ਸਵਿਟਜ਼ਰਲੈਂਡ ਵਿੱਚ ਵਸਦੇ ਪੰਜਾਬੀ ਪਰਿਵਾਰ Punjabi Families Switzerland Punjabi Travel Couple Ripan Khushi

แชร์
ฝัง
  • เผยแพร่เมื่อ 27 ธ.ค. 2024

ความคิดเห็น • 456

  • @SarbjitSingh-vl6tm
    @SarbjitSingh-vl6tm 9 หลายเดือนก่อน +21

    ਸਵਿੱਸ ਦਾ ਗੁਰੂ ਘਰ ਵੇਖ ਕੇ ਦਿਲ ਖੁਸ਼ ਹੋ ਗਿਆ ਜਮਾ ਪੰਜਾਬ ਦੇ ਗੁਰੂ ਘਰ ਵਰਗਾ ਲਗਦਾ ਸੀ

  • @bharatsidhu1879
    @bharatsidhu1879 9 หลายเดือนก่อน +32

    ਬਹੁਤ ਸੋਹਣਾ ਲੱਗਿਆ ਅੱਜ ਦੇ ਵਲੌਗ ਚ ਸਾਰੇ ਪੰਜਾਬੀ ਪਰਵਾਰਾਂ ਨੂੰ ਇਕੱਠਿਆਂ ਦੇਖਕੇ । ਵਾਹਿਗੁਰੂ ਸੱਬ ਨੂੰ ਹਮੇਸ਼ਾ ਖੁਸ਼ ਰੱਖੇ ।

  • @singhkanpur1
    @singhkanpur1 9 หลายเดือนก่อน +21

    ਬਹੁਤ ਬਹੁਤ ਸੋਹਣਾ ਹੈ ਸਵਿਟਜ਼ਰਲੈਂਡ, ਪੰਜਾਬੀਆਂ ਨੇ ਤਾਂ ਬੱਲੇ ਬੱਲੇ ਕਰਾ ਰੱਖੀ ਤੁਹਾਡੀ, ਤੁਸੀਂ ਦੋਵੇਂ ਪੰਜਾਬੀਆਂ ਦੇ ਚੰਨ ਤਾਰੇ ਬਣੇ ਹੋਏ ਹੋ ਪੂਰੀ ਦੁਨੀਆ ਵਿਚ... ਬਹੁਤ ਖੁਸ਼ੀ ਹੁੰਦੀ ਹੈ ਜਦ ਪੰਜਾਬੀ ਦੁਨੀਆ ਦੇ ਕੋਨੇ-ਕੋਨੇ ਵਿਚ ਖੁਸ਼ਹਾਲ ਵਸਦੇ ਵੇਖਦੇ ਹਾਂ
    ਧੰਨਵਾਦ ਵਸਦੇ ਰਾਹੋ ਖੁਸ਼ੀਆਂ ਮਾਣੋ

  • @safepureliving6464
    @safepureliving6464 9 หลายเดือนก่อน +4

    ਸਾਬੀ ਵੀਰ ਨੂੰ ਸਲਾਹ ਦਿਓ ਕਿ ਓਹ ਵੀ ਪਾਕਸਤਾਨ ਵਾਲੇ ਵਿਕਾਸ ਵੀਰ ਵਾਂਗ ਟੂਰਿਸਟ ਘੁਮਾਣ ਦਾ ਕੰਮ ਸ਼ੁਰੂ ਕਰ ਲਵੇ !!

  • @gurmailsingh5936
    @gurmailsingh5936 9 หลายเดือนก่อน +9

    ਪ੍ਰਮਾਤਮਾ ਸਾਰੇ ਪੰਜਾਬੀ ਪਰਿਵਾਰਾਂ ਚੜਦੀ ਕਲਾ ਬਖਸ਼ੇ ਪੰਜਾਬੀ ਟਰੈਵਲ ਕਪਲ ਦੀ ਬਹੁਤ ਵੱਡੀ ਦੇਣ ਹੈ ਜੋ ਹਰ ਇਕ ਦੇਸ਼ ਵਿਚ ਜਾਕੇ ਬਲੌਗ ਰਾਹੀਂ ਪੰਜਾਬੀਆਂ ਦੇ ਕੰਮ ਕਾਰ ਐਕਸਪਲੇਨ ਕਰਦੇ ਹਨ ਧੰਨਵਾਦ ਬਹੁਤ ਬਹੁਤ ਧੰਨਵਾਦ

  • @manjeetkaur02
    @manjeetkaur02 9 หลายเดือนก่อน +2

    ਬਹੁਤ ਵਧੀਆ ਲੱਗਿਆ ਵਲੋਗ ਚ ਸਾਰੇ ਪੰਜਾਬੀ ਪਰਿਵਾਰਾਂ ਨੂੰ ਦੇਖ ਕੇ । ਵਾਹੇਗੁਰੂ ਜੀ ਸਬ ਨੂੰ ਹਮੇਸ਼ਾ ਖੁਸ਼ ਰੱਖਣ 🎉🎉

  • @GurmukhSingh-d6p
    @GurmukhSingh-d6p 9 หลายเดือนก่อน +15

    ਰਿੱਪਨ ਵੀਰ ਜੀ ਅਤੇ ਖੁਸ਼ੀ ਭਾਬੀ ਜੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਵੀ ਵਲਡ ਦੀ ਸੈਰ ਕਰਵਾ ਦਿੱਤੀ,,, ਧੰਨਵਾਦ ਪੰਜਾਬੀਓ ❤❤❤❤❤❤❤❤❤❤❤❤

  • @goldenconstruction9810
    @goldenconstruction9810 9 หลายเดือนก่อน +7

    ਅੱਜ ਦਾ ਪ੍ਰੋਗ੍ਰਾਮ ਬਹੁਤ ਹੀ ਵਧੀਆ ਲੱਗਿਆ। ਜਦੋਂ ਅਸੀ ਆਪਣੇ ਪਰਿਵਾਰਾਂ ਨੂੰ ਬਾਹਰ ਦੇਖਦੇ ਹਾਂ ਤਾਂ ਮੰਨ ਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ।
    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ।

  • @AvtarSingh-pw7fv
    @AvtarSingh-pw7fv 9 หลายเดือนก่อน +19

    ਬਾਈ ਸਵਿਸ ਬੈਂਕ ਵਿਚ ਭਾਰਤੀਆਂ ਦਾ ਪਿਆ ਕਾਲਾ ਧੰਨ ਤੂੰ ਹੀ ਕਿਸੇ ਤਰੀਕੇ ਇੰਡੀਆ ਲਿਆ ਦੇ ਕਿਉਂਕਿ ਸਾਡੇ ਨੇਤਾਵਾਂ ਨੇ ਤਾਂ ਉਸ ਨੂੰ ਲਿਆਉਣ ਦੇ ਹਮੇਸ਼ਾ ਝੂਠੇ ਲਾਰੇ ਹੀ ਲਾਏ ਪਰ ਪੈਸਾ ਆਉਣ ਦੀ ਥਾਂ ਉਥੇ ਹੋਰ ਜਿਆਦਾ ਵੱਧ ਗਿਆ

  • @teachercouple36
    @teachercouple36 9 หลายเดือนก่อน +7

    ਬਹੁਤ ਵਧੀਆ ਲੱਗਿਆ ਸਾਰਾ ਪੰਜਾਬੀ ਭਾਈਚਾਰਾ। ਸਾਰਿਆਂ ਨੂੰ ਪਿਆਰ ਸਤਿਕਾਰ। ਧੰਨਵਾਦ ਸੁਕਰਾਨੇ ਰਿਪਨ ਖੁਸ਼ੀ ❤

  • @JarnailKumar-f2j
    @JarnailKumar-f2j 9 หลายเดือนก่อน +6

    ਅਪਣੇ ਪੰਜਾਬੀ ਦਿਲ❤ਦੇ ਬਹੁਤ ਚੰਗੇ ਬਹੁਤ ਸੱਤਕਾਰ ਕਰਨ ਆਲੇ ਬੜਾ ਦਿਲ ਖੁਸ਼ ਹੋਇਆ ਏ ਸੀਨ ਦੇਖ ਕੇ ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਪੰਜਾਬੀਆਂ ਨੂੰ ਏ ਅਰਦਾਸ ਕਰਦੇ ਹਾਂ 🙏🙏🇮🇳👈

  • @gamdoorbrar3417
    @gamdoorbrar3417 9 หลายเดือนก่อน +3

    ਬਹੁਤ ਵਧੀਆ ਲੱਗਿਆ ਜੀ,, ਪੰਜਾਬੀ ਪਰਿਵਾਰਾਂ ਨੂੰ ਮਿਲਣ ਵਾਲਾ ਪ੍ਰੋਗਰਾਮ,,,ਇਕ ਗੱਲ ਹੋਰ ਵੀ ਨੋਟ ਕੀਤੀ,,ਕਿ ਰਿਪਨ ਦੱਸ ਰਿਹਾ ਹੈ ਕਿ ਠੰਡ ਬਹੁਤ ਜ਼ਿਆਦਾ ਹੈ,,ਪਰ ਇਥੋਂ ਵਾਲੀਆਂ ਭੈਣਾਂ,,, ਵਿਆਹ ਵਰਗੇ ਮਹੌਲ,,ਮਤਲਬ ਬਿਨਾਂ ਕੋਟੀਆਂ ਜੈਕਟਾਂ,,ਤੋਂ ਵਿਖਾਈ ਦੇ ਰਹੀਆਂ ਹਨ,,ਪਰ ਜਦੋਂ ਹੀ ਵਲਾਗ ਪੂਰਾ ਹੋਇਆ,,ਸਭ ਬੀਬੀਆਂ ਨੇ ਕੋਟ ਨਾ ਲਏ,,,ਇਸ ਦਾ ਮਤਲਬ ਕਿ ਸਵਿਟਜ਼ਰਲੈਂਡ ਦੀ ਬਰਫ਼ ਵਾਲੀ ਠੰਢ ਵੀ ,, ਪੰਜਾਬਣਾਂ ਅੱਗੇ,,ਫੇਲ ਹੀ ਹੈ,,

    • @PreetSimm
      @PreetSimm 3 หลายเดือนก่อน

      😂

  • @SukhwinderSingh-wq5ip
    @SukhwinderSingh-wq5ip 9 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤

  • @jaspreet4513
    @jaspreet4513 9 หลายเดือนก่อน +32

    ਅੱਜ ਲੇਟ ਹੋ ਗਏ ਵੀਰ ਜੀ

  • @shafaqmehdi5253
    @shafaqmehdi5253 9 หลายเดือนก่อน +1

    Jeo g punjabeo....❤❤❤❤❤

  • @kuldipkumar5322
    @kuldipkumar5322 9 หลายเดือนก่อน +1

    ਰਿਪਨ ਤੇ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ , ਤੁਸੀਂ ਓਹ ਓਹ ਜਗ੍ਹਾ ਦਿਖਾ ਦਿਤੀਆਂ ਜਿਹੜੀਆਂ ਅਸੀਂ ਸੋਚ ਵੀ ਨਹੀਂ ਸਕਦੇ । ਇਕ ਵਾਰੀ ਫਿਰ ਤੁਹਾਡਾ ਬਹੁਤ ਧੰਨਵਾਦ❤

  • @mehndipalwan7549
    @mehndipalwan7549 8 หลายเดือนก่อน

    ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ ਜਿਹੜਾ ਇਥੋਂ ਦੀ ਸੰਗਤ ਵੀ ਬਹੁਤ ਹੀ ਵਧੀਆ ਤੁਹਾਡਾ ਬਹੁਤ ਸਤਿਕਾਰ ਕੀਤਾ ਇਹਨਾਂ ਨੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸਾਬੀ ਵੀਰ ਨੂੰ ਵੀ

  • @bhindajand3960
    @bhindajand3960 9 หลายเดือนก่อน +2

    ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਦੋਨਾਂ ਨੂੰ ਇਸੇ ਤਰ੍ਹਾਂ ਸਫ਼ਰ ਕਰਵਾਉਂਦੇ ਰਹਿਣ ਜ਼ਿੰਦਗੀ ਜ਼ਿੰਦਾਬਾਦ

  • @RANJITPALSINGHCHHINA
    @RANJITPALSINGHCHHINA 9 หลายเดือนก่อน +5

    ਸਾਬੀ ਵੀਰ ਬਹੁਤ ਠੰਡੇ ਸੁਬਾਹ ਦੇ ਹਨ

  • @KulwantSingh-in5sg
    @KulwantSingh-in5sg 9 หลายเดือนก่อน +1

    ਰਿਪਨ ਖੁਸ਼ੀ ਨੂੰ ਵੀਡੀਓ ਬਣਾਉਣ ਤੇ ਲੱਖ ਲੱਖ ਮੁਬਾਰਕਾਂ ਜੀ

  • @manjindersinghbhullar8221
    @manjindersinghbhullar8221 9 หลายเดือนก่อน +4

    ਰਿਪਨ ਬਾਈ ਤੇ ਖੁਸ਼ੀ ਜੀ ਤੇ ਸਾਰੇ ਸਵੀਰਜਰਲੈਂਡ ਦੇ ਸਾਰੇ ਭੈਣਾਂ ਭਰਾਵਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻

  • @JaswinderKaur-rw3te
    @JaswinderKaur-rw3te 7 หลายเดือนก่อน

    ਰਿਪਨ ਤੇ ਖੁਸ਼ੀ ਬਹੁਤ ਵਧੀਆ ਲੱਗਿਆ ਸਾਰੀਆਂ ਭੈਣਾਂ ਭਰਾਵਾਂ ਨੂੰ ਤੁਹਾਡੇ ਨਾਲ ਦੇਖਕੇ ਸਭ ਨੂੰ ਸਤਿ ਸ੍ਰੀ ਅਕਾਲ

  • @harbhajansingh8872
    @harbhajansingh8872 9 หลายเดือนก่อน +1

    ਸਵਿਟਜ਼ਰਲੈਂਡ ਵਿਚ ਪੰਜਾਬੀ ਰਹਿੰਦੇ ਸਾਰੇ ਨੂੰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @sukhdevkhan4430
    @sukhdevkhan4430 9 หลายเดือนก่อน +1

    ਹਿਲੋ ਰਿਪਨ ਐਂਡ ਖੁਸ਼ੀ ਤੇ ਸਾਂਭੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @manjeetkaurwaraich1059
    @manjeetkaurwaraich1059 9 หลายเดือนก่อน

    ਬਹੁਤ ਵਧੀਆ ਲੱਗਿਆ ਸਾਰੇ ਪੰਜਾਬੀ ਇਕੱਠੇ ਹੋਏ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @mahindersingh7136
    @mahindersingh7136 9 หลายเดือนก่อน

    ਬਹੁਤ ਬਹੁਤ ਧੰਨਵਾਦ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @abnashbhullar3715
    @abnashbhullar3715 9 หลายเดือนก่อน +2

    Dear Ripan and Khushi bete it was v nice place of Switzerland and Gurdwara is v beautiful Punjabi people are v nice they have paid so much regard to you thanks to those people special thanks to Sahbi beta he gave you time with help of him we could see all places which you showed us thanks again to you and Sahbi❤❤ God bless you always

  • @JagtarSingh-wg1wy
    @JagtarSingh-wg1wy 9 หลายเดือนก่อน +3

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਸਾਰੀਆਂ ਪੰਜਾਬੀ ਫੈਮਲੀਆਂ ਨੂੰ ਮਿਲਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @ranveersingh2268
    @ranveersingh2268 9 หลายเดือนก่อน +5

    ਵਾਹਿਗੁਰੂ ਜੀ ਰਿਪਨ ਅਤੇ ਖੁਸ਼ੀ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @rajinderrohi3847
    @rajinderrohi3847 9 หลายเดือนก่อน

    ਬਹੁਤ ਅੱਛਾ ਕੰਮ ਕਰ ਰਹੇ ਪਰਮਾਤਮਾ ਮਿਹਰ ਰਖੇ

  • @Ak47alanav
    @Ak47alanav 9 หลายเดือนก่อน +21

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ .ਵੀਰੇ ਇਕ video। ਕਿਸਾਨੀ ਮੋਰਚੇ ਵਾਰੇ ਵੀ ਪਾ ਦੋ ❤❤

    • @visakhasidhu3710
      @visakhasidhu3710 9 หลายเดือนก่อน +1

      ਭੂਆ ਤਾ ਬਣਾ ਲਈਆ ਫੁੱਫੜਾ ਦਾ ਵੀ ਖਿਆਲ ਕਰੋ

    • @ButtaChahal-ge4fi
      @ButtaChahal-ge4fi 9 หลายเดือนก่อน +2

      Sai gal a

    • @Ak47alanav
      @Ak47alanav 9 หลายเดือนก่อน

      @@visakhasidhu3710 😂😂ਸਹੀ ਗੱਲ ਆ ਵੀਰ ਜੀ

  • @kanwarjeetsingh3495
    @kanwarjeetsingh3495 9 หลายเดือนก่อน +1

    ਸਤਿ ਸ੍ਰੀ ਅਕਾਲ
    ਸਵਿਟਜ਼ਰਲੈਂਡ ਦਾ ਬਲੋਗ ਵਧੀਆ ਹੈ ।

  • @prabhsimran0779
    @prabhsimran0779 9 หลายเดือนก่อน +2

    Saabi veer da subah bhut wdia hanji paji hnji paji kehnde rehnde bhut wdia lgda

  • @paramjitkular3756
    @paramjitkular3756 9 หลายเดือนก่อน

    Ripan Khushi tuhadiyan videos bht vida hundiyan ne and every day assi a family nal Beth k dakh de aa . We support you from Surrey canada by Paramjit Singh Kular

  • @AmrinderSingh-a1b2116
    @AmrinderSingh-a1b2116 9 หลายเดือนก่อน +1

    Switzerland ਦੇ ਨਾਲ ਇਕ ਹੋਰ ਦੇਸ਼ ਆ ਆ ਵੀਰੇ ਲਟਸਟੀਣ ਨਾਮ ਦਾ ਬਹੁਤ ਛੋਟਾ ਦੇਸ਼ ਆ ਵੀਰੇ

  • @JaswinderKaur-iu2vc
    @JaswinderKaur-iu2vc 9 หลายเดือนก่อน +2

    Wow sooo Amezing Dhan Baba Nanak ji kithe kithe dere laye Dhanbad j8

  • @GurpreetSingh-ui7vq
    @GurpreetSingh-ui7vq 9 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @siduyadwinder1327
    @siduyadwinder1327 9 หลายเดือนก่อน +1

    Sade austria de pind jarur dekh ke jana ji ❤❤❤❤❤

  • @PakkePindaAale
    @PakkePindaAale 9 หลายเดือนก่อน +1

    ਅਸਲੀ ਵਲੌਗਰ ਬਾਈ ਰਿਪਨ ਤੁਸੀ ਓ ਬਾਈ ਇਹ ਸਚਾਈ ਏ ਜੇ ਸਾਨੂੰ ਕੁਝ ਚੰਗਾ ਦੇਖਣ ਨੂੰ ਮਿਲਦਾ ਉਹਨਾਂ ਚੋਂ ਪਹਿਲਾ ਨੰਬਰ ਚੈਨਲ ਥੋਡਾ ਬਾਈ ਵਾਹਿਗੁਰੂ ਜੀ ਐਦਾਂ ਹੀ ਚੜਦੀ ਕਲਾ ਚ ਰੱਖਣ ਬਾਈ ਥੋਨੂੰ ਤੇ ਅਸੀ ਦੁਨੀਆਂ ਦਾ ਕੋਨਾਂ ਕੋਨਾਂ ਦੇਖੀਏ ਥੋਡੇ ਨਾਲ 🙏🏻

  • @ManpreetKaur-hp2br
    @ManpreetKaur-hp2br 9 หลายเดือนก่อน +2

    Punjabiya di har pase Balle ,Balle 🤗🤗 waheguru ji mehar bakshe 🙏🙏🙏

  • @HarpreetSingh-ux1ex
    @HarpreetSingh-ux1ex 9 หลายเดือนก่อน +3

    ਝੂਲਦੇ ⛳ ਨਿਸ਼ਾਨ ਰਹੇਂ ਪੰਥ ਮਹਾਰਾਜ ਜੀ ਦੇ 🙏

  • @ArshdeepSingh-eu6pd
    @ArshdeepSingh-eu6pd 7 หลายเดือนก่อน

    ਹਾਏ ਓਏ ਵੀਰ 😊ਐਵੇਂ ਹੀ ਸਾਨੂੰ ਖੁਸ਼ੀ ਦਿੰਦੇ ਰਹੋ 😊

  • @manojsharma-yl6nh
    @manojsharma-yl6nh 9 หลายเดือนก่อน +1

    ਰਿੱਪਨ ਵੀਰੇ ਮੈਂ ਸ੍ਰੀ ਮਾਛੀਵਾੜਾ ਸਾਹਿਬ ਤੋਂ ਗੁਰੂ ਜੀ ਦੇ ਪਵਿੱਤਰ ਧਰਤੀ ਤੋਂ ਮੈਂ ਤਾਂ ਤੁਹਾਨੂੰ ਤਾਂ ਮੈਸੇਜ ਕਿਤਾ ਸੀ ਕਿ ਭੁਆ ਜੀ ਨੁੰ ਦੇਖ ਕੇ ਮੈਸੇਜ ਕਿਤਾ ਤੇ ਮੈਂ ਤੁਹਾਡੇ ਸਾਰੇ ਬਲੋਕ ਦੇਖਦਾ ਹਾਂ ਵੀਰੇ ਬਹੁਤ ਵਧੀਆ ਲੱਗਦਾ ਜਦੋਂ ਸਾਡੇ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ ਜੀ ਦਾ ਜ਼ਿਕਰ ਕਰਦਾ ਸਾਡੇ ਦਿਲ ਖੁਸ਼ ਹੋ ਜਾਂਦਾ ਹੈ ਵੀਰੇ ❤❤❤❤❤❤ love you veer ji

    • @baljindersingh2577
      @baljindersingh2577 9 หลายเดือนก่อน

      ਕਿੱਥੇ ਓ ਤੁਸੀ ?? ਮੈ ਵੀ ਗੁਰੂ ਸਾਹਿਬ ਦੇ ਚਰਨ ਕੰਵਲ ਵਾਲੀ ਕਰਮਾਂ ਵਾਲੀ ਧਰਤੀ ਤੋਂ ਹਾਂ ( ਜਰਮਨ)

  • @darshanakaur523
    @darshanakaur523 9 หลายเดือนก่อน +1

    Bohut vdhia vilg beta Thanku so much ..khus rho ...Sunam

  • @KuldeepSingh-xe5mr
    @KuldeepSingh-xe5mr 9 หลายเดือนก่อน

    ਬਹੁਤ ਵਧੀਆ ਲਗਦਾ ਪੰਜਾਬੀਆਂ ਦਾ ਪਿਆਰ ਵੇਖ ਕਿ

  • @parvindersingh7603
    @parvindersingh7603 9 หลายเดือนก่อน

    ਬਹੁਤ ਪਿਆਰਾ ਬਲੋਗ ਲਗਿਆ ਅੱਜ ਖਾਸ ਪੰਜਾਬੀਆਂ ਦਾ ਪਿਆਰ

  • @surjeetkaur6590
    @surjeetkaur6590 9 หลายเดือนก่อน

    Ripan khushi bahut bahut thanks❤❤🌹🌹🙏🙏🙏🙏 khush raho

  • @England_aale_jatt
    @England_aale_jatt 9 หลายเดือนก่อน +2

    Saabi bro banda bda ghaint aa Down to Earth❤

  • @himmatgill2090
    @himmatgill2090 9 หลายเดือนก่อน

    bhut vadia lgda tuhade nal sare vilog dekh ke ripan khusi sat shiri akal ji tusi chardicala ch rho bai

  • @ParvinderSingh-tv1vb
    @ParvinderSingh-tv1vb 9 หลายเดือนก่อน

    ਬਹੁਤ ਵਧੀਆ ਵਲੌਗ, ਧੰਨਵਾਦ ਰਿਪਨ ਖੁਸ਼ੀ❤

  • @shiv2347
    @shiv2347 9 หลายเดือนก่อน +1

    ਨਜਾਰੇ ਆ ਗੇ ਵੀਰ ਜੀ ਪੰਜਾਬੀ ਵੀਰਾ❤ ਨੂੰ ਦੇਖ ਕੇ❤

  • @sandhawaliajaggi
    @sandhawaliajaggi 9 หลายเดือนก่อน

    Love from Patiala bohat wadia lagea veer aah wala vlog v maza agea ene hasde wasde punjabian nu and ohna di hospitality wekh ke jide lai apa punjabi famous aa

  • @sukhvindersodhi7846
    @sukhvindersodhi7846 9 หลายเดือนก่อน

    Jiunde raho punjabio khus raho trakkia kro.. Waheguru chardikala ch rakhe. Love u ripon khusi

  • @ranveersingh2268
    @ranveersingh2268 9 หลายเดือนก่อน +4

    I love you brother Khushi god bless you good luck waheguru ji 🙏🙏

  • @JatinderKumar-tn2xn
    @JatinderKumar-tn2xn 9 หลายเดือนก่อน +2

    Sat shree akal ji. Bahut hi Sohna ha g switzerland sachi

  • @manjitsinghkandholavpobadh3753
    @manjitsinghkandholavpobadh3753 9 หลายเดือนก่อน

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Pritpalsingh-bj7op
    @Pritpalsingh-bj7op 9 หลายเดือนก่อน

    ਰਿਪਨ ਅਐਂਡ ਖੁਸ਼ੀ ਆਹ ਵਲੌਗ ਮੈਂਨੂੰ ਬਹੁਤ ਵਧੀਆ ਲੱਗਿਆ ਵਲੌਗ ਤਾਂ ਤੁਹਾਡੇ ਸਾਰੇ ਈ ਵਧੀਆ ਹੁੰਦੇ ਹਨ। ਜਿਊਰਿਖ ਸਿਟੀ ਸਵਿੱਟਜ਼ਰਲੈਂਡ ਮੇਰੇ ਵੱਡੇ ਵੀਰ ਸ੍ਰ ਬਲਵੀਰ ਸਿੰਘ ਜਸਪਾਲ ਬਾਂਗਰ ਲੁਧਿਆਣਾ ਦਾ ਸ਼ਹਿਰ ਹੈ ਕਾਸ਼ ਕਿਤੇ ਅੱਜ ਵੀ ਸਾਡਾ ਬਾਈ ਬਲਵੀਰ ਸਿੰਘ ਇਸ ਸ਼ਹਿਰ ਵਿੱਚ ਹੁੰਦਾ 😭

  • @rajgur4794
    @rajgur4794 9 หลายเดือนก่อน

    Boht vadia lagia g apne veer bhabi g nu dekhia❤

  • @GagandeepSingh-sj9mm
    @GagandeepSingh-sj9mm 9 หลายเดือนก่อน +1

    Waheguru Ji Khalsa Ripan and Khushi Waheguru Ji Fateh

  • @kirankaur3238
    @kirankaur3238 9 หลายเดือนก่อน

    Saabi veere da nature bht vdia aa kine narm jhe trike nal bolde aa😊👌

  • @HardeepSingh-tr5qb
    @HardeepSingh-tr5qb 9 หลายเดือนก่อน +1

    I love you sare barava nu. ❤deepa bathinda to. ❤❤❤❤❤

  • @smartphonedoctor1242
    @smartphonedoctor1242 9 หลายเดือนก่อน +4

    Waheguru ji kirpa rakhe ji

  • @paramjitsinghsingh251
    @paramjitsinghsingh251 9 หลายเดือนก่อน +1

    ਕਿਆ ਬਾਤ ❤ ਕਿਆ ਬਾਤ ❤ ਕਿਆ ਬਾਤ ❤

  • @ranveersingh2268
    @ranveersingh2268 9 หลายเดือนก่อน

    ਰਿਪਨ ਬਰਦਰ ਖੁਸ਼ੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਜੀ ਤੁਹਾਡੀਆਂ ਵੀਡੀਓ ਅਸੀਂ ਰੋਜ ਦੇਖਦੇ ਹਾਂ 🙏🙏

  • @GurmeetSingh-ou8tk
    @GurmeetSingh-ou8tk 9 หลายเดือนก่อน

    ਬਹੁਤ ਵਧੀਆ ਵੀਰ ਜੀ।

  • @deep_hardeep2800
    @deep_hardeep2800 9 หลายเดือนก่อน +2

    ਬਹੁਤ ਸੋਹਣੇ ਪਿੰਡ ਆ ਵੀਰ ਜੀ

  • @ranjeetsing8011
    @ranjeetsing8011 9 หลายเดือนก่อน

    Bhua ji nu Ssa ji Very funny waheguru ji kush rakhe sareyan nu

  • @MandeepSingh-go7rc
    @MandeepSingh-go7rc 9 หลายเดือนก่อน

    Pajji Sade pind da Munda sabhi bro bhut hi jyada nice person aa

  • @dg9358
    @dg9358 9 หลายเดือนก่อน +1

    Beautiful countryside very peaceful❤❤❤it very nice family sabi bhajee very soft spoken nice person

  • @darasran556
    @darasran556 9 หลายเดือนก่อน +1

    ਖੁਸ।ਰਹੋ।ਰਿਪਨ। ਖੁਸੀ

  • @jagjitsingh816
    @jagjitsingh816 9 หลายเดือนก่อน

    Ripan and Khushi
    Lots of love and blessings 💗💗💗🎉🎉🎉🎉

  • @hardishdhillon98
    @hardishdhillon98 9 หลายเดือนก่อน

    Ripan khushi thanks for showing us 🙏beautiful gurdwara sahib all punjabi people seems very friendly and nice beautiful blog 🎉God bless 🙌 u both

  • @jarnailsinghbrarbhagtabhai894
    @jarnailsinghbrarbhagtabhai894 9 หลายเดือนก่อน

    ਰਿਪਨ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਲੱਗਿਆ ਜੀ ❤❤❤

  • @SatishKumar-j3v8r
    @SatishKumar-j3v8r 9 หลายเดือนก่อน

    Nangal Fateh Khan to tuhadi video dekh reha Sharma family members Satish Kumar nice video rippan ji and khushi

  • @SahibSingh-kw5lf
    @SahibSingh-kw5lf 9 หลายเดือนก่อน

    ਕਿਆ ਬਾਤ ਕਿਆ ਬਾਤ ਕਿਆ ਬਾਤ 👌👌

  • @sanamasih5066
    @sanamasih5066 9 หลายเดือนก่อน

    Bhot Vadiya laga ajj da veer g vilog Sai g bless u ❤❤❤❤❤❤Sai laddi saha g tuhanu hamsha khush rakhe love u so much veere❤❤❤❤❤❤

  • @avtarcheema3253
    @avtarcheema3253 9 หลายเดือนก่อน +1

    ਬਹੁਤ ਵਧੀਆ ਜੀ 👍👍

  • @Pritpalsingh-bj7op
    @Pritpalsingh-bj7op 9 หลายเดือนก่อน +1

    ਜਿਊਰਿਖ ਸਿਟੀ ਸਵਿੱਟਜ਼ਰਲੈਂਡ ਮੇਰੇ ਲਈ ਇੱਕ ਖਾਸ ਜਗ੍ਹਾ ਹੈ ਜਿੱਥੇ ਮੇਰਾ ਵੱਡਾ ਭਰਾ ਬਲਵੀਰ ਸਿੰਘ ਜਸਪਾਲ ਬਾਂਗਰ ਲੁਧਿਆਣਾ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਕੀਤਾ ਮੇਰੇ ਦੁਖਦ ਵਾਕਿਆ ਹੈ ਕਿ ਮੇਰਾ ਵੱਡਾ ਭਰਾ ਬਲਵੀਰ ਸਿੰਘ ਮਿਤੀ 6 ਜਨਵਰੀ 2024 ਨੂੰ ਜਿਊਰਿਖ ਸਿਟੀ ਸਵਿੱਟਜ਼ਰਲੈਂਡ ਦੀ ਧਰਤੀ ਤੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਇਹ ਧਰਤੀ ਮੇਰੇ ਲਈ ਖਾਸ ਮਹੱਤਵ ਰੱਖਦੀ ਹੈ ਜਦੋਂ ਵੀ ਕੋਈ ਸਵਿੱਟਜ਼ਰਲੈਂਡ ਜਿਊਰਿਖ ਸਿਟੀ ਦੀ ਗੱਲ ਕਰਦਾ ਹੈ ਤਾਂ ਉਸ ਬਾਈ ਸਾਡੇ ਸਾਹਮਣੇ ਹੂ ਬ ਹੂ ਆ ਖੜੋਂਦਾ ਹੈ

  • @AmritpalSingh-yn2lx
    @AmritpalSingh-yn2lx 9 หลายเดือนก่อน +1

    ❤sabi Veera foreign da jampal ho ke Dil ch Punjab waise betha

  • @SurinderKaur-i8d
    @SurinderKaur-i8d 9 หลายเดือนก่อน

    Ripan veer ji and Khushi di SSA ji

  • @kirpalsingh8145
    @kirpalsingh8145 9 หลายเดือนก่อน

    Vir g aap saariyna nu satsiri aakal g poore group nu

  • @balbirkaur6014
    @balbirkaur6014 9 หลายเดือนก่อน

    Very nice vlog Waheguru tuhanu chaddi kala ch rakhan ji

  • @Singhsaab77278
    @Singhsaab77278 9 หลายเดือนก่อน

    WAHEGURU ji ❤ khus ho geya ji

  • @SarbjitSingh-w5o
    @SarbjitSingh-w5o 9 หลายเดือนก่อน

    Sat shri Akal Ripan and Khushi ji Bahut Sundar hai g Very beautiful Switzerland Gurdaspur Kalanaur ❤ S ❤ S ❤ K ❤

  • @Sandeepsingh-e1t9p
    @Sandeepsingh-e1t9p 9 หลายเดือนก่อน

    Bohat sohna vlog lagya Bai Aaj da❤❤❤❤❤❤

  • @jasbirkaurrattan5344
    @jasbirkaurrattan5344 9 หลายเดือนก่อน +5

    Ssa veer j bhabi ji❤❤❤

  • @sarjitsinghgill3649
    @sarjitsinghgill3649 9 หลายเดือนก่อน +1

    Thanks from vill bukanwala Moga Punjab

  • @Bawa.jeeper
    @Bawa.jeeper 9 หลายเดือนก่อน +1

    Sabi is Very humble guy.

  • @ravinderkaur287
    @ravinderkaur287 9 หลายเดือนก่อน

    Bhut vdiaa lge gurudwara sahib ch sant jarnail singh khasla bhinderwale di Shaheed singha di photova lgian c bhut vdiaaa sangat c hassde khed de mile 🙏❤️

  • @sukhmeetsaini9572
    @sukhmeetsaini9572 9 หลายเดือนก่อน

    ਬਹੁਤ ਵਧੀਆ ਜੀ। ਜੀਓ।
    ਬੱਸ ਛਾਈ ਜਾਓ❤

  • @lakhbirsingh1135
    @lakhbirsingh1135 9 หลายเดือนก่อน

    Ripen And Koshi Thanku Dekhan Vaste

  • @HarmanSingh-fj5rf
    @HarmanSingh-fj5rf 9 หลายเดือนก่อน +1

    Asi b veer ji machhiwara to a 🙏🏻🙏🏻

  • @baljitkachura
    @baljitkachura 9 หลายเดือนก่อน

    ਬਹੁਤ ਜਿਆਦਾ ਪਿਆਰ ਤੇ ਸਤਿਕਾਰ

  • @bittusinghmiana5576
    @bittusinghmiana5576 9 หลายเดือนก่อน

    ਵਾੱਹਿਗੁਰੂ ਜੀ ਚੱੜਦੀ ਕਲਾਂ ਚੇ ਰੱਖਣ ਸਿੱਖ ਕੌਮ ਨੂੰ ਵਾਹਿਗੁਰੂ ਜੀ 🙏💕

  • @gurdeepdourka2882
    @gurdeepdourka2882 9 หลายเดือนก่อน +2

    Sabi de nature is very good

  • @baljindersingh7802
    @baljindersingh7802 9 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @mangakakru1861
    @mangakakru1861 9 หลายเดือนก่อน

    Sat Shiri Akal g sareya nu g Bohat Bohat badiya g 😊😅

  • @JaggiRai-k7z
    @JaggiRai-k7z 9 หลายเดือนก่อน

    ਬੁਹਤ ਸੋਹਣਾ ਲੱਗਾ ਅੱਜ ਦਾ ਬਲੋਗ ❤❤❤❤

  • @Gaganjalaliya8080
    @Gaganjalaliya8080 9 หลายเดือนก่อน +2

    Waheguru ji 🙏 mehar kare 😊❤

  • @sawarnsingh9989
    @sawarnsingh9989 9 หลายเดือนก่อน

    Good vedio god bless sawarn Singh from UK