मै बावा सिहँ चांदपुरा वाले तहसील जाखल मंडी जिला फतेहाबाद हरियाणा से । //सन/1980/ मे हमारी जवान आयु थी उस समय अमर सिंह जी चमकीला के पहले रिकार्ड टकूऐ ते टकूआ खङके आई जिसने सारे विश्व मे धमाल मचाई थी उसके बाद वह हीरा बुलंदियो के सिखर पर पहुंच चुका था पर कुछ ईर्षा व छोटी जाति के कलाकार की इतनी चढाई उनसे बर्दाश्त नही हुई उस हीरे को मिट्टी मे मिलाने की कोशिश की परंतु कामयाब नही हुऐ चमकीला आज भी लोगौ के दिलो मे जिंदा है ।//2/आज जैमन चमकीला व मिस रीया का अखाड़ा देख कर बहुत खुशी हुई ।भगवान आपको कामयाब करे भाई जी ।। बावा सिंह चांदपुरा । जनेषर दास व बाबू सिंह चांदपुरा वाले ।।
I guess im asking the wrong place but does someone know of a tool to log back into an instagram account..? I stupidly lost the account password. I love any assistance you can give me!
Oh jamaana chalaa giyaa veer..... Jehdaa geet gaa riha...... Ajj jamaana geet sureeelee awaaj da ho gya.... Avain Jabal kahee jaana.. Ehnaa noo taa geet v kahandae nahee..
Tainu pta chamkila saab sureela nahi gounde c ohna time vich kise di mike vch awaaj nahi nikal di hundi cc but chamkila legand end kraa denda hunda c aj jiounda hunda ta tere varge nu sur v lga k dikha dinda
Chamkeela ji di awaj da mel kha rhi aa jaiman veer di awaj Pr mehnt chamkeela g vang hi krni peni aa Vadhia lageaa jaiman veer nu sun k Pr chamkeela ji nu v live suneaa stej de agge beh k mai
Sadke shera. Sher da put v ta Sher hi houga. Jionda reh chhote veer bahut vadhia. Napping chal killing. Shabash ! aapne maa baap de chirag nu balda rakhiaJaiman ne.👌
Bahut wadhiya ji Jo olta sidha bolda ohna nu pusho k dr da putt hmesha dr nahi hunda fauji da putt jruri nahi k fauji he Howe Par fer bhi is bechare ne apne baap di awaz nu kayem rakhn layi koshish kiti hai Te asi veer ji de nall ha sanu changa lga amar ji di awaz hai osda khoon hai kise trah bhi gawe kise da ki dukhda jisnu changa lga tan dekho like 👍 kro Nahi tan mada na bolo
Veer Ji bhut vdiya mehnat di lor hai. Kosish kro saaaj ghat hove kyoki Jada saaj dogana gayki ch bhut hndeya vrteya singer niba skda.tusi kli tumbi te ghada leke galo slow hoke tik k. Veer Ji mai koi singer ni Jo kmi kdaa. Rabb tuhanu qamyab kre. Te bhut vdiya lga tuhanu veakh k. Ho ske tusi chamkila ji de name da presure leke na gao. Enjoy kro mast hoke gao
Oh bhrawa ohda naam jaiman singh aa te jaiman singh e rehan de..kyu chamaraan da ,jatt da ja ramgarhia da v nal dasna.. Baki j tere naam nal v SINGH lagga hou te sohna laggu.. mere naam nal v singh e vadia laggu..baki DHAN DHAN BABA RAVIDAS JI da v ehi suneha c,,aiven ni GURBANI ch ehna di bani darj kiti gyi.. J sade guru v ehi vekhde k eh jatt sikh aa te flana ji chamaar sikh aa fer ajj tak SIKH naam v bachea na hunda.. Waheguru mehar krn tere te te chamkila saab de puttar te v..🙏
@@SimranjitSinghWarraich-kp5beoh what's app University di gyaan lain aleo phla apne naam de picho gaut ta hta la 😂😂 nale jdo koi Jatt Jatt geetan ch krde aa udo na jwaan nhi nikldi hun mnu mat den dya Jake apna Kam kr vda sunega ds aya apna gaut ta hta phla .. Naa picho chodea gaut da hatt sala app ta sale nu pta ni aa app gaut layi firda 🤣😂 me tahio kehnda tohde kolo ta Government nu phone khone chaide aa tu nhi kabil WhatsApp University aleo ... Ik gal suni hun Guru Ravidas ji Maharaj ji di Bani ch chamar shabd darj aa ... Thik aa te ethe sare hi chmaar aa cham toh hi bne aa te je me asliyat ds dyi ta hun dum heni sach sun nan da .... Tere nalo wadh pta gyaan pelea kro ake je app nhi apni gal te khri utar skde .... App gaut Lake Jatt bni firda 😂😂😂 tuc nhi kde kise de ban skde 😂😂 nale Tu bhi chamaar e aa tu bhul gya e ... Tension na lya kr es gal te bp high hi hunde Jatt biradri da 👍🏻😂
@@SimranjitSinghWarraich-kp5be eh hun tu app dekh 😂😂😂 tenu dsta wa ... Par tuc kehda htna Jatt Jatt kri geetan ch mirch ta udo lgdi thonu jdo koi ✨ CHAMAR ✨ age aunda 👍🏻💯
Kine kine chamkila ji da munda hon krke like kita???
Yes you are right in saying so my friend
Ruff h
ਤੂੰ ਬਣਦੇ ਚਮਕੀਲਾ ਵੇ ਮੈ ਅਮਰ ਜੋਤ ਬਣ ਜਾਵੇ ਭਾਵੇਂ ਲੱਖਾ ਜਨਮ ਲਏ ਬਣਿਆ ਨਹੀ ਚਮਕੀਲਾ ਜਾਣਾ ਰਾਜਾ ਲੋਹਾਮ ਵੱਡਸੱਪ ਨੰਬਰ 971 0547278268 ਮੈ ਡਬਈ ਚਾਹਨਾ ਏ
Gurnek the first
@@mickeygrewal5922 444111111111111111111115444444444411111111111111111111111111111111111111111111111111111111111111111111111111111111111111111111111111111111111111444444
ਬਹੁਤ ਹੀ ਵਧੀਆ ਗਾਣੇ ਗਾਉਣ ਦਾ ਅੰਦਾਜ਼ ਵੀ ਬਹੁਤ ਵਧੀਆ ਬੀਬਾ ਰੀਆ ਦੀ ਅਵਾਜ਼ ਵੀ ਬਹੁਤ ਵਧੀਆ ਲੱਗੇੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਹਰੇਕ ਪੰਜਾਬੀ ਦੇ ਦਿੱਲ ਵਿੱਚ ਵਸਦੇ ਨੇ ਜੈਮਲ ਚਮਕੀਲਾ ਜੀ ਨੂੰ ਬੇਨਤੀ ਹੈ ਤੁਸੀਂ ਹਮੇਸ਼ਾ ਉਨ੍ਹਾਂ ਦੇ ਗਾਣੇ ਗਾ ਕੇ ਚਮਕੀਲਾ ਅਮਰਜੋਤ ਜੀ ਦੀ ਯਾਦ ਤਾਜੀ ਕਰਾਉਂਦੇ ਰਹੋ
मै बावा सिहँ चांदपुरा वाले तहसील जाखल मंडी जिला फतेहाबाद हरियाणा से । //सन/1980/ मे हमारी जवान आयु थी उस समय अमर सिंह जी चमकीला के पहले रिकार्ड टकूऐ ते टकूआ खङके आई जिसने सारे विश्व मे धमाल मचाई थी उसके बाद वह हीरा बुलंदियो के सिखर पर पहुंच चुका था पर कुछ ईर्षा व छोटी जाति के कलाकार की इतनी चढाई उनसे बर्दाश्त नही हुई उस हीरे को मिट्टी मे मिलाने की कोशिश की परंतु कामयाब नही हुऐ चमकीला आज भी लोगौ के दिलो मे जिंदा है ।//2/आज जैमन चमकीला व मिस रीया का अखाड़ा देख कर बहुत खुशी हुई ।भगवान आपको कामयाब करे भाई जी ।। बावा सिंह चांदपुरा । जनेषर दास व बाबू सिंह चांदपुरा वाले ।।
Bilkul sahi kaha
ਸਾਰੇ ਵੀਰਾਂ ਨੂੰ ਬੇਨਤੀ ਹੈ ਕੇ ਸਾਡੇ ਉਸਤਾਦ ਚਮਕੀਲਾ ਜੀ ਤੇ ਅਮਰਜੋਤ ਦੇ ਪੁੱਤ ਨੂੰ ਮਾੜਾ ਨਾ ਬੋਲੋ,,, ਚਮਕੀਲਾ ਜੀ ਦੀ ਖਾਤਿਰ
ਸਹੀ ਗੱਲ ਐ ਬਾਈ ਚਮਕੀਲੇ ਦੀ ਆਖਰੀ ਨਿਸ਼ਾਨੀ ਐ
Monu Kumar ok
Monu Kumar Jena ajj aehna nu na kaeha tan Kush Sena ne pushed. Ra Jana VA bro chamkila is dad is online bay ostaad ji
Ryt
Legend .....
ਜੈਮਨ ਵੀਰ ਚਮਕੀਲਾ ਅਮਰ ਕਰਨਾ ਹੈ ਆਪਨੇ ਤੈਨੂੰ ਫੁਲ ਅਸ਼ੀਰਵਾਦ ਹੈ ਸਾਡੇ ਹਰਮਨ ਪਿਆਰੇ ਕਲਾਕਾਰ ਅਮਰਜੋਤ ਔਰ ਅਮਰ ਸਿੰਘ ਚਮਕੀਲਾ ਜੀ ਨੂੰ ਆਪਣੀ ਜਿੰਦਗੀ ਵਿਚ ਸਿਰਫ ਦੋ ਵਾਰ ਹੀ ਮਿਲਿਆ ਸੀ ਤੀਜੀ ਵਾਰ ਪਰਮਾਤਮਾ ਨੇ ਸਿਰਫ ਬੋਲਸਾਡੇ ਪੱਲੇ ਪਾ ਦਿੱਤੇ ਪਰ ਇਹ ਅਮਰ ਹੋਣਾ ਚਾਹੀਦਾ ਰਹਿੰਦੀ ਦੁਨੀਆਂ ਤੱਕ ਚਮਕੀਲਾ ਜਿਉਂਦਾ ਰੱਖਣਾ
ਬਾਈ ਜੀ ਇੰਨਾ ਬਹੁਤ ਤੁਸੀਂ ਆਪਣੇ ਪਿਤਾ ਜੀ ਦੇ ਕੰਮ ਨੂੰ ਕਾਇਮ ਰੱਖ ਰਹੇ ਓ ਰਬ ਤੇਰਾ ਸਾਥ ਦੇਵੇ,,,
You may live long
I guess im asking the wrong place but does someone know of a tool to log back into an instagram account..?
I stupidly lost the account password. I love any assistance you can give me!
70
@@vijaygoyal8624 ಝ್
@@vijaygoyal8624 u
Chamkila 2024 movie in NETFLIX brought me here…
Same
same
Same
Dekh chuke hum to
same
Kinna simple banda yr.... bilkul simple....god bless you brother....gayiki nu salaam❤❤
ਸਭ ਤੋਂ ਵਧੀਆ ਗੀਤ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
9
ਰੱਬਾ ਚਮਕੀਲੇ ਨੂੰ ਫੇਰ ਭੇਜ ਦੇ 😭😭😭
ਅਮਰ ਅਮਰ ਹੀ ਹੁੰਦੇ😭
ਸ਼ੇਰ ਦਾ ਪੁੱਤ ਸ਼ੇਰ ਬਹੁਤ ਵਧੀਆ 🙏🙏🙏🙏🙏🙏🙏
ਚਮਕੀਲਾ ਚਮਕੀਲਾ ਹੀ ਸੀ ❤❤❤
ਵੀਰ ਨੂੰ ਹੱਲਾ ਸੇਰੀ ਦੀ ਲੋੜ ਵਾ ਲੋਕ ਹੀ ਗਾਇਕਾ ਨੂੰ ਸਟਾਰ ਬਣਾਉਂਦੇ ਹਨ
Sirrr
Sahi ji
@@SimranSingh-my3mf pllLlLllLlLLLLlllll
Right
ਬਿਲਕੁੱਲ ਜੀ
ਚਮਕੀਲੇ ਦੀਆੰ ਝਲਕਾਰੀਆੰ ਜ਼ਰੂਰ ਪੈ ਰਹੀਆੰ ਹਨ। ਬਾਕੀ ਸਾਰੇ ਮੇਲਿਆੰ ਨੂੰ ਆਪਣਾ ਸਮਝਦੇ ਹੋਏ ਹਾਜ਼ਰੀ ਜ਼ਰੂਰ ਲਗਾਇਆ ਕਰਨ। ਇਹ ਵੀ ਪੰਜਾਬ ਦਾ ਆਪਣਾ ਰੰਗ ਹੈ।
ਬਹੁਤ ਵਧੀਆ ਗਾ ਰਹੋ, ਮੰਜ਼ਿਲ ਬਹੁਤੀ ਦੂਰ ਨਹੀਂ
ਰੱਬ ਨੇ ਚਮਕੀਲਾ ਸਾਨੂੰ ਦਿਤਾ ਵਾ ਪਰ ਮਾਪਿਆਂ ਤੋਂ ਬਿਨਾਂ ਜ਼ਿੰਦਗੀ ਸਫ਼ਰ ਕਰਨਾ ਬਹੁਤ ਔਖਾਂ ਵਾ ਪਰ ਆਦਜ ਬਿਲਕੁਲ ਚਮਕੀਲਾ ਜੀ ਵਰਗਾ ਦਬੀ ਚਲ ਵੀਰ ਜੀ
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਗਾਏ ਗੀਤ ਸਾਰੀ ਦੁਨੀਆਂ ਨੇ ਸੁਣੇ ਨੇ ਪਰ ਅੱਜ ਮੈਂ ਜੈਮਣ ਚਮਕੀਲੇ ਦਾ ਲਾਈਵ ਸੁਣ ਕੇ ਬਹੁਤ ਖੁਸ਼ ਹੋਇਆ ਬਹੁਤ ਵਧੀਆ ਪਾਜੀ ਤੁਸੀਂ ਵੀ ਉਨਾਂ ਦੇ ਵਾਂਗ ਗਾਊਦੇ ਹੋ ਇਸ ਤਰਾਂ ਹੀ ਗਾੳਦੇ ਰਹੋ ਰੱਬ ਤੁਹਾਨੂੰ ਤਰੱਕੀ ਦੇਵੇ ਗਾ
Kisne mara bro chamkila ji ko,
Sounds Attttt ❤ Very Nice 👍
ਬਹੁਤ ਵਧੀਆ ਜੈਮਨ ਚਮਕੀਲਾ ਬਾਈ। ਕੋਈ ਗੱਲ ਨਹੀਂ ਹੌਲੀ ਹੌਲੀ ਨਿਖਾਰ ਆਉਂਦਾ ਰਹੇਗਾ, ਬਸ ਮਿਹਨਤ ਕਰਦੇ ਰਹਿਣਾ।
ਬੁਹਤ ਵਧੀਆ ਜੀ ਲੋਕਾਂ ਦੀ ਗਲਾਂ ਦੀ ਪਰਵਾਹ ਨਹੀਂ ਕਰਨੀ ।।
ਅॅਤ ਕਰਵਾਈ ਜਾਦਾ ਈ
ਬਹੁਤ ਵਧੀਆ ਆਪਣੇ ਪਿਤਾ ਦਾ ਨਾਮ ਰੋਸ਼ਨ ਕਰਦੇ
Sahi gl a ji great
ਬਹੁਤ ਵਧੀਆ ਵੀਰੇ ਚਮਕੀਲਾ ਸਾਡਾ ਯਾਰਾਂ ਦਾ ਯਾਰ ਸੀ
Ać
Suhkwindersinhg 9592657369
Veere 22 chamkile da pehla hi pure world ch roshan aa
ਵਾਈ ਲਾਭ ਹੀਰਾ ਨੂੰ ਚਾਹੀਦਾ ਕਿ ਇਸ ਵੀਰ ਦੀ ਮੱਦਦ ਕਰੇ।
Sachi gall aa
Sahi gall aa ji
Labh heera e kyu ? Bakia nu v chaida
Baki singer kuldeep manak de Munde di vi tan help kar hi rahe .esdi bhi kise bade singer nu support karni chahidi a
@@Royal-hk7oc ਬੱਬੂ ਮਾਨ ਵੀ ਕਰ ਸਕਦੇ ਆ 🙏🏽
ਬਹੁਤਹੀ ਵਧੀਆ ਵੀਰ ਜੀ ਪਰ ਧਾਰਮਿਕ ਗਲ ਜਾ ਗੀਤ ਗਾਉਂਦੇ ਸਮੇਂ ਸਰ ਤੇਕੱਪੜਾ ਜਰੂਰ ਰੁੱਖੋ ਜੀ
ਲੋਕਾ ਦੀ ਸੋਚ ਆਈਵੀ ਛੋਟੀ ਹੀ ਹੈ ਤਾਹੀ ਟੋਕਾ ਟਾਕੀ ਕਰਦੇ ਨੇ chamkila sahib song ਸਾਡੇ ਦਿਲਾ ਵਿਚ ਹਮੇਸ਼ਾ ਵੱਸਦੇ ਰਹਗੇ chamkila 💞💐
Jaiman is good singer just like his dad.
Yes very true but only if you have damaged ear drums and or are hard of hearing.
ਯਾਰ ਸਿਖਾਉਣ ਵਾਲੇ ਨਹੀਂ ਫਿਰ ਵੀ ਖੂਨ ਵਿੱਚੋਂ ਅਮਰ ਸਿੰਘ ਚਮਕੀਲਾ ਝਲਕਦਾ ਵੀਰ ਜੀ ਮੇਹਨਤ ਕਰਕੇ ਦੁਨੀਆ ਦਾ ਦਿਲ ਜਿੱਤਿਆ ਜਾ ਸਕਦਾ ਪਰ ਜੇ ਕਦੇ ਥੋੜਾ ਬਹੁਤ ਉਹਨਾਂ ਦਾ ਸਾਥ ਮਿਲਿਆ ਹੁੰਦਾ ਗੱਲਬਾਤ ਹੋਰ ਹੋਣੀ ਸੀ ਇਸ ਕਰਕੇ ਮੇਹਨਤ ਦੀ ਲੋੜ ਹੈ ਬਾਕੀ ਵਾਹਿਗੁਰੂ ਭਲੀ ਕਰੇ
ਵਾਹਿਗੁਰੂ ਜੀ ਮਿਹਰ ਕਰਨ ਗਏ ਜੀ ਬਹੁਤ ਵਧੀਆ ਪਹਿਲ ਉਸਤਾਦ ਚਮਕੀਲਾ ਜੀ ਨੇ ਵੀ ਪਹਿਲਾ ਬਹੁਤ ਮਿਹਨਤ ਕੀਤੀ ਸੀ
,
,, Questions or if
Q
Yrr je chamkila ji hunde tah ... Ehna ne ethe nhi hona c 🙏🙏 maa peyo da sahara hona bhut jarori h .... Rabb tuhnu bhut tarki deve
100% Right dear ....
ਬਹੁਤ ਵਧੀਆ ਹੈ ਅੱਗੇ ਵੀ ਤਰੱਕੀਆਂ ਕਰੋ ਅਵਾਜ਼ ਚਮਕੀਲਾ ਜੀ ਤੇ ਅਮਨਜੋਤ ਵਾਂਗ ਮਲਾਹ ਕੇ ਚਲੋ
ਮਾਤਾ ਪਿਤਾ ਦੀ ਛਤਰ ਛਾਇਆ ਤੋਂ ਵਾਂਝਾ ਰਹਿ ਕੇ ਪਲੇ ਜੈਮਨ ਦੀ ਬੋਲੀ ਵਿੱਚ ਥੋੜ੍ਹਾ ਜਿਹਾ ਸ਼ਹਿਰੀਪਨ ਦੀ ਝਲਕ ਹੈ। ਜਦ ਕਿ ਚਮਕੀਲਾ ਸਾਹਿਬ ਦੀ ਅਵਾਜ਼ ਠੇਠ ਪੇਂਡੂ ਸੀ। ਫਿਰ ਵੀ ਗਾਇਕੀ ਨੂੰ ਅਗੇ ਵਧਾਉਣਾ ਵੱਡੀ ਗੱਲ ਹੈ। ਹੋਰ ਅਗੇ ਵਧੋ।
ਠੀਕ ਏ ਵੀਰ ਪਰ ਸਾਡੀਆਂ ਅੱਖਾਂ ਦੇ ਹੰਝੂ ਨਹੀਂ ਸੁਕਣੇ ।ਪਰ ਓਹਨੂੰ ਨੂੰ ਗਾਉਂਦਿਆਂ ਨੂੰ ਜਰੂਰ ਦੇਖਿਓ ।ਪਹਿਰਾਵੇ ਵਲ ਜਰੂਰ ਦੇਖਿਓ ।ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ।ਜਿਉਂਦਾ ਵਸਦਾ ਰਹਿ।
ਸਿਰਾ ਵੀਰੇ ਦੱਬ ਕੇ .....😍😍
God bless you my dear sun keep going. Your dad is very inusent boy
Hi
Cindi ji,
ਚਮਕੀਲਾ ਚਮਕੀਲਾ ਸੀ ਉਸ ਦੀ ਜਗਾ ਕੋਈ ਨਹੀਂ ਲੈ ਸਕਦਾ
Oh jamaana chalaa giyaa veer..... Jehdaa geet gaa riha......
Ajj jamaana geet sureeelee awaaj da ho gya....
Avain Jabal kahee jaana..
Ehnaa noo taa geet v kahandae nahee..
Tainu pta chamkila saab sureela nahi gounde c ohna time vich kise di mike vch awaaj nahi nikal di hundi cc but chamkila legand end kraa denda hunda c aj jiounda hunda ta tere varge nu sur v lga k dikha dinda
1980 ਵਿੱਚ ਚਮਕੀਲਾ ਜੀ ਦੇ ਗੀਤ ਬਨੇਰਿਆਂ ਉੱਪਰ ਚੱਲਦੇ ਸੀ
No one can compare chamkila and amarjot they was legends
They were
ਹਾਂ ਵੀਰੇ ਤੁਹਾਨੂੰ ਵੀ ਮੇਰੇ ਵਾਂਗ ਸੱਚ ਬੋਲਣ ਦੀ ਬੀਮਾਰੀ ਹੈ। ਮੈ ਵੀ ਸੋਚ ਰਿਹਾ ਹਾਂ ਆਪਣੇ ਅੰਦਰਲਾ ਸੱਚ ਕਿਵੇਂ ਬਾਹਰ ਕੱਢਾਂ।
@@viraajmusic277😂😂😂😂,,wah bro eni jldi faarh lyi galti..and they were ton ilawa ik v akhar vaadhu ni likhea😂😂😂
@@SimranjitSinghWarraich-kp5be puri english kaun samjau ghto ght tense ta das hi skdaa
ਚਮਕੀਲਾ ਜੀ ਐਨੀ ਮਾੜੀ ਮੇ ਦਸ ਨਹੀਂ ਸਕਦਾ,,
ਜੈਮਨ ਚਮਕੀਲਾ ਅਪਣੇ ਮੰਮੀ ਅਮਰਜੋਤ ਵਰਗਾ,,
ਤੇ ਜੇੜ੍ਹਾ ਚਮਕੀਲਾ ਜੀ ਦਾ ਦੂਜਾ ਬੇਟਾ
ਰੀਪਨ chamkia ਸਯਦ ਉਹ ਚਮਕੀਲਾ ਜੀ ਤੇ ਹੁੰਦਾ,,
Par ਰੱਬ ਨੇ ਓਹ ਵੀ ਖੋ ਲਿਆ 😢
Chamkeela ji di awaj da mel kha rhi aa jaiman veer di awaj
Pr mehnt chamkeela g vang hi krni peni aa
Vadhia lageaa jaiman veer nu sun k
Pr chamkeela ji nu v live suneaa stej de agge beh k mai
Mai new generation aa but mnu boht psnd aya purana sabeyachaar program es jori nu promote kro
ਬਾਈ ਥੋੜ੍ਹਾ ਜਿਹਾ ਤੇਜ ਚਲਦਾ ਬਾਈ ਟਿਕ ਕੇ ਗਿਆ ਕਰ ਚਮਕੀਲੇ ਵਾਗੂੰ
ਮੈਂ ਵੀ 4 ਅਖਾੜੇ ਦੇਖੇ ਨੇ ਭਰਾਵਾ ਤੇਰੇ ਪਾਪਾ ਜੀ ਦੇ i 1988 ਵਿਚ i ਜਿਊਦਾ ਵੱਸਦਾ ਰਹਿ ਵੀਰ ਰੱਬ ਮੇਹਰ ਕਰੇ i
ਚਮਕੀਲੇ ਦੇ ਲੜਕੇ ਅਵਾਜ ਠੀਕ ।
ਬੀਬੀ ਨੂੰ ਮਿਹਨਤ ਦੀ ਲੋੜ ਹੈ ।
भाई जी फूल बनके होली होली खेड़ा एक कलाकार दा पुत्तर मैदान विचं आया बहुत खुशी दी गंल. सिकंदर सहोता बहोत खुस आ भाई चमकीले ते
ਬਾੲੀ ਰਿਆਜ ਦੀ ਬਹੁਤ ਲੋੜ ਐ, ਖਾਸ ਕਰਕੇ ਫੀਮੇਲ ਦੀ ਅਵਾਜ
2
Ida first program sade pind lagga c
Chamkila banna bda aukha
Veer ji contact number deo jaimal chamkila ji da
@@shamshersinghbarkandi7050 g
ਕੁਝ ਵੀ ਹੋਵੇ ਆਉਣ ਵਾਲੇ ਸਮੇਂ ਵਿੱਚ ਚਮਕੀਲੇ ਦੇ ਗੀਤਾਂ ਦੀ ਝੰਡੀ ਰਹੇਗੀ। ਜੋ ਤੁਕਬੰਦੀ ਉਹ ਕਰ ਗਿਆ ਉਹ ਕਿਸੇ ਤੋਂ ਨਹੀਂ ਹੋਣੀ। ਉਸ ਦੀ ਆਵਾਜ਼ ਵਿੱਚ ਇੱਕ ਖਾਸ ਕਿਸਮ ਦੀ ਖਿੱਚ ਸੀ ਜੋ ਸਦੀਕ ਦੀ ਆਵਾਜ਼ ਵਿੱਚ ਵੀ ਨਹੀਂ ਹੈ।
Sadke shera.
Sher da put v ta Sher hi houga. Jionda reh chhote veer bahut vadhia. Napping chal killing. Shabash ! aapne maa baap de chirag nu balda rakhiaJaiman ne.👌
Bahut wadhiya ji
Jo olta sidha bolda ohna nu pusho k dr da putt hmesha dr nahi hunda fauji da putt jruri nahi k fauji he Howe
Par fer bhi is bechare ne apne baap di awaz nu kayem rakhn layi koshish kiti hai
Te asi veer ji de nall ha sanu changa lga amar ji di awaz hai osda khoon hai kise trah bhi gawe kise da ki dukhda jisnu changa lga tan dekho like 👍 kro
Nahi tan mada na bolo
Bahut vadia singing hai tuhadi v Jaiman chamkila veer ji.
ਚਮਕੀਲਾ ਹੀ ਲੱਗਦਾ ਬਰੋ ਬਿਲਕੁੱਲ ❤️❤️❤️
Bahut badhiya junior chamkila g,your singing is very great,I proud
ਜੈਮਨ.ਚਮਕੀਲਾ.ਜੀ.ਬਹੁਤ.ਵਧੀਅਾ.िਨਠ.िਕ.ਗਾੳੁ.िਕਸੇ.ਦੀ.ਪਰਵਾਹ.ਨਹੀ.ਮਾਲਕ.ਤੇ.ਭਰੋਸਾ.ਰॅਖਣਾ..ਸਾਢੇ.ਗੁਰੂ.ਜੀ.ਚਮਕੀਲਾ..ਜੀ.ਤੁਹਾਢੇ.ਨਾਲ..ਅਾ
ਬੀਬਾ ਜੀ ਅਮਰਜੋਤ ਬਨਣ ਲਈ ਅਜੇ ਰਿਆਜ ਦੀ ਲੋੜ ਹੈ
Nice Yaar kya baat loka da tuhanu milu pyar chamkila ji de nakshe kadma te
ਅਤਿਅੰਤ ਸੁੰਦਰ ਪੇਸ਼ਕਾਰੀ ।
ਵਧਾਈਆਂ ਮਾਲਵਾ ਚਲਚਿੱਤਰ।
ਬਾੲੀ ਜੀ ਸ਼ਰੀਰ ਦੀ ਪਰੈਜਟਿਸ ਕਰਕੇ ਵਜਨ ਘਟਾੳ ਅਾਪਣੇ ਪਿਤਾ ਵਾਂਗ ਤੇ ਦਬਕੇਮਿਹਨਤ ਕਰੋ ਵਾਹਿਗੁਰੂ ਮਿਹਰ ਕਰਨਗੇ
ਵਾਹ ਜੀ ਵਾਹ ਰੂਹ ਖੋਸ਼ ਹੋ ਗਈਂ ਹੂ ਬੂ ਹੂ ਚਮਕੀਲਾ ਜੀ 🙏🙏🙏👍👍👍❤️❤️❤️❤️❤️❤️❤️
Who comes after watching chamkila Netflix ✅ like kro
ਬਾਈ ਰਿਆਜ਼ ਕਰ ਰੱਬ ਤੈਨੂੰ ਤਰੱਕੀਆਂ ਬਖਸ਼ੇ ਬਾਕੀ ਚਮਕੀਲਾ ਤਾਂ ਚਮਕੀਲਾ ਈ ਸੀ ਨਾਂ ਕੋਸ਼ਿਸ਼ ਕਰੋ ਸਫਲਤਾ ਜਰੂਰ ਮਿਲੂਗੀ
ਜਿਸ ਤਰ੍ਹਾਂ ਇਸ ਦੇ ਪਿਤਾ ਸ੍ਰ ਅਮਰ ਸਿੰਘ ਚਮਕੀਲਾ ਜੀ ਨੇ ਲੋਕਾਂ ਦੀ ਸੇਵਾ ਕੀਤੀ ਆ ਜਿੰਨਾ ਹੋ ਸਕੇ ਜਰ ਸਪੋਟ ਕਰੋ ਇਸ ਜੋੜੀ ਨੂੰ ਚਮਕੀਲਾ ਤਾਂ ਚਮਕੀਲਾ ਸੀ ਜੋ ਕੋਹਿਨੂਰ ਹੀਰੇ ਵਾਂਗੂ ਚਮਕਦਾ ਸੀ ਚਲੋ ਕੋਈ ਗੱਲ ਨੀ ਹਜੇ ਇੰਨ੍ਹਾਂ ਦੀ ਵੀ ਸ਼ੁਰੂਆਤ ਹੈ ਸਪੋਟ ਕਰੋ ਜਰ ਵੱਧ ਤੋਂ ਹੌਸਲਾ ਨਹੀਂ ਕਰੋ
फेर भी चमकीले दा पुत्र है पिता वाला कोई गुण तां जरूर होना हैगा भी
ਜੈ ਤੁਸੀਂ ਚਮਕੀਲਾ ਜੀ ਨੂੰ ਪਿਆਰ ਕਰਦੇ ਹੋ ਤਾਂ, ਜੈਮਨ ਨੂੰ ਸਪੋਟ ਜਰੂਰ ਕਰੋ, ਸਾਡਾ ਚੈਨਲ ਨੁ ਸਬਸਕਰਾਇਬ ਕਰੋ
You both have a unique singing style that sets you apart from other artists👌👍
ਬਹੁਤ ਵਧੀਆ ਵੀਰੇ ਲੱਵ ਜੂ
ਬਾਈ ਆ ਜਿਸ ਨੇ ਗਾਣਾ ਬੰਦ ਕਰਵਾਇਆ ਉਸ ਨੂੰ ਕਹੋ ਬਾਈ ਯੂ ਟਿਊਬ ਤੇ ਬਥੇਰਾ ਗੰਦ ਦੇਖਦੇ ਨੇ ਅੱਜ ਦੇ ਜਵਾਕ ਤੇ ਨੌਜਵਾਨ ਪਹਿਲਾਂ ਉਹਨਾਂ ਨੂੰ ਬੰਦ ਕਰਵਾ
Ustaad chamkila saab ji legend of Music Industry
ਬਾਈ ਜੀ ਖਿੱਚ ਕੇ ਰੱਖੋ ਆਸੀ ਤੁਹਾਡੇ ਨਾਲ ਆ
ਬਹੁਤ ਵਧੀਆ ਗਾਈਆ ਗਾਇਕ ਜੋੜੀ ਨੇ ਧੰਨਵਾਦ
ਠੀਕ ਹੈ ਅਮਰ ਸਿੰਘ ਚਮਕੀਲਾ ਜੀ ਦਾ ਸਪੁੱਤਰ ਹੈ ਪਰ ਪਰ ਪਰ ਚਮਕੀਲਾ ਜੀ ਨੂੰ ਰੱਬ ਦੀ ਅਨੌਖੀ ਕਿਰਪਾ ਸੀ ਚਮਕੀਲਾ ਜੀ ਦੇ ਸਰੀਰ ਛੱਡਣ ਤੋਂ ਬਾਦ ਵਿੱਚ ਬੜਿਆ ਨੇ ਕੋਸ਼ਿਸ਼ ਕੀਤੀ ਜੋ ਚਮਕੀਲਾ ਜੀ ਲਿਖ ਗਿਆ ਗਾ ਗਿਆ ਰਹਿੰਦੀ ਦੁਨੀਆਂ ਤੱਕ ਕੋਈ ਨਹੀਂ ਹੋਣਾ
ਐਨੇ ਸੋਹਣੇ ਲਿਖੇ ਅਤੇ ਗਾਏ ਗਾਣਿਆਂ ਦਾ ਜਲੂਸ ਕੱਢ ਦਿੱਤਾ ਇਹਨਾਂ ਨੇ
ਚਮਕੀਲਾ ਅਤੇ ਅਮਰਜੋਤ ਮਿਹਨਤੀ ਇਨਸਾਨ ਸਨ। ਇਹਨਾਂ ਵਾਂਗ ਨਹੀਂ ਸੁਤੇ ਉਠ ਕੇ ਗਾਉਣ ਲਗਜੋ
ਚਮਕੀਲਾ ਜਦੋ ਵੀ ਧਾਰਮਕ ਗੀਤ ਗਾਉਣ ਵਾਲੇ ਸਿਰ 'ਤੇ ਰੁਮਾਲ ਰੱਖ ਕੇ ਹੀ ਗਾਉਂਦੇ ਸੀ ਜੈਮਨ ਜੀ ਆਪ ਹੀ ਦੇਖ ਲਵੋ
Good Jaiman chamkila or Ria Sandhu ji. Tusi great singer ho.
ਬਹੁਤ ਵਧੀਆ ਬਾਈ ਜੀ ਚਮਕੀਲਾ ਦਾ ਪੁੱਤਰ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਜੀ ਇਸ ਵੀਰ ਨੂੰ ਤਰੱਕੀਆਂ ਬਖ਼ਸ਼ੀ
Very good bahut bariya ji waheguru ji aapko charrdikla ch rakhe g
.purana bela yad aa gya g. 🙏🙏👍👍
22 ਜੀ ਇਹ ਤੁਸੀਂ ਬਹੁਤ ਗਲਤ ਗੱਲ ਆ ਇੱਕ ਤਾਂ ਸਿਰ ਨੰਗਾ ਇੱਕ ਸੋਢੀ ਬੋਡੀ ਲੈਗੋਏਜ ਇਹ ਧਾਰਮਿਕ ਸ਼ਬਦ ਨੇ ਯਾਰ ਕੁੱਸ਼ ਵੀ
ਬਹੁਤ ਵਧੀਆ ਕੋਸ਼ਿਸ਼ ਵਾਹਿਗੁਰੂ ਤੇਰਾ ਸਾਥ ਦੇਵੇ
th-cam.com/video/8pGM4Es2RMY/w-d-xo.html
Bhut acha feel hua chamkila ke son ko gaate dekhkar..god bless you bro...purani yaadein taaza ho gyi
Great Live Presentation...keep it up..
ਬਹੁਤ ਵਧੀਆ ਵੀਰੇ ਪਿਤਾ ਦਾ ਨਾਮ ਰੋਸਨ ਕੀਤਾ
ਚਮਕੀਲਾ ਚਮਕੀਲਾ ਕਰਦੇ ਉਹ ਲੋਕੋ ਚਮਕੀਲੇ ਦੇ ਪੁੱਤ ਦੀ ਕਦਰ ਕਰਲੋ ! ਉਸੇ ਚਮਕੀਲੇ ਦਾ ਪੁੱਤ ਆ ਜੈਮਨ
ਜਿਹੜੇ ਚਮਕੀਲੇ ਨੂੰ ਆਪਾ ਇਨਾ ਪਿਆਰ ਕਰਦੇ ਆ ! ਇਸ ਪੁੱਤ ਨੂੰ ਪਿੱਛੇ ਛੱਡ ਗਿਆ ਇਹਦੀ ਬਾਂਹ ਫੜੋ🙏🏻
Amar Singh chamkila legendery masterpiece make me watch this video , Full support for son of legend
ਤੁਹਾਡੀ ਮਿਹਨਤ ਰੰਗ ਲਿਆਵੇ🌷
ਵਾਹ ਬਈ ਵਾਹ ਪੁੱਤਰਾ ਚਮਕੀਲੇ ਦਿਆ ਪੂਰਾ ਭੁਲੇਖਾ ਪੈਂਦਾ ਚਮਕੀਲੇ ਦਾ। ਯਾਰ ਚਮਕੀਲਾ ਜਿਊਂਦਾ ਕਰਦੇ ਤਾਂ ਕਿ ਉਹਨੂੰ ਮਾਰਨ ਵਾਲਾ ਸ਼ਰਮ ਨਾਲ਼ ਮਰ ਜਾਵੇ! ਰੱਬ ਮਿਹਰ ਕਰਕੇ ਇਹ ਇੱਛਾ ਪੂਰੀ ਕਰ ਦੇਵੇ। ਜਿਊਂਦੇ ਰਹੋ।
ਕਲਾਕਾਰਾਂ ਦੇ ਪੁੱਤਰਾਂ ਚੋਂ ਮਾਣਕ ਦਾ ਪੁੱਤਰ ਹੀ ਪੈਰ ਚ ਪੈਰ ਧਰਦਾ ਉਹ ਰੱਬ ਨੇ ਅਪਸੈੱਟ ਕਰ ਦਿੱਤਾ
Rabb ne k nashe ne
Sahi gal a y ji
@@harrysharma118 k
sahi gl
Hun Sahi aa Bai ji kehde
ਜੇਮਨ ਜੀ ਲੱਗੇ ਸਫਲਤਾ ਜਰੂਰ ਮਿਲਗੀ
Very good songs jamal sab, God bless you.
ਪਰਮਾਤਮਾ ਚੜ੍ਹਦੀ ਕਲਾ ਰੱਖੇ
ਚਮਕੀਲਾ ਬਾੲੀ ਅਮਰ ਰਹੇ
bahut wadhiya 22 ji ban jau 1 dinn gall. riyaz te mehant rakho very nice
ਵੈਰੀ ਗੁੱਡੂ ਜੈਮਲ ਤੇ ਮਿਸ ਰਿਆ ਬਹੁਤ ਵਧੀਆ ਲੱਗੀ ਜੋੜੀ
ਚਮਕੀਲੇ ਦੇ ਗੀਤ ਗਾ ਵੀਰੇ
Very nice veer ji
Amar singh camkila
19 .20 PAHRAK HAI JI
OK THANKS VEER JI
Veer Ji bhut vdiya mehnat di lor hai. Kosish kro saaaj ghat hove kyoki Jada saaj dogana gayki ch bhut hndeya vrteya singer niba skda.tusi kli tumbi te ghada leke galo slow hoke tik k. Veer Ji mai koi singer ni Jo kmi kdaa. Rabb tuhanu qamyab kre. Te bhut vdiya lga tuhanu veakh k. Ho ske tusi chamkila ji de name da presure leke na gao. Enjoy kro mast hoke gao
Omg.. Aapki singing amazing hai.. You are real folowers of Mr. CHAMKILA.. THE GREAT
Bro oh chamkila saab da puttar aa te ohna da e follower houga..😂
ਚਮਕੀਲਾ ਤਾਂ ਚਮਕੀਲਾ ਹੀ ਸੀ ਅੱਜ ਵੀ ਓਹਨਾ ਹੀ ਦੁੱਖ ਹੁੰਦਾ ਯਾਦ ਕਰ ਕੇ ਪਤਾ ਨੀ ਕੀ ਮਿਲਿਆ ਮਾਰਨ ਵਾਲਿਆ ਨੂੰ ਹੀਰਾ ਸੀ
ਨਹੀਂ ਬਾਈ ਜੀ, ਚਮਕੀਲਾ ਨਾਂ ਰੱਖਣ ਜਾਂ ਉਸ ਦਾ ਪੁੱਤਰ ਹੋਣ ਨਾਲ ਹੀ ਕੰਮ ਨਹੀਂ ਚੱਲਣਾ ।
ਦੋਵਾਂ ਨੂੰ ਰਿਆਜ਼ ਦੀ ਬਹੁਤ ਲੋੜ ਹੈ।
Pattu Chamaara da ✨ Chamkila da Munda Jaiman✨ Ravidaas ji Pita Mehar bhraya Hath rakhan ji 🙏
Oh bhrawa ohda naam jaiman singh aa te jaiman singh e rehan de..kyu chamaraan da ,jatt da ja ramgarhia da v nal dasna..
Baki j tere naam nal v SINGH lagga hou te sohna laggu.. mere naam nal v singh e vadia laggu..baki DHAN DHAN BABA RAVIDAS JI da v ehi suneha c,,aiven ni GURBANI ch ehna di bani darj kiti gyi..
J sade guru v ehi vekhde k eh jatt sikh aa te flana ji chamaar sikh aa fer ajj tak SIKH naam v bachea na hunda..
Waheguru mehar krn tere te te chamkila saab de puttar te v..🙏
@@SimranjitSinghWarraich-kp5beoh what's app University di gyaan lain aleo phla apne naam de picho gaut ta hta la 😂😂 nale jdo koi Jatt Jatt geetan ch krde aa udo na jwaan nhi nikldi hun mnu mat den dya Jake apna Kam kr vda sunega ds aya apna gaut ta hta phla .. Naa picho chodea gaut da hatt sala app ta sale nu pta ni aa app gaut layi firda 🤣😂 me tahio kehnda tohde kolo ta Government nu phone khone chaide aa tu nhi kabil WhatsApp University aleo ... Ik gal suni hun Guru Ravidas ji Maharaj ji di Bani ch chamar shabd darj aa ... Thik aa te ethe sare hi chmaar aa cham toh hi bne aa te je me asliyat ds dyi ta hun dum heni sach sun nan da .... Tere nalo wadh pta gyaan pelea kro ake je app nhi apni gal te khri utar skde .... App gaut Lake Jatt bni firda 😂😂😂 tuc nhi kde kise de ban skde 😂😂 nale Tu bhi chamaar e aa tu bhul gya e ... Tension na lya kr es gal te bp high hi hunde Jatt biradri da 👍🏻😂
@@SimranjitSinghWarraich-kp5be chamkila ✨ CHAMAR ✨ Jaiman ✨CHAMAR ✨ sab chamar aa
@@gurisandhu3160 - 😅🤣🤣🤣😅🤣chal vadia babe,,te ah babbu maan,sidhu moosewala,amrinder gill eh taan chamaar ni aa???
@@SimranjitSinghWarraich-kp5be eh hun tu app dekh 😂😂😂 tenu dsta wa ... Par tuc kehda htna Jatt Jatt kri geetan ch mirch ta udo lgdi thonu jdo koi ✨ CHAMAR ✨ age aunda 👍🏻💯
Jai Pera dey Jay man💐💐💐🌹🌹👍👍👌👌
Ye bandi achi gaa rhi hai kya naam hai iska
Love You bro Big Fan Chamkila ji da
Mera Beer Avtar Chamak nu aj de Time tutte dil nu Hoshla den di Jarurat ha Bahaguru Bhali Kare Thanks Beer I Love you