ਮਾਨ ਸਰਕਾਰ ਦੀ ਬੋਲਦੀ ਤੂਤੀ ! | ਆਪਣੇ ਹੋਏ ਨਰਾਜ਼,ਕਿੱਥੋਂ ਚੱਲਦੇ ਗ੍ਰਨੇਡ ! | EP 220 | Punjabi Podcast

แชร์
ฝัง
  • เผยแพร่เมื่อ 15 ม.ค. 2025

ความคิดเห็น • 30

  • @GurpreetSingh-x3e9b
    @GurpreetSingh-x3e9b 9 ชั่วโมงที่ผ่านมา +4

    ਇਸ ਵਿੱਚ ਕੋਈ ਸ਼ੱਕ ਨਹੀਂ, ਕਿ 👉 ਭੰਡ+ਵੰਤ ਮਾਨ 👈 ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ, ਪਰ ਅਖੌਤੀ ਕਿਸਾਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ, ਪੰਜਾਬ ਦਾ ਬੇੜਾ ਗ਼ਰਕ ਕਰਨ ਵਿੱਚ 🙏🙏🙏🙏🙏🙏

  • @Harmanpreet-ml2jl
    @Harmanpreet-ml2jl 10 ชั่วโมงที่ผ่านมา +3

    Waheguru ji waheguru ji waheguru ji waheguru 🎉

  • @KulwantSingh-ys1ul
    @KulwantSingh-ys1ul 7 ชั่วโมงที่ผ่านมา +1

    ਇਹ ਐ ਪੱਤਰਕਾਰੀ ਮਰੇ ਵੀ ਉੱਠ ਕਿ ਬੈਠ ਜਾਂਦੇ ਨੇ ਨਹੀਂ ਰੀਸ ਦੋਨੋ ਪੱਤਰਕਾਰਾਂ ਦੀ 🙏💕💐

  • @darasingh9510
    @darasingh9510 9 ชั่วโมงที่ผ่านมา +1

    Nice By ਸਹੀ ਐ

  • @chamkaur_sher_gill
    @chamkaur_sher_gill 9 ชั่วโมงที่ผ่านมา +1

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤

  • @prabhbatth2440
    @prabhbatth2440 2 ชั่วโมงที่ผ่านมา

    👍🏻👍🏻

  • @nachattargill2643
    @nachattargill2643 3 ชั่วโมงที่ผ่านมา

    🙏🏻🙏🏻❤❤

  • @NoorKhan-ip1wk
    @NoorKhan-ip1wk 10 ชั่วโมงที่ผ่านมา +1

    ❤❤❤

  • @amar9367
    @amar9367 10 ชั่วโมงที่ผ่านมา +1

    Good job brother 😊

  • @amanjitsingh21
    @amanjitsingh21 8 ชั่วโมงที่ผ่านมา +1

    ਭੰਡ ਤੋਂ omeed ਕਰਨਾ ਗ਼ਲਤੀ ਏ

  • @rajwantkaur5852
    @rajwantkaur5852 7 ชั่วโมงที่ผ่านมา

    ਵੀਰ ਜੀ ਧੰਨਵਾਦ ਜੀ ਇਹ ਸਰਕਾਰ ਸਿਰਫ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਹੀ ਵਿਰੋਧ ਕਰ ਸਕਦੇ ਨੇ

  • @malkeetsinghsawna3953
    @malkeetsinghsawna3953 7 ชั่วโมงที่ผ่านมา +1

    Time loka da te ⌚⏰inha ledar di hove gi jihri chur-2 ho jani a.27 cho.

  • @satwantsingh3897
    @satwantsingh3897 10 ชั่วโมงที่ผ่านมา

    💯👍

  • @dilvargill-nw7xo
    @dilvargill-nw7xo 9 ชั่วโมงที่ผ่านมา

    Ssa ji rara sahib to 🙏🙏🙏🙏🙏🙏🙏🙏🙏🙏

  • @KuldeepSingh-nx3lc
    @KuldeepSingh-nx3lc 8 ชั่วโมงที่ผ่านมา

    ਦੋਵਾ ਭਰਾਵਾ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਰਤਨ ਸਿੰਘ ਪੰਧੇਰ ਨੇ ਜੋ ਵੀ ਅਜ 21 ਤਰੀਕ ਦਾ ਐਲਾਨ ਕੀਤਾ ਉਸ ਨੇ ਗਲਤ ਫੈਸਲਾ ਕੀਤਾ ਜੇ ਕੋਈ ਫੈਸਲਾ ਕਰਨਾ ਸੀ ਉਹ 18 ਤਰੀਕ ਦੀ ਮੀਟਿੰਗ ਤੋ ਬਾਅਦ ਸਾਰੇ ਸਾਝੀ ਕਾਨਫਰੰਸ ਕਰ ਕੇ ਕਰਦੇ ਜੀ ਇਹਨਾ ਮਗਰ ਕੋਈ ਹੋਰ ਸਕਤੀ ਕੰਮ ਕਰ ਰਹੀ ਹੈ

  • @LaddiDhillon-t7s
    @LaddiDhillon-t7s 10 ชั่วโมงที่ผ่านมา

    0:16

  • @damanpreetsingh851
    @damanpreetsingh851 7 ชั่วโมงที่ผ่านมา

    Ludhiana MLA North da Ghar da nal nasha poora Mohalla vechda and sunan ch eh anaada ki bagga hissa lainda

  • @sandhu3507
    @sandhu3507 3 ชั่วโมงที่ผ่านมา

    ਗ੍ਰਨੇਟ ਏਜੰਸੀਆਂ ਖੁਦ ਹੀ ਸੁੱਟ ਰਹੀਆਂ ਨੇ “ ਤਾ ਕੀ ਸਿੱਖ ਨੋਜਵਾਨਾ ਦਾ ਸ਼ਕਾਰ ਕੀਤਾ ਜਾ ਸਕੇ “ ਕੁਝ ਹੀ ਦਿਨਾਂ ਚ ਨੋਜਵਾਨਾ ਦੇ ਝੂਠੇ ਮੁਕਾਬਲੇ ਦੀ ਖ਼ਬਰ ਆਈ ਲਓ

  • @jasvirkaur5028
    @jasvirkaur5028 8 ชั่วโมงที่ผ่านมา

    Center de sir to ta bhagwant di kursi bachi aa kiun ke center de vadde sir Vale. Nu kih. Aaia ke jive marji kro Mai tuhade barkh. Laf nhi. Bolanga

  • @jasvirkaur5028
    @jasvirkaur5028 8 ชั่วโมงที่ผ่านมา

    Bhagwant man ne 2027 vich vota pain to agle day astoralya. Nu. Ya kise hor Des country nu Chad Jana ae bhante nu ae vi. Pta ke mere nal buri krnge dujia party kise di govt bne bhante nu pta ke mainu jail ch bhejnge es krke ae bhante ne baher nu Chad Jana

  • @malwaimunda1
    @malwaimunda1 10 ชั่วโมงที่ผ่านมา

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

    • @jassidhaliwal7615
      @jassidhaliwal7615 8 ชั่วโมงที่ผ่านมา

      ਤੇਰਾ ਹਰ ਪੌਡਕਾਸਟ ਵਿੱਚ ਇਹ ਕੁਮੈਂਟ ਤੇਰੀ ਮਾਨਸਿਕਤਾ ਦਰਸਾਹ ਰਹੀ ਆ ਕਿੰਨੀ ਕੋ ਵਧੀਆ ਪ੍ਰਵਾਰਿਸ ਹੋਈ ਆ ਤੇਰੇ ਮਾਂ ਪਿਓ ਵੱਲੋ
      ਉਹ ਅਗਲੇ ਸਿੱਧਾ ਸਰਕਾਰ ਨਾਲ ਮੱਥਾ ਲਗਾ ਰਹੇ ਆ ਜੋ ਗਲਤ ਕੰਮ ਕਰ ਰਹੀ ਆ ਸਰਕਾਰ ਪੰਜਾਬ ਦਾ ਭਲਾ ਸੋਚਣ ਵਾਲੇ ਇਹ ਗਿਣਤੀ ਦੇ ਬੰਦੇ ਹੀ ਆ
      ਤੇਰੇ ਜਿਹੀਆ ਜੂਠਾ ਅੜਿਕਾ ਬਣਦੀਆ

  • @SukhvirkaurGrewal-k9o
    @SukhvirkaurGrewal-k9o 10 ชั่วโมงที่ผ่านมา

    ❤❤❤❤

  • @manpreetdhaliwal4693
    @manpreetdhaliwal4693 10 ชั่วโมงที่ผ่านมา

    ❤❤