ਪੈਸੇ ਕਿਉਂ ਨਹੀਂ ਬਚਦੇ? ਬਚਣਗੇ | Achieve Happily | Gurikbal Singh
ฝัง
- เผยแพร่เมื่อ 5 ต.ค. 2024
- #achievehappily #gurikbalsingh #pixilarstudios
ਪੈਸੇ ਬਚਾਉਣੇ ਲਗਭਗ ਹਰ ਕਿਸੇ ਦੀ ਮੁਢਲੀ ਜ਼ਰੂਰਤ ਹੈ, ਚਾਹੇ ਤੁਸੀਂ ਪਰਿਵਾਰ ਚਲਾ ਰਹੇ ਹੋ ਅਤੇ ਚਾਹੇ ਤੁਸੀਂ ਪੰਜਾਬ ਛੱਡ ਕੇ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਵਰਗੇ ਕਿਸੇ ਮੁਲਕ 'ਚ ਆਪਣਾ ਭਵਿੱਖ ਬਣਾਉਣ ਆਏ ਹੋ। ਪੈਸਾ ਬਚਾਉਣਾ ਵੀ ਪੈਸੇ ਕਮਾਉਣ ਦੇ ਬਰਾਬਰ ਹੀ ਮਹੱਤਵਪੂਰਨ ਹੈ। ਇਸ ਵੀਡੀਓ 'ਚ ਅਸੀਂ ਬਜਟ ਬਣਾਉਣਾ, ਬਜਟ ਵਿੱਚ ਖ਼ਰਚੇ ਸੈੱਟ ਕਰਨੇ, ਖਰੀਦਦਾਰੀ ਕਰਨ ਵੇਲੇ ਸਿਆਣਪ ਨਾਲ ਚੱਲਣ ਵਰਗੇ ਬਹੁਤ ਸਾਰੇ ਸੌਖੇ ਤਰੀਕੇ ਲੈ ਕੇ ਆਏ ਹਾਂ ਜਿਹੜੇ ਖ਼ਰਚਾ ਘਟਾਉਣ ਤੇ ਬੱਚਤ ਵਧਾਉਣ 'ਚ ਤੁਹਾਡੀ ਮਦਦ ਕਰਨਗੇ। ਇਸ ਵੀਡੀਓ ਨੂੰ ਖ਼ੁਦ ਵੀ ਪੂਰਾ ਦੇਖੋ ਤੇ ਵਿਦੇਸ਼ਾਂ 'ਚ ਬੈਠੇ ਛੋਟੇ-ਵੱਡੇ ਭੈਣਾਂ-ਭਰਾਵਾਂ ਨਾਲ ਸ਼ੇਅਰ ਕਰੋ, ਤਾਂ ਜੋ ਉਹਨਾਂ ਨੂੰ ਪੈਸੇ ਕਮਾਉਣ ਤੇ ਬਚਾਉਣ ਦੋਵਾਂ ਦੀ ਅਹਿਮੀਅਤ ਸਮਝ ਆਵੇ
"Khushiyan Da Course" Order Now
ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
For India
Google pay Rs 425/- : +91 98888 22639
For UK, USA, Canada, Australia
Order On Website: www.achievehap...
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!
Mainu bhaut lod c es video di thank u so much sir
Mere kol hle v iphone 7 e a😃mein paise ni kharchna chaundi , cheezan ta boht psand aundiyan ne prr supna te vadda goal kuch hor a , bss ode lyi money save krr rhi a😊sab to vadia galleh a k meinu koi farq ni painda k lok mere kapdeyan nu dekh k ki kehnde a ya ki nhi
Gd❤
ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ
Nice
Thanks veer ji
Good
Tuhdia saria videos dekh ke bhut skoon milda veerji nic
Sir you are so intelligent ad nice
Thanks for sharing
❤❤
Paji investment plan kis kis ta kr skde ik idea ,ta ek video bnyeo , thude ta turest aa jada , uda ta bhut dakhiya c video
❤❤❤🎉🎉
ਹੱਥ ਰਸੀ ਵਾਰੇ ਜਾਣਕਾਰੀ ਸਰ❤
bhut vdhia veer.. eh cheez m pichle 1 saal to kr rhya.. cheeja ohi lvo jinna d lorr aa👍🏿
ਬਹੁਤ ਵਧੀਆ ਜਾਣਕਾਰੀ ਜੀ
ਬਹੁਤ ਵਧੀਆ ਜਾਣਕਾਰੀ, ਧੰਨਵਾਦ। ।
Stay blessed mera veer ❤
Bahut vadhyaa educating knowledge ❤
Bhut Vadiya Sardar ji God Bless you
Aj hi T-Mobile te gai c iphn len Fer Mudd aii hje 6mnth phla study Base te usa aii c krja boht chdya wa sr te sir thnkew so much video laii 😊
Thanks vir ji.... ❤❤❤❤❤
ਬਹੁਤ ਵਧੀਆ ਜੀ
ਧੰਨਵਾਦ ਜੀ ❤
ਬਹੁਤ -ਬਹੁਤ ਧੰਨਵਾਦ ਜੀ
Good Job Bhaji
that is really amazing thing👏
Vry nic sir and m also request to all people kde na kde kise greeb di help v krna life ch 😊😊😊
God bless you 😊❤
Thnx u veer ji jindgi dea kimthi gala dasan lai
ਬਹੁਤ ਬਹੁਤ ਵਧੀਆ ਸਮਝਾਇਆ ਵੀਰੇ
Buht vadia Veer
Veer ji eni jas bhri awaaj te ena shant ruhani seanpta naal bhrea chehra te light di loor nhi 😊
Bil kul shi veer ji
Thanku Sir
Thanks Veerji 🙏nice video
Thanks veer g
Thanks bai g ❤
Very nice
Ah khyal man cho kive kadiye k life chotia thodi ash krlo ah cha v pure krlo
Great o tusi
Very nice 👍👍
Thanks ❤❤bro
Grib ki krn
🙏👍
👍👍👍👍
🙏🙏🙏🙏
❤❤
Jena de amdan he 12000 Hove ho keve bacht karna
BLSNGS
@achivelyhappy sir God bless you nice video ❤❤❤
Nice
Thanks veer ji