Life set ਕਰਨੀ ਹੈ? 2024 'ਚ ਕਰੋ ਆਹ 24 ਚੀਜ਼ਾਂ | Achieve Happily | Gurikbal Singh

แชร์
ฝัง
  • เผยแพร่เมื่อ 24 ธ.ค. 2024
  • #achievehappily #gurikbalsingh #pixilarstudios #lifeset
    ਨਵੇਂ ਸਾਲ 2024 ਨੂੰ ਕਾਮਯਾਬੀਆਂ ਵਾਲਾ ਸਾਲ ਬਣਾਉਣ ਦੀ ਤਿਆਰੀ ਕਰ ਲਓ!
    ਸਾਡੇ ਇਸ ਵੀਡੀਓ ਵਿੱਚ ਅਸੀਂ 24 ਐਸੇ ਕੰਮ ਲੈ ਕੇ ਆਏ ਹਾਂ ਜਿਹੜੇ ਕਰਨ 'ਚ ਬਹੁਤ ਸੌਖੇ ਨੇ, ਪਰ ਐਨੇ ਅਸਰਦਾਰ ਨੇ ਕਿ 2024 ਨੂੰ ਸਹੀ ਅਰਥਾਂ 'ਚ ਤੁਹਾਡੇ ਲਈ ਕਾਮਯਾਬ ਸਾਲ ਬਣਾ ਦੇਣਗੇ। ਸੇਵਾ, ਸਿਮਰਨ, ਸ਼ੁਕਰਾਨਾ ਤੇ ਆਪਣੇ-ਆਪ ਦੀ ਸਾਂਭ-ਸੰਭਾਲ਼ ਵਰਗੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਨੂੰ ਵਧੀਆ ਬਣਾਉਣ ਦਾ ਆਧਾਰ ਸਾਬਤ ਹੋਣਗੀਆਂ, ਤੇ ਇਹ ਵਧੀਆ ਜ਼ਿੰਦਗੀ 2024 ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਚੀਜ਼ਾਂ ਖ਼ੁਦ ਸਿੱਖੋ ਤੇ ਆਪਣੇ ਪਰਿਵਾਰ, ਦੋਸਤਾਂ-ਮਿੱਤਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਨਾਲ ਇਹ ਵੀਡੀਓ ਸ਼ੇਅਰ ਕਰੋ।
    2024 Goal Setting with Gurikbal Singh in Punjabi, Secure your seat now. Don't miss out on shaping your winning year - calendly.com/g...
    For workshop Inquiries and Social media pages, click on the link below :
    linktr.ee/guri...
    Digital Partner: Pixilar Studios
    / pixilar_studios
    Enjoy & Stay connected with us!

ความคิดเห็น • 113