ਰੋਗ ਮੁੱਕਤ ਰਹਿਣਾ ਤੇ ਰੋਗ ਮੁੱਕਤ ਹੋਣਾ ਕੋਈ ਬਹੁਤਾ ਔਖਾ ਕੰਮ ਨਹੀਂ, ਮੇਰੀ ਹਰ ਵੀਡੀਓ ਵਿੱਚ ਹਨ ਛੋਟੇ ਛੋਟੇ ਨੁਕਤੇ

แชร์
ฝัง
  • เผยแพร่เมื่อ 29 ก.ย. 2024
  • "ਪ੍ਰਾਚੀਨ ਪੰਜਾਬੀ ਤਰੀ ਪੇਸਟ" ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ
    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਜਾਂ ਜਾਰ ਚਾਹੀਦੇ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ
    "ਪ੍ਰਾਚੀਨ ਪੰਜਾਬੀ ਤਰੀ ਪੇਸਟ" 450 ਗ੍ਰਾਮ ਦੇ ਰੀਫਿਲ ਪਾਊਚ ਅਤੇ 900 ਗ੍ਰਾਮ ਦੇ ਜਾਰ ਵਿੱਚ ਉਪਲਬਧ ਹੈ
    ਰੇਟ ਪ੍ਰਤੀ 450 ਗ੍ਰਾਮ ਪਾਉਚ :-
    (ਸਰੋਂ ਦੇ ਤੇਲ 'ਚ ਬਣਿਆ) ₹250/-
    (ਦੇਸੀ ਘਿਓ 'ਚ ਬਣਿਆ) ₹300/-
    ਕੁਰੀਅਰ ਚਾਰਜ : ਇੱਕ ਪਾਉਚ ਦੇ ₹80, ਦੋ ਪਾਂਉਚਾਂ ਦੇ ₹80, ਚਾਰ ਪਾਂਉਚਾਂ ਦੇ ₹150/-
    ਰੇਟ ਪ੍ਰਤੀ 900 ਗ੍ਰਾਮ ਜਾਰ :-
    (ਸਰੋਂ ਦੇ ਤੇਲ 'ਚ ਬਣਿਆ) ₹570/-
    (ਦੇਸੀ ਘਿਓ 'ਚ ਬਣਿਆ) ₹670/-
    ਕੁਰੀਅਰ ਚਾਰਜ : ਇੱਕ ਜਾਰ ਦੇ ₹120, ਦੋ ਜਾਰ ਦੇ ₹190, 4 ਜਾਰ ਦੇ ₹190
    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਬਿਨਾ ਫ੍ਰੀਜ ਤੋਂ 30 ਦੀਨ, ਫ੍ਰੀਜ ਵਿਚ 60 ਤੇ ਫਰੀਜ਼ਰ ਵਿੱਚ 90 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ
    ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼
    ਰੇਡੀ ਟੁ ਯੂਜ਼ "ਪ੍ਰਾਚੀਨ ਪੰਜਾਬੀ ਤਰੀ ਪੇਸਟ" (ਸਿਹਤ, ਸਵਾਦ, ਸਹੂਲਤ ਤੇ ਕਿਫ਼ਾਇਤ)
    To order "Ancient Punjabi curry Paste" please WhatsApp your name and address to 9216656801 and tell us how many pouches or jars of "Ancient Punjabi curry Paste" you need, and we will courier it.
    "Ancient Punjabi curry Paste" is available in refill pouches of 450 gms and jars of 900 gms.
    Rate per 450 gm pouch :-
    (Made in Mustard Oil) ₹250/-
    (Made in Desi Ghee) ₹300/-
    Courier Charges : ₹80/- for one pouch, ₹80/- for two pouches, ₹150/- for four pouches
    Rate per 900 gram jar :-
    (Made in Mustard Oil) ₹570/-
    (Made in Desi Ghee) ₹670/-
    Courier charges : ₹120 for one jar, ₹190 for two jars, ₹ 210 for four jars
    "Ancient Punjabi curry Paste" has a shelf life of 30 days without refrigeration, 60 days in the refrigerator and 90 days in the freezer.
    No preservatives, no artificial flavors and colors
    Ready to Use "Ancient Punjabi curry Paste" (Health, Taste, Convenience and Economy)
    "प्राचीन पंजाबी तरी पेस्ट" ऑर्डर करने के लिए अपना नाम और पता 9216656801 पर व्हाट्सएप करें और हमें बताएं कि आपको "प्राचीन पंजाबी तरी पेस्ट" के कितने पाउच या जार चाहिए, हम इसे कूरियर कर देंगे।
    "प्राचीन पंजाबी तरी पेस्ट" 450 ग्राम के रिफिल पाउच और 900 ग्राम के जार में उपलब्ध है।
    प्रति 450 ग्राम पाउच :-
    (सरसों के तेल से निर्मित) ₹250/-
    (देसी घी में निर्मित) ₹300/-
    कूरियर शुल्क: एक पाउच के लिए ₹80/-, दो पाउच के लिए ₹80/-, चार पाउच के लिए ₹150/-
    प्रति 900 ग्राम जार:-
    (सरसों के तेल से निर्मित) ₹570/-
    (देसी घी में निर्मित) ₹670/-
    कूरियर शुल्क: एक जार के लिए ₹120, दो जार के लिए ₹190, 4 जार के लिए ₹210
    "प्राचीन पंजाबी तरी पेस्ट" की शेल्फ लाइफ बिना रेफ्रिजरेशन के 30 दिन, रेफ्रिजरेटर में 60 दिन और फ्रीजर में 90 दिन है।
    इस में कोई परज़र्वेटिव, कोई कृत्रिम स्वाद अथवा रंग नहीं डाला गया है
    "प्राचीन पंजाबी तरी पेस्ट" रेडी टू यूज़ है (स्वास्थ्य, स्वाद, सुविधा और सस्ता )
    • ਵੇਜ ਤੇ ਨਾਨ ਵੇਜ ਸਬਜ਼ੀ ਸਿ...

ความคิดเห็น • 246

  • @rajpalmakhni
    @rajpalmakhni  6 หลายเดือนก่อน +8

    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ

    th-cam.com/video/gy7XBuFtuMw/w-d-xo.htmlsi=gBQiFAB-rGy0HUEp

    • @sukhjindersingh1675
      @sukhjindersingh1675 6 หลายเดือนก่อน +1

      Sir ਸਰੋਂ ਦਾ ਤੇਲ cooking ਵਾਸਤੇ ਸਹੀ ਹੈ ਜਾਂ ਨਹੀ

  • @Balveer-g5z
    @Balveer-g5z 6 หลายเดือนก่อน +6

    ਮਖਣੀ ਸਾਹਿਬ ਸਿਹਤ ਅਤੇ ਵਾਤਾਵਰਨ ਦੇ ਉਪਰ ਇੱਕ ਕਿਤਾਬ ਜ਼ਰੂਰ ਲਿਖੋ ।

    • @rajpalmakhni
      @rajpalmakhni  6 หลายเดือนก่อน +1

      ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕਰਾਂਗਾ
      ਸਤਿਕਾਰ ਸਹਿਤ ਧੰਨਵਾਦ 🙏🏼🙏🏼🙂

  • @HealthyHardu
    @HealthyHardu 6 หลายเดือนก่อน +5

    नमस्कार जी, आपकी बातों से मेरा जीवन बदल गया, आज बिलकुल स्वस्थ फिट और एनर्जेटिक हूं l लोग पूछते है स्वास्थ्य को लेकर परंतु खाना और लाईफ स्टाइल बदलना नहीं चाहते l

    • @rajpalmakhni
      @rajpalmakhni  6 หลายเดือนก่อน

      शुक्रिया जी 🙏🏼🙂

  • @AvtarSingh007-c1c
    @AvtarSingh007-c1c 6 หลายเดือนก่อน +5

    ਪੂਰੀ ਦਿਨ ਵਿੱਚ per kg ਕਿੰਨੇ,ਪ੍ਰੋਟੀਨ,ਕਾਰਬ,ਵੈਟ ਕਿੰਨਾ ਖਾਣਾ ਚਾਹੀਦਾ । ਅਗਰ exercise gym ਕਰਦੇ ਆ ਤਾਂ ਕਿੰਨਾ ਖਾਣਾ ਚਾਹੀਦਾ

    • @rajpalmakhni
      @rajpalmakhni  6 หลายเดือนก่อน +1

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @GurdeepSingh-pm2wb
    @GurdeepSingh-pm2wb 6 หลายเดือนก่อน +2

    Hanji Bhai sab ਮੈਂ ਦਿਨ ਚ ਦੋ ਬਾਰ ਖਾਣਾ ਸ਼ੁਰੂ ਕਰ ਦਿੱਤਾ ਉਹ ਵੀ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ ਸ਼ਾਨਦਾਰ ਫਾਇਦੇ

    • @rajpalmakhni
      @rajpalmakhni  6 หลายเดือนก่อน +1

      ਜਿਂਦਗੀ ਮੁਬਾਰਕ 🙏🏼🙏🏼🙂🙂

  • @HarpreetSingh-my4fd
    @HarpreetSingh-my4fd 6 หลายเดือนก่อน +1

    U R great sir....much appreciate, great job.....🙏

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

  • @amrindersingh3949
    @amrindersingh3949 6 หลายเดือนก่อน +1

    ਧੰਨਵਾਦ ਜੀ ਤੇ ਮੇਰੇ ਇਕ kidney ਵਿਚ ਪੱਥਰੀ ਹੈ ਜੀ ਜੇ ਉਹਦਾ ਤੁਸੀਂ ਕੋਈ ਦੇਸੀ ਇਲਾਜ਼ ਦਸ ਸਕਦੇ ਹੋਵੋ ਕਿਉਂਕਿ ਡਾਕਟਰ ਤਾਂ ਕਹਿੰਦੇ ਏਹ ਸਿਰਫ operation ਨਾਲ ਹੀ ਕੱਡੀ ਜਾ ਸਕਦੀ ਆ

    • @rajpalmakhni
      @rajpalmakhni  6 หลายเดือนก่อน

      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ, ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਸਕਦੇ ਹੋ 🙏🏼

    • @amrindersingh3949
      @amrindersingh3949 6 หลายเดือนก่อน

      @@rajpalmakhni ਧੰਨਵਾਦ ਜੀ ਏਹ ਬੀ ਗੱਲ ਤੁਹਾਡੀ ਬਿਲਕੁੱਲ ਸਹੀ ਆ।

  • @kstop7038
    @kstop7038 6 หลายเดือนก่อน +1

    Bhut dhanwad ji

    • @rajpalmakhni
      @rajpalmakhni  6 หลายเดือนก่อน

      🤗👍🏼😊

  • @JatinderSingh-mn5pk
    @JatinderSingh-mn5pk 6 หลายเดือนก่อน +2

    ਸ਼ਹਿਦ ਵਾਰੇ ਜਾਣਕਾਰੀ ਦਿਓ ਜੀ

    • @rajpalmakhni
      @rajpalmakhni  6 หลายเดือนก่อน

      Ok g 🙏🏼

  • @sbajwa4057
    @sbajwa4057 6 หลายเดือนก่อน +1

    👍🏻👍🏻👍🏻💕💕🙏🙏

    • @rajpalmakhni
      @rajpalmakhni  6 หลายเดือนก่อน

      🙏🏼🤗🙂

    • @sbajwa4057
      @sbajwa4057 6 หลายเดือนก่อน

      @@rajpalmakhni jdo india aye asi thunu jroor Milage ji bht kuj sikhya hai ji thudian videos dekh ke ji … Dhanwad ji

  • @GurdeepSingh-pg9rt
    @GurdeepSingh-pg9rt 4 หลายเดือนก่อน +1

    ਸੀ੍ ਮਾਨ ਜੀ, ਬਹੁਤ ਸਾਰੇ ਲੋਕ ਲੱਕ ਪੀੜ ਪੀੜਤ ਹਨ। ਕਿਰਪਾ ਕਰਕੇ ਲੱਕ ਦਰਦ ਬਾਰੇ ਗੱਲ ਕਰੋ ਜੀ।।

    • @rajpalmakhni
      @rajpalmakhni  4 หลายเดือนก่อน

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @SurinderPal-y8g
    @SurinderPal-y8g 6 หลายเดือนก่อน +6

    ਬਹੁਤ ਹੀ ਸੁਲਝੇ ਹੋਏ ਇਨਸਾਨ ਹੋ ਰਾਜਪਾਲ ਜੀ ਇੰਨੀ ਜਾਣਕਾਰੀ ਦਿੰਦੇ ਹੋ ਦਿਲ ਖੁਸ਼ ਹੋ ਜਾਂਦਾ

    • @rajpalmakhni
      @rajpalmakhni  6 หลายเดือนก่อน +2

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @gireeshverma3366
    @gireeshverma3366 6 หลายเดือนก่อน +1

    Makhni sahab tuhada number mil sakda ?
    Main tuhanu kaafi time to sun reha, bahut changes v kite main apne lifestyle ch
    Par kuch health problem hai mainu, jo main tuhade naal discuss karna chahnda han
    Agar tuhada thoda time mil sake te bahut dhannwadi howanga

    • @rajpalmakhni
      @rajpalmakhni  6 หลายเดือนก่อน

      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ, ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਸਕਦੇ ਹੋ 🙏🏼
      ਤੁਸੀਂ ਮੇਰੇ ਵਟਸਐਪ ਨੰਬਰ '9216656801 ਤੇ ਮੈਸੇਜ ਜਾਂ ਵੌਇਸ ਮੈਸੇਜ ਭੇਜ ਸਕਦੇ ਹੋ ਜੀ 🙏🏼🙂

  • @amrindersingh3949
    @amrindersingh3949 6 หลายเดือนก่อน +20

    ਇਕ ਚਾਹ ਦੇ ਵੀਡੀਓ ਜਰੂਰ ਬਣਾਓ ਜੀ।ਇਕ ਪੰਜਾਬ ਚ ਕੈਂਸਰ ਬਹੁਤ ਜਿਆਦਾ ਹੋ ਗਿਆ ਕਿਉਂਕਿ ਪਾਣੀ ਤੇ ਸਬਜ਼ੀਆ ਬਹੁਤ ਖਰਾਬ ਹੋ ਗਈਆ ਤੇ ਪੰਜਾਬ ਚ ਮੈਨੂੰ ਲੱਗਦਾ ਇੱਕ ਸੰਘਰਸ਼ ਦੀ ਲੋੜ ਆ ਸਿਹਤ ਲਈ

    • @rajpalmakhni
      @rajpalmakhni  6 หลายเดือนก่อน +3

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

    • @amrindersingh3949
      @amrindersingh3949 6 หลายเดือนก่อน

      @@rajpalmakhni ਧੰਨਵਾਦ ਜੀ ਤੇ ਮੇਰੇ ਇਕ kidney ਵਿਚ ਪੱਥਰੀ ਹੈ ਜੀ ਜੇ ਉਹਦਾ ਤੁਸੀਂ ਕੋਈ ਦੇਸੀ ਇਲਾਜ਼ ਦਸ ਸਕਦੇ ਹੋਵੋ ਕਿਉਂਕਿ ਡਾਕਟਰ ਤਾਂ ਕਹਿੰਦੇ ਏਹ ਸਿਰਫ operation ਨਾਲ ਹੀ ਕੱਡੀ ਜਾ ਸਕਦੀ ਆ

    • @gurwaryam
      @gurwaryam 6 หลายเดือนก่อน +2

      ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਮਾਖਣੀ ਸਾਬ ਫਾਸਟਿੰਗ ਤੇ ਵੀਡਿਓ ਦਾ ਲਿੰਕ ਕੀ ਹੈ ਜੀ

  • @jagjeetsingh-dx6vf
    @jagjeetsingh-dx6vf หลายเดือนก่อน +1

    ਪਾਜੀ ਤੁਸੀ ਉਹ ਪੇਸਟ ਬਣਾਉਨਾ ਦਸ ਸਕਦੇ ਓ ਕਿ??

    • @rajpalmakhni
      @rajpalmakhni  หลายเดือนก่อน

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @tejindersingh1237
    @tejindersingh1237 6 หลายเดือนก่อน +3

    ਮਾਖਣੀ ਜੀ , ਤੁਸੀ ਬੇਬਾਕੀ ਨਾਲ ਵਿਚਾਰ ਰਖਦੇ ਓ , ਬਾਕੀਆਂ ਵਾਸਤੇ ਸਬਕ ,,,ਗੰਭੀਰ ਵਿਚਾਰ ਚਰਚਾਵਾਂ ਵਾਸਤੇ ਸ਼ੁਕਰੀਆ ,,,

    • @rajpalmakhni
      @rajpalmakhni  6 หลายเดือนก่อน +1

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @gurpreetkaur-cy4lh
    @gurpreetkaur-cy4lh 5 หลายเดือนก่อน +2

    ਤੇਜਾਬ ਦੇ ਕੈਪਸੂਲ ਨੂੰ ਹਟਾਉਣ ਬਾਰੇ video ਬਣਾਓ sir. Lots of people taking empty stomach tablet of acid

    • @rajpalmakhni
      @rajpalmakhni  5 หลายเดือนก่อน

      🙏🏼🙏🏼

  • @deepabains3636
    @deepabains3636 6 หลายเดือนก่อน +1

    And ki 16 hours fasting naal theek ho skda arthritis ? Please reply

    • @rajpalmakhni
      @rajpalmakhni  6 หลายเดือนก่อน

      ਆਮ ਤੌਰ 'ਤੇ ਗਠੀਏ, ਚਮੜੀ ਦੇ ਰੋਗ, ਦਮਾ, ਫੇਫੜਿਆਂ ਦੇ ਰੋਗ, ਆਟੋਇਮਿਊਨ, ਵਰਗੇ ਰੋਗ ਸਾਰੇ ਤਣਾਅ ਦੇ ਕਾਰਨ ਹਨ, ਮੈਂ ਆਪਣੀ ਹੇਠਾਂ ਦਿੱਤੀ ਵੀਡੀਓ ਵਿੱਚ ਇਸਦੇ ਪਿੱਛੇ ਵਿਗਿਆਨ ਬਾਰੇ ਗੱਲ ਕੀਤੀ ਹੈ। th-cam.com/video/scyc7kBpQDs/w-d-xo.htmlsi=-gqIMCBnTOvPYGAG
      ਮੈਂ ਆਪਣੇ ਆਉਣ ਵਾਲੇ ਵੀਡੀਓ ਵਿੱਚ ਤਣਾਅ ਤੋਂ ਬਾਹਰ ਆਉਣ ਬਾਰੇ ਗੱਲ ਕਰਾਂਗਾ

  • @HinditarotGuru
    @HinditarotGuru 6 หลายเดือนก่อน +1

    Sat shri akal uncle ji Stone nu Khatam krna hove tan kida da khana khana chahida kyu banda hai

    • @rajpalmakhni
      @rajpalmakhni  6 หลายเดือนก่อน +1

      aan valian videos vich is bare vistar ch zarur gl karanga g 🙏🏼🙂

  • @amreekamreek688
    @amreekamreek688 5 หลายเดือนก่อน +1

    ਚਿਹਰੇ ਤੇ ਸਾਂਈਆਂ ਬਾਰੇ ਦੱਸਦੋ ਜੀ

    • @rajpalmakhni
      @rajpalmakhni  5 หลายเดือนก่อน

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @pargatsingh4276
    @pargatsingh4276 6 หลายเดือนก่อน +4

    ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਕਿ
    ਵੀਡੀਓ ਥੋੜ੍ਹੀ ਜਿਹੀ ਲੰਬੀ ਕਰਿਆ ਕਰੋ ਜੀ ਧੰਨਵਾਦ ਜੀ

    • @rajpalmakhni
      @rajpalmakhni  6 หลายเดือนก่อน

      ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕਰਾਂਗਾ
      ਸਤਿਕਾਰ ਸਹਿਤ ਧੰਨਵਾਦ 🙏🏼🙏🏼🙂

  • @hardeepkaur8536
    @hardeepkaur8536 6 หลายเดือนก่อน +3

    thanku sir ਜਾਣਕਾਰੀ ਲੲੀ ਜੀ। ਹੋ ਸਕੇ ਤਾ ਹਫਤੇ ਦੀਆ ਦੋ ਜਾ ਤਿੰਨ video paya kro ji. god bless you😊

    • @rajpalmakhni
      @rajpalmakhni  6 หลายเดือนก่อน +1

      ਇਸ ਸਮੇਂ ਇੱਕ ਹਫ਼ਤੇ ਵਿੱਚ ਦੋ ਵੀਡੀਓ ਬਣਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਸ਼ੁਭਕਾਮਨਾਵਾਂ ਸਮੇਤ ਸਤਿ ਸ੍ਰੀ ਅਕਾਲ

  • @amreekamreek688
    @amreekamreek688 5 หลายเดือนก่อน +1

    Pigmention face problems ?

    • @rajpalmakhni
      @rajpalmakhni  5 หลายเดือนก่อน

      I will be talking about that in detail in upcoming videos
      Regards 🙏🏼🙂

  • @dalveerkaur9330
    @dalveerkaur9330 5 หลายเดือนก่อน +1

    Sir gathyia bare v jankari jroor deo please 🙏🙏

    • @rajpalmakhni
      @rajpalmakhni  5 หลายเดือนก่อน

      ਆਮ ਤੌਰ 'ਤੇ ਸ਼ੁਗਰ, ਗਠੀਏ, ਚਮੜੀ ਦੇ ਰੋਗ, ਦਮਾ, ਫੇਫੜਿਆਂ ਦੇ ਰੋਗ, ਆਟੋਇਮਿਊਨ, ਵਰਗੇ ਰੋਗ ਸਾਰੇ ਤਣਾਅ ਦੇ ਕਾਰਨ ਹਨ, ਮੈਂ ਆਪਣੀ ਹੇਠਾਂ ਦਿੱਤੀ ਵੀਡੀਓ ਵਿੱਚ ਇਸਦੇ ਪਿੱਛੇ ਵਿਗਿਆਨ ਬਾਰੇ ਗੱਲ ਕੀਤੀ ਹੈ। th-cam.com/video/scyc7kBpQDs/w-d-xo.htmlsi=-gqIMCBnTOvPYGAG
      ਮੈਂ ਆਪਣੇ ਆਉਣ ਵਾਲੇ ਵੀਡੀਓ ਵਿੱਚ ਤਣਾਅ ਤੋਂ ਬਾਹਰ ਆਉਣ ਬਾਰੇ ਗੱਲ ਕਰਾਂਗਾ

    • @dalveerkaur9330
      @dalveerkaur9330 5 หลายเดือนก่อน

      @@rajpalmakhni bahut bahut dhanbad sir g

  • @zantbhullar
    @zantbhullar 6 หลายเดือนก่อน +1

    Ssa, makhni ਸਾਬ. M thodi har video dekhda. ਮੇਰੀ ਉਮਰ 27 ਸਾਲ ਹੈ, ਬਿਨਾਂ ਕਿਸੇ ਕਾਰਨ ਮੇਰੀ ਪਿੱਠ ਦੀ ਹੱਡੀ ਦੀਆ ਨਸਾ ਡੱਬ ਗਿਆ, ਇਹ ਕੋਈ ਇਲਾਜ਼ ਡੀਸੋ। ਵੇਰਵੇ ਵਿੱਚ plz.

    • @rajpalmakhni
      @rajpalmakhni  6 หลายเดือนก่อน

      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ, ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਸਕਦੇ ਹੋ 🙏🏼

  • @gurjeetsingh4976
    @gurjeetsingh4976 16 วันที่ผ่านมา +1

    ❤ wahh ❤

    • @rajpalmakhni
      @rajpalmakhni  16 วันที่ผ่านมา

      🙏🏼🙏🏼

  • @amanatkaurtoor3622
    @amanatkaurtoor3622 6 หลายเดือนก่อน +1

    ਮਖਨੀ ਜੀ ਕਿਰਪਾ ਕਰਕੇ ਸਪਲੀਮੈਂਟ te vidio jror bnao g khane chahe de aa g ku nhi vitman d b 12 food cho pori nhi hundi

    • @rajpalmakhni
      @rajpalmakhni  6 หลายเดือนก่อน +1

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @WadhwaSachin
    @WadhwaSachin 6 หลายเดือนก่อน +2

    Uncle ji, you are like a fountain of wisdom and knowledge and 15-20 minutes that too after a week is not enough. Kindly go back to making 30-40 minute videos if possible.

    • @rajpalmakhni
      @rajpalmakhni  6 หลายเดือนก่อน +2

      A big thank you for your blessings and kind words of appreciation g
      Best Regards 🙏🏼🙂

  • @Jagjit.Singh21
    @Jagjit.Singh21 6 หลายเดือนก่อน +2

    ਸਭ ਨੂੰ ਪਤਾ ਕੀ ਖਾਣਾ ਕੀ ਨਹੀਂ ਇਕ ਮਨੁੱਖ ਤੋਂ ਬਿਨ੍ਹਾਂ, ਤੁਹਾਡੀ ਕੋਸ਼ਿਸ਼ ਨੂੰ ਸਲਾਮ 🙏

    • @rajpalmakhni
      @rajpalmakhni  6 หลายเดือนก่อน +2

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @mani2885
    @mani2885 3 หลายเดือนก่อน +1

    Great Sir🙏

  • @JaswinderSingh-ij9rb
    @JaswinderSingh-ij9rb 6 หลายเดือนก่อน +2

    Sir ji agli video please vaat dosh te bnao ji te weight gain te.
    Thank you sir🙏❤

    • @rajpalmakhni
      @rajpalmakhni  6 หลายเดือนก่อน +1

      ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕਰਾਂਗਾ
      ਸਤਿਕਾਰ ਸਹਿਤ ਧੰਨਵਾਦ 🙏🏼🙏🏼🙂

  • @surinderkaur-cs5wu
    @surinderkaur-cs5wu 6 หลายเดือนก่อน +2

    Sir ji ma sans ki bemari nal juge rehi ha masumi alergiha kush daso jir resha gale vich girta ha

    • @rajpalmakhni
      @rajpalmakhni  6 หลายเดือนก่อน

      ਆਮ ਤੌਰ 'ਤੇ ਚਮੜੀ ਦੇ ਰੋਗ, ਦਮਾ, ਫੇਫੜਿਆਂ ਦੇ ਰੋਗ, ਆਟੋਇਮਿਊਨ, ਗਠੀਏ, ਵਰਗੇ ਰੋਗ ਸਾਰੇ ਤਣਾਅ ਦੇ ਕਾਰਨ ਹਨ, ਮੈਂ ਆਪਣੀ ਹੇਠਾਂ ਦਿੱਤੀ ਵੀਡੀਓ ਵਿੱਚ ਇਸਦੇ ਪਿੱਛੇ ਵਿਗਿਆਨ ਬਾਰੇ ਗੱਲ ਕੀਤੀ ਹੈ। th-cam.com/video/scyc7kBpQDs/w-d-xo.htmlsi=-gqIMCBnTOvPYGAG
      ਮੈਂ ਆਪਣੇ ਆਉਣ ਵਾਲੇ ਵੀਡੀਓ ਵਿੱਚ ਤਣਾਅ ਤੋਂ ਬਾਹਰ ਆਉਣ ਬਾਰੇ ਗੱਲ ਕਰਾਂਗਾ

  • @pavittarsingh3215
    @pavittarsingh3215 6 หลายเดือนก่อน +1

    Sir ji please jyada videos paya karo . Har parvirti de Lokan nu ki ki khana te ki avoid karna hai . Dussio please. Main 10 saal ton neck and back stiffness face kar reha.

    • @rajpalmakhni
      @rajpalmakhni  6 หลายเดือนก่อน

      ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕਰਾਂਗਾ
      ਸਤਿਕਾਰ ਸਹਿਤ ਧੰਨਵਾਦ 🙏🏼🙏🏼🙂

  • @KulbirSingh-cb2oh
    @KulbirSingh-cb2oh 6 หลายเดือนก่อน +2

    ਮਖਾਨੀ ਜੀ ਸਤਿ ਸ੍ਰੀ ਅਕਾਲ ਆਪ ਦੀਆ ਸਾਰੀਆ ਵੀਡੀਓ ਗਿਆਨ ਭਰਪੂਰ ਹੁੰਦੀਆਂ ਹਨ ਧੰਨਵਾਦ ਜੀ

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @jasleenkaur8243
    @jasleenkaur8243 6 หลายเดือนก่อน +1

    Sir please ਪ੍ਰਾਚੀਨ ਪੰਜਾਬੀ ਤਰੀ ਪੇਸਟ bnaun da method dss do ji.

    • @rajpalmakhni
      @rajpalmakhni  6 หลายเดือนก่อน

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @Tj-pr8id
    @Tj-pr8id 6 หลายเดือนก่อน +1

    meharbani ji, bahut bahut kmaal da kamm kar rahe ho, te oh v apni boli ch, jionde raho! kindly share something on the need for deep focus for our community in this time of instant gratification

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @harrythind76
    @harrythind76 6 หลายเดือนก่อน +1

    Canola was used for cows in Canada and oil from it is refined it is not good for human health. Use basic desi ghee or mustard oil for cooking. All refined oils are bad for health buy marketing is done so good.

    • @rajpalmakhni
      @rajpalmakhni  6 หลายเดือนก่อน

      🙏🏼🙏🏼

  • @harrythind76
    @harrythind76 6 หลายเดือนก่อน +1

    Rajpal ji Pitt dosh te video bano ...acidity te gas trouble bahut hundi hai

    • @rajpalmakhni
      @rajpalmakhni  6 หลายเดือนก่อน

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @Bikramjeet-malout
    @Bikramjeet-malout 6 หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ ਵਡਮੁੱਲੀ ਜਾਣਕਾਰੀ ਲਈ। 🙏

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @paulbanga3051
    @paulbanga3051 6 หลายเดือนก่อน +1

    Good morning sir Rajpal ji,sir ji i have a suger, my fasting suger kabi 140 hoti ha kbi 160,kabi 130., according to you im drinking water 2.5 lters.matformine im taking.pls give me the some ideas me kya karu ji.im watching from the Philippines.God bless you sir.my tasir is primary kaff,secondary is Pitt.

    • @rajpalmakhni
      @rajpalmakhni  6 หลายเดือนก่อน

      I will be talking about that in detail in upcoming videos
      Regards 🙏🏼🙂

  • @jaspalgill-j1v
    @jaspalgill-j1v 6 หลายเดือนก่อน +1

    ਕਫ ਤਾਸੀਰ ਵਾਲੇ ਨੂੰ ਕਿਹੜਾ ਭੋਜਨ ਖਾਣਾ ਚਾਹੀਦਾ?

    • @rajpalmakhni
      @rajpalmakhni  6 หลายเดือนก่อน

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @SimranKaur-tc5wg
    @SimranKaur-tc5wg 6 หลายเดือนก่อน +2

    Very appreciate.... Good job sir.... Thanks for thant kind of knowledge..... Keep it up..... 🙏🙏

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

  • @avirajsingh1495
    @avirajsingh1495 6 หลายเดือนก่อน +1

    Sat shri Akal sir … je bottle te mention hai k only for external use fer b Asi canada which mustard oil khan lyi use kar sakde aa?

  • @geetakataria2055
    @geetakataria2055 6 หลายเดือนก่อน +2

    Sir Indeed your masala packs. How can I order.

    • @rajpalmakhni
      @rajpalmakhni  6 หลายเดือนก่อน

      "ਪ੍ਰਾਚੀਨ ਪੰਜਾਬੀ ਤਰੀ ਪੇਸਟ"
      ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਚਾਹੀਦਾ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ
      "ਪ੍ਰਾਚੀਨ ਪੰਜਾਬੀ ਤਰੀ ਪੇਸਟ" 450 ਗ੍ਰਾਮ ਦੇ ਰੀਫਿਲ ਪਾਊਚ ਵਿੱਚ ਉਪਲਬਧ ਹੈ
      ਰੇਟ ਪ੍ਰਤੀ ਪਾਉਚ :-
      (ਸਰੋਂ ਦੇ ਤੇਲ 'ਚ ਬਣਿਆ) ₹200/-
      (ਤਿਲ ਦੇ ਤੇਲ 'ਚ ਬਣਿਆ) ₹300/-
      (ਦੇਸੀ ਘਿਓ 'ਚ ਬਣਿਆ) ₹300/-
      ਕੁਰੀਅਰ ਚਾਰਜ : ਇੱਕ ਪਾਉਚ ਦੇ ₹50, ਦੋ ਪਾਂਉਚਾਂ ਦੇ ₹80, ਚਾਰ ਪਾਂਉਚਾਂ ਦੇ ₹120/-
      * ਪਾਉਚ ਬਿਨਾ ਫ੍ਰੀਜ ਤੋਂ 20 ਦੀਨ, ਫ੍ਰੀਜ ਵਿਚ 40 ਤੇ ਫਰੀਜ਼ਰ ਵਿੱਚ 80 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ
      ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼
      ਰੇਡੀ ਟੁ ਯੂਜ਼ "ਪ੍ਰਾਚੀਨ ਪੰਜਾਬੀ ਤਰੀ ਪੇਸਟ"
      (ਸਵਾਦ, ਸਹੂਲਤ, ਸਿਹਤ ਤੇ ਕਿਫ਼ਾਇਤੀ)
      th-cam.com/video/gy7XBuFtuMw/w-d-xo.htmlsi=gBQiFAB-rGy0HUEp
      ਧੰਨਵਾਦ

  • @dalvindersingh2848
    @dalvindersingh2848 6 หลายเดือนก่อน +1

    वीरजी मेरा लेफ्ट हाथ और पैर कमजोर है शुगर कारण कुछ सलाह दसों

    • @rajpalmakhni
      @rajpalmakhni  6 หลายเดือนก่อน

      मैं निश्चित रूप से आगामी वीडियो में इस बारे में बात करूंगा जी
      सादर प्रणाम🙏🏼🙏🏼🙂

  • @gurijhimpadiala7940
    @gurijhimpadiala7940 6 หลายเดือนก่อน +1

    Sir thnku...umeed jaggi a....thanu sunke....thuesday.....session sunage thada g

    • @rajpalmakhni
      @rajpalmakhni  6 หลายเดือนก่อน +1

      Dhanvad g 🙏🏼

  • @harminderkaur5182
    @harminderkaur5182 6 หลายเดือนก่อน +1

    Tuhadi punjab nu bahot lod aa ji mai Tuesday nu bdi besabri naal udeekdi aa kio ke me bahot diseases naal lad rahi aa heredity aa ji mother bhi aive chli gyi duniya toh

    • @rajpalmakhni
      @rajpalmakhni  6 หลายเดือนก่อน

      🙏🏼🙏🏼

  • @rashpalsingh8767
    @rashpalsingh8767 6 หลายเดือนก่อน +1

    ਮਾਖਣੀ ਸਾਹਿਬ ਜੀ, ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਬਹੁਤ ਬਹੁਤ ਧੰਨਵਾਦ।

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @DHIMAN703
    @DHIMAN703 6 หลายเดือนก่อน +1

    wah ji wah exellent information salute to you Sardar ji🙏🙏🙏🙏

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @zorawarmanchanda5397
    @zorawarmanchanda5397 6 หลายเดือนก่อน +1

    Sir we are using the paste sent by you it is marvelous. It is an emergency tasty weapon too. Brought back memories of my grandmother's cooking.l look forward to Tuesday mornings. Please continue your Amrit mitti project too
    Regards and more regards

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @harjeetmatharoo9694
    @harjeetmatharoo9694 6 หลายเดือนก่อน +1

    Hi Rajpal ji
    Thanks for your dedication and guidance for the better health and stright forward directions
    I want to know
    Is this curry paste available in canada
    If yes, where
    Please let me know
    Thanks a lot

    • @rajpalmakhni
      @rajpalmakhni  6 หลายเดือนก่อน

      ਅਸੀਂ ਇਸ ਨੂੰ ਡਾਇਰੈਕਟ ਕੁਰੀਅਰ ਕਰ ਸਕਦੇ ਹਾਂ ਜੀ ਜੋ ਕੀ ਆਪਜੀ ਕੋਲ ਸੱਤ ਤੋਂ ਅੱਠ ਦੀਨਾ ਵਿੱਚ ਪੁਹੰਚ ਜਾਵੇਗਾ ਜੀ
      "ਪ੍ਰਾਚੀਨ ਪੰਜਾਬੀ ਤਰੀ ਪੇਸਟ" 900 ਗ੍ਰਾਮ ਦੇ ਰੀਫਿਲ ਪਾਊਚ ਵਿੱਚ ਉਪਲਬਧ ਹੈ
      ਗਿਆਰਾਂ ਕਿਲੋਗ੍ਰਾਮ ਤੋਂ ਘੱਟ ਲਈ ਕੁਰੀਅਰ ਚਾਰਜ ਬਹੁਤ ਜ਼ਿਆਦਾ ਹਨ ਜਿਵੇਂ ਕਿ ਇੱਕ ਕਿਲੋਗ੍ਰਾਮ ਲਈ ਇਹ 32 ਸੌ ਹੈ
      11 ਤੋਂ 14 900 ਦੇ ਗ੍ਰਾਮ ਪਾਉਚ ਲਈ ਕੁਰੀਅਰ ਚਾਰਜ ₹790/- ਪ੍ਰਤੀ ਪਾਉਚ ,
      16 ਤੋਂ 29 ਪਾਉਚ ਲਈ ₹730/- ਪ੍ਰਤੀ ਪਾਉਚ
      ਪਾਉਚ ਬਿਨਾ ਫ੍ਰੀਜ ਤੋਂ 20 ਦੀਨ, ਫ੍ਰੀਜ ਵਿਚ 40 ਤੇ ਫਰੀਜ਼ਰ ਵਿੱਚ 80 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ
      ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼
      ਰੇਡੀ ਟੁ ਯੂਜ਼
      (ਸਵਾਦ, ਸਹੂਲਤ, ਸਿਹਤ ਤੇ ਕਿਫ਼ਾਇਤ)
      th-cam.com/video/gy7XBuFtuMw/w-d-xo.htmlsi=jraLcHFFoBFeqfQG

  • @harminderkaur5182
    @harminderkaur5182 6 หลายเดือนก่อน +1

    Rajpal makhni ji happy holi ji tusi kithe kehnde o mainu diebtic cervical disc neend ni aundi tuhanu milna ji mai jeena chauni aa ji

    • @rajpalmakhni
      @rajpalmakhni  6 หลายเดือนก่อน

      ਤੁਸੀਂ ਮੇਰੇ ਵਟਸਐਪ ਨੰਬਰ '9216656801 ਤੇ ਮੈਸੇਜ ਜਾਂ ਵੌਇਸ ਮੈਸੇਜ ਭੇਜ ਸਕਦੇ ਹੋ ਜੀ 🙏🏼🙂

  • @sorabhrajpurohit3004
    @sorabhrajpurohit3004 6 หลายเดือนก่อน +1

    Very nice Bhai saib.please give us compleat information.Thanks

    • @rajpalmakhni
      @rajpalmakhni  6 หลายเดือนก่อน

      I will try my best g 🙏🏼

  • @dalbirsingh8424
    @dalbirsingh8424 6 หลายเดือนก่อน +1

    Sir sugar Wale ne je frej kar lawe . Ki us toun bad insulin bann lag jaygi

    • @rajpalmakhni
      @rajpalmakhni  6 หลายเดือนก่อน

      Haan vi te naa vee

  • @SimranKaur-op8fo
    @SimranKaur-op8fo 6 หลายเดือนก่อน +1

    Sir plz face te video bnyo Mera face bhut hi kharab ho geya....

    • @rajpalmakhni
      @rajpalmakhni  6 หลายเดือนก่อน

      ਇਸ 'ਤੇ ਟਿੱਪਣੀ ਕਰਨ ਲਈ ਮੈਨੂੰ ਘੱਟੋ-ਘੱਟ ਇਹ ਜਾਣਨ ਦੀ ਜ਼ਰੂਰਤ ਹੈ ਕਿ ਤੁਹੋਡੀ ਤਾਸੀਰ ਅਤੇ ਗੁਣ ਕੀ ਹਨ, ਇਸ ਦੀ ਪਛਾਣ ਕਰਨ ਲਈ ਕਿਰਪਾ ਕਰਕੇ ਵੀਡੀਓ ਨੰਬਰ 26 ਦੇਖੋ ਇਹ ਤੁਹਾਡੀ ਤਾਸੀਰ ਨੂੰ ਪਛਾਣਨ ਵਿਚ ਤੁਹਾਡੀ ਮਦਦ ਕਰੇਗਾ, ਫਿਰ ਵੀਡੀਓ ਨੰਬਰ ਤੀਹ ਦੇਖੋ ਇਹ ਤੁਹਾਡੇ ਗੁਣਾਂ ਦੀ ਪਛਾਣ ਕਰਨ ਵਿਚ ਤੁਹਾਡੀ ਮਦਦ ਕਰੇਗਾ

  • @shamshersidhu3829
    @shamshersidhu3829 6 หลายเดือนก่อน +1

    sir aap ji video di buat besabri naal wait karde ha ji Manglwar hafte vich do vaari auna chiada eh ji🙏

    • @rajpalmakhni
      @rajpalmakhni  6 หลายเดือนก่อน

      ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕਰਾਂਗਾ
      ਸਤਿਕਾਰ ਸਹਿਤ ਧੰਨਵਾਦ 🙏🏼🙏🏼🙂

  • @JaswinderSingh-ue6uq
    @JaswinderSingh-ue6uq 6 หลายเดือนก่อน +1

    S s akal ji. Sir ji tusi kehnde o food 2 ja 3 vari khana chaida hai. Ek food to duje food vich jihra time aa ki assi uhde vich tea ja water pi sakde aa ja kevel pani hi pi sakde aa ja kush v nahi lena. Please dassio jaroor. Thanks

    • @rajpalmakhni
      @rajpalmakhni  6 หลายเดือนก่อน +1

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

    • @JaswinderSingh-ue6uq
      @JaswinderSingh-ue6uq 6 หลายเดือนก่อน

      OK ji thanks

  • @navjotb3303
    @navjotb3303 6 หลายเดือนก่อน +1

    Makhni g please tell method of this gravy paste please

    • @rajpalmakhni
      @rajpalmakhni  6 หลายเดือนก่อน

      Will upload soon

  • @karamjtsinghgaahlay1299
    @karamjtsinghgaahlay1299 6 หลายเดือนก่อน +1

    Great.
    Thanks for providing Punjabi tari paste in oil as well as in Desi ghee as per taste of individuals. Nice work Sir keep it up.

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

  • @manjitkaur-sf4pm
    @manjitkaur-sf4pm 6 หลายเดือนก่อน +1

    Sir pancretities disease bare ve jankari deo. Accute pancreatities .

    • @rajpalmakhni
      @rajpalmakhni  6 หลายเดือนก่อน

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @mrtattla21
    @mrtattla21 6 หลายเดือนก่อน +1

    Best knolwge provide ji. Next weekend wait new video Thanks bro.. 🎉 🎉

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

  • @surindersidana1653
    @surindersidana1653 6 หลายเดือนก่อน +2

    Very Nice Sir Ji 🙏🙏🙏🙏🙏🙏🙏🙏🙏🙏🙏👍👍👍👍👍👍👍👍👍👍💯💯💯💯💯💯

    • @rajpalmakhni
      @rajpalmakhni  6 หลายเดือนก่อน

      Many many thanks g 🙏🏼🙂

  • @CharnjeetKaur-z9g
    @CharnjeetKaur-z9g 6 หลายเดือนก่อน +3

    ਧੰਨਵਾਦ ਜੀ🙏

    • @rajpalmakhni
      @rajpalmakhni  6 หลายเดือนก่อน

      🙏🏼🙏🏼

  • @punitpal3118
    @punitpal3118 6 หลายเดือนก่อน +1

    Rrajpal ji God gift ho tusi sari lokaie layi TB bare jankari Dena hun main thik han Age main Tain kiven rakhiye

    • @punitpal3118
      @punitpal3118 6 หลายเดือนก่อน

      Meri tasir Pitt hai

    • @rajpalmakhni
      @rajpalmakhni  6 หลายเดือนก่อน

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @Manraj1265
    @Manraj1265 6 หลายเดือนก่อน +1

    Very good idea Rajpal ji, your information is precious for people. Thanks. .

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

  • @jasvirkaur8514
    @jasvirkaur8514 6 หลายเดือนก่อน +2

    ਧੰਨਵਾਦ ਜੀ

    • @rajpalmakhni
      @rajpalmakhni  6 หลายเดือนก่อน

      🙏🏼🙏🏼🤗

  • @gurdeepsohi4291
    @gurdeepsohi4291 6 หลายเดือนก่อน +2

    ਬਹੁਤ ਬਹੁਤ ਵਧੀਆ ਸਰ ਜੀ

    • @rajpalmakhni
      @rajpalmakhni  6 หลายเดือนก่อน

      🙏🏼🙏🏼😊

  • @bhagwantkaurbrar5615
    @bhagwantkaurbrar5615 6 หลายเดือนก่อน +1

    Jankari lai bhaut dhanwad bro Rab thuno hamesha chardi kala vich rakhey

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @gurdevkange7773
    @gurdevkange7773 6 หลายเดือนก่อน +1

    Very Nice information provided Makhni ji

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

  • @gurcharansingh5476
    @gurcharansingh5476 6 หลายเดือนก่อน +1

    SIR I HAVE LOW THYRIDE. FEELING COLD IN SUMMER ALSO.

    • @rajpalmakhni
      @rajpalmakhni  6 หลายเดือนก่อน

      ਇਸ 'ਤੇ ਟਿੱਪਣੀ ਕਰਨ ਲਈ ਮੈਨੂੰ ਘੱਟੋ-ਘੱਟ ਇਹ ਜਾਣਨ ਦੀ ਜ਼ਰੂਰਤ ਹੈ ਕਿ ਤੁਹੋਡੀ ਤਾਸੀਰ ਅਤੇ ਗੁਣ ਕੀ ਹਨ, ਇਸ ਦੀ ਪਛਾਣ ਕਰਨ ਲਈ ਕਿਰਪਾ ਕਰਕੇ ਵੀਡੀਓ ਨੰਬਰ 26 ਦੇਖੋ ਇਹ ਤੁਹਾਡੀ ਤਾਸੀਰ ਨੂੰ ਪਛਾਣਨ ਵਿਚ ਤੁਹਾਡੀ ਮਦਦ ਕਰੇਗਾ, ਫਿਰ ਵੀਡੀਓ ਨੰਬਰ ਤੀਹ ਦੇਖੋ ਇਹ ਤੁਹਾਡੇ ਗੁਣਾਂ ਦੀ ਪਛਾਣ ਕਰਨ ਵਿਚ ਤੁਹਾਡੀ ਮਦਦ ਕਰੇਗਾ

  • @kuljindersingh3128
    @kuljindersingh3128 6 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @param-ww3iy
    @param-ww3iy 6 หลายเดือนก่อน +2

    Very good information for everyone ❤

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

  • @manisingh6823
    @manisingh6823 6 หลายเดือนก่อน +1

    thnk u ji jankari bhrpur vedio lyu🙏

    • @rajpalmakhni
      @rajpalmakhni  6 หลายเดือนก่อน

      You are welcome g 🙏🏼

  • @amanbassi007
    @amanbassi007 6 หลายเดือนก่อน +1

    Love you big bro. ❤ Jionde vasde raho

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @dalvindersingh2848
    @dalvindersingh2848 6 หลายเดือนก่อน +1

    तरी पेस्ट किस तरह मांगा सकदे हां

    • @rajpalmakhni
      @rajpalmakhni  6 หลายเดือนก่อน

      "प्राचीन पंजाबी तरी पेस्ट"
      ऑर्डर करने के लिए अपना नाम और पता 9216656801 पर व्हाट्सएप करें और हमें बताएं कि आपको "प्राचीन पंजाबी तरी पेस्ट" के कितने पाउच चाहिए, हम इसे कूरियर कर देंगे।
      "प्राचीन पंजाबी तरी पेस्ट" 450 ग्राम के रीफिल पाउच में उपलब्ध है
      प्रति पाउच दर:-
      (सरसों के तेल से निर्मित) ₹200/-
      (तिल के तेल से निर्मित) ₹300/-
      (देसी घी में निर्मित) ₹300/-
      कूरियर शुल्क: एक पाउच के लिए ₹50/-, दो पाउच के लिए ₹80/-, चार पाउच के लिए ₹120/-
      * थैली बिना प्रशीतन के 20 दिन तक, रेफ्रिजरेटर में 40 दिन तक और फ्रीजर में 80 दिन तक खराब नहीं होती।
      इस में कोई परसर्वेटिव्स नहीं, कोई आर्टिफीसियल फ्लेवॉज़ और आर्टिफीसियल रंग नहीं डाला जाता

  • @naunihalsingh3340
    @naunihalsingh3340 6 หลายเดือนก่อน +1

    Sir, you make excellent videos which are an easy to follow guide to good health.Your presentation is encouraging to those who have lost hope.Keep up the good work.

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

  • @amanpreetbrar3495
    @amanpreetbrar3495 6 หลายเดือนก่อน +2

    ਧੰਨਵਾਦ ਜੀ

    • @rajpalmakhni
      @rajpalmakhni  6 หลายเดือนก่อน

      🙏🏼🙏🏼

  • @kawaljithayer4923
    @kawaljithayer4923 5 หลายเดือนก่อน +1

    ਬਹੁਤ ਵਧੀਆ ਜੀ।

    • @rajpalmakhni
      @rajpalmakhni  5 หลายเดือนก่อน

      🙏🏼🙏🏼

  • @daljinderkaur1613
    @daljinderkaur1613 6 หลายเดือนก่อน +2

    ਵਾਹਿਗੁਰੂ ਜੀ

    • @rajpalmakhni
      @rajpalmakhni  6 หลายเดือนก่อน

      🙏🏼🙏🏼

  • @deepabains3636
    @deepabains3636 6 หลายเดือนก่อน +1

    Sir arthritis di v video bnao please

    • @rajpalmakhni
      @rajpalmakhni  6 หลายเดือนก่อน

      ਆਮ ਤੌਰ 'ਤੇ ਗਠੀਏ, ਚਮੜੀ ਦੇ ਰੋਗ, ਦਮਾ, ਫੇਫੜਿਆਂ ਦੇ ਰੋਗ, ਆਟੋਇਮਿਊਨ, ਵਰਗੇ ਰੋਗ ਸਾਰੇ ਤਣਾਅ ਦੇ ਕਾਰਨ ਹਨ, ਮੈਂ ਆਪਣੀ ਹੇਠਾਂ ਦਿੱਤੀ ਵੀਡੀਓ ਵਿੱਚ ਇਸਦੇ ਪਿੱਛੇ ਵਿਗਿਆਨ ਬਾਰੇ ਗੱਲ ਕੀਤੀ ਹੈ। th-cam.com/video/scyc7kBpQDs/w-d-xo.htmlsi=-gqIMCBnTOvPYGAG
      ਮੈਂ ਆਪਣੇ ਆਉਣ ਵਾਲੇ ਵੀਡੀਓ ਵਿੱਚ ਤਣਾਅ ਤੋਂ ਬਾਹਰ ਆਉਣ ਬਾਰੇ ਗੱਲ ਕਰਾਂਗਾ

    • @rajpalmakhni
      @rajpalmakhni  6 หลายเดือนก่อน

      ਆਮ ਤੌਰ 'ਤੇ ਗਠੀਏ, ਚਮੜੀ ਦੇ ਰੋਗ, ਦਮਾ, ਫੇਫੜਿਆਂ ਦੇ ਰੋਗ, ਆਟੋਇਮਿਊਨ, ਵਰਗੇ ਰੋਗ ਸਾਰੇ ਤਣਾਅ ਦੇ ਕਾਰਨ ਹਨ, ਮੈਂ ਆਪਣੀ ਹੇਠਾਂ ਦਿੱਤੀ ਵੀਡੀਓ ਵਿੱਚ ਇਸਦੇ ਪਿੱਛੇ ਵਿਗਿਆਨ ਬਾਰੇ ਗੱਲ ਕੀਤੀ ਹੈ। th-cam.com/video/scyc7kBpQDs/w-d-xo.htmlsi=-gqIMCBnTOvPYGAG
      ਮੈਂ ਆਪਣੇ ਆਉਣ ਵਾਲੇ ਵੀਡੀਓ ਵਿੱਚ ਤਣਾਅ ਤੋਂ ਬਾਹਰ ਆਉਣ ਬਾਰੇ ਗੱਲ ਕਰਾਂਗਾ

  • @tarsembuttar8225
    @tarsembuttar8225 6 หลายเดือนก่อน +1

    Motivational . Start feeling healthy when start listening to you 🙏

    • @rajpalmakhni
      @rajpalmakhni  6 หลายเดือนก่อน

      Zindagi Mubarak 🙏🏼🙏🏼😊

  • @Baljit736
    @Baljit736 6 หลายเดือนก่อน +1

    Thank you sir. You are doing very good job. God bless you

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

  • @kirankaushik2640
    @kirankaushik2640 6 หลายเดือนก่อน +1

    For high blood pressure please suggest something

    • @rajpalmakhni
      @rajpalmakhni  6 หลายเดือนก่อน

      Blood pressure
      ਮੈਂ ਆਪਣੀ ਹੇਠਾਂ ਦਿੱਤੀ ਵੀਡੀਓ ਵਿੱਚ ਇਸਦੇ ਪਿੱਛੇ ਵਿਗਿਆਨ ਬਾਰੇ ਗੱਲ ਕੀਤੀ ਹੈ।
      th-cam.com/video/7yfDLyOA5U8/w-d-xo.htmlsi=xUcz0NH_gvyKlQFa
      ਮੈਂ ਆਪਣੇ ਆਉਣ ਵਾਲੇ ਵੀਡੀਓ ਵਿੱਚ ਇਸ ਤੋਂ ਬਾਹਰ ਆਉਣ ਬਾਰੇ ਗੱਲ ਕਰਾਂਗਾ

    • @kirankaushik2640
      @kirankaushik2640 6 หลายเดือนก่อน

      M many thanks ji

  • @jarnailbrarbrar7994
    @jarnailbrarbrar7994 6 หลายเดือนก่อน +1

    Precticli knowledge .... awesome

    • @rajpalmakhni
      @rajpalmakhni  6 หลายเดือนก่อน

      Glad you liked it g

  • @hardeepsain2499
    @hardeepsain2499 6 หลายเดือนก่อน +1

    Waheguru chardi Kala ch rakhe 😊

    • @rajpalmakhni
      @rajpalmakhni  6 หลายเดือนก่อน

      ਅਸੀਸਾਂ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @sukhmindersingh7565
    @sukhmindersingh7565 6 หลายเดือนก่อน +1

    Very good veer ji 🙏
    Good health tips ✍️😇

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @jasspunjab7813
    @jasspunjab7813 6 หลายเดือนก่อน +1

    ❤❤❤❤❤❤🙏🙏🙏🙏🙏

    • @rajpalmakhni
      @rajpalmakhni  6 หลายเดือนก่อน

      🙏🏼🙏🏼

  • @DharminderSingh-dn5mr
    @DharminderSingh-dn5mr 6 หลายเดือนก่อน +1

    ਬਹੁਤ ਵਧੀਆ ਹੈ

  • @nirmalsingh9933
    @nirmalsingh9933 6 หลายเดือนก่อน +1

    bhuuuuuuttt badya sir

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @KuldeepKaur-br6co
    @KuldeepKaur-br6co 5 หลายเดือนก่อน +1

    🙏🙏

    • @rajpalmakhni
      @rajpalmakhni  5 หลายเดือนก่อน

      🙏🏼🙏🏼

  • @sukhjeetkaurbrar9558
    @sukhjeetkaurbrar9558 6 หลายเดือนก่อน +1

    Good information Sir🙏🙏

    • @rajpalmakhni
      @rajpalmakhni  6 หลายเดือนก่อน

      Thanks g 🙏🏼

  • @dalbirsingh7760
    @dalbirsingh7760 6 หลายเดือนก่อน +1

    Sir how I can prepare

    • @rajpalmakhni
      @rajpalmakhni  6 หลายเดือนก่อน

      Will upload soon

  • @sanjaybudania
    @sanjaybudania 6 หลายเดือนก่อน +1

    🙏🙏🙏🙏

    • @rajpalmakhni
      @rajpalmakhni  6 หลายเดือนก่อน

      🙏🏼🙏🏼

  • @NareshKumar-cu6sr
    @NareshKumar-cu6sr 6 หลายเดือนก่อน +1

    Holi mubarak sir ji

    • @rajpalmakhni
      @rajpalmakhni  6 หลายเดือนก่อน

      🤗🙏🏼😊

  • @HealthyPunjabiFood
    @HealthyPunjabiFood 6 หลายเดือนก่อน +1

    Good job

    • @rajpalmakhni
      @rajpalmakhni  6 หลายเดือนก่อน

      Thanks g 🙏🏼

  • @ajmersinghgill4220
    @ajmersinghgill4220 6 หลายเดือนก่อน +1

    Bai ji tusi gret ho❤

    • @rajpalmakhni
      @rajpalmakhni  6 หลายเดือนก่อน

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @dalbirsingh7760
    @dalbirsingh7760 6 หลายเดือนก่อน +1

    Very good appreciated

    • @rajpalmakhni
      @rajpalmakhni  6 หลายเดือนก่อน

      A big thank you for your blessings and kind words of appreciation g
      Best Regards 🙏🏼🙂

  • @sukhgill4684
    @sukhgill4684 6 หลายเดือนก่อน +1

    Thanks sir

    • @rajpalmakhni
      @rajpalmakhni  6 หลายเดือนก่อน

      Welcome g 🙏🏼

  • @sonihardeep
    @sonihardeep 6 หลายเดือนก่อน +1

    Thank Rajpal ji

    • @rajpalmakhni
      @rajpalmakhni  6 หลายเดือนก่อน

      You are welcome g 🙏🏼

  • @makhansinghshergill1466
    @makhansinghshergill1466 6 หลายเดือนก่อน +1

    Very nice sir g ❤❤

    • @rajpalmakhni
      @rajpalmakhni  6 หลายเดือนก่อน

      Thanks g 🙏🏼