@@rajbirkaur7158 sahi lagg aa awi osde piche piya aa channel di trp layi hor kine mudde aa ohna kol nhi jana agar pi layi kherda gunna ho gya sare pinde aa eh reporter v pinda aa hun ehnu galla auondiya agar osne piti aa ta osdi shakayat kr ditti jawe par osdi video viral krke badnam Krna sahi ni
Baaki te sab ttheek ha par farji patarkaraa ,bakwaas chanal waleyaa tuu aapne chitdaan nuu tel laake rakh saalaa gand midiaa har koi patarkaar bneya firdaa 😡😡😡😡😡
. ਪੱਤਰਕਾਰ ਵੀਰ ਦੇ ਹੌਸਲੇ ਦੀ ਨੂੰ ਸਲਾਮ ਜਿਸ ਨੇਂ ਨਿਡਰਤਾ ਨਾਲ ਇਹ ਇੰਟਰਵਿਊ ਲਈ।👍🙏🙏👍
ਵੈਰੀ ਗੁੱਡ ਪੱਤਰਕਾਰ ਸਰ ਜੀ ਦਲੇਰੀ ਨੂੰ ਦਿਲੋਂ ਸਲੂਟ ਹੈ
ਜੇ ਪੀਣੀ ਹੁੰਦੀ ਆ ਰਾਤ ਸਾਰੀ ਪਈ ਹੁੰਦੀ ਆ ਇਹੋ ਜਿਹੇ ਏਐਸਆਈ ਨੂੰ ਕੱਡ ਦੇਣਾ ਚਾਹੀਦਾ ਇਨ੍ਹਾਂ ਦੀ ਜਗਾ ਤੇ ਨੌਜਵਾਨਾਂ ਨੂੰ ਭਰਤੀ ਕਰੋ
Taki fr nojwan chori krn krni ta chori hi h punjab police ch bharti hoke nojwan kehda vardi da faida ni chk rhe
ਸਮਝ ਨਹੀਂ ਆਉਂਦੀ ਇਹੋ ਜੇਹਿਆਂ ਨੂੰ ASI ਕੌਣ ਬਣਾਉਂਦਾ,ਏਥੇ ਪੜ੍ਹੇ ਲਿਖੇ ਲੋਕ ਨੌਕਰੀਆਂ ਨੂੰ ਤਰਸਦਿਆਂ ਦੀ ਉਮਰ ਲੰਘ ਜਾਂਦੀ,ਸਰਕਾਰ ਇਹੋ ਜਿਹੇ ਸ਼ਰਾਬੀਆਂ ਨੂੰ ਇਹੋ ਜਿਹੇ ਤਮਾਸ਼ੇ ਕਰਨ ਦਾ 70,80 ਹਜ਼ਾਰ ਰੁਪਿਆ ਮਹੀਨਾ ਦੇਂਦੀ
ਜਿਹੜੇ ਫੂਕਾ ਲੋਕਾਂ ਤੋਂ ਮੳਦੇ।। ਹੁੰਦੇ ਹਨ ਕੁਤੇ ਇਹਦੀ ਵੀ ੍ਹ।। ਫੂਕ ਮਾਰੳ ਨਬੇ ਪਰਸੇਟ ੍ਰ।। ਪੁਲਿਸ ਇਸਦੇ ਵਰਗੀ ਹੈ
Shraabi nhi peeti sir ney
@@rajbirkaur7158 sir kehde pasyo aa kateed aa sire da jisnu bolan di akal ni te ki lachhan kari janda
@@rajbirkaur7158 sahi lagg aa awi osde piche piya aa channel di trp layi hor kine mudde aa ohna kol nhi jana agar pi layi kherda gunna ho gya sare pinde aa eh reporter v pinda aa hun ehnu galla auondiya agar osne piti aa ta osdi shakayat kr ditti jawe par osdi video viral krke badnam Krna sahi ni
Sahi keha tuc
ਪੱਤਰਕਾਰ ਸਾਬ ਵੈਰੀ ਗੁੱਡ ਬਹੁਤ ਵਧੀਆ
ਦੁਸਰੇ ASI ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।।।
ਜੇਹਡਾ ਬੋਲ ਰਿਆ ਆ ਕੇ ਮੈ ਕਿਹਡਾ ਡਾਕਟਰ ਆ।।।
ਆਮ ਆਦਮੀ ਤੇ ਮਿੰਟ ਚ ਬੋਲ ਦੇ ਆ ਕੇ ਡਰਿੰਕ ਕੀਤੀ ਹੋਈ ਆ।।।।
Sab ama admi nu hi tag karda na
Car chor friend police wale ka police whla
Right 💯
9😊
😂@@sabisharma2117
@maanvirdi Punjabi sikh to pahla
ਬਾਪੂ ਜੀ ਨੇ ਤਾਂ ਫ਼ਿਰ ਉਸ ਦੇ ਹੱਕ ਦੀ ਗੱਲ ਕੀਤੀ ਏ ਸ਼ਰਮ ਆਉਣੀ ਚਾਹੀਦੀ ਏ ਪੰਜਾਬ ਪੁਲੀਸ ਨੂੰ
ਬਹੁਤ ਵਧੀਆ ਪੱਤਰਕਾਰ ਵਧੀਆ ਢੰਗ
🍾🍾😂😂😂
@@HarpreetSingh-io2ql
ssca ''-''zz--'' x"c!''-.
.
@@HarpreetSingh-io2ql
ssca ''-''zz--'' x"c!''-.
.
4:09 ਰਪੋਟਰ ਬੜਾ ਚਲਾਕ ਐ,,ਦੌੜ ਦੇ ਬਹਾਨੇ ਮੁਲਾਜ਼ਮ ਨੂੰ ਭਗਵੰਤ ਮਾਂਨ ਦੇ ਬੋਰਡ ਦੇ ਸਾਹਮਣੇ ਲੈਅ ਗਿਆ..!😜😂
ਇਹਨਾਂ ਲੋਕਾਂ ਨੇ ਪੁਲੀਸ ਦਾ ਅਕਸ ਤੇ ਭਰੋਸਾ ਈ ਖਤਮ ਕਰ ਦਿੱਤਾ ਹੈ ।
ਅਸੀਂ ਪਕੀ ਨੋਕਰੀ ਨੂ ਤਰਸ ਰਹੇ, ਜਿਨ੍ਹਾਂ ਨੂ ਮਿਲੀ ਉਹਨਾਂ ਦੇ ਏਹ ਹਾਲ ਹੈl ਸਰਕਾਰਾਂ ਨੂ ਏਹੋ ਜਿਹੇ ਬੰਦੇ ਰਿਟਾਇਰ ਕਰ ਦੇਣੇ ਚਾਹੀਦੇ ਤਾਂ ਜੋ ਕਿਸੇ ਹੋਰ ਨੂ ਮੌਕਾ ਮਿਲੇ ਜੀl
Suspend krna chahida ji
ਡੀਸ ਮੀਸ ਕਰਨੇ ਚਾਹੀਦੇ ਨੇ
Bilkul sach keha veer
Retire nahe 22g sespend
ਰਿਟਾਇਰ ਨੀ ਵੀਰ ਕੱਢਣੇ ਚਾਹੀਦੇ ਆ
ਇਸ ਕੰਜਰ ਨੂੰ A S I ਕਿਸ ਨੇ ਬਣਾਇਆ ਸਰਮ ਨਹੀ ਆਈ ਸਰਕਾਰ ਨੂੰ ਇਹਨੂੰ A S I ਬਣਾਉਦੇ
ਫ਼ਰਕ ਪਤਾ ਨਹੀਂ ਲੱਗ ਰਿਹਾ ਬੋਲਣ ਦਾ ਪੁਲੀਸ ਵਾਲੇ ਹੀ ਨਸ਼ਾ ਕਰਦੇ ਹਨ ਅਤੇ ਇਹ ਇਹਨਾਂ ਤੋਂ ਨਸ਼ੇ ਰੋਕਣ ਦੀ ਕੀ ਆਸ ਰੱਖ ਸਕਦੇ ਹਾਂ
ਇੱਕ ਉਪਰੋਂ ਨੋਕਰੀ ਦੁਜਾ ਹਰਨਾਮ ਦਾ ਪੈਸਾ ਗਰਿਬਾ ਦਾ ਬਹੂਤ ਖੂਨ ਪਿਤਾ ਹੋਣਾ ਸਕਤ ਕਾਰਵਾਈ ਹੋਣੀ ਚਾਹਿਦੀ
ਪੰਤਰਕਾਰ ਵੀਰ ਨੇ ਵਧੀਆ ਕੰਮ ਕੀਤਾ ਸੱਚ ਵਿਖਾਕੈ
ਬਦਲਾਅ👏👏
ਇਹੋ ਜਿਹਾ ਪੁਲਿਸ ਵਾਲਿਆਂ ਨੂੰ ਨੌਕਰੀ ਤੋਂ ਲਾ ਦੋ ਸਰਕਾਰ ਨੂੰ ਲਾ ਦੇਣਾ ਚਾਹੀਦਾ
ਬਹੁਤ ਸ਼ਰਮ ਦੀ ਗੱਲ ਹੈ ਇਹ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ
ਸ਼ਾਬਾਸ਼ ਬਹੁਤ ਵਧੀਆ ਕਰ ਰਹੇ ਓ ਪੱਤਰਕਾਰ ਸਾਹਿਬ ਜੀ
ਇਨਾਂ ਦੀ ਹਰ ਗੱਲ ਪਚਾਓ ਅਫਸਰਾਂ ਕੋਲ ਇਹ ਕਿਥੋਂ ਦੀ ਹੈ ਪੋਸਟ?
ਟਾਈਮ ਪਾਸ ਕਰਨ ਵਾਲੇ ਪਤਰਕਾਰ ਨੂੰ ਇਕ ਖ਼ਬਰ ਮਿਲ ਗਈ ਕਜਰ ਦਿਆ ਜੇ ਵਿਚਾਰੇ ਨੇ ਕਿਸੇ ਮਜ਼ਬੂਰੀ ਵੱਸ ਦੋ ਪੈੱਗ ਲਾ ਲੈਣ ਤੂ ੳਹਦੀ ਨੌਕਰੀ ਗਵਾੳਨੀ ਐਂ ਵੱਡਾ ਪਤਰਕਾਰ
Right
Right 🥲
ਪੱਤਰਕਾਰ ਵੀਰ ਜੀ good job
ਬਹੁਤ ਵਧੀਆ ਪੱਤਰਕਾਰ ਜੀ
ਇਸ ਪੁਲਿਸ ਵਾਲੇ ਤੇ ਸਖਤ,ਤੋ ਸਖਤ,ਕਾਰਵਾਈ ਹੋਣੀ ਚਾਹੀਦੀ ਆ ਜੀ
ਕਿਉਂ ਪੰਜਾਬ ਦਾ ਵੈੜਾ ਗ਼ਰਕ ਕੀਤਾ ਅਗਰ ਗੋਡੇ ਭਾਰ ਨਹੀਂ ਚੱਲਦੇ ਕਿਸੇ ਨਵੇਂ ਗੱਬਰੂ ਮੋਕਾ ਦਿਤਾ ਜਾਵੇ ਜੀ
Baaki te sab ttheek ha par farji patarkaraa ,bakwaas chanal waleyaa tuu aapne chitdaan nuu tel laake rakh saalaa gand midiaa har koi patarkaar bneya firdaa 😡😡😡😡😡
ਬਹੁਤ ਬੁਰਾ ਹਾਲ ਇਹਨਾ ਦਾ ਸ਼ਰਮ ਆਉਂਦੀ ਆ
ਲੋਕਾਂ ਨੂੰ ਵੀ ਆਪਣੀ ਜ਼ਿਮੇਵਾਰੀ ਸਹੀ ਢੰਗ ਨਾਲ ਨਿਭਾਉਣੀ ਚਾਹੀਦੀ ਏ ਗ਼ਲਤ ਨੂੰ ਗਲਤ ਕਹਿਣਾ ਕਦੇ ਗੁਨਾਹ ਨਹੀਂ ਹੁੰਦਾ
ਵਾਹ ਵਾਹ ਓ ਪੱਤਰਕਾਰ ਭਰਾਵਾਂ। ਇਹਦੀ ਮੰਜੀ ਠੋਕ ਕੇ ਹੁਣ ਕਹਿ ਰਹੇ ਹੋ ਕੇ ਇਸ ਤੇ ਕੋਈ ਕਾਰਵਾਈ ਨਾ ਹੋਵੇ
ਡਿਊਟੀ ਤੇ ਸਰਾਬ ਪੀ ਕੇ ਖੜਾ ਇਹਨੂੰ ਸਰਮ ਨਹੀ ਇਹੋ ਜੇਹਿਆ ਨੂੰ ਨੌਕਰੀ ਦਿੱਤੀ ਹੋਈ ਆ ਸਾਡੇ ਵਰਗੇ ਇੱਥੇ ਨੌਕਰੀ ਨੂੰ ਤਰਸਦੇ ਆ ਮਿਲਦੀ ਨਹੀ
ਬਹੁਤ ਸਾਰੇ ਪੜੇ ਲਿਖੇ ਮੁੰਡੇ ਧੱਕੇ ਖਾ ਰਹੇ ਹਨ ਓਹਨਾਂ ਨੂੰ ਕੋਈ ਨੌਕਰੀ ਨਹੀਂ ਇਹੋ ਜਿਹੇ ਬੰਦਿਆਂ ਨੂੰ ਰਿਟਾਇਰ ਨਹੀਂ ਪੱਕੇ ਤੌਰ ਤੇ ਘਰ ਭੇਜਿਆ ਜਾਵੇ ਨਾਂ ਕੋਈ ਤਨਖਾਹ ਤੇ ਨਾ ਪੈਨਸ਼ਨ
ਬੁੱਢੇ ਬੁੱਢੇ ASI ਲਗੇ 😂 ਏਨਾ ਨੇ ਜਦੋ ਰਿਟਾਇਰ ਹੋਣਾ ਉਨੀ ਦੇਰ ਨੂੰ ਤਾ ਪੰਜਾਬ ਦਾ ਪੁੱਤ ਕੈਨੇਡਾ ਚਲੇ ਜਾਂਦਾ 😂
ਇਹਦੀ ਫੱਟੀ ਪੋਚਿ ਗਈ 🤔
ਪੰਜਾਬ ਦੇ ਬੁਰਾ ਹਾਲ ਇਹੋ ਜਿਹਾ ਨੇ ਹੀ ਕੀਤਾ ਹੈ,ਨੌਕਰੀ ਦੇ ਯੋਗ ਨਹੀਂ ਇਹੋ ਜਿਹੇ ਸਰਕਾਰ ਨੂੰ ਸੋਚਣਾ ਚਾਹੀਦਾ
ਦੇਸੀ ਸ਼ਰਾਬ ਆਪ ਪੁਲਿਸ ਵਾਲੇ ਜੇ ਪੀਂਦੇ ਤੇ ਜੇ ਆਮ ਜਨਤਾ ਪੀ ਲੇ ਉਨਾਂ ਤੇ ਪਰਚਾ ਹੋ ਜਾਂਦਾ।
ਜੇ ਤੂੰ ਸ਼ਰਾਬ ਪੀਣੀ ਹੀ ਹੈ ਤਾਂ ਡਿਊਟੀ ਤੋਂ ਬਾਅਦ ਪੀ ਲਾ। ਇਹ ਬਹੁਤ ਗਲਤ ਗੱਲ ਹੈ। ਰੱਬ ਵੱਲੋਂ ਦਿੱਤੀਆਂ ਦਾਤਾਂ ਦੀ ਕਦਰ ਨਹੀਂ ਪਾਉਂਦੇ ਇਹ ਲੋਕ। ਕਈ ਲੋਕ ਮੇਰੇ ਵਰਗੇ ਸਰਕਾਰੀ ਨੌਕਰੀ ਨੂੰ ਤਰਸਦੇ ਆ। ਜਿੰਨ੍ਹਾਂ ਨੂੰ ਨੌਕਰੀ ਦੀ ਦਾਤ ਮਿਲੀ ਹੈ ਉਨ੍ਹਾਂ ਨੂੰ ਕੋਈ ਕਦਰ ਨਹੀਂ।
ਪਤਰਕਾਰ ਇਸ ਦੀਆਂ ਜੜ੍ਹਾਂ ਵਿੱਚ ਬੈਠੇ ਗਾ
ਦੂਜਿਆਂ ਦੀ ਸੁਰੱਖਿਆ ਕਿ ਕਰਨੀ ਆਪਣੇ ਆਪ ਨੂੰ ਨੀ ਸਾਂਭਿਆ ਜਾਂਦਾ
ਪੱਤਰਕਾਰ ਵੀਰ ਡਰਿਆ ਨਹੀਂ ਪੂਰੀ ਇੰਟਰਵਿਊ ਕੀਤੀ ਕੋਈ ਗੱਲ ਨਹੀਂ ਗਲਤੀ ਹਰ ਇਕ ਤੋ ਹੋ ਜਾਂਦੀ ਹੈ
ਨੌਕਰੀ ਦੇ ਕਾਬਿਲ ਨਹੀਂ,38ਸਾਲ ਦੀ ਨੌਕਰੀ ਨਾਲ ਹਾਜ਼ਮਾ ਖਰਾਬ ਹੋ ਗਿਆ
ਇਹ ਤਾ ਕੰਜਰ ਹੈ ਪਰ ਤੂੰ ਤਾ ਪਤਰਕਾਰ ਸਾਬ ਸਰਮ ਕਰਲਾ ਹੋ ਸਕਦਾ ਇਹ ਕਿਸੇ ਘਰ ਦੀ ਤਕਲੀਫ਼ ਹੋ ਸਕਦੀਆਂ
ਜਿੰਨਾ ਕੋਲ਼ ਹੈ ਓਹ ਕਦਰ ਨਹੀ ਕਰਦਾ, ਸਾਡੇ ਵਰਗੇ ਦਿਨ ਰਾਤ ਮੇਹਨਤ ਕਰਕੇ ਸਿਰਫ਼ ਇੱਕ ਕਾਂਸਟੇਬਲ ਦੀ ਨੌਕਰੀ ਪ੍ਰਾਪਤ ਕਰਨਾ ਚਾਹੀਦੇ ਨੇ, ਪਰ ਪਤਾ ਨਹੀਂ ਏਨਾ ਨੂੰ ਕਿਸ ਨੇ ਭਰਤੀ ਕੀਤਾ ਏ, 🥺🥺 ਕੀ ਬਣੂ ਪੰਜਾਬ ਦਾ , ਹਾਏ ਰੱਬਾ
Jislo 1990 to 2000 tak da tym c eh banda odo bharti hoya hona odo Punjab de mohal kharab bohott c ta krke ehne lok police ch jande nhi c
Asi banan nu constable toh 25 to 30 saal de vich tym lgg jnda
@@JASSI08 ਏਨਾ ਕੁ ਤਾਂ ਬਾਈ ਜੀ ਮੈਨੂੰ v ਗਿਆਨ ਹੈ।
ਲੱਖ ਲਾਹਣਤ ਪੰਜਾਬ ਪੁਲੀਸ ਦੀ ਬਦਨਾਮੀਂ ਕਰ ਰਿਹਾ।
agge keda y jhande jhool de aa ena de
@@jagwindergill2154 😂😂😂😂😂.... sahi farmaya veer
ਇੰਜ ਲੱਗਦਾ ਹੈ ਜਿਵੇਂ ਚੋਰ ਤੇ ਕੁੱਤੀ ਰਲ਼ੇ ਹੋਣ ਹਰ ਵਾਰਦਾਤ ਵਿੱਚ
ਇਹੋ ਜਿਹੇ ਬੰਦੇ ਨੂੰ ਸਰਕਾਰ ਵਲੋ ਡਿਸਮਸ ਫਰੋਮ ਸਰਵਿਸ ਕਰਨਾ ਚਾਹੀਦਾ
ਪੰਜਾਬ ਪੁਲੀਸ ਦੀ ਵਜਾ ਨਾਲ ਪੰਜਾਬ ਕਈ ਸਾਲ ਪਿੱਛੇ ਚਲਾ ਗਿਆ।
ਦੂਜਾ ਪੁਲਸ ਵਾਲਾ ਕਹਿੰਦਾ ਮੈ ਕਿਹੜਾ ਡਾਕਟਰ ਆ ਜਦੋ ਨਾਕੇ ਦੌਰਾਨ ਸਰਾਬ ਆਮ ਲੋਕਾ ਦੀ ਚੱਕ ਕਰਦੇ ਆ ਇਹ ਸਰਾਬ ਨਾਲ ਧੁੰਦ ਆ
ਪੁਲਿਸ ਦਾ ਜੇ ਆ ਹਾਲ ਆ ਤਾ ਹੀ ਸਾਡੇ ਸੂਬੇ ਤੇ ਦੇਸ ਦਾ ਵੀ ਆਹੀ ਹਾਲ ਆ ਇਹ ਨੇ ਕਿਸੇ ਤੋ ਰਿਸ਼ਵਤ ਲੈ ਕੇ ਨਸਾ ਕਿਤਾ ਜਦ ਵੀ ਕਿਸੇ ਥਾਣੇ ਚ ਜਾਉ ਸਾਰੇ ਪਾਸੇ ਆਹੀ ਹਾਲ ਐ ਬੇੜਾ ਗਰਕ ਹੋਇਆ ਪਿਆ ਸਾਰੇ ਪਾਸੇ ਦੂਜਾ ਪੁਲਿਸ ਵਾਲਾ ਵੀ ਙੂਠ ਬੋਲ ਰਿਹਾ ਸਾਰਾ ਕੂਙ ਦੇਖ ਕੇ ਐਵੇ ਹੀ ਗੈਗਸਟਰ ਤੇ ਖਾੜਕੂ ਬਣਦੇ ਨੇ ਜਦ ਸਾਰਾ ਕੂਙ ਦੇਖ ਕੇ ਵੀ ਙੂਠ ਬੋਲਦਾ ਦੂਜਾ ਪੁਲਿਸ ਵਾਲਾ ਸਾਰਾ ਕੁਝ ਦੇਖ ਰਿਹਾ ਫੇਰ ਵੀ ਸੱਚ ਨੀ ਬੋਲ ਰਿਹਾ
ਭਾਜੀ ਅਸੀ ਦਿਨ-ਰਾਤ ਡਿਉਟੀ ਕਰਦੇ ਹਾ ਡਿਉਟੀ ਓਫ ਦੋਰਾਨ ਜੇ ਕਰ ਡਰੀੰਕ ਲਾਉਣੀ ਤਾ ਕੋਈ ਜੁਰਮ ਨਹੀ ਜੇ ਕਰ ਭਾਈ ਜੀ ੳਣ-ਡਿਉਟੀ ਕੋਈ ਸਾਡਾ ਕੋਈ ਮੁਲਾਜਮ ਭਰਾ ਨਸ਼ਾ ਕਰਦਾ ਏ ਤੇ ਅਸੀ ਦੋਸ਼ੀ ਆ ਵੀਰੇ
ਪੰਜਾਬ ਸਰਕਾਰ ਨੇ ਬਿਨਾਂ ਟੈਸਟ ਤੋਂ ਜਾਅਲੀ star ਲਗਾ ਕੇ ਪੁਲਿਸ ਦਾ ਬੇੜਾ ਗਰਕ ਕਰਤਾ
ਕਿੱਸੇ ਦੂਜੇ ਸਾਡੇ ਵਰਗੇ ਲੋਕਾਂ ਨੂੰ ਮੌਕਾ ਦਿਉ ਜਿਹੜੇ ਸਰਕਾਰੀ ਨੌਕਰੀ ਨੂੰ ਤਰਸ ਰਹੇ ਨੇਂ।। ਇਹ ਗੰਦੇ ਬੰਦੇ ਪੰਜਾਬ ਨੂੰ ਪਿੱਛੇ ਲੈਕੇ ਜਾਂ ਰਹੇ ਨੇ
ਕਿਓਂ ਤੰਗ ਕਰੀ ਜਾਨੇ ਆ ਵਿਚਾਰੇ ਨੂੰ ।। ਇਸਦੇ ਕੀਤੇ ਦੀ ਸਜ਼ਾ ਇਸਦੇ ਘਰਦੇ ਭੁੱਗਤਣਗੇ । ਇਸਦੀ ਨੌਕਰੀ ਜਾਂਦੀ ਲਗਣੀ ਯਾਰ
ਏਹ ਪੰਜਾਬ ਪੁਲਸ ਵਿੱਚ common ਜਿਹੇ ਗੱਲ ਹੈ
ਭਗਵੰਤ ਮਾਨ ਜਿਦਾਬਾਦ ਪੰਜਾਬ ਪੁਲਸ ਕੀ ਕਹਾ ਦੋ ਵਾਰ ਕਹਾ ਜਾ ਕੂਙ ਹੋਰ ਕਹਾ
ਪੈਗ ਦੀ ਲੱਗਾ ਸ਼ਰਾਬ ਪੀਤੀ ਹੋਈ ਐ ਬਾਬਾ ਜੀ ਨੇ ਬਹੁਤ ਹੀ ਸਿਆਣੀ ਗੱਲ ਕੀਤੀ ਕਿ ਨੋਕਰੀਆਂ ਜੀ ਮਿਲਦੀਆ ਚਲੋ ਮੁਆਫ ਕਰ ਦਿਉ?
ਇਨ੍ਹਾਂ ਨੂੰ ਇਸ ਤਰ੍ਹਾਂ ਦੇ ਵਧੀਆ ਕੰਮ ਕਰਨ ਦੀ ਕਨੂੰਨੀ ਖੁਲ ਐ
ਪਤਰਕਾਰ ਨੂੰ ਸਲਾਮ ਹੈ ।
ਪੱਤਰਕਾਰ ਨੂੰ ਪਤਾ ਨਹੀਂ ਹੈ ਪੁਲਿਸ ਵਾਲਿਆਂ ਨੂੰ ਦਾਰੂ ਪੀਣੀ ਲੀਗਲ ਹੈ ਅਨਲੀਗਲ ਬਕੀਆ ਲਈ ਹੈ ਇਨ੍ਹਾਂ ਲਈ ਨਹੀਂ
ਇਹ ਗਿਆ ਨੌਕਰੀ ਤੋਂ ਪੱਕਾ
ਛੱਡੋ ਜਾਰ ਵਿਚਾਰੇ ਨੂੰ ਕਿਸੇ ਦਾ ਖੁਨ ਤਾਂ ਨਹੀਂ ਪੀਂਤਾ ਹਾਂ ਜੇ ਕਿਸੇ ਗਰੀਬ ਦੇ ਪੈਸਿਆਂ ਦੀ ਪੀਤੀ ਤਾਂ ਸਿਦਾ ਡਿਸਮਿਸ ਹੀ ਹੋਣਾ ਚਾਹੀਦਾ
ਜਿਵੇਂ ਪੀ ਕੇ ਡਿਗਿਆ ਉਵੇਂ ਹੀ ਨੌਕਰੀ ਤੋਂ ਡੇਗੋ।
22 ਜੀ ਆਹ ਵੇਖ ਲੳਓ ਵਾਈ ਜੀ ਸਾਡੇ ਬੱਚੇ ਨੌਕਰੀਆਂ ਨੂੰ ਤਰਸ ਰਹੇ ਆ ਇਹੋ ਜਿਹੇ ਫੁੱਦੂਆ ਤੋਂ ਸੰਭਾਲੀਆ ਨੀ ਜਾਦੀਆਂ ਵੇਖੋ ਕਿ ਉੁਚ ਅਧਕਾਰੀ ਇਸ ੳੱਪਰ ਕੀ ਕਾਰਵਾਈ ਕਰਨ ਗੇ
ਦਿਖਾਵੇ ਦੀ ਕਾਰਵਾਈ ਹੋਜੂ suspend ਹੋ ਜਾਉਗਾ ਥੋੜੀ ਦੇਰ ਬਾਅਦ ਬਹਾਲ ਕਰ ਦੇਣਗੇ
ਪਿੰਡ ਵੈਰੋ ਕੇ ਥਾਣੇ ਵਿੱਚ ਗੁਰਜੰਟ ਸਿੰਘ ਥਾਣੇਦਾਰ ਸ਼ਰੇਆਮ ਰਿਸ਼ਵਤ ਲੈਂਦਾ ਹੈ ਉਹ ਕਿਸੇ ਤੋਂ ਨਹੀਂ ਡਰਦਾ
ਪਤਰਕਾਰ ਸਾਹਿਬ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਬਹੁਤ ਹਿਮਤ ਵਾਲੇ ਬੰਦੇ ਹਨ ਇਸ ਪੁਲਸ ਵਾਲੇ ਤੇ ਕਾਰਵਾਈ ਕੀਤੀ ਜਾ
ਏ ਹੈ ਸਾਡਾ ਰੰਗਲਾ ਪੰਜਾਬ
ਦੇਸੀ ਸ਼ਰਾਬ ਦਾ ਕੈਸ਼ ਪਾਊ ਲੋਕਾਂ ਨੂੰ ਤਾਂ ਪਾਉਆ ਨਹੀਂ ਕੱਢਣ ਦੇਦੈ
ਉਦਾੰ ਜੇ ਕਿਸੇ ਵਿਅਕਤੀ ਦਾ ਕਿਸੇ ਵਾਹਨਾ ਦਾ ਟੈਰ ਲੱਗ ਜਾਵੇ ਤਾਂ ਸਾਡੀ ਵੱਰਦੀ ਲਿਬੜ ਗੱਈ
ਆ ਜਿਹੜਾ ਕਿਹਦਾ ਮੈਂ ਕੇੜਾ ਡਾਕਟਰ ਹਾਂ ਏਨੇ ਵੀ ਨਾਲ ਹੀ ਪੀਤੀ ਹੋਣੀ ਕਾਰਵਾਈ ਕੁਝ ਨਹੀਂ ਹੋਣੀ ਇਹ ਕਹਿ ਦੇਣਾ ਕਿ ਦਿਮਾਗ ਦੀ ਦਵਾਈ ਖਾਦੀ ਆ ਮੈਂਟਲੀ ਅਪਸੈਟ ਹੈ
ਫੋਜ ਦੀ ਨੋਕਰੀ ਤਾਂ ਪੰਜ ਸਾਲ ਦੀ ਕਰਤੀ ਪੋਲੀਸ ਦੀ ਨੋਕਰੀ ਵੀ ਦਸ ਸਾਲ ਦੀ ਕਰ ਦੇਣ ਤਾਂ ਜ਼ੋ ਸਬ ਨੂੰ ਰੁਜ਼ਗਾਰ ਮਿਲੇਗਾ
Dob test ਕਰਕੇ ਭਰਤੀ ਹੋਣੀ ਚਾਹੀਦੀ ਹੈ
""ਉਹ ਕਹਾਵਤ ਸਚ ਕੁਸ਼ੜ ਕੁੜੀ ਸ਼ਹਿਰ ਢਡੋਰਾ"""ਸਾਰੇ ਨਸ਼ੇੜੀ ਤਾ ਪੁਲਿਸ ਵਿੱਚ ਭਰਤੀ ਆ
ਦੋ ਨੰਬਰ ਦੀ ਸ਼ਰਾਬ ਪੀ ਕੇ ਪੁਲੀਸ ਮੁਲਾਜ਼ਮ ਦਾ ਹਾਲ ਵੇਖੋ। ਇਹ ਹਨ ਕਨੂੰਨ ਦੇਰਖਵਾਲੇ
ਨਾਲ ਵਾਲਾਂ ਪੁਲਿਸ ਵਾਲੇ ਮੁਕਰ ਗਿਆ ਜੇ ਕਿਸੇ ਆਮ ਲੋਕਾਂ ਦੀ ਦਾਰੂ ਪੀਤੀ ਹੋਈ ਹਿੱਦੀ ਤਾਂ ਫਿਰ ਕਹਿਣਾ ਸੀ ਪੀਤੀ ਹੋਈ ਆ ਹੁਣ ਕਹਿੰਦੇ ਹਨ ਕਿ ਅਸੀਂ ਕਿਹੜਾ ਡਾਕਟਰ
ਡਿਊਟੀ ਟੈਮ ਨਾ ਪੀਓ ਵੀਰ ਨੌਕਰੀ ਬਹੁਤ ਮੁਸ਼ਕਲ ਨਾਲ ਮਿਲਦੀ ਆ
ਘਟੀਆ ਕਮ ਸਰਕਾਰ ਦਾ 40 ਸਾਲ ਦਾ ਰਿਟਾਇਰ ਕਰਨਾ ਚਾਹੀਦਾ 18 ਸਾਲ ਦਾ ਭਰਤੀ ਕਰਕੇ ਇਹ ਤਾਂ ਬੁੱਢੇ ਕਰਤੇ ਸਰਕਾਰ ਨੇ ਤਨਖਾਹਾਂ ਦੇ ਦੇ ਸਾਡੇ ਵਰਗੇ ਵੀਰ ਭੈਣਾ ਪੜ੍ਹ ਲਿਖ k ਨੌਕਰੀ ਨੂੰ ਤਰਸ ਰਹੇ ਨੇ
ਦਾਰੂ ਪੀਕੇ ਦੋ ਚੀਜ਼ਾਂ ਵੱਧ ਨਿਕਲ ਦੀਆਂ ਨੇ ਇਕ ਅੰਗਰੇਜ਼ੀ ਦੂਜਾ ਮੂਤ ਨਿਕਲ ਦਾ ਹੈ
ਇਹ ਬਹੁਤ ਮੰਦਭਾਗੀ ਗੱਲ ਹੈ। ਪੰਜਾਬ ਪੁਲਸ ਲਈ। ਤੁਸੀਂ ਲੋਕਾਂ ਨੂੰ ਕੀ ਸਮਝਾੳ ਗੇ।
ਸਾਫ਼ ਛਵੀ ਦੇ ਲੋਕਾਂ ਨੂੰ ਨੌਕਰੀਆਂ ਦਿਆ ਕਰੋ
ਇਹ ਮੁਲਾਜ਼ਮ ਨੇ ਥੋੜੀ ਮੰਨਣਾ ਨਸ਼ਾ ਕੀਤਾ ਜਾਂ ਨਹੀਂ ਕੀਤਾ ਇਹਦਾ ਦਾ ਸਾਥੀ ਆ
ਏਦਾਂ ਮੇਡੀਕਲ ਕਰਵਾੳ ।ਏਨੇ ਦਾਰੂ ਨਹੀਂ ਪੀਤੀ। ਏਨੇ ਹੋਰ ਨਸ਼ੇ ਦਾ ਸੇਵਨ ਕੀਤਾ ਏ।।।।
ਪੁਲਿਸ ਵਾਲੇ ਨੇ ਤੇ ਗਲਤੀ ਕੀਤੀ ਪਤਰਕਾਰ ਨੇ ਕੋਈ ਬਹੁਤੀ ਕਰਤੂਤ ਨੀ ਕੀਤੀ ਤਮਾਸ਼ਾ ਬਣਾ ਕੇ ਰੱਖ ਦਿੱਤਾ
ਬਹੁਤ ਜਿਆਦਾ ਗਲਤ ਗੱਲ ਆ
ਪੱਤਰਕਾਰ ਜੀ ,ਕਈ ਵਾਰ ਬੰਦਾ ਆਦੀ ਹੋ ਜਾਂਦਾ ,ਏ ਐਸ ਆਈ ਸ਼ਰਾਬੀ ਹੋ ਕੇ ਵੀ ਹੋਸ਼ ਵਿੱਚ ਹਨ ਸਹੀ ਗੱਲ ਕਰ ਰਹੇ ਹਨ।ਪਰ ਪੱਤਰਕਾਰ ਉਸਨੂੰ ਪ੍ਰੋਬੋਕ ਕਰ ਰਿਹਾ,ਹੁਣ ਓਹ ਡਰ ਕੇ ਕੁਝ ਗਲਤ ਕਰੇਗਾ ਗੁੱਸੇ ਚ ਨਾ ਲਿਆਓ।
ਭਗਵੰਤ ਮਾਨ ਜਿੰਦਾਬਾਦ ❤❤❤❤❤❤
ਪਰ ਹੱਸੀਆਂ-ਖੇਡੀਆਂ - ਇਹ ਬਾਈ ਤੇ ਪਿੱਛੇ ਫੋਟੋ ਭਗਵੰਤ ਮਾਨ ਦੇ ਆਈ ਸੀ😂😂😂😜😜😜😜😂😂😂
But maan saab good cm❤❤❤
Unllegal✔ illegal ❌
Reporter Bai Good job salute hai Bai tenu
ਜੇਕਰ ਇਸ ਕਿਤੇ ਵਿੱਚ ਸੁਧਾਰ ਚਾਹੁੰਦੇ ਹੋ ਤਾਂ ਮਹਿਲਾ ਅਫਸਰ ਜ਼ਿਆਦਾ ਭਰਤੀ ਕਰੋ ਫਿਰ ਵੇਖਣਾ ਕਿਵੇ ਸੁਧਾਰ ਹੁੰਦਾ
Right ji
ਰਾਤ ਨੂੰ ਕੌਣ ਡਿਊਟੀ ਕਰੂ
38 ਸਾਲ ਹੋਗੇ ਨੌਕਰੀ ਕਰਦੇ ਨੂੰ ਬਹੁਤ ਟਾਈਮ ਹੋਗੀ ਨੌਕਰੀ ਹੁਣ ਇਸ ਨੂੰ ਘਰ ਬੈਠ ਜਾਣਾ ਚਾਹੀਦਾ ਹੈ। ਸਰਕਾਰ ਨੂੰ ਇਸ ਨੂੰ ਪੱਕੀ ਛੁੱਟੀ ਤੇ ਭੇਜ ਦੇਣਾ ਚਾਹੀਦਾ ਹੈ। ਤਾਂ ਜੋ ਇਹ ਘਰ ਬੈਠ ਕੇ ਚੰਗੀ ਤਰ੍ਹਾਂ ਸ਼ਰਾਬ ਪੀ ਸਕੇ।
ਬੇਕਦਰੀ ਲੇਕ ਨਾ ਆਪਣੀ ਨਾ ਆਪਣੇ ਪਰਿਵਾਰ ਦੀ ਨਾ ਨੌਕਰੀ ਦੀ ਕੋਈ ਪ੍ਰਵਾਹ ਨਹੀਂ ਕਰਦੇ ਇਸ ਤਰ੍ਹਾਂ ਦੇ ਪੁਲਿਸ ਵਾਲੇ ਬਹੁਤ ਹੀ ਮਾੜੀ ਗੱਲ ਹੈ ਸਾਨੂੰ ਸ਼ਰਮ ਆਉਂਦੀ ਹੈ ਵੇਖਣ ਵਾਲਿਆ ਨੂੰ ਸੁਧਰੋ ਸੁਧਰੋ ਸੁਧਰੋ
ਐਦਾਂ ਹੀ ਬੇਜ਼ਤੀ ਕਰ ਨੀ ਜ਼ਰੂਰੀ ਸੀ ਚੰਗਾ ਕੀਤਾ
ਵੀਰ ਜੀ ਸੱਚ ਪੱਤਰਕਾਰ ਨੇ ਓਜਗਰ ਕਰਨਾ ਹੁੰਦਾ ਹੈ ਜੇ ਆਪ ਹੀ ਝੁੱਠ ਬੋਲ ਗਏ ਤਾਂ ਸੱਚ ਕੋਣ ਬੋਲੁ ਗਾ ਸੱਚ ਬੋਲਣ ਵਾਲੇ ਨੂੰ ਡੱਰ ਕਦਾ ਆਪ ਦੀ ਦੇਲਰੀ ਨੂੰ ਸਲੂਟ😂ਆ ਵੀਰ ਜੀ ਆਪ ਲਈ🌹🌹🌹🌹🌹🌹🌹🌹🌹💜💜💜💜💜💜💜💜🌺🌺🌺🌺🌺🌺🌺🌺
ਯਾਰ ਆਹ ਪੱਗ ਵਾਲਾ ਬੰਦਾ ਅੰਨਾ ਇਹਨੂ ਕੂਙ ਦਿਖਦਾ ਨੀ ਇਸ ਕਰਕੇ ਸਾਡੇ ਸੂਬੇ ਦਾ ਬੇੜਾ ਗਰਕ ਹੋਇਆ ਪਿਆ ਇਹ ਦੇ ਤੇ ਪਰਚਾ ਕਰੋ
ਲੱਗਦਾ ਇਸ ਰਿਪੋਰਟ ਨੇ ਆਪਣਾ ਚੈਨਲ ਬਣਾਇਆ ਹੋਣਾ ਐਂਵੇ ਇਸ ASI ਨੌਕਰੀ ਦੇ ਪਿੱਛੇ ਪੈ ਗਿਆ ਵਿਹਲਾ ਕੋਈ ਉਹ ਜੀ ਵੀਡੀਓ ਬਣਾ ਲੈ
ਜੇ ਗਲਤੀ ਮੰਨ ਗਿਆ ਹੈ ਤਾਂ ਵੀਡਿਓ ਪਾਉਣ ਦੀ ਲੋੜ ਨਹੀਂ ਸੀ
ਮਾਨ ਜੀ ਦੇਖੋ ਤੁਹਾਡੈ ਪੁਲਿਸ ਮੁਲਾਜ਼ਮ ❤❤❤😂😂😂
ਪੱਤਰਕਾਰ ਨੂੰ ਕੋਈ ਖ਼ਬਰ ਨਹੀਂ ਲੱਭਦੀ ਹਾਰ ਕਿ ਪੁਲਿਸ ਜਾਂ ਸਰਕਾਰੀ ਕਰਮਚਾਰੀਆਂ ਜੋਂ ਇਹਨਾਂ ਦੀ ਜੀ ਹਜ਼ੂਰੀ ਨਹੀਂ ਕਰਦੇ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ
ਮੈਨੂੰ ਏਦੇ ਵਾਲ਼ੀ ਨੋਕਰੀ ਦਿਓ ਮੈਂ ਪਾਣੀ ਵੀ ਪੁੱਛੇ ਬਿਨਾਂ ਨਹੀਂ ਪੀਦਾ
ਮੇਰੇ ਵਰਗੇ ਤਰਸ ਰਹੇ ਨੇ ਮਿਹਨਤ ਕਰਕੇ ਪੇਪਰ ਵਿੱਚੋ ਪਾਸ ਹੋ ਕੇ ਵੀ ਜਉਆਨਇਗ ਲੈਟਰ ਨੀ ਆ ਰਿਹਾ ਤੇ ਇਹੋ ਜਿਹੇ ਭਰਤੀ ਨੇ
ਜਦੋ ਨੌਕਰੀ ਲੈਣੀ ਹੁੰਦੀ ਉੱਦੋ ਥੋੜੀ ਨਸ਼ਾ ਕਰਦੇ ਆ ਬਾਅਦ ਚ ਸ਼ੁਰੂ ਹੁੰਦੇ ਆ
ਇਹ ਪੁਰਾਣੇ ਕਰਮਚਾਰੀ ਸਿਰਫ ਸ਼ਰਾਬ ਹੀ ਨਹੀਂ ਪੀਂਦੇ, ਲੋਕਾਂ ਦਾ............
ਯਾਰ ਨਾ ਕਰੋ ਇਸ ਤਰਾ ਜੇ ਪੈਗ ਲਾ ਲਿਆ ਤਾ ਕੀ ਹੋ ਗਿਆ ਮੁਖ ਮੰਤਰੀ ਆਪ ਪੀਦਾ ਹੈ ਮਾਫ ਕਰ ਦਿਓ ਜੀ
LOVE FROM WINNIPEG CANADA I LOVE YOUR COURAGE ❤️❤️❤️❤️
ਕੋਈ ਸਰਮ ਨਹੀਂ ਹੈ ਪਰ ਗੱਲ ਤੇ ਇਹ ਹੈ ਵੇਖ ਲਿਉ ਕੁੱਝ ਨਹੀਂ ਹੋਣਾ ਇਸ ਬੰਦੇ ਨੁੰ ਮਰਜ਼ੀ ਤਾ ਕਰਨ ਗਏ