Part-1 | ਅਮਰੀਕੀ ਸਿੱਖ ਕਾਕਸ ਦੀ ਸਿੱਖਾਂ ਦੇ ਵਰਤਮਾਨ-ਭਵਿੱਖ ਉੱਤੇ ਕੀ ਮਾਰ ਪੈ ਗਈ/ਅਮਰੀਕਾ ਦੇ ਸੱਚ-7

แชร์
ฝัง
  • เผยแพร่เมื่อ 3 ต.ค. 2024
  • ਹੈ ਕੀ ਅਮਰੀਕੀ ਸਿੱਖ ਕਾਕਾ ? ਕੀ ਹੁੰਦੀ ਹੈ ਅਮਰੀਕਾ ਵਿਚ ਕਾਕਾ ? ਕਿਵੇਂ ਕੰਮ ਕਰਦੀ ? ਕਿਹੜੇ ਸਿੱਖ ਜੁੜੇ ਹਨ ? ਕਿਹੜੇ ਐਮ ਪੀ ਜੁੜੇ ਹਨ ?
    #c5channel #atinderpalsingh #atinderpalsinghkhalastani #ਖਾਲਸਤਾਨੀ
    #atinderpalsinghexmp #ਅਤਿੰਦਰਪਾਲਸਿੰਘ #punjabnews #khalastani #ਖ਼ਾਲਸਤਾਨੀ #ਖਾਲਸਤਾਨੀ #ਸਿੱਖ #ਸਿੱਖੀ #Sikhi #sikh #khalsa #punjabnews #punjabinews #news #latestnews #interview #newsanalysis
    Part-1 | ਅਮਰੀਕੀ ਸਿੱਖ ਕਾਕਸ ਦੀ ਸਿੱਖਾਂ ਦੇ ਵਰਤਮਾਨ-ਭਵਿੱਖ ਉੱਤੇ ਕੀ ਮਾਰ ਪੈ ਗਈ | Atinderpal Singh Khalastani |
    Atinderpal Singh Khalastani,
    Atinderpal Singh,
    ਅਤਿੰਦਰਪਾਲਸਿੰਘ,
    Punjab History,
    gurbani,
    sikh history,
    Latest Punjabi News
    Punjabi News Live
    Punjab,
    Punjab News ,
    news,
    latest news,
    punjabi news,
    ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ"
    C5 ਦੀ ਵਿਆਖਿਆ
    C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ।
    ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ।
    ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।
    For Any Queries Please Call On +91 7780956864
    Only In Office Time 09:00am To 6:00pm

ความคิดเห็น • 48