ਪੂਰਾ ਪਰਿਵਾਰ ਛੱਡ ਆਇਆ ਕੈਨੇਡਾ ! | Reverse migration Canada To punjab | Sirlekh

แชร์
ฝัง
  • เผยแพร่เมื่อ 24 ม.ค. 2024
  • ਪੂਰਾ ਪਰਿਵਾਰ ਛੱਡ ਆਇਆ ਕੈਨੇਡਾ ! | Reverse migration Canada To punjab | Sirlekh
    ਪੂਰਾ ਪਰਿਵਾਰ ਛੱਡ ਆਇਆ ਕੈਨੇਡਾ !
    ਕੈਨੇਡੀਅਨ ਜੋੜੀ ਸੋਚ ਬਦਲ ਦੇਵੇਗੀ !
    ਜਦੋਂ ਪੰਜਾਬ 'ਚੋ ਵਧੇਰੇ ਲੋਕ ਪਰਵਾਸ ਕਰ ਰਹੇ ਹੋਣ, ਉਦੋਂ ਕਦੇ ਕਦੇ ਅਜਿਹੀ ਖੁਸ਼ੀ ਵੀ ਮਿਲਦੀ ਹੈ ਕਿ ਬਹੁਤ ਸਾਰੇ ਪਰਿਵਾਰ ਕੈਨੇਡਾ ਤੋਂ ਵਾਪਿਸ ਆਕੇ ਪੰਜਾਬ 'ਚ ਹੀ ਕੰਮ ਕਰਨ ਬਾਰੇ ਸੋਚ ਰਹੇ ਹਨ । ਸੁਣੋ ਅਜਿਹੀ ਹੀ ਜੋੜੀ ਨੂੰ ਜੋ ਕੈਨੇਡਾ ਛੱਡਕੇ ਆ ਚੁੱਕੇ ਹਨ।
    #reversemigration #canada #punjab #sirlekh #migration #punjabwapsi #punjabwaps #punjabi #driver #canadalife #lifestyle #canadavisa #visa #european #italian #punjabigirl #girls #driving

ความคิดเห็น • 303

  • @Kiranpal-Singh
    @Kiranpal-Singh 5 หลายเดือนก่อน +27

    ਪਰਿਵਾਰ ਸਮੇਤ ਆਪਣੇ ਪੰਜਾਬ ਵਾਪਸ ਰਹਿਣ ਦਾ ਫੈਸਲਾ ਕੀਤਾ, ਸ਼ੁਭ ਕਾਮਨਾਵਾਂ, ਗੱਲ-ਬਾਤ ਵਿੱਚ ਸਾਦਾਪਨ ਵਧੀਆ ਲੱਗਾ !
    ਕਿਰਤ ਕਰਦਿਆਂ, ਲੋੜਵੰਦਾਂ ਦੀ ਮੱਦਦ ਕਰੀਏ, ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ !

  • @BhupinderSingh-xb4hl
    @BhupinderSingh-xb4hl 5 หลายเดือนก่อน +68

    ਸ਼ੁਕਰ ਹੈ ਪੰਜਾਬ ਹੁਣ Punjab ਬਣਨ ਲਈ ਜ਼ੋਰ ਕਰ ਰਿਹਾ

    • @harjitsran4661
      @harjitsran4661 5 หลายเดือนก่อน +1

      Very true
      Apna desh apna he a❤

  • @KuldeepSingh-xm9pp
    @KuldeepSingh-xm9pp 5 หลายเดือนก่อน +52

    ਸਾਡੇ ਮਾ ਬਾਪ ਨੇ ਪੰਜਾਬ ਵਿੱਚ 2-3 ਕੀਲੇ ਜਮੀਨ ਵਿੱਚ ਖੇਤੀ ਕਰਕੇ ਅਪਣੇ 3-4 ਬਚਿਆ ਨੂੰ ਪੜਾਇਆ, ਵਿਆਹ ਕੀਤੇ ਅਤੇ ਸਾਡੇ ਦਾਦਾ-ਦਾਦੀ ਨੂੰ ਵੀ ਵਧੀਆ ਤਰੀਕੇ ਨਾਲ ਮਾਣ ਇੱਜਤ ਦਿੱਤੀ। ਮਤਲਬ ਕਿ ਘਰਦੇ 7-8 ਜੀਆਂ ਖੁਸ਼ ਰਹਿੰਦੇ ਸਨ।ਘਰ ਵਿੱਚ ਹਰ ਸਹੂਲਤ ਸੀ। ਅਜ ਕਲ ਲੋਕਾਂ ਦੇ ਇਕ ਬੱਚਾ ਹੈ ਉਹ ਵੀ ਪੰਜਾਬ ਵਿੱਚ ਮਿਹਨਤ ਕਰਕੇ ਪਾਲ ਨਹੀਂ ਹੁੰਦਾ।

    • @harjitsran4661
      @harjitsran4661 5 หลายเดือนก่อน +3

      Not true 😊 most of my relatives live in punjab and doing farming
      Living great life❤apna culture apnay lok❤

    • @savepunjab-lm2db
      @savepunjab-lm2db 5 หลายเดือนก่อน

      Sahi gal bahi fuddu lokka nu samjh nahi

  • @sanjogtarani3997
    @sanjogtarani3997 5 หลายเดือนก่อน +44

    ਘਰ ਦੇ ਭਾਂਡੇ ਮਾਂਜਣੇ ਔਖੇ ਬਾਹਰ ਜਾ ਕੇ ਮਾਂਜਣੇ ਸੋਖੇ ਲੱਗਦੇ ਹਨ ਹਾਏ ਹਾਏ ਰੱਬਾ ਪੰਜਾਬ ਨੂੰ ਕੀ ਹੋ ਗਿਆ ਹੈ

  • @SukhjinderSingh-bk5iu
    @SukhjinderSingh-bk5iu 5 หลายเดือนก่อน +22

    ਨਕ ਨਥ ਖਸਮ ਹਥ ਕਿਰਤ ਧਕੇ ਦੇ
    ਜਹਾੰ ਦਾਣੇ ਤਹਾੰ ਖਾਣੇ
    ਨਾਨਕਾ ਸਚ ਹੇ ।।

  • @sukhwindarkaur1185
    @sukhwindarkaur1185 5 หลายเดือนก่อน +11

    ਸਰਪੰਚ ਸਾਹਿਬ ਤੁਸੀਂ ਹਕੀਕਤ ਬਾਰੇ ਚਾਨਣਾ ਪਾਇਆ ਬਹੁਤ ਵਧੀਆ ਲੱਗਾ

  • @ranjitbrar2449
    @ranjitbrar2449 6 หลายเดือนก่อน +30

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਕਨੇਡਾ ਦੀ ਕਮਾਈ ਖੂਨ ਪਸੀਨੇ ਦੀ ਕਮਾਈ ਹੈ ਨਾ ਰਜਕੇ ਸਾਉਣਾ ਨਾ ਆਰਾਮ ਨਾਲ ਖਾਣਾ ਖਾ ਸਕਦੇ ਹਾਂ ਦਿਨ ਰਾਤ ਭਝ ਨਠ ਰਹਿੰਦੀ ਹੈ

    • @amandeol6477
      @amandeol6477 6 หลายเดือนก่อน

      9999⁹99⁰8888888ioòòòop0i099x

  • @088surjit
    @088surjit 5 หลายเดือนก่อน +8

    ਜਸਵੰਤ ਸਿੰਘ ਕੰਵਲ ਨੇ ਪੰਜਾਬੀਆਂ ਨੂੰ ਬਹੁਤ ਸੁਚੇਤ ਕੀਤਾ ਪਰ ਅਸੀਂ ਕੰਮ ਕਰ ਕੇ ਹੀ ਸੋਚਦੇ ਹਾਂ

  • @satpalsingh8770
    @satpalsingh8770 6 หลายเดือนก่อน +23

    ਬਿਲਕੁਲ ਠੀਕ ਗਲਾ ਕਰ ਰਹੇ

  • @sukhdevkaur7845
    @sukhdevkaur7845 5 หลายเดือนก่อน +24

    ਬਾਈ ਜੀ ! ਮੈਂ ਵੀ ਇਹੀ ਕਹਿਮਾਰਿਆ ਕਿ ਲੋਕ ਅਰਦਾਸਾਂ ਕਰਾ ਕਰਾ ਕੇ ਉਜੜ ਰਹੇ ਹਨ । ਘਰ ਦੇ ਖੁਸ਼ ਹੋ ਕੇ ਦਸਦੇ ਹਨ ਕਿ ਸਾਡਾ ਮੁੰਡਾ ਗਿਆ , ਸਾਡੀ ਕੁੜੀ ਗਈ ।

  • @Kiranpal-Singh
    @Kiranpal-Singh 5 หลายเดือนก่อน +8

    *ਕਨੇਡਾ (ਵਿਕਸਤ ਦੇਸ਼ਾਂ) ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ*
    ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ !
    ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ*!

    • @ravina1556
      @ravina1556 3 หลายเดือนก่อน

      Ghnta

  • @amanlakhayan5433
    @amanlakhayan5433 5 หลายเดือนก่อน +12

    bilkul sach keh rahe ney eh 10 sal ho gaye mera real brother nu Brampton rehandia
    PR v hai no doubt
    but Sakoon nahi bht aukha Smjh jao lokko
    Ohh phella hundia c galla Foreign ya ke India v kothia carra ZAMEINA ban jandia c
    👏🏻👏🏻👏🏻👏🏻👏🏻

  • @KuldeepSingh-xe5mr
    @KuldeepSingh-xe5mr 5 หลายเดือนก่อน +8

    ਬਹੁਤ ਵਧੀਆ ਵਿਚਾਰ ਵੈਰੀ ਗੁੱਡ ਜੋੜੀ

  • @parmarrajput4430
    @parmarrajput4430 5 หลายเดือนก่อน +8

    ਬਹੁਤ ਵਧੀਆ ਜੀ ਆਪਾ ਤਹਾਨੂੰ ਦੇਖ ਕੇ ਹੀ ਆਉਣਾ ❤

  • @ajmerdhillon3013
    @ajmerdhillon3013 5 หลายเดือนก่อน +7

    100% ਸੱਚੀਆਂ ਗੱਲਾਂ ਕੀਤੀਆਂ ਇਸ ਜੋੜੇ ਨੇ।

    • @AjmerDhillonn
      @AjmerDhillonn 5 หลายเดือนก่อน +1

      Kehra area BRO

  • @HarvysHotDeals
    @HarvysHotDeals 5 หลายเดือนก่อน +1

    Nice interview from this couple. Enjoyedit from the Uk. Hope them all the best hapiness and success in Punjab. Waheguru Ji

  • @j.skundi7791
    @j.skundi7791 5 หลายเดือนก่อน +23

    ਖਾਣੀਆਂ ਦੋ ਰੋਟੀਆਂ ਹਨ ਐਂਵੇ ਮਾਇਆ ਇਕੱਠੀ ਕਰਨ ਲੱਗੇ ਹਨ ਕਨੇਡਾ ਨਾਲੋਂ ਵੱਧੀਆ ਰੋਟੀ ਪੰਜਾਬ ਵਿਚ ਖਾੰਦੇ ਹਾਂ ਮੈਂ ਕਨੇਡਾ ਰਹਿ ਕੇ ਆਇਆ ਹਾਂ ਬੇਹੀਆਂ ਰੋਟੀਆਂ ਤੇ ਦਾਲ ਖਾ ਖਾ ਕੇ ਗੱਠੀਆ ਕਰਵਾ ਲਿਆ ਹੁਣ ਮੰਜੇ ਤੇ ਪਿਆ ਹਾਂ ਕਨੇਡਾ ਕੋਈ ਇਲਾਜ ਨਹੀਂ ਕਨੇਡਾ ਦੇ ਚੱਕਰ ਵਿਚ ਜਿੰਦਗੀ ਖਰਾਬ ਕਰ ਲਈ ਹੁਣ ਸਿਵਿਆ ਨੂੰ ਜਾਣ ਦੀ ਤਿਆਰੀ ਹੈ ਜਿਨਹਾਂ ਲਈ ਸਭ ਕੁੱਛ ਕੀਤਾ ਉਹ ਅੱਜ ਪਾਣੀ ਦੇ ਕੇ ਰਾਜੀ ਨਹੀਂ ਹੈ ਆਹ ਹੈ ਕਨੇਡਾ

    • @jaswinderpal9754
      @jaswinderpal9754 5 หลายเดือนก่อน

      ਬਿਲਕੁਲ ਸਹੀ

    • @jaggasingh6271
      @jaggasingh6271 5 หลายเดือนก่อน

      Chal jhotha

    • @j.skundi7791
      @j.skundi7791 5 หลายเดือนก่อน +2

      @@jaggasingh6271 ਤੂੰ ਸੱਚਾ ਹੈ ਤੇ ਚਲੇ ਜਾ ਕਨੇਡਾ ਨਾਲੇ ਸਵਾਦ ਲੈ ਲਵੀਂ

    • @Kiranpal-Singh
      @Kiranpal-Singh 5 หลายเดือนก่อน +1

      @@j.skundi7791
      ਕਨੇਡਾ ਲੋਕ ਰਹਿ ਹੀ ਰਹੇ ਹਨ, ਜਿਥੇ ਰਹੋ ਰੱਬ ਦਾ ਸ਼ੁਕਰ ਕਰੀਏ !

    • @JaswinderSingh-hv5qk
      @JaswinderSingh-hv5qk 4 หลายเดือนก่อน

      millets Khao jankary lay Dr Amar Singh ajad the vidoes ਵੇਖੋ

  • @Kisanfoodfarming
    @Kisanfoodfarming 6 หลายเดือนก่อน +14

    ਜਰੂਰ ਸੋਚੋ ਸਾਰੇ

  • @user-mx8nz4pi8l
    @user-mx8nz4pi8l 5 หลายเดือนก่อน +2

    100% truth. Har gall sach hai ji. Ehna de vichaar boht wadhia ne.

  • @amanlakhayan5433
    @amanlakhayan5433 5 หลายเดือนก่อน +4

    welcome veerG bht vadia decission 👏🏻👏🏻😍🥰

  • @jagpreetsingh5426
    @jagpreetsingh5426 6 หลายเดือนก่อน +13

    Eh gal kiti, canada Walia nu vapas aaun lai ticket lain lagaia maut paa jaande, ticket joge paise nahi hunde.

  • @skkaushal257
    @skkaushal257 5 หลายเดือนก่อน +9

    This couple is very wise and explaining the truth, which new generation listens and keeps in mind..

  • @amrindergill7942
    @amrindergill7942 5 หลายเดือนก่อน +2

    ਸਾਨੂੰ ਤੁਹਾਡੇ ਉੱਤੇ ਮਾਣ ਹੈ । 🙏🏼👍🏼👏🏼👏🏼👏🏼👏🏼💪🏼🇮🇳🇮🇳🇮🇳🇮🇳

  • @hararpreetbatth13
    @hararpreetbatth13 5 หลายเดือนก่อน +1

    thanks inha da inhana ne canada di sachai to dasi ai v bahut himmat da kam

  • @SonuSingh-ve5ec
    @SonuSingh-ve5ec 5 หลายเดือนก่อน +2

    ਬਹੁਤ ਵਧੀਆ ਫੈਸਲਾ ਕੀਤਾ ਵੀਰ

  • @DarshanSingh-ci6hu
    @DarshanSingh-ci6hu 6 หลายเดือนก่อน +13

    ਬਹੁਤ ਵਧੀਆ 👌

  • @sardarsaab1007
    @sardarsaab1007 6 หลายเดือนก่อน +11

    22 ਜੀ ਕਹਿੰਦਾ ਜਦੋਂ ਕਨੇਡਾ ਤੋਂ ਵਾਪਿਸ ਆਉਣ ਲੱਗਿਆ ਦੇਖਣਾ ਪੈਂਦਾ ਕਿ ਟਿਕਟ ਕਿਥੋਂ ਕਰਵਾਉਣੀ 22 ਇਥੇ ਵੀ ਬਹੁਤ ਲੋਕਾਂ ਨੇ ਸਾਰੀ ਉਮਰ ਕਮਾ ਕੇ ਕੁਝ ਨਹੀਂ ਬਣਾਇਆ 22 ਜੀ ਪੰਜਾਬ ਵਿੱਚ ਮੈਂ ਟਰੱਕ ਚਲਾਕੇ ਸਾਰਾ ਕੁਝ ਬਣਾਇਆ ਘਰ ਪਲਾਟ ਦੋ ਬੱਚੇ ਕਨੇਡਾ ਭੇਜੇ ਹੁਣ ਮੇਰੇ ਪਿੰਡ ਜਿਹੜੇ ਮੇਰੇ ਨਾਲ ਦੇ ਟਰੱਕ ਚਾਲਕੇ ਘਰ ਦੇ ਦੋ ਖੱਣ ਨਹੀਂ ਬਣੇ ਪਰ ਜੇ ਪੰਜਾਬ ਦੇ ਦਲੇਰ ਲੋਕ ਪੰਜਾਬ ਤੋਂ ਬਾਹਰ ਨਾ ਨਿਕਲ ਦੇ ਫਿਰ ਇਥੇ ਵੀ ਯੂਪੀ ਬਿਹਾਰ ਵਾਲੇ ਹਲਾਤ ਹੁੰਦੇ

    • @kuldippelia2255
      @kuldippelia2255 5 หลายเดือนก่อน

      ਯੂਪੀ, ਬਿਹਾਰ ਅੱਜਕਲ ਭਾਰਤ ਵਿੱਚ ਸਭ ਤੋਂ ਵੱਧ ਤੇਜ਼ ਰਫਤਾਰ ਨਾਲ ਤਰੱਕੀ ਕਰ ਰਿਹਾ ਹੈ। ਭਾਰਤ ਦੁਨੀਆਂ ਵਿੱਚ ਸਭ ਤੋਂ ਵੱਧ ਤਰੱਕੀ ਕਰ ਰਿਹਾ ਹੈ। ਯੂਪੀ, ਬਿਹਾਰ ਵਿੱਚ ਸੈਂਕੜੇ, ਹਜ਼ਾਰਾਂ ਕਰੋੜਾਂ ਦੇ ਪਰੋਜੈਕਟ ਬਣ ਰਹੇ ਹਨ। ਭਾਰਤ ਦੀ GDP 7% ਹੈ, ਕਨੇਡਾ ਦੀ 1% ਹੈ।

  • @sukhimaghanian707
    @sukhimaghanian707 6 หลายเดือนก่อน +20

    ਬਹੁਤ ਖੂਬ਼ਸੂਰਤ ਗੱਲਾਂ

    • @user-do6ll6jn1z
      @user-do6ll6jn1z 6 หลายเดือนก่อน

      Pakka koi kandh karke aaye as

    • @garrydhaliwal5137
      @garrydhaliwal5137 5 หลายเดือนก่อน

      @@user-do6ll6jn1zCriminal will always thinks everyone else is Criminal too . Very typical of you lol

  • @Balwindersingh-xd5hg
    @Balwindersingh-xd5hg 5 หลายเดือนก่อน +10

    ਸੋਲਾਂ ਆਨੇ ਸੱਚ ਗੱਲਾਂ

  • @SSPanesar
    @SSPanesar 5 หลายเดือนก่อน +16

    An eye opening discussion and very genuine thoughts by the guest couple, well said.

  • @gurjitsyan843
    @gurjitsyan843 5 หลายเดือนก่อน +1

    ਬਹੁਤ ਵਧੀਆ ਵਿਚਾਰ

  • @harbeniinc
    @harbeniinc 5 หลายเดือนก่อน

    Jihne mehnat nhi krni ohde lyi sb thaa maadi aa
    Asi v student aye sukh naal ssbb vdia

  • @johndhillon99
    @johndhillon99 5 หลายเดือนก่อน

    bhut vdia keeta bhaji punjab aa k, sare punjabi mud aavo punjab ❤

  • @TheParis2008
    @TheParis2008 5 หลายเดือนก่อน +1

    Sahi gal bilkul g.. Canadian government te apne paise bna ke tarakki de raah te hai… te asi lok loan de chakkar ch saari life .. Time has changed now. Think before coming

  • @punjabiyuva-1323
    @punjabiyuva-1323 5 หลายเดือนก่อน

    Welcome to Punjab and be courageous to face Punjab issues ..... Reverse Migration with a lot of money

  • @sandeep4817
    @sandeep4817 5 หลายเดือนก่อน +4

    East or West ਪੰਜਾਬ India is the best

  • @positivethoughts8461
    @positivethoughts8461 2 หลายเดือนก่อน +1

    ਬਾਹਰ ਜਾਣ ਦੀ‌ ਜੱਦੋ ਜਹਿਦ ਸ਼ਬਦ ਸਹੀ ਨਹੀਂ ਭੇਡਚਾਲ ਕਹਿਣਾ ਸਹੀ‌ ਰਹੇਗਾ 😅

  • @Sonu-cv8ym
    @Sonu-cv8ym 5 หลายเดือนก่อน +6

    Very honest and true thoughts
    Organic family 💯✅
    Bai ji sach a thodi gal 👍

  • @meetokaur6000
    @meetokaur6000 5 หลายเดือนก่อน

    Very nice video UK you right what you saying thanks

  • @youtubepro9538
    @youtubepro9538 2 หลายเดือนก่อน

    Very honest sayingl bhain ji and veer ji

  • @bantyrsekhon57
    @bantyrsekhon57 2 หลายเดือนก่อน

    Vadia gal bat dasia y g vadia lagya

  • @jagdevone
    @jagdevone 6 หลายเดือนก่อน +14

    Wecome to Punjab ❤ son of Punjab ❤

  • @rekhabharti7146
    @rekhabharti7146 5 หลายเดือนก่อน +4

    Very nice rab da shukar a mere bache di refusal lagg gyi pehla refusal to sad c but hun happy a changa hoya nahi lagya canada da visa punjab hi vadiya thoda kha lo family ch ta hai rab da shukar 🙏🏻5 refusal but🎉happy

  • @PrabhSandhu-nh1dw
    @PrabhSandhu-nh1dw 5 หลายเดือนก่อน

    Paji jhera hun oda aa new munda sare hi khnda bs 5 saal tk mur jana aa wmk

  • @smsmahal3805
    @smsmahal3805 5 หลายเดือนก่อน +3

    Very nice and frank experience of Canadian life.Panjabs should learn and think before sending children to foreign.

  • @krishansharmagopal4552
    @krishansharmagopal4552 5 หลายเดือนก่อน +7

    Bhai Sahib 1997 de gye hoye ne te driveri kiti Canada ch , vich di chkr marde rahe Punjab ch thode thode din vaste , Enna lmma chir privar nal Canada rih k v paise vlon tngi dian glan kr rahe ne , ja tan enna ne khrche planning nal nhi kite , Jrurt ton jiyada khrcha kise na kise items te krde rahe honge , Canada ch grocery rates tan 2-3 sal ton hi vdhe ne , 1997 ton 2023 tk 26 saal bnde ne , vese Punjab apna sb kush hai , kmaaiee kr k Edhr aa hi jana chahida hai , pr 26 sal driveri kr k ticket de paisian di v chinta hove , Nirashavadi glan ne , mismanagement dian glan ne , Jo students Odhr PR ho gye ne , oh nirash na hon , Planning nal chlo , ik dm sb kush bnaan de pnge ch na paina , Sbr kr k mehnt krde raho , os Parmatma te Vishvash rkho , apnian Habits te control rkho , Sb vdhia hovega , j kush feel hove tan sorry

  • @ashwanigupta3093
    @ashwanigupta3093 5 หลายเดือนก่อน +1

    NICE. ALL SHOULD FOLLOW.

  • @Kiranpal-Singh
    @Kiranpal-Singh 5 หลายเดือนก่อน +4

    ਕਨੇਡਾ ਅਤੇ ਤਕਰੀਬਨ ਹਰ ਦੇਸ਼ ਵਿੱਚ, *ਕੋਵਿਡ ਤੋਂ ਬਾਅਦ ਮੰਦਾ ਚੱਲ ਰਿਹਾ* ਕੰਮ ਘੱਟ ਮਿਲਦੇ ਹਨ, ਸਾਲ ਕੁ ਔਖਾ ਫਿਰ ਠੀਕ ਹੋ ਜਾਵੇਗਾ, ਤਕਰੀਬਨ ਸਾਰੇ ਸੰਸਾਰ ਵਿੱਚ ਹੀ ਕੰਮ ਘਟਿਆ ਅਤੇ ਮਹਿੰਗਾਈ ਵਧੀ ਹੈ !
    ਬਾਕੀ *ਚੜ੍ਹਦੀ ਕਲਾ ਦੀ ਸੋਚ ਤੇ ਸਬਰ ਰੱਖਣ ਵਾਲੇ* ਮੁਸ਼ਕਲਾਂ ਦਾ ਸਾਹਮਣਾ ਕਰਕੇ ਪਾਰ ਹੋ ਜਾਂਦੇ ਹਨ, ਅੱਗੇ ਰੱਬ ਰਜਾ !

    • @VikramSingh-vf2ut
      @VikramSingh-vf2ut 5 หลายเดือนก่อน +1

      ਬਿਲਕੁੱਲ ਜੀ

  • @kaurjas10
    @kaurjas10 5 หลายเดือนก่อน

    True, May waheguru Bless our Punjab

  • @jasbirsinghpamar1787
    @jasbirsinghpamar1787 5 หลายเดือนก่อน +2

    Veerji welcome home.Koshish karo ki aapda pind apnao.Ik group banao te ik dooje di produce ralke market karo.Holi holi saare pind nu cover karo sab theek ho javega.

  • @malkitmannmann
    @malkitmannmann 6 หลายเดือนก่อน +5

    Verry good taks

  • @RanjeetSingh-zv9hn
    @RanjeetSingh-zv9hn 5 หลายเดือนก่อน +2

    Bai Jado paisa kama lainda banda fir Punjab appay hi changa lagda .

  • @Moga4455
    @Moga4455 5 หลายเดือนก่อน +1

    Bai ise ne bhoote loka de praise de ne aaa ta hi canada shadi aaa I am surprised his interview

  • @ninderpanglia5248
    @ninderpanglia5248 5 หลายเดือนก่อน

    Good Job Veere!!

  • @chakassar9855
    @chakassar9855 5 หลายเดือนก่อน +1

    Bai Jo n Ethe 20 kile de malak ona nu kam karna Okha jis kol hai kush ni ode lai sab thik cahe Canada ya India mehnat uper hai gal sab kai lady nai kar sakriya har chiz manage na banda

  • @arashsekhon7087
    @arashsekhon7087 5 หลายเดือนก่อน +7

    Thank you for this. Most people don’t tell the truth.

    • @harjitsran4661
      @harjitsran4661 5 หลายเดือนก่อน +1

      He’s not lying
      I’m here in America since 80’s

  • @KuldeepSingh-ns8it
    @KuldeepSingh-ns8it หลายเดือนก่อน

    Great minds can take such steps ❤

  • @rajwinderjhander9572
    @rajwinderjhander9572 5 หลายเดือนก่อน

    Bohot vadia ❤❤❤

  • @harjitsran4661
    @harjitsran4661 5 หลายเดือนก่อน

    Salute a tuhanu well done ❤

  • @ranjodhjohal2946
    @ranjodhjohal2946 6 หลายเดือนก่อน +5

    Very good decision

  • @bhanwarjeetmann3851
    @bhanwarjeetmann3851 5 หลายเดือนก่อน

    ਬਹੁਤ ਵਧੀਆ

  • @jashanpreetsran8218
    @jashanpreetsran8218 5 หลายเดือนก่อน +1

    Brave and best decision 🙌.

  • @amarjitsingh4706
    @amarjitsingh4706 5 หลายเดือนก่อน +1

    Don’t hesitate to make a good decision.

  • @rabinderrandhawa38B68
    @rabinderrandhawa38B68 5 หลายเดือนก่อน

    If you are educated enough when you had to pay to the immigration Agents ..?? And two Shifts it’s those people who don’t have focus on their goal and life .. Define your Goal and become Focused . Get your Degree in Profession not in trucking.

  • @vsrana5259
    @vsrana5259 5 หลายเดือนก่อน +1

    Bhai sahib,very good decision,India verga koe desh nhe.❤❤

  • @harbhajansingh4471
    @harbhajansingh4471 5 หลายเดือนก่อน +103

    ਮੈਂ ਇਸ ਸਮੇਂ ਅਪਣੇ ਪੁੱਤਰ ਤੇ ਬਹੂ ਕੋਲ ਕੈਨੇਡਾ ਵਿੱਚ ਰਹਿ ਰਿਹਾ ਹਾਂ। ਮੇਰਾ ਪੁੱਤਰ ਪੱਕੇ ਹੋਣ ਤੋਂ ਬਾਅਦ ਫਿਜਿਓਥਰੈਪੀ ਦੁ ਡਿਗਰੀ ਕਰ ਰਿਹਾ। 4 ਦਿਨ ਕਾਲਜ ਤੇ ਤਿੰਨ ਦਿਨ ਕੰਮ ਕਰਦਾ। ਬਹੂ ਵੀ 5 ਦਿਨ ਕੰਮ ਕਰਦੀ ਹੈ। ਪ੍ਰੀਵਾਰ ਪੂਰਾ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ।ਹਾਂ ਪੈਸਾ ਜੋੜ ਨਹੀ ਹੁੰਦਾ । ਇਥੇ ਮਿਹਨਤ ਕਰਨ ਵਾਲਿਆ ਲਈ ਸਭ ਕੁਝ ਹੈ। ਸਾਡੇ ਦੇਸ਼ ਰਾਜਨੀਤਕ ਲੋਕਾਂ ਦੀ ਮਾੜੀ ਨੀਤ ਕਾਰਨ ਸਭ ਚੀਜ ਕੁੱਝ ਹੀ ਲੋਕਾਂ ਤੱਕ ਸੀਮਤ ਕਰ ਦਿੱਤੀ ਗਈ ਹੈ।

    • @Cookingwith0786
      @Cookingwith0786 5 หลายเดือนก่อน +3

      Hnji belkul india vi lok bokhe sonde ne lok 😮

    • @MrAshwindersingh
      @MrAshwindersingh 5 หลายเดือนก่อน +10

      Main g engineer aa canada already making good money but thonu main explain ni kar sakda life pay cheque te chaldi neend ni andi canada crime scam bahut aa

    • @JaskaranSingh-ty4lf
      @JaskaranSingh-ty4lf 5 หลายเดือนก่อน +1

      Fr bapu bs paycheque to paycheque rehn da mtlb eh ni hunda k bht saukhi life a😂

    • @punjabidecenthulk784
      @punjabidecenthulk784 5 หลายเดือนก่อน +16

      Pichhe ਪੰਜਾਬ ਚੋ ਤੁਹਾਡਾ ਨਾਮ ਨਿਸ਼ਾਨ ਖਤਮ ਹੋ ਜਾਣਾ, ਤੁਹਾਡੇ ਬੱਚਿਆਂ ਨੇ ਤੇ ਅੱਗੋਂ ਓਹਨਾ ਦੇ ਬੱਚਿਆਂ ਪੰਜਾਬ ਨੀ ਆਉਣਾ, ਪਿੱਛੋ ਤੁਹਾਡੇ ਪਿੰਡ ਜਾ ਸ਼ਹਿਰ ਚੋ ਤੁਹਾਡਾ ਖਤਮ ਹੋ ਜਾਣਾ , ਸਾਡੇ ਪਿੰਡ ਕਈ ਟੱਬਰ ਗਏ, ਓਹਨਾ ਦੇ ਘਰ ਖਾਲੀ ਪਿੰਡ ਚੋ ਨਾਮ ਹੀ ਖਤਮ, ਕਿ fyda ਜੇਨਾ ਨੇ ਕੰਮ ਕਰਨਾ ਪੰਜਾਬ ਚ ਹੀ ਬਹੁਤ ਪੈਸਾ।

    • @sp7963
      @sp7963 5 หลายเดือนก่อน +7

      Punjab ch karan vala hove tan sab ho sakda

  • @sainiamarjeet
    @sainiamarjeet 5 หลายเดือนก่อน +1

    mool mantar pehle ve ohe siga hoon ve aye hega agge ve ahe rehna "5-10 saal from 18-28yr age layoo 50 lakh to 1 crore paisa bachaoo wapis aake punjab ch shuru karo MSME level ke agro processing unit"

  • @mandeepkaur7341
    @mandeepkaur7341 5 หลายเดือนก่อน +1

    Pardes mithi jail aa apnea to door rehn nu kehda dil krda par sare system to dukhi ho k pardes jande aa pardes ch mehnat krde aa ghato ghat aapna hakk milda te koi here feri ni nai ta punjab shaddan nu kon raaji

  • @user-ur6nf4sj6s
    @user-ur6nf4sj6s 5 หลายเดือนก่อน +1

    Good interview true

  • @rajbirkaur1218
    @rajbirkaur1218 5 หลายเดือนก่อน +2

    Ma uk ch haan , job theek aa per jo v salary aoundi let's say £2000 a month .675 room rent +100 transport +200 food +200ki bacheya .Sara kust ethe e thapeya janda .mere kol india job nhi c es lai aa e .PR d wait aa .I don't like here atall

    • @jatt_92
      @jatt_92 5 หลายเดือนก่อน +2

      Ajo wapis PR lai ke kihra swarg cha pahuch jana tusi.. skoon chyida life cha jihra sirf punjab reh ke mil skda hor kite nhi..

  • @user-yd3fd5bh1c
    @user-yd3fd5bh1c 6 หลายเดือนก่อน +2

    Good think

  • @sarbjeetkaur2816
    @sarbjeetkaur2816 6 หลายเดือนก่อน +5

    Good decision

  • @rajwantkaur8394
    @rajwantkaur8394 2 หลายเดือนก่อน

    Bilkul sahi kaha g tusi thx g

  • @gurmeetdhindsa3492
    @gurmeetdhindsa3492 5 หลายเดือนก่อน

    Bhut vadia appne punjab agye oon

  • @tarsemnehal1279
    @tarsemnehal1279 5 หลายเดือนก่อน

    God bless you veer ji

  • @jeetsfavs
    @jeetsfavs 4 หลายเดือนก่อน

    how about people that only one acer how can they move back

  • @tejinderkaur5820
    @tejinderkaur5820 6 หลายเดือนก่อน +4

    All this true ☝️🙏

  • @luckysingh-po1gh
    @luckysingh-po1gh 5 หลายเดือนก่อน

    Waheguru ji 🙏🌹

  • @jontyrhodes4155
    @jontyrhodes4155 6 หลายเดือนก่อน +1

    Try to get govt. Job in Canada
    I assure you life will be very comfortable in Canada

  • @GillSaab-th4pq
    @GillSaab-th4pq 5 หลายเดือนก่อน

    ਜਿਹੜਾ ਬੰਦਾ ਤੇ ਅੱਜ ਸੁਪਨਿਆ ਪਿੱਛੇ ਨਹੀ ਭੱਜਿਆ ਜਾ ਕਿਸੇ ਕਾਰਨ ਕਰਕੇ ਉ ਕਰ ਨਹੀ ਪਾਇਆ ਜੋ ੳਹ ਚਾਹੁੰਦਾ ਸੀ ੳਹਨੂੰ ਇਹ ਦੁੱਖ ਲੱਗਾ ਰਹਿਣਾ ਵੀ ਕਿ ਸਾਇਦ ਕੁਝ ਕੀਤਾ ਜਾ ਸਕਦਾ ਸੀ ਕਾਛ ਆਹ ਕਰ ਲੈਦੇ ਐਦਾ ਕਰ ਲੈਦੇ ਤੇ ਜਿਹੜਾ ਬੰਦਾ ਸੁਪਨਿਆ ਪਿਛੇ ਭੱਜ ਰਿਹਾ ਆਪਣਿਆ ਤੋ ਦੂਰ ਹੈ ਉਹਨੂੰ ਇਹ ਪਛਤਾਵਾ ਹੈ ਜਾ ਫਿਰ ਅੱਗੇ ਜਾ ਕੇ ਹੳ ਕਿ ਸਾਇਦ ਆਪਣਿਆ ਲਈ ਰੁਕਿਆ ਜਾ ਸਕਦਾ ਸੀ...✏️ਗਿੱਲ

  • @jaswantlohat571
    @jaswantlohat571 5 หลายเดือนก่อน +2

    Je veer 1997 ch Canada jakekey tusi. kamjaab nahi hoey ta te tuhada ran his rakha

  • @maudgomery1682
    @maudgomery1682 5 หลายเดือนก่อน

    Punjab vich mujdoor kehenda pehela sanu dihari mildi nuhi ja mildi a ta 8 vuja toe pehela pehela ghur a janda nuhi ta sada 500 rupia v jihra dihari toe kamai uho rusta vich lut landa

  • @RRRR-qx7pb
    @RRRR-qx7pb 5 หลายเดือนก่อน

    Aaho hun te shadna c. PR ho ge. Pensions lagg gian honian ne.

  • @parmjitkaur8519
    @parmjitkaur8519 2 หลายเดือนก่อน

    Bilkul true h ji veer ji nd sister ji 🙏🙏

  • @gurvirtiwana7296
    @gurvirtiwana7296 5 หลายเดือนก่อน

    Nice conversation ❤❤❤😂

  • @manjitkaur-uh1mi
    @manjitkaur-uh1mi 5 หลายเดือนก่อน +1

    Punjab w sab kuj haga a
    Thinking nu change karna chyda a

  • @punjabidecenthulk784
    @punjabidecenthulk784 5 หลายเดือนก่อน

    Good bhia ji apne desh bapis aa gye, canada di chamak ne kahi pind khaali karte.

  • @sparkleinscrubs8184
    @sparkleinscrubs8184 5 หลายเดือนก่อน +3

    love punjab is best

  • @sarabjitKaurChhoker-sx8zf
    @sarabjitKaurChhoker-sx8zf 6 หลายเดือนก่อน

    Hello Harinder I was calling you, you moved.

  • @gurmukhjee
    @gurmukhjee 5 หลายเดือนก่อน +2

    ਕੰਮ ਵਾਲਾ ਬੰਦਾਂ ਤਾਂ ਕਿਤੇ ਵੀ ਮਹੀਨੇ ਡੇਢ ਮਹੀਨੇ ਤੋਂ ਜਿਆਦਾ ਨਹੀ ਰਹਿ ਸਕਦਾ।

  • @GurjantSingh-jn9iu
    @GurjantSingh-jn9iu 5 หลายเดือนก่อน +1

    Bai ji ikk gll aa cnada vale Bai ji apni wife nu Bolan v nhi de rhe ohna di gll ctt k aap hi Bolan lgg jande ne ohna di koyi gll complete v nhi hon dende ohh vechari dekhdi hi reh jandi

  • @RavinderKhassanVlog
    @RavinderKhassanVlog 6 หลายเดือนก่อน +3

    Full spot from st Thomas Ontario

  • @baljinderbrar2396
    @baljinderbrar2396 5 หลายเดือนก่อน +1

    Very true

  • @SatbirMehta-wq1ky
    @SatbirMehta-wq1ky 5 หลายเดือนก่อน +1

    Selling land in Punjab moving to Canada is not b helpful nowadays… earlier things were different…every thing is costly medical by appointment.. one can easily get medical attention in india… accommodation costly ..

  • @waarisghumman3856
    @waarisghumman3856 5 หลายเดือนก่อน

    Ur views are right and ur decision is too late

  • @DavinderSingh-jk6gk
    @DavinderSingh-jk6gk 5 หลายเดือนก่อน

    ਪਿਹਲਾਂ ਸਹੀ ਸੀ ਬਾਹਰਲੇ ਦੇਸ਼ ਹੁਣ ਬਹੁਤ ਬੁਰਾ ਹਾਲ ਵਾ 25 ਲੱਖ ਲਾ ਲਈ ਦਾ ਪਰ ਉਥੇ ਜਾ ਕੇ ਪਤਾ ਚਲਦਾ ਘਰ ਦਾ ਕਰਾਇਆ ਨੀ ਨਿੱਕਲਦਾ ਹੁਣ ਇਸ ਟਾਈਮ ਤਾ 25 ਲੱਖ ਲੱਗਾ ਵੀ ਨੀ ਪੂਰਾ ਹੁੰਦਾ

  • @deepkahlon4078
    @deepkahlon4078 5 หลายเดือนก่อน +2

    6 saal hoge canada uncle bilkul shi a peace bilkul ni rhnda life ch

  • @Bawindergill
    @Bawindergill 5 หลายเดือนก่อน

    me v eho soch rha vaps jan da

  • @PrabhSandhu-nh1dw
    @PrabhSandhu-nh1dw 5 หลายเดือนก่อน +3

    Bilkul sach ha ji Mein v huna hi aya aa ji par ghera ds ditta 5saal vad pkka vapsi aa meri jina v kamaya thik hi rahu ga I love my punjab

  • @088surjit
    @088surjit 5 หลายเดือนก่อน

    ਵੀਰ ਤੇ ਭੈਣ ਬਿਲਕੁਲ ਸਹੀ ਕਹਿ ਰਹੇ ਮੈਂ ਵੀ 5 ਕੁ ਸਾਲ ਹੋ ਗਿਆ