ਪਿਓ ਨੂੰ ਬਚਾਉਣ ਲਈ 15 ਰੁਪਏ ਦਿਹਾੜੀ ਕਰਨ ਵਾਲੇ ਪੁੱਤ ਦਾ, ਘਰ ਭਰ'ਤਾ ਪੰਜਾਬੀਆਂ ਨੇ, ਵੇਖੋ ਅੱਜ ਕੀ ਨੇ ਹਾਲਾਤ

แชร์
ฝัง
  • เผยแพร่เมื่อ 16 ก.ย. 2024
  • #DailyPostPunjabi #PoorFamily #Gurdaspur #ChildLabour
    ਪਿਓ ਨੂੰ ਬਚਾਉਣ ਲਈ 15 ਰੁਪਏ ਦਿਹਾੜੀ ਕਰਨ ਵਾਲੇ ਪੁੱਤ ਦਾ, ਘਰ ਭਰ'ਤਾ ਪੰਜਾਬੀਆਂ ਨੇ, ਵੇਖੋ ਅੱਜ ਕੀ ਨੇ ਹਾਲਾਤ
    gurdaspur , punjab , poor family , child labour , punjab government , punjab, News ,
    For more updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 372

  • @harjitsingh1581
    @harjitsingh1581 3 ปีที่แล้ว +129

    ਗੋਲਕਾਂ ਭਰਨ ਨਾਲੋ ਗਰੀਬ ਦੀ ਮੱਦਦ ਸਭ ਤੋ ਵੱਡਾ ਦਾਨ ਆਂ

    • @larcm3
      @larcm3 3 ปีที่แล้ว +8

      ਗੋਲਕਾਂ ਚੋ ਹੀ ਗਰੀਬਾਂ ਦੀ ਮੱਦਤ ਪਿਛਲੇ ਸਾਲ ਕੀਤੀ ਸੀ। ਮੇਰੇ ਪਿੰਡ ਦੀ ਗੋਲਖ ਦਾ ਪੈਸੇ ਸਾਰਾ ਗਰੀਬਾਂ ਲਈ use ਕੀਤਾ ਸੀ। ਤੁਸੀਂ ਕਾਮਰੇਡਾਂ ਨੇ ਤਾਂ ਕੱਖ ਨਹੀਂ ਕੀਤਾ ਗਰੀਬਾਂ ਲਈ। ਬੱਸ ਬੋਲਣ ਜੋਗੇ ਹੀ ਹੋ।

    • @shehbazsingh9964
      @shehbazsingh9964 3 ปีที่แล้ว +2

      @@larcm3 bilkul sae gll a veer! Khalsa aid, pal khraud vrge hor kine lok ne! Jede sangat de paise to loka di madad krde a! Ehna chawla to ohna da shukar da kita ni jnda bss criticise e krna aunda

  • @RanaRana-hb3gs
    @RanaRana-hb3gs 3 ปีที่แล้ว +78

    ਪੱਤਰਕਾਰ ਵੀਰ ਦੀ ਫੈਮਲੀ ਤੇ ਵੀਰ ਆਪ ਸਿਧਾ ਸਵੱਰਗਾਂ ਨੂੰ ਜਾਊ

  • @ਮਨਦੀਪਸਿੰਘਦਾਸ
    @ਮਨਦੀਪਸਿੰਘਦਾਸ 3 ปีที่แล้ว +200

    ਪੱਤਰਕਾਰ ਵੀਰ ਅਸੀਂ ਤੇ ਪਹਿਲਾ ਧੰਨਵਾਦ ਥੋਡਾ ਕਰਦੇ ਹਾਂ

    • @tejveersingh3882
      @tejveersingh3882 3 ปีที่แล้ว +4

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

  • @gurbajsingh4119
    @gurbajsingh4119 3 ปีที่แล้ว +27

    ਗੋਲਕਾਂ ਵਿੱਚ ਨਾ ਪਾਵੋ ਸਿੱਧਾ ਗਰੀਬ ਦੇ ਮੂੰਹ ਵਿਚ ਜਾਣ ਦਿਓ ਮਨਵੀਰ ਪੱਤਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਓਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਇਨ੍ਹਾਂ ਦੀ ਮਦਦ ਕੀਤੀ

  • @BhupinderKaur-df8tb
    @BhupinderKaur-df8tb 3 ปีที่แล้ว +63

    ਭੈਣ ਦੇ ਸਬਰ ਦੀ ਹੱਦ ਆ। ਵਾਹਿਗੁਰੂ ਜੀ ਮੇਹਰ ਕਰਨ।

  • @JaspreetSingh-gv9jx
    @JaspreetSingh-gv9jx 3 ปีที่แล้ว +125

    ਸਰਕਾਰਾਂ ਮਾੜੀਆ ਨੇ, ਲੋਕ ਨਹੀਂ ।

  • @GURCHARANSINGH-pd7bd
    @GURCHARANSINGH-pd7bd 3 ปีที่แล้ว +71

    ਪੱਤਰਕਾਰ ਵੀਰ ਜੀ ਦਾ ਬਹੁਤ - ਬਹੁਤ ਧੰਨਵਾਦ ਜੀ ਜਿਸ ਨੇ ਇਸ ਪਰਿਵਾਰ ਦੀ ਹਾਲਤ ਨੂੰ ਸਮਾਜ ਦੇ ਧਿਆਨ ਚ ਲਿਆ ਕੇ ਇਨਾਂ ਦੀ ਹਾਲਤ ਸੁਧਾਰਨ ਦਾ ਉਪਰਾਲਾ ਕੀਤਾ ਇਸ ਉਪਰਾਲੇ ਸਦਕੇ ਇਸ ਦੁਖੀ ਪਰਵਿਾਰ ਦਾ ਦੁੱਖ ਨੂੰ ਸੁੱਖ ਚ ਤਬਦੀਲ ਕੀਤਾ ਤੇ ਉਸ ਪਿੰਡ ਦੀ ਪੰਚਾਇਤ ਦੀ ਨਲਾਇਕੀ ਵੀ ਸਮਾਜ ਦੇ ਸਾਹਮਣੇ ਆਈ ਇਸ ਪਿੰਡ ਦੀ ਪੰਚਾਇਤ ਤੇ ਸਰਪੰਚ ਤੇ ਵੀ ਸਰਕਾਰ ਨੂੰ ਐਕਸ਼ਨ ਲੈਣਾ ਚੰਹੀਦਾ ਹੈ ਕਿ ਇਸ ਪਰਿਵਾਰ ਦਾ ਧਿਆਨ ਇਸ ਪਿੰਡ ਦੀ ਪੰਚਾਇਤ ਨੇ ਸਰਕਾਰ ਦੇ ਧਿਆਨ ਚ ਕਿਊਂ ਨਹੀਂ ਲਿਆਦਾਂ ਇਹੋ ਜਹੀਆ ਪੰਚਾਇਤਾਂ ਤੇ ਸਰਕਾਰ ਨੂੰ ਕਾਰਵਾਈ ਕਰਕੇ ਪੰਚਾਇਤ ਨੂੰ ਸਬਕ ਸਿਖਾਉਣ ਦੀ ਖੇਚਲ ਕਰਨੀ ਚੰਹੀਦੀ ਹੈ।

    • @tejveersingh3882
      @tejveersingh3882 3 ปีที่แล้ว

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

  • @balvirdhaliwal6440
    @balvirdhaliwal6440 3 ปีที่แล้ว +35

    ਵਾਹ ਜੀ ਵਾਹ ਜਿਊਂਦੇ ਰਹੋ ਦਾਨੀ ਸੱਜਣੋਂ ।ਪਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @rachhpalsingh9103
    @rachhpalsingh9103 3 ปีที่แล้ว +80

    ਪਤਰਕਾਰ ਵੀਰ ਜੀ ਦਾ ਬਹੁਤ ਧੰਨਵਾਦ ਜਿਹਨੇ ਅਜ ਪਹਿਲੀ ਵਾਰ ਕਿਸੇ ਗਰੀਬ ਲੋੜ ਵੰਦ ਪਰਿਵਾਰ ਦੀ ਮਦਦ ਹੋਈ। ਅਜ ਗੁਰੂ ਦੀ ਗੋਲਕ ਵਿੱਚ ਭੇਟਾ ਗਈ

  • @BalMinhas
    @BalMinhas 3 ปีที่แล้ว +81

    ਰੱਬ ਸਭ ਕੁਛ ਦੇਵੇ ਬੱਸ ਗਰੀਬੀ ਨਾ ਦੇਵੇ

  • @pammiwalia7013
    @pammiwalia7013 3 ปีที่แล้ว +29

    🙏 ਖਾਲਸਾ ਏਡ ਵਾਲਿਆਂ ਦਾ ਤਾਂ ਦੇਣ ਨਹੀਂ ਦਿੱਤਾ ਜਾ ਸਕਦਾ ਜਿੱਥੇ ਵੀ ਲੋੜ ਹੁੰਦੀ ਐ ਉਸੇ ਵੇਲੇ ਹਜ਼ਾਰ ਹੁੰਦੇ ਨੇ🙏ਇਕ ਉਪਰਾਲਾ ਇਹਨਾ ਦੀ study ਦਾ ਪ੍ਰਬੰਧ ਕਰੋ ਤੇ ਇਹਨਾ ਨੂ ਗੁਰਬਾਣੀ ਸਿਖਾਓ ਗੁਰਸਿੱਖ ਪਰਿਵਾਰ ਏ ਜੀ🙏

  • @sonychhabra4297
    @sonychhabra4297 3 ปีที่แล้ว +62

    ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰ , ਖਾਲਸਾ ਏਡ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ।

  • @shinderkour97
    @shinderkour97 3 ปีที่แล้ว +15

    ਭੈਣ ਬਹੁਤ ਹਿੰਮਤ ਵਾਲੀ ਹੈ ਵਾਹਿਗੁਰੂ ਜੀ 🙏🙏🙏🙏

  • @sadhusinghrjput6543
    @sadhusinghrjput6543 3 ปีที่แล้ว +19

    ਅੱਜ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵਾਲ਼ੀ ਗੱਲ ਸੱਚ ਹੋਈ ਹੈ ਸਾਨੂੰ ਮਾਣ ਹੈ ਪੰਜਾਬੀ ਅਤੇ ਸਿੱਖ ਹੋਣ ਤੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ravililer3380
    @ravililer3380 3 ปีที่แล้ว +15

    ਧੰਨਵਾਦ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਪਰਵਾਰ ਦੀ ਮਦਦ ਕੀਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿੱਚ ਰੱਖੇ

  • @kuldevsingh6979
    @kuldevsingh6979 3 ปีที่แล้ว +2

    ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ। ਸਮਾਜ ਸੇਵੀ ਸੰਸਥਾਵਾਂ ਦਾ ਅਤੇ ਖਾਲਸਾ ਏਡ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਇਸ ਗਰੀਬ ਪਰਿਵਾਰ ਤੇ ਗੁਰ ਸਿੱਖ ਬੱਚਿਆਂ ਦੀ ਮਦਦ ਕੀਤੀ।

  • @sukhvirsingh8847
    @sukhvirsingh8847 3 ปีที่แล้ว

    .ਬਹੁਤ ਬਹੁਤ ਧੰਨਵਾਦ ਖਾਲਸ ਏਡ ਵਾਲਿਆ ਦਾ

  • @rajveer1641
    @rajveer1641 3 ปีที่แล้ว +7

    ਇਹ ਸੁਣ ਕੇ ਮੇਰੀ ਵੀ ਰੁਹ ਖੁੱਸ ਹੋ ਗਈ ਯਾਰ ਕੋਈ ਤਾ ਹੈ ਰੰਬ ਦੇ ਬੰਦੇ। ਮੈ ਤਾ ਪਹਿਲੀ ਵਿਡਿਉ ਵੇਖ ਰੋ ਪਿਆ ਸੀ।

  • @dalvirjassal4450
    @dalvirjassal4450 3 ปีที่แล้ว +7

    ਖੁਸ ਰਹੋ ਬਚਿਉ
    ਬਾਕੀ ਧਨਵਾਦ ਸੇਵਾਦਾਰਾਂ ਦਾ ਤੇ ਸਮਾਜ ਸੇਵੀਆਂ ਦਾ

  • @gurleenkaur6797
    @gurleenkaur6797 3 ปีที่แล้ว +2

    Khalsa aid ਵਾਲਿਆਂ ਦਾ ਤਹਿ ਦਿਲੋ ਧੰਨਵਾਦ🙏🙏 ਵਾਹਿਗੁਰੂ ਜੀ ਤੁਹਾਡੀ ਸੰਸਥਾਂ ਨੂੰ ਇਹੋ ਜੇ ਗਰੀਬ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਰੱਕੀ ਬਖ਼ਸੇ।

  • @ManiSingh-hy8fy
    @ManiSingh-hy8fy 3 ปีที่แล้ว +7

    ਸਭ ਤੋਂ ਵੱਧ ਧੰਨਵਾਦ ਤੇਰਾ ਬਾਈ ਜੀ ਮੀਡੀਆ ਵਾਲੇ ਵੀਰ ਦਾ

  • @gursewaksingh5554
    @gursewaksingh5554 3 ปีที่แล้ว +1

    ਰੱਬ ਦੁਨੀਆਂ ਦੀਆਂ ਸਭ ਚੀਜ਼ਾਂ ਦੇਵੈਂ ਵੀਰੇ ਤੁਹਾਨੂੰ🙏🏻🙏🏻🙏🏻

  • @RajinderKumar-by1fd
    @RajinderKumar-by1fd 2 ปีที่แล้ว +1

    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ 🙏🙏🙏🙏🙏

  • @SandeepKaur-tg9pg
    @SandeepKaur-tg9pg 3 ปีที่แล้ว +7

    ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਤੇ ਸਮਾਜ ਸੇਵੀ ਸੰਸਥਾਵਾਂ ਦਾ ਬਹੁਤ ਧੰਨਵਾਦ 🙏🙏 ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸਣ ਪਰਿਵਾਰ ਨੂੰ ਵਾਹਿਗੁਰੂ ਗੁਰਸਿੱਖੀ ਜੀਵਨ ਬਖਸ਼ਣ 🙏🙏

  • @craftergirl6915
    @craftergirl6915 3 ปีที่แล้ว

    ਸ਼ੁਕਰ ਹੈ ਇਸੇ ਤਰਾਂ ਗਰੀਬਾਂ ਦੀ ਸੇਵਾ ਕਰਦੇ ਰਹੋ ਜੀ

  • @dazai_o1808
    @dazai_o1808 3 ปีที่แล้ว

    ਵੀਰ ਜੀ ਤੁਹਾਡਾ ਬਹੁਤ ਧੰਨਵਾਦ

  • @pammiwalia7013
    @pammiwalia7013 3 ปีที่แล้ว +1

    ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਇਕ ਉਪਰਾਲੇ ਕਰ ਕੇ ਅੱਜ ਬੱਚਿਆਂ ਦੇ ਓਹਨਾ ਦੀ ਮਾਤਾ ਚੇਹਰੇ ਤੇ ਰੌਣਕ ਆ ਗਈ ਇਕ ਹੋਰ ਉਪਰਾਲਾ ਕਰਵਾਓ ਜੀ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਕੀਤਾ ਜਾਵੇ bachian noo earning hand bnau ji🙏

  • @AmrinderSingh-dw4fp
    @AmrinderSingh-dw4fp 2 ปีที่แล้ว

    ਦੁਨੀਆਂ ਕੁਰਬਾਨ ਹੈ ਉਨ੍ਹਾਂ ਰੱਬ ਵਰਗੇ ਇਨਸਾਨਾ ਦੀ ਜਿਹੜੇ ਗਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਕਰਦੇ ਹਨ ਉਹ ਦਸਵੰਧ ਦੇ ਰੂਪ ਵਿਚ ਆਪਣੀ ਕ੍ਰਿਤ ਸਫ਼ਲਾ ਕਰ ਰਹੇ ਹਨ ਇਹ ਹੈ ਅਸਲੀ ਧਰਮ, ਜੀ ਪਰਮਾਤਮਾ ਬਹੁਤ ਵੱਡੀ ਸੇਵਾ ਇਹਨਾ ਪਰੳਪਕਾਰੀ ਸੰਸਥਾਵਾਂ ਤੋਂ ਲੈ ਰਿਹਾ ਹੈ ਜੀ

  • @sahilpreetsinghgamer6851
    @sahilpreetsinghgamer6851 3 ปีที่แล้ว +1

    ਸਿੱਖੀ ਕੇਸਾਂ ਸੁਆਸਾਂ ਨਿਭਾਉਣਾ ਬੱਚਿਓ ਬਾਬਾ ਨਾਨਕ ਮਿਹਰ ਕਰੇ ਧੰਨ ਮਾਤਾ ਜੀ ਜਿਨ੍ਹਾਂ ਨੇ ਇਨੀਂ ਕੀਤੀ ਕਿ ਹੁਣ ਬਹੁਤ ਕੁੱਝ ਹੋ ਗਿਆ ਵਾ ਜੀ🙏🙏❤️❤️❤️

  • @sandeepsandhu5530
    @sandeepsandhu5530 3 ปีที่แล้ว +31

    ਵਾਹਿਗੁਰੂ ਮਹਿਰ ਕਰਨ ਪੰਜਾਬ ਵਿੱਚ ਕੋਈ ਪਰਿਵਾਰ ਗਰੀਬ ਨਾ ਰਹੇ ।

  • @JatinderSingh-gz5kj
    @JatinderSingh-gz5kj 3 ปีที่แล้ว

    ਵਾਹਿਗੁਰੂ ਤੰਦਰੁਸਤੀ ਬਖਸ਼ੇ ਦਾਨੀ ਸੱਜਣਾਂ ਨੂੰ

  • @bhupinderkaur4413
    @bhupinderkaur4413 3 ปีที่แล้ว +3

    ਪੱਤਰਕਾਰ ਵੀਰ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਬਹੁਤ ਧੰਨਵਾਦ 🙏, ਇਸ ਬੱਚੇ ਨੂੰ ਰੋਂਦਾ ਵੇਖ ਕੇ ਬਹੁਤ ਰੋਣਾ ਆਇਆ ਉਸ ਦਿਨ, God bless you

  • @varinderjeetsingh3053
    @varinderjeetsingh3053 3 ปีที่แล้ว +1

    Jinna veera he Help kiti Rab ohna nu khush rakkhe

  • @RAMANDEEPKAUR-tf5gi
    @RAMANDEEPKAUR-tf5gi 3 ปีที่แล้ว

    Bahot vadhya ji waheguru ji sab da ਭਲਾ ਕਰਨ 🙏🙏🙏

  • @jasvir6342
    @jasvir6342 2 ปีที่แล้ว

    Good job ji thanks p
    Satnam ji waheguru ji

  • @harraajkahlon4246
    @harraajkahlon4246 3 ปีที่แล้ว

    Bahout bahout thanks veero

  • @paramjittenny3042
    @paramjittenny3042 3 ปีที่แล้ว +13

    ਜਰੂਰਤਮੰਦ ਦੀ ਨਿੱਜ ਸੁਆਰਥ ਤੋ ਉਪਰ ੳਠ ਕੇ ਸਹਾਇਤਾ ਕਰਨ ਨਾਲੋ ਹੋਰ ਕੋਈ ਵੱਡੀ ਮਦਦ ਹੋ ਹੀ ਨਹੀਂ ਸਕਦੀ।

    • @gsgs3680
      @gsgs3680 3 ปีที่แล้ว

      Bache mere di Meri help krdo

  • @gurmeetbalian3212
    @gurmeetbalian3212 3 ปีที่แล้ว +5

    🙏ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ 🙏

    • @ManjeetKaur-pq2xk
      @ManjeetKaur-pq2xk 3 ปีที่แล้ว +1

      Punjab ley kuch kerna jaruri he waheguru ji

  • @shinderkour97
    @shinderkour97 3 ปีที่แล้ว +2

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏🙏🙏🙏🙏🙏🙏🙏 ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @DeepSingh-xf7po
    @DeepSingh-xf7po 3 ปีที่แล้ว +25

    ਵਾਹਿਗੁਰੂ ਜੀ

  • @sonasingh7271
    @sonasingh7271 3 ปีที่แล้ว +2

    ਵਾਹਿਗੁਰੂ ਜੀ 🙏🙏

  • @struth2378
    @struth2378 3 ปีที่แล้ว +14

    God bless everyone who ever helped this family.

  • @manjinderdhoti1022
    @manjinderdhoti1022 3 ปีที่แล้ว +1

    ਭਾਜੀ ੳਹਨਾਂ ਬਹੁਤ ਧੰਨਵਾਦ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਇਨਸਾਨੀਅਤ ਜਿੰਦਾਂ ਬਾਦ👏👏👏

  • @ਕਵੀਸਰਅਮਰੀਕਸਿੰਘਖਹਿਰਾ

    ਬਹੁਤ ਬਹੁਤ ਧੰਨਵਾਦ ਜੀ ਪਤਰਕਾਰ ਵੀਰ ਨੂੰ ਵੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @USAWALA-vi4pl
    @USAWALA-vi4pl 3 ปีที่แล้ว +5

    Thank u so much daily post

  • @jassi.tv6860
    @jassi.tv6860 3 ปีที่แล้ว

    ਸਰਬੱਤ ਦਾ ਭਲਾ ਕਰੇ ਕਰਤਾਰ

  • @SonuSingh-kn9by
    @SonuSingh-kn9by 3 ปีที่แล้ว +1

    Ripoter sabh ji tuhanu salute 🙏👏 aa ji bhot vadiya kam kar rahe o tusy waheguru meher kre tuhade
    Te tuhade pariwaar te
    waheguru

  • @GurpreetSingh-wm8sp
    @GurpreetSingh-wm8sp 3 ปีที่แล้ว +2

    Dil Khush karta. Rab mehar kre bacheya te v. Te jinane mehnat v kiti es family di. Jio chardiya kala bakshan Sarean nu 🙏

  • @Gurugurbani13
    @Gurugurbani13 3 ปีที่แล้ว +6

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏻

  • @badlavchannel8018
    @badlavchannel8018 3 ปีที่แล้ว +4

    ਮਾਨਯੋਗ ਪਤਰਕਾਰ 👍 ਦਾ ਬਹੁਤ ਧੰਨਵਾਦ ਗ੍ਰੇਟ work real press reporter jio vire

  • @makhansinghmameka4722
    @makhansinghmameka4722 2 ปีที่แล้ว

    ਸॅਚੀ ਸੁਚੀ ਸੇਵ ਮਨੁਖਤਾ ਦੀ ਵੀਰੋ

  • @gurpreetkaurkhalsa8183
    @gurpreetkaurkhalsa8183 3 ปีที่แล้ว +9

    ਵਾਹਿਗੁਰੂ ਜੀ ਸੁਕਰ ਹੈ🙏

  • @Jasminkarn
    @Jasminkarn 3 ปีที่แล้ว +11

    Salute veer nu jine ikk video bna ke help kiti waheguru tuhanu te ess sare privar nu trakiya bakhse.

  • @jassi.tv6860
    @jassi.tv6860 3 ปีที่แล้ว

    ਪੱਤਰਕਾਰ ਵੀਰ ਨੂੰ ਦਿਲੋ ਸਲਾਮ

  • @sukhjinder2982
    @sukhjinder2982 3 ปีที่แล้ว

    V
    V.v.thank you for the dale.poste.punjabi
    Veer.je.sade.ve.umar.tohanu.lag.jawe

  • @dill5432
    @dill5432 3 ปีที่แล้ว

    ਸਤਨਾਮ ਵਾਹਿਗੁਰੂ ਜੀ

  • @jaswinderkaur-js9cd
    @jaswinderkaur-js9cd 3 ปีที่แล้ว +4

    Waheguru ji da buhat shukar dhanvad
    Savak vira da buhat dhanvad

    • @tejveersingh3882
      @tejveersingh3882 3 ปีที่แล้ว

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

  • @gurdialsingh6097
    @gurdialsingh6097 3 ปีที่แล้ว +7

    Vah sardar ji kya batta raji rho ji waheguru tusa nu chardi kla vich rakhe

  • @veerpalkaur0707
    @veerpalkaur0707 3 ปีที่แล้ว +3

    ਪੰਜਾਬੀਆ ਦੀ ਪਹਿਚਾਣ ਇਸੇ ਗੱਲੋਂ ਹੀ ਵੱਖਰੀ ਹੈ ਮੱਦਦ ਕਰਨ ਲਾਈ ਅੱਗੇ ਓਂਦੇ ਹਨ ਸਿੱਖ ਧਰਮ..... ਇਸ ਗੱਲੋਂ ਆਂਪਣੀ ਵੱਖਰੀ ਪਹਿਚਾਨ ਰੱਖਦਾ ਹੈ 🤞🏻🙏 proud ........🤗

  • @hellobye5888
    @hellobye5888 3 ปีที่แล้ว

    Yaar punjabi aa oh mera pyar punjabi aa very nice ji

  • @freegyan4843
    @freegyan4843 3 ปีที่แล้ว

    Thanks patarkar paji

  • @Jasminkarn
    @Jasminkarn 3 ปีที่แล้ว +10

    Waheguru ohna da v bhala kre jine jine help kiti.

  • @jasbeerkaur5006
    @jasbeerkaur5006 ปีที่แล้ว

    ਪਤਰਕਾਰ ਵੀਰ ਧੰਨਵਾਦ ਗਰੀਬ ਦੀ ਮਦਦ ਕਰਨੀ ਚਾਹੀਦੀ ਏ

  • @HardeepSingh-zk3cf
    @HardeepSingh-zk3cf 3 ปีที่แล้ว

    Thanks khalsa aid

  • @harwinder97
    @harwinder97 3 ปีที่แล้ว

    Daly post very very thank you

  • @kiranpalsingh2708
    @kiranpalsingh2708 3 ปีที่แล้ว

    ਅਸੀਂ ਰਲ ਕੇ ਲੋੜਵੰਦਾਂ ਦੀ ਮੱਦਦ ਕਰੀਏ ਤਾਂ ਗੁਰੂ ਸਾਹਿਬ ਦੇ ਵੰਡ ਛਕਣ ਵਾਲੇ ਹੁਕਮ ਦੀ ਪਾਲਣਾ ਵੀ ਹੁੰਦੀ ਹੈ ਤੇ ਵਾਹਿਗੁਰੂ ਦੀ ਕਲਾ ਵੀ ਵਰਤਦੀ ਹੈ 🙏

  • @nirmalsahota1332
    @nirmalsahota1332 3 ปีที่แล้ว

    Bot ਵਧੀਆ ਉਪਰਾਲਾ ਕੀਤਾ

  • @asharani8545
    @asharani8545 3 ปีที่แล้ว

    Thanks 🙏🏻😊

  • @gurjotandabhijot9266
    @gurjotandabhijot9266 3 ปีที่แล้ว +2

    ਪੱਤਰਕਾਰ ਵੀ ਨੂੰ ਬੇਨਤੀ ਜੀ ਇੱਕ ਬਜੁਰਗ ਜੋੜਾ ਅਮਰਿਤਸਰ ਵਿੱਚ ਵੀ ਹੈ ਜਿਨਾ ਦੇ ਦੋ ਪੁੱਤਰ ਸੀ
    ਹੁਣ ਇਸ ਦੁਨੀਆਂ ਤੇ ਨਹੀ ਰਹੇ ਇਸ ਵਕਥ ਕਿਰਾਏ ਦੇ ਮਕਾਨ ਤੇ ਰਹਿਕੇ ਬੜੀ ਮੁਸ਼ਕ ਨਾਲ ਗੁਜਾਰਾ ਕਰ ਰਹੇ ਆ ਮਾਤਾ ਵਿਚਾਰੀ ਦੇ ਪੈਰ ਤੇ ਸੱਟ ਲੱਗੀ ਸੀ ਚਾਰ ਪੰਜ ਮਹੀਨੇ ਪਹਿਲਾਂ ਕੋਈ ਗੱਡੀ ਪੈਰ ਤੇ ਚਾੜ ਗਿਆ ਸੀ ਇਸ ਵਕਥ ਉਹ ਵੀ ਕੰਮ ਕਾਰ ਤੋ ਵਿਹਲੀ ਬੈਠੀ ਏ ਤੇ ਬੜੀ ਮੁਛਕਲ ਨਾਲ ਗੁਜਾਰਾ ਕਰ ਦੇ ਆ ਨੂੰ ਛੱਡ ਕੇ ਚੱਲੇਗੀ ਇਸ ਬਜੁਰਗ ਜੋੜੇ ਨੂੰ ਵੀ ਮਦਦ ਸਖਤ ਲੋੜ ਆ ਕਿਰਪਾ ਕਰਕੇ ਇਹਨਾਂ ਦੀ ਮਦਦ ਕਰਨ ਵਿੱਚ ਸਹਿਤਾ ਕੀਤੀ ਜਾਵੇ ਮੈਂ ਦਾਨੀ ਵੀਰਾਂ ਵੀ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਲੋੜ ਵੰਧ ਬੇਸਹਾਰੇ ਬਜੁਰਗਾਂ ਦੀ ਸਾਰ ਜਰੂਰ ਲਈ ਜਾਵੇ
    ਏਰੀਆਂ ਕੋਟਖਾਸਲਾ ਬੋਹੜੀਚੌਕ ਵੱਲ ਰਹਿਦੇ ਆ
    ਬੜਾ ਪੁਨ ਵਾਲਾ ਕੰਮ ਆ ਜੀ ਜੇ ਰਹਿਣ ਲਈ ਘਰ ਬਣ ਜਾਵੇ 99143 64338ਸਪੰਰਕ ਜਰੂਰ ਕਰਿਉ ਪੱਤਰਕਾਰ ਵੀਰ ਦਾ ਨੰਬਰ ਜਰੂਰ ਦਿਉ ਜੀ ਧੰਨਵਾਦ

  • @kuldeepmaan3523
    @kuldeepmaan3523 3 ปีที่แล้ว

    ਪੰਜਾਬ ❤️❤️🔥🔥ਹੈ 👍👍

  • @daljitramghria8082
    @daljitramghria8082 2 ปีที่แล้ว +1

    Man veer,veer vgood

  • @v.k.sinhmar7462
    @v.k.sinhmar7462 3 ปีที่แล้ว

    Bhai ji dhanyavad aap karke kisi de dhar khusiya aai hai
    Reporting bhut badiya

  • @sarbjeetsingh8671
    @sarbjeetsingh8671 3 ปีที่แล้ว +1

    Good news Reporter

  • @saab2292
    @saab2292 3 ปีที่แล้ว +1

    ਸ਼ੁਕਰ ਵਾਹਿਗੁਰੂ ਦਾ ਜ਼ੀ 🙏🙏

  • @lasarahardeep2038
    @lasarahardeep2038 3 ปีที่แล้ว +5

    Dil khush ho gea dekh ke

  • @neetu5898
    @neetu5898 2 ปีที่แล้ว

    Very good job sir g

  • @jaskarnsingh2815
    @jaskarnsingh2815 3 ปีที่แล้ว +1

    ਸਚਾਈ ਇਹ ਹੈ ਗੁਰੂ ਦੀ ਗੋਲਕ ਦੀ ਸੱਚੀ ਸੇਵਾ ਧੰਨ ਗੁਰੂ ਨਾਨਕ

  • @subhashgrover6027
    @subhashgrover6027 3 ปีที่แล้ว

    ਸੱਚੀ ਸੇਵਾਅਸਲ ਵਿੱਚ ਇਹ ਹੀ ਹੈ ਕਿਸੇ ਦੇ ਔਖੇ ਵੇਲੇ ਕੰਮ ਆਉਣਾ
    ਦੂਜਾ ਸਵਾਲ ਇਹ ਹੈ ਕਿ ਇਸ ਬੱਚੇ ਨੂੰ ਕੰਮ ਬਦਲੇ 15 ਰੁਪਏ ਇੱਕ ਘੰਟੇ ਦੇ ਦਿੱਤੇ ਜਾਂਦੇ ਸਨ ਜਾਂ ਇੱਕ ਦਿਨ ਦੇ। ਇਸ ਦੇ ਨਾਲ ਨਾਲ ਲੋਕਾਂ ਨੂੰ ਇਹ ਵੀ ਬੇਨਤੀ ਕਰਨੀ ਚਾਹੀਦੀ ਹੈ ਕਿ ਇਹ ਵੀ ਭਲੇ ਦਾ ਕੰਮ ਹੈ ਜੇ ਮਜ਼ਦੂਰ ਨੂੰ ਉਸ ਦੀ ਸਹੀ ਮਜ਼ਦੂਰੀ ਦਿੱਤੀ ਜਾਂਦੀ ਹੈ

  • @charanpreetbajwa3073
    @charanpreetbajwa3073 3 ปีที่แล้ว

    ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @rajatlalotra7862
    @rajatlalotra7862 3 ปีที่แล้ว

    Dil khush ho gaya 👌👌

  • @tejveersingh3882
    @tejveersingh3882 3 ปีที่แล้ว +1

    👇👇👇👇👇
    *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
    *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
    *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
    *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
    *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

  • @riratrandhawa3032
    @riratrandhawa3032 3 ปีที่แล้ว

    Jo sewa krde ne unha nu rab lambi umar bakshe waheguru mehr kre

  • @tarvindersingh5643
    @tarvindersingh5643 3 ปีที่แล้ว +1

    Salute hai delhi post punjabi channel nu te patarkar veer nu

  • @VishalKumar-xq1dv
    @VishalKumar-xq1dv 3 ปีที่แล้ว +1

    Thanks for media

  • @jassig2743
    @jassig2743 3 ปีที่แล้ว +1

    salute a panjabia nu ,bahut vade dil wale ne Panjabi,waheguru g help karn walea nu hamesha chardi kala ch rakhan 🙏🙏🙏🙏🙏

  • @Deepsinghh8055
    @Deepsinghh8055 3 ปีที่แล้ว

    Dalily punjb da thxxx

  • @majhewalebhau9521
    @majhewalebhau9521 3 ปีที่แล้ว +4

    Waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻

  • @ManjinderSingh-xt6xj
    @ManjinderSingh-xt6xj 3 ปีที่แล้ว

    Waheguru ji ka khalsa waheguru ji ki fateh. Waheguru ji waheguru ji

  • @Gurugurbani13
    @Gurugurbani13 3 ปีที่แล้ว

    ਬਹੁਤ ਬਹੁਤ ਧਨਵਾਦ ਵੀਰ ਜੀ🙏🏻

  • @gurdialsingh6097
    @gurdialsingh6097 3 ปีที่แล้ว +2

    Very good soch smaj sewa walli sanstha de shuker gujar ha

  • @Avnoor03vlog
    @Avnoor03vlog 3 ปีที่แล้ว +8

    Salute aa bai g..tuhade 1 video nal ehna di help hoi...waheguru ehna te mehar kare

  • @gursewaksinghpandheran2720
    @gursewaksinghpandheran2720 3 ปีที่แล้ว

    ਸ਼ੁੱਕਰ ਹੈ ਜੀ

  • @RanjeetSingh-bu2fo
    @RanjeetSingh-bu2fo 3 ปีที่แล้ว +1

    THIS IS THE WAY TO HELP THE NEEDY especially Sikh poor families or families who lost their all in any disasters. Chardi kala always to Sikh Khalsa panth ♥

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 3 ปีที่แล้ว +2

    ਉਸ ਬਾਂਦਰ ਗੋਲੂ ਨਾਲੋ ਲੱਖ ਦਰਜੇ ਚੰਗਾ ਮੁੰਡਾ ।ਉਹ ਕਹਿੰਦਾ ਸੀ ਪਨੀਰੀ ਪੁੱਟਦੇ ਤੁਸੀਂ ਗਾਲਾਂ ਕੱਢਦਾ ਸੀ ।

  • @ramkumarl8887
    @ramkumarl8887 3 ปีที่แล้ว +2

    Shik kom he sai artha vich asli kom hai hmesa insaniyat de seva krde ne aahi hundi asli seva waheguru ena nu chardi kla vich rake

  • @baljitkaur6397
    @baljitkaur6397 3 ปีที่แล้ว

    ਬਹੁਤ ਵਧੀਅਾ ਹੋੲੀਅਾ ਵਹਿਗੁਰੂ ਸ਼ੁਕਰ ਅਾ ਤੇਰਾ

  • @rajsaini115
    @rajsaini115 3 ปีที่แล้ว

    Waheguru ji bhala karn sab da. Bohut pyara Bacha sachi. Sewa karn wale veera da bohut bohut shukriya

  • @navjotmann6931
    @navjotmann6931 3 ปีที่แล้ว +1

    WAHEGURU JI
    WAHEGURU G

  • @JagtarSingh-lh4hd
    @JagtarSingh-lh4hd 3 ปีที่แล้ว

    Dhanbad sare Veera da 🙏🙏🙏🙏🙏🙏🙏🙏

  • @parrysandhu1318
    @parrysandhu1318 3 ปีที่แล้ว

    veer schi tera bht dhanwaad....patrkaar veer nu salute...hats off