ਚਮਕੀਲੇ ਦੀ ਕੁੜੀ ਹੋਈ ਭਾਵੁਕ ਆਪਣੇ ਬਾਪੂ ਦੀਆ ਗੱਲਾਂ ਕਰਕੇ ॥Kamal Chamkila 1st Interview || Part 1

แชร์
ฝัง
  • เผยแพร่เมื่อ 20 ส.ค. 2024
  • #chamkilaamarjot #chamkilalive #diljitchamkila #chamkilamovie #amarjotparniti #chamkilacosinger #chamkilastatus #chamkilaamarjot #chamkilasongs #chamkilabarsi #chamkilaharneetneetu #harneetneetuchamkila #chamkilaamarnoori #chamkilaushakiran #amarjotchamkila #chamkilasonia #chamkilasurindersonia #chamkilakesarsinghtikki #kikkardalewala #chamkilasonjaimanchamkila #jaimanchamkilariyasandhu #chamkilawifeamarjot #chamkilawifegurmailkaur #chamkiladughteraman #kamalchamkila #amanchamkila
    Join this channel to get access to perks:
    / @sochpunjabdiofficial
    LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdi
    Twitter :- am...
    Instagram :- www.instagram....
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.

ความคิดเห็น • 76

  • @tarakvicharpunjabichannel6624
    @tarakvicharpunjabichannel6624 4 หลายเดือนก่อน +26

    ਬੇਟਾ ਕਮਲ ਚਮਕੀਲਾ ਜੀ, ਤੁਹਾਡੇ ਡੈਡੀ ਕੋਲ ਘਰੇਲੂ ਸਮਾਂ ਬਹੁਤ ਘੱਟ ਸੀ। ਫਿਰ ਵੀ ਤੇਰੇ ਡੈਡੀ ਅਤੇ ਵੱਡੀ ਮੰਮੀ ਦੇ ਸਬੰਧਾਂ ਦਾ ਤੇਰਾ ਜਨਮ ਹੋਣਾਂ ਹੀ ਵੱਡਾ ਸਬੂਤ ਹੈ। ਕਿ ਬਾਈ ਚਮਕੀਲਾ ਜੀ ਨੇ ਤੇਰੀ ਵੱਡੀ ਮੰਮੀ ਅਤੇ ਧੀਆਂ ਦਾ ਵੀ ਪੂਰਾ ਖਿਆਲ ਰੱਖਿਆ।

  • @HarjinderSingh-ui7pv
    @HarjinderSingh-ui7pv ปีที่แล้ว +53

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ ਤੇ ਕਾਤਲਾਂ ਨੂੰ ਹਰ ਪੀੜ੍ਹੀ ਲਾਹਨਤਾਂ ਪਾਉਂਦੀ ਰਹੇਗੀ

  • @bhaiamarjitsinghrattangarh781
    @bhaiamarjitsinghrattangarh781 ปีที่แล้ว +5

    ਬਹੁਤ ਵਧੀਆ ਗੱਲਬਾਤ ਕੀਤੀ

  • @jugrajsingh9101
    @jugrajsingh9101 ปีที่แล้ว +9

    ਅਮਰ ਹੋ ਗਿਆ ਅਮਰ ਸਿੰਘ ਚਮਕੀਲਾ

  • @sidhurureke
    @sidhurureke ปีที่แล้ว +17

    ਵਕਤ ਸਾਹਮਣੇ ਅਸੀਂ ਨਿਮਾਣੇ ਵਕਤ ਜਿਹਾ ਬਲਵਾਨ ਨਾ ਕੋਈ ❤❤❤❤

  • @kamalsingh4523
    @kamalsingh4523 ปีที่แล้ว +4

    All time my favorite super star Chamkila ji and amar jot ji ❤❤❤❤❤❤❤

  • @surjitseeti6450
    @surjitseeti6450 ปีที่แล้ว +4

    ਬਹੁਤ ਵਧੀਆ ਇੰਟਰਵਿਊ

  • @salindernarr1864
    @salindernarr1864 ปีที่แล้ว +2

    22 . Amar singh chamkila legend always and old is gold all the time.

  • @HarjinderSingh-ir7vs
    @HarjinderSingh-ir7vs ปีที่แล้ว +5

    ਕਮਲ.ਭੈਣ.ਜੀ.ਤੇ.ਅਮਨ.ਭੈਣ.ਜੀ.ਦੀਅਾ.ਜਦੋ.िੲੰਟਰिਵੳੁ.ਚੇ.ਗॅਲਾ.ਸੁਣਦੇ.ਅਾ.ਤੇ.ਬਹੁਤ.ਦੁॅਖ.ਹੁੰਦਾ.ਬਾਕੀ.ਮੇਰੀ.ਕਮਲ.ਭੈਣ.ਨੇ.ਅਮਰਜੋਤ.ਜੀ.ਨੂੰ.ਮੰਮੀ.ਅਾिਖਅਾ.ਬਹੁਤ.ਚੰਗਾ.ਲॅਗਾ.ਹੋਰ.ਜੈਮਨ.ਬਾਰੇ.ਤੇ.ਜਸਵੰਤ.ਕੋਰ.ਅਮਰਜੋਤ.ਦੀ.ਭੈਣ.ਬਾਰੇ.िੲਕ.ਵੀ.ਲਫਜ.ਮਾੜਾ.ਨਹੀ.ਬੋिਲਅਾ..ਬਾਕੀ.ਜੈਮਨ.ਵੀਰੇ..ਕਮਲ.ਤੇ.ਅਮਨ.ਭੈਣ.ਨੂੰ.ਜਰੂਰ.िਮिਲਅਾ.ਕਰ..ਮਾਲਕ..ਤੈਨੂੰ.ਤਰॅਕੀ.ਜਰੂਰ.ਦੇਵੇਗਾ..ਜੇ.ਸਾਢੇ.ਸਾिਤਕਾਰ.ਯੋਗ.ਜੋੜੀ.ਦਾ..ਪੁॅਤ.ਅਾ.ਤੇ.ਭੈਣਾ.ਨੂੰ.ਜਰੂਰ.िਮिਲਅਾ.ਕਰ..ਅਸੀ.ਵੀ.ਤੇਰੇ.ਮੰਮੀ.ਪਾਪਾ.ਦੇ.ਬਹੁਤ.ਹੀ.ਰੀਣੀ.ਅਾ.ਤੇ.िਦਲੋ.िਪਅਾਰ.ਸਾिਤਕਾਰ.ਕਰਦੇ.ਅਾ

  • @SurenderSingh-ob8rh
    @SurenderSingh-ob8rh ปีที่แล้ว +2

    ਵੀਰੋ ਚਮਕੀਲੇ ਦੇ ਗੀਤ ਭਾਵੇਂ ਪਰਿਵਾਰ ਵਿਚ ਬੈਠ ਕੇ ਨਹੀਂ ਸੁਣੇ ਜਾਂਦੇ ਪਰ ਚਮਕੀਲੇ ਦੇ ਗਾਣੇ ਹੈ ਬਬਚੀ ਹਰ ਬੱਚਾ ਹਰ ਬਜ਼ੁਰਗ ਹਰ ਬੁੜੀ ਹਰ ਬੀਬੀ ਹਰ ਬੰਦੇ ਕਹਿਣ ਤੋਂ ਮੁਰਾਦ ਕਾਇਨਾਤ ਜਿੰਨੇ। ਵੀ ਮਨੁੱਖ ਦੇ ਗੀਤਾਂ ਮੁਹਾਵਰੇ ਯਾਦ ਨੇ ਹਨ ਅਸਲੀਲਤਾ ਦਾ ਹਿਸਾਬ ਤੁਸੀਂ ਲਾ ਲਵੋ

  • @preetsaroya1351
    @preetsaroya1351 3 หลายเดือนก่อน

    Bhot vadiya Galla kitia sister sanu b khani sun ke rona aunda tusi such mata amar jot barge aaa

  • @sarbjitraju8962
    @sarbjitraju8962 4 หลายเดือนก่อน +2

    Both sisters talk very sweetly 😂❤

  • @jasmeetkauritaly1569
    @jasmeetkauritaly1569 4 หลายเดือนก่อน

    Chamkila family di sab to nice video laggi bhut soniya galla kitiya kuri ne

  • @manavprogamer9103
    @manavprogamer9103 ปีที่แล้ว +2

    Good beta jee God bless you

  • @arshpeetmlk5283
    @arshpeetmlk5283 11 หลายเดือนก่อน +2

    ਕਿੰਨਾ ਚੰਗਾ ਹੁੰਦਾ ਜੇ ਮੈਡਮ ਅਮਰਜੋਤ ਵਰਗੀ ਦੀਆ ਇਦਾ ਇੰਟਰਵਿਊਆ ਹੁੰਦੀਆ ਜਿਵੇ ਸੁਖਵੰਤ ਸੁਖੀ ਮੈਡਮ ਦੀਆ ਰਮਲੇ ਦੇ ਗੀਤਾਂ ਵਾਲੀ (ਕੀ ਖੱਟ ਲਿਆ ਡਰਾਈਵਰਰਾ ) (ਟੁਟ ਪੈਨੇਆ ਕਸੂਤੀ ਸੱਟ ਵਜ ਗਈ ) ਇਸ ਤਰਾ ਦਾ ਜਦੋ ਪਤਾ ਨਹੀ ਸੀ ਮੁਖਤਿਆਰ ਮਾਨਵੀ

  • @mangjitsingh4606
    @mangjitsingh4606 ปีที่แล้ว +10

    ਚਮਕੀਲੇ ਦੀ ਰੀਸ ਕੋਈ ਨਾ ਕਰ ਸਕੇਗਾ

  • @russelwiper3112
    @russelwiper3112 ปีที่แล้ว +6

    ਚਮਕੀਲੇ ਨੂੰ ਸੁਣ ਕੇ ਗਾ ਕੇ ਅੱਜ ਕਲਾਕਾਰ ਬਣ ਗਏ ਅੱਜ ਦੇ ਸਭਿਆਚਾਰ ਬਾਰੇ ਤੁਹਾਡਾ ਕੀ ਵਿਚਾਰ ਆ ਜੋ ਅਸ਼ਲੀਲ ਨੰਗਾ ਪਨ ਅਸਲਾ ਨਸ਼ਾ ਮਾਰਧਾੜ ਚੱਲ ਰਹੀ ਆ?????

  • @HarvinderSingh-yy8th
    @HarvinderSingh-yy8th 4 หลายเดือนก่อน +3

    Jaiman nu apniyan bahenan naal zarur milna vartna chahida hai.

  • @RanjitKaur-vj4pu
    @RanjitKaur-vj4pu 4 หลายเดือนก่อน +2

    Very nice beta ji

  • @arshpeetmlk5283
    @arshpeetmlk5283 ปีที่แล้ว +6

    ਮੈ ਉਹਨਾਂ ਦੇ ਗਾਣੇ ਸੁਣਨ ਟਾਈਮ ਸੋਚਿਆ ਵੀ ਇੰਨੇ ਸੋਹਣੇ ਗਾਣੇ ਪਹਿਲਾਂ ਵੀ ਨੀ ਸੁਣੇ ਤੇ ਸਾਇਦ ਆਉਣ ਵੀ ਨਾ ਕਹਿੰਦੇ ਨਹੀ ਨਵੇ ਕਰਕੇ ਲਗਦੇ ਨੇ ਪਰ ਮੈ ਤਾ ਜਿਆਦਾ ਉਹਨਾਂ ਦੀਆ ਹੀ ਇੰਟਰਵਿਊਆ ਸੁਣਦਾ ਹਾ ਮੁਖਤਿਆਰ ਮਾਨਵੀ

  • @bagichlal8125
    @bagichlal8125 ปีที่แล้ว +1

    Chamkeela Sada Amar Rahe Gaa

  • @PritDhillon-ki4pd
    @PritDhillon-ki4pd ปีที่แล้ว +2

    ਚਮਕੀਲੇ ਨੇ ਉਸ ਸਮੇਂ ਇਹੋ ਜਿਹੇ ਅਸ਼ਲੀਲ ਗੀਤ ਗਾਏ ਜੋ ਅਸੀ ਪ੍ਰੀਵਾਰਾਂ ਵਿਚ ਬੈਠ ਕੇ ਨਹੀਂ ਸੁਣ ਸਕਦੇ ਸੀ

    • @inderpaul9264
      @inderpaul9264 ปีที่แล้ว +1

      Wrong

    • @satpalsinghsingh2571
      @satpalsinghsingh2571 4 หลายเดือนก่อน +1

      ਕੰਧੇ ਸਰਹੰਦ ਦੀਏ ।

    • @avtarbanger9003
      @avtarbanger9003 4 หลายเดือนก่อน

      Tahion ajj khalsa de sir sohdian ne dastaran kesri........
      pani diya bulbuliya.....

    • @avtarbanger9003
      @avtarbanger9003 4 หลายเดือนก่อน

      Sara sansar aslilta ch hi paida ho riha.Asi ma baap nu nhi puchh sakda k mera ja mera behn bhra da janam kyon te kidda hoeya ha........sayed nhi puchh sakde.......ki tusi aapni ma ja baap nu puchhiya ha............

    • @kalwindersingh4940
      @kalwindersingh4940 4 หลายเดือนก่อน

      ਸਹੀ ਜਵਾਬ ​@@satpalsinghsingh2571

  • @GurdeepSingh-rb5qt
    @GurdeepSingh-rb5qt ปีที่แล้ว +2

    Very nice singer

  • @ranjnasofat4265
    @ranjnasofat4265 3 หลายเดือนก่อน

    Very nice

  • @preetsaroya1351
    @preetsaroya1351 3 หลายเดือนก่อน

    Very nice good sister ji

  • @user-mn8kl3sr8z
    @user-mn8kl3sr8z 4 หลายเดือนก่อน +1

    Jainam ehna da apna veer aa

  • @SukhJinder-ki8qt
    @SukhJinder-ki8qt 3 หลายเดือนก่อน

    ❤❤

  • @balvirsingh2658
    @balvirsingh2658 ปีที่แล้ว +2

    Good ❤❤

  • @kewalsing8055
    @kewalsing8055 ปีที่แล้ว +1

    Very nice chimkal ji

  • @rajmixchannel4843
    @rajmixchannel4843 ปีที่แล้ว +1

    Good thinking beta

  • @gennicamusic
    @gennicamusic 4 หลายเดือนก่อน +1

    Amar Singh Chamkila 🌹🌹

  • @productionpb48wale
    @productionpb48wale 3 หลายเดือนก่อน

    🩷Chamkila 🩷

  • @user-jv8kq8qn3f
    @user-jv8kq8qn3f 4 หลายเดือนก่อน

    Thanks Raju

  • @user-mn8kl3sr8z
    @user-mn8kl3sr8z 4 หลายเดือนก่อน +2

    Kamal ji tusi bilkul sahi keha

  • @JarnailSingh-me1dk
    @JarnailSingh-me1dk ปีที่แล้ว +3

    Very good

  • @HarmanSingh-qe6gw
    @HarmanSingh-qe6gw 11 หลายเดือนก่อน +1

    ♥️♥️♥️♥️

  • @mewasinghkhalsa4280
    @mewasinghkhalsa4280 ปีที่แล้ว +5

    😢 ਬਹੁਤ ਹੀ ਗੰਦਾਗਾੳਉਦੈਸੀ

    • @avtarbanger9003
      @avtarbanger9003 4 หลายเดือนก่อน

      Sansar ch hr nasal da jiv narr te madda de gande karam nal hi paida ho riha ha,gall ki kamm vashna hi sansar da main kark ha,kamm vashna de karn hi asi ajj vakh vakh nasalan de jivan pranian nu dekh rhe ha,sivay isda kujh v sambhav nhi ha.

    • @gurwindersidhu6542
      @gurwindersidhu6542 3 หลายเดือนก่อน

      Gand thode samaj ch ce, jananiya aap jetha nu gaala kadea keyon kardea edha je jeth bda bhai hunda ta, deor bhabhi de riste baare sbnu pta, saali adhi gharvali eh samaj ne banaya chamkile ne Sirf gaya

  • @mrajmraj6133
    @mrajmraj6133 ปีที่แล้ว +2

    GURMAIL KAUR DI CHAMKILE KADI VEE NAHI BANDI C ESH KARKE KE KOI VEE TASVIR NAHI HAI 🙏🙏

  • @sukhdhillon6024
    @sukhdhillon6024 ปีที่แล้ว +3

    Amar ho gae jatt

  • @anitadevgan339
    @anitadevgan339 4 หลายเดือนก่อน

    Photo no matter meri bacchpan ki koi photo nahi hai ....woo sath rahte tha singer es lea

  • @nachhattarsingh2122
    @nachhattarsingh2122 ปีที่แล้ว +6

    ਬੇਟੀ ਤੇਰਾ ਡੈਡੀ ਨੇ ਕਾਫੀ ਗਾਣੇ ਦੂਹਰੇ ਅਰਥਾਂ ਵਾਲੇ ਅਸਲੀਲ ਗਾ ਦਿੱਤੇ ਸਨ। ਸੱਭਿਆਚਾਰ ਦੇ ਨਾਂਅ ਤੇ ਦੁਰਾਚਾਰ ਫੈਲਾਉਣ ਵਾਲੇ ਸਨ। ਧਰਮ ਯੁੱਧ ਮੋਰਚੇ ਦੇ ਸਮੇਂ ਦੀ ਨਜਾਕਤ ਨਹੀਂ ਪਛਾਣ ਸਕੇ। ਚੰਗਾ ਤਾਂ ਵੱਸ ਲਗਦਾ ਹਾਲਾਤਾ ਵੱਸ ਮਜਬੂਰੀ ਵਿੱਚ ਥੋੜਾ ਜਿਹਾ ਹੀ ਗਾਇਆ।ਉਸ ਦੌਰ ਵਿੱਚ ਇਕੱਲਾ ਕੁਲਦੀਪ ਮਾਣਕ ਹੀ ਗਾਉਦਾ ਸੀ। ਬਾਕੀ ਕੱਚਾ ਪਿੱਲਾ ਗਾਉਣ ਵਾਲੇ ਤਾਂ ਘਰ ਬਹਿ ਗਏ ਸਨ।ਹਾਲਾਤਾ ਨੂੰ ਨੀ ਸਮਝ ਸਕੇ ਬੇਟੇ।

    • @parmindersingh5991
      @parmindersingh5991 ปีที่แล้ว +6

      Hun ashleel gany gaun waly muk gay. Hun ve marny chaidy ah.

    • @gurwindersidhu6542
      @gurwindersidhu6542 3 หลายเดือนก่อน

      Kuldeep manak de song jija akhea na maar main kl de kudi, kutre dea taniya dellia ne sun putt

    • @gurwindersidhu6542
      @gurwindersidhu6542 3 หลายเดือนก่อน

      Kehda dharam Yudh morcha ce saalea, dharam de naam bane pa ke singha vaale dhea de umar dea saaliya Rakhi ferde ce thode khadku, sukdev Singh Babbar khadku bina marriage to duji aurat rakhi ferda ce, usde najayaj munde nu lakon ly kinne jhoot bole,

  • @HarpalSingh-jl1qc
    @HarpalSingh-jl1qc 11 หลายเดือนก่อน

    🎉🎉

  • @jagrup408
    @jagrup408 4 หลายเดือนก่อน

    Is Kamal sister naal meri boht pehla gal hoi si facebook te

  • @majorsingh4407
    @majorsingh4407 ปีที่แล้ว

    Amarjot and chamkela kabel a tarif aasi jodi top class singer and beautyfull nahi aaege awaz kabal a tarif

  • @satpalsingh7346
    @satpalsingh7346 ปีที่แล้ว

    Good Putara

  • @GurjantSingh-id2on
    @GurjantSingh-id2on 11 หลายเดือนก่อน

    así tan beta chamkile de akhare ve bahout de khe aa

  • @nimmapakhi1835
    @nimmapakhi1835 11 หลายเดือนก่อน

    🙏🏼🙏🏼🙏🏼👌👌👌👌👍👍👍👍

  • @preetimehra2611
    @preetimehra2611 4 หลายเดือนก่อน +2

    Same amarjot wargi lgdi

  • @gurwindersidhu6542
    @gurwindersidhu6542 3 หลายเดือนก่อน

    Pehla photo ghat khichonde ce, jaiman naal be kuch ke photos ne

  • @arpanmaan5580
    @arpanmaan5580 4 หลายเดือนก่อน

    Chamkila dler banda se good bnda se

  • @sidhurureke
    @sidhurureke ปีที่แล้ว +2

    ਕਮਲਜੋਤ ਚਮਕੀਲਾ

  • @user-mn8kl3sr8z
    @user-mn8kl3sr8z 4 หลายเดือนก่อน +1

    Jaiman chamkila tuhade ghar da chirag aa

  • @user-mn8kl3sr8z
    @user-mn8kl3sr8z 4 หลายเดือนก่อน

    Us time photo da vohta chalan nahi c

  • @tejikaur9582
    @tejikaur9582 ปีที่แล้ว +1

    Paise kr K maria C Italy 🙏🙏

  • @MAKHANSINGH-lj8kk
    @MAKHANSINGH-lj8kk ปีที่แล้ว

    Chamkile vrga kise nhi bn jana.

  • @nsmsmmemmm
    @nsmsmmemmm 3 หลายเดือนก่อน

    Aih kudi gaon Lag jave.

  • @rajpaltiwana9249
    @rajpaltiwana9249 11 หลายเดือนก่อน +1

    ਲੈਂਜਡ ਜੋੜੀ ਸੀ

  • @GurdeepSingh-kn2uy
    @GurdeepSingh-kn2uy 3 หลายเดือนก่อน

    Ethe lok gariba nu taraki, kardea nu marde ne,tang karde ne

  • @SonuSingh-nj5rn
    @SonuSingh-nj5rn 4 หลายเดือนก่อน

    Manak sire da hankari c

  • @user-un7qn1bn1i
    @user-un7qn1bn1i 4 หลายเดือนก่อน

    Veti tere papa jiha bhulke v jmm nai sakda, jassa,

  • @arpanmaan5580
    @arpanmaan5580 4 หลายเดือนก่อน

    Beta ek var gauna chahida se

  • @manavprogamer9103
    @manavprogamer9103 ปีที่แล้ว

    Choota chamkila amanjot

  • @balbirsingh8731
    @balbirsingh8731 11 หลายเดือนก่อน +2

    Gand bakan wala Punjabi singer