ਅਬੀਰਾ ਖਾਨ ਨਾਲ ਲਾਹੌਰ ਦੀ ਆਖਰੀ ਮਹਿਫਲ Lahore Night life | Punjabi Travel Couple | Ripan Khushi

แชร์
ฝัง
  • เผยแพร่เมื่อ 24 ธ.ค. 2024

ความคิดเห็น • 693

  • @labh-d3i
    @labh-d3i 11 หลายเดือนก่อน +64

    ਯਾਰਾਂ ਨਾਲ ਯਾਰੀ ਲਾਈ , ਮੁਹੱਬਤਾਂ ਦੀ ਸਾਂਝ ਬਣਾਈ ।ਸੈਮੀ ਨੇ ਮਿਰਜਾ ਗਾਇਆ , ਨਾਸਿਰ ਨੇ ਵਲੋਗ ਬਣਾਇਆ ।ਹਾਸਿਆਂ ਦਾ ਬੰਨ ਸੀ ਟੁੱਟਿਆ, ਲਹੋਰ ਦਾ ਬਜਾਰ ਸੀ ਲੁੱਟਿਆ ।ਲਹਿੰਦੇ ਪੰਜਾਬ ਦੀਆਂ ਯਾਦਾਂ ਸਦਾ ਹੀ ਰਹਿਣ ਗੀਆਂ । ਪੰਜਾਬ ਤਾਂ ਇੱਕੋ ਸੀ ਉੱਗੀਆਂ ਦੋ ਟਹਿਣੀਆਂ ।ਨਫਰਤ ਦੇ ਬਾਡਰ ਉੱਠ ਜਾਣ ਮੰਗਦੇ ਦੁਆਵਾਂ ਜੀ ।ਹੱਸਦੇ ਤੇ ਵੱਸਦੇ ਰਹੋ ❤🙏🙏 ਰਿਪਨ ਤੇ ਖੁਸ਼ੀ ਦਾ ਬਹੁੱਤ ਬਹੁੱਤ ਧੰਨਵਾਦ ਜੋ ਸਾਨੂੰ ਲਹਿੰਦੇ ਪੰਜਾਬ ਦਾ ਬਹੁੱਤ ਸਾਰਾ ਇਤਹਾਸ ਦਿਖਾਇਆ 🦜🦜👌❤️👍🙏🙏

  • @avtarcheema3253
    @avtarcheema3253 11 หลายเดือนก่อน +89

    ਸੈਮੀ ਜੱਟ ਬਹੁਤ ਸੋਹਣਾ ਗਾਉਂਦਾ 👍👍
    ਪਾਕਿਸਤਾਨ ਦੀ ਯਾਤਰਾ ਬਹੁਤ ਸੋਹਣੀ ਰਹੀ ਤੁਹਾਡਾ ਧੰਨਵਾਦ 🙏🙏

  • @HardeepSingh-si1kd
    @HardeepSingh-si1kd 11 หลายเดือนก่อน +56

    ਰਿਪਨ ਖੁਸ਼ੀ ਜਿਉਂਦੇ ਵਸਦੇ ਰਹੋ,bed rest ਤੇ ਹੋਣ ਕਾਰਣ ਤੁਹਾਡੀ ਪਾਕਿ ਯਾਤਰਾ ਨਾਲੋ ਨਾਲ ਦੇਖੀ, ਬਹੁਤ ਆਨੰਦ ਆਇਆ। ਨਾਸਿਰ,ਅਬੀਰਾ, ਸੈਮੀ ਤੇ ਵਿਕਾਸ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਤੁਹਾਨੂੰ ਪਿਆਰ ਤੇ ਸਤਿਕਾਰ ਦਿੱਤਾ। ਬਾਲੂ ਜੀ ਤੇ ਅਲੀ ਬੇਟੇ ਦਾ ਵੀ ਸ਼ੁਕਰੀਆ ਜਿਹਨਾਂ ਨੇ ਆਪਣੀ ਜ਼ਮੀਨ ਨਾਲ ਲੱਗਦੇ ਪੰਜਾਬੀ ਜ਼ਮੀਨ ਦੇ ਵੀ ਦਰਸ਼ਨ ਕਰਵਾ ਦਿੱਤੇ। ਪਾਕਿਸਤਾਨ ਵਿੱਚ ਵੀ ਸਾਡੇ ਵਰਗੇ ਹੀ ਲੋਕ ਨੇ ਮੀਡੀਆ ਜਿਆਦਾ ਹੀ ਭੁੱਖਮਰੀ ਦਿਖਾ ਦਿੰਦਾ ਹੈ।
    ਹਰਦੀਪ ਤੱਗੜ
    ਸੇਵਾ-ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ

    • @sawarnsidhu6863
      @sawarnsidhu6863 11 หลายเดือนก่อน +1

      Sir Asi tuhada students rahai hai Deon to

  • @nanaksingh3996
    @nanaksingh3996 11 หลายเดือนก่อน +144

    ਦੇਵ ਥਰੀਕਿਆਂ ਵਾਲੇ ਦਾ ਨਾਮ ਸੁਣ ਕੇ ਮਨ ਖ਼ੁਸ਼ ਹੋ ਗਿਆ।

    • @longia36
      @longia36 11 หลายเดือนก่อน +1

      ❤🎉yes

    • @The.City.Off.Maharaja
      @The.City.Off.Maharaja 11 หลายเดือนก่อน +2

      Bnda ta nhi mileya par ohna da pind dekhan nu naseeb hoya c

    • @ParveenKumar-lf4my
      @ParveenKumar-lf4my 11 หลายเดือนก่อน +2

      I am from 3 K 😊

  • @narinderpal1854
    @narinderpal1854 11 หลายเดือนก่อน +16

    ਵਾਹ ਓ ਸੈਮੀ ਪੁੱਤਰਾ,,, ਜਿਉਂਦਾ ਰਹਿ ।
    ਨਿੱਘੀ ਅਸ਼ੀਰਵਾਦ ,ਨਾਸਿਰ , ਅਬੀਰਾ,ਵਿਕਾਸ ,ਸੈਮੀ , ਰਿਪਨ,ਖੁਸ਼ੀ ਤੇ ਮਹਿਫ਼ਿਲ ਦਾ ਅਨੰਦ ਮਾਣ ਰਹੇ ਦੂਸਰੇ ਸਭ ਨੂੰ।

  • @kashmirkaur6827
    @kashmirkaur6827 11 หลายเดือนก่อน +50

    ਸਾਰੇ ਲਹਿੰਦੇ ਪੰਜਾਬ ਦੇ ਵੀਰਾ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਖਾਸ ਕਰਕੇ ਨਾਸਿਰ ਢਿਲੋ ਪੁੱਤਰ ਸੈਮੀ ਆਬੀਰਾ ਵਿਕਾਸ ਪੁੱਤਰ ਦਾ ਬਹੁਤ 2 ਧੰਨਵਾਦ ਜਿਨ੍ਹਾਂ ਨੇ ਰਿਪਨ ਖੁਸ਼ੀ ਦਾ ਬਹੁਤ ਸਾਥ ਦਿੱਤਾ ਸਾਰੇ ਬੱਚਿਆਂ ਨੂੰ ਨਾਲ ਲੈਕੇ ਆਜਾਵੋ ਬਹੁਤ ਪਿਆਰੇ ਬੱਚੇ ਹਨ ❤❤❤

    • @Sillystar123
      @Sillystar123 11 หลายเดือนก่อน

      ਬੱਡਾ ਪਿਆਰ ਕਰਦੇ ਨੇ ਲੈਹਦੇ ਪੰਜਾਬ ਵਾਲੇ

  • @shawindersingh6931
    @shawindersingh6931 11 หลายเดือนก่อน +7

    ਬਾਈ ਜੀ ਸਮੀ ਜੱਟ ਦਾ ਗੋਤ ਖਰਲ ਵੀ ਮਿਰਜੇ ਵਾਲਾ l ਮੈਨੂੰ ਲਗਦਾ ਸਮੀ ਦਾ ਦੂਜਾ ਜਨਮ ਹੋਇਆ l ਪਹਿਲਾਂ ਇਹ ਮਿਰਜਾ ਹੁੰਦਾ ਸੀ l ਸਮੀ ਨੇ ਬਹੁਤ ਸੋਹਣਾ ਮਿਰਜ਼ਾ ਗਾਇਆ l ਵਾਹਿਗੁਰੂ ਹੋਰ ਮੇਹਰ ਕਰੇ ਹੋਰ ਵਧੀਆ ਗਾਵੇ l

  • @karamjeetsingh7251
    @karamjeetsingh7251 11 หลายเดือนก่อน +41

    ਬਾਈ ਜੀ ਜਿਉਦੇ ਰਹੋ, ਪਰਮੇਸ਼ੁਰ ਤੁਹਾਨੂੰ ਤੰਦਰੁਸਤੀ ਬਕਸੇ।

  • @gurpindersingh8405
    @gurpindersingh8405 11 หลายเดือนก่อน +23

    ਸਾਰੇ ਵੀਰ ਨਸ਼ਰ ਛਿੱਲੋ ਦੀ ਸਾਰੀ ਟੀਮ ਦਾ ਧੰਨਵਾਦ ਰਿਪਨ ਖੁਸ਼ੀ ਦਾ ਸਾਥ ਦੇਣ ਲਈ ਵੇਖਕੇ ਦਿਲ ਨੂੰ ਬਹੁਤ ਖੁਸ਼ੀ ਹੋਈ ❤ ਸਾਰੇਆਂ ਲਈ🎉

  • @singhvirender6939
    @singhvirender6939 11 หลายเดือนก่อน +3

    Ehh blog baada vdea dekh ke
    Chehre te smile aa jandi dekh ke thode sareya di emotional attachment
    Waheguru apana sareya da pyar Ave bneya rhe

  • @ranjitkaur1913
    @ranjitkaur1913 11 หลายเดือนก่อน +10

    Nasar Bai,..waqas ji.v bahut achhe ne..but saimi ne ta dill jit leya..bilkul charde punjab wala lehja..Ripon veere..thank you sade aapne Loka naal rubru kron lai

  • @KulwinderSingh-dc6be
    @KulwinderSingh-dc6be 11 หลายเดือนก่อน +5

    Sada Lahore jindabad amritsar jindabad dev thharike wala te semi jatt jinda bad

  • @sandeepkaurkuthala911
    @sandeepkaurkuthala911 11 หลายเดือนก่อน +14

    Sammi is a very great person. I am very shocked.....sammi jma sade vangu hi bolda ...veer ji tuc sammi nu hi apne nal lai ayo......eh Pakistan de vlogs sb to vdia lgd ...te assi apni history to v jannu hoye... thanks khushi nd Ripan veer ji ..God bless uh🎉🎉🎉❤❤❤❤

    • @tahirbegmirza
      @tahirbegmirza 11 หลายเดือนก่อน

      Long Live Khalsa.

  • @SukhwinderSingh-mb7oy
    @SukhwinderSingh-mb7oy 11 หลายเดือนก่อน +5

    Sare lende punjab de veeran bhena Nasir Dhillon semi Abeera bikas bacheo tuhada bahut bahut dhanbad Waheguru ji hamesha tuhanu chardi kala bakhshan ji ❤️

  • @mohindersingh2668
    @mohindersingh2668 11 หลายเดือนก่อน +21

    Sammi is very beautiful cooperative and positive minded

  • @nareshdeepika9420
    @nareshdeepika9420 11 หลายเดือนก่อน +7

    ਬਹੁਤ ਵਧੀਆ ਮਿਰਜ਼ਾ ਗਾਇਆ ਜੀ 🙏 ਸੁਣਕੇ ਮਾਣਕ ਸਾਹਿਬ ਦੀ ਯਾਦ ਆ ਗਈ ❤❤❤

  • @harbhajansingh8872
    @harbhajansingh8872 11 หลายเดือนก่อน +33

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @JasvinderSingh-ww1sv
    @JasvinderSingh-ww1sv 11 หลายเดือนก่อน +6

    ਸਤ ਸੀ੍ ਅਕਾਲ ਭਾਈ ਜੀ ਵਿਕਾਸ ਭਾਈ ਜੀ ਨਕਲ ਬਹੁਤ ਹੀ ਵਧੀਆ ਕਰ ਲੈਦੇ ਹਨ ਜੀ ਸੈਮੀ ਵੀਰ ਫਿਲੋ ਭਾਈ ਜੀ ਸਾਰੇ ਨੂੰ ਪਿਆਰ ਸਤਿਕਾਰ ਅਦਾਬ ਜੀ ਸਾਰੇ ਵੀਰ ਬਹੁਤ ਵਧੀਆ ਹਨ

  • @malkitkaur8481
    @malkitkaur8481 11 หลายเดือนก่อน +8

    Sammy bahut pyara bacha hai god blessyiu beta sadda khush rhe bacha

  • @simmikaur661
    @simmikaur661 11 หลายเดือนก่อน +23

    Sami veer di voice sachi dil nu shuuuu k jndi a ❤❤❤❤❤❤

    • @gaganjhajj82
      @gaganjhajj82 11 หลายเดือนก่อน +1

      Right

  • @GursahijSingh-f2q
    @GursahijSingh-f2q 11 หลายเดือนก่อน +15

    ਵਾਹਿਗੁਰੂ ਮੇਹਰ ਕਰੇ ਚੜਦਾ ਲਹਿੰਦਾ ਪੰਜਾਬ ਜਲਦੀ ਇਕੱਠੇ ਹੋਣ

  • @HarpreetSingh-ux1ex
    @HarpreetSingh-ux1ex 11 หลายเดือนก่อน +7

    ਬਹੁਤ ਵਧੀਆ ਆਇਆ ਸ਼ਾਮੀਂ ਜੱਟ ਨੇ ਲਿਖਾਰੀ ਦੇਵ ਥਰੀਕੇ ਵਾਲਾ ਜੀ ਦੇ ਪਿੰਡ ਦੇ ਨਾਲ ਮੇਰਾ ਪਿੰਡ ਲਲਤੋਂ ਕਲਾਂ ਲੁਧਿਆਣਾ ਹੈ ਸਤਿ ਸ੍ਰੀ ਆਕਾਲ ਜੀ 🙏

  • @butasinghchatamla5978
    @butasinghchatamla5978 11 หลายเดือนก่อน +11

    ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁਕ ਗਈ

  • @gurcharankhokhar5226
    @gurcharankhokhar5226 11 หลายเดือนก่อน +6

    Sami nu mere walo piyar teh sat siri akal god bless you Sami

  • @BaljinderSingh-ig1zd
    @BaljinderSingh-ig1zd 11 หลายเดือนก่อน +12

    Love you Sade lhende Punjab de sare veeran nu khusi te Sade veer nu God bless you ❤❤❤

  • @nirmalsinghmallhi9773
    @nirmalsinghmallhi9773 11 หลายเดือนก่อน +7

    ਸੇਮੀ ਬਾਈ ਜਿਉਦਾ ਵਸਦਾ ਰਹ ਵਾਹਿਗੁਰੂ ਜੀ ਹੋਰ ਤਰੱਕੀਆ ਬਕਸਣ ਪਿਆਰ ਭਰੀ ਸੱਤ ਸ੍ਰੀ ਅਕਾਲ ਰਿਪਨ ਖੁਸੀ ਅਤੇ ਲਹਦੇ ਪੰਜਾਬ ਵਾਸੀਆ ਨੂ ਅੰਬੀਰਾ ਖਾਨ ਨੂ ਖੁਦਾ ਹਾਫਿਜ ਵਾਹਿਗੁਰੂ ਜੀ ਇਸ ਤਰਾ ਹੀ ਪਿਆਰ ਬਣਾ ਕੇ ਰੱਖਣ ਪੰਜਾਬ ਅਤੇ ਪਾਕਿਸਤਾਨ ਵਾਸੀਆਨ ਦਾ

    • @tahirbegmirza
      @tahirbegmirza 11 หลายเดือนก่อน

      Long live KHALSA.

  • @JasbirSingh-y8p
    @JasbirSingh-y8p 11 หลายเดือนก่อน +40

    ਸਤਿ ਸ੍ਰੀ ਅਕਾਲ ਸਾਰੇਆਂ ਨੂੰ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ🙏❤

  • @amitthakur8569
    @amitthakur8569 11 หลายเดือนก่อน +3

    Mirza sunn ke nzara aa gya veer ji😊Love from Jalandhar Punjab ❤️

  • @HarpreetSIngh-fs9zi
    @HarpreetSIngh-fs9zi 11 หลายเดือนก่อน +3

    ਨਾਸਿਰ ਵਿਕਾਸ ਸੈਮੀ ਆਬੀਰਾ ਬਹੁਤ ਵਧੀਆ ਮਹਿਫਲ
    ਬਹੁਤ ਵਧੀਆ ਤੁਹਾਡਾ ਸੁਭਾਅ
    ਸੈਮੀ ਜੱਟਾ ਅੱਤ ਕਰਾ ਤੀ ਮਿਰਜਾ ਗਾ ਕੇ ਜਿਉਂਦਾ ਰਹਿ ਜੱਟਾ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖਣ

  • @manjindersinghbhullar8221
    @manjindersinghbhullar8221 11 หลายเดือนก่อน +12

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਲਹਿੰਦੇ ਪੰਜਾਬ ਦੇ ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @luckymohala9624
    @luckymohala9624 11 หลายเดือนก่อน +1

    ਵੈਰੀ ਸੋਰੀ ਬਾਈ
    ਮੈਨੂੰ ਲਂਗਾ
    ਮਿਰਜ਼ਾ ਗ਼ਾਲਿਬ ਕੱਲਾ ਆਪਣੇ ਪੰਜਾਬ ਵਿੱਚ ਚੱਲਦਾ
    ਬਹੁਤ ਵਧੀਆ
    ਆਪਣੀ ਵਿਰਾਸਤ ਨਾਲ ਜੋੜ ਰੱਖਿਆ ਸਭ ਨੂੰ 🙏🙏🙏🙏🙏🙏🙏

  • @harnekmalla8416
    @harnekmalla8416 11 หลายเดือนก่อน +7

    ਏਹ ਰੋਣਕਾਂ ਨਹੀਂ ਲੱਭਣੀਆਂ ਲਹੋਰ ਦੀਆਂ,, ਨੇਕਾ ਮੱਲ੍ਹਾ ਬੇਦੀਆਂ🙏🙏

  • @pushpinderkaurtv
    @pushpinderkaurtv 11 หลายเดือนก่อน +6

    Saimmy bht vadia voice, kyaa baat hai, ❤bakki Ripan khushi vlog dekh k bht vadia lagde han sarian grellu tensiona duur ho jandian han, jini deeeeeèr video dekhdi haan, lehnde punjab de saare parivaar jo Ripan khushi de naal rahe bht vadia, subhah v bht vadia sarian da,❤👌👍🙏🙏

  • @HeeraSingh-kw5bv
    @HeeraSingh-kw5bv 11 หลายเดือนก่อน +4

    ਨਾਸਿਰ ਢਿੱਲੋਂ ਸਾਹਬ ਮੇਰੇ ਕੋਲੋਂ ਕੋਈ ਸ਼ਬਦ ਨਹੀਂ ਬਹੁਤ ਬਹੁਤ ਧੰਨਵਾਦ

  • @fauzitss
    @fauzitss 11 หลายเดือนก่อน +15

    Each episode overwhelmed us with emotion. It was impossible to control over tears. It was like spending time with our own families members living across the border. It will be one of the most memorable series our beloved couple captured for their fans
    Wishing you the best

  • @darshansingh5543
    @darshansingh5543 11 หลายเดือนก่อน +4

    ਬਹੁਤ ਸੋਹਣੀ ਅਵਾਜ਼ ਹੈ ਸੈਮੀ ਜੀ ਦੀ ਪਰਮਾਤਮਾ ਤਰੱਕੀ ਦੇਵੇ

  • @gurmitsinghgurmitbhullar9121
    @gurmitsinghgurmitbhullar9121 11 หลายเดือนก่อน +1

    ਬਹੁਤ ਵਧੀਆ ਸੱਮੀ ਨੇ ਗਾਇਆ ਮੈਂ ਰਾਤ ਦੇ ਦੱਸ ਵਜੇ ਬਲੋਕ ਵੇਖ ਰਿਹਾ ਸੀ ਤੇ ਮੈਂ ਵੀ ਨਾਲ ਦੀ ਨਾਲ ਏ ਆ ਏ ਆ ਏ ਆ ਕਰਦਾ ਰਿਹਾ ਸੱਚੀ ਬਹੁਤ ਮਜਾ ਆਇਆ ❤❤❤❤❤❤

  • @malwakhabarnama
    @malwakhabarnama 11 หลายเดือนก่อน +3

    ਰਿਪਿਨ ਵੀਰੇ, ਖੁਸ਼ੀ ਭੈਣੇ ਜੀਅ ਆਇਆਂ ਨੂੰ। ਬਹੁਤ ਰੌਣਕਾਂ ਲਾਈਆਂ ਤੁਸੀਂ ਲਾਹੌਰ ਚ। ਸਾਰੇ ਭਰਾ ਨਾਸਿਰ, ਸੈਮੀ, ਅਬੀਰਾ ਭੈਣ, ਵਿਕਾਸ ਤੇ ਹੋਰ ਸਾਰੇ ਭਰਾਵਾਂ ਨੇ ਬੜਾ ਘੁਮਾਇਆ ਤੁਹਾਨੂੰ ਤੇ ਸਾਨੂੰ।

  • @pmtindia6245
    @pmtindia6245 11 หลายเดือนก่อน +3

    ਦੋਨਾਂ ਪੰਜਾਬਾਂ ਦੀਆਂ ਟੀਮਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @ManjeetSingh-uu6dw
    @ManjeetSingh-uu6dw 11 หลายเดือนก่อน +2

    ਵਾਹਿਗੁਰੂ ਕ੍ਰਿਪਾ ਕਰੇ .. ਦੋਵੇਂ ਪੰਜਾਬ ਸਦਾ ਹੀ ਇੱਦਾਂ ਹੱਸਦੇ ਤੇ ਮਿਲਦੇ ਰਹਿਣ … 👍👌🙏

  • @JagmeetSingh-sk9kl
    @JagmeetSingh-sk9kl 11 หลายเดือนก่อน +11

    Thanks Punjabi Travel Couple Sanu Sada Lehnda Punjab Dikhaun Lyi 👍🏻

  • @jarnailbenipal5668
    @jarnailbenipal5668 11 หลายเดือนก่อน +1

    ਲਹਿਦੇ ਪੰਜਾਬ ਦੇ ਵੀਰਾ ਤੇ ਭੈਣਾ ਬਹੁਤ ਬਹੁਤ ਧੰਨਵਾਦ ਰਿਪਨ ਤੇ ਖੁਸੀ ਪੁੱਤਰ ਬਹੁਤ ਪਿਆਰ ਦਿੱਤਾ ਸਾਰੇ ਲਹਿਦੇ ਪੰਜਾਬ ਵਾਸੀਆ ਨੇ

  • @Nevnoor-kz5sy
    @Nevnoor-kz5sy 11 หลายเดือนก่อน +1

    Khushi Ripen vire mere liy jrur jrur 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤ naser vir 😮❤❤❤❤❤❤❤❤samy jat 😊😊😊😊😊😊😅😅😅 vikas vira bahot hi jruri ❤❤❤❤❤❤❤🎉abera khan hor vi jruri saria da ❤❤ pyar le ai all people God bless you all da best for you

  • @BalbirSingh-xx3bj
    @BalbirSingh-xx3bj 11 หลายเดือนก่อน +1

    Vikas jee ne bohat madad kiti Ripan teh khushi dee ghumne ghuman vich,
    Vikas bahi nu trolley bhar k Satsri akal

  • @kanwarjeetsingh3495
    @kanwarjeetsingh3495 11 หลายเดือนก่อน +13

    ਸਤਿ ਸ੍ਰੀ ਅਕਾਲ ਜੀ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @Kuldeep-b1m
    @Kuldeep-b1m 11 หลายเดือนก่อน

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਰਿਪਨ ਖੁਸੀ ਨੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ

  • @gurdipsahni7982
    @gurdipsahni7982 11 หลายเดือนก่อน +17

    Stay happy all your friends and you both also.. waheguru ji bless you 🙏

  • @singhkanpur1
    @singhkanpur1 11 หลายเดือนก่อน +4

    ਸੈਮੀ ਜੱਟ ਛਾ ਗਿਆ ਬਹੁਤ ਵਧੀਆ ਗਾਉਂਦਾ ਹੈ ਸਾਰੀ ਦੀ ਸਾਰੀ ਲਹਿੰਦੇ ਪੰਜਾਬ ਦੀ ਟੀਮ ਕਮਾਲ ਦੀ ਲੋਕ ਹਨ ਕਮਾਲ ਦੇ ਮਹਿਮਾਨ ਨਵਾਜ਼ ਹਨ ❤❤

  • @sukhjeetkaur68
    @sukhjeetkaur68 11 หลายเดือนก่อน +1

    Bhot enjoy kita g eh tuhda sara safar te bhot kuch dekya asi tuhade nal .waheguru g chardikla ch rakhan sb nu.❤❤❤❤

  • @babamotirammehraji8831
    @babamotirammehraji8831 11 หลายเดือนก่อน +1

    Mn emotional ho gea a sara kus dekh k doma desa da payar eda e bnea rhe

  • @SukhjinderSingh-ti8vn
    @SukhjinderSingh-ti8vn 11 หลายเดือนก่อน

    ਬਹੁਤ ਹੀ ਵਧੀਆ ਪ੍ਰੋਗਰਾਮ। ਆਬੀਰਾ ਦਾ ਵੀ ਸੁਭਾਅ ਵੀ ਹਸਮੁਖ ਹੈ। ਬਹੁਤ ਵਧੀਆ ਲਗਾ। ਪਰਮਾਤਮਾ ਅਤੇ ਅਁਲਾ ਤਾਲਾ ਆਪ ਸਭ ਨੂੰ ਤੰਦਰੁਸਤੀ ਅਤੇ ਖੈਰੀਅਤ ਬਖਸ਼ਣ। ਅਸੀ ਅਰਦਾਸ ਕਰਦੇ ਹਾਂ। ਆਪ ਜੀ ਦਾ ਅਤੇ ਅਬੀਰਾ ਖਾਨ ਅਤੇ ਉਹਨਾਂ ਦੇ ਸਹਿਯੋਗੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ।

  • @sandeepkaurkuthala911
    @sandeepkaurkuthala911 11 หลายเดือนก่อน +1

    Nasar ,Waqas ,Sammi Jatt sare lehnde punjab wale punjabi sohni bolde aw ...❤❤❤❤❤🎉🎉🎉🎉🎉🎉

  • @Gaganjalaliya8080
    @Gaganjalaliya8080 11 หลายเดือนก่อน +10

    Waheguru ji 🙏 mehar kare ❤😊🥰👩‍❤️‍👨

  • @kaurnavu8250
    @kaurnavu8250 11 หลายเดือนก่อน

    ਵਾਪਿਸ ਤੁਸੀ ਆ ਰਹੇ ਹੋ ਤੇ vlog ਦੇਖ ਕੇ ਇੰਝ ਲਗਦਾ ਜਿਵੇਂ ਅਸੀਂ ਆਪ ਵੀ ਲਾਹੌਰ ਤੋਂ ਵਾਪਿਸ ਆ ਰਹੇ ਆ ।। Punjab de best vlogger o tuc ..baki ta generation nu khraab kr rhe hor kuj nai.. wmk

  • @monunarula6597
    @monunarula6597 11 หลายเดือนก่อน +1

    ❤love u all❤ thanks to all Pakistani members
    ❤sade veer bhabi da khyal rakhna lyi❤

  • @mandersingh6082
    @mandersingh6082 11 หลายเดือนก่อน +1

    Sami Nasir abira ripan khusi puri tim da bahut wadiya uprala ❤❤

  • @jaspalmaanjaspalmaan9473
    @jaspalmaanjaspalmaan9473 11 หลายเดือนก่อน +3

    ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਅਤੇ ਅਬੀਰਾ ਭੈਣ ਢਿੱਲੋਂ ਸਾਹਿਬ ਜੀ ਵਿਕਾਸ ਵੀਰ ਸੇਮੀ ਜੱਟ ਨਦੀਮ ਖਾਲੂ ਜੀ

  • @Waheguru-cd7kw
    @Waheguru-cd7kw 11 หลายเดือนก่อน +6

    ਚੜ੍ਹਦੀ ਕਲਾ ਵਿਚ ਰਖਨ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ

  • @dilpreet7253
    @dilpreet7253 11 หลายเดือนก่อน +1

    ਦਿਲ ਖੁਸ਼ ਹੋ ਗਿਆ ਮੇਰਾ ਮਿਰਜ਼ਾ ਸੌਂਗ ਸੁਣ ਕਾ ਸਮੀ ਵੀਰ ਦਾ ਲਵ ਯੂ ਦਿਲੋ ਸਭ ਨੂੰ ❤❤❤❤❤ਸਭ ਖੁਸ਼ ਰਹਿਣਾ ❤❤❤

  • @KulwinderSingh-dc6be
    @KulwinderSingh-dc6be 11 หลายเดือนก่อน +1

    Sanu maan ke asi lahouriye lahoure sade to twenty km door main ajj ton vih Sal Pehla lahoure ghummea sada pind charde punjab border te Behar Wal khem Karan de large hai akbari mandi lahoure panj warriyan di dukan ton badam akhrot kharide si Nasir dhillon vir da pind panjwarh sade jiey Taran Taran wich hai Nasir dhillon vir nu Dillon bahot bahot pyar dhan wad sat sri akal abira Vikas semi jatt nadim waqar bhinder ripan khushi nu dilon solute charda lehnda punjab jindabad

  • @kulrajsinghkhokhar55
    @kulrajsinghkhokhar55 11 หลายเดือนก่อน +6

    ਬਹੁਤ ਖੂਬਸੂਰਤ ਅਲਫ਼ਾਜ਼👌👌

  • @KulwinderKaur-kd7og
    @KulwinderKaur-kd7og 11 หลายเดือนก่อน

    ਸੈਮੀ ਬੇਟਾ ਬਹੁਤ ਵਧੀਆ ਗਾਇਕ ਹੈ ਪ੍ਰਮਾਤਮਾ ਇਸ ਨੂੰ ਤੰਦਰੁਸਤੀ ਲੰਮੀਆਂ ਉਮਰਾਂ ਚੜ੍ਹਦੀਆਂ ਕਲਾ ਬਖਸ਼ੇ।ਇਸ ਵਿਚੋਂ ਮੈਨੂੰ ਆਪਣਾ ਬੇਟਾ ਦਿੱਸਦਾ ਹੈ ਉਸ ਦਾ ਮੂੰਹ ਮੁਹਾਂਦਰਾ ਵੀ ਇਸੇ ਵਰਗਾ ਹੈ ਪ੍ਰਮਾਤਮਾ ਇਨ੍ਹਾਂ ਨੂੰ ਖੁਸ਼ੀਆਂ ਤਰੱਕੀਆਂ ਬਖਸ਼ੇ।

  • @sandeepdhami13
    @sandeepdhami13 11 หลายเดือนก่อน +1

    Waheguru Ji Hamesha Chardiklla Ch Rakkan sab nu ehda dova mulka ch pyar vadd de rehn

  • @amardeepsinghbhattikala189
    @amardeepsinghbhattikala189 11 หลายเดือนก่อน +4

    Sat shri akal ji sarea nu bohat khusi hoyi Pakistan walia da pyar dekh k waheguru ji ehna nu chardikla tandrusti wakshan

    • @tahirbegmirza
      @tahirbegmirza 11 หลายเดือนก่อน

      Long Live KHALSA.

  • @JagtarSingh-wg1wy
    @JagtarSingh-wg1wy 11 หลายเดือนก่อน +10

    ਰਿਪਨ ਜੀ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ ਜੀ ਬਲੌਗ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @dilbagsinghsidhu8528
    @dilbagsinghsidhu8528 11 หลายเดือนก่อน +2

    Waheguru kirpa kare eh sare veer behan ese tara kade India vich v aa ke ronka laun

  • @CRAZYGAMING-ow7un
    @CRAZYGAMING-ow7un 11 หลายเดือนก่อน +1

    ਬਹੁਤ ਸੋਹਣਾ ਮਿਰਜ਼ਾ ਗਾਇਆ ਸੈਮੀ ਨੇ ਸਿਰਾ ਕਰਾ ਤਾ

  • @jikarmohammed5846
    @jikarmohammed5846 11 หลายเดือนก่อน +2

    ਸੈਮੀ ਜੱਟ ਬਹੁਤ ਵਧੀਆ ਆਵਾਜ਼ ਦਾ ਮਾਲਿਕ 👌🌹

  • @Avtarsingh-hd8rt
    @Avtarsingh-hd8rt 11 หลายเดือนก่อน +1

    ਇਸ ਦਾ ਵਿਹਾਅ ਹੀ ਕਰਵਾ ਦੋ ਸੋਹਣੀ ਸੁਨੱਖੀ ਮੁਟਿਆਰ ਹੈ ਅਵੀਰਾ ਦੋਸਤ

  • @bhagwansingh-hh3rs
    @bhagwansingh-hh3rs 11 หลายเดือนก่อน

    ਕਰਮਗੜ ਬਰਨਾਲਾ ਪੰਜਾਬ ਵਲੋ ਬਹੁਤ ਵਧੀਅਾ ਸਾਰੇ ਪੰਜਾਬੀ ਦੋਵੇ ਦੇਸਾ ਦਾ ਪਰੇਮ िਪਅਾਰ ਅਤੇ ਮਹॅਬਤ ਦਾ ਕੋਟ ਕੋਟ ਧੰਨਵਾਦ

  • @BalbirSingh-xx3bj
    @BalbirSingh-xx3bj 11 หลายเดือนก่อน +2

    Semi jatt is very nice punjabi singer,
    Abeera is nice girl & special jugtan ,
    Nasir bahi & all teams very nice person, Ripan &khushi best wishes

  • @monunarula6597
    @monunarula6597 11 หลายเดือนก่อน

    ❤dil khush ho gaya pakistan nu dakh ke❤
    ❤ Pakistani Veera da pyar dakh ke Dil khush ho gaya ❤

  • @DOl2127
    @DOl2127 10 หลายเดือนก่อน

    Sami vira poora ghaint je charde punjab hunda tan sira lg jana c❤❤❤

  • @Drpardeepsinghdhaliwal-3X3
    @Drpardeepsinghdhaliwal-3X3 11 หลายเดือนก่อน +1

    Semi da mirza kya bat hai sda yad rahuga veer da mirza

  • @DilrajSinghDaleh
    @DilrajSinghDaleh 11 หลายเดือนก่อน +2

    Ripan
    Bai.ji.khushi.bhain.ji..waheguru. chardikla.rkhe.ji.village.mandi.dabwali.masitan.❤❤🙏🙏🙏

  • @PrabhjotKaur-sc2jj
    @PrabhjotKaur-sc2jj 11 หลายเดือนก่อน +4

    ਅਬੀਰਾ ਭੈਣ ਬਹੁਤ ਸੋਹਣੀ ਆ

  • @suchasing6624
    @suchasing6624 11 หลายเดือนก่อน +1

    Wery. Neic. Sami. Ji. MITHA sun ke BOHOT man Khush. How's. Ji. Sami. Ji. Nasr khan ji RIPAN KHUSHI. JI HOR. SAJAN. MITAR JI.

  • @dashmeshagro2832
    @dashmeshagro2832 11 หลายเดือนก่อน +1

    ਇੱਥੇ ਪਤਾ ਲੱਗਦਾ ਆਪਣੇ ਤੋਂ ਆਪਣੇ ਹੁੰਦਾ ਨੇ ਭਾਰਤ ਤੇ ਪਾਕਿਸਤਾਨ ਲੋਕਾਂ ਵਿੱਚ ਬਹੁਤ ਪਿਆਰ ਆਮ ਲੋਕਾਂ ਚ

  • @RanjitSingh-mf3lb
    @RanjitSingh-mf3lb 11 หลายเดือนก่อน +2

    ਬਹੁਤ ਵਧੀਆ ਗਾਇਆ ਵੀਰ ਨੇ ❤❤

  • @mujaididwaseem4048
    @mujaididwaseem4048 11 หลายเดือนก่อน +2

    Kash panjab aik honda love you charday punjab walayo from sialkot ❤

  • @JatinderKumar-tn2xn
    @JatinderKumar-tn2xn 11 หลายเดือนก่อน +2

    Ssakal g waheguru Pakistan wale Sare nu khush rakhe g sach vich Sare ne dilo attend kita g

  • @SonuSingh-v8m3h
    @SonuSingh-v8m3h 11 หลายเดือนก่อน

    Pakistan Walia nu dilo salaam special Sammy nu Mirza buhat vadiya ❤❤❤❤❤❤❤

  • @darshansingh993
    @darshansingh993 11 หลายเดือนก่อน +1

    ਸੈਮੀ ਵੀਰ ਤਾਂ ਚੜ੍ਹਦੇ ਪੰਜਾਬ ਦੇ ਗਾਇਕ ਨਿੰਜਾ ਦਾ ਜੁੜਵਾ ਭਰਾ ਲੱਗਦਾ ਹੈ

  • @ketansharma285
    @ketansharma285 11 หลายเดือนก่อน +1

    22 de mirje ne mann moh leya ❤❤

  • @bhupindergrewal1714
    @bhupindergrewal1714 11 หลายเดือนก่อน

    ਸਾਰਿਆ ਨੂੰ ਸਰਸਰੀ ਅਕਾਲ ਸੈਮੀ ਬਹੁਤ ਵਧੀਆ ਗਾਇਕ ਹੈ ਤੁਹਾਨੂੰ ਸਾਰਿਆ ਨੂੰ ਖੁਸ਼ ਦੇਖ ਕਿ ਮੇਰੇ ਦਿਲ ਨੂੰ ਵੀ ਬਹੁਤ ਵਧੀਆ ਲੱਗਿਆ

  • @gurpreetrandhawa4429
    @gurpreetrandhawa4429 11 หลายเดือนก่อน

    Ava lag rah c ripan veer java app v india ha rah nal tudhadd❤❤❤❤

  • @SatinderKaur-vp1zk
    @SatinderKaur-vp1zk 11 หลายเดือนก่อน +8

    Bhaut vadia vlog very funny waheguru ji mehar kran ji

  • @historyofpunjab2978
    @historyofpunjab2978 11 หลายเดือนก่อน +4

    ਇਮੀਰਾ ਬਹੂਤ ਪਿਆਰੀ ਐ

  • @sushilgarggarg1478
    @sushilgarggarg1478 11 หลายเดือนก่อน +6

    Welcome 🙏 to back home 🏡 country punjab India 🇮🇳 ❤❤❤❤

  • @nachhattarkaur3115
    @nachhattarkaur3115 11 หลายเดือนก่อน +6

    ਪਾਕਿਸਤਾਨ ਵਾਲੇ ਬਾਈ ਪੰਜਾਬੀ ਬਹੁਤ ਸੁਹਣੀ ਬੋਲਦੇ ਹਨ।

    • @tahirbegmirza
      @tahirbegmirza 11 หลายเดือนก่อน

      Long live KHALSA.

  • @fajernawaz4032
    @fajernawaz4032 11 หลายเดือนก่อน

    ماشاءاللہ اج تو بہت مزہ ایا لاہور کے کھانے ایسے ہی ہوتے ہیں بھائی جان

  • @devraj8095
    @devraj8095 11 หลายเดือนก่อน +1

    Pakistan da tour bahut vadiya lagiya ji, ❤❤❤❤

  • @balwinderbath4184
    @balwinderbath4184 11 หลายเดือนก่อน +1

    Ripan Khushi - very nice vlog. Lahore night is remarkable. Well 👍

  • @IPS_JAGRAON
    @IPS_JAGRAON 11 หลายเดือนก่อน +4

    ਜਿਓੰਦੇ ਵਸਦੇ ਰਹੋ ਵੀਰੋ 🙏🏻🙏🏻... ਖੁਸ਼ੀ ਭੈਣੇ ਸਤਿ ਸ਼੍ਰੀ ਅਕਾਲ.. ਰਿਪਨ ਭਾਜੀ ਸਤਿ ਸ਼੍ਰੀ ਅਕਾਲ 🙏🏻🙏🏻♥️ਦਿਲੋਂ ਪਿਆਰ ਸਤਿਕਾਰ ਸਾਰਿਆਂ ਨੂੰ ਜੀ... ਨਾਸਿਰ ਬਾਈ ਦਾ ਵਿਸ਼ੇਸ ਤੋਰ ਤੇ ਧੰਨਵਾਦ. ਵਿਕਾਸ ਵੀਰੇ ਦਾ.. Sammy ਜੱਟ ਮਿਸ ਯੂ ਜੱਟਾ... 🙏🏻🙏🏻ਮਿਸ ਕਰਦਾਗੇ ਤੁਹਾਨੂੰ ਸਾਰਿਆਂ ਨੂੰ ਵੀਰੋ... Waqar bhinder ਬਾਈ.. Anjum saroya ਸਾਬ 🙏🏻🙏🏻ਸਬ ਦਾ ਦਿਲੋਂ ਧੰਨਵਾਦ.. ਤੇ ਧੰਨਵਾਦ ਸਾਰੇ ਪਾਕਿਸਤਾਨ ਆਲੇ ਭਰਾਵਾਂ ਦਾ.... Welcm in punjab .. ਖੁਸ਼ੀ ਭੈਣੇ ਤੇ ਰਿਪਨ ਭਾਜੀ... 🙏🏻🙏🏻ਮੈਂ jagraon ਜਿਲ੍ਹਾ ਲੁਧਿਆਣਾ.. ਤੋਂ ਜੀ 🙏🏻🙏🏻

  • @Nevnoor-kz5sy
    @Nevnoor-kz5sy 11 หลายเดือนก่อน +1

    I love you too my dear Panjab chrda lhanda all piupel love you

  • @havindersingh6486
    @havindersingh6486 11 หลายเดือนก่อน

    ਅੱਜ ਮਿਲ ਕੇ ਗੁਜ਼ਾਰਾਂ ਗੇ ਰਾਤ, ਅੱਲ੍ਹਾ ਕਰੇ ਦਿਨ ਨਾ ਚੜ੍ਹੇ।

  • @ruhanshikm8757
    @ruhanshikm8757 11 หลายเดือนก่อน +1

    Bhuttt sohni awaj sammi veerji❤
    Waheguru ji kirpa krn jldi success mille

  • @amarjeetkaur5353
    @amarjeetkaur5353 11 หลายเดือนก่อน +2

    Waheguru sab nu chardikala ch rakhan 🙏

  • @deeptv6295
    @deeptv6295 11 หลายเดือนก่อน +1

    Dilo pyar aa sade lehnde punjab de bhrava ne

  • @babbusidhu7487
    @babbusidhu7487 11 หลายเดือนก่อน +1

    Waheguru Ji khus rakhe sare Veera nu Love you ji