7 ਸਾਲਾ ਧੀ ਨੂੰ ਵੱਢ ਕੇ ਫੂਕਣ ਵਾਲੀ ਜੱਲਾਦ ਮਾਂ ਤੋਂ ਸੁਣੋ ਕਿਉਂ ਮਾਰੀ ਆਪਣੀ ਬੱਚੀ, ਕੰਬ ਜਾਏਗੀ ਰੂਹ

แชร์
ฝัง
  • เผยแพร่เมื่อ 2 ธ.ค. 2024

ความคิดเห็น • 745

  • @Baljindersingh-cx5yr
    @Baljindersingh-cx5yr 4 ปีที่แล้ว +21

    ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਦੇ ਹਾਂ ਦੁਨੀਆ ਵਿੱਚ ਕਿਸੇ ਵੀ ਰਿਸ਼ਤੇ ਤੇ ਕੋਈ ਵਿਸ਼ਵਾਸ਼ ਨਹੀਂ ਰਿਹਾ ਜਿਸ ਮਾਂ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਹੋਵੇ ਉਸੀ ਬੱਚੇ ਦੀ ਗਰਦਨ ਉੱਪਰ ਗੰਡਾਸਾ ਚਲਾ ਦੇਵੇ ਉਹ ਵੀ ਇੱਕ ਮਾਂ ਫੇਰ ਅਸੀਂ ਬਾਕੀ ਰਿਸਤੇ ਨਾਤਿਆਂ ਦੁਨੀਆਂ ਦਾਰੀ ਉੱਪਰ ਕੀ ਵਿਸ਼ਵਾਸ ਰਖ ਸਕਦੇ
    ਇਸ ਮਾਂ ਨੂੰ ਫਿਰ ਅਸੀਂ ਕੀ ਕਹਿ ਸਕਦੇ ਹਾਂ ਕਿ ਬੱਚੇ ਖਾਣੀ ਮਾਂ ਜਾਂ ਫਿਰ ਡੈਣ ਇਸ ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਕੇ ਸਾਡੇ ਸਮਾਜ ਵਿਚ ਇਸ ਤਰ੍ਹਾਂ ਦੀਆਂ ਅਗਾਂਹ ਤੋਂ ਕੰਮ ਨਾ ਹੋ ਸਕੇ

  • @sonyvalu6137
    @sonyvalu6137 6 หลายเดือนก่อน +6

    ਵਾਹਿਗੁਰੂ ਜੀ ਹੀ ਜਾਣਦਾ ਹੈ ਕੀ ਬਣੇਗਾ ਦੁੱਨੀਆਂ ਦਾ।

    • @JazyBiman
      @JazyBiman 5 หลายเดือนก่อน

      😢😢😢🙏🤲🤲😭😭🤲🤲🙄🙄🧐🤲

    • @JazyBiman
      @JazyBiman 5 หลายเดือนก่อน

      😭😭😡😡😡😡😡😡😡😡😡😡😡😡😡😡😡😡😡💔💔💔💔💔🪱🪱🪱🪱🪱🪱👈

  • @gurmeetsingh5911
    @gurmeetsingh5911 3 ปีที่แล้ว +5

    ਆ ਜਾ ਬਾਬਾ ਨਾਨਕਾ

  • @varindersandhuharike2922
    @varindersandhuharike2922 4 ปีที่แล้ว +59

    ਇਸ ਔਰਤ ਨੇ ਸਾਰੇ ਪਰਿਵਾਰ ਦੀ ਜ਼ਿਦਗੀ ਬਰਬਾਦ ਕਰਤੀ ਬਾਕੀ ਬੱਚੇ ਵੀ ਰੁਲ ਜਾਣਗੇ ਵੀਰੇ ਇਸ ਔਰਤ ਕੋਲੋਂ ਤੁਹਾਨੂ ਸਾਰਿਆਂ ਨੂੰ ਹੀ ਖਤਰਾ ਹੈ ਅਗੇ ਤੋ

  • @sukhrajkaur4948
    @sukhrajkaur4948 4 ปีที่แล้ว +47

    ਵਾਹਿਗੁਰੂ ਜੀ ਸਤਿਨਾਮ ਜੀ

  • @RamKumar-ru7gt
    @RamKumar-ru7gt 3 ปีที่แล้ว +49

    mata ਗੁਜਰੀ ਜੀ ਵਰਗੀ ਕੋੲੀ ਮਾ ਨੲੀ ਹੋਣੀ .Waheguru ji

    • @JASNEETKAUR-z9r
      @JASNEETKAUR-z9r 6 หลายเดือนก่อน

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢 Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢

  • @HELLOWorld-le9on
    @HELLOWorld-le9on 4 ปีที่แล้ว +61

    ਕੁੜੀ ਦੇ ਬਾਪ ਨੇ ਪਿਤਾ ਹੋਣ ਦਾ ਸਹੀ ਫਰਜ ਨਿਭਾਇਅਾ, ਧੀ ਦੀ ਰੂਹ ਨੂੰ ਸ਼ਾਤੀ ਮਿਲੀ ਹੋੳੁਗੀ🙏🙏

  • @Harman.boutique
    @Harman.boutique 3 ปีที่แล้ว +2

    ਮਾਂ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ ਕਲਯੁਗੀ ਮਾਂ ਨੇ ....

  • @KulwantSingh-ff4ju
    @KulwantSingh-ff4ju 4 ปีที่แล้ว +51

    ਇਸ ਕੇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਕੁੱਝ ਹੋਰ ਸ਼ੱਕ ਲੱਗਦਾ

    • @f47-m6e
      @f47-m6e 3 ปีที่แล้ว

      kulwant Singh virr people like you always look for darma rit someone die n u looking for drama ur a shit bag

  • @daljitkaur4726
    @daljitkaur4726 4 ปีที่แล้ว +85

    ਇਸ ਦੇ ਨਾਲ ਕੋਈ ਹੋਰ ਵੀ ਹੈ ਘਰ ਵਾਲਾ ਜਿਆਦਾਤਰ ਬਾਹਰ ਰਹਿੰਦਾ ਹੈ ਚੰਗੀ ਤਰ੍ਹਾਂ ਪੜਤਾਲ ਕਰੋ

    • @sukhajas8111
      @sukhajas8111 4 ปีที่แล้ว +3

      Sahi gal a Ji tuhadi

    • @thanksgod.9526
      @thanksgod.9526 4 ปีที่แล้ว +3

      Hanjii .gal kush hor hai.

  • @SukhevSingh-kl8wn
    @SukhevSingh-kl8wn 2 หลายเดือนก่อน

    ਗ੍ਰੰਥੀ ਬਹੁਤ ਸਿਆਣਾ ਵਾਹਿਗੁਰੂ ਜਿ ਏਨੀਆਂ ਹੋਵੈ

  • @ranranjit237
    @ranranjit237 7 หลายเดือนก่อน +12

    ਇਹੋ ਜਿਹੀਆਂ ਮਾਵਾਂ ਧਰਤੀ ਤੇ ਬੋਝ ਹੁੰਦੀਆਂ ਹਨ ਲਾਹਨਤਾਂ ਨੇ

  • @khaira.8364
    @khaira.8364 4 ปีที่แล้ว +9

    ਮਾਂ ਤੇ ਰੱਬ ਦਾ ਰੂਪ ਹੁੰਦਾ। ਪਰ ਇਹ ਮਾਂ ਤੇ ਮਾਂ ਦੇ ਨਾ ਤੇ ਕਲੰਕ ਆ 🙏🙏WMK 🙏

  • @djonceagain2982
    @djonceagain2982 4 ปีที่แล้ว +86

    ਭਾਈ ਸਾਹਿਬ ਬਹੁਤ ਸਿਆਣੇ ਆ।

    • @harleenkaur3108
      @harleenkaur3108 4 ปีที่แล้ว +2

      Ajj kul dunia siani bahut bun ke dusdi hai. Pur dunia chlak bahut hai

    • @JazyBiman
      @JazyBiman 5 หลายเดือนก่อน +2

      😭😭😭😭😭😭😭😭😭😭😭🙄🙄🙄🧐🧐🤔🤔🤔🤔

    • @JazyBiman
      @JazyBiman 5 หลายเดือนก่อน

      😢😢😢😢😢🙏🙏🤲🤲😭😭😭🤲🤲🤲🙄🙄🧐🧐🤔🤔🙏🙏🤲🤲😭😭😭😭🙄🙄🧐🤔🤔

  • @balvinderkenth6086
    @balvinderkenth6086 4 ปีที่แล้ว +23

    ਵਾਹਿਗੁਰੂ ਵਾਹਿਗੁਰੂ ਜੀ ਬੱਚੀ ਦੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣਾ ਵਿੱਛੜੀ ਰੂਹ ਨਂੂ ਸ਼ਾਂਤੀ ਮਿਲੇ।
    ਮਾਂ ਤਾਂ ਬਚਾ ਰੋਂਦਾ ਦੇਖ ਨਹੀਂ ਸਕਦੀ ਵਾਹਿਗੁਰੂ ਜਾਣ ਦੇ ਕਿ ਭਾਣਾ ਵਰਤ ਗਿਆ ਦੁੱਖ ਬਹੁਤ ਹੋਇਆਂ ਕੋਈ ਸ਼ਬਦ ਨਹੀਂ ਹੈ

  • @harjindkaurvlogs
    @harjindkaurvlogs 4 ปีที่แล้ว +106

    ਔਰਤ ਦੇ ਨਾਮ ਤੇ ਕਲੰਕ ਲਾ ਤਾਂ...... ਮਾਂ ਸ਼ਬਦ ਸਬ ਤੋਂ ਪਵਿੱਤਰ ਰਿਸ਼ਤਾ ਆ... ਇਹ ਕੀ ਕਰਤਾ 😡😡😡

    • @sukhajas8111
      @sukhajas8111 4 ปีที่แล้ว +2

      Sahi gal a Ji tuhadi kiyonke tusi vi ek aurat ho bache rab da roop hunde a

    • @davinderkaur3697
      @davinderkaur3697 4 ปีที่แล้ว +2

      Right

    • @sukhajas8111
      @sukhajas8111 4 ปีที่แล้ว +2

      Harjinder Ji mera connect number lelo 00971562816440

    • @sukhajas8111
      @sukhajas8111 4 ปีที่แล้ว +1

      @@davinderkaur3697 Ji mera connect number he 00971562816440

    • @harryrandhawa7202
      @harryrandhawa7202 4 ปีที่แล้ว +2

      Ryt

  • @varindersandhuharike2922
    @varindersandhuharike2922 4 ปีที่แล้ว +2

    ਮੈਡਮ ਜੀ ਸਿਖੀ ਸਰੂਪ ਨੂੰ ਸਲਾਮ ਹੈ ਜੀ

  • @amanpreetkaur8781
    @amanpreetkaur8781 5 หลายเดือนก่อน +4

    ਕੋਈ ਇਹ ਜਨਾਨੀ ਹਿੱਲੀ ਨਹੀਂ ਕੁੱਝ ਨਹੀਂ ਹੋਇਆ ਇਸ ਗੱਲ ਪਿੱਛੇ ਵੀ ਕੋਈ ਰਾਜ ਆ ਇਹਨੂੰਸ ਖ਼ਤ ਸਜ਼ਾ ਮਿਲਣੀ ਚਾਹੀਦੀ ਹ😢😢😢ੈ

  • @harbhajankaur4405
    @harbhajankaur4405 4 ปีที่แล้ว +28

    ਸਜਾ ਤਾ ਸਖਤ ਹੋਣੀ ਚਾਹੀਦੀ ਹੈ ਭਾਈ ਸਾਹਿਬ ਨੇਕ ਸਭਾ ਦੇ ਲਗਦੇ ਹਨ

  • @JTS333
    @JTS333 ปีที่แล้ว +1

    Father has not even shed one tear he’s talking so normal

  • @pushpinderkaurtv
    @pushpinderkaurtv 4 ปีที่แล้ว +36

    Hor gallan te gallan mainu police mulazam mam dumala sajaea hai poori sikhi ch dekh k bahut hi vadia lags.permatma eh mam di din dugni te raat chougini trakki baxe.tandrusti baxe.lammi umar wali hove.beta main eh kehna chahndi haan k es department vich koi virla hi Officer Imandaar hai par tusi hamesha imandaar reh k duty nibhaeo.thanku

    • @MrsSidhu-hv8ll
      @MrsSidhu-hv8ll 4 ปีที่แล้ว +6

      She is my friend sardarni Gurwinder kaur, 🥰🥰 feeling proud 😇😇

    • @jogindergill5433
      @jogindergill5433 4 ปีที่แล้ว +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਹੋਵੇ ਜੀ, ਪੁਲਿਸ ਇੰਸਪੈਕਟਰ ਗੁਰਵਿੰਦਰ ਕੌਰ ਨੇ ਦੁਮਾਲਾ ਸਜਾਇਆ ਬਹੁਤ ਵਧੀਆ ਲੱਗਿਆ ।ਇੰਸਾਫ ਜਰੂਰ ਹੋਵੇਗਾ, ਜਿਉਂਦੇ ਵਸਦੇ ਰਹੋ, ।

    • @parveenkaur587
      @parveenkaur587 4 ปีที่แล้ว

      Sahi gall hai menu bhi eh mam bhut sohny lgy. Ty ona da bolan da tarika bhi bhut vdiya.

    • @devilboy3196
      @devilboy3196 4 ปีที่แล้ว

      @@parveenkaur587 0hmm I'm I'm

  • @balveersidhu4768
    @balveersidhu4768 4 ปีที่แล้ว +159

    ਔਰਤ ਦੀ ਬੋਲ ਚਾਲ ਤੋਂ ਲਗਦਾ ਹੈ ਕਿ ਉਸ ਦਾ ਦਿਮਾਗ ਠੀਕ ਨਹੀਂ ਜਿਸ ਕਾਰਨ ਗੁੱਸਾ ਜਿਆਦਾ ਆਇਆ ਅਤੇ ਕੰਟਰੋਲ ਨਹੀਂ ਕਰ ਸਕੀ।ਦਿਮਾਗੀ ਅਸੰਤੁਲਨ ਵਾਲਾ ਗਲਤੀ ਕਰਨ ਤੋਂ ਬਾਅਦ ਕਈ ਵਾਰ ਜਿਆਦਾ ਡਰ ਵੀ ਛੇਤੀ ਜਾਂਦਾ ਹੈ।ਦਿਮਾਗੀ ਅਸੰਤੁਲਨ ਬਹੁਤ ਮਾੜੀ ਬਿਮਾਰੀ ਆ ਅਤੇ ਇਸ ਦਾ ਪੱਕਾ ਇਲਾਜ ਵੀ ਨਹੀਂ। ਪਰਮਾਤਮਾ ਹਰ ਵਿਅਕਤੀ ਦਾ ਦਿਮਾਗ ਨਿਰੋਗ ਰੱਖੇ।

  • @AmandeepKaur-fj5gx
    @AmandeepKaur-fj5gx 4 ปีที่แล้ว +123

    ਤੈਨੂੰ ਖੋਤੀਏਗੁੱਸਾ ਆਇਆ ਤੇ ਤੂੰ ਮਾਸੂਮ ਬੱਚੀ ਨੂੰ ਮਾਰ ਦਿੱਤਾ

  • @varindersandhuharike2922
    @varindersandhuharike2922 4 ปีที่แล้ว +4

    ਇਸ ਜਨਾਨੀ ਦੀ ਚੰਗੀ ਤਰਾ ਛਿਤਰ ਪਰੇਡ ਕਰੋ

  • @sukhwinderkaur7145
    @sukhwinderkaur7145 4 ปีที่แล้ว +13

    ਤੇਰੇ ਜੁਆਕ ਰੁਲ ਗਏ ਵੀਰ ਜੀ ਤੀਵੀਂ ਨੂੰ ਥੋੜਾ ਖਿੱਚ ਕੇ ਰੱਖੇ ਆ,ਕਰੋ ਇਹ,ਤੁਹਾਡੀ ਖੁੱਲ ਦਾਂ ਨਤੀਜਾ ਹੈ ਪਾਪਨ

  • @nerol4785
    @nerol4785 4 ปีที่แล้ว +124

    ਇਹਨੇ ਰਾਤ ਕੋਈ ਖਸਮ ਬੁਲਾਇਆ ਹੋਣਾ ਕੁੜੀ ਨੇ ਵੇਖ ਲਿਆ ਇਹਨੇ ਛਪਾਉਣ ਵਾਸਤੇ ਕੁੜੀ ਨੂੰ ਮਾਰ ਦਿਤਾ

  • @daljeetchahalchahal453
    @daljeetchahalchahal453 ปีที่แล้ว +1

    Waheguru ji waheguru ji

  • @MahilpurVlogs07
    @MahilpurVlogs07 4 ปีที่แล้ว +38

    ਮੈਨੂੰ ਤਾ ਦਮਾਗ ਖਰਾਬ ਲੱਗਦਾ ਇਸ ਔਰਤ ਦਾ।।। 🤦‍♂🤦‍♂🤦‍♂🤦‍♂😔😔😔😔😔😔😔😔

    • @harjotcheema5701
      @harjotcheema5701 3 ปีที่แล้ว

      Right 👍👍

    • @tarnishkaur334
      @tarnishkaur334 3 ปีที่แล้ว +1

      Right

    • @RamSingh-ys3xu
      @RamSingh-ys3xu ปีที่แล้ว +1

      @@tarnishkaur334 ਇਸ ਔਰਤ ਨੂੰ ਪਾਗਲ ਖਾਨੇ ਛਡਣਾ ਚਾਹੀਦਾ ਹੈ ਬਾਕੀ ਗੱਲ ਇਹ ਵੀ ਹੈ ਚਾਰ ਬੱਚੇ ਸਾਂਭਣੇ ਇਕਲੀ ਔਰਤ ਨੂੰ ਸੌਖੇ ਵੀ ਨਹੀਂ ਦਿਮਾਗ ਖਰਾਬ ਕੰਮ ਦਾ ਲੋਡ ਵੀ ਕਰ ਦਿੰਦਾ

  • @gurdevkaur1209
    @gurdevkaur1209 7 หลายเดือนก่อน +2

    ਕਲਯੁਗੀ ਜਾਲਮ ਜਨਾਨੀ ਨੂੰ ਲੱਖ ਲਾਹਣਤਾਂ ਇਹ ਜਨਾਨੀ ਨੂੰ ਮਾਂ ਕਹਿਣਾ ਪਾਪ ਹੈ ਇਸ ਨੂੰ ਸਖਤ ਤੋਂ ਸਖਤ ਸਜਾ ਦੇਣੀ ਚਾਹੀਦੀ ਹੈ

  • @KHALSA_GAMING_5911
    @KHALSA_GAMING_5911 4 หลายเดือนก่อน

    ਕਿਨੀ ਬੁਰੀ ਔਰਤ ਹੈ ਵਾਹਿਗੁਰੂ ਪਲੀ ਕਰੇ🥺🥺🥺🥺🥺🥺🥺🥺🥺

  • @ravimaan4645
    @ravimaan4645 4 ปีที่แล้ว +78

    ਕਲਯੁਗ ਆ ਗਿਆ ਮਾਂ , ਮਾਂ ਨਹੀਂ ਰਹੀ ਐਂਡ ਆ ਗਿਆ ਦੁਨੀਆਂ ਦਾ

    • @nikitabawa7280
      @nikitabawa7280 4 ปีที่แล้ว

      End e thik a ji roj roj eda dea gala sunann nalo ta bakvas country a ik Dam roj roj vangu rape murder hundea ethe

    • @nikitabawa7280
      @nikitabawa7280 4 ปีที่แล้ว

      Sarkara de karkk a eeh sab bus hun ehnu umer kad kr den ge ede ch ees da ki jana onu dil dehla den ale koe saja den jede nal koe eda da kam karan tuh pehla 1000 var soche

    • @Harmandeepsingh-ce2lf
      @Harmandeepsingh-ce2lf 4 ปีที่แล้ว

      Harmnbeep singh

    • @jayBharatiraanga6425
      @jayBharatiraanga6425 3 ปีที่แล้ว

      @@nikitabawa7280
      Maa Tu na Kumata 🙏

  • @harpreetkaur-jr7et
    @harpreetkaur-jr7et ปีที่แล้ว +3

    Waheguru ji 🙏🙏😭

  • @CanadaKD
    @CanadaKD 4 ปีที่แล้ว +11

    ਵਾਹਿਗੁਰੂ

  • @anilverma5740
    @anilverma5740 4 ปีที่แล้ว +166

    ਇਸਦਾ ਦਿਮਾਗੀ ਸੰਤੁਲਨ ਠੀਕ ਨਹੀਂ ਲੱਗਦਾ

    • @keetkaur9111
      @keetkaur9111 4 ปีที่แล้ว +5

      J pagal hundi taa maar k sare saboot naa mitondi

    • @merebapuji2848
      @merebapuji2848 4 ปีที่แล้ว +1

      @@keetkaur9111 sahi ji

    • @anjalidaniel7639
      @anjalidaniel7639 4 ปีที่แล้ว +2

      Pyar ch mantel lagdi .... jida kithe hun eda vivah ho jana ....chalak a mantel ni

    • @abclanybodycanlearnd4318
      @abclanybodycanlearnd4318 4 ปีที่แล้ว +3

      minu v ehi lgda ke mentally upset aa

    • @harleenkaur3108
      @harleenkaur3108 4 ปีที่แล้ว +2

      Right veer ji it's mean depretion. Sohre nal ldae dus reha hai. Ladies nu pati te sohrea walo tourcher kita janda. Reality sumjani amm insan de vass vich nahi.

  • @jasbirkaur7481
    @jasbirkaur7481 4 ปีที่แล้ว +3

    Proud to be a Sikhi saroop wali Police Officer.

    • @GagandeepSingh-rw8mp
      @GagandeepSingh-rw8mp 4 ปีที่แล้ว

      Veer Ji Dan Hsmesa Dan Hi Hunde Baki Bachia Da Khial Karo

    • @sukhwinderkaur4351
      @sukhwinderkaur4351 ปีที่แล้ว

      ਭੈਣ ਉਨ੍ਹਾਂ ਦਾ v ਧੰਨਵਾਦ ਜਿਨ੍ਹਾਂ officer's ne es bhn nu officer ਬਣਾਇਆ
      ਸਿੱਖੀ ਬਾਣੇ ਦੀ ਕਦਰ ਕੀਤੀ

  • @bharmaltoksiya1931
    @bharmaltoksiya1931 ปีที่แล้ว +2

    Sat Naam Waheguru ji 🙏

  • @banikaur6428
    @banikaur6428 4 ปีที่แล้ว +7

    Oho 😭😭😭😭😭waheguru ji 😭😭😭😭😭😭😭

  • @tarnishkaur334
    @tarnishkaur334 3 ปีที่แล้ว

    ਮੰਮੀ ਦੁਨੀਆ ਸੀ ਅਤੇ ਇਹ ਪਿਤਾ ਇੱਕ ਚੰਗੇ ਪਿਤਾ ਹਨ

  • @jagbirsinghgill3166
    @jagbirsinghgill3166 ปีที่แล้ว +1

    Waheguru eh ki ho reha duniya te
    Kis trah di mansikta ho gayi
    Waheguru waheguru waheguru

  • @indianyoutuberfirstmymommy4786
    @indianyoutuberfirstmymommy4786 4 ปีที่แล้ว +10

    Ohna nu pucho jina kol bche ni... ਤਰਸ ਰਹੇ ਨੇ ਬੱਚਿਆਂ ਨੂੰ

  • @saabaulakh6182
    @saabaulakh6182 4 ปีที่แล้ว +85

    ਦਿਮਾਗੀ ਤੋਰ ਤੇ ਬਿਮਾਰ ਹੈ ਇਹ ਔਰਤ...ਭਾਵਨਾਵਾਂ ਰਹਿਤ... ਇਸਨੂੰ ਨਹੀਂ ਪਤਾ ਇਹਨੇ ਕੀ ਕੀਤਾ ਹੈ...

  • @navpreetmanjinder2198
    @navpreetmanjinder2198 4 ปีที่แล้ว +2

    Hyee ਰੱਬਾ ਕਿੰਨੀ ਬੇਰਿਹਮ ਅਾ 😥😥😥😥😥😥😥

  • @bakhshinderpalkaur4649
    @bakhshinderpalkaur4649 4 ปีที่แล้ว +92

    ਦੂਜੇ ਬੱਚੇ ਕਿੱਥੇ ਸਨ ਉਨ੍ਹਾਂ ਤੋਂ ਪੁੱਛੋ

  • @suchasingh2663
    @suchasingh2663 4 ปีที่แล้ว +2

    May God bless her peace

  • @sabirahmed8261
    @sabirahmed8261 3 ปีที่แล้ว +1

    13:43mins...ਧਿਆਨ ਨਾਲ ਸੁਣੋ'' ਕਹਿੰਦੀ ਸੁੱਟ ਆਏਂ ਸਾਂ ਗਹਾਂ ਕਰਕੇ'' ਮਤਲਬ ਇਹਦੇ ਨਾਲ ਕੋਈ ਹੋਰ ਵੀ ਸੀ'' ਤੇ ਅਨਪੜ੍ਹ ਪੁਲਿਸ ਕੋਲ ਖੜੀ ਐ।🧐🧐🧐🧐🧐🧐🤔🤔🤔🤔🤔🤦‍♂️🤦‍♂️🤦‍♂️🤦‍♂️

  • @boharsingh7725
    @boharsingh7725 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ👏👏👏👏👏

  • @Shamshadansari-fk4mu
    @Shamshadansari-fk4mu 3 ปีที่แล้ว +2

    Shukr aa baki bacheya nu chhd ta

  • @barjikaur3586
    @barjikaur3586 4 ปีที่แล้ว +31

    ਕਮਲੀ ਨੀ ਹੇਗੀ ਦਮਾਗ ਕਿਨਾਂ ਵਾ ਚਲਦਾ

  • @PritpalSingh-je2hy
    @PritpalSingh-je2hy 4 ปีที่แล้ว +66

    ਅਸਲ ਕਹਾਣੀ ਰਿਮਾਂਡ ਤੋ ਬਾਅਦ ਸਾਹਮਣੇ ਆਏਗੀ।

  • @indianews4876
    @indianews4876 3 ปีที่แล้ว +2

    ਇਸ ਔਰਤ ਦਾ ਦਿਮਾਗ ਵਿੱਚ ਨੁਕਸ ਹੈ ਬਿਲਕੁਲ ਠੀਕ ਨਹੀਂ ਹੈ ਡਿਪਰੇਸ਼ੇਨ ਵਿੱਚ ਰੇਨਦੀ ਲਗਦੀ ਹੈ ਇਸ ਨੂੰ ਪਤੀ ਦੇ ਨਾਲ ਘੁੰਮਣ ਫਿਰਨ ਦਾ time ਨਹੀਂ ਮਿਲਿਆ ਹੋਣਾ ਪਰ ਇਹ ਗੱਲ ਪੱਕੀ ਹੈ ਕਿ ਮਾਂ ਦੇ ਅੱਖ ਵਿੱਚ ਭੋਰਾ ਡਰ ਨਾ ਹੰਨਜੂ ਬਾਕੀ jude ਸਾਬ ਦੇਖੋ ਕਿ disezen ਲੈਣ ਗੇ ਕਾਨੂੰਨ ਤੇ ਕਾਨੂੰਨ ਹੀ ਹੈ ਸਬ ਲਈ ਇਕੋ ਜਿਹਾ ਰੱਬ ਰਾਖਾ

  • @varindersandhuharike2922
    @varindersandhuharike2922 4 ปีที่แล้ว +4

    ਇਹ ਜ਼ਨਾਨੀ ਨਹੀਂ ਕੋਈ ਡੈਨ ਹੈ ਜਾਂ ਕਮਜ਼ਾਤ ਕੁਤੀ ਇਹਨੂ ਫਾਂਸੀ ਹੋਣੀ ਚਾਹੀਦੀ ਆ

  • @GodIsOne010
    @GodIsOne010 4 ปีที่แล้ว +7

    Omg 😭😭😭😭😭😭😭😭😭😭
    Rabba. 😭Mehar kro ji please ji 🙏🏻
    Duniea te ji😭😭😭😭😭😭😭😭
    🙏🏻Satnam ji waheguru ji🙏🏻

  • @jasspreet1465
    @jasspreet1465 4 ปีที่แล้ว +7

    Waheguruji 🙏🙏😭😭😭

  • @GurmukhSingh-lf9xu
    @GurmukhSingh-lf9xu 3 ปีที่แล้ว +1

    ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਬਖਸ਼ਿਆ ਨਹੀਂ
    ਜਾਵੇ ਵਿਚ ਚੌਰਾਹੇ ਫਾਂਸੀ ਦਿੱਤੀ ਜਾਵੇ ਵਾਹਿਗੁਰੂ

  • @dr.dilpreetmaan3352
    @dr.dilpreetmaan3352 4 ปีที่แล้ว +24

    Mari beti mare jaan a i love you beta ❤ ❤

  • @nurmitke9324
    @nurmitke9324 3 ปีที่แล้ว

    ਜੇਕਰ ਸਰਕਾਰ ਬੱਚੀਆਂ ਲੲੀ ਚੰਗਾ ਉਪਰਾਲਾ ਕਰਨ ਪੜ੍ਹਾਈ ਵਿਆਹ, ਲਈ ਜ਼ਿਮੇਵਾਰ ਬਣੇਂ ਤਾਂਵੀ,ਇਹ,ਮੋਤਾ,ਘਟ,ਹੋ,ਸਕਣ

  • @milkhasingh7620
    @milkhasingh7620 4 ปีที่แล้ว +13

    ਮੇਰਾ 33 ਸਾਲ ਦਾ ਪੁਲਿਸ ਤਜੁਰਬਾ ਹੈ, ਇਸ ਔਰਤ ਨੂੰ ਬੱਚੀ ਨੇ ਗੈਰ ਮਰਦ ਨਾਲ ਦੇਖ ਲਿਆ ਬਦਚਲਨ ਔਰਤ ਹੈ

    • @thanksgod.9526
      @thanksgod.9526 4 ปีที่แล้ว

      Fer kuz karo te asli gal samne aaye.punjab police nu chahida jutia naal sewa kare fer such bolu.

    • @brarrupinder7422
      @brarrupinder7422 4 ปีที่แล้ว

      ryt

  • @sarapannu2792
    @sarapannu2792 4 ปีที่แล้ว +13

    ਸੱਚੇ ਪਾਤਿਸਾਹ ਇਹ ਮਾਂਵਾਂ ਕੀ ਕਹਿਰ ਵਰਤਾਉਣ ਲੱਗ ਪਈਆਂ ਬੱਚੀ ਨਹੀਂ ਸੀ ਸਿਰ ਵਹਾਉਂਦੀ ਤੇ ਉਸ ਨੂੰ ਮਾਰ ਦਈਦਾ ਪਾਪਣ ਮਾਂ ਤੇਰਾ ਕਿੱਥੇ ਭਲਾ ਹੋਵੇਗਾ ਤੂੰ ਆਪਣੇ ਆਪ ਦੇ ਕਿਤੇ ਵੀ ਨਾਈਫ ਮਾਰਕੇ ਦੇਖ ਲੈਂਦੀ ਕਿੰਨਾ ਦੁੱਖ ਲੱਗਦਾ ਫਿਰ ਤੂੰ ਆਪਣੀ ਉੱਗਲ ਨੂੰ ਤਵੇ ਤੇ ਰੱਖ ਕਿ ਦੇਖ ਤੇਰਾ ਕੀ ਹਾਲ ਬਣਦਾ ਇਹ ਕਦੇ ਵੀ ਜੇਲ ਚੋ ਬਾਹਰ ਨਾਂ ਆਵੇ ਪਾਪਣ ਮਾਂ ਦੂਜੇ ਬੱਚਿਆ ਨੂੰ ਇਸਦੇ ਲਾਗੇ ਕਦੇ ਨਾਂ ਕਰਿਉ ਇਸਦਾ ਬਰੈਨ ਸਹੀ ਨਹੀਂ ਬੱਚੀ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਆਪਣੇ ਚਰਨਾ ਚ ਥਾਂ ਦੇਵੇ ਘਰ ਵਾਲਾ ਸਵੇਰੇ ਤਕਾਲੀ ਪਾਠ ਕਰਦਾ ਹੋਵੇਗਾ ਇਸ ਜ਼ਨਾਨੀ ਤੇ ਕੋਈ ਅਸਰ ਨਹੀਂ ਹੋਇਆਂ

  • @ramanpreet5204
    @ramanpreet5204 ปีที่แล้ว +1

    Agy v ek maa ny apny chra bachya nu marya se phir gurpreet v bhut dukhi ho gya se bhut mara hoya dimnag nahi thik se ty bn k rakhana se n kaamal hy

  • @HarpalSingh-r6j
    @HarpalSingh-r6j 3 หลายเดือนก่อน

    16:14 ❤😢

  • @kuljitrana4851
    @kuljitrana4851 6 หลายเดือนก่อน +1

    ਮਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @harwindersaggi3745
    @harwindersaggi3745 3 ปีที่แล้ว

    ਬਹੁਤ ਬੁਰਾ ਹੋਇਆ 😭🙏🏻

  • @baljindersingh323
    @baljindersingh323 4 ปีที่แล้ว +3

    ਕਲਯੁਗੀ ਮਾਂ

  • @mukeshkakar9928
    @mukeshkakar9928 4 ปีที่แล้ว +80

    ਇਸ ਨੇ ਸਾਰੇ ਬੱਚੇ ਇਕ ਇਕ ਕਰ ਕੇ ਮਰ ਦੇਣੇ ਸੀ ਦਿਮਾਗ ਤੋਂ ਹਿਲੀ ਹੋਈ ਹੈ

  • @kulwantsinghsingh6116
    @kulwantsinghsingh6116 4 ปีที่แล้ว +1

    Oh raba

  • @ranjeetkaur7733
    @ranjeetkaur7733 4 ปีที่แล้ว +32

    ਬੱਚੇ ਘੱਟ ਪੈਦਾ ਕਰੋ 🙏🙏🙏😭😭😭

    • @agamshergill7266
      @agamshergill7266 4 ปีที่แล้ว

      Sahi gal

    • @sukhajas8111
      @sukhajas8111 4 ปีที่แล้ว

      Paaji munda labda c

    • @ranjeetkaur7733
      @ranjeetkaur7733 4 ปีที่แล้ว +2

      @@sukhajas8111 Mundian bina v gtee ni g

    • @sukhajas8111
      @sukhajas8111 4 ปีที่แล้ว +2

      Hanji sahi gal a Ji but aadmi sochda sochda bache jaada paida kar lenda ji

    • @ranjeetkaur7733
      @ranjeetkaur7733 4 ปีที่แล้ว

      @@sukhajas8111 ਬਿੱਲਕੁੱਲ

  • @gurbajmaan9605
    @gurbajmaan9605 4 ปีที่แล้ว +8

    ਦੂਜੇ ਬੱਚੇ ਮਾਂ ਕਿਹਨੂੰ ਕਹਿਣ ਗੇ ,😭

  • @bachitergill9008
    @bachitergill9008 4 ปีที่แล้ว +82

    ਵਾ ਤੈਨੂੰ ਬੜਾ ਗੁੱਸਾ ਚੜਦਾ ਤੂੰ ਡੈਣ ਅ ਡੈਣ ਡੈਣੇ ਤੂੰ ਸਾਡੇ ਪੰਜਾਬ ਵਿੱਚ ਕਿਥੇ ਆ ਗੀ

  • @harwinderkaur5295
    @harwinderkaur5295 2 ปีที่แล้ว +1

    Waheguru ji 🙏🏻 es maa nu sakt tu sakt saja dyo ji waheguru ji 🙏🏻🤲

  • @ravnitcheema8812
    @ravnitcheema8812 3 ปีที่แล้ว +1

    bhot mada bachii nal😟🙏🙏waheguru mehr kr..

  • @ManjinderSingh-wj6kj
    @ManjinderSingh-wj6kj 4 ปีที่แล้ว +23

    ਇਹ ਅੌਰਤ ਉਸ ਰਾਤ ਕਿਸੇ ਆਪਣੇ ਆਸ਼ਕ ਨੂੰ ਜ਼ਰੂਰ ਮਿਲੀ ਹੋਵੇਗੀ ਕਿਉਂਕਿ ਉਸ ਰਾਤ ਉਸ ਨੇ ਆਪਣੇ ਸੋਰੇ ਨੂੰ ਰਾਤ ਘਰ ਨਹੀਂ ਸਾਉਣ ਦਿੱਤਾ ਸੀ ਮਰਨ ਵਾਲੀ ਬੱਚੀ ਨੇ ਜ਼ਰੂਰ ਕੁਝ ਦੇਖ ਲਿਆ ਹੋਣਾ

  • @soulofgod1721
    @soulofgod1721 ปีที่แล้ว +1

    Waheguru g Maher karna g parvar te

  • @jaspalloelyrandhawa4142
    @jaspalloelyrandhawa4142 4 ปีที่แล้ว +4

    Waheguru ji 🙏🤲 waheguru

  • @MsSurinderChahal
    @MsSurinderChahal 3 ปีที่แล้ว

    ਦਿਮਾਗੀ ਤੌਰ ਤੇ ਪਰੇਸ਼ਾਨ ਹੈ ਔਰਤ। ਗੱਲਾਂ ਤੋਂ ਹੀ ਪਤਾ ਲੱਗ ਰਿਹਾ ਹੈ

  • @anjalipaul939
    @anjalipaul939 4 ปีที่แล้ว +6

    Waheguru g mehar kro 🙏🙏

  • @bholiverma46
    @bholiverma46 4 ปีที่แล้ว +4

    ਇਸਦੀ ਸ਼ਕਲ ਹੀ ਪਾਗਲਾ ਵਾਲੀ ਏ।

  • @gurithind9205
    @gurithind9205 ปีที่แล้ว +1

    Waheguru ji sabh de bache hmesha khush rehan sabh di lanbi ummr hove te sabh aapne Maa bap kol hasde vasde rehan 🙏🏻🙏🏻🙏🏻🙏🏻🙏🏻🙏🏻

  • @manmeetkaur8748
    @manmeetkaur8748 3 ปีที่แล้ว +3

    Sari duniya hi bahut depressed hai tahi roj aisiya khabra sunn nu mildiya ....waheguru de naam nal hi jud ke asi changi life jee sakde aa

  • @Avtarsingh-qm5dg
    @Avtarsingh-qm5dg 4 ปีที่แล้ว +11

    ਕੁਝ ਸਮਝ ਨਹੀਂ ਆ ਰਿਹਾ ਮਾਂ ੲਿਦਾਂ ਦਾ ਰੂਪ ਵੀ ਧਾਰ ਸਕਦੀ ਹੈ

  • @kuldipkaurkalsi923
    @kuldipkaurkalsi923 4 ปีที่แล้ว +9

    ਭਾੲੀ ਸਾੲੇਬ ਿੲਹ ਕੁੜੀ ਨੇ ਪਹਿਲਾ ਿਤਅਾਰੀ ਕੀਤੀ ਹੇ ਤੁਹਾਨੁ ਧੋਖਾ ਦੇਦੀ ਹੇ ਲੋਕਾ ਦੇ ਕੋਮਰੇ ਚੇਕ ਕਰੋ ਕੋਣ ਅਾਿੲਅਾ ਤੁਹਾਡੇ ਘਰ ਤੁਹਾਡੇ ਵਾਸਤੇ ਮੁਸਕਲ ਹੋ ਗਿਅਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @brownboytattootreval5579
    @brownboytattootreval5579 4 ปีที่แล้ว +43

    menu aje v bachi di maa di dimagi halat sahi nahi lagdi

    • @ਰੱਬਦਾਬੰਦਾ-ਖ4ਤ
      @ਰੱਬਦਾਬੰਦਾ-ਖ4ਤ 4 ปีที่แล้ว +1

      ਦਿਮਾਗੀ ਹਾਲਾਤ ਠੀਕ ਨਹੀ ਹੈ

    • @Yuqifiedx
      @Yuqifiedx 4 ปีที่แล้ว +3

      Sara kuj sahi a ji ghar yaar sadeya hona kudi ne dekh leya hona te buss calm pishe dhee marti

    • @skillgameryt999
      @skillgameryt999 4 ปีที่แล้ว +2

      Haji

  • @mrhappyelec.1365
    @mrhappyelec.1365 4 ปีที่แล้ว +3

    ਮੈਡਮ ਬਰੀਕੀ ਨਾਲ ਜਾਚ ਕਰੋ ਕੀ ਗੱਲ ਆ 🙏🙏🙏

    • @Harmandeepsingh-ce2lf
      @Harmandeepsingh-ce2lf 4 ปีที่แล้ว

      Harmnbeep Singh😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @lakhwinderkaur6683
    @lakhwinderkaur6683 4 ปีที่แล้ว +8

    ਇਸ ਔਰਤ ਨੂੰਫਾਸੀ ਹੋਣੀ ਚਾਹੀਦੀ ਹੈ

  • @Italy_0_0alle
    @Italy_0_0alle 4 ปีที่แล้ว +1

    ਕਲਯੁਗ

  • @chandisaab2510
    @chandisaab2510 4 ปีที่แล้ว +3

    Waheguru Mehar kare g

  • @AjitSingh-on4or
    @AjitSingh-on4or ปีที่แล้ว

    Waheguru ji Waheguru ji 🙏🙏

  • @IndianPunjabireaction
    @IndianPunjabireaction 4 หลายเดือนก่อน

    ਬਾਕੀ ਪਰਮਾਤਮਾ ਸਭ ਕੁਝ ਜਾਣਦਾ ਪਰ ਮੈਨੂੰ ਕਹਾਣੀ ਕੁਝ ਹੋਰ ਵੀ ਲੱਗ ਰਹੀ ਆ, ਪੁਲਿਸ ਡੁੰਘਾਈ ਨਾਲ ਜਾਂਚ ਕਰੇ 😢

  • @kakajallahkakajallah103
    @kakajallahkakajallah103 4 ปีที่แล้ว +2

    Sri waheguru ji ke khalsa sri waheguru ji ki fathe police wale sister ji

  • @Dhadishingarasinghbal
    @Dhadishingarasinghbal 4 ปีที่แล้ว +4

    WAHEGURU jio WAHEGURU Jio 🙏🙏

  • @merebapuji2848
    @merebapuji2848 4 ปีที่แล้ว +5

    Waheguru ji 🙏

  • @gurdipsingh8877
    @gurdipsingh8877 4 ปีที่แล้ว +3

    Waheguru ji 😭😭

  • @ramanpreet5204
    @ramanpreet5204 ปีที่แล้ว +1

    Kinni kudi nu dard hoya hona hy wachree nu

  • @navidhillon5968
    @navidhillon5968 4 ปีที่แล้ว +2

    wheguru g

  • @ashagill-vh3xf
    @ashagill-vh3xf 6 หลายเดือนก่อน

    ਬਰੀਕੀ ਨਾਲ ਜਾਂਚ ਕਰੋ ਕੁਝ ਹੋਰ ਵੀ ਹੋ ਸਕਦਾ ਸ਼ਾਇਦ ਬੱਚੇ ਨੇ ਕੁਝ ਗਲਤ ਦੇਖ ਲਿਆ

  • @sandeepdhaliwalsandeepdhal7123
    @sandeepdhaliwalsandeepdhal7123 4 ปีที่แล้ว

    Bohat dukh lga sunke

  • @GurmeetSingh-ed9rr
    @GurmeetSingh-ed9rr 4 ปีที่แล้ว

    Bhai sab ji bhut hi siane lugde

  • @JasPinder-gx3xs
    @JasPinder-gx3xs 3 หลายเดือนก่อน

    ESS JANANI NOO FASY HONI CHAHEEDI HAI BAKI ADALUT KEE KUREGI OUH PTA LUGJOO R'S DHALIWALL FDK ❤

  • @thesangranatv2048
    @thesangranatv2048 4 ปีที่แล้ว +15

    ਇਹ ਨਖਰੇ ਕਰਦੀ ਆ ਮੈਂਟਲ ਨਹੀਂ ਹੈਗੀ ਇਹ ਚਵਲ ਇਹਨੂੰ ਦਸ ਬੰਦਿਆਂ ਕੋਲ ਛੱਡੋ ਦੋ ਦਿਨ ਮਾਫ ਕਰਨਾ ਇਹ ਬੋਲ ਗਲਤ ਨੇ ਪਰ ਇਹ ਜੋ ਪਾਗਲ ਹੋਣ ਦੀ ਐਕਟਿੰਗ ਕਰਦੀ ਆ ਓਹ ਨਿਕਲ ਜਾਣੀ ਆਂ

  • @jagmeetdhanoa8506
    @jagmeetdhanoa8506 4 ปีที่แล้ว +2

    🙏wmk🙏

  • @jorasingh287
    @jorasingh287 6 หลายเดือนก่อน

    🙏🙏🙏🙏🙏🙏🙏🙏🙏🙏