Kangana Ranaut ਦੇ ਮਾਪਿਆਂ ਬਾਰੇ Yograj Singh ਕਹਿ ਗਏ ਵੱਡੀ ਗੱਲ | Punjab News | N18V

แชร์
ฝัง
  • เผยแพร่เมื่อ 24 ก.ย. 2024
  • Kangana Ranaut ਦੇ ਮਾਪਿਆਂ ਬਾਰੇ Yograj Singh ਕਹਿ ਗਏ ਵੱਡੀ ਗੱਲ | Punjab News | N18V
    #kanganaranaut #yograjsingh #news18punjab #kanganaranautslap
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 244

  • @sukhjindersingh6036
    @sukhjindersingh6036 3 หลายเดือนก่อน +51

    ਓ ਭਲਿਓ ਮਾਣਸੋ ਕੁਲਵਿੰਦਰ ਕੌਰ ਤੇ ਰਹਿਮ ਕਰੋ ਤੁਹਾਡੀ ਫੂਕ ਨੇ ਓਹਨਾ ਦੇ ਪਰਿਵਾਰ ਨੂੰ ਖਤਰੇ ਚ ਪਾ ਦੇਣਾ ਤੇ ਤੁਸੀ ਫੂਕ ਸ਼ਕਾਓਣ ਵਾਲਿਆ ਨੇ 5,7ਦਿਨਾ ਬਾਦ ਲੱਭਣਾ ਨਹੀ ਏਅਰਪੋਰਟ ਤੇ ਘਟੀ ਘਟਣਾ ਇਕ ਐਕਸੀਡੈਂਟ ਸੀ ਏਸ ਤੇ ਠੰਡਾ ਸ਼ਿੜਕਣ ਦੀ ਬਜਾਏ ਤੇਲ ਨਾ ਪਾਓ ਰਾਜਨੀਤੀ ਨਾ ਕਰੋ ਰੱਬ ਦਾ ਵਾਸਤਾ ਪੰਜਾਬ ਨੇ ਤੇ ਪੰਜਾਬ ਦੇ ਲੋਕਾ ਨੇ ਬਹੁਤ ਮਾੜਾ ਸਮਾਂ ਹੰਡਾਇਆ ਆਪਣੇ ਪਿੰਡੇ ਤੇ ਮੁਆਫ ਕਰਨਾ ਵੱਡੀਆ ਵੱਡੀਆ ਦੁਸ਼ਮਣੀਆਂ ਖਤਮ ਹੋ ਜਾਂਦੀਆਂ ਜੇ ਚੰਗੇ ਬੰਦੇ ਵਿੱਚ ਪੈ ਜਾਣ ਕੁਝ ਲੋਕ ਆਪਣੇ ਹਿੱਤ ਸਧਣ ਲਈ ਏਸ ਮਸਲੇ ਨੂੰ ਹੋਰ ਉਲਝਾ ਰਹੇ ਆ

    • @sanjayvermaverma8858
      @sanjayvermaverma8858 3 หลายเดือนก่อน +5

      Sahi kaha,,,,,,,pr eh baat smjh mein nhi aayegi

    • @ManakWraich
      @ManakWraich 3 หลายเดือนก่อน +2

      Wt Veer ji Guru Gobind Singh sahib de bachanaa 2025 ch kise bde leader da katl hovega te desh ch khalisatan aauga khalsatan raaj ch grib nu apna haq milega

    • @jashpalsingh1875
      @jashpalsingh1875 3 หลายเดือนก่อน +3

      ਜਮੀਰ ਦਾ ਮਰ ਜਾਣਾ ਹੀ ਮੌਤ ਹੈ

    • @PreetiSharma-w4h
      @PreetiSharma-w4h 3 หลายเดือนก่อน

      Sahi baji sahi kiha tusi

  • @GurjeetSingh-cj6pm
    @GurjeetSingh-cj6pm 3 หลายเดือนก่อน +23

    , ਬਹੁਤ ਵਧੀਆ ਗੱਲਾਂ ਹੈ। ਵੀਰ ਜੀ ਧਨਵਾਦ

  • @puneetsharma8179
    @puneetsharma8179 3 หลายเดือนก่อน +6

    Very clever Getting himself married twice and is talking about ethics. Yuvraj did not think it appropriate to call him to attend his marriage .

  • @harjindersingh5826
    @harjindersingh5826 3 หลายเดือนก่อน +62

    ਜੇ ਤੇਰੀ ਇੰਨੀ ਹੀ ਇੱਜ਼ਤ ਸੀ ਤਾਂ ਦੋ ਵਿਆਹ ਕਿਉਂ।

    • @Amarjitdhunna-d8r
      @Amarjitdhunna-d8r 3 หลายเดือนก่อน +3

      Pehli bhaj gai c

    • @InderjitSingh-to9zs
      @InderjitSingh-to9zs 3 หลายเดือนก่อน

      Bakwas kar raha hay evy PONAK REHEA SALA

    • @bachitarsingh3564
      @bachitarsingh3564 3 หลายเดือนก่อน

      Likhat parmeshwar di,
      Paap bade saste,Ghar baithe, bina kisi keemat,khreed sakde ho

    • @Themetaphysician1999
      @Themetaphysician1999 2 หลายเดือนก่อน

      Yograj Singh lann banda ikk number da

  • @gurvindersidhugermany3693
    @gurvindersidhugermany3693 3 หลายเดือนก่อน +37

    Yograj Singh ji tusi bhuat vadhia gal kiti

  • @ajaibsinghmann2458
    @ajaibsinghmann2458 3 หลายเดือนก่อน +14

    ਸਹੀ ਕਿਹਾ ਬਾਈ ਜੀ

  • @Bittacheema
    @Bittacheema 3 หลายเดือนก่อน +14

    ਸਹੀ ਕਿਹਾ ਹੈ

  • @chauhansaab6056
    @chauhansaab6056 3 หลายเดือนก่อน +11

    Pehla tere chhitar prade honi chahidi c. Tu tan sirf kisaana nu hi khush dekhna chahunda a is layi a inj bolda a. Unj ta tu v hindu smaaj layi upshabad hi bole c. Tere warge de sir vich juti. Tenu a nhi pata k sikh sMaaj v hindu dharm vicho hi a. Guru g ne kiha manas ki jaat sabh aik hei. Kisan ta sabh jati de lok hindu sikh isayi muslim v han .

    • @factspk373
      @factspk373 3 หลายเดือนก่อน +2

      Sikh dharam de gurua nu hindu dharam de reeti riwaz pasand nahi si tahi na dharam shuru keeta si… read karo history fer comment kro

  • @RishavSingh-n1y
    @RishavSingh-n1y 3 หลายเดือนก่อน +33

    ਇਹ ਲੋਕ ਲੜਕੀ ਦੀ ਜ਼ਿੰਦਗੀ ਬਰਬਾਦ ਕਰ ਦੇਣਗੇ।ਇਹ ਗੱਲ ਸੱਚ ਹੈ, ਭਾਵੇਂ ਹੁਣ ਸਮਝ ਜਾਓ ਤੇ ਭਾਵੇਂ ਬਾਦ ਵਿੱਚ। ਤੁਸੀਂ ਕਰੋੜਾਂ ਰੁਪਏ ਕੁੜੀ ਨੂੰ ਦੇ ਦਿਉਗੇ, ਪਰ ਉਹਦੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਦੂਜਿਆਂ ਦੇ ਹੱਥਾਂ ਵਿੱਚ ਆ ਗਿਆ ਹੈ।ਹੋ ਸਕਦਾ ਹੈ ਉਹ ਕੁੜੀ ਆਪਣੀ ਫ਼ੌਜੀ ਜਿੰਦਗੀ ਬੜੀ ਵਧੀਆ ਗੁਜਾਰ ਰਹੀ ਹੋਵੇ। ਭਾਵਨਾ ਦੇ ਕਾਰਨ ਉਸ ਤੋਂ ਗ਼ਲਤੀ ਹੋ ਗਈ, ਅਜਿਹਾ ਸੋਚ ਰਹੀ ਹੋਵੇ ਪਰ ਉਤੋਂ ਆ ਕੇ ਉਹਨੂੰ ਸੋਚਣ ਦਾ ਮੌਕਾ ਹੀ ਨਹੀਂ ਦੇ ਰਹੇ।ਇੱਕ ਗੱਲ ਯਾਦ ਰੱਖਿਓ ਉਸ ਕੁੜੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।

    • @sevenriversrummi5763
      @sevenriversrummi5763 3 หลายเดือนก่อน +1

      100% Right same thinking

    • @KALSFARM
      @KALSFARM 3 หลายเดือนก่อน +2

      Y main tuhadi gal nal sehmat aan par jo kangna ne usdi maa bare boleya c oh kinna k sahi maneya ki thapadd nahi marna chida c galti ho gyi bhen ton but hun appan nu usdi support karni chidi a usnu bachaun layi

    • @JagroopSingh-yp9dq
      @JagroopSingh-yp9dq 3 หลายเดือนก่อน

      ਸਹੀ ਗੱਲ ਹੈ ਬਾਈ ਜੀ ਬਾਅਦ ਚ ਕੋਈ ਨੀ ਪੁੱਛਦਾ

    • @babadeepsinghji8359
      @babadeepsinghji8359 3 หลายเดือนก่อน

      Oo book and

    • @mangjitsingh4606
      @mangjitsingh4606 3 หลายเดือนก่อน +1

      ਵੀਰ ਜੀ ਤੁਸੀਂ ਕਹੋ ਕਿ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਭਾਵਨਾ ਵਿਚ ਵਹਿ ਕੇ ਗਲਤੀ ਕੀਤੀ ਸੀ ਵੇਖੋ ਲੋਕਾਂ ਨੂੰ ਵੀ ਚਾਹੀਦਾ ਕੂਮੈਂਟ ਭੜਕਾਉਣ ਵਾਲੇ ਨਾਂ ਕਰਨ ਢਾਡੀ ਕਵੀਸ਼ਰ ਵੀ ਅਕਲ ਕਰਨ

  • @Panjab_de_Jaye1984
    @Panjab_de_Jaye1984 3 หลายเดือนก่อน +15

    ਦੋਗਲੇ ਲੋਕ ਦੱਸਣਗੇ ਤੇ ਦੋ ਵਿਆਹਾਂ ਵਾਲੇ ਕੌਣ ਸਹੀ ਕੌਣ ਗਲਤ ਦੱਲੇ

    • @yadwindersingh3184
      @yadwindersingh3184 3 หลายเดือนก่อน

      Lok veer 4 4 ve kra lande aa baki ajj kl ta ek nai saab hunde loka kol eve stronge bnde de nishne aa

    • @Panjab_de_Jaye1984
      @Panjab_de_Jaye1984 3 หลายเดือนก่อน

      @@yadwindersingh3184 veer jado gal haqq di hundi odo eh sare chaddeya ch poochh lai lainde ne jado gal kaum de khilaf chaldi odo eh latta khichan aa jande ne

  • @sukhdevsingh6078
    @sukhdevsingh6078 3 หลายเดือนก่อน +24

    ਇਹਨਾਂ ਐਕਟਰਾਂ ਕੋਲ ਸ਼ਬਦ ਜਾਲ ਹੁੰਦਾ ਲੋਕਾਂ ਲਗਦਾ ਹੈ ਕੇ ਸਚ ਬੋਲਦਾ

    • @RajinderThakur-p8o
      @RajinderThakur-p8o 3 หลายเดือนก่อน +3

      ਸਹੀ ਕਿਹਾ ਯੋਗਰਾਜ sir ਜੀ

  • @HappyGarterSnake-ky3uz
    @HappyGarterSnake-ky3uz 3 หลายเดือนก่อน +1

    💯bilkul sahi gl aw

  • @rajkumarwadhwa9799
    @rajkumarwadhwa9799 3 หลายเดือนก่อน +5

    Yograj ਜੀ ਤੁਹਾਨੂੰ DAV Chandigarh ਤੇ principal ਤਿਰਲੋਕੀ ਨਾਥ ਵਾਲੇ ਕਪਿਲ ਦੇ ਨਾਲ ਵਾਲੇ ਦਿਨ ਯਾਦ ਹਨ? ਮੈਡਮ ਸ਼ਬਨਮ ਜੀ ਨੂੰ ਨਮਸਤੇ

  • @GuriBhangoo
    @GuriBhangoo 9 ชั่วโมงที่ผ่านมา

    BAHUT VADHIAAA GAL KAHI JI

  • @SomDutt-vc3mp
    @SomDutt-vc3mp 3 หลายเดือนก่อน +9

    Very good

  • @AjaySingh-ut1bf
    @AjaySingh-ut1bf 2 หลายเดือนก่อน

    Yes sir❤❤❤❤

  • @singhsaab-cg8id
    @singhsaab-cg8id 3 หลายเดือนก่อน +1

    Sahi keha bai ji❤

  • @PoojaKumari-nr2ii
    @PoojaKumari-nr2ii 3 หลายเดือนก่อน +13

    Apne do do take Wale bayan bhool Gaye Jo tumne Hindu ke aurto ke liye bola tha kisan andolan me ab gayan pelo

    • @sevenriversrummi5763
      @sevenriversrummi5763 3 หลายเดือนก่อน +2

      Shi gll oh ehde maa pio de sanskaar dasde .😂😅😂😅

    • @harcharansingh9966
      @harcharansingh9966 3 หลายเดือนก่อน

      Koi galat beyaan nahi diya isne

    • @amarjeetsingh6665
      @amarjeetsingh6665 3 หลายเดือนก่อน

      Hm bola tha tum sabit kro ki juth ha kr skta ho 😅

    • @sawinder8654
      @sawinder8654 3 หลายเดือนก่อน

      Galat bolay C es ne

    • @nnn-rf7kb
      @nnn-rf7kb 3 หลายเดือนก่อน

      ​@@harcharansingh9966ab jo Himachal m ho rha h tumharw sath vo bhi bilkul shi ho rha h

  • @ManishSharma-wi5jm
    @ManishSharma-wi5jm 3 หลายเดือนก่อน +2

    Must have courage to listen truth

  • @rajvindersingh9426
    @rajvindersingh9426 3 หลายเดือนก่อน +1

    Well said sir. That’s why you r the best of the best.

  • @BhupinderKaur-df8tb
    @BhupinderKaur-df8tb 3 หลายเดือนก่อน +8

    ਜਬੈ ਬਾਣੀ ਲਾਗਿਓਂ ਤਬੈ ਰੋਸ ਜਾਗਿਓ🙏

  • @amarjitsingh2775
    @amarjitsingh2775 3 หลายเดือนก่อน +10

    ਕਿਹੜਾ ਸਰਦਾਰ ਤੂ ਤੈ ਕਿਹੜੇ ਪੱਗ ਨੂੰ ਦਾਗ 😂😂

    • @sevenriversrummi5763
      @sevenriversrummi5763 3 หลายเดือนก่อน

      😀😂😂🤣😃😃😄😄👌👌👌
      Shi gll

  • @bhullarmk
    @bhullarmk 3 หลายเดือนก่อน

    ਬਹੁਤ ਵਧੀਆ ਜੀ ਸਹੀ ਗੱਲ ਐ

  • @rupendrasinghbhatia4398
    @rupendrasinghbhatia4398 3 หลายเดือนก่อน +1

    Very well said Yogiraj singh ji.

  • @satwindersingh1121
    @satwindersingh1121 3 หลายเดือนก่อน

    Bilkul right

  • @JaspreetSandhu-oi4tj
    @JaspreetSandhu-oi4tj 3 หลายเดือนก่อน +7

    Good 👍 😊

  • @maninderSingh-b3c
    @maninderSingh-b3c 3 หลายเดือนก่อน +3

    Well said 👏

  • @DubaiVlogs-d2q
    @DubaiVlogs-d2q 3 หลายเดือนก่อน +3

    Right 👍

  • @ranjitbath6073
    @ranjitbath6073 3 หลายเดือนก่อน

    Really good thoughts

  • @gurdeepjolly8282
    @gurdeepjolly8282 3 หลายเดือนก่อน

    You are right Sardar ji.

  • @jaswinderkaur1954
    @jaswinderkaur1954 3 หลายเดือนก่อน +1

    ਵਾਹਿਗੁਰੂ ਜੀ ਨੇ ਸਾਨੂੰ ਸਿੱਖਾਂ ਨੂੰ ਬਹੁਤ ਨਿਮਰਤਾ ਨਾਲ ਰਹਿਣ ਵਾਲੇ ਸ਼ੇਰ ਧੀ ਤੇ ਪੁੱਤ ਹਾਂ ਪਰ ਸਾਨੂੰ ਕੋਈ ਗ਼ਲਤ ਬੋਲਦਾ ਹੈ ਤਾਂ ਅਸੀਂ ਆਪਣੇ ਅਸੂਲਾਂ ਦੇ ਪੱਕੇ ਹਾਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਪਿਛੋਂ ਕਿਸੇ ਨੂੰ ਛੱਡਣਾ ਨਹੀਂ ਜੇ ਕੋਈ ਗ਼ਲਤ ਬੋਲਦਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @Kulwinderkaur42005
    @Kulwinderkaur42005 3 หลายเดือนก่อน +1

    ਜੱਗ ਸਲਾਵੇ ਤਾਂ ਸਲਾਈ ਦਾ ਆਪਣੇ ਆਪ ਨੂੰ ਸਲਾਵੇ ਊ ਫਾਲਤੂ ਦੀ ਵਿਡਾਈ ਆ

  • @ssingh1143
    @ssingh1143 3 หลายเดือนก่อน +10

    ਤੈਨੂੰ ਤੇਰੇ ਪਰਿਵਾਰ ਚ ਕਿੰਨੀ ਇੱਜ਼ਤ ਮਿਲਦੀ ਆ ਇਹ ਸਭ ਨੂੰ ਪਤਾ
    ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ

  • @lakhbirkaur6643
    @lakhbirkaur6643 3 หลายเดือนก่อน

    ਬਹੁਤ ਵਧੀਆ ਬੋਲੇ ਵੀਰ ਜੀ 🙏🙏

  • @amriksingh5017
    @amriksingh5017 3 หลายเดือนก่อน

    Good.

  • @Rasemeen
    @Rasemeen 3 หลายเดือนก่อน

    ❤❤❤

  • @BhagwanSingh-qz3mh
    @BhagwanSingh-qz3mh 3 หลายเดือนก่อน

    God blessed Jograj ji Tusi bilkul sahi kiha hai ji

  • @inderjitkaur5923
    @inderjitkaur5923 3 หลายเดือนก่อน

    Sir you are absolutely right ✅️. And I 💯 % support to you as well as to Ms. Kulwinder Kaur . God bless her.

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk 3 หลายเดือนก่อน

    Sahi gal ha ji tusa di 22 ji

  • @premsheokand3063
    @premsheokand3063 3 หลายเดือนก่อน

    Excellent veer ji good explain🙏

  • @BalvinderKour-dr2fc
    @BalvinderKour-dr2fc 3 หลายเดือนก่อน

    Very good sir ji

  • @HshdhdhsGsgsh
    @HshdhdhsGsgsh 3 หลายเดือนก่อน

    ਬਹੁਤ ਵਧੀਆ ਜੀ,, ਮਾਵਾਂ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ,,ਕਿਸਾਨੀ ਮੋਰਚੇ ਨਹੀਂ,,ਬਲਕਿ ਹਰ ਇੱਕ ਕਿਸਾਨੀ ਅੰਦੋਲਨ ਵਿੱਚ

  • @prabhjotkaur629
    @prabhjotkaur629 3 หลายเดือนก่อน +4

    ਵਾਹਿਗੁਰੂ ਬੇਅੰਤ ਕਿਰਪਾ ਕਰਨ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ ਵਾਹਿਗੁਰੂ ਅੰਗ ਸੰਗ ਸਹਾਈ ਰਹੇ ਬੀਬੀ ਕੁਲਵਿੰਦਰ ਕੋਰ ਸ਼ਰੇਨੀ ਧੀਏ ਜਿਸ ਦਾ ਸਾਹਿਬ ਡਾਢਾ ਹੋਇ ਤਿਸ ਨੋ ਮਾਰ ਨਾ ਸਕੈ ਕੋਇ ਸੱਚ ਦੀ ਹੀ ਜਿੱਤ ਹੁੰਦੀ ਹੈ ❤❤🎉🎉🙏🙏

  • @VidyutSingh-k5w
    @VidyutSingh-k5w 3 หลายเดือนก่อน +5

    Sanskar dekhe tere delhi border par aur kya bolta hai dhoni ke liye tu, tera ladka he tereko pagal kehta hai

  • @halalamaster48
    @halalamaster48 3 หลายเดือนก่อน

    Sardar Yograj Singh ji, one of greatest Sikhs among celebrities.

  • @bhupindersingh5541
    @bhupindersingh5541 3 หลายเดือนก่อน

    Sahi keha Yograj bai ji ne

  • @jasbirsing6568
    @jasbirsing6568 3 หลายเดือนก่อน

    Very good nice ji

  • @palvindersingh6005
    @palvindersingh6005 3 หลายเดือนก่อน +1

    👌👌👌👌👌👌👌

  • @armaan480
    @armaan480 3 หลายเดือนก่อน

    ਇਸ ਤੋਂ ਵੱਧ ਕੋਈ ਹੰਕਾਰੀ ਬੰਦਾ ਹੈ ਹੀ ਨਹੀ ਪੰਜਾਬ ਚ। ਜਿਹੜਾ ਬੰਦਾ ਬੋਲਣ ਲਗਿਆ ਸੋਚਦਾ ਨੀ ਉਹ ਕਰੂ ਸੰਸਕਾਰ ਦੀਆ ਗੱਲਾਂ।
    ਉਸ ਕੁੜੀ ਨੇ ਜੋ ਕਿੱਤਾ ਥੋਡੇ ਵਰਗਿਆਂ ਨੂੰ ਖੁਸ਼ ਕਰਨ ਲਈ ਨਹੀਂ ਕੀਤਾ। ਅਪਣਾ ਗੁੱਸਾ ਲਾਇਆ ਕੰਗਣਾ ਤੇ।
    ਉਂਗਲ ਲੌਣ ਵਾਲ਼ੇ ਬਹੁਤ ਹੁੰਦੇ ਸਾਰ ਲੈਣ ਵਾਲਾ ਕੋਈ ਨੀ।

  • @satpalparjapatisatpal5453
    @satpalparjapatisatpal5453 3 หลายเดือนก่อน +19

    ਇਸ ਸੂਰ ਜਿਹੇ ਬੰਦੇ ਨੇ ਕਿਸਾਨੀ ਧਰਨੇ ਵਿੱਚ ਕਿਹਾ ਸੀ ਕਿ ਹਿੰਦੂਆਂ ਦੀਆਂ ਧੀਆਂ ਅਤੇ ਜਨਾਨੀਆਂ ਟਕੇ ਟਕੇ ਚ ਵਿਕਦੀਆਂ ਹਨ ਹੁਣ ਇਹ ਵੀ ਕਿਸੇ ਹਿੰਦੂ ਤੋਂ ਛਿੱਤਰ ਖਾਣ ਲਈ ਤਿਆਰ ਰਹੇ ਕੋਈ ਹਿੰਦੂ ਵੀ ਇਸ ਦੀ ਸਰਵਿਸ ਕਰ ਸਕਦਾ ਹੈ ਇਸ ਤਰ੍ਹਾਂ ਦੀ ਬਿਆਨਬਾਜੀ ਕਰਨ ਵਾਲੇ ਬੰਦੇ ਦੇ ਕੀ ਸੰਸਕਾਰ ਹੋ ਸਕਦੇ ਹਨ ਅਜਿਹੇ ਹੀ ਘਟੀਆ ਸੰਸਕਾਰ ਇਸਨੇ ਆਪਣੇ ਬੱਚਿਆਂ ਨੂੰ ਦਿੱਤੇ ਹੋਣਗੇ ਇਹ ਤਾਂ ਸ਼ਕਲ ਤੋਂ ਹੀ ਢੋਂਗੀ ਲੱਗਦਾ ਹੈ

    • @JAGJITSINGH-ne6jp
      @JAGJITSINGH-ne6jp 3 หลายเดือนก่อน

      Vikdia ni keha vikdiaa cc history pd

    • @dilwarsingh9352
      @dilwarsingh9352 3 หลายเดือนก่อน +1

      ਜੋਹਰਤ ਜਾ ਜਿਗਰ ਹੈ ਥੱਪੜ ਮਾਰਨ ਦਾ ਤਾ ਆ ਸਾਹਮਣੇ

    • @satpalparjapatisatpal5453
      @satpalparjapatisatpal5453 3 หลายเดือนก่อน +3

      @@dilwarsingh9352 ਇਹਦਾ ਮਹੂਰਤ ਵੀ ਏਅਰਪੋਰਟ ਤੇ ਹੀ ਹੋਣਾ

    • @nandusahil7147
      @nandusahil7147 3 หลายเดือนก่อน

      ​@@JAGJITSINGH-ne6jpfer kangana ne tan bilkul sahi keha jandiya c paise le k dharne te mere etho v jandiya c eh gall bilkul such aa apni wari nu mircha kyu lagdiya thode

    • @GurpreetsandhuGuri
      @GurpreetsandhuGuri 3 หลายเดือนก่อน

      History read kro .. nd vikdiya Hann nhi si keha vikdiya sann keha si (past) Jo sach si

  • @jaimataaadkuwaritibber3534
    @jaimataaadkuwaritibber3534 3 หลายเดือนก่อน

    Sahi kiha sardar ji

  • @sukhycool
    @sukhycool 3 หลายเดือนก่อน

    Eh banda krda kaint gal…seedhi direct on face

  • @yuvrajwinnipeg1354
    @yuvrajwinnipeg1354 3 หลายเดือนก่อน

    Good yograj singh ❤❤❤

  • @harmansidhu9492
    @harmansidhu9492 3 หลายเดือนก่อน

    Vary good bai h

  • @jaswinderjaswinder9101
    @jaswinderjaswinder9101 3 หลายเดือนก่อน

    Yograj Singh diya sariya gla 💯sahi aa 🙏

  • @msrahemuddeen1400
    @msrahemuddeen1400 3 หลายเดือนก่อน

    Yograj ji great man

  • @sikhwarrior7283
    @sikhwarrior7283 3 หลายเดือนก่อน

    Waah yograj aj tusi mera dil jit lia thanks**sr g aj tusi kngna de parents dejo:::::::;maria eh os ::::::tau kite vdh bhari hai

  • @LakhwinderSingh-gg3oh
    @LakhwinderSingh-gg3oh 3 หลายเดือนก่อน

    👍👍👍👍👍👍

  • @AllOne-u4x
    @AllOne-u4x 3 หลายเดือนก่อน +1

    Kangna da te patani par tinnu jaande aa , Victim card khelan di lor nahi

  • @manindersingh6988
    @manindersingh6988 3 หลายเดือนก่อน

    ਯੋਗਰਾਜ ਤੋਂ ਜ਼ਿਆਦਾ ਤੁਸੀਂ ਮੈਨੂੰ ਢੋਂਗਰਾਜ ਹੀ ਲਗਦੇ ਹੋ.

  • @nothingimpossible4467
    @nothingimpossible4467 3 หลายเดือนก่อน

    Sahi bolde bhaji main bhaji de near hi rehnda inki madam aur bachon ki nature bahut achi hai

  • @gurmailsingh-kl7ht
    @gurmailsingh-kl7ht 3 หลายเดือนก่อน +1

    ਹੁਣ ਸਾਰੇ ਲੋਕ ਮੰਤਾ ਦੈ ਰਹੇ ਨੇ ਉਸ ਨੇ ਗਲਤ ਕੀਤਾ ਉਸ ਨੇ ਆ ਕਰਨਾ ਸੀ ਐਸ ਤਿਰਾ ਨਹੀ ਕਰਨਾ ਵੀਰ ਜੀਡਿੳਟੀ ਹੀ ਡਿੳਊਟੀ ਹੈ ਉਸ ਪੰਦਰਾ ਸਾਲ ਦੀ ਸਰਵਸ ਹੈ ਜੋ ਹੋਰ ਕੋੲਈ ਕਾਡ ਵਾਪਰ ਜਾਦਾ ਤਾ ਪਤਾ ਉਸ ਕੁੜੀ ਨੂੰ ਕਿਨੀ ਬੇਜਦੀ ਆਫੀਸਰ ਕਰਦਾ ਕਿਤੂੰ ਕਿੳ ਜਾਣ ਦਿਤਾ ਉਸ ਨੂੰ ਜੇ ਭਲਾ ਕੰਗਨਾ ਹੀ ਉਸ ਬੰਚੀ ਦੇ ਮਾਰ ਦਿਦਾ ਤਾ ਫੇਰ ਵੀ ਆਖਣਾ ਸੀ ਕੁੜੀ ਦੀ ਗਲਤੀ ਹੈ ਜੇ ੲਏਅਰ ਪੋਰਟ ਉਪਰ ਐਨੀ ਸਖਤੀ ਨਾ ਕਰਨ ਤਾ ਰੰਬ ਹੳ ਰਾਖਾ ਉਸ ਨੇ ਜੇ ਵੀ ਕੀਤਾ ਠੀਕ ਹੀ ਕੀਤਾ ਅੰਗੇ ਹੋਰ ਨੂੰ ਵੀ ਪਤਾ ਲੰਗ ਜਾਵੇ

  • @subhi67
    @subhi67 3 หลายเดือนก่อน +2

    Jadon uncle tusi aap Hinduan di aurtan bare vol rahe si udon thode sanskar kithe gaye si ji ...??

  • @vishalwadhwa7320
    @vishalwadhwa7320 3 หลายเดือนก่อน +1

    Nonsense

  • @nsrandhawa
    @nsrandhawa 3 หลายเดือนก่อน

    ❤❤❤❤❤

  • @Kamaljeetsingh-tx6bn
    @Kamaljeetsingh-tx6bn 3 หลายเดือนก่อน

    Bilkul sahi kha sir je bachya nu sanskar maa bhap dendye ha he

  • @daljitsingh4280
    @daljitsingh4280 3 หลายเดือนก่อน +1

    Good

  • @HajaraSingh-xv1ff
    @HajaraSingh-xv1ff 3 หลายเดือนก่อน

    Babbumaan. G❤❤

  • @sainiamarjeet641
    @sainiamarjeet641 3 หลายเดือนก่อน +1

    I don’t agree

  • @dharmajagotra2924
    @dharmajagotra2924 3 หลายเดือนก่อน

    बहुत बढ़िया कहा।
    पर घर से भाग जाने वालों पर क्या कंट्रोल होगा।
    भागने के बाद जो घटिया माहौल में रहेगा, घटिया काम करेगा,उसकी जुबान भी वैसी ही होगी।
    पार्टी भी इन्हीं बातों को बढ़ावा देने वाली मिल गई।

  • @parveshkumar4201
    @parveshkumar4201 3 หลายเดือนก่อน +1

    Apni purni Hindu community Te kiti tippni te mafi mang lo tusi vi ancient Hindu community bicho c

  • @rajgoyal526
    @rajgoyal526 3 หลายเดือนก่อน +6

    eh taa khud nashedi aa 😂😂😂😂

    • @sevenriversrummi5763
      @sevenriversrummi5763 3 หลายเดือนก่อน +1

      😀😂😂🤣😃😄😂😂👌👌👌
      100% SaCh him v full tat ah

    • @rajgoyal526
      @rajgoyal526 3 หลายเดือนก่อน

      @@sevenriversrummi5763 😂😂😂😂🤣🤣

    • @msdhoni000
      @msdhoni000 3 หลายเดือนก่อน

      Teri ma dindi rahi nasha 😂😂

  • @PreetiSharma-w4h
    @PreetiSharma-w4h 3 หลายเดือนก่อน +1

    Thuhade vich v temper loose ho janda

  • @Nanak1234singh
    @Nanak1234singh 3 หลายเดือนก่อน

    Sanu. C. kakaru ambala

  • @rakeshravindra4230
    @rakeshravindra4230 3 หลายเดือนก่อน +1

    This lady who slaps mp is going to see the power of modi govt her good days ended

    • @KALSFARM
      @KALSFARM 3 หลายเดือนก่อน

      Bas kar bhai thappad to kanhiya kumar ko b lga tha uska kya kiya tumhari bjp sarkar ne

    • @VarchasavBhardwaj
      @VarchasavBhardwaj 3 หลายเดือนก่อน

      Wait karo modi ko thappad bhi Lagenge

    • @nandusahil7147
      @nandusahil7147 3 หลายเดือนก่อน

      ​@@KALSFARMhoga sb kuch uska bhi😂😂😂😂

  • @jasslakhnoria6877
    @jasslakhnoria6877 3 หลายเดือนก่อน +1

    Respected daughter of India kehnda nu sharaam ni ondi tenu,,,teri v gallan smaj ni ondi hun kehda kisa passa hunda kehda kisa passa,,thoda time pehle kissan aguua nu Galla kehda de c

  • @bobgill9695
    @bobgill9695 3 หลายเดือนก่อน

    2 ਵਿਆਹ ਕਰਵਾ ਕੇ ਕਿਹੜੀ ਬਹਾਦਰੀ ਕੀਤੀ ਆ ਅਪਣੇ ਮਿਊ ਮਿੱਠੂ

  • @gursewaksinghshersandhu7386
    @gursewaksinghshersandhu7386 3 หลายเดือนก่อน

    ਏਦੇ ਮੁੰਡੇ ਨੇ ਤੇ ਏਦੀ ਮੰਨੀ ਨੀ ਸੀ ਵਿਆਹ ਕਰਨ ਲੱਗਿਆਂ

  • @rajputgyal7783
    @rajputgyal7783 3 หลายเดือนก่อน

    A sanskaar ona ne dity aa sir jo a sbb kuch desh ch kr rae a … or sbb kuch dekj k a alfaaz nikle hai ….

  • @JagseerSidhu-p5m
    @JagseerSidhu-p5m 3 หลายเดือนก่อน

    🎉🎉🎉🎉

  • @bhuvigautam8988
    @bhuvigautam8988 3 หลายเดือนก่อน

    Jb ek mp ko punjab ki ldki thapad marta hai to punjab wale usko sahi bolte hai or ek NRI daru pee kr ldai krta hai to punjab wale bolte h ye glt hai.. actually punjab walo ko lgta hai hum himachal na jaye to tourisms thap pd jana Himachal ka ye unki sbse bdi glt femi hai or jo Chandigarh hai wo UT hai na ki kisi state ka hissa to usko punjab na bole . Wnha koi bhi ja skta hai wnha centre govt. Ka sashan hai kisi ki state ki govt ka nhi . Pehle books pd le..fir kisi jagh ko apne state ki jgha btaye

  • @RajinderKaur-wq2ir
    @RajinderKaur-wq2ir 3 หลายเดือนก่อน +4

    Very nice 🙏🙏

  • @jogindersharma8597
    @jogindersharma8597 3 หลายเดือนก่อน

    Bapu ji todai bechar bohat ashai.

  • @sukhvinderkaur8260
    @sukhvinderkaur8260 3 หลายเดือนก่อน

    Sahi a eh achank wapri ghtna Hali Nak sochi samji k kdi kanga samne au te mai ode Thapar maru eve lok ess ghtna ni pishe wapr chuki gl naal jod k sgo complications paida karnge kanga ne present badtmiji kiti hou ohnu vi gusa a gea hou simple gl a

  • @beingpractical3293
    @beingpractical3293 3 หลายเดือนก่อน

    Yograj hindu ko gali de rha tha. Aj gyan de rha.

  • @avtarbhopal6664
    @avtarbhopal6664 3 หลายเดือนก่อน

    My friend, according to our culture, no need to marry to ladies and you telling us your family very respectful this and that no more Punjabi family and family. No wife one not like my comment. I don’t care. Thank you so much.

  • @examscracker9507
    @examscracker9507 3 หลายเดือนก่อน

    Kangna abused after seeing name plate

  • @SaviD-s1f
    @SaviD-s1f 3 หลายเดือนก่อน

    nimarta??

  • @SukhchanDhaliwal-vq6nw
    @SukhchanDhaliwal-vq6nw 3 หลายเดือนก่อน

    ਕਿਸਾਨਾਂ ਨੂੰ ਸੋਚਣਾ ਚਾਹੀਦਾ ਜਨਾਨੀ ਨੂੰ ਮੋਹਰੀ ਬਣਾ ਲਿਆ

  • @Cartoonwalijindagi
    @Cartoonwalijindagi 3 หลายเดือนก่อน

    Ehnu aap nu ni pta ki kida bolna eh hun dujea nu dss reha ki kida bolna chahida sirre da
    Khach

  • @ManpreetKaur-fm6qi
    @ManpreetKaur-fm6qi 3 หลายเดือนก่อน

    ਬਾਈ ਜੀ ਵੈਰੀ ਗੂੜ

  • @amarjitsamra3496
    @amarjitsamra3496 3 หลายเดือนก่อน

    Ma ma ma mothers be kush nai kitta?

  • @dsidhu5754
    @dsidhu5754 3 หลายเดือนก่อน +2

    Te pher kulwinder kaur nukri chad dharne te kyu nhi gyi😊

  • @kuljitkaur3198
    @kuljitkaur3198 3 หลายเดือนก่อน

    To slap somebody is good manner and to say bad words is bad manner. 😂
    You could not justify anyone

  • @jaggasingh6917
    @jaggasingh6917 3 หลายเดือนก่อน

    ਵੀਰ,ਬਹੁਤ,ਵਧੀ,ਗੱਲ,ਕੀਤਾ,ਸਿਆਣਪ,ਦੀ,ਜੋ,ਗੱਲ,ਯੁਗਰਾਜ,ਸਿੰਘ,ਬਾਈ,ਨੇ,ਕਿਹਾ,ਬਹੁਤ,ਚੰਗੀ,ਹੈ,ਕੰਗਣ,ਨੇ,ਫੁਕਰੇ,ਪਣੇ,ਵਿੱਚ,ਬੋਲ,ਦਿੱਤੀ,ਕੁਲਵਿੰਦਰ,ਕੋਰ,ਅੱਣਖ,ਸੀ ਉਸ,ਨੇ,ਯਾਦ,ਰੱਖਾਂ,ਸ਼ਹੀਦ,ਭਗਤ,ਸਿੰਘ,21ਸਾਲ,ਸਰਬ,ਰੱਖਾਂ,21ਸਾਲ,ਮੌਕਾ,ਆਈਆਂ,ਜਵਾਬ,ਦੇਣ,ਦਾ😮

  • @jagsidhu1965
    @jagsidhu1965 3 หลายเดือนก่อน +2

    If you are wives are so respectful why did married twice

  • @majarsingh3388
    @majarsingh3388 3 หลายเดือนก่อน

    Kde app be galat jwab and dette se sir jadd kro g

  • @letsbegin75081
    @letsbegin75081 3 หลายเดือนก่อน

    Good anwer. Uh banda v atvaadi hai jisney us kudi de thapad mariyaa

  • @narinderkatoch24
    @narinderkatoch24 3 หลายเดือนก่อน

    Hitting by Kaur is okay by this gentleman even if she had gun and shot according to Sardar ji it’s okay , like Indira Gandhi was killed by two on duty bodyguards . Grow up man. You are justifying violence and telling “mere ghar m sab ji kar k bolte hai”.

  • @DhillonDhillon-i8v
    @DhillonDhillon-i8v 3 หลายเดือนก่อน

    ਸਾਨੂੰ ਪਤਾ ਤੂੰ ਆਪਣੇ ਪੰਪ ਬੈਠੇ ਰਹਿੰਦਾ ਘਰ ਵਿੱਚ ਟੋਰ ਆ