ਗਾਇਕ ਅਮਰ ਸਿੰਘ ਚਮਕੀਲਾ ਦੀ 33ਵੀਂ ਬਰਸੀ ‘ਤੇ ਖੁੱਲੇ ਕਈ ਰਾਜ਼ਕਿਸ ਨੇ ਕਰਵਾਇਆ ਸੀ ਕਤਲ ਕਾਂਡ ? |I Part 1 IIRPD24TV

แชร์
ฝัง
  • เผยแพร่เมื่อ 8 มี.ค. 2021
  • ਗਾਇਕ ਅਮਰ ਸਿੰਘ ਚਮਕੀਲਾ ਦੀ 33ਵੀਂ ਬਰਸੀ ‘ਤੇ ਖੁੱਲੇ ਕਈ ਰਾਜ਼
    ਕਿਸ ਨੇ ਕਰਵਾਇਆ ਸੀ ਕਤਲ ਕਾਂਡ ?
    ਜਿਸ ਸਾਥੀ ਦੇ ਲੱਗੀ ਸੀ ਗੋਲੀ ਆਇਆਸ ਸਾਹਮਣੇ
    Contact us for any kind of advertisement or help in Canada or India
    Email us at: rpdmediagroup@gmail.com
    SUBSCRIBE ਕਰੋ RPD24 Channel :- / rpdtvcanada
    Join me on Social media
    👍 FB Page • / rpdchannel
    🌐 Website - www.raounkpunjabdee.ca
    📷 Instagram • / rpd24canada
    🕊️ Twitter • / rpdtvcanada
    back - • free virtual news stud...
    Watch Live News Monday to Friday Only on Raonuk Punjab Dee channel on IPTV
    Watch special Live Programs every Monday to friday 6:00 PM (Toronto Time)
    Like and Share our Facebook Page / rpdchannel

ความคิดเห็น • 368

  • @avtarsinghgill8780
    @avtarsinghgill8780 3 ปีที่แล้ว +26

    ਚਮਕੀਲਾ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਗਾਇਕ ਸੀ

  • @lalharbans838
    @lalharbans838 ปีที่แล้ว +5

    ਸ਼ਹੀਦ ਬੀਬੀ ਅਮਰਜੋਤ ਕੌਰ ਅਮਰ ਸਿੰਘ ਚਮਕੀਲਾ ਜੀ
    ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਜੀ।

  • @KuldeepSingh-nm1mc
    @KuldeepSingh-nm1mc 3 ปีที่แล้ว +32

    ਯਾਦਾਂ ਈ ਰਹਿ ਗਈਆਂ।

  • @harmansingh1072
    @harmansingh1072 3 ปีที่แล้ว +55

    ਚਮਕੀਲਾ ਰਹਿੰਦੀ ਦੁਨੀਆ ਤਁਕ ਧਰੂ ਤਾਰੇ ਵਾਗ ਚਮਕਦਾ ਰਹੇਗਾ

  • @wale-ih9oe
    @wale-ih9oe 3 ปีที่แล้ว +7

    ਹਰ ਕਿਸੇ ਦੀ ਆਪਣੀ ਸੋਚ ਹੈ ਅਸੀਂ ਬਹੁਤ ਸਤਿਕਾਰਯੋਗ ਚਮਕੀਲੇ ਜੀ ਨੂੰ ਮੰਨਦੇ ਹਾਂ ਪਹਿਲੀ ਗੱਲ ਇਹਨਾਂ ਨੂੰ ਖੜ੍ਹਕੂ ਸਿੰਘਾ ਨੇ ਨਹੀਂ ਮਾਰਿਆ ਦੂਜਾ ਓਸ ਵਕਤ ਖਾੜਕੂ ਸਿੰਘਾਂ ਦੀ ਲਹਿਰ ਸੀ ਉਸ ਵਕਤ ਤੇ ਜਿਹੜੇ ਗਾਣੇ ਵਿਚ ਕਿਹਂਦੇ ਸੀ ਨਚੀ ਜੋ ਸਾਡੇ ਨਾਲ ਓਹਨੂੰ ਦਿਲ ਵੀ ਦਿਆਗੇ ਓਹ ਵੀ ਗਾਣੇ ਵਿਚ ਬੋਲਦੇ ਸੀ ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋਰ ਵੀ ਕਈ ਕਲਾਕਾਰ ਲਹਿਰ ਨੂੰ ਦੇਖਦੇ ਹੋਏ ਆਪਣੇ ਆਪ ਨੂੰ ਚੇਂਜ ਕਰ ਗਏ ਸੀ ਹੁਣ ਕਿਸਾਨੀ ਲਹਿਰ ਚੱਲ ਰਹੀ ਹੈ ਜੋ ਲੀਡਰ ਆਪਣੇ ਆਪ ਨੂੰ ਚੇਜ ਨਹੀਂ ਕਰ ਰਹੇ ਓਹਨਾ ਨੂੰ ਸਰੇਆਮ ਨੰਗਿਆ ਕੀਤਾ ਜਾ ਰਿਹਾ ਹੈ ਸੋ ਲਹਿਰ ਮੁਤਾਬਿਕ ਹੀ ਚਲਣਾ ਚਾਹੀਦਾ ਹੈ ਇਸ ਵਿਚ ਹੀ ਸਿਆਣਪ ਹੈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ

  • @anmolbrar3391
    @anmolbrar3391 ปีที่แล้ว +7

    ਇਸ ਕਲਯੁੱਗ ਚ ਚੰਗੇ ਵਿਅਕਤੀ ਦੀ ਦੁਨੀਆ ਵੈਰੀ ਬਣ ਗਈ ਹੈ।ਛਿੰਦੇ ਵੱਲੋ ਇਹ ਬਹੁਤ ਮਾੜਾ ਕੀਤਾ ਗਿਆ ਕੰਮ ਹੈ।
    ਧੰਨਵਾਦ ਜੀਉ

  • @gurmeetbalian3212
    @gurmeetbalian3212 3 ปีที่แล้ว +10

    🙏ਹਿੰਕ ਤੇ ਚਮਕੀਲੇ ਉਏ ਕਿ ਲੈ ਗਿਆ ਧਰ ਕੇ ਤੁਰ ਚੱਲੀ ਜਿੰਦੜੀ ਏ ਨੀ ਖਾਲੀ ਹੱਥ ਕਰਕੇ 🙏💖👏👏😢😢ਚਮਕੀਲਾ ਅਮਰਜੋਤ ਅਮਰ ਨੇ ਅਮਰ ਹੀ ਰੇਹਣੇ ਗੇ 💖🙏🙏

  • @rajajji4988
    @rajajji4988 3 ปีที่แล้ว +62

    ਅੱਜ ਵੀ ਦੁਨੀਆ ਚੇਤੇ ਕਰਦੀਂ ਆ
    ਚਮਕੀਲੇ ਭਾਜ਼ੀ ਨੂੰ 🙏

  • @anuvireh6313
    @anuvireh6313 3 ปีที่แล้ว +49

    ਭੈਣ ਜੀ ਦੀ ਸੋਚ ਨੂੰ ਸਲਾਮ ਹੈ ਜੀ। ਚਮਕੀਲੇ ਅਮਰਜੋਤ ਦੀ ਬਰਸੀ ਯਾਦਾਂ ਦੇ ਝਰੋਖੇ ਸਲਾਮ ਨੂੰ ਜੀ।।।

  • @SunilSingh-zg6hg
    @SunilSingh-zg6hg 3 ปีที่แล้ว +55

    ਲਵ ਯੂ ਚਮਕੀਲਾ ਵੀਰ ਜੀ, ਬਿਗ ਫੇਨ ,ਦੁਬਈ ਤੋ,,
    ਚਮਕੀਲਾ ਵੀਰ ਚਮਾਰ ਕੋਮ ਦਾ ਮਹਾਨ ਹੀਰਾ ਸਿੰਗਰ ਸੀ,,ਜੋ ਰਹਿੰਦੀ ਦੁਨੀਆ ਤੱਕ ਅਮਰ ਰਹੁੰਗਾਂ

    • @harshvfx846
      @harshvfx846 2 ปีที่แล้ว +1

      Sahi gal vre jai bhim 😭😭🙏🌹❤️

  • @drjagtarsinghdrjagtarsingh8368
    @drjagtarsinghdrjagtarsingh8368 11 หลายเดือนก่อน +4

    ਅਮਰ ਜੋੜੀ, ਅਮਰ ਅਵਾਜ਼।
    ਸਦਾ ਅਮਰ ਰਹੇਗੀ।

  • @ramsinghmaan9591
    @ramsinghmaan9591 3 ปีที่แล้ว +16

    ਪ੍ਰਣਾਮ ਚਮਕੀਲਾ ਅਮਰਜੋਤ ਜੀ ਨੂੰ

  • @opgurasingh915
    @opgurasingh915 ปีที่แล้ว +13

    ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ

  • @basramufliswriter1751
    @basramufliswriter1751 3 ปีที่แล้ว +17

    ਸੱਚ ਕਿਹਾ ਬੀਬਾ ਜੀ, ਚਮਕੀਲੇ ਦੇ ਕਰੌੜਾਂ ਦੀਵਾਨੇ ਨੇ,ਜੋ ਉਸ ਨੂੰ ਪਾਗਲਪਨ ਦੀ ਹੱਦ ਤੱਕ ਪਿਆਰ ਕਰਦੇ ਨੇ, ਤੇ ਹਮੇਸ਼ਾ ਕਰਦੇ ਰਹਿਣਗੇ, ਇਹ ਚਮਕੀਲੇ ਦੀ ਮਿਹਨਤ ਦਾ ਹੀ ਫਲ ਹੈ,ਤੇ ਪ੍ਰਮਾਤਮਾ ਦੀ ਰਹਿਮਤ ਹੈਂ

  • @surinderpal9680
    @surinderpal9680 3 ปีที่แล้ว +8

    ਬਾਬਾ ਬੌਹੜ ਅਮਰ ਸਿੰਘ ਚਮਕੀਲਾ ਜੀ ਬੀਬੀ ਅਮਰ ਜੋਤ ਜੀ ਸਦਾ ਸਦਾ ਲਈ ਅਮਰ ਹਨ ਤੇ ਅਮਰ ਰਹਿਣਗੇ

  • @vickysharmavicky7228
    @vickysharmavicky7228 3 ปีที่แล้ว +11

    ਮੇਂ ਆਪਣੇ ਬਚਪਨ ਵਿੱਚ ਮਿਲੇਆ ਹਾਂ ਬਾਈ ਚਮਕੀਲੇ ਨੂੰ ਉਦੋ ਮੇਰੀ ਉਮਰ 12 ਸ਼ਾਲਾ ਦੀ ਹੇਗੀ ਸੀ ਜਦੋਂ ਬਾਈ ਚਮਕੀਲਾ ਸਾਡੀ ਦੁਕਾਨ ਦੇ ਉਪਰ ਸਾਡੇ ਚੁਬਾਰੇ ਵਿਚ ਆਏ ਸੀ ਜੋ ਮੀਉਜੀਕੌਲ ਗਰੁੱਪ ਟੀਨਾ ਐਂਡ ਪਾਰਟੀ ਫਰੀਦਕੋਟ ਕੋਲ ਸੀ ਬਾਈ ਬੋਹੀਤ ਨਰਮ ਸੁਭਾਅ ਦੇ ਸੀ ਹੱਸਦੇ ਹੱਸਦੇ ਗੱਲਾਂ ਕਰਦੇ ਸੀ ਵਾਹਿਗੁਰੂ ਜੀ ਉਨ੍ਹਾਂ ਨੂੰ ਆਵਦੇ ਚਰਨਾਂ ਵਿੱਚ ਰੱਖਣ

  • @gurpreetsingh-zg3km
    @gurpreetsingh-zg3km 3 ปีที่แล้ว +64

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ

  • @pinderbhalwan6461
    @pinderbhalwan6461 3 ปีที่แล้ว +72

    ਮੇਰੀ ਅਤੇ ਮੇਰੇ ਬਾਪੂ ਜੀ ਦੀ ਮਨਪਸੰਦ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ 👌👌👌👌👌😘😘😘😘😘

    • @jaswirindersingh9731
      @jaswirindersingh9731 3 ปีที่แล้ว +13

      ਗੁੱਸਾ ਨਾ ਜੀ ਕਰਿਉ ਜੀ ...ਫੇਰ ਤਾਂ ਥੋਡੀ ਮਾਸੀ ਥੋਡੇ ਬਾਪੂ ਜੀ ਨੂੰ ਕਹਿੰਦੀ ਹੋਣੀ ...ਜੀਜਾ ਲੱਕ ਮਿਣਲਾ ... ਸੋਚੋ ਯਾਰ

    • @sabirahmed8261
      @sabirahmed8261 3 ปีที่แล้ว +2

      @@jaswirindersingh9731 ਫਿਟੇ ਮੂੰਹ'' ਲਾਹਨਤਾਂ ਅਨਲਿਮੀਟਡ।🖐🖐🖐🖐🖐🖐🖐🤦‍♂️🤦‍♂️🤦‍♂️🤦‍♂️🤦‍♂️🤣🤣🤣🤣

    • @ramanharry636
      @ramanharry636 3 ปีที่แล้ว

      Haha

    • @1976kanwal
      @1976kanwal 3 ปีที่แล้ว

      Tanhi punjab da beda gark ho reha hai

    • @GurdeepSingh-sp9ul
      @GurdeepSingh-sp9ul ปีที่แล้ว +1

      saria di masia apne jije naal hasa thata kardian hi hundia tuhadi mami vi kardi hougi koi sare aam koi parde ch, kise. nu tark nahin maridi

  • @officialbhaisohansingh
    @officialbhaisohansingh 3 ปีที่แล้ว +10

    ਵਾਹਿਗੁਰੂ ਜੀ ਕਿਰਪਾ ਕਰਿਓ ਸਾਰੇ ਕਲਾਕਾਰ ਤੇ

  • @ZafarIqbal-gn4hw
    @ZafarIqbal-gn4hw 3 ปีที่แล้ว +14

    ਲੱਖਾਂ ਗਾਇਕ ਆਏ ਨੇ ਲੱਖਾਂ ਆਉਣ ਗੇ ਪਰ ਅਮਰ ਇਕ ਹੀ ਆ ਤੂੰਬੀ ਉਹਨਾਂ ਵਰਗੀ ਨਾ ਵੱਜੀ ਨਾ ਵੱਜਣੀ ਆ ਚਾਹੇ ਲੋਕ ਉਹਨਾਂ ਦੇ ਗੀਤਾਂ ਨੂੰ ਕੁਝ ਵੀ ਕਹਿਣ ਪਰ ਅਮਰ ਇਕ ਹੀ ਸੀ .....

  • @bhupindersinghcheema4315
    @bhupindersinghcheema4315 3 ปีที่แล้ว +13

    ਬਿਲਕੁਲ ਸਹੀ ਕਿਹਾ ਜੀ ਬਟ ਹੂਣ ਹੀ ਕਿਉਂ ਯਾਦ ਆਇਆ ਚਮਕੀਲਾ ਜੀ ਮੇਨੂੰ ਕਿਤੇ ਨਾ ਕਿਤੇ ਰਾਜਨੀਤੀ ਲਗਦੀਆਂ ਆ ਤਿਆਨ ਵੀ ਰਖੋ ਜੀ ( ਸ਼ਹੀਦ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਜੀ )

  • @jashansandhu2048
    @jashansandhu2048 3 ปีที่แล้ว +7

    ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @RajSingh-jj6jd
    @RajSingh-jj6jd 3 ปีที่แล้ว +13

    ਚਮਕੀਲਾ ਹਮੇਸ਼ਾ ਚਮਕਦਾ ਰਹੇਗਾ

  • @jshinda7708
    @jshinda7708 3 ปีที่แล้ว +45

    ਇਕ ਚਮਕੀਲਾ ਇਕ ਮਾਣਕ ਇਕ ਸਦੀਕ ਵਾਜੇ ਵਾਲੇ ਨੂੰ ਸੁਰ ਤੂੰਬੀ ਨਾਲ ਦਸ ਦਿੰਦੇ ਸੀ ਮਾਣਕ ਨੇ ਵੀ ਵਾਜੇ ਵਾਲੇ ਨੂੰ ਕਦੇ ਆਖਿਆ ਨਹੀ ਸੀ ਕਹਿੰਦਾ ਜਿਥੇ ਮਰਜੀ ਸੁਰ ਰਖ ਲੈ ਮਾਣਕ ਕਲੀਆਂ ਗਾਉਣ ਵਿਚ ਚਮਕੀਲਾ ਦੋਗਾਣੇ ਵਿਚ ਇਕ ਨੰਬਰ ਸੀ

    • @kuldeepsomal1825
      @kuldeepsomal1825 3 ปีที่แล้ว +2

      Gud veer chamkila Bai ta tumbi de ਨਾਲ ਖੁਦ ਸਾਰੇ ਗੀਤਾ ਦੀਆਂ tarja ਬਣਾਉਂਦਾ ਸੀ ਹਰਮੋਨੀਅਮ ਦੀ starting ਤਾਂ ਬਾਅਦ ਚ ਹੁੰਦੀ c

    • @SodhiMuthada
      @SodhiMuthada 3 ปีที่แล้ว +2

      Chamkila klean vich v no.1c sunavage

    • @kuldeepsomalsomal8120
      @kuldeepsomalsomal8120 ปีที่แล้ว +2

      @@SodhiMuthada Ji bilkul Sodhi sahib ji Mai chamkile Bai diyan kalian sunia ne ikk 1number si chamkila kalian ch v te dogaania ch v ikk 1number si

  • @krishansingh786
    @krishansingh786 3 ปีที่แล้ว +19

    ਚਮਕੀਲੇ ਵਰਗਾ ਗਾਇਕ ਕੋਈ ਵੀ ਨਹੀਂ ਬਣ ਸਕਦਾ

  • @partapsingh6325
    @partapsingh6325 3 ปีที่แล้ว +56

    ਅਮਰ ਸਿੰਘ ਚਮਕੀਲਾ ਜੀ ਬੀਬੀ ਅਮਰ ਜੋਤ ਜੀ ਰੱਬ ਰੂਪੀ ਰੂਹਾਂ ਸੀ ਦੁਨੀਆਂ ਦੇ ਦਿਲਾਂ ਵਿੱਚ ਪਿਆਰ ਬਹੁਤ ਸੀ ਪਰ ਉਹ ਜੋੜੀ ਅਮਰ ਰਹੇ ਗੀ

  • @lyricsbindabangarmoranwali2685
    @lyricsbindabangarmoranwali2685 3 ปีที่แล้ว +6

    ਚਮਕੀਲੇ ਦੀ ਚਮਕ ਕਦੇ ਵੀ ਘੱਟ ਨਹੀਂ ਸਕਦੀ ਉਹ ਅਸਲੀ ਤਾਜ ਪੰਜਾਬੀਆਂ ਦੀ ਸੀ ਤੇ ਰਹੇਗਾ ਵੀ ਉਹ ਅਸਲੀ ਧਰੁ ਤਾਰਾ ਸੀ ਸੋ ਹਮੇਸ਼ਾ ਹੀ ਹਮੇਸ਼ਾ ਹੀ ਅਸਮਾਨ ਤੇ ਚਮਕਦਾ ਰਹੇਗਾ

  • @babbusandhu3492
    @babbusandhu3492 3 ปีที่แล้ว +19

    Love you chamkila bai

  • @jaswantsingh4662
    @jaswantsingh4662 3 ปีที่แล้ว +43

    ਦੁਨੀਆਂ ਤੋਂ ਗਏ ਉਸਤਾਦ ਨੂੰ 33 ਸਾਲ ਹੌ ਗਏ ਪਰ dj ਤੇ ਅੱਜ ਵੀ ਚਲਦਾ ਨਾਮ ਹੀ ਅਮਰ ਨਹੀ ਸੱਚ ਵਿੱਚ ਅਮਰ ਨੇ

  • @malkitsingh8869
    @malkitsingh8869 3 ปีที่แล้ว +59

    ਚਮਕੀਲਾ ਜੀ ਦੇ ਮੈ ਤਿੰਨ ਅਖਾੜੇ ਦੇਖੇ ਸੁਣੇ ਆ ਮੈ ਚਮਕੀਲਾ ਤੇ ਅਮਰਜੋਤ ਦਾ ਫੈਨ ਹਾ ਅਗਲੇ ਸਾਲ ਬਰਸੀ ਤੇ ਜਰੂਰ ਆਵਾਗੇ

    • @jattwithtalks3445
      @jattwithtalks3445 3 ปีที่แล้ว

      Pehlan katon ni aaaye

    • @malkitsingh8869
      @malkitsingh8869 3 ปีที่แล้ว

      @@jattwithtalks3445 ਪਹਿਲਾ ਨਾ ਆਉਣ ਦੀ ਉਸਤਾਦ ਜੀ ਤੋ ਮਾਫੀ ਮੰਗ ਲੈਦੇ ਹਾ ਜੀ

  • @manjitsingh7488
    @manjitsingh7488 3 ปีที่แล้ว +17

    ਕਲਾਕਾਰ ਨੂੰ ਕਲਾਕਾਰਾਂ ਨੇ ਮਰਵਾਇਆ ,ਹੋ ਸਕਦਾ ਇਹਨਾਂ ਵਿੱਚੋ ਕੋਈ ਹੋਵੇ

    • @RvmHdPhotography
      @RvmHdPhotography 2 ปีที่แล้ว

      ਆਹੀ ਛਿੰਦੇ ਹੁਣਾ ਦਾ ਕੰਮ ਐ

  • @jindaginama9322
    @jindaginama9322 3 ปีที่แล้ว +11

    ਐਕਰ ਚੰਦਨ ਪ੍ਰੀਤ ਜੀ ਇਸ ਬਰਸੀ ਸਮਾਗਮ ਵਿੱਚ ਬਹੁਤ ਹੀ ਜਿਆਦਾ ਮਿਹਨਤ ਕੀਤੀ ਹੈ ਜੀ,ਸਮਾਗਮ ਚ ਸਾਰਾ ਦਿਨ ਹਾਜ਼ਰ ਰਹਿ ਸਾਰਾ ਪ੍ਰੋਗਰਾਮ ਦੀ ਕਵਰੇਜ ਕੀਤੀ ਹੈ,ਸਲੂਟ ਹੈਂ ਜੀ,ਪਰ ਕੈਮਰਾਮੈਨ ਤਾਂ ??????? ਸੀ,ਧੰਨਵਾਦ ਸਹਿਤ ਜੀ

  • @RvmHdPhotography
    @RvmHdPhotography 2 ปีที่แล้ว +3

    ਸੁਰਿੰਦਰ ਛਿੰਦਾ ਸਦੀਕ ਮਾਣਕ ਦੀਦਾਰ ਸੰਧੂ ਤੇ ਹੋਰ ਵੱਡੇ ਕਲਾਕਾਰ ਇਹਨਾਂ ਨੇਂ ਮਰਵਾਇਆ ਚਮਕੀਲਾ ਬਾਈ ਨੂੰ ਇੱਕ ਹੇਅਰਾਂ ਦਾ ਸੀ ਗੀਤਕਾਰ ਜਿਸਨੇ ਗੋਲੀ ਚਲਾਈ ਸੀ

  • @chamkaursingh5782
    @chamkaursingh5782 3 ปีที่แล้ว +17

    Chamkila Zindabad

  • @Godisone8157
    @Godisone8157 3 ปีที่แล้ว +5

    ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਅਤੇ ਕੰਜਰੀਆਂ ਦਾ ਨਾਚ ਬੰਦ ਹੋਣਾ ਚਾਹੀਦਾ ਹੈ ਕਿ ਜਰਨੈਲ ਭਾਈ ਜੀ

  • @balkarsidhu4428
    @balkarsidhu4428 3 ปีที่แล้ว +19

    Miss u chamkila saab

  • @pacificmotel3649
    @pacificmotel3649 3 ปีที่แล้ว +11

    🙏🙏🙏🙏🙏🙏🙏🙏🙏.
    Best singer Forever 🤞🤞🤞🤞🤞👍👍👍👍👍.
    Amar Singh Chamkila g

  • @JagdeepSingh-ic6jq
    @JagdeepSingh-ic6jq 3 ปีที่แล้ว +16

    Miss u Chamkila ji

  • @amarjitsumman6283
    @amarjitsumman6283 3 ปีที่แล้ว +13

    Very nice mela. Hamesha lai amar ho gae amar Singh chamkila bhaji te Amarjot ji 🙏💐💐💐😪

  • @ranarana6497
    @ranarana6497 3 ปีที่แล้ว +23

    Amar Singh chamkila and Amarjot my favourite singer chamkila Balraj.france

  • @ssbdiary5258
    @ssbdiary5258 3 ปีที่แล้ว +43

    ਕਾਸ਼ ! ਦੋਹਾਂ ਵਿਚੋਂ ਇਕ ਹੀ ਬੱਚ ਜਾਂਦਾ ........
    ਤੇਰੀ ਯਾਦ ਬਥੇਰੀ ਆਊਗੀ ਪਰ ਤੂੰ ਨੀ ਆਉਣਾ ......

  • @gurpreetsinghgopi2155
    @gurpreetsinghgopi2155 3 ปีที่แล้ว +6

    ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਜੀ ਇਸ ਬੇਹੱਦ ਖਾਸ ਜਾਣਕਾਰੀ ਦੇਣ ਲਈ

  • @gurpreetsingh-zg3km
    @gurpreetsingh-zg3km 3 ปีที่แล้ว +55

    ਮਹਾਨ ਅਮਰ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ

    • @briantrenton967
      @briantrenton967 2 ปีที่แล้ว

      Sorry to be off topic but does anybody know a trick to log back into an Instagram account?
      I stupidly lost the account password. I appreciate any help you can give me!

    • @christiantimothy1988
      @christiantimothy1988 2 ปีที่แล้ว

      @Brian Trenton Instablaster :)

    • @briantrenton967
      @briantrenton967 2 ปีที่แล้ว

      @Christian Timothy i really appreciate your reply. I got to the site on google and Im waiting for the hacking stuff now.
      I see it takes a while so I will reply here later with my results.

    • @briantrenton967
      @briantrenton967 2 ปีที่แล้ว

      @Christian Timothy It worked and I actually got access to my account again. I am so happy!
      Thank you so much, you saved my ass !

    • @christiantimothy1988
      @christiantimothy1988 2 ปีที่แล้ว

      @Brian Trenton You are welcome =)

  • @bittukot7865
    @bittukot7865 3 ปีที่แล้ว +22

    ਸ਼ਹੀਦ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੁੱਗੋ ਜੁੱਗ ਅਮਰ ਰਹੇ ਮੈਂ ਵਾਹਿਗੁਰੂ ਜੀ ਅਗੇ ਇਹੀ ਅਰਦਾਸ ਕਰਦਾ ਹਾਂ ਇਸ ਮਹਾਨ ਕਲਾਕਾਰ ਸਿਰਫ ਇਕ ਵਾਰ ਪੁਨਰ ਜਨਮ ਦੇਕੇ ਮੇਰੀ ਅਰਦਾਸ ਕਬੂਲ ਕੀਤੀ ਜਾਵੇ ਮੇਰੀ ਇਹੀ ਅਰਦਾਸ।ਆ

    • @JS9h
      @JS9h 3 ปีที่แล้ว +1

      ਹੱਦ ਹੋਗੀ ਯਾਰ ਤੇਰੀ, ਅਖੇ ਸ਼ਹੀਦ........

  • @gurmailkang9626
    @gurmailkang9626 3 ปีที่แล้ว +12

    I salute Amar chamkila amarjot ji🙏🙏🙏🙏🙏

  • @baldevsinghbajjer5515
    @baldevsinghbajjer5515 3 ปีที่แล้ว +13

    ਅਮਰ िਸੰਘ ਚਮਕੀਲਾ ਬੀਬਾ ਅਮਰਜੋਤ ਕੌਰ ਰिਹੰਦੀ ਦੁਨੀਅਾ ਤॅਕ ਅਮਰ ਰिਹਣਗੇ

  • @kamaljitkaur7128
    @kamaljitkaur7128 3 ปีที่แล้ว +4

    ਇਨਾਂ ਦਾ ਅਖਾੜਾ ਮੈਂ ਵੀ ਸੁਣਿਆਂ ਮੇਰੀ ਭੂਆ ਜੀ ਦੇ ਮੁੰਡੇ ਦੇ ਵਿਆਹ ਤੇ ਸੁਣਿਆ ਸੀ

  • @sunehanahar9e225
    @sunehanahar9e225 3 ปีที่แล้ว +43

    I miss you chamkila ji

  • @loveythathipb2962
    @loveythathipb2962 3 ปีที่แล้ว +17

    ਕੁੱਤਿਆਂ ਨੇ ਮਾਰ ਤਾ ਐਵੇ ਈ

  • @ravikumar1975chd
    @ravikumar1975chd 3 ปีที่แล้ว +4

    🙏रब इस गायक जोड़ी दी आत्मा नू शान्ति देवे 🙏 वाहेगुरु जी 🙏

  • @KingHunter3597
    @KingHunter3597 3 ปีที่แล้ว +46

    ਟਾਈਟਲ ਹੋਰ Video ਹੋਰ , ਕੀ ਰਾਜ ਖੁਲਿਆ, ਕਿਸਨੇ ਮਾਰਿਆ ਚਮਕੀਲਾ ⁉️

    • @RvmHdPhotography
      @RvmHdPhotography 3 ปีที่แล้ว +3

      aah shinde da kum a isne marvaya c kyu ki es naal dholki vja k bnda agge aaya c taan kr k mrva ditta hayer c koi osne goli maari c

    • @kuldeepsomal1825
      @kuldeepsomal1825 3 ปีที่แล้ว +4

      @@RvmHdPhotography ਗੱਲ ekdam ਸਹੀ ਬੋਲੀ ਆ ਇਹ ਕੰਮ ਸ਼ਿੰਦੇ da c ਪੱਕਾ ਕਿਉ ਕਿ ਚੇਲਾ ਗੁਰੂ ਤੋ ਵੀ ਅੱਗੇ ਆਗਿਆ c

    • @onkarsingh7608
      @onkarsingh7608 3 ปีที่แล้ว +2

      @@RvmHdPhotography 🤔

  • @rukh3142
    @rukh3142 3 ปีที่แล้ว +11

    Chamkila legend 👍👍

  • @tgshorts7300
    @tgshorts7300 3 ปีที่แล้ว +2

    Real super star chamkila and amar jot I miss you

  • @HarjinderSingh-ir7vs
    @HarjinderSingh-ir7vs 3 ปีที่แล้ว +13

    ਸ਼ੰਦੀਲਾ.ਸਾਬ.ਦੇਤਵਾਲੀਅਾ.ਰਣਜੀਤ.ਮਣੀ.ਬੀਬਾ.ਅਮਨਜੋਤ.िਸ਼ੰਦਾ.ਜੀ.ਪੰਛੀ.ਬਾਕੀ.ਹੋਰ.ਜੋ.ਕਲਾਕਾਰ.ਅਾੲੇ..ਸिਰਅਾ..ਨੇ.ਬਹੁਤ.ਚੰਗੀ.ਗॅਲ.ਕੀਤੀ.ਅਮਰ..ਅਰਸੀ.ਦਾ.ਵੀ.ਧੰਨਵਾਦ

  • @JaspalSingh-gk8wy
    @JaspalSingh-gk8wy 3 ปีที่แล้ว +32

    ਵਾੳ ੳਏ ਚਮਕੀਲੇਅ ਨਹੀ ਰਿਸਾ ਤੇਰੀਅ

  • @rajbahadurhari180
    @rajbahadurhari180 2 ปีที่แล้ว +3

    ਕਿਸ ਨੇ ਕਰਵਾਇਆ ਕਤਲ? ਦੱਸੋਂ।

  • @malkitsingh8869
    @malkitsingh8869 3 ปีที่แล้ว +10

    ਰਮਤੇ ਨੇ ਗਾ ਕੇ ਰੱਬ ਖੁਸ਼ ਕਰ ਦਿੱਤਾ

    • @KuldeepSingh-nm1mc
      @KuldeepSingh-nm1mc 3 ปีที่แล้ว +1

      ਇਹ ਆ ਰਮਤਾ ਜੀ ਨਾਮ ਬਹੁਤ ਸੁਣਿਆ ਸੀ ਇੰਨ੍ਹਾਂ ਦਾ ਵੀ।

  • @chetansingh8605
    @chetansingh8605 3 ปีที่แล้ว +8

    Very good

  • @sonurahul115
    @sonurahul115 3 ปีที่แล้ว +10

    Awesome personality & Honourable Diamond jodi Great Legend Ustad Amar Singh Chamkila Sahib ji is an international brand. I Love Amar Singh Chamkila Sahib ji & Amarjot Kaur ji from the core of my heart. He is one & only great God gifted personality. He is the master of all singers He is a great writer, musician,composer & singer.He is evergreen singer.Old is Gold. He is real king of Punjabi Music.

  • @GurmeetSingh-jq6mq
    @GurmeetSingh-jq6mq 3 ปีที่แล้ว +4

    ਬਹੁਤ ਵਧੀਆ ਜੀ

  • @rajinderchandel3665
    @rajinderchandel3665 2 ปีที่แล้ว +5

    I am from himanchal Pradesh. Amar Singh chamkila ji and amerjot ji both legend singer of Punjab. When I born in 1980. When I grew young like 8 or 9 year. In roads truck drivers play their songs in loud sound. some days before I know that these songs were sung by sir amar singh chamkila ji and amerjot ji. When I know that these were killed . My heart feel very sad and sorrow that these beautiful husband and wife killed. These great people did not dead they always alive in songs.

  • @artindersingh4550
    @artindersingh4550 3 ปีที่แล้ว +9

    Great c dono

  • @rauhirai1563
    @rauhirai1563 ปีที่แล้ว +1

    ਮਿਸ ਯੂ ਬਾਈ ਜੀ

  • @shamshersinghbittubhangu1919
    @shamshersinghbittubhangu1919 3 ปีที่แล้ว +1

    Anchor ne bahut hi jyada wadiya kaam kita hor Dil de vi bade wadhiya ne waheguru ji hamesha chardi kala ch rakhan ehna nu

  • @sroopdevi7434
    @sroopdevi7434 3 ปีที่แล้ว +2

    Miss you chamkila ji aamarjot ji miss you

  • @RohitKumar-cz5vv
    @RohitKumar-cz5vv 3 ปีที่แล้ว +11

    22 nice c😭😭

  • @gurbachansingh9047
    @gurbachansingh9047 3 ปีที่แล้ว +4

    Very nice 🙏❤️❤️❤️👍🙏🙏❤️

  • @ManmohanSingh-kr8bx
    @ManmohanSingh-kr8bx 3 ปีที่แล้ว +5

    ਸਾਰੇ,,ਗਇਕਾ,,ਦਾ,,ਬਾਪੂ,,22,,ਚਮਕੀਲਾ

  • @user-ib3sp4qz7i
    @user-ib3sp4qz7i 4 หลายเดือนก่อน

    ❤AMAR SINGH CHAMKEELAA JI❤ BIBA AMAR JOT JI ❤SADAA AMAR HAI ❤JAI CHAMKEELAA ❤ ਜੇ ਚਮਕੀਲਾ ਸਾਰਿਆ ਸ ਹੋ ਤਿ ਆਦਾ ਦਿਲ ਤੋ ਧਨਵਾਦ ਵਾਹਿਗੁਰੂ ਜੀ

  • @BaljinderKaur-er1wr
    @BaljinderKaur-er1wr 3 ปีที่แล้ว +6

    Old is gold good interviw

  • @chanpreetgill7255
    @chanpreetgill7255 3 ปีที่แล้ว +3

    Chamkila is a Legend.

  • @rajmixchannel4843
    @rajmixchannel4843 3 ปีที่แล้ว +8

    Great couple ci

  • @RamanDeep-eo8un
    @RamanDeep-eo8un 3 ปีที่แล้ว +8

    miss you bai chamkela ji

  • @rajkaran4514
    @rajkaran4514 3 ปีที่แล้ว +15

    Waheguru ji maher Rakho Sabe noo

  • @gurbachansingh9047
    @gurbachansingh9047 3 ปีที่แล้ว +4

    I miss you chamkila and AMARJOT❤️🙏🙏

  • @ransinghjanga5023
    @ransinghjanga5023 ปีที่แล้ว

    वेरी गुड खूबसूरत यादें

  • @mannchahal4654
    @mannchahal4654 3 ปีที่แล้ว +3

    AMAR Singh chamkila saab
    BIBi Amarjot kaur ji
    Miss you so much
    🙏🙏

  • @ranjitkaur301
    @ranjitkaur301 3 ปีที่แล้ว +10

    I love chamkila amarjot

  • @tarsembutter2303
    @tarsembutter2303 3 ปีที่แล้ว +4

    I love you honestly media

  • @hansteamentertainment9768
    @hansteamentertainment9768 2 ปีที่แล้ว +1

    Miss you ustaad Amar chamkila Saab and amarjot g

  • @apuravguleira4435
    @apuravguleira4435 2 ปีที่แล้ว +1

    Heart breaking song ,sayed asa fankar bhut hi alg koi sbad nai ha mere pas

  • @karanmangatram4923
    @karanmangatram4923 3 ปีที่แล้ว +11

    🔥🔥🔥🔥🔥🔥🔥🔥🔥🔥🔥🔥🔥🔥

  • @americancanadianjapansingh5468
    @americancanadianjapansingh5468 3 ปีที่แล้ว +10

    ਸਰਾ ਸਾਹਬ ਨਹੀ िਦਖਦੇ ਪਏ

  • @ajmersingh2414
    @ajmersingh2414 3 ปีที่แล้ว +2

    Chamkila forever

  • @farmer4456
    @farmer4456 3 ปีที่แล้ว +2

    ਰੂਪ ਘਾਰੂ ਨੂੰ ਚਮਕੀਲੇ ਦਾ ਬੇਟਾ ਦੱਸ ਰਹੀ ਹੈ

  • @yugplayz2474
    @yugplayz2474 3 ปีที่แล้ว +2

    is jug di super jori amar & amarjot g nu mai sharda de ful arpan karda ha.

  • @maniharpreetmanig3445
    @maniharpreetmanig3445 3 ปีที่แล้ว +3

    Ustad chamkila g zindawad ji

  • @samandeepkaur3867
    @samandeepkaur3867 3 ปีที่แล้ว +5

    👌👌

    • @KuldeepSingh-nm1mc
      @KuldeepSingh-nm1mc 3 ปีที่แล้ว

      ਬਹੁਤ ਵਧੀਆ ਕਵਰੇਜ ਕੀਤੀ ਆ।

  • @sukhwindersingh-mm5yp
    @sukhwindersingh-mm5yp 3 ปีที่แล้ว +1

    ਅਮਰ ਸਿੰਘ chamkila best singer

  • @vinodbhardwaj6157
    @vinodbhardwaj6157 2 ปีที่แล้ว +1

    Chamkila da Best 👏👏

  • @lakhbirsingh5019
    @lakhbirsingh5019 ปีที่แล้ว +1

    Takkns

  • @SanjeevKumar-cu6yk
    @SanjeevKumar-cu6yk 3 ปีที่แล้ว +2

    VERY VERY BEAUTIFULLY 🙏🙏🙏

  • @hargopalbangar1000
    @hargopalbangar1000 3 ปีที่แล้ว +2

    Hai raba ik bari pher bhejo amar Jodi nu amar singh Chamkila and bibi amarjot nu

  • @GurjeetsinghDhillon-jg6zd
    @GurjeetsinghDhillon-jg6zd 2 หลายเดือนก่อน

    ⚘️ਅਮਰਜੋਤ❤❤ਚਮਕੀਲਾ ⭐️🌟⚘️

  • @suchasingh3466
    @suchasingh3466 2 ปีที่แล้ว +1

    Very👍👍👍 nice good👍👍👍

  • @madanlal2746
    @madanlal2746 3 ปีที่แล้ว +2

    Very nice vicar ji and interview aap ji hamesa hi kush rho ji

  • @sukhmindersingh7880
    @sukhmindersingh7880 2 หลายเดือนก่อน

    Very nice sari mela tim 👌👌👌👌

  • @GurpreetSingh-cf1et
    @GurpreetSingh-cf1et 3 ปีที่แล้ว +2

    App ne bahut sohni cavrej kiti he Anna piyar sat shree akal

  • @khosasaab3464
    @khosasaab3464 3 ปีที่แล้ว +2

    Wah ji wah

  • @rajpalSingh-mi5zv
    @rajpalSingh-mi5zv 3 หลายเดือนก่อน

    Singer as amar singh g v biba amarjot kour ji miss you ❤️💕💖💕