Operation Shanti Part-1/3 | ਅਪ੍ਰੇਸ਼ਨ ਬਲੂਸਟਾਰ ਨਾਲੋਂ ਸੌ ਗੁਣਾ ਵੱਧ ਭਿਆਨਕ ਸੀ ਅਪ੍ਰੇਸ਼ਨ ਸ਼ਾਂਤੀ !

แชร์
ฝัง
  • เผยแพร่เมื่อ 3 ต.ค. 2024
  • ਇੰਦਰਾ ਨਾਂਹ ਸੋਧੀ ਜਾਂਦੀ ਤਾਂ ਹੋਰ ਵੱਡੇ ਨੁਕਸਾਨ ਹੋਣੇ ਸਨ। ਓਪਰੇਸ਼ਨ ਬਲ਼ੂ ਸਟਾਰ ਅਸਲ ਵਿਚ ਇੱਕ ਵੱਡੇ ਓਪਰੇਸ਼ਨ ਸ਼ਾਂਤੀ ਦਾ ਇੱਕ ਹਿੱਸਾ ਸੀ । ਜਿਵੇਂ ਓਪਰੇਸ਼ਨ ਸਰਚ, ਓਪਰੇਸ਼ਨ ਵੁੱਡ ਰੋਜ਼, ਓਪਰੇਸ਼ਨ ਬਲੈਕ ਥੰਡਰ-1, ਓਪਰੇਸ਼ਨ ਬਲੈਕ ਥੰਡਰ-2, ਇਲੈੱਕਸ਼ਨ ਦਾ ਬਾਈਕਾਟ ਕਰਵਾਉਣਾ, ਉਪਰੰਤ ਸਿੱਖਾਂ ਦੀ ਨਸਲਕੁਸ਼ੀ ਕਰਨਾ...ਆਦਿ ਆਦਿ । ਇਹ ਸਭ ਸਕ੍ਰਿਪਟੇਡ ਸਨ ਕਿਵੇਂ ਸੁਣੋ ਇਸ ਵੀਡੀਓ ਵਿਚ। ਇਸ ਸਕ੍ਰਿਪਟ ਵਿਚ ਦੁਨੀਆ ਭਰ ਵਿਚ ਸਿੱਖਾਂ ਦੀ ਨਸਲਕੁਸ਼ੀ ਵੀ ਸ਼ਾਮਲ ਹੈ ....ਕੁਲ ਤਿੰਨ ਭਾਗਾਂ ਵਿਚ ਹੈ ਇਹ ਲੜੀ ਇਸ ਦਾ ਅੱਜ ਭਾਗ -1
    ਆਓ ਸੱਚ ਨਾਲ ਜੁੜੀਏ, C 5 ਚੈਨਲ ਨਾਲ ਜੁੜੀਏ।
    #c5channel #atinderpalsingh #atinderpalsinghkhalastani #ਖਾਲਸਤਾਨੀ
    #atinderpalsinghexmp #ਅਤਿੰਦਰਪਾਲਸਿੰਘ #punjabnews #khalastani #ਖ਼ਾਲਸਤਾਨੀ #ਖਾਲਸਤਾਨੀ #ਸਿੱਖ #ਸਿੱਖੀ #Sikhi #sikh #khalsa #punjabnews #punjabinews #news #latestnews #interview #newsanalysis
    Atinderpal Singh Khalastani,
    Atinderpal Singh,
    ਅਤਿੰਦਰਪਾਲਸਿੰਘ,
    Punjab History,
    gurbani,
    sikh history,
    Latest Punjabi News
    Punjabi News Live
    Punjab,
    Punjab News ,
    news,
    latest news,
    punjabi news,
    ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ"
    C5 ਦੀ ਵਿਆਖਿਆ
    C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ।
    ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ।
    ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।

ความคิดเห็น • 98