Prime Health (31) || ਧੁੰਨੀ 'ਚ ਤੇਲ, ਦੁੱਧ 'ਚ ਹਲਦੀ ਚੰਗਾ ਜਾਂ ਮਾੜਾ ?

แชร์
ฝัง
  • เผยแพร่เมื่อ 24 ม.ค. 2025

ความคิดเห็น • 314

  • @ramsarup9658
    @ramsarup9658 3 ปีที่แล้ว +13

    ਸੰਧਾਵਾਲ਼ੀਆ ਸਾਹਿਬ ਜੀ ਅੱਜ ਦਾ ਪੋਗ੍ਰਾਮ ਸਾਰੇ ਦਾ ਸਾਰਾ ਮੇਰੇ ਅਤੇ ਮੇਰੀ ਪਤਨੀ ਲਈ ਸੋਨੇ ਤੇ ਸੁਹਾਗੇ ਦਾ ਕੰਮ ਕਰੇਗਾ ਜੀ।ਹੋਰ ਵੀ ਅਨੇਕਾਂ ਲੋਕਾਂ ਨੂੰ ਇਸ ਦਾ ਅਮੁੱਲ ਫਾਇਦਾ ਹੋਵੇਗਾ। ਤੁਹਾਡਾ ਤੇ ਡਾ: ਸਾਹਿਬ ਦਾ ਸਿਹਤ ਸੰਬੰਧੀ ਭਰਪੂਰ ਜਾਣਕਾਰੀ ਦੇਣ ਲਈ ਤਹਿ ਦਿਲੋਂ ਸ਼ੁਕਰੀਆ ਜੀ।

  • @jasvirsingh7534
    @jasvirsingh7534 3 ปีที่แล้ว +8

    Dr sabb ji ਨੇ ਬਹੁਤ ਵਧੀਆ ਸਲਾਹ ਦਿੱਤੀ ਹੈ ਡਾਕਟਰ ਸਾਹਿਬ ਜੀ ਦਾ ਔਰ prime Asian Tv ਦਾ ਬਹੁਤ ਬਹੁਤ ਧੰਨਵਾਦ ।

  • @harindersingh4267
    @harindersingh4267 3 ปีที่แล้ว +15

    ਗੁਰਪ੍ਰੀਤ ਸਿੰਘ ਤੇ ਡ: ਅਰਦਮਨ ਸਿੰਘ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਚੰਗੀ ਸੇਹਤ ਲਈ ਬੜੀਆਂ ਕੰਮ ਦੀਆਂ ਗੱਲਾਂ ਦੱਸੀਆਂ ਅੱਗੇ ਵੀ ਸਿਹਤ ਬਾਰੇ ਜਾਣਕਾਰੀ ਦੇਂਦੇ ਰਹਿਣਾ ,

    • @amarjitkaur620
      @amarjitkaur620 ปีที่แล้ว

      thanks

    • @tarlokpooni1977
      @tarlokpooni1977 ปีที่แล้ว

      ​@@amarjitkaur620 ❤ਹਣ❤❤
      ੌੁੇਿ ਿ' ) ੁ ੈ😢🎉🎉❤❤ a yiyy

  • @charanjitsingh2778
    @charanjitsingh2778 3 ปีที่แล้ว +9

    ਬੁਹਤ ਹੀ ਵਧੀਆ ਡਾਕਟਰ ਸਾਹਿਬ ਨੇ ਸਮਝਾਇਆ।ਬਹੁਤ ਸਾਦੇ ਢੰਗ ਨਾਲ ਸੋਹਣੇ ਢੰਗ ਨਾਲ।

  • @ranjitgill9701
    @ranjitgill9701 3 ปีที่แล้ว +39

    ਗੁਰਪ੍ਰੀਤ ਵੀਰ ਜੀ ਡਾਕਟਰ ਸਾਹਿਬ ਨੂੰ ਬੇਨਤੀ ਕਰੋ ਸੁੱਧ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਦਿੱਤੀ ਜਾਵੇ । ਮੇਰੇ ਵਰਗੇ ਹੋਰ ਬਹੁਤ ਲੋਕ ਨੇ ਜਿੰਨਾ ਦੇ ਸਿਰ ਉੱਪਰ ਦੀ ਹੀ ਸਾਰੀ ਜਾਣਕਾਰੀ ਲੰਘ ਗਈ । ਅੰਗਰੇਜ਼ੀ ਤੋਂ ਹੱਥ ਤੰਗ ਹੈ ਜੀ।👏👏

  • @simranjitsingh6196
    @simranjitsingh6196 3 ปีที่แล้ว +21

    ਸੰਧੋਵਾਲੀਆ ਸਾਬ ਇਕ ਐਪਿਸੋਡ ਡਾ ਸਾਬ ਨਾਲ ਰੋਟੀ ਨ ਪਚਨ ਅਤੇ ਰੋਟੀ ਖਾਣ ਤੋ ਤੁਰੰਤ ਬਾਅਦ ਟਵਾਲਿਟ ਆ ਜਾਣ ਤੇ ਬਨਾਇਓ ਧੰਨਵਾਦ

  • @baldevsinghgill6557
    @baldevsinghgill6557 2 ปีที่แล้ว +2

    ਬਹੁਤ ਮੁੱਲਵਾਨ ਗੱਲਬਾਤ ਹੈ ਜੀ ਸੰਧਾਵਾਲੀਆ ਜੀ ਤੇ ਡਾ ਮਾਹਲ ਸਾਹਿਬ!!

  • @rajvinderkaur7659
    @rajvinderkaur7659 2 ปีที่แล้ว +1

    ਤੁਹਾਡੇ ਰਹੀ ਦਿੱਤੀ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ।ਧੰਨਵਾਦ ਜੀ

  • @OmPreet-t2p
    @OmPreet-t2p 8 หลายเดือนก่อน

    ਡ. ਸਾਹਿਬ ਮਾਹਵਾਰੀ ਬੰਦ ਹੋਣ ਤੋਂ ਬਾਦ ਚੇਹਰੇ ਤੇ ਆਉਣ ਵਾਲੇ ਵਾਲਾਂ ਦਾ ਵੀ ਕੋਈ ਇਲਾਜ਼ ਦੱਸੋ ਜੀ ਮਿਹਰਬਾਨੀ ਹੋਵੇਗੀ ਜੀ

  • @ManjeetKaur-dz4us
    @ManjeetKaur-dz4us 3 ปีที่แล้ว +17

    ਅਹਿਮ ਜਾਣਕਾਰੀ,ਸ਼ੁਕਰੀਆ ਜੀ।🙏🙏

  • @baljeetkaur7088
    @baljeetkaur7088 3 ปีที่แล้ว +10

    ਬਹੁਤ ਵਧੀਆ ਵਿਚਾਰ ਡਾਕਟਰ ਸਾਹਿਬ ਜੀ ਦੇ, ਪ੍ਰਾਇਮ ਏਸ਼ੀਆ ਦਾ, ਤੇ ਡਾਕਟਰ ਸਾਹਿਬ ਜੀ ਧੰਨਵਾਦ ।

  • @sukhmandersingh4937
    @sukhmandersingh4937 ปีที่แล้ว

    😂ਡਾ ਮਾਹਲ ਸਾਹਿਬ ਵਧੀਆ ਜਾਣਕਾਰੀ ਦੇਣ ਲਈ ਦਿਲੋਂ ਧੰਨਵਾਦ ਜੀ

  • @swarivsinghswariv6346
    @swarivsinghswariv6346 3 ปีที่แล้ว +4

    ਬਹੁਤ ਬਹੁਤ ਧੰਨਵਾਦ ਜੀ 🙏🙏🙏🙏

  • @surinderkaur2100
    @surinderkaur2100 3 ปีที่แล้ว +3

    ਬਹੁਤ ਵਧੀਆ ਜਾਣਕਾਰੀ ਬਾਈ ਜੀ। ਸ਼ੁਕਰੀਆ ਜੀ

  • @hardeepkaursra7822
    @hardeepkaursra7822 3 ปีที่แล้ว +6

    Bahut vadhiya jankari .Thank u so much 🙏

  • @amarjitkaursidhu101
    @amarjitkaursidhu101 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ

  • @findme7406
    @findme7406 3 ปีที่แล้ว +2

    Dr ji bilkul sahi aap de har ghl. Great👍.

  • @kuldeepkaur7690
    @kuldeepkaur7690 3 ปีที่แล้ว +2

    ਧੰਨਵਾਦ ਜੀ🙏🙏

  • @harjeetkaur6635
    @harjeetkaur6635 11 หลายเดือนก่อน +1

    Harjeet Kaur Asai Te Doactar Sahiba
    Ji Asai Bhuat Bhuat Jiyada Chah te
    Chhoti Eialanchi To Bina Chah Pinde hi Nahi Ha ji Bhuat Bhuat Shuakariya ji Aap jio da Sehet To Wadh Koyi Chiaj Nahi ji❤🎉🎉🎉🎉🎉🎉🎉🎉

  • @RavinderKaur-yk8pn
    @RavinderKaur-yk8pn 3 ปีที่แล้ว +3

    Thanks doctor sahib ji

  • @yaaranmole5883
    @yaaranmole5883 3 ปีที่แล้ว +11

    Bahut hi vadia programme thank u prime Asia tv👍👍

  • @amarbhullar6188
    @amarbhullar6188 ปีที่แล้ว

    ThanksforMedicalSuggestions

  • @ranbirsingh867
    @ranbirsingh867 3 ปีที่แล้ว +6

    ਸੰਧਾਵਾਲੀਆ ਸਾਹਿਬ ਕਿਸੇ ਦਿਨ ਤੁਲਸੀ ਬਾਰੇ ਜਾਣਕਾਰੀ ਦਿਓ

  • @kuldipdhak7972
    @kuldipdhak7972 3 ปีที่แล้ว +4

    Very good knowledgeable talks for health

  • @sarassinghjoy9734
    @sarassinghjoy9734 3 ปีที่แล้ว +2

    Thank You very much sir bht best information.🙏🙏
    ਠੰਡਾ ਦੁੱਧ ਕਿਹੜਾ sir jo fridge vala hai oh ਪੀ ਸਕਦੇ ਆ ਜੀ?

  • @AvtarAnttal-sp4el
    @AvtarAnttal-sp4el ปีที่แล้ว

    ਸੰਧਾਂਵਾਲੀਆਂ ਬਾਈ ਜੀ ਪੰਜਾਬ ਵਿੱਚ ਪੋਸਤ ਵਿਚ ਮੈਡੀਕਲ ਸਪਰੇਅ, ਅਫੀਮ ਵਿਚ ਕੈਮੀਕਲ ਮਿਲਾਵਟ, ਬਾਕੀ ਮਹਿੰਗੀਆਂ ਚੀਜ਼ਾਂ ਵਿੱਚ ਮਿਲਾਵਟ ਹੈ ਪਰ ਜ਼ਿਆਦਾਤਰ ਤਰਸ਼ ਹਾਲਤ ਨੋਜਵਾਨੀ ਦੀ ਹੈ ਜੋ ਪੜਲਿਖ ਕੇ ਵਿਹਲੇ ਮੁੰਡੇ ਆਪਣੇ ਆਪ ਨੂੰ ਸਾਂਤ ਕਰਨ ਲਈ ਟੱਬ ਵਿੱਚ ਘੋਲ਼ ਕੇ ਬਣਾਈ ਕੈਮੀਕਲ ਨੂੰ ਹੀ ਫੀਮ ਸਮਝੀ ਜਾਂਦੇ ਆ ਅਤੇ ਚਾਲੀ ਸਾਲ ਦੀ ਉਮਰ ਵਿੱਚ ਲੀਵਰ, ਕਿਡਨੀ ਦੇ ਮਰੀਜ ਬਣਨਗੇ, ਸਰਕਾਰ ਪੋਸਤ ਖੁਲੀ ਕਰੇ ਠੇਕਿਆਂ ਰਾਹੀਂ ਨਕਲੀ ਬਣਨਾ ਆਪੇ ਬੰਦ ਹੋ ਜਾਣੀ ਆ

  • @rajvinderkaur7659
    @rajvinderkaur7659 2 ปีที่แล้ว

    Dr Sahib, ਤੁਸੀ ਸਾਨੂੰ ਤ੍ਰਿਕਤੁ ਜੋ ਕੇ blood ਵਿਚਲੀ ਠੰਡਕ ਨੂੰ ਸਹੀ ਕਰਨ ਲੈਣੈ,ਨੂੰ ਬਨਾਉਣ ਦਾ ਤਰੀਕਾ ਦਸ ਦਿਓ

  • @kulwantkulwant4413
    @kulwantkulwant4413 3 ปีที่แล้ว +1

    Bhut hi vadiya jankari hai

  • @jaideepkaler8100
    @jaideepkaler8100 3 ปีที่แล้ว

    Thanks. Dr shaib

  • @powarboys4801
    @powarboys4801 3 ปีที่แล้ว +1

    ਡਾਕਟਰ ਸਾਬ ਗਲੇ ਦੇ ਟੋਂਸਰ ਦਾ ਵੀ ਇਲ਼ਾਜ ਦੱਸਨਾ ਜੀ ❤❤🙏🙏

  • @sulakhansingh3698
    @sulakhansingh3698 3 ปีที่แล้ว +1

    Asi jankari lai dhanwad sulakhan sanghera

  • @jassikaur8781
    @jassikaur8781 3 ปีที่แล้ว +1

    Bouht vadhia jaankari thanks

  • @gurneetsingh7730
    @gurneetsingh7730 3 ปีที่แล้ว +3

    Nice interview thanks. Do Saab ji 🙏

  • @avideepful
    @avideepful 3 ปีที่แล้ว +1

    thanks .. waheguru tuhanu sehat bakshe ji

  • @dmann9072
    @dmann9072 2 ปีที่แล้ว

    Buhat Badeya jankari diti ha ji

  • @dollarstorediy6242
    @dollarstorediy6242 3 ปีที่แล้ว +7

    SS akal veer ji. Can you guys put a video on how to cure vitiligo. “White patches on the skin pls”. Pls pls pls

  • @AakanshaFarmsPvtLtd
    @AakanshaFarmsPvtLtd 2 ปีที่แล้ว +7

    MY respectful regards to Dr Sahib for a very useful information.

  • @sadhuram3441
    @sadhuram3441 3 ปีที่แล้ว +6

    Dr sahib very very thanks. God bless you and Gurpreet sandhawalia ji

    • @ksdd5586
      @ksdd5586 3 ปีที่แล้ว +1

      God bless you.

  • @harinderpalsingh9918
    @harinderpalsingh9918 3 ปีที่แล้ว +6

    Thanks for sharing this useful information

  • @kamaljitkaur434
    @kamaljitkaur434 3 ปีที่แล้ว +3

    Very good information.

  • @Mani_Patran
    @Mani_Patran 3 ปีที่แล้ว +10

    ਡਾਕਟਰ ਸਾਹਿਬ ਦੁੱਧ ਦੇ ਵਿੱਚ ਹਲਦੀ ਅਤੇ ਸ਼ਹਿਦ ਇੱਕਠੇ ਲਏ ਜਾ ਸਕਦੇ ਆ ਜੀ ?

  • @sushilkumari1170
    @sushilkumari1170 2 ปีที่แล้ว

    Dr. Sabb ji dhanyvad ji 🙏🙏

  • @shindasingh9386
    @shindasingh9386 3 ปีที่แล้ว +1

    V. Nice 👍👏😊 and weldon. Thanks ❤🌹🙏 ji.

  • @mukhtiarsidhu9646
    @mukhtiarsidhu9646 2 ปีที่แล้ว

    Very good information about health keep it up thanks

  • @jaswantgrewal7419
    @jaswantgrewal7419 3 ปีที่แล้ว +7

    Great programme! Thanks

  • @satpalsingh-zr1jd
    @satpalsingh-zr1jd 3 ปีที่แล้ว +9

    ਗੁਰਪ੍ਰੀਤ ਜੀ , ਘੁਰਾੜਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ ਇਹ ਬਹੁਤ ਲੋਕਾਂ ਦੀ ਪ੍ਰੋਬਲੰਮ ਹੈ ਜੀ

    • @ਬੁੱਕਣਜੱਟ-ਪ2ਡ
      @ਬੁੱਕਣਜੱਟ-ਪ2ਡ 3 ปีที่แล้ว +1

      ਸਵੇਰੇ ਉੱਠ ਕੇ ਕੋਸੇ ਪਾਣੀ ਦੇ ਗਰਾਰੇ ਕਰਿਆ ਕਰੋ

  • @davindersinghdhillon5073
    @davindersinghdhillon5073 3 ปีที่แล้ว +4

    Sandhawalia vir g agli var Dr. Sahib kolon pait dard baray jrur puchna g pls

  • @navdhillon4663
    @navdhillon4663 3 ปีที่แล้ว +2

    Nice interview

  • @rampalsinghdhillon3443
    @rampalsinghdhillon3443 3 ปีที่แล้ว +2

    Thank you dr.sab

  • @sukhminderkaurchhine522
    @sukhminderkaurchhine522 3 ปีที่แล้ว +8

    Pls tell us about thyroid and dry eyes

  • @AmritpalSingh-ru3ny
    @AmritpalSingh-ru3ny 3 ปีที่แล้ว +1

    Nice video Dr ji

  • @raviindersingh8326
    @raviindersingh8326 3 ปีที่แล้ว

    Thanks Ji boht wadhyya dssya ji

  • @amarjitkaur990
    @amarjitkaur990 3 ปีที่แล้ว +7

    ਹਲਦੀ ਵਾਲੇ ਦੁੱਧ ਵਿੱਚ ਮਿੱਠਾ ਸ਼ਕਰ ਵਗੈਰਾ ਪਾ ਸਕਦੇ ਹਾਂ ਪਟਿਆਲਾ ਤੋਂ ?????

  • @MOR.BHULLAR-PB05
    @MOR.BHULLAR-PB05 2 ปีที่แล้ว +1

    ਡਾਕਟਰ ਸਾਬ ਜੀ ਸਾਨੂੰ ਠੇਠ ਪੰਜਾਬੀ ਚ ਸਮਝਾਇਆ ਕਰੋਂ ਪਲੀਜ਼ ਤੇ
    ਅੱਖਾਂ ਦੀ ਰੌਸ਼ਨੀ ਘਟਨ ਤੋਂ ਵੀ ਕਿਸੇ ਦਿਨ ਜਾਣਕਾਰੀ ਦਿਉ

  • @bikramjitsingh9446
    @bikramjitsingh9446 3 ปีที่แล้ว +9

    Your method of teaching is superb thanks. Salute from deep heart

    • @jettmekhi8083
      @jettmekhi8083 3 ปีที่แล้ว +2

      I guess it's pretty off topic but does anybody know of a good place to watch new movies online?

    • @RajinderKaur-gt5wv
      @RajinderKaur-gt5wv 3 ปีที่แล้ว +1

      @@jettmekhi8083 qq

    • @ranjitkaur2459
      @ranjitkaur2459 3 ปีที่แล้ว

      @@jettmekhi8083 b

  • @Kaur01313
    @Kaur01313 ปีที่แล้ว +1

    Gurpreet veer g ave lgda piya …jive tuhi tea nhi peeti…Susti ji lgde pye🤣🤣

  • @sukhminderkaurchhine522
    @sukhminderkaurchhine522 3 ปีที่แล้ว +7

    Thanks dr mahall

    • @rpsbhatia55
      @rpsbhatia55 3 ปีที่แล้ว

      Very informative with preventive cure suggestions. Thank you.

    • @nirmalarani1383
      @nirmalarani1383 3 ปีที่แล้ว

      @@rpsbhatia55 9999 𝒽𝓊

  • @Sandhu-3MR
    @Sandhu-3MR 3 ปีที่แล้ว +1

    Thank you sir g

  • @gurjitsingh7139
    @gurjitsingh7139 2 ปีที่แล้ว

    Thanks dr 😇💯🙏💯🙏

  • @sadhuram5445
    @sadhuram5445 3 ปีที่แล้ว +4

    Very good information. Thanks. God bless you Gurpreet Ji

  • @vishaldeepsingh505
    @vishaldeepsingh505 3 ปีที่แล้ว +2

    Please also make video on how to cure sinus.

  • @gurdipkaur9662
    @gurdipkaur9662 3 ปีที่แล้ว +2

    Hi doctor I'm daibatic 2,hi cluster pls help

  • @harinderkaur5396
    @harinderkaur5396 3 ปีที่แล้ว +1

    lot oc thanks may u live long

  • @captainsingh9394
    @captainsingh9394 3 ปีที่แล้ว +2

    good info

  • @Lyrics4life656
    @Lyrics4life656 3 ปีที่แล้ว +5

    Am really suffering with heyfever, sneezing, runny nose, echy eye's

  • @JaswinderKaur-ge4wi
    @JaswinderKaur-ge4wi 3 ปีที่แล้ว +1

    Good ji

  • @gurmailsinghgill8487
    @gurmailsinghgill8487 3 ปีที่แล้ว +2

    Waheguru ji sukria GS sa ngowal

  • @baljeetanand4297
    @baljeetanand4297 3 หลายเดือนก่อน

    Vitiligo da elaj daso dr ji 🙏

  • @GurpreetKaur-hq8mq
    @GurpreetKaur-hq8mq 3 ปีที่แล้ว +2

    Dr sahib plz Parkinson disease bare daso te diet kehri leni chahidi hai jarur dasna ji

  • @paramjitdhindsa9943
    @paramjitdhindsa9943 3 ปีที่แล้ว +2

    Very very nice 👍 so beautifully designed and beautifully presented beautifully very very nice 👍 very very happy 😃 very very good 😌

  • @jasvirbrar2905
    @jasvirbrar2905 3 ปีที่แล้ว +1

    ਸਤਿ ਸ੍ਰੀ ਅਕਾਲ ਡਾਕਟਰ ਜੀ
    ਮੇਰੀ ਮੰਮੀ ਦੇ ਗੋਡਿਆਂ ਦੀ ਸਰਜਰੀ ਹੋਈ ਸੀ ਜੀ ਉਸ ਤੋ ਬਾਦ ਉਹਨੂੰ ਉੱਚਾ ਸੁਣਨ ਲੱਗ ਗਿਆ ਜੀ ਡਾਕਟਰ ਨੂੰ ਦਿਖਾਇਆ ਸੀ ਜੀ ਕੋਈ ਪਰੋਬਲਮ ਨਹੀਂ ਜੀ ਕੋਈ ਨੁਸਖ਼ਾ ਦੱਸੋ ਜੀ ਹਰਟਅਟੇਕ ਵੀ ਆਇਆ ਸੀ 3 ਸਟੈਂਟ ਪਏ ਹੋਏ ਏ ਜੀ ਕੋਈ ਕੰਨਾ ਦੀ ਦਿਵਾਈ ਦੱਸੋ ਜੀ

  • @skparmar7738
    @skparmar7738 3 ปีที่แล้ว +2

    Thanks 🙏

    • @dalipsingh6366
      @dalipsingh6366 3 ปีที่แล้ว

      Dr.Mahal Sahib you have given us very useful information for which all viewers are indebted to you. We must say thanks to you and request your highness to continue giving us such very useful information.

  • @AakanshaFarmsPvtLtd
    @AakanshaFarmsPvtLtd 2 ปีที่แล้ว +7

    DR Sahib it is said that different oils have different effects when applied on belly button. Could you guide which oil helps in skin problems. Regards bhandari.

  • @amarjeetmann4338
    @amarjeetmann4338 3 ปีที่แล้ว +3

    ਡਾਕਟਰ ਸਾਹਿਬ ਗਾਰਲਿਕ ਕੈਪਸੂਲ ਖਾ ਸਕਦੇ ਹਾਂ ?

  • @1gs3
    @1gs3 3 ปีที่แล้ว +3

    Good info. Can be improved by slide show with written information, pictures, so on. Thanks

  • @Satinder583
    @Satinder583 3 ปีที่แล้ว +10

    Very much informative and good command on language

  • @lovekaur2977
    @lovekaur2977 3 ปีที่แล้ว +2

    thanks ji so much sir

  • @SukhwinderKaur-sd2cy
    @SukhwinderKaur-sd2cy 3 ปีที่แล้ว +1

    Very good, thanks

  • @harpreetmukkar95
    @harpreetmukkar95 3 ปีที่แล้ว +2

    Thx gurpreet g and doctor sahab

  • @gursharanjitgill9354
    @gursharanjitgill9354 3 ปีที่แล้ว +1

    ਡਾਕਟਰ ਜੀ insomnia ਦਾ ਇਲਾਜ ਦੱਸਣਾ ਪਲੀਜ?

  • @KuldeepSingh-ro7mq
    @KuldeepSingh-ro7mq 3 ปีที่แล้ว

    ਚੜ੍ਹਦੀ ਕਲਾ ਜੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਾਡੇ ਲਈ ਪੰਜਾਬੀ ਜ਼ਿਆਦਾ ਬੋਲੀ ਜਾਵੇ ਜੀ

  • @jaspreetkaur-lm6mi
    @jaspreetkaur-lm6mi ปีที่แล้ว

    Pichli video da link dyo.... Jisde vch scalp fungal di gal kiti doc sahib ne

  • @shivdevkler4186
    @shivdevkler4186 3 ปีที่แล้ว +19

    Million thanks Dr Mahal,you have opened our eyes towards natural remedies 🙏🙏

  • @jasdhirsingh3112
    @jasdhirsingh3112 ปีที่แล้ว

    Waheguru ji good ji 💯💯🌷🌷🌹🙏🙏🙏🙏

  • @ManjitSingh-on4uw
    @ManjitSingh-on4uw 3 ปีที่แล้ว +6

    Dr. Mahal has given very valuable information.Very useful for common man

  • @BalwinderSingh-kh5en
    @BalwinderSingh-kh5en 3 ปีที่แล้ว +2

    ਇਹ ਸਾਰੀਆਂ ਗੱਲਾਂ ਜੋ ਡਾਕਟਰ ਸਾਹਿਬ ਜੀ ਨੇ ਦਸੀਆ ਹਨ ਇਹ ਮਿਡਲ ਕਲਾਸ ਅਤੇ ਅਮੀਰ ਲੋਕਾਂ ਲਈ ਜਾ ਅਮੀਰਾਂ ਤੇ ਲਾਗੂ ਹੁੰਦਿਆ ਹਨ

    • @baljeetkaur7050
      @baljeetkaur7050 3 ปีที่แล้ว

      ਪੰਜਾਬੀ ਭਾਸ਼ਾ ਵਿਚ ਦੱਸਿਆ ਕਰੋ
      ਅੰਗਰੇਜ਼ੀ ਦੀ ਸਮਝ ਨਹੀਂ ਆਉਂਦੀ

  • @sudargarsingh1867
    @sudargarsingh1867 2 ปีที่แล้ว

    Very good ji

  • @findme7406
    @findme7406 3 ปีที่แล้ว +1

    Main reason liver disease to hi ihh problem to hi suru hundi hai. Iss lay 40=sal to mehnat to bad liver de dawaai bna lay hai ji. Liver de har bemari nu theek kardi hai.

  • @smilesmile4767
    @smilesmile4767 3 ปีที่แล้ว +2

    Dr Sahib ji please Low Sodium bare vi dasso , My husband has low sodium Thanks

  • @ajaniqbalsinghdhaliwal5960
    @ajaniqbalsinghdhaliwal5960 3 ปีที่แล้ว +2

    Q🌾🍁🦚👍🏻
    16:17…ਨਕਸੀਰ….

    • @Deol_01
      @Deol_01 3 ปีที่แล้ว +1

      ਦਲ ਹਿਲ ਜਾਣੀ

  • @Lyrics4life656
    @Lyrics4life656 3 ปีที่แล้ว +2

    Please tell something about hayfever 🤧,

  • @karamatwal9414
    @karamatwal9414 3 ปีที่แล้ว +2

    Thank for sharing this useful infurmation, pl share prevention measure for nush blokages

  • @hardevrandhawa1490
    @hardevrandhawa1490 3 ปีที่แล้ว +1

    Can u plz help me for treatment of Peripheral Neuropathy (not diabetic). Thnx

  • @kuldipsamra5119
    @kuldipsamra5119 2 ปีที่แล้ว

    Dr sahib, ਪੇਟ ਗੈਸ, ਢਕਾਰ ਆਉਂਦਾ ਪਰ ਨਿਕਲਦਾ ਨਹੀ, ਇਸਦਾ ਹਲ ਦਸੋ ਪਲੀਜ, ਧੰਨਵਾਦ

  • @manret_art_
    @manret_art_ 3 ปีที่แล้ว

    Bhut vdea

  • @sukhdeepbrar8904
    @sukhdeepbrar8904 3 ปีที่แล้ว +2

    Sir BP jyada high ho jnda g...os lai koi solution dso please

  • @bikramjitsingh9446
    @bikramjitsingh9446 3 ปีที่แล้ว +1

    Iam always ur big fan

  • @bakhshishkaur8236
    @bakhshishkaur8236 2 ปีที่แล้ว +3

    You have well explained Dr sahib thanks ji God bless you good health 🙏🏼🙏🏼

  • @charanjitkaur8418
    @charanjitkaur8418 3 ปีที่แล้ว +1

    Nice guidence about health

  • @harpreetsingh3447
    @harpreetsingh3447 3 ปีที่แล้ว +3

    Sir You have really a good knowledge Thanks 🙏🏻🙏🏻