo baba krda vadia krda ehde ch he kudiye teri koi bhlayi huni baba sabb theak kru 🙏

  • @lovepreetkang2584
    @lovepreetkang2584 3 ปีที่แล้ว +17

    Kudi theek he munda glt he

  • @Aarvi_rk
    @Aarvi_rk 2 ปีที่แล้ว +5

    This is the lack of education and self respect. Why does that girl wants to live with such a man who doesn't want to keep her. Why everyone is saying ki othe vasauni aa.. kyu vasauni aa . Kaarwai kro pr ehuje ghr ch kudi kyu tor rhe ho.. te oh kudi di koi self respect hai ki nahi.. ake ji mnu jithe rkhu mai rehlu.. kede jamane ch reh rhe aa lok..

  • @BaljitKaur-zo1le
    @BaljitKaur-zo1le 2 ปีที่แล้ว

    Waheguru ji bachi di help kro

  • @navreet8788
    @navreet8788 3 ปีที่แล้ว +1

    Wmk

    • @jashanpreet4688
      @jashanpreet4688 2 ปีที่แล้ว

      Hello

    • @sukhwinderrehill9590
      @sukhwinderrehill9590 2 ปีที่แล้ว

      Phila tan kudia apni mrji kardian ne baad che rona krlona hi rhinda do waar che swarg nark da ptaa nhi lgaa teesri waar ki jroorat ceegi dislike kro edade bcchian noo

  • @MANPREETKAUR-jh7ms
    @MANPREETKAUR-jh7ms 2 ปีที่แล้ว +1

    J ohne app dhakye nl vyah krvaya c fher hun vichari nu rakhde kyn ni.. Kini nyc kudi a plz help her

  • @Pari..1606
    @Pari..1606 3 ปีที่แล้ว +1

    Iss sister ko insaaf milna chahiye

  • @kitabiduniyapunjabknowledg7976
    @kitabiduniyapunjabknowledg7976 2 ปีที่แล้ว

    Bhole lokan da duniya di koi jgah nahi

  • @harmanminhas9796
    @harmanminhas9796 2 ปีที่แล้ว

    Vichari da faida chuk lia

  • @MANPREETSINGH-fh5lh
    @MANPREETSINGH-fh5lh 2 ปีที่แล้ว

    Beaman ਲੋਕਾਂ to ਦੂਰ raah ਕਰੋ jamana ਬਹੁਤ beman ਹੈ sari dunia changi ਨਹੀ ਹੈ

  • @Ratinderjeetkaur
    @Ratinderjeetkaur 3 ปีที่แล้ว +7

    Koi kise da dukh nhi smjda ajkl kyu ykeen krde hude o hrek aapna faida sochda aapna mtlb kd da

  • @arrygill3845
    @arrygill3845 2 ปีที่แล้ว +2

    Je shonna te jayedadd ,jamin dekh ke viha karoge tan tin var ni pata ni kine var pa je bs munda changa labho Changgi jamir vala munda labho Changgi jamin vala ni🙏

  • @harbhajansingh5698
    @harbhajansingh5698 2 ปีที่แล้ว +2

    Bhen mnu lgda me eni jayda samjh wala nai k slaah deva pr fer v ik gal kehna pyar ohda a ajj de time ch jesde kol pesa a yan koi bhar pakka a oh bhavne munda a yan kudi waheguru ji mehar krn bhen tere tere waheguru g ka khalsa waheguru g ki fateh

  • @rajwinderkaur194
    @rajwinderkaur194 2 ปีที่แล้ว

    🙏🙏🙏🙏🙏👍👍👍👍👍👍👍👍

  • @anamika7920
    @anamika7920 2 ปีที่แล้ว

    Nd daily post ne headline v kini vdia deyi kudi di izzat di dhajjiyaan te ehi uda rahe eh words ,use ,ashiq , rajj k kita use?

  • @balraj_hundal
    @balraj_hundal 2 ปีที่แล้ว

    Mehron Saab Deyo parshad Ehnu Bande nu

  • @jagjeetsingh7767
    @jagjeetsingh7767 3 ปีที่แล้ว +3

    Bachelor oh dukhi ki marriage ni hundi ... Married oh dukhi ne ke vivah ni c karvona yaar samaj ni kariye te kariye c...

    • @dadsangel1855
      @dadsangel1855 2 ปีที่แล้ว

      Merriage ni krni cahidi 😞😭

    • @jagjeetsingh7767
      @jagjeetsingh7767 2 ปีที่แล้ว

      @Preet Kaur tusi married ho ?

  • @ManpreetSingh-pu4gl
    @ManpreetSingh-pu4gl 2 ปีที่แล้ว

    Daily post waleo face na dikhya kro kisi vi eda situation wali kudi da blur lr diya kro ji

  • @kamalchawla189
    @kamalchawla189 2 ปีที่แล้ว

    Dukhi insan nu lok hor dukhi krde.

  • @BaljinderSinghBala
    @BaljinderSinghBala 5 หลายเดือนก่อน

    😢😢😢 ki yaar kisi di kudi naal ava krda na lok jmi SRM ni aaondi yar 😢😢😢 fansi honi chahidi aa ahoja loka nu ...... Katl to vda jurm aa ah

  • @geetakamboj8280
    @geetakamboj8280 2 ปีที่แล้ว +2

    Eh koi gl aa jdo dil kita viah krva lo tey jdo jee kre shad do

  • @taransingh8211
    @taransingh8211 2 ปีที่แล้ว

    💔

  • @deepkour9528
    @deepkour9528 3 ปีที่แล้ว +4

    🙇‍♀️🙇‍♀️

  • @jagroopsinghroop4208
    @jagroopsinghroop4208 3 ปีที่แล้ว +1

    Mai help krugi

  • @rajwinderkaur9147
    @rajwinderkaur9147 2 ปีที่แล้ว +4

    ਪਹਿਲਾ ਇਕ ਨੀ ਕਠੇ 2ਤਲਾਕ ਹੋਏ
    ਇੱਕ ਗ਼ਲਤ ਹੋ ਸਕਦਾ ਦੋਵੇਂ ਘਰ ਤੇ ਨੀ
    ਓਹਨਾ ਦਾ ਘਰ ਖਰਾਬ ਕੀਤਾ ਓਹਨਾ ਦੀ ਈ ਬਦ ਦੁਆ ਲੱਗੀ ਇਹ ਇਹਨੂੰ
    ਐਸ ਲੀ ਏ ਸਭ ਹੋਇਆ
    ਮੈਨੂੰ ਨੀ ਲਗਦਾ ਮੈ ਕੁਝ ਗ਼ਲਤ ਬੋਲਿਆ
    ਜੇ ਵਸਣਾ ਨੀ ਹੁੰਦਾ ਤਾਂ ਅਗਲੇ ਦਾ ਘਰ ਵੀ ਨਾ ਖਰਾਬ ਕਰਿਆ ਕਰੋ 🙏🙏

    • @maninder1960
      @maninder1960 2 ปีที่แล้ว

      Right

    • @maninder1960
      @maninder1960 2 ปีที่แล้ว

      Shi kha tushi 🙏🙏🙏

    • @maninder1960
      @maninder1960 2 ปีที่แล้ว

      Good

    • @maninder1960
      @maninder1960 2 ปีที่แล้ว

      Sister right ho tushi

    • @maninder1960
      @maninder1960 2 ปีที่แล้ว

      Kudi ne pahila 2 talak kiyo le c 🙏🙏🙏🙏🙏🙏

  • @sannywarval5400
    @sannywarval5400 3 ปีที่แล้ว +4

    Kudi bilkul sahi aa saf dil di a

  • @gulabludhiana869
    @gulabludhiana869 3 ปีที่แล้ว +2

    Guru Ghar wich lavafara Karna band hona chida Aa cotmarege da

  • @PunjabiBoyAnant
    @PunjabiBoyAnant 3 ปีที่แล้ว +12

    Kudi nu munde nal dilo pyar a o apne husband to bina ni reh sakdi

    • @sannywarval5400
      @sannywarval5400 3 ปีที่แล้ว

      Sahi gal aa bhan kudi nu munde nal dilo pyaar aa munde nhi karda pyaar but aj kal kudiya v dilo pyaar nhi kariya chad de diya aa

  • @gameshorts3008
    @gameshorts3008 2 ปีที่แล้ว

    Tusi feature baare Changi Taran shoch samjh ke faisla Lena ...