ਖ਼ੂਬਸੂਰਤ ਮਹਿਲਾ ਅਫ਼ਸਰ ਦੇ ਘਰੋਂ ਮਿਲੇ ਕਰੋੜਾਂ ਰੁਪਏ, ਅਧਿਕਾਰੀਆਂ ਦੇ ਪੈਸੇ ਗਿਣ-ਗਿਣ ਸੁੱਕ ਕੇ ਗਏ ਬੁੱਲ੍ਹ

แชร์
ฝัง
  • เผยแพร่เมื่อ 6 พ.ค. 2022

ความคิดเห็น • 64

  • @pargatbhutwadhiajimerapind7353
    @pargatbhutwadhiajimerapind7353 ปีที่แล้ว +11

    ਵੰਡ ਦੈਣਾ ਚਾਹੀਦਾ ਗਰੀਬਾਂ ਵਿੱਚ ਜਿਹੜੇ ਵਿਚਾਰੇ ਭੁੱਖ ਮਰੀ ਚ ਗੁਜਾਰਾ ਕਰਦੇ ਪਏ ਨੇ

  • @BalwinderSingh-ug9fe
    @BalwinderSingh-ug9fe 10 หลายเดือนก่อน +6

    ਪਿੱਛਲੇ 25ਸਾਲਾਂ ਵਿੱਚ ਇਹੋ ਕੁੱਝ ਹੀ ਹੋਇਆ ।ਲੀਡਰ ਆਪਣਾ ਬਚਾਅ ਕਰਨ ਲਈ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ।

  • @sarbjithero1308
    @sarbjithero1308 2 ปีที่แล้ว +8

    ਓ. ਐਨਾ ਪੈਸਾ,ਹੱਕ ਸੱਚ ਦੀ ਕਮਾਈ ਹੈ ਇਹ ਕਿਥੇ ਦੀ ਗੱਲ ਹੈ ਜੀ,, ਇਹਨਾ ਲੋਕਾਂ ਨੂੰ ਬਹੁਤ ਪੈਸਾ ਬੈਂਕਾਂ ਕਰਜ ਦੇ ਦੇ ਦਿਆਂ ਹਨ ਜਿਵੇਂ ਨੀਰਜ ਕੁਮਾਰ, ਵਿਜੇ ਮਾਲਿਆ, ਕੲੀ ਹੋਰ ਹੈ ਜੀ,,ਕਰੋ ਗਰੀਬਾਂ ਦੀ ਸੇਵਾ

  • @rooplal7836
    @rooplal7836 ปีที่แล้ว +7

    ਹੁਣ ਗਰੀਬ ਨੂੰ ਦਿਹਾੜੀ ਨੀ ਮਿਲਦੀ ਇਹ ਘਰ ਟਰੰਕ ਭਰੀ ਬੈਠੇ ਹਨ 😌😌😌😌😌

  • @RANJITSingh-nv9fq
    @RANJITSingh-nv9fq 10 หลายเดือนก่อน +2

    ਚਲੋ ਬਹੁਤ ਵਧੀਆ ਹੋਇਆ ਸਰਕਾਰੀ ਖ਼ਜ਼ਾਨੇ ਚ ਅਗਰ ਇਹ ਸਾਰਾ ਪੈਸਾ ਚਲਿਆ ਜਾਵੇ ਤਾਂ

  • @ajayrandhawa8531
    @ajayrandhawa8531 2 ปีที่แล้ว +28

    ਇਹ।ਪੈਸਾ।ਗਰੀਬਾ।ਵਿਚ।ਵੰਡ।ਦਿਉਜੀ

    • @RANJITSingh-nv9fq
      @RANJITSingh-nv9fq 10 หลายเดือนก่อน

      ਗਰੀਬਾਂ ਚ ਨਹੀ ਵੰਡਿਆ ਜਾ ਸਕਦਾ ਕਨੂੰਨ ਮੁਤਾਬਕ ਸਰਕਾਰੀ ਖ਼ਜ਼ਾਨੇ ਚ ਜਮਾਂ ਹੋ ਸਕਦਾ ਓਹ ਵੀ ਕੋਰਟ ਦਾ ਫ਼ੈਸਲਾ ਆਉਣ ਤੇ

  • @tarndeepsinghdhaliwal5105
    @tarndeepsinghdhaliwal5105 ปีที่แล้ว +3

    ਪੈਸੇ ਤ ਬਹੁਤ ਸਾਰੇ ਲੋਕ ਦੱਬੀ ਬੈਠੇ ਹਨ ਕਾਲੇ ਨਾਗ ਬਣ ਕੇ

  • @charanjitsingh4388
    @charanjitsingh4388 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਇਹ ਪੈਸਾ ਲੋਕਾਂ ਕੋਲੋਂ ਲੁਟਿਆ ਹੈ । ਲੋਕਾਂ ਵਿੱਚ ਹੀ ਲਾ ਦਿਉ ਲੋਕਾਂ ਦੇ ਵਿਕਾਸ ਵਿੱਚ ਹੀ ਲਾ ਦਿਉ ।

  • @sadhusinghpatnga
    @sadhusinghpatnga หลายเดือนก่อน +2

    ਵੈਸੇ ਭਾਰਤ ਵਿਚ ਗ਼ਰੀਬੀ ਬਹੁਤ ਹੈ

  • @Kemenff
    @Kemenff 18 วันที่ผ่านมา

    Kush gareeba vich vand deyaa krn lorband loka vich❤

  • @sonyvalu6137
    @sonyvalu6137 10 หลายเดือนก่อน +1

    ਚੋਰੀਆਂ, ਤੇ, ਰਿਸ਼ਵਤ, ਦੇ, ਪੈਸੇ, ਹਨ, ਇਹ, ਪੈਸੇ, ਗਰੀਬਾਂ ਨੂੰ, ਦਿੱਤਾ ਜਾਵੇ

  • @bakshishsingh651
    @bakshishsingh651 2 ปีที่แล้ว +3

    Sir 30٪ tax + cess paid to the tax department after deduction this amount has been recovered.

  • @baldevsidhu9960
    @baldevsidhu9960 ปีที่แล้ว

    👌

  • @onkarsingh7608
    @onkarsingh7608 2 ปีที่แล้ว +2

    Ajay taa BEEBI di gall jo rahi hai BHAPAji ta,,,,,,,,😂⚡

  • @gurmukhsingh5499
    @gurmukhsingh5499 2 ปีที่แล้ว +7

    ਕਿਥੇ ਦੀ ਗੱਲ ਆ

  • @aadiwaljk4762
    @aadiwaljk4762 2 ปีที่แล้ว +1

    😲😲😲😲😲

  • @nirmalsingh5719
    @nirmalsingh5719 2 ปีที่แล้ว

    Punjab highly officer also

  • @BalwinderSingh-zo3vh
    @BalwinderSingh-zo3vh ปีที่แล้ว

    इनके रिश्तेदारों के अकाउंट ओर घर चेक करने चाहिए

  • @gillmusichardasa9949
    @gillmusichardasa9949 2 ปีที่แล้ว +4

    Eeh Sara janta da paisa hai

  • @sparkfacts5493
    @sparkfacts5493 2 ปีที่แล้ว +1

    Power of ias

  • @harjeetkaur9147
    @harjeetkaur9147 2 ปีที่แล้ว +4

    Kise nu Khan nu roti. Bhi nhi mildi koi paise vich khed Raha

  • @chanchalsingh9938
    @chanchalsingh9938 11 หลายเดือนก่อน +2

    ਹਾਏ ਇਨਾ ਪੈਸਾ ਮੈਨੂੰ ਦਁਸ ਹਜਾਰ ਰੁਪਏ ਦੇ ਦਿੳ

  • @h.s.dhaliwal1826
    @h.s.dhaliwal1826 ปีที่แล้ว +1

    ਹਾਏ ਸਾਨੂੰ ਪੰਜ। ਲੱਖ ਦੇ ਦਿਉ ਮੇਰੀ ਪੜ ਜੂ

  • @Kemenff
    @Kemenff 18 วันที่ผ่านมา

    Haye ena peisa 10lakh meinu de deo mi aapna new ghr lei lva mera ghr dignwala ae bahut dar lagda barsha surru ho giaa

  • @user-zd5dx2vo3h
    @user-zd5dx2vo3h 9 หลายเดือนก่อน

    Aih hai MA Di bad dua puter aish karda karda kasuta phasaia aih sarai paisai pun Dan check wart lanai chshidai han ais dusht nu hath ch ktora daio Tan jo mang kai apna tai Sonu wife tai apnai puter da Pate bhar sakai

  • @luckygrewal4421
    @luckygrewal4421 2 ปีที่แล้ว +5

    Wadde chor dekho

  • @sukhdeepkajla4372
    @sukhdeepkajla4372 2 ปีที่แล้ว +1

    1no.
    Di ta nhi ho skdi kde v eni rakm. Gariba ch vand deo ghato ghat assesa ta denge.

  • @ravinderkaur3905
    @ravinderkaur3905 ปีที่แล้ว

    Bank kisi grib da loan nhi krde

  • @happysidhu5251
    @happysidhu5251 2 ปีที่แล้ว +4

    Punjab vich v aa jao ji

  • @RajinderSingh-lk8pu
    @RajinderSingh-lk8pu 2 ปีที่แล้ว

    Modi. Sarkar. Modi. Raj

  • @harishchanderbhumbla8042
    @harishchanderbhumbla8042 ปีที่แล้ว

    O bank ch javegi salary

  • @newsfacts5608
    @newsfacts5608 2 ปีที่แล้ว

    Machines da da sukkeya thukk idda likho bhaji

  • @kuldeepessar209
    @kuldeepessar209 ปีที่แล้ว

    😱🙈🙉🙊

  • @punjabsingh3857
    @punjabsingh3857 10 หลายเดือนก่อน

    ਪੈਦਾ ਤੈ ਤਾ ਵੀ ਜੈ ਲੋਕਾ ਲੋਕਾ ਨੂੰ ਵੰਡੌ

  • @rameshkumar-xk7ki
    @rameshkumar-xk7ki ปีที่แล้ว

    Ehmehla. 2nmbrhai

  • @parminderkaur4426
    @parminderkaur4426 10 หลายเดือนก่อน

    Griban nu vando.sanu dio.gribi door ho joogi.please.....

  • @paramjeetkaur9316
    @paramjeetkaur9316 ปีที่แล้ว

    Ajay Bande Desh Nu Lutere ne Sarkari aspata Khyal nahin kar di

  • @kamaljitsingh1317
    @kamaljitsingh1317 2 ปีที่แล้ว +4

    Varh hi khet khagi

  • @majorsingh2472
    @majorsingh2472 2 ปีที่แล้ว

    Wahegurji meher kare gareeb mar rahy hun

  • @pinkykaur4239
    @pinkykaur4239 ปีที่แล้ว

    ਗਰੀਬ ਲੋਕ ਦੇ ਪੈਸੇ ਹਨ

  • @navneetbuttar9299
    @navneetbuttar9299 10 หลายเดือนก่อน

    Paisa sab kus hi ho gia ihna paap kita fada kus nahi hoia is da hospital band kare ih Paisa lor wand loka which wand dew karo

  • @inder_Sahota_8232
    @inder_Sahota_8232 2 ปีที่แล้ว

    I am bhut greeb hu muje v 10lakhdedo

  • @dilbagsingh4857
    @dilbagsingh4857 2 ปีที่แล้ว

    ਰਿਸ਼ਵਤ ਖੋਰੇ ਲੋਕ ਲੁੱਟ ਕੇ ਖਾ ਰਹੇ ਹਨ

  • @MSGFANSBATHINDA
    @MSGFANSBATHINDA 2 ปีที่แล้ว

    Sade varge griba nu de dyo

  • @JaspalSingh-tv5ne
    @JaspalSingh-tv5ne 2 ปีที่แล้ว

    Gariba noo de Dio kite Garib sokha sah len

  • @ravinderkaur3905
    @ravinderkaur3905 ปีที่แล้ว

    Eho jehe chora nu rishwat khora nu shrm nhi andi gande chor loko kisi grib study child di help hi kr devo eho jehi nu umar kaid di sja hove

  • @gurjitsinghratoul2139
    @gurjitsinghratoul2139 2 ปีที่แล้ว

    Thoray j menu de deyo me gadi de tayar pava lava 😂😂😂😜

  • @sadhusinghpatnga
    @sadhusinghpatnga หลายเดือนก่อน

    ਟਕੇ ਟਕੇ ਲਈ ਮਰਦਾ ਕੋਈ ਕਿਧਰੇ ਡਬਲ ਕਮਾਈਆਂ ਵਾਹ ਦੁਨੀਆਂ ਦੇ ਸਾਈਆਂ ਵਾਹ ਵਾਹ ਵਾਹ ਤੇਰੀਆਂ ਵਡਿਆਈਆਂ

  • @HarjinderSingh-ir7vs
    @HarjinderSingh-ir7vs ปีที่แล้ว

    ਪੈिਸਅਾ.ਦੀਅਾ.ਖੁਰਲ਼ੀਅਾ.ਬਣਾੲੀਅਾ.िੲੰਨੇ.ਪੈਸੇ.ਨੇ

  • @NarinderSingh-ce3bh
    @NarinderSingh-ce3bh 2 ปีที่แล้ว +2

    Toba toba chor

  • @GurdeepSingh-rb5qt
    @GurdeepSingh-rb5qt 2 ปีที่แล้ว +1

    Lotu officer

  • @SoniSingh-qm1uo
    @SoniSingh-qm1uo 2 ปีที่แล้ว

    ਸਾਰੇ ਰਿਸ਼ਵਤ ਖੋਰ ਬੱਚ ਕੇ ਨਿਕਲ ਵੀ ਜਾਂਦੇ ਨੇ