Veere tuhanu pehla v dusea Switzerland 🇨🇭 ghuman Da sahi time April to mid August hi aaa iss toh baad behadh barishan shuru ho jandia te aaj tak meh hi payi janda .naale oh scene Saanen vich hai othe ohna da poster v lgea hoyea.Othe church v dekhn vala....Naale tusi Switzerland 🇨🇭 aake ethe di capital nai dekhi Bern tan kuch v nai dekhea....downtown dekhn vala Bern da ❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Ji ha me and my families last month visit rhien city and old city hash Chopra thry statue naal photos pose lai fir indian restaurant ch khana khaya Switzerland is very beautiful country France is ok to
ਸ਼ਾਹਰੁਖ ਅਤੇ ਕਾਜੋਲ ਨਾਲੋਂ ਤਾਂ ਸਾਨੂੰ ਰਿਪਨ ਅਤੇ ਖੁਸ਼ੀ ਚਾਹੀਦੇ ਹਨ ਜੋ ਵੱਧ ਪਿਆਰੇ ਹਨ।
ਅੱਜ ਦਾ ਵਲੌਗ ਦੇਖਕੇ ਤਾਂ ਕਸ਼ਮੀਰ ਦੀ ਯਾਦ ਆਉਣ ਲੱਗ ਗਈ । ਸ਼੍ਰੀਨਗਰ ਵੰਗੂ ਲੱਗਿਆ ਇਹ ਸ਼ਹਿਰ Inter laken । ਤੁਹਾਡਾ ਬਹੁਤ ਬਹੁਤ ਧੰਨਵਾਦ ਰਿਪਨ ਅੱਤੇ ਖੁਸ਼ੀ ਜੀ ।
Film te assi 50 vaar dekhi aa but aa tussi live dikha k nazare liea te thanks God bless you RK ❤🤗🤗🙌🙌🙌🙌🙌
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਰਿਪਨ ਤੁਸੀਂ ਵਧੀਆ ਥਾਵਾਂ ਦਿਖਾਉਣ ਦੇ ਨਾਲ - ਨਾਲ, ਵਧੀਆ ਢੰਗ ਨਾਲ ਵਲੌਗ ਬਣਾਉਂਦੇ ਓ ਅਤੇ ਬਹੁਤ ਸਾਰੀ ਵਧੀਆ ਜਾਣਕਾਰੀ ਵੀ ਦਿੰਦੇ ਹੋ। ਧੰਨਵਾਦ ਸ਼ੁਕਰਾਨਾ ❤
ਰਿੰਪਨ ਵੀਰ ਸਾਰੇ ਸਹਿਰ ਬੁਹਤ ਹੀ ਵਧੀਆ ਨੇ
ਬਹੁਤ ਬਹੁਤ ਧੰਨਵਾਦ ਇਨੀ ਜਾਣਕਾਰੀ ਦੇਣ ਲਈ ਮਾਲਕ ਹਮੇਸ਼ਾ ਤੰਦਰੁਸਤੀ ਬਖਸ਼ੇ
ਖੁਸ਼ੀ ਭੈਣ ਬਹੁਤ ਪਿਆਰਾ ਬੋਲ ਦੇ ਨੇ.. ਰਿਪਨ ਵੀਰ ਵੀ ਬਹੁਤ ਸੋਹਣਾ ਬੋਲ ਦੇ ਨੇ ❤
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਜੋ ਬਹੁਤ ਹੀ ਵਧੀਆ ਲੱਗੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
ਕਾਸ ਸਾਡੀਆਂ ਸਰਕਾਰਾਂ ਵੀ ਜਾਗ ਜਾਂਣ ਬਾਈ ਜੀ ਬਹੁਤ ਵਧੀਆ ਦਿੱਖਾ ਰਹੇ ਹੋ ਸਾਡੇ ਤਾ ਧੂੜਾਂ ਉਡਾਉਂਦੀ ਸੜਕਾਂ ਨੇ ਇਥੇ ਸਫ਼ਾਈ ਬਹੁਤ ਵਧੀਆ ਲੱਗੀ
ਕੁਦਰਤ ਦਾ ਹਰ ਰੂਪ ਸਾਨੂੰ ਜ਼ਿੰਦਗੀ ਦਾ ਇਕ ਸੁਨੇਹਾ ਦਿੰਦਾ ਹੈਂ ਤੁਸੀਂ ਨੌਜਵਾਨ ਹੋ ਤੁਹਾਨੂੰ ਭਰਿਆ ਮੇਲਾ ਚੰਗਾ ਲੱਗਦਾ । ਜਿਸਨੇ ਕੁਦਰਤ ਦੀ ਖੂਬਸੂਰਤੀ ਮਾਣਨੀ ਹੈ ਉਸਨੂੰ ਇਸ ਮੌਸਮ ਵਿਚ ਵਿਚ ਭੀ ਸਕੂਨ ਮਿਲੇਗਾ। ਕੁਦਰਤ ਕਦੇ ਭੀ ਕਿਸੇ ਵੀ ਸਮੇਂ ਨਿਰਾਸ਼ ਨਹੀਂ। ਕਰਦੀ। ਯਸ਼ ਜੀ ਨੂੰ ਇਸ ਦੇਸ਼ ਦਿਤੇ ਮਾਣ ਨੂੰ ਦਿਲ ਭਰ ਆਇਆ । ਵਾਕਿਆ ਇਹ ਦਿਲਾਂ ਦੇ ਅਮੀਰ ਹਨ। ਤੁਸੀਂ ਸਾਡੇ ਧੀਆਂ ਪੁੱਤਰ ਇਸ ਤਰ੍ਹਾਂ ਹੀ ਘੁਮਾ ਕੇ ਸਾਡਾ ਅਸ਼ੀਰਵਾਦ ਲੈਣ ਰਹੇ ਹੋ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ
Love u both Ripan bro and Khushi❤stay blessed forever 💕💕 baba ji thodi jodi bna k rakhe ❤❤hasde vasde raho
I love you brother Khushi god bless you good luck waheguru ji 🙏🙏❤️
very nice bhaji and sister ❤💯
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਭਰਾਵਾਂ ਨੂੰ 🙏
ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਹੀ ਵਧੀਆ ਦੇ ਸ
ਦੇਸ਼ ਵਿਖਾਇਆ ਸਵੀਟਜਰਲੈਂਡ ਬਹੁਤ ਬਹੁਤ ਧੰਨਵਾਦ ਤੁਹਾਡਾ
ਬਹੁਤ ਬਹੁਤ ਧੰਨਵਾਦ ਵਧੀਆ ਯਾਨੀ ਕਾਰੀ ਦੇਣ ਲਈ ਜੀ❤❤❤
Bless you guys 😊So beautiful couple ❤❤Very nice trio rab rakh 🙏🙏♥️♥️
Ripann ji good afternoon bhaut maza aa gya ji aap ne bhaut countries dekha ditte God bless you with khushi jaspal Singh bosar khurd sanaur patiala 🙏🙏
Vadhia 2 vkhaun laee & vadhia dhang nal smjhaun laee tuhada bahut 2 dhanbad ji Raj Joga
So beautiful couple 😍
Bless you guys... have a safe trip ❤ Rab rakha 👏🏻
Ghaint galbat bai g baba g chardikala vich rakhe hamesha dona nu ❤❤
Veere tuhanu pehla v dusea Switzerland 🇨🇭 ghuman Da sahi time April to mid August hi aaa iss toh baad behadh barishan shuru ho jandia te aaj tak meh hi payi janda .naale oh scene Saanen vich hai othe ohna da poster v lgea hoyea.Othe church v dekhn vala....Naale tusi Switzerland 🇨🇭 aake ethe di capital nai dekhi Bern tan kuch v nai dekhea....downtown dekhn vala Bern da ❤
I love hou blogs.❤deepa bathinda to.❤❤❤❤❤
Sara vlog hi bahut vadia si but tuhadi end wali gal baat att si bahot sohni te pyri jodi a tuhadi
❤❤❤❤❤❤❤❤❤❤ਦੀਲ ਵਾਲੇ ❤❤❤ 21:37
Nail Cutter bahut hi vadiya Ne Switzerland de ,golden color de ,I bought one and few Swiss Bells ..UQ de sneakers 👟 bahut vadiya
Enjoy a most beautiful city of Switzerland 🇨🇭 ❤❤❤❤❤
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
Ripan and Khushi 🎉🎉🎉🎉😊😊😊😊Khush couple
So. Beautiful place thanks 🌺🌺🌺🌺🌺
God bless you always dear Ripen and Khushi
Very Beautiful views.... ✨
For Sabbi Baee ji.... ❤
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Hero no 1 ਫਿਲਮ ਸੀ ਗੋਵੀਦਾ ਦੀ
ਰਿਪਨ। ਜੀ।ਬਹੁਤ। ਬਹੁਤ। ਧਨਵਾਦ
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਸੀਂ ਤਾਂ ਇਸ ਜਗ੍ਹਾ ਪਰ ਆਹੀ ਨਹੀਂ ਸਕਦੇ ਜੋ ਤੁਸੀਂ ਸਾਨੂੰ ਇਹੋ ਜਿਹੀਆਂ ਥਾਵਾਂ ਦੇਖਣ ਦੇ ਕਾਬਲ ਬਣਾ ਦਿੱਤਾ ਤੁਹਾਡੇ ਜਰੀਏ ਦੇਖ ਲਈਆਂ❤❤❤❤❤
E places dekh ke purani yaad taza ho gai Jo Hindi movies whic dekhde hunde si nice aa🎉😊
Assi vi jaldi aana ae city
Vere asi kithe aouna asi ta thode nll vlog ch he ghum laye 😊😊
Khushi did eng eng eng eng very nicely after a long time. It sounds pretty. Well done. Stay safe.
Australia, Norway, switzerland duniya ch rehan li jannat hai paise suhalta har cheej ch🇦🇺🦘🐨
ਸਤਿ ਸ੍ਰੀ ਆਕਾਲ ਪਾ ਜੀ ਮੈਂ ਜਗਦੀਸ਼ ਸਿੰਘ ਪਿੰਡ ਬਘੋਰਾ ਬਲੋਕ ਘਨੋਰ ਪਟਿਆਲਾ ਪੰਜਾਬ ਦਾ ਰਹਿਣ ਵਾਲਾ ਹੈ ਜੀ ਪਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
❤❤❤🎉🎉 20:52 👍🎉🎉ਬਾਈ ਜੀ ਘੈਟ ਪੰਜਾਬੀ ਜੱਟ ❤❤❤❤ 👍👍👍🌹🚗🚗🌺
Ripan veer and Khushi di SSA ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
bhut vadia bai ripan khusi sat shiri akal ji
Awesome nice best of luck from Dvinder
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਤੇ ਘੈਂਟ ਲੱਗਿਆ ਜੀ ਮਨ ਖੁਸ਼ੀ ਤੇ ਰਿਪਨ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
Love from Punjab Pakistan🇵🇰❤
ਬਹਤ ਸਾਰਾ ਪਿਆਰ ਰਿਪਨ ਖੁਸੀ
God bless you guys 😊 stay safe and stay strong 💪 ❤
I love indian people sweet people
Bahut sunder city hai
Jeonde wasde rho Waheguru bless you ❤❤❤❤
Bhut he beautiful city hai 💐💐💐🏵️
ਰਿਪਨ ਬਰਦਰ ਖੁਸ਼ੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਬਹੁਤ ਬਹੁਤ ਵਧੀਆ ਵੀਡੀਓ ਜ ਰਿਪਨ ਅਤੇ ਖੁਸ਼ੀ ਵਾਹਿਗੁਰੂ ਜੀ 🙏🙏 ਮਾਨਸਾ
Good bai ji from moga punjab Ajit pal singh thanks very much
Good vedio god bless sawarn Singh from UK
Very nice Bata ji God bless you❤❤
Waheguru ji tuhanu chardi kla ch rakhan ji 🙏❤️❤️
DDLJ
Thanks for showing
Beautiful places
Very nice explore by you brother...rab rakha ji
S S A 🙏🙏 Ripon and Khushi ji
Jeonde vasde raho puttar ji God bless you both
ਬਹੁਤ ਵਧੀਆ ਲੱਗਿਆ ਰਿਪਨ ਬਾਈ ਅਤੇ ਖੁਸ਼ੀ ਤੁਸੀ ਸਾਨੂੰ ਸਵਿਟਜ਼ਰਲੈਂਡ ਦਿਖਾਇਆ ❤
Beautiful 👍👍
ਹਾਂਜੀ ਲਵ ਯੂ ਪੰਜਾਬੀ ਟਰੈਵਲ ਕਪਲ ਮੈਂ ਵੀ ਇਹਨਾਂ ਦਾ ਨਾਮ ਸ਼ੰਖ ਹੀ ਰੱਖਿਆ ਹੈ ਇਥੇ ਕਨੇਡਾ ਚ ਵੀ ਮਿਲਦੇ ਨੇ ਮੈਂ ਕਹਿੰਦੀ ਹੁੰਦੀ ਆਪਣੀ ਬੇਟੀ ਨੂੰ ਸ਼ੰਖ ਲੈ ਲੈ ਭਾਈ
Ji ha me and my families last month visit rhien city and old city hash Chopra thry statue naal photos pose lai fir indian restaurant ch khana khaya Switzerland is very beautiful country France is ok to
Hanji paji hun dekhni Paine a dubara movie
Sat Shiri Akal g sareya nu g Bohat Bohat badiya g
Love you all
ਰਿਪਨ। ਖੁਸ਼ੀ। ਬੇਟੀ। ਵਰਗੀ। ਹੌਸਲੇ। ਕੋਈ। ਹਜ਼ਾਰਾ। ਚ। ਇਕ। ਲੜਕੀ। ਹੋਵੇਗੀ। ਤੁਹਾਡਾ। ਬਹੁਤ ਬਹੁਤ। ਧੰਨਵਾਦ। ਸਾਨੂੰ। ਕਿ ਨੇ। ਮੁਲਕਾਂ। ਦੀ। ਸੈਰ। ਕਰਾ। ਰਹੇ। ਹੋ। ਵਾਹਿਗੁਰੂ ਜੀ। ਤੁਹਾਨੂੰ। ਤੰਦਰੁਸਤੀ। ਤੇ। ਤਰੱਕੀ। ਬਖਸ਼ੇ
ਕਿਉ ਕਾਰਗਿਲ ਦੀ ਲੜਾਈ ਵਿਚ ਗਈ ਖੁਸ਼ੀ
ਹੌਂਸਲੇ ਵਾਲੀ ਕਿ ਗੱਲ ਆ ਇਹਦੇ ਵਿਚ ਸਰ ਜੀ? ਨਾਲੇ ਪੁੰਨ ਨਾਲੇ ਫ਼ਲੀਆਂ, ਘੁੰਮ ਰਹੇ ਆ ਆਰਾਮ ਨਾਲ ਨਾਲੇ ਪੈਸੇ ਕਮਾ ਰਹੇ ਆ,, ਇਹਨਾ ਨੂੰ ਰਾਤ ਨੂੰ ਸੌਣ ਲੱਗੇ ਇਹ ਫ਼ਿਕਰ ਨੀ ਹੁੰਦੀ ਵੀ ਕਲ ਨੂੰ ਫੇਰ ਕੰਮ ਤੇ ਜਾਣਾ
ਬਾਕੀਆਂ ਨਾਲੋਂ ਠੀਕ ਕੰਮ ਕਰ ਰਹੇ ਆ ਪਰ ਹੌਂਸਲੇ ਵਾਲੀ ਤਾਂ ਕੋਈ ਬਹਾਦੁਰੀ ਨੀ ਕਰ ਰਹੇ ਇਹ
ਸਾਡੇ ਵਰਗਿਆਂ ਨੂੰ ਜਵਾਕਾ ਨਾਲ ਸ਼ਿਫਟਾਂ ਦੀ ਫ਼ਿਕਰ ਹੁੰਦੀ ਆ,, ਯੌਰਪ ਹੁਣ ਸੋਹਣਾ ਲੱਗਣੋ ਹਟ ਗਿਆ ਫ਼ਿਕਰਾਂ ਕਰ ਕਰ ਕੇ
There are no words to speak, very beautiful country, but there is no fun anywhere like our own Punjab😊
Very nice, beautiful place.
Very good Jatta 👍
ਬਹੁਤ ਵਧੀਆ ਥਾਵਾਂ ਦਿਖਾਣ ਦੇ ਲਈ ਧੰਨਵਾਦ ਜੀ ਮੇਜਰ ਸਿੰਘ ਜੈਤੋ
Very nice 👍👍🎉🎉❤❤
Wahiguru di tuhade te kirpa rahe g 🙏🙏🙏
Nice vlog 👌 Happy and safe journey 👍
Wahiguru g chadikala vich rakhe g🙏🙏🙏
ਬਹੁਤ ਹੀ ਸੋਹਣਾ ਸ਼ਹਿਰ ਦਿਖਾਇਆ ਸ਼ੁਕਰੀਆ ਜੀ
ਦਾਤੇਵਾਸ
Es time poora europe cool ha from italy
Dilwale dulhaniya le jayenge
बहुत ही बढिया रिपन्न व खुुशी जी। यशराज चोपड़ा, बलराज चोपड़ा यह सभी राहों तहसील नवांशहर, जिला शहीद भगत सिंह के जन्मे हैं।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
I love you bata and bati
ਬਹੁਤ ਵਧੀਆ ਵੀਰ
Beautiful city
We're. Neic. Ji
Ripan Khushi always jinda bad ❤❤❤❤❤😂😂😂😂
Thank you so much,ਬਹੁਤ ਵਧੀਆ ਸ਼ਹਿਰ ਹੈ , ਖੁੱਲਾ ਡੁੱਲ੍ਹਾ ਜਿਹਾ ਹੈ ।
Thanks ji
ਸੋਹਣੇ ਦੇਸ਼ ਵਿੱਚ ਪੱਗ ਵੀ ਸੋਹਣੀ ਬੰਨੀ ਰਿਪਨ ਨੇ, ਅਫ਼ਰੀਕਾ ਵਿੱਚ ਤਾਂ ਖੇਤ ਆਲਾਂ ਪਰਨਾ ਹੀ ਬੱਨੀ ਫਿਰਦਾ ਸੀ, ਪੱਗ ਸਿੱਖ ਦੀ ਸ਼ਾਨ ਹੈ ਬਾਈ, ਪੋਚ ਪੋਚ ਕੇ ਬੱਨਿਆ ਕਰ, ਰੱਬ ਮੇਹਰ ਕਰੇ🎉
Nice vlog waheguru ji mehar kran ji
Nice 👍🙂❤ vlog
So beautiful place ❤❤❤❤❤❤❤thanks
❤❤❤❤ ਬੁਹਤ ਸੋਹਣਾ ਲੱਗਾ ਵੀਰ ਜੀ ❤vlog
God bless both of you and your channel 💝😍😘😍😘😍
Nice vlogs 👍🇮🇳