ਹਲਦੀ ਦਾ ਸਹੀ ਸੇਵਨ ਹੈ ਵਰਦਾਨ, ਗਲਤ ਬਣ ਜਾਂਦਾ ਹੈ ਸਰਾਪ हल्दी का उचित सेवन है वरदान गलत है अभिशाप
ฝัง
- เผยแพร่เมื่อ 12 พ.ค. 2024
- To order "Ancient Punjabi curry Paste" please WhatsApp your name and address to 9216656801 and tell us how many pouches or jars of "Ancient Punjabi curry Paste" you need, we will courier it.
"Ancient Punjabi curry Paste" is available in refill pouches of 450 gms and jars of 900 gms.
Rate per 450 gm pouch:-
(Made in Mustard Oil) ₹200/-
(Made in Sesame Oil) ₹300/-
(Made in Desi Ghee) ₹300/-
Courier Charges : ₹50/- for one pouch, ₹80/- for two pouches, ₹120/- for four pouches
Rate per 900 gram jar:-
(Made in Mustard Oil) ₹470/-
(Made in Sesame Oil) ₹670/-
(Made in Desi Ghee) ₹670/-
Courier charges : ₹80 for one jar, ₹120 for two jars *
"Ancient Punjabi curry Paste" has a shelf life of 20 days without refrigeration, 40 days in the refrigerator and 80 days in the freezer.
No preservatives, no artificial flavors and colors
Ready to Use "Ancient Punjabi curry Paste" (Health, Taste, Convenience and Economy)
"प्राचीन पंजाबी तरी पेस्ट" ऑर्डर करने के लिए अपना नाम और पता 9216656801 पर व्हाट्सएप करें और हमें बताएं कि आपको "प्राचीन पंजाबी तरी पेस्ट" के कितने पाउच या जार चाहिए, हम इसे कूरियर कर देंगे।
"प्राचीन पंजाबी तरी पेस्ट" 450 ग्राम के रिफिल पाउच और 900 ग्राम के जार में उपलब्ध है।
प्रति 450 ग्राम पाउच :-
(सरसों के तेल से निर्मित) ₹200/-
(तिल के तेल से निर्मित) ₹300/-
(देसी घी में निर्मित) ₹300/-
कूरियर शुल्क: एक पाउच के लिए ₹50/-, दो पाउच के लिए ₹80/-, चार पाउच के लिए ₹120/-
प्रति 900 ग्राम जार:-
(सरसों के तेल से निर्मित) ₹470/-
(तिल के तेल से निर्मित) ₹670/-
(देसी घी में निर्मित) ₹670/-
कूरियर शुल्क: एक जार के लिए ₹80, दो जार के लिए ₹120*
"प्राचीन पंजाबी तरी पेस्ट" की शेल्फ लाइफ बिना रेफ्रिजरेशन के 20 दिन, रेफ्रिजरेटर में 40 दिन और फ्रीजर में 80 दिन है।
इस में कोई परज़र्वेटिव, कोई कृत्रिम स्वाद अथवा रंग नहीं डाला गया है
"प्राचीन पंजाबी तरी पेस्ट" रेडी टू यूज़ है (स्वास्थ्य, स्वाद, सुविधा और सस्ता )
"ਪ੍ਰਾਚੀਨ ਪੰਜਾਬੀ ਤਰੀ ਪੇਸਟ" ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਜਾਂ ਜਾਰ ਚਾਹੀਦੇ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ
"ਪ੍ਰਾਚੀਨ ਪੰਜਾਬੀ ਤਰੀ ਪੇਸਟ" 450 ਗ੍ਰਾਮ ਦੇ ਰੀਫਿਲ ਪਾਊਚ ਅਤੇ 900 ਗ੍ਰਾਮ ਦੇ ਜਾਰ ਵਿੱਚ ਉਪਲਬਧ ਹੈ
ਰੇਟ ਪ੍ਰਤੀ 450 ਗ੍ਰਾਮ ਪਾਉਚ :-
(ਸਰੋਂ ਦੇ ਤੇਲ 'ਚ ਬਣਿਆ) ₹200/-
(ਤਿਲ ਦੇ ਤੇਲ 'ਚ ਬਣਿਆ) ₹300/-
(ਦੇਸੀ ਘਿਓ 'ਚ ਬਣਿਆ) ₹300/-
ਕੁਰੀਅਰ ਚਾਰਜ : ਇੱਕ ਪਾਉਚ ਦੇ ₹50, ਦੋ ਪਾਂਉਚਾਂ ਦੇ ₹80, ਚਾਰ ਪਾਂਉਚਾਂ ਦੇ ₹120/-
ਰੇਟ ਪ੍ਰਤੀ 900 ਗ੍ਰਾਮ ਜਾਰ :-
(ਸਰੋਂ ਦੇ ਤੇਲ 'ਚ ਬਣਿਆ) ₹470/-
(ਤਿਲ ਦੇ ਤੇਲ 'ਚ ਬਣਿਆ) ₹670/-
(ਦੇਸੀ ਘਿਓ 'ਚ ਬਣਿਆ) ₹670/-
ਕੁਰੀਅਰ ਚਾਰਜ : ਇੱਕ ਜਾਰ ਦੇ ₹80, ਦੋ ਜਾਰ ਦੇ ₹120 *
"ਪ੍ਰਾਚੀਨ ਪੰਜਾਬੀ ਤਰੀ ਪੇਸਟ" ਬਿਨਾ ਫ੍ਰੀਜ ਤੋਂ 20 ਦੀਨ, ਫ੍ਰੀਜ ਵਿਚ 40 ਤੇ ਫਰੀਜ਼ਰ ਵਿੱਚ 80 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ
ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼
ਰੇਡੀ ਟੁ ਯੂਜ਼ "ਪ੍ਰਾਚੀਨ ਪੰਜਾਬੀ ਤਰੀ ਪੇਸਟ" (ਸਿਹਤ, ਸਵਾਦ, ਸਹੂਲਤ ਤੇ ਕਿਫ਼ਾਇਤ)
• ਵੇਜ ਤੇ ਨਾਨ ਵੇਜ ਸਬਜ਼ੀ ਸਿ...
ਹਰ ਮੰਗਲਵਾਰ ਸਵੇਰੇ 6 ਵਜੇ, ਮੈਂ ਆਧੁਨਿਕ ਜੀਵਨ ਸ਼ੈਲੀ ਦੇ ਕਾਰਨ ਸ਼ੂਗਰ, ਡਿਪਰੈਸ਼ਨ, ਮੋਟਾਪਾ, ਜਿਗਰ ਵਿਚ ਚਰਬੀ ਜਮਨਾ, ਦਿਲ ਦੀ ਸਮੱਸਿਆ, ਰੈਟੀਨੋਪੈਥੀ, ਗੁਰਦਿਆਂ ਦੀ ਸਮੱਸਿਆ ਨਾਲ ਪੀੜਤ ਹੋ ਗਿਆ ਸੀ ਅਤੇ ਸਭ ਤੋਂ ਵੱਧ ਮਾਰ ਪਈ ਜਦੋਂ ਉਨ੍ਹਾਂ ਦੇ ਸੱਜੇ ਪਾਸੇ ਨੂੰ ਅਧਰੰਗ ਹੋ ਗਿਆ ਅਤੇ ਸੱਜੀ ਅੱਖ ਲਗਭਗ ਖ਼ਤਮ ਹੋ ਗਈ। ਮੈਂ ਆਪਣੀਆਂ ਸਾਰੀਆਂ ਬਿਮਾਰੀਆਂ ਨੂੰ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਠੀਕ ਕਰਨ ਵਿਚ ਕਾਮਯਾਬ ਹੋਏ ਅਤੇ ਨਾ ਸਿਰਫ਼ ਆਪਣਾ ਭਾਰ 130 ਕਿਲੋਗ੍ਰਾਮ ਤੋਂ ਘਟਾ ਕੇ 88 ਕਿਲੋਗ੍ਰਾਮ ਕਰ ਸਕੇ, ਪੂਰੀ ਤਰਾਂ ਰੋਗ ਮੁਕਤ ਹੋ ਸਕੇ ਮੈਨੂੰ ਕੋਈ ਦਵਾਈ ਲੈਣ ਦੀ ਵੀ ਲੋੜ ਨਹੀਂ ਹੈ। ਸਿਰਫ ਤੁਸੀਂ ਆਪਣੀ ਸਿਹਤ ਨੂੰ ਕਾਇਮ ਰੱਖ ਸਕਦੇ ਹੋ ਜਾਂ ਮੁੜ ਪ੍ਰਾਪਤ ਕਰ ਸਕਦੇ ਹੋ, ਕੋਈ ਡਾਕਟਰ ਜਾਂ ਵੈਦ ਅਜਿਹਾ ਨਹੀਂ ਕਰ ਸਕਦਾ ਸਿਰਫ ਕੁੱਜ ਆਦਤਾਂ ਨੂੰ ਅਪਣਾਉਣ ਨਾਲ ਤੁਹਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਹੋਵੇਗੀ, ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਇਹ ਆਦਤਾਂ ਸਭ ਨੂੰ ਠੀਕ ਕਰ ਦੇਣਗੀਆਂ । ਸੱਜੇ ਪਾਸੇ ਦਾ ਅਧਰੰਗ, ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਿਆਂ ਦੀ ਸਮੱਸਿਆ, ਦਿਲ ਦੀ ਬਿਮਾਰੀ, ਫੈਟੀ ਲਿਵਰ….. ਹੌਲੀ-ਹੌਲੀ ਸਾਰੇ ਰੋਗ ਠੀਕ ਹੋ ਗਏ, ਹੁਣ ਮੈਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ, ਤੰਦਰੁਸਤ ਰਹਿਣ ਜਾਂ ਕਿਸੇ ਬਿਮਾਰੀ ਦੇ ਇਲਾਜ ਲਈ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ, ਇਹ ਕੋਈ ਵੀ ਕਰ ਸਕਦਾ ਹੈ ਸਬ ਦਾ ਮੰਗਲ ਹੋਵੇ ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ। ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ। ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੁਹਾਡੇ ਸਰੀਰ ਤੇ ਡਿਪਰੈਸ਼ਨ ਅਤੇ ਅਡਿਕਸ਼ਨ ਦੇ ਮਾੜੇ ਪ੍ਰਭਾਵ ਕਿਸ ਹੱਦ ਤੱਕ ਹੁੰਦੇ ਹਨ ਅਤੇ ਇਹਨਾਂ ਰੋਗਾਂ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ। ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ। ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ... - แนวปฏิบัติและการใช้ชีวิต
To order "Ancient Punjabi curry Paste" please WhatsApp your name and address to 9216656801 and tell us how many pouches or jars of "Ancient Punjabi curry Paste" you need, we will courier it.
"Ancient Punjabi curry Paste" is available in refill pouches of 450 gms and jars of 900 gms.
Rate per 450 gm pouch :-
(Made in Mustard Oil) ₹200/-
(Made in Sesame Oil) ₹300/-
(Made in Desi Ghee) ₹300/-
Courier Charges : ₹50/- for one pouch, ₹80/- for two pouches, ₹120/- for four pouches
Rate per 900 gram jar :-
(Made in Mustard Oil) ₹470/-
(Made in Sesame Oil) ₹670/-
(Made in Desi Ghee) ₹670/-
Courier charges : ₹80 for one jar, ₹120 for two jars *
"Ancient Punjabi curry Paste" has a shelf life of 20 days without refrigeration, 40 days in the refrigerator and 80 days in the freezer.
No preservatives, no artificial flavors and colors
Ready to Use "Ancient Punjabi curry Paste" (Health, Taste, Convenience and Economy)
"प्राचीन पंजाबी तरी पेस्ट" ऑर्डर करने के लिए अपना नाम और पता 9216656801 पर व्हाट्सएप करें और हमें बताएं कि आपको "प्राचीन पंजाबी तरी पेस्ट" के कितने पाउच या जार चाहिए, हम इसे कूरियर कर देंगे।
"प्राचीन पंजाबी तरी पेस्ट" 450 ग्राम के रिफिल पाउच और 900 ग्राम के जार में उपलब्ध है।
प्रति 450 ग्राम पाउच :-
(सरसों के तेल से निर्मित) ₹200/-
(तिल के तेल से निर्मित) ₹300/-
(देसी घी में निर्मित) ₹300/-
कूरियर शुल्क: एक पाउच के लिए ₹50/-, दो पाउच के लिए ₹80/-, चार पाउच के लिए ₹120/-
प्रति 900 ग्राम जार:-
(सरसों के तेल से निर्मित) ₹470/-
(तिल के तेल से निर्मित) ₹670/-
(देसी घी में निर्मित) ₹670/-
कूरियर शुल्क: एक जार के लिए ₹80, दो जार के लिए ₹120*
"प्राचीन पंजाबी तरी पेस्ट" की शेल्फ लाइफ बिना रेफ्रिजरेशन के 20 दिन, रेफ्रिजरेटर में 40 दिन और फ्रीजर में 80 दिन है।
इस में कोई परज़र्वेटिव, कोई कृत्रिम स्वाद अथवा रंग नहीं डाला गया है
"प्राचीन पंजाबी तरी पेस्ट" रेडी टू यूज़ है (स्वास्थ्य, स्वाद, सुविधा और सस्ता )
"ਪ੍ਰਾਚੀਨ ਪੰਜਾਬੀ ਤਰੀ ਪੇਸਟ" ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਜਾਂ ਜਾਰ ਚਾਹੀਦੇ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ
"ਪ੍ਰਾਚੀਨ ਪੰਜਾਬੀ ਤਰੀ ਪੇਸਟ" 450 ਗ੍ਰਾਮ ਦੇ ਰੀਫਿਲ ਪਾਊਚ ਅਤੇ 900 ਗ੍ਰਾਮ ਦੇ ਜਾਰ ਵਿੱਚ ਉਪਲਬਧ ਹੈ
ਰੇਟ ਪ੍ਰਤੀ 450 ਗ੍ਰਾਮ ਪਾਉਚ :-
(ਸਰੋਂ ਦੇ ਤੇਲ 'ਚ ਬਣਿਆ) ₹200/-
(ਤਿਲ ਦੇ ਤੇਲ 'ਚ ਬਣਿਆ) ₹300/-
(ਦੇਸੀ ਘਿਓ 'ਚ ਬਣਿਆ) ₹300/-
ਕੁਰੀਅਰ ਚਾਰਜ : ਇੱਕ ਪਾਉਚ ਦੇ ₹50, ਦੋ ਪਾਂਉਚਾਂ ਦੇ ₹80, ਚਾਰ ਪਾਂਉਚਾਂ ਦੇ ₹120/-
ਰੇਟ ਪ੍ਰਤੀ 900 ਗ੍ਰਾਮ ਜਾਰ :-
(ਸਰੋਂ ਦੇ ਤੇਲ 'ਚ ਬਣਿਆ) ₹470/-
(ਤਿਲ ਦੇ ਤੇਲ 'ਚ ਬਣਿਆ) ₹670/-
(ਦੇਸੀ ਘਿਓ 'ਚ ਬਣਿਆ) ₹670/-
ਕੁਰੀਅਰ ਚਾਰਜ : ਇੱਕ ਜਾਰ ਦੇ ₹80, ਦੋ ਜਾਰ ਦੇ ₹120 *
"ਪ੍ਰਾਚੀਨ ਪੰਜਾਬੀ ਤਰੀ ਪੇਸਟ" ਬਿਨਾ ਫ੍ਰੀਜ ਤੋਂ 20 ਦੀਨ, ਫ੍ਰੀਜ ਵਿਚ 40 ਤੇ ਫਰੀਜ਼ਰ ਵਿੱਚ 80 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ
ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼
ਰੇਡੀ ਟੁ ਯੂਜ਼ "ਪ੍ਰਾਚੀਨ ਪੰਜਾਬੀ ਤਰੀ ਪੇਸਟ" (ਸਿਹਤ, ਸਵਾਦ, ਸਹੂਲਤ ਤੇ ਕਿਫ਼ਾਇਤ)
th-cam.com/video/gy7XBuFtuMw/w-d-xo.htmlsi=gBQiFAB-rGy0HUEp
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
🙏🏼🙏🏼
ਬਹੁਤ ਧੰਨਵਾਦ ਜਨਾਬ ਜੀ, ਕਿਉਂਕਿ ਸਾਡੇ ਕੋਲ ਘਰਦੀ ਹਲਦੀ ਹੁੰਦੀ ਹੈ, ਹੁਣ ਤੁਹਾਡੀ ਵੀਡੀਓ ਨਾਲ ਇਸਨੂੰ ਵਰਤਣ ਬਾਰੇ ਪਤਾ ਲੱਗ ਗਿਆ ਜੀ 🙏
🙏🏼🙏🏼
ਸਤਿ ਸ੍ਰੀ ਅਕਾਲ ਸਰ ਜੀ🙏 ਅਸੀਂ ਪਹਿਲਾਂ ਸਰੋਂ ਦੇ ਦਿਲ ਚ ਜੀਰਾ ਪਾ ਕੇ, ਉਸ ਤੋਂ ਬਾਅਦ ਲਸਣ ਅਦਰਕ ਪਿਆਜ਼ ਟਮਾਟਰ ਦਾ ਪੇਸਟ ਪਾ ਕੇ , ਉਹਦੇ ਵਿੱਚ ਫਿਰ ਸਾਰੇ ਮਸਾਲੇ ਪਾ ਦਿੰਦੇ ਆ ਜਿਵੇਂ ਹਲਦੀ ਮਿਰਚ ਮਸਾਲਾ ਨਮਕ ਉਹਨੂੰ ਫਿਰ ਪੰਜ ਮਿੰਟ ਤੱਕ ਭੁੰਨਦੇ ਆ😊
👍🏼🙏🏼🙂
ਧੰਨਵਾਦ ਵੀਰ ਜੀ। ਹਲਦੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਅਮਰਜੀਤ ਸਿੰਘ ਅੰਬਾਲਾ।
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
ਮਾਖਨੀ ਜੀ ਸਤਿ ਸ਼੍ਰੀ ਅਕਾਲ ਹਲਦੀ ਖਾਣ ਵਾਸਤੇ ਬਹੁਤ ਵਿਸਥਾਰ ਨਾਲ ਦਸਿਆ ਆਪ ਜੀ ਦਾ ਧੰਨਵਾਦ
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
ਵਧੀਆ ਜਾਣਕਾਰੀ ਼ਵੀਰ ਜੀ ਅਸੀਂ ਪਿਆਜ ਲਸਣ ਭੁਨ ਕੇਫਿਰ ਨਮਕ ਹਲਦੀ ਪਾ ਕੇ ਪੰਜ ਮਿੰਟ ਲੲਈ ਭੁੰਨਦੇ ਹਾਂ
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
Very Nice Sir Ji 🙏🙏🙏🙏🙏🙏🙏🙏
So nice of you
ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਬਹੂਤ ਵਧੀਆ ਪੰਜਾਬੀ ਤਰੀ ਪੇਸਟ ਸਵਾਦ ਬਹੂਤ ਵਧੀਆ ਖਾਣਾ ਬਹੂਤ ਜਲਦੀ ਰੇਡੀ ਹੋ ਜਾਂਦਾ ਧੰਨਵਾਦ ਜੀ
ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
ਬਹੁਤ ਮਹੱਤਵਪੂਰਨ ਜਾਣਕਾਰੀ ਲਈ ਧੰਨਵਾਦ ਸਰਦਾਰ ਸਾਬ
ਸਰਵਾਈਕਲ ਤੇ ਵੀਡੀਓ ਬਣਾ ਦਿਉ ਸ੍ਰ ਧੰਨਵਾਦ ਹੋਵੇਗਾ ਜੀ
ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ ਜੀ ਵੀਰ ਜੀ ਕੀ ਦਹੀਂ ਵਿੱਚ ਪਾ ਕੇ ਹਲਦੀ ਲੈ ਸਕਦੇ ਹਾਂ
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
ਬਹੁਤ ਵਧੀਆ ਜਾਣਕਾਰੀ ਭਰਭੂਰ ਵਿਚਾਰ ਚਰਚਾ ਕੀਤੀ ਜੀ
🙏🏼🙏🏼
❤
🙏🏼🙏🏼
बहुत ही सटीक तथा प्रेक्टिकल जानकारी देने के लिए शुक्रिया
शुक्रिया जी 🙏🏼🙂
❤❤
🙏🏼🤗
🙏🙏🙏🙏🙏
🙏🏼🙏🏼
Nice information sir
So nice of you
🌹 ਜੀ ਆਇਆਂ ਨੂੰ ਜੀ 🌹🙏🙏🙏
🙏🏼🙏🏼
ਬਹੁਤ ਵਧੀਆ ਜਾਣਕਾਰੀ
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
Good information thanks
So nice of you
Very good information Rajpal Singh ji, everyone is benefiting a lot. Thanks
A big thank you for your blessings and kind words of appreciation g
Best Regards 🙏🏼🙂
Thanku so much sir ji ❤
You are welcome g
Nice information ❤❤
Thanks
ਤੱਥ ਭਰਪੂਰ ਜਾਣਕਾਰੀ। 🙏
Dhanvad g
ਬਹੁਤ ਵਧੀਆ ਜਾਨਕਾਰੀ ਵੀਰ ਜੀ
ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
Buat pesar bhari sat shri akal ji thx sir ji
🙏🏼🙏🏼
Thank you so much veer ji for this very informative video 🎉
So nice of you
Good knowledge, Waheguru ji Maher Kary.. 🎉🎉
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
Very nice information bro
I watch your videos regular sir
Thank you so much 🙂
Nice information Rajpal ❤Ji.
Thanks g 🙏🏼
Very nice ji
Thanks
Very nice ji❤❤❤
Thanks 🤗
Sir could you please share some information on autoimmune disorders mainly diet. Thank you
I have already made a video on this g
Very nice information sir
iWatch your videos regularly
So nice of you
Very nice information
So nice of you
Good vichar ji
Thanks g
Sir good job bhut acha kr rhe ho
Dhanvad g
Very nice post on health thanks Makhni Sahab ji
A big thank you for your blessings and kind words of appreciation g
Best Regards 🙏🏼🙂
ਮਾਖਣੀ ਭਰਾ ਬਹੁਤ ਸਾਰਾ ਪਿਆਰ
ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
Haldi bare nice infarmations g
Thanks g 🙏🏼
ਸਬਜੀ ਦਾ ਪਿਆਜ਼, ਟਮਾਟਰ , ਲੱਸਣ, ਹਰੀ ਮਿਰਚ ਵਾਲਾ ਮਸਾਲਾ ਭੁਨ ਕੇ ਜਦੋਂ ਪਾਣੀ ਸੁੱਕ ਜਾਂਦਾ ਹੈ ਤਾਂ ਸਾਰੇ ਸੁੱਕੇ ਮਸਲੇ ਪਾ ਕੇ ਥੋੜਾ ਪਾਣੀ ਪਾ ਕੇ ਦੋ ਮਿੰਟ ਭੁਨ ਲਈਦਾ ਹੈ ਸਰ। ਇਹ ਠੀਕ ਹੈ ਯਾ ਬਦਲਾ ਦੀ ਜ਼ਰੂਰਤ ਹੈ ਜੀ, ਕ੍ਰਿਪਾ ਕਰਕੇ ਆਪਣੀ ਰਾਇ ਦਿਓ ਜੀ। ਧੰਨਵਾਦ
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
Pyaj lasan bhun k fer haldi namak mirch 1minutas bhun k tmatar pa k5minu tas bhun k masala ready
👍🏼🙏🏼🙂
ਬਹੁਤ ਧੰਨਵਾਦ ਜੀ ਭਾਜੀ ਅਸੀ ਹਲਦੀ ਸਬਜ਼ੀ ਬਣਾਦੇ ਸਮੇਂ ਜਦੋਂ ਸਾਰਾ ਤੜਕਾ ਤਿਆਰ ਹੋ ਜਾਂਦਾ ਸਾਰਿਆ ਹੀ ਮਸਾਲਿਆਂ ਨਾਲ ਪਾ ਦੇਦੇ ਹਾ ਇਹ ਠੀਕ ਹੈ ਜਾਂ ਨਹੀਂ please answer me thanks 🙏🙏
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
Ssa ji
Very nice post on haldi
I use lakadong haldi from meghalaya.
I put haldi in sabzi after Onion garlic and ginger is sautéed.
Them tomatoes..it gives good colour also..
👍🏼🙏🏼🙂
Good morning sir ji
Very Good morning g 🙏🏼
Thanks for the information during my breakfast I added app 1/4th spoon of kachi haldi in vegetable dish It seems useful
🙏🏼🙏🏼
Sir main tan dud vich haldi paa ke har sardi pini aya 😔 ik vada chamach mera tan fir baind hi baj giya hove ga
🙏🏼🙏🏼
ਮੇਰੇ gallbladder ਵਿੱਚ stone ਆ g, ਉਹ ਠੀਕ ਹੋ ਸਕਦਾ ਹੈ ਤਾਂ plz menu guide ਕਰੋ sir 🙏
I don't think they can be dissolved g 🙏🏼
🙏
Bhut vdyea jankari diti sir ji mai pani ch chutki k haldi te kali mirch pa k pi lani a g eh doc.ne dasyea c menu kali mirch doc. Khande c ik hr khane te sladd te add kro
🙏🏼🙏🏼
ਸਤਿ ਸ੍ਰੀ ਅਕਾਲ ਜੀ,
* ਸਬਜੀ ਬਣਾਉਣ ਸਮੇਂ ਪਿਆਜ ਭੁੰਨਣ ਤੋਂ ਬਾਅਦ, ਟਮਾਟਰ ਪਾਉਣ ਤੋਂ ਪਹਿਲਾਂ ਹਲਦੀ ,ਮਿਰਚ ਤੇ ਗਰਮ ਮਸਾਲਾ ਪਾਉਂਦੇ ਹਾਂ। ਸਬਜੀ ਦੀ ਮਾਤਰਾ ਦੇ ਅਨੁਸਾਰ ਅੱਧੇ ਤੋਂ ਇੱਕ ਚਮਚ ਹਲਦੀ ਦੀ ਵਰਤੋਂ ਕਰਦੇ ਹਾਂ।
* ਪਰੰਤੂ ਦਾਲ ਨੂੰ ਉਬਾਲਣ ਸਮੇਂ ਹੀ ਉਸ ਵਿੱਚ ਹਲਦੀ ਪਾ ਦਿੰਦੇ ਹਾਂ ।
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
ਸਰ ਦੋ ਛੋਟੇ ਹਲਦੀ ਦੇ ਚਮਚਿਆਂ ਵਿਚ ਕਿੰਨੀ ਕਾਲ਼ੀ ਮਿਰਚ ਪਾਉਣੀ ਹੈ
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
Verr g proper tarka kive ready krna ede t Video bnao thank you so much Informationen li .pehla m eda di Information ni mili kito v thank you so much ❤
ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ
ਸਤਿ ਸ੍ਰੀ ਆਕਾਲ ਜੀ ਸਾਰਾ ਪਿਆਜ਼ ਲਸਣ ਭੁੰਨ ਕੇ ਪਾਉਂਦੇ ਹਾਂ ਇੱਕ ਮਿੰਟ ਵਾਸਤੇ ਭੁੰਨ ਦੇ ਹਾਂ ਜੀ
Sir g pls roti bre b dso kehdi leni cahidi hai
ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ
bhai saab ssa g india gaee hoee c baut vedios miss kittian sarian dekhnia penia baki g me jadon tadka bhuj janda os time haldi pa k fir sabhji pa dendi hai g baki tusi daso kadon pani chahidi g
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
Sir ji meria neuters faboride 25th day ch reduce hoia result ch 77.68mm to ght k 50.35mm hogi dusri side 95.88mm c hun 92.68 hoia ji
🙏🏼🙏🏼
bhai saab sabji vala masala chahida g jroor order karagi
9216656801 te apna name te address whatsapp Karo mai. Bhej danvan ga g 🙏🏼
Thank you sir 🙏🙏🙏🙏 ,Sir main sabji ch haldi os time pandi aa jado tadka bhun ho jave te nal tamatar bhun ho jaan baad ch haldi te masala pande aa ji ,Baki tusi jeror dassna ji tusi kida karde o ,sanu udeek rahe gi 🙏🙏
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
ਸਤਿ ਸ੍ਰੀ ਅਕਾਲ ਸਰ ਅਸੀਂ ਪਹਿਲੇ ਲਸਣ ਪਿਆਜ ਪਾਉਂਦੇ ਆ ਫਿਰ ਹਲਦੀ ਤੇ ਟਮਾਟਰ ਪਾ ਕੇ ਥੋੜੀ ਦੇਰ ਪਾਉਂਦੇ ਆ
👍🏼🙏🏼🙂
We always prefer to tasty food.not healthy food.
Healthy food has to be tasty and it can be made tasty try making food with our ancient Punjabi curry paste you will love it
Regards
Ssa sir mere liver ch soj a es lai ki karna ja khana peena sahi a doctor ne ek medicine diti ke je kadi dard hove ta kha sakhde par mere kadi dard nahi hoi tay ek gal hor ki curds vich bule Barry pa ke kha sakde a badam vagera Khan to bad morning time bad vich time thora ghatt hunda ta puchya si mai Austria 🇦🇹 rehnda ta kar ke please reply sir
aan valian videos vich is bare vistar ch zarur gl karanga g 🙏🏼🙂
Thank you sir 🙏🏻
ਕੱਚੀ ਹਲਦੀ ਦੁਧ ਵਿੱਚ ਓਬਾਲ ਕੇ ਲੈ ਸਕਦੇ ਹਾਂ ।ਕਿੰਨੀ ਲੈਣੀ ਚਾਹੀਦੀ ਆ ਦਸਣਾ ਜੀ ਮਿਹਰਬਾਨੀ ਹੋਵੇਗੀ ਜੀ
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
please explain how to take haldi daily or how many times a day
I will be talking about that in detail in upcoming videos
Regards 🙏🏼🙂
ਸਰ, ਦਾਲ ਸਬਜੀ ਚ ਤਾਂ ਲੈ ਹੀ ਰਹੇ ਆ। ਬੌਡੀ ਦਰਦ ਲਈ ਹਲਦੀ ਕਿਵੇਂ ਲੈਣੀ ਚਾਹੀਦੀ ਆ ਜੀ?
ਅਸੀ ਪਹਿਲਾਂ ਪਿਆਜ ਨੂੰ ਅਧ ਭੁਨਿੰਆ ਕਰਕੇ ਹਲਦੀ ਪਾ ਦਿੰਦੇ ਆ। ਇਹਦੀ ਭੁਜਣ ਦੀ ਨਿਸ਼ਾਨੀ ਇਹੀ ਏ ਕਿ ਮਸਾਲਾ ਘਿਓ ਛਡ ਦਿੰਦਾ ਹੈ।
ਤਰੀ ਪੇਸਟ ਮੰਗਾਉਣ ਲਈ payment Google pay ਕਰਨੀ ਹੈ ?
G
You can pay when you receive it
Regards
Virji Canada bhej sakde ho
G Haan g aapna address te name mayre whatsapp number 9216656801 te share Karo main currier karva danvan ga g
How can i order
Please share your name and address on my WhatsApp number 9216655801 I will currier it
Regards
BLSNGS
🙏🏼🙏🏼
What is the mode of payment Sir ?
You can Google pay or Paytm when you receive the parcel
"ਪ੍ਰਾਚੀਨ ਪੰਜਾਬੀ ਤਰੀ ਪੇਸਟ"
ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਜਾਂ ਜਾਰ ਚਾਹੀਦੇ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ
"ਪ੍ਰਾਚੀਨ ਪੰਜਾਬੀ ਤਰੀ ਪੇਸਟ" 450 ਗ੍ਰਾਮ ਦੇ ਰੀਫਿਲ ਪਾਊਚ ਵਿੱਚ ਉਪਲਬਧ ਹੈ
ਰੇਟ ਪ੍ਰਤੀ ਪਾਉਚ :-
(ਸਰੋਂ ਦੇ ਤੇਲ 'ਚ ਬਣਿਆ) ₹200/-
900 ਗ੍ਰਾਮ ਦਾ ਜਾਰ ₹470/-
(ਤਿਲ ਦੇ ਤੇਲ 'ਚ ਬਣਿਆ) ₹300/-
900 ਗ੍ਰਾਮ ਦਾ ਜਾਰ ₹670/-
(ਦੇਸੀ ਘਿਓ 'ਚ ਬਣਿਆ) ₹300/-
900 ਗ੍ਰਾਮ ਦਾ ਜਾਰ ₹670/-
ਕੁਰੀਅਰ ਚਾਰਜ : ਇੱਕ ਪਾਉਚ ਦੇ ₹50, ਦੋ ਪਾਂਉਚਾਂ ਦੇ ₹80, ਚਾਰ ਪਾਂਉਚਾਂ ਦੇ ₹120/-
ਇੱਕ ਜਾਰ ਦੇ ₹80, ਦੋ ਜਾਰ ਦੇ ₹120
* ਪਾਉਚ ਬਿਨਾ ਫ੍ਰੀਜ ਤੋਂ 20 ਦੀਨ, ਫ੍ਰੀਜ ਵਿਚ 40 ਤੇ ਫਰੀਜ਼ਰ ਵਿੱਚ 80 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ
ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼
ਰੇਡੀ ਟੁ ਯੂਜ਼ "ਪ੍ਰਾਚੀਨ ਪੰਜਾਬੀ ਤਰੀ ਪੇਸਟ"
(ਸਿਹਤ, ਸਵਾਦ, ਸਹੂਲਤ ਤੇ ਕਿਫ਼ਾਇਤ)
th-cam.com/video/gy7XBuFtuMw/w-d-xo.htmlsi=gBQiFAB-rGy0HUEp
ਧੰਨਵਾਦ
SGOT SGPT high rehnda hai ji..ehde te video bnao..kuch glt v nhi khanda mai ta..khaan peen ghr da hi a
ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ
ਤੁੜਕਾ ਬਨਾਉਣ ਦਾ ਤਰੀਕਾ ਵੀ ਦਸਿਆ ਜਾਵੇ ਜੀ
ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ
Nice information ❤❤
Thanks
Very nice ji
Thanks
Nice information sir
So nice of you