"ਖੁੱਡੀਆਂ ਸਾਹਿਬ! ਲੋਕ ਆਵਾਜ਼ ਟੀ.ਵੀ ਤੁਹਾਡੇ ਤੋਂ ਨਾ ਅੱਜ ਡਰਿਆ ਨਾ ਤੇ ਕੱਲ ਡਰੇ, ਅਸੀਂ ਲੋਕਾਂ ਦੀ ਗੱਲ ਕਰਦੇ ਰਹਾਂਗੇ

แชร์
ฝัง
  • เผยแพร่เมื่อ 24 ก.ย. 2024
  • "ਖੁੱਡੀਆਂ ਸਾਹਿਬ! ਲੋਕ ਆਵਾਜ਼ ਟੀ.ਵੀ ਤੁਹਾਡੇ ਤੋਂ ਨਾ ਅੱਜ ਡਰਿਆ ਨਾ ਤੇ ਕੱਲ ਡਰੇ, ਅਸੀਂ ਲੋਕਾਂ ਦੀ ਗੱਲ ਕਰਦੇ ਰਹਾਂਗੇ,
    ਮਾਮਲਾ - ਪਬਲਿਕ ਮੀਟਿੰਗ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੋਕ ਆਵਾਜ਼ ਟੀ.ਵੀ ਦਾ ਮਾਇਕ ਕਰਵਾਇਆ ਸੀ ਬੰਦ
    #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 1.2K

  • @nishansingh2287
    @nishansingh2287 5 หลายเดือนก่อน +314

    ਸਿੱਧੂ ਸਾਹਿਬ ਪੱਤਰਕਾਰ ਨਿਰਪੱਖ ਅਵਾਜ਼ ਬੁਲੰਦ ਕਰਦੇ ਹਨ ਜ਼ਿੰਦਾਬਾਦ

  • @SukhdevSingh-e2r
    @SukhdevSingh-e2r 5 หลายเดือนก่อน +92

    ਲੋਕ ਅਵਾਜ਼ ਟੀ ਵੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @sukhmandersingh890
    @sukhmandersingh890 5 หลายเดือนก่อน +183

    ਲੋਕ ਅਵਾਜ਼ ਟੀਵੀ ਸੱਚਾ ਸੁੱਚਾ ਲੋਕਾਂ ਦਾ ਚੈਨਲ ਐ ਵਾਹਿਗੁਰੂ ਇਹਨਾਂ ਦੀ ਰਖਿਆ ਕਰੈ

    • @AmarjitSingh-td2du
      @AmarjitSingh-td2du 5 หลายเดือนก่อน +4

      Good view 👌 and you are a good voice

  • @tejvirk3150
    @tejvirk3150 5 หลายเดือนก่อน +79

    ਮੀਡਿਆ ਦੀ ਆਵਾਜ਼ ਦੱਬਣ ਲਈ ਬਹੁਤ ਗਲਤ ਹਰਕਤਾਂ ਕਰ ਰਹੀ ਸਰਕਾਰ

  • @sukhmandersingh890
    @sukhmandersingh890 5 หลายเดือนก่อน +208

    ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਮਨਿੰਦਰ ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ

  • @ranfatehsingh9399
    @ranfatehsingh9399 5 หลายเดือนก่อน +102

    ਝਾੜੂ ਵਾਲਿਆਂ ਨੂੰ ਹੁਣ ਝਾੜੂ ਨਾਲ਼ ਹੀ ਭਜਾਉਣਗੇ

    • @SUKHWANTSINGH-ks8kv
      @SUKHWANTSINGH-ks8kv 5 หลายเดือนก่อน +2

      ਝਾੜੂ ਵਾਲੇ ਨਹੀਂ ਬੌਕਰ ਵਾਲੇ ਕਹੋ ਇਨ੍ਹਾਂ ਨੂੰ। ਅਸੀਂ ਤਾਂ ਪਹਿਲੇ ਸਵਾਦੋਂ ਵੀ ਗਏ।

  • @jass2965
    @jass2965 5 หลายเดือนก่อน +260

    ਬੱਲੇ ਉਹ ਸ਼ੇਰਾ ਆ ਕੀਤੀ ਅਸਲੀ ਮਰਦਾਂ ਵਾਲੀ ਗੱਲ -ਬੇ ਡਰ ਨਾਂ ਵਿਕਣ ਵਾਲਾ #ਲੋਕ #ਅਵਾਜ ਟੀ ਵੀ ਜੇ ਤੇਰੇ ਵਰਗੀ ਸੋਚ ਸਾਰੇ ਪੰਜਾਬੀ ਮੀਡਿਆ ਦੀ ਹੋਜੇ ਲੀਡਰ ਪੂਰੇ ਸਿੱਧੇ ਹੋ ਜਾਣਗੇ

  • @avtarsinghgill8780
    @avtarsinghgill8780 5 หลายเดือนก่อน +48

    ਲੋਕ ਅਵਾਜ ਟੀ ਵੀ ਜਿੰਦਾਬਾਦ

  • @manjeetdhaliwal5113
    @manjeetdhaliwal5113 5 หลายเดือนก่อน +134

    0 ਲੈਣੀ ਆ ਏਨਾ 2024 ਇਲੈਕਸ਼ਨ ਚ

  • @SukhdevVirk-p8m
    @SukhdevVirk-p8m 5 หลายเดือนก่อน +46

    ਇਹੋ ਜੇਹੇ ਪੱਤਰਕਾਰਾਂ
    ਨੂੰ ਸੁਰਮੇ ਕਿਹਾ ਜਾਂਦਾ
    ਜਿਹਨਾ ਦਾ ਕੰਮ
    ਅਤੇ ਨਾਮ ਇਤਿਹਾਸ ਬਣਦਾ
    ਸ਼ਾਬਾਸ਼
    ਰੁੜਕਾ

  • @JASSISINGH-hg4in
    @JASSISINGH-hg4in 5 หลายเดือนก่อน +211

    ਹੁਣੀ ਭੱਜਦੇ ਨੇ ਖੁਡੀਆਂ ਸਾਹਿਬ ਰੁਕ ਜਾਓ ਜਾਂ ਤਾਂ ਤੁਹਾਡੇ ਨਾਲ ਤੋਂ ਬਾਦਲ ਹੀ ਚੰਗੇ ਨੇ ਜਿਹੜੇ ਇੰਨੇ ਚਿਰ ਰਾਜ ਕਰ ਗਏ

    • @KangDeepMusic
      @KangDeepMusic 5 หลายเดือนก่อน +17

      ਮੈਂ ਪਹਿਲਾ ਅਕਾਲੀ ਦਲ ਨੂੰ ਵੋਟ ਪੋਂਦਾ ਸੀ ਫਿਰ ਭੰਡ ਸ਼ਰਾਬੀ ਬੁੱਚੜ ਨੂੰ ਵੋਟ ਪਾਈ ਪਰ ਉਹ ਹੁਣ ਤੱਕ ਦਾ ਸੱਬ ਤੋਂ ਘਟੀਆ ਮੁੱਖ ਮੰਤਰੀ ਨਿਕਲਿਆ ਦੂਜਾ ਬੇਨਤਾ ਬੁੱਚੜ ਮੈਂ ਫਿਰ ਤੋਂ ਅਕਾਲੀ ਦਲ ਨੂੰ ਵੋਟ ਪਾਓ 🙏

    • @Bathinda111
      @Bathinda111 5 หลายเดือนก่อน +8

      Yes

    • @masterharish3980
      @masterharish3980 5 หลายเดือนก่อน +1

      ​@@KangDeepMusicpehla likhna sikh la praa😂

    • @pushpindersingh7175
      @pushpindersingh7175 5 หลายเดือนก่อน +1

      ​@@KangDeepMusic❤❤❤❤❤ Salute aa veer di soch nu ❤❤❤❤❤❤

    • @prabhjotkhalsa5318
      @prabhjotkhalsa5318 5 หลายเดือนก่อน +2

      ਚੰਗਾ ਤੇ ਏਨਾ ਦੋਨਾਂ ਵਿੱਚੋਂ ਕੋਈ ਵੀ ਨਹੀਂ ਹੈ ਵੀਰ ਜੀ

  • @ManjitkaurManjitkaur-s6z
    @ManjitkaurManjitkaur-s6z 5 หลายเดือนก่อน +34

    ਖੁਡੀਆ ਨੂ ਖੁੱਡ ਮੇ ਬਾੜੋ 2024 2027। ਕਰੋ ਸਫਾਇਆ

  • @sukhmindersinghbhinder8510
    @sukhmindersinghbhinder8510 5 หลายเดือนก่อน +130

    ਬਹੁਤ ਵਧੀਆ ਭਾਈ ਸਾਹਿਬ ਇਹ ਜਿਹਾ ਮੰਤਰੀ ਨੂੰ ਜੁੱਤੀਆ ਫੇਰਉ

  • @SK-io4gd
    @SK-io4gd 5 หลายเดือนก่อน +39

    ਅਗਰ ਇੱਦਾਂ ਕਰਦੇ ਨੇ ਤਾਂ ਲਗਦਾ ਲੋਕ ਜਲਦੀ ਹੀ ਖੁੱਡਾਂ ਵਿੱਚ ਵਾੜ ਦੇਣਗੇ।

  • @Manpreetsingh-gt1fm
    @Manpreetsingh-gt1fm 5 หลายเดือนก่อน +85

    ਐਨਾ ਨਾ ਡਰਾ ਸਰਕਾਰੇ ਦੇਖੀਂ ਕਿਤੇ ਡਰ ਸਾਡਾ ਦੋਸਤ ਨਾ ਬਣ ਜਾਵੇ

  • @MahindersinghGill-q2v
    @MahindersinghGill-q2v 5 หลายเดือนก่อน +19

    ਸਲਾਮ ਕਰਦਾ ਹਾਂ ਪਤਰਕਾਰ ਨੂੰ

  • @rajasidhu4712
    @rajasidhu4712 5 หลายเดือนก่อน +93

    ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ

  • @SoniSingh-qm1uo
    @SoniSingh-qm1uo 5 หลายเดือนก่อน +29

    ਬਹੁਤ ਵਧੀਆ ਵੀਰ ਲੋੜ ਹੈ ਲੋਕਾਂ ਨੂੰ ਸੁਚੇਤ ਕਰਨ ਦੀ

  • @baldevsingh8255
    @baldevsingh8255 5 หลายเดือนก่อน +89

    ਪੱਤਰਕਾਰ ਹੋਣ ਤਾਂ ਲੋਕ ਅਵਾਜ਼ ਚੈਨਲ ਦੇ ਪੱਤਰਕਾਰਾਂ ਵਰਗੇ ਹੋਣੇ ਚਾਹੀਦੇ ਹਨ।

  • @jagseerbehniwal7935
    @jagseerbehniwal7935 5 หลายเดือนก่อน +30

    ❤❤❤❤❤❤❤❤❤❤❤❤❤❤❤❤❤❤❤❤ ਓਏ ਵਾਹ ਓਏ ਢੱਠਿਆ ਲੋਕ ਆਵਾਜ਼ ਵਾਲੇ ਪੱਤਰਕਾਰ ਧੰਨ ਹੈ ਤੂੰ ਧਨ ਤੇਰੀ ਮਾਤਾ ਜੀ ਨੇ ਤੈਨੂੰ ਜਨਮ ਦਿੱਤਾ ਹੈ ਬਹੁਤ ਵਧੀਆ ਗੱਲਾਂ ਕੀਤੀਆਂ ਬੜਾ ਆਨੰਦ ਵਾਂ ਆਇਆ ਇਵੇਂ ਜ ਕਰ ਖਿੱਚ ਕੇ ਰੱਖੋ ਇਹਨਾਂ ਨੂੰ

  • @charanjeetsandhu1669
    @charanjeetsandhu1669 5 หลายเดือนก่อน +55

    ਲੋਕ ਅਵਾਜ਼ ਟੀਵੀ ਜ਼ਿੰਦਾਬਾਦ

  • @jagtar9311
    @jagtar9311 5 หลายเดือนก่อน +2

    ਲੌਕ ਦੀ ਅਵਾਜ਼ ਟੀਵੀ ਚੈਨਲ ਜ਼ਿੰਦਾਬਾਦ

  • @CanadaKD
    @CanadaKD 5 หลายเดือนก่อน +60

    ਲੱਗੇ ਰਹੋ ਸਿੱਧੂ ਸਾਹਿਬ ਲੋਕ ਤੁਹਾਡੇ ਨਾਲ ਹਨ।

  • @satnamsingh-wi3lt
    @satnamsingh-wi3lt 5 หลายเดือนก่อน +18

    ਮਹਿੰਦਰਜੀਤ ਸਿੰਘ ਸਿੱਧੂ ਸੱਚਾ ਸੁੱਚਾ ਪੱਤਰਕਾਰ ਸਾਡੇ ਜੈਤੋ ਮੰਡੀ ਦਾ ਬਹੁਤ ਵਧੀਆ ਇਨਸਾਨ ਐ

  • @sardargpb13
    @sardargpb13 5 หลายเดือนก่อน +70

    ਇਮਾਨਦਾਰ ਪੱਤਰ ਕਾਰ

  • @GurdeepSingh-su5ev
    @GurdeepSingh-su5ev 5 หลายเดือนก่อน +19

    ਇਹ ਹੁੰਦੀ ਅਸਲੀ ਪੱਤਰਕਾਰੀ ਨਜਾਰਾ ਲਿਆ ਦਿੱਤਾ ਮਨਜਿੰਦਰ ਸਿੰਆ ਇਵੇ ਹੀ ਠੋਕ ਕੇ ਰੱਖੋ ਵਾਹਿਗੁਰੂ ਚੜ੍ਹਦੀ ਕਲਾ ਬਣਾਈ ਰੱਖਣ

  • @HarjinderSingh-ce2be
    @HarjinderSingh-ce2be 5 หลายเดือนก่อน +67

    ਬਹੁਤ ਵਧੀਆ ਪੱਤਰਕਾਰੀ। ਸਲਾਮ ਆ ਤੁਹਾਡੀ ਲੋਕ ਪੱਖੀ ਆਵਾਜ਼ ਨੂੰ।❤

  • @jagroopsingh2053
    @jagroopsingh2053 5 หลายเดือนก่อน +13

    ਬਹੁਤ ਵਧੀਆ ਬਾਈ ਨਜ਼ਾਰਾ ਲਿਆਤਾ ਬਹੁਤ ਵਧੀਆ ਕੀਤਾ ਹੈ

  • @sukhjitsingh6668
    @sukhjitsingh6668 5 หลายเดือนก่อน +48

    ਬਾਈ ਜੀ ਤੁਹਾਡੇ ਨਾਲ ਸਾਰਾ ਪੰਜਾਬ ਖੜ੍ਹਾ ਹੈ ਅਸੀਂ ਤੁਹਾਡੇ ਨਾਲ ਹਾਂ

  • @harbabsingh2417
    @harbabsingh2417 5 หลายเดือนก่อน +11

    ਵਾਹ ਜੀ ਵਾਹ ਸਵਾਦ ਲਿਆ ਪੱਤਰਕਾਰ ਨੇ 🙏🙏Wmk 🙏🙏

  • @BhinderSran-ky8ok
    @BhinderSran-ky8ok 5 หลายเดือนก่อน +74

    ਬਠਿੰਡਾ ਦੇ ਲੋਕ ਅਣਖੀ ਹੈ ਬਾਈ ਝਾੜੂ ਵਾਲੇ ਦੀ ਜ਼ਮਾਨਤ ਜ਼ਬਤ ਹੋਓ ਝਾੜੂ ਪੋਚਾ ਵਾਲੇ ਦੇ ਛਿੱਤਰ ਬਹੁਤ ਪੈਣੇ ਹੈਂ ਇਸ ਬਾਰ ਏਨਾ ਨੂੰ ਪਿੰਡ ਦੇ ਵਿੱਚ ਨਾਂ ਆਉਣ ਦਿਓ ਭੰਡ ਭਜਾਓ ਪੰਜਾਬ ਵਚਾਓ

  • @DesiDwakhana-wi3pn
    @DesiDwakhana-wi3pn 5 หลายเดือนก่อน +15

    ਵੈਰੀ ਗੁੰਡ ਮਨਿੰਦਰ ਸਿੱਧੂ ਜੀ ਅਸੀ ਤੇਰੇ ਨਾਲ ਬਾਈ

  • @chanchalsingh9938
    @chanchalsingh9938 5 หลายเดือนก่อน +34

    ਲੌਕ ਅਵਾਜ ਟੀ ਵੀ ਚੈਨਲ ਪਤਰਕਾਰ ਸਾਹਿਬ ਸਿੰਧੂ ਸੇਰ ਪਁਤਰ ਕਾਰ ਜਿਸ ਨੇ ਹਲਾ ਕੇ ਰਁਖ ਦਿੰਤੇ
    ਏ ਚੈਨਲ ਵਿਕਾੳ ਨਹੀ ਇਮਾਨਦਾਰ ਪਤਰਕਾਰ ਸਾਹਿਬ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KuldeepSingh-vv6dm
    @KuldeepSingh-vv6dm 5 หลายเดือนก่อน +18

    ਇਹ ਹੁੰਦੀ ਹੈ ਨਿਧੜਕ ਇਮਾਨਦਾਰ ਇਨਸਾਨ ਦੀ ਪੱਤਰਕਾਰੀ ਮਨਿੰਦਰ ਸਿੰਘ ਸਿੱਧੂ ਤੇ ਅਮਿਤੋਜ ਵੀਰ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਗੇ ਵਹਿਗੁਰੂ ਜੀ

  • @rajasidhu4712
    @rajasidhu4712 5 หลายเดือนก่อน +46

    ਬਹੁਤ ਬਹੁਤ ਧੰਨਵਾਦ ਵੀਰ ਜੀ ਸੋਡੇ ਹਿੰਮਤ ਰੱਖੋ

  • @jaswindersandhu9462
    @jaswindersandhu9462 5 หลายเดือนก่อน

    ਲੋਕ ਆਵਾਜ ਟੀ ਵੀ ਬਹੁਤ ਹੀ ਸੱਚਾ ਸੁੱਚਾ ਤੇ ਇਮਾਨਦਾਰ ਹੈ ।

  • @iqbalgrewal3740
    @iqbalgrewal3740 5 หลายเดือนก่อน +34

    ਲੋਕ ਅਵਾਜ ਚੈਨਲ ਸੱਚ ਦੀ ਆਵਾਜ਼

  • @parmjitdhaliwal7681
    @parmjitdhaliwal7681 5 หลายเดือนก่อน +11

    ਲੋਕ ਅਵਾਜ਼ ਚੈਨਲ ਜਿਦਾਂ ਬਾਦ

  • @kalasingh7179
    @kalasingh7179 5 หลายเดือนก่อน +44

    ਪੰਜਾਬ ਲੋਕ ਅਵਾਜ਼ ਜ਼ਿੰਦਾਬਾਦ ❤

  • @sidhut806
    @sidhut806 5 หลายเดือนก่อน +15

    ਪੱਤਰਕਾਰ ਵੀਰ ਜੀ ਦੱਬਕੇ ਰੱਖੋਂ ਸਾਰੇ ਪੰਜਾਬ ਦੇ ਲੋਕਾਂ ਦਾ ਸਾਥ ਤੁਹਾਡੇ ਨਾਲ ਹੈ

  • @mehalsingh1229
    @mehalsingh1229 5 หลายเดือนก่อน +56

    ਬਹੁਤ ਵਧੀਆ ਵੀਰ ਜੀ ਪੰਜਾਬੀ ਥੋਡੇ ਨਾਲ ਹਨ ਜੀ ,ਖਿੱਚ ਕੇ ਰੱਖੋ ਕੰਮ ਜੀ ,ਦਿਲੋ ਸਲੂਟ ਆ ਜੀ🙏🙏

  • @sukhvirsingh7318
    @sukhvirsingh7318 5 หลายเดือนก่อน +13

    ਸੱਚ ਤੇ ਕੱਚ ਹਮੇਸ਼ਾ ਚੁਭਦਾ ਹੈ !

  • @RakeshSharma-wt8rm
    @RakeshSharma-wt8rm 5 หลายเดือนก่อน +36

    ਜਿਉਂਦੇ ਰਹੋਂ ਮਨਿੰਦਰ ਵੀਰ

    • @visakhasidhu3710
      @visakhasidhu3710 5 หลายเดือนก่อน +1

      ਨਿਧੜਕ ਪਤਰਕਾਰ 💪

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 5 หลายเดือนก่อน +15

    ਪੱਤਰਕਾਰ ਵੀਰ ਮਨਿੰਦਰ ਸਿੱਧੂ ਜ਼ਿੰਦਾਬਾਦ ਜੀ

  • @ManbirMaan1980
    @ManbirMaan1980 5 หลายเดือนก่อน +29

    ਸਲਾਮ ਆ ਭਰਾ' ਤੇਰੀ ਪੱਤਰਕਾਰੀ ਨੂੰ, ਤੂੰ ਦੂਜੇ ਦੋਗਲੇ ਪੱਤਰਕਾਰਾਂ ਵਰਗਾ ਨਹੀਂ ਨਿੱਕਲਿਆ, ਨਿਰਪੱਖ ਪੱਤਰਕਾਰ ਦੇ ਮੂਹਰੇ ਤਾਂ ਇਹ ਲੀਡਰਾਂ ਦਾ ਮੂਤ ਲਿੱਕਲ ਜਾਂਦਾ

  • @pammashah6361
    @pammashah6361 5 หลายเดือนก่อน +9

    ਘੈਂਟ ਰਿਪੋਰਟ

  • @gurumanila3486
    @gurumanila3486 5 หลายเดือนก่อน +27

    ਜਿਉਂਦਾ ਰਹਿ ਓਏ ਵੱਡੇ ਭਾਈ ਸਿਰਰਾ ਲਾਤਾ l।।।
    Sirraaa

  • @harbhajansinghsekhon2899
    @harbhajansinghsekhon2899 5 หลายเดือนก่อน +12

    very good ji ਕੋਈ ਨਾ ਥੋੜੇ ਦਿਨਾਂ ਦੀ ਗੱਲ ਏ ਇਹ ਵੀ ਇੱਕ ਇੱਕ ਗੰਨਮੈਨ ਰਹਿ ਜਾਣਾ ਏ, ਲੋਕੋ ਭੁਲ ਕੇ ਵੀ ਇਨਾ ਭਖਿਆ ਨੂੰ ਵੋਟਾਂ ਨਾ ਪਾਇਉ

  • @sevaksingh9469
    @sevaksingh9469 5 หลายเดือนก่อน +22

    ਬਹੁਤ ਵਧੀਆ ਪੱਤਰਕਾਰ ਵੀਰ ਹੱਕ ਸੱਚ ਦਾ ਸਾਥ ਦੇਣ ਲਈ ❤❤

  • @manjitbalbal5070
    @manjitbalbal5070 5 หลายเดือนก่อน +8

    ਜਵਾਬ ਲਉ ਖੁਡੀਆਂ ਕੋਲੋਂ ਵੀ। ਦੂਜਿਆਂ ਕੋਲੋਂ ਵੀ ਤੁਸੀਂ ਕੰਮ ਕੀ ਕੀਤੇ।

  • @DavinderDeol-j5q
    @DavinderDeol-j5q 5 หลายเดือนก่อน +26

    ਜਿੰਨੇ ਮਲੰਗ ਝਾੜੂ ਸੰਗ

  • @taran.dhudike7
    @taran.dhudike7 5 หลายเดือนก่อน +11

    ਆਂਏਂ ਧੱਕ ਪਾਉਂਦਾ ਮਨਿੰਦਰ,,,, ਖਿੱਚ ਕੇ ਰੱਖ ਮਨਿੰਦਰਾ ਜਿਵੇਂ ਬੱਛੀ ਭੀੜੀ ਕਰਕੇ ਬੰਨ੍ਹੀ ਹੁੰਦੀ ਆ,,,,,, ਸ਼ਾਬਾਸ਼ 🙏🏻🙏🏻🙏🏻

  • @sukhsukhvirsingh1043
    @sukhsukhvirsingh1043 5 หลายเดือนก่อน +28

    ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ❤❤❤

  • @harbabsingh2417
    @harbabsingh2417 5 หลายเดือนก่อน +8

    ਮਨਿੰਦਰ ਸਿੰਘ ਵੀਰ ਸੱਚਾ ਸੁੱਚਾ ਪੱਤਰਕਾਰ ਵਾ ਵਾਹਿਗੁਰੂ ਜੀ 🙏🙏 ਕਿਰਪਾ ਕਰੇ

  • @bholasinghsidhu5167
    @bholasinghsidhu5167 5 หลายเดือนก่อน +23

    ਬਹੁਤ ਵਧੀਆ ਵੀਰ ਜੀ ਧਨਵਾਦ

  • @surindersaini6797
    @surindersaini6797 5 หลายเดือนก่อน +7

    ਸਿੱਧੂ ਵੀਰ ਸਲਾਮ ਹੈ ਤੁਹਾਡੀ ਦਲੇਰੀ ਨੂੰ

  • @sukhjitsingh6668
    @sukhjitsingh6668 5 หลายเดือนก่อน +19

    ਬਾਈ ਸਿੱਧੂ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਪ੍ਰਮਾਤਮਾ ਤੁਹਾਡੇ ਸਦਾ ਹਰ ਸਮੇਂ ਸਹਾਈ ਹੋਵੇ

  • @sewasingh4551
    @sewasingh4551 5 หลายเดือนก่อน

    ਲੋਕ ਅਵਾਜ਼ ਟੀ ਵੀ ਜ਼ਿੰਦਾਬਾਦ। ਇੰਨਕਲਾਬ ਜਿੰਦਾਬਾਦ।

  • @paramjitsingh6295
    @paramjitsingh6295 5 หลายเดือนก่อน +14

    ਬਹੁਤ ਗੁੱਡ ਸਰ ਜੀ

  • @RamandeepSingh-mp7be
    @RamandeepSingh-mp7be 5 หลายเดือนก่อน +5

    ਲੋਕ ਆਵਾਜ਼, ਆਮ ਲੋਕਾਂ ਦੇ ਨਾਲ, ਤੇ ਆਮ ਲੋਕ, ਲੋਕ ਆਵਾਜ਼ ਦੇ ਨਾਲ ,

  • @ਗੁਰਚਰਨਘੁਮਾਣ
    @ਗੁਰਚਰਨਘੁਮਾਣ 5 หลายเดือนก่อน +20

    ਬਹੁਤ ਵਧੀਆ ਪੱਤਰਕਾਰ ਸਾਹਿਬ

  • @davindersinghdhillon5537
    @davindersinghdhillon5537 5 หลายเดือนก่อน +5

    ਧੰਨਵਾਦ ਲੋਕ ਅਬਾਜ ਟੀ ਬੀ ਵਾਲਿਓ ਬਹੁਤ ਵਧੀਆ ਅਬਾਜ ਉਠਾ ਰਹੇ ਹੋ ਜਿਉਂਦੇ ਰਹੋ ਰੱਬ ਤਰੱਕੀ ਬੰਖਸਨ ਤੁਹਾਡੀ ਸੰਚੀ ਅਬਾਜ ਨੂੰ ਕਾਇਮ ਰੰਖੇ ਰੰਬ

  • @nirbhaisingh6456
    @nirbhaisingh6456 5 หลายเดือนก่อน +15

    ਲੋਕਾ ਨੂੰ ਵੀ ਚੈਨਲ ਦਾ ਵੰਧ ਵੱਧ ਤੋ ਸਾਥ ਦੇਣਾ ਚਾਹੀਦਾ ।

  • @jeetuguraya4716
    @jeetuguraya4716 5 หลายเดือนก่อน

    ਬਹੁਤ ਵਧਿਆ ਕਰ ਰਹੋ ਪੱਤਰਕਾਰ ਜੀ ਪੰਜਾਬ ਦੇ ਲੋਕ ਤੁਹਾਡੇ ਨਾਲ ਹਨ ਸੱਚ ਬੋਲਣ ਦੀ ਹਿੰਮਤ ਕਿਸੇ ਕਿਸੇ ਬੰਦੇ ਵਿੱਚ ਹੁੰਦੀ ਹੈ

  • @jashantejsin3206
    @jashantejsin3206 5 หลายเดือนก่อน +16

    ਵਾਹ ਬਾੲੀ ਜੀ ਸੁਆਦ ਲਿਆ ਤਾ ਧੰਨਵਾਦ ਵੀਰੇ

  • @Abshop2000
    @Abshop2000 5 หลายเดือนก่อน +6

    ਬਹੁਤ ਵਧੀਆ ਵੀਰ ਦੱਬ ਕੇ ਰੱਖੋ ਇਹਨਾਂ ਦੀ ਬਰੇਕ ਕੱਖ ਨਹੀ ਪੱਲੇ ਝਾੜੂ ਵਾਲਿਆਂ ਦੇ

  • @gurpreetdaleh7226
    @gurpreetdaleh7226 5 หลายเดือนก่อน +11

    ਬਹੁਤ ਵਧੀਆ ਵੀਰ ਜੀ ਧੰਨਵਾਦ

  • @haripalgill3471
    @haripalgill3471 5 หลายเดือนก่อน +6

    ਡਟੇ ਰਹੋ ਮਨਿੰਦਰ ਬਾਈ ਫੁੱਲ ਸਪੋਟ

  • @Harman-iz2te
    @Harman-iz2te 5 หลายเดือนก่อน +12

    ਲੋਕ ਅਵਾਜ ਜਿੰਦਾਬਾਦ

  • @LakhwinderSingh-tp8oy
    @LakhwinderSingh-tp8oy 5 หลายเดือนก่อน +13

    ਬਹੁਤ ਹੀ ਵਧੀਆ ਜੀ। ਲੱਗੇ ਰਹੇ।
    ਸਲੂਟ ਜੀ।

  • @dhaliwal1217
    @dhaliwal1217 5 หลายเดือนก่อน +3

    ਦਿਲੋਂ ਸਲੂਟ ਆ ਲੋਕ ਅਵਾਜ਼ ਚੈਨਲ ❤️❤️❤️

  • @gurdipsingh3373
    @gurdipsingh3373 5 หลายเดือนก่อน +20

    ਦਬੀ ਰੱਖੋ ਕੰਮ

  • @bahadursingh9718
    @bahadursingh9718 5 หลายเดือนก่อน +7

    ਪੱਤਰਕਾਰ ਵੀਰੇ ਤੁਸੀਂ ਬਿਲਕੁਲ ਸਹੀਂ ਕਹਿ ਰਹੇ ਹੋ ਤੁਸੀਂ ਨਿੱਧੜਕ ਹੋ ਕੇ ਸਵਾਲ ਪੁੱਛਦੇ ਹੋ ਇੰਨ੍ਹਾਂ ਨੂੰ ਮਿਰਚਾਂ ਲਗਦੀਆਂ ਹਨ ਧੰਨਵਾਦ ਸਹਿਤ

    • @NoorPreett
      @NoorPreett 5 หลายเดือนก่อน +1

      ਬੱਲੇ ਸ਼ੇਰਾ ਬਹਿ ਜਾ ਬਹਿ ਜਾ ਕਰਾ ਤੀ ਨਜ਼ਾਰਾ ਆ ਗਿਆ ਤੇਰੀ ਪੱਤਰਕਾਰੀ ਦੇ ਧੰਨਵਾਦ

  • @gorasandhu8159
    @gorasandhu8159 5 หลายเดือนก่อน +14

    ਸਲੂਟ ਸਿੱਧੂ ਸਾਹਿਬ

  • @rajeshkumardevgun9534
    @rajeshkumardevgun9534 5 หลายเดือนก่อน +4

    ਬਹੁਤ ਵਧੀਆ
    ਸੱਚ ਨਾਲ ਚੱਲੋ
    ਲੋਕ ਤੁਹਾਡੇ ਨਾਲ ਨੇ ਵੀਰ
    ਲੋਕ ਅਵਾਜ ਟੀ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਲੋਕਾਂ ਦੀ ਗੱਲ ਸਭ ਦੇ ਸਾਹਮਣੇ ਰੱਖ ਰਿਹਾ ਹੈ 👍👍👍👍👍👍👍👍👍👍👍👍👍👍👍👍👍👍

  • @kuljindersingh8567
    @kuljindersingh8567 5 หลายเดือนก่อน +11

    ਲੋਕ ਅਵਾਜ ਟੀਵੀ Manjinder sidhu ਜ਼ਿੰਦਾਬਾਦ ਪਰਮਾਤਮਾ ਆਪ ਦੀ ਓਮਰ ਲੰਬੀ ਕਰੋ ਇਸ ਹੀਰੇ ਦੀ ਕਦਰ ਕਰੋ ਪੰਜਾਬ ਦਾ ਬੱਬਰ ਸ਼ੇਰ ਪਰਮਾਤਮਾ tarakia bahkse ਲੋਕ ਅਵਾਜ ਟੀਵੀ ਜ਼ਿੰਦਾਬਾਦ ❤❤❤❤❤

  • @shamdhiman8717
    @shamdhiman8717 5 หลายเดือนก่อน +7

    ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ

  • @grampanchayatmadhopur7529
    @grampanchayatmadhopur7529 5 หลายเดือนก่อน +34

    ਸੱਚ ਸੱਚ ਸੱਚ ਸੱਚ ਸੱਚ ਸੁਣਨਾ ਔਖਾ

  • @JagroopSingh-nz3fj
    @JagroopSingh-nz3fj 5 หลายเดือนก่อน +3

    ਬਾਈ ਮਨਿੰਦਰ ਸਿੰਘ ਬਹੁਤ ਵਧੀਆ ਬਾਈ ਬਹੁਤ ਵਧੀਆ ਬਣਿਆ ਰਹੀ ਬਹੁਤ ਜਿੰਦਾਬਾਦ ਬਹੁਤ ਜ਼ਿੰਦਾਬਾਦ ਚੜਦੀ ਕਲਾ ਰੱਖੇ

  • @jasdevpreetSingh
    @jasdevpreetSingh 5 หลายเดือนก่อน +29

    ਬੀਬੀਆਂ ਦੇ 1000ਦੀ ਕੋਈ ਵੀ ਗੱਲ ਨੀ ਕਰਦਾ😢

  • @onkarsinghpurewal990
    @onkarsinghpurewal990 5 หลายเดือนก่อน +1

    ਲੋਕ ਅਵਾਜ ਚੇਨਲ ਬਾਹੁਤ ਬਾਹੁਤ ਧੰਨਵਾਦ ॥ ਖੁਡੀਆ ਦਾ ਖੂਡ ਵਿਚ ਵਾੜਨ ਦਾ ਟਾਇਮ ਆ ਗਿਆ ॥ ਇਨਹਾ ਨੇ ਲੋਕਾ ਨੂੰ ਪਹਿਲੇ ਚੰਗੇ ਸੀ ਕਹਿਣ ਲਾ ਤਾ

  • @pargatsingh7034
    @pargatsingh7034 5 หลายเดือนก่อน +12

    ਸੱਚ ਦੀ ਆਵਾਜ਼ ਚੁੱਕਣ ਲਈ ਵੀਰ ਜੀ ਧੰਨਵਾਦ

  • @balveersinghsandhu1577
    @balveersinghsandhu1577 5 หลายเดือนก่อน

    ਬਹੁਤ ਹੀ ਵਧੀਆਂ ਕਿਹਾ ਹੈ ਵੀਰ ਜੀ ਹੋਰਾਂ ਧੰਨਵਾਦ ਕਰਦੇ ਹਾਂ

  • @mandeepjassi6405
    @mandeepjassi6405 5 หลายเดือนก่อน +22

    Log Awaaz TV jindabad

  • @SukhdevSingh-of7iu
    @SukhdevSingh-of7iu 5 หลายเดือนก่อน +3

    ਲੋਕ ਵਾਜ ਟੀ ਵੀ ਗੁੱਡ ਵੀਰ ਜੀ

  • @SatvinderPal
    @SatvinderPal 5 หลายเดือนก่อน +23

    ਲੋਕ ਆਵਾਜ਼ ਟੀਵੀ ਤੇ RMB telivision , ABC chanal ਇੱਕ ਨਿਰਪੱਖ ਹੈ

  • @CharanjitsinghHarike-n4f
    @CharanjitsinghHarike-n4f 5 หลายเดือนก่อน +1

    ਲੋਕ ਅਵਾਜ਼ ਟੀਵੀ ਵੀਰ ਜੀ ਸੱਚੀ ਸਵਾਦ ਆ ਗਿਆ ਧੰਨਵਾਦ ਜੀ

  • @sukhchainsingh2412
    @sukhchainsingh2412 5 หลายเดือนก่อน +10

    ਮਨਿੰਦਰ ਭਰਾ good job

  • @kuldeepbansal6864
    @kuldeepbansal6864 5 หลายเดือนก่อน +2

    ਬਹੁਤ ਵਧੀਆ ਬੋਲਿਆ ਪੱਤਰਕਾਰ 👌

  • @gurmukhsingh9717
    @gurmukhsingh9717 5 หลายเดือนก่อน +20

    ਭਗਵੰਤ ਮਾਨ ਮੁੱਖ ਮੰਤਰੀ ਕਹਿੰਦਾ ਸੀ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਵਾਲ ਕਰਨੇ ਦੱਸ ਦਿਤੇ ਜਦੋਂ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਫਿਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਪੱਤਰਕਾਰਾਂ ਨੂੰ ਕਿਹਾ ਤੁਸੀਂ ਆਪਣੇ ਮੇਕ ਬੰਦ ਕਰ ਦਿਉਂ ਹੁਣ ਪੱਤਰਕਾਰ ਕਾਰਾਂ ਤੋਂ ਡਰਦੇ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਕੋਈ ਨਹੀਂ ਲੋਕਾਂ ਨੇ ਪਿੰਡਾਂ ਵਿੱਚ ਵਰਣਨ ਨਹੀਂ ਦੈਣਾ

  • @GurwinderSingh-ts1bk
    @GurwinderSingh-ts1bk 5 หลายเดือนก่อน +3

    ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਮਨਜਿੰਦਰ ਵੀਰ ਜੀ। ਖਿੱਚ ਕੇ ਰੱਖੋ ਕੰਮ ਨੂੰ ਸਾਰਾ ਪੰਜਾਬ ਤੁਹਾਡੇ ਨਾਲ ਹੈ।

  • @lakhveersinghmallan4273
    @lakhveersinghmallan4273 5 หลายเดือนก่อน +7

    ਬਹੁਤ ਵਧੀਆ ਪੱਤਰਕਾਰ ਸਾਬ ਜੀ ਧੰਨਵਾਦ

  • @ravdeepsingh2160
    @ravdeepsingh2160 5 หลายเดือนก่อน +5

    ਪੰਜਾਬ ਵਾਸਤੇ ਜੇ ਕੋਈ ਸੱਚੀਓਂ ਸੀਰੀਅਸ ਹੈ ਉਹੋ ਸੁਖਬੀਰ ਬਾਦਲ ਆ ਅੱਜ ਜੋ ਵੀ ਕੰਮ ਉਸਨੇ ਕੀਤਾ ਉਸਦਾ ਪੰਜਾਬ ਲਈ ਬਹੁਤ ਫਾਇਦਾ ਹੋਣਾ ਇਹੇ ਸਾਰੀਆਂ ਪਾਰਟੀਆਂ ਉਸ ਦੇ ਕੀਤੇ ਕੰਮਾਂ ਨੂੰ ਆਪਣੇ ਬਣਾਕੇ ਵੋਟਾਂ ਲੈਣ ਨੂੰ ਫਿਰਦੀਆਂ ਉਹਦੇ ਲਾਏ ਥਰਮਲਾਂ ਚੋ ਹੀ ਬਿਜਲੀ ਦੇ ਰਹੇ ਨੇ ਜਿਹਨਾਂ ਨੂੰ ਚਿੱਟੇ ਹਾਥੀ ਕਹਿੰਦੇ ਸੀ ਇਹੇ

    • @deepindersidhu3650
      @deepindersidhu3650 5 หลายเดือนก่อน

      ਸਭ ਤੋ ਵੱਡੇ ਖਤਰਨਾਕ ਬਾਦਲ ਪਰਿਵਾਰ। ਅਜੇ ਵੀ ਨਹੀ ਸਮਝੇ?

  • @patiala_news
    @patiala_news 5 หลายเดือนก่อน +9

    ਬਹੁਤ ਵਧੀਆ ਇੰਨਸਾਨ ਸਿੱਧੂ ਵੀਰਾ ਤੇ ਲੋਕ ਅਵਾਜ਼ ਚੈਨਲ ਅਜਾਦ ਮੀਡੀਆ ਲੋਕ ਅਵਾਜ਼ ਚੈਨਲ

  • @balwantsinghsidhu1650
    @balwantsinghsidhu1650 5 หลายเดือนก่อน

    ਬਹੁਤ-ਬਹੁਤ ਧੰਨਵਾਦ ਵੀਰ ਜੀ , ਪੰਜਾਬ ਦੇ ਕਿਸਾਨਾ ਅਤੇ ਮਜਦੂਰਾਂ ਦੀ ਗੱਲ ਕਰਨ ਦਾ ।

  • @gurpalsingh1837
    @gurpalsingh1837 5 หลายเดือนก่อน +6

    Very good ਲੋਕ ਅਵਾਜ਼ TV news ਜ਼ੋ ਕਿਹਾ ਵੀਰ ਜੀ ਸਚਾਈ ਦਸੀਂ ਇਸੇ ਤਰ੍ਹਾਂ ਚੋਰਾਂ ਦੀਆਂ ਕਰਤੂਤਾਂ ਦਿਖਾਈ ਜਾਵੋਂ

  • @ਲੱਵਪ੍ਰੀਤਸਿੰਘਖੋਖਰ-ਚ2ਮ
    @ਲੱਵਪ੍ਰੀਤਸਿੰਘਖੋਖਰ-ਚ2ਮ 5 หลายเดือนก่อน +19

    ਪੰਜਾਬੀ ਔ ਆਮ ਆਦਮੀ ਪਾਰਟੀ ਦੇ ਲੀਡਰਾਂ ਹੁਣ ਆਪਣੀ ਘਰਵਾਲੀ ਆ ਤੋਂ ਵੀ ਡਰ ਲੱਗਦਾ ਇਹ ਹੁਣ ਘਰ ਜਾਣ ਲੱਗੇ ਵੀ ਡਰਦੇ ਨੇ ਕਿਤੇ ਸਾਡੀਆਂ ਜ਼ਨਾਨੀਆਂ ਸਾਡੇ ਤੋਂ ਕਿਤੇ ਸਵਾਲ ਨਾ ਪੂਛ ਲੇਣ

  • @KuldeepSingh-my4zj
    @KuldeepSingh-my4zj 5 หลายเดือนก่อน

    ਲ਼ੋਕ ਅਵਾਜ ਜਿੰਦਾਬਾਦ ਸਾਰੀ ਟੀਮ

  • @sarbjitkaursandhu3468
    @sarbjitkaursandhu3468 5 หลายเดือนก่อน +7

    ਬੁਹਤ vadiya ker reh eh beta good job

  • @Punjabnewspb31
    @Punjabnewspb31 5 หลายเดือนก่อน

    ਲੋਕ ਆਵਾਜ਼ ਟੀਵੀ ਦੇ ਸਾਰੇ ਪੱਤਰਕਾਰਾਂ ਦਾ ਦਿਲੋਂ ਧੰਨਵਾਦ ਕਰਦੇ ਹਾ