ਸ਼ਹੀਦ ਭਾਈ ਮਨੀ ਸਿੰਘ ਜੀ

แชร์
ฝัง
  • เผยแพร่เมื่อ 29 ธ.ค. 2024

ความคิดเห็น •

  • @ManjitSingh-qz7ct
    @ManjitSingh-qz7ct 23 วันที่ผ่านมา +2

    ਬਹੁਤ ਵਧੀਆ ਢੰਗ ਨਾਲ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਅਤੇ ਸਮੁੱਚੇ ਪਰਿਵਾਰ ਦੇ ਮੈਂਬਰਾਂ ਦੀ ਵਿਲੱਖਣ ਸ਼ਹਾਦਤ ਬਾਰੇ,,ਭਾਵਪੂਰਤ ਸ਼ਬਦਾਂ ਵਿਚ ਭਾਈ ਸਾਹਿਬ ਜੀ ਦੇ ਮਹਾਨ ਜੀਵਨ ਬਾਰੇ,ਥੋੜੇ ਸ਼ਬਦਾਂ ਵਿੱਚ ਬਹੁਤ ਵੱਡਾ ਇਤਿਹਾਸ ਸਰਵਣ ਕਰਵਾ ਕੇ, ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ,,ਇਸ ਲਈ ਸਾਡੇ ਛੋਟੇ ਵੀਰ ਸਰਦਾਰ ਕੁਲਦੀਪ ਸਿੰਘ ਜੀ,ਲੈਕਚਰਾਰ ਇਤਿਹਾਸ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ।