Prime Health (53) || ਕਈ ਬੀਮਾਰੀਆਂ ਦਾ ਪੱਕਾ ਇਲਾਜ ਕੋਈ ਦਵਾਈ ਨੀਂ,ਬਸ ਆਹ ਕੰਮ ਕਰੋ

แชร์
ฝัง
  • เผยแพร่เมื่อ 10 ก.ย. 2024
  • #PrimeAsiaTV #PrimeHealth #DrHarshinderKaur
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 255

  • @jaswantsingh-kv8ep
    @jaswantsingh-kv8ep 2 ปีที่แล้ว +61

    ਠੇਠ ਪੰਜਾਬਣ ਭੈਣੇ ਤੈਨੂੰ ਪਰਮਾਤਮਾ ਤੰਦਰੁਸਤੀ ਵਖਸਣ ਪੰਜਾਬੀ ਬੋਲਣੀ ਭੈਣ ਜੀ ਤੋ ਸਿੱਖੋ ਹੋਰਨਾਂ ਭੈਣਾਂ ਨੂੰ ਅਪੀਲ

  • @SandeepKaur-sq6zx
    @SandeepKaur-sq6zx 2 ปีที่แล้ว +21

    ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਬਹੁਤ ਵਧੀਆ ਵਿਸ਼ਾ ਲੈ ਕੇ ਆਏ ਹੋ , ਤੁਹਾਡਾ ਬਹੁਤ ਧੰਨਵਾਦ ਡਾਕਟਰ ਭੈਣ ਜੀ ਸਾਨੂੰ ਇਸ ਬਾਰੇ ਜਾਣਕਾਰੀ ਦੇਣ ਲਈ🙏🙏👍👍 💐💐

  • @PalwinderSingh-fc1jd
    @PalwinderSingh-fc1jd ปีที่แล้ว +1

    ਜੇਕਰ ਇਹਨਾਂ ਗੱਲਾਂ ਤੇ ਅਮਲ ਕਰ ਲਵੋ ਤਾਂ ਹਰ ਵਿਅਕਤੀ ਕਾਫੀ ਹੱਦ ਤੱਕ ਤੰਦਰੁਸਤ ਹੋ ਸਕਦਾ ਹੈ

  • @gurcharnvirk5885
    @gurcharnvirk5885 2 ปีที่แล้ว +13

    ਡਾਕਟਰ ਸਹਿਬ ਜੀ ਬਹੁਤ ਧੰਨਵਾਦ ਜੀ❤️🙏

  • @CharanJitSingh-ly9ok
    @CharanJitSingh-ly9ok 2 ปีที่แล้ว +21

    ਬਹੁਤ ਵਧੀਆ ਜਾਣਕਾਰੀ ਦਿੰਦੇ ਆ ਉਹ ਵੀ ਠੇਠ ਪੰਜਾਬੀ ਵਿਚ ਸਲੁਟ ਡਾਕਟਰ ਸਾਹਿਬਾ ਜੀ

  • @GurmeetSingh-rh8tn
    @GurmeetSingh-rh8tn 2 ปีที่แล้ว +12

    ਡਾ ਸਾਹਿਬ ਜੀ ਸਲੂਟ ਹੈ ਬਹੁਤ ਹੀ ਵਧੀਆ ਢੰਗ ਨਾਲ ਸਿਖਿਆ ਦੇਣ ਲਈ ਧੰਨਵਾਦ ਜੁ

  • @rameenkaurkhairavlogs4861
    @rameenkaurkhairavlogs4861 2 ปีที่แล้ว +1

    ਬਹੁਤ ਧੰਨਵਾਦ ਜੀ

  • @gurpreetsibia2618
    @gurpreetsibia2618 2 ปีที่แล้ว

    ਅੱਜ ਤੁਹਾਡੀ ਵੀਡੀਓ ਦੇਖੀ ਬਹੁਤ ਵਧੀਆ ਸੁਨੇਹਾ ਮੈਂ ਆਪਣੇ ਸਟੇਟਸ ਵਿਚ ਪਾਈ ਹੈ ਤਾਕਿ ਹੋਰ ਲੋਕ ਵੀ ਦੇਖਣ ਅਤੇ ਨਾਲ ਹੀ ਮੈਂ ਇਹ ਨਿਸ਼ਚੇ ਵੀ ਕੀਤਾ ਹੈ ਕਿ ਹਫਤੇ ਵਿਚ ਇੱਕ ਦਿਨ ਫੋਨ ਬੰਦ ਰੱਖਾਗੀ ਜਿਸ ਦਿਨ ਫੋਨ ਬੰਦ ਰੱਖਾਂਗੀ ਓਸ ਦਿਨ ਸਟੇਟਸ ਪਾਵਾਂਗੀ ਕਿ ਅੱਜ ਮੇਰਾ ਫੋਨ ਬੰਦ ਰਹੇਗਾ ਤਾਕਿ ਲੋਕ ਮੇਰੇ ਬੱਚਿਆਂ ਦੇ ਫੋਨ ਕਰਕੇ ਓਹਨਾ ਨੂੰ ਪ੍ਰੇਸ਼ਾਨ ਨਾਂ ਕਰਨ 😄ਬੁਹਤ ਵਧੀਆ ਵੀਡੀਓ 👍

  • @jaswantsingh-kv8ep
    @jaswantsingh-kv8ep 2 ปีที่แล้ว +27

    ਸਲੂਟ ਭੈਣ ਜੀ ਨੂੰ ਹਰਸਿਦਰ ਕੌਰ ਜੀ ਡਾਕਟਰ ਭੈਣ ਜੀ ਦੇ ਦਰਸ਼ਨ ਕਰਾਏ ਵੀਰ ਨੂੰ ਸਲੂਟ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @dr.satindermann
      @dr.satindermann 2 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ

    • @jaswantsingh-kv8ep
      @jaswantsingh-kv8ep 2 ปีที่แล้ว +1

      ਸਾਡੀ ਭੈਣ ਜੀ ਨੂੰ ਤੰਦਰੁਸਤੀ ਵਖਸਣ ਵਾਹਿਗੁਰੂ ਜੀ ਸਾਰੇ ਸਿੱਖ ਭਾਈਚਾਰੇ ਨੂੰ ਸਾਰੀਆ ਕੌਮਾਂ ਨੂੰ ਸਲੂਟ

    • @meghnagakhal6865
      @meghnagakhal6865 ปีที่แล้ว

      35 3357

  • @RamandeepKaur-wn3fi
    @RamandeepKaur-wn3fi 2 ปีที่แล้ว +1

    ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @sskhattarh2242
    @sskhattarh2242 2 ปีที่แล้ว +2

    Dr Harshinder Kaur
    So great 😃 Advice ,Motivation

  • @randhirsingh515
    @randhirsingh515 ปีที่แล้ว

    🙏ਬਹੁਤ ਵਧੀਆਂ ਗਿਆਨ ਦੇ ਰਹੇ ਹੋ ।ਧੱੰਨਵਾਦ ਡਾਕਟਰ ਸਹਿਬ

  • @sarapannu2792
    @sarapannu2792 2 ปีที่แล้ว +1

    ਭੈਣ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ

  • @parmindersingh9173
    @parmindersingh9173 2 ปีที่แล้ว +9

    Do Meditate. Solution to all problems.

  • @hafeezaamir5953
    @hafeezaamir5953 2 ปีที่แล้ว +2

    ਬਹੁਤ ਵਧੀਆ ਗੱਲ ਬਾਤ ਹੋਈ
    ਸਲਾਮ ਹੈ ਪਰਣਾਮ ਹੈ

  • @ManjeetKaur-dz4us
    @ManjeetKaur-dz4us 2 ปีที่แล้ว

    ਮਹੱਤਵਪੂਰਨ ਜਾਣਕਾਰੀ।
    ਸ਼ੁਕਰੀਆ ਜੀਓ।🙏🙏

  • @makhansinghranu132
    @makhansinghranu132 2 ปีที่แล้ว +3

    WAHEGURU JI aap nu naam sewa simaran bakhse.

  • @kulwantdhaliwal9028
    @kulwantdhaliwal9028 ปีที่แล้ว

    ਭੈਣ ਬਹੁਤ ਹੀ ਵਧੀਆ ਜਿੰਦਗੀ ਦੇ ਰਾਜ ਦੱਸਿਆ

  • @HardeepSingh-uh2bk
    @HardeepSingh-uh2bk 2 ปีที่แล้ว +1

    ਬਹੁਤ ਵਧੀਅਾ ਜਾਣਕਾਰੀ िਦਤੀ ਬਹੁਤ 2ਧੰਨਵਾਦ ਜੀ

  • @jaspinderrandhawa283
    @jaspinderrandhawa283 ปีที่แล้ว

    ਬਹੁਤ ਵਧੀਆ ਜਾਣਕਾਰੀ । ਡਾ:ਸਾਹਿਬ ਜੀ

  • @HardevSingh-mo8fg
    @HardevSingh-mo8fg 2 ปีที่แล้ว

    ਬੀਬੀ ਜੀ ਗੁਰੂ ਫਤਹਿ ਜੀ ।।
    ਤਹਿਦਿਲੋਂ ਧੰਨਵਾਦ ।।

  • @waheguru8825
    @waheguru8825 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @malkitsidhu8098
    @malkitsidhu8098 2 ปีที่แล้ว

    Good lfrmation Thnks Ji

  • @VijayKumar-dg9uh
    @VijayKumar-dg9uh ปีที่แล้ว

    Millions millions thanks fr. Sahib

  • @anmolanmol988
    @anmolanmol988 2 ปีที่แล้ว

    ਸਲੂਟ ਆ ਆਪ ਜੀ ਨੇ ਬਹੁਤ ਹੀ ਵਧੀਆ ਗੱਲ ਕੀਤੀ ਡਾ ਸਾਹਿਬ ਜੀ ਧੰਨਵਾਦ ਜੀ

  • @KuldeepSingh-ob9cw
    @KuldeepSingh-ob9cw 2 ปีที่แล้ว +2

    ਬਹੁਤ ਹੀ ਸ਼ਲਾਘਾਯੋਗ ਹੈ ਆਪ ਜੀ ਦਾ ਮੈਸਿਜ ਅਸੀ ਇਸ ਤੇ ਅਮਲ ਕਰਾਗੇ

  • @balwindersinghpawar5024
    @balwindersinghpawar5024 2 ปีที่แล้ว +7

    ਸਤਿ ਸ੍ਰੀ ਆਕਾਲ ਜੀ

  • @balwindergill7
    @balwindergill7 2 ปีที่แล้ว +1

    Very beautiful message for us tkx

  • @ManjitKaur-xc2do
    @ManjitKaur-xc2do 2 ปีที่แล้ว +3

    ਸਲੂਟ ਮੈਡਮ ਡਾ: । ਕੀ ਕਰੀਏ ਅਸੀਂ ਤੇ ਸੈਰ ਵੀ ਹੱਥ ਵਿੱਚ ਫ਼ੋਨ ਫੜਕੇ ਕਰਦੇ ਹਾਂ?ਜਾਨਣ ਲਈ ਕਿ ਕਿੰਨੇ ਸਟੈਪ ਤੁਰੇ ਹਾਂ।

  • @BalkarSingh-gx8gi
    @BalkarSingh-gx8gi 2 ปีที่แล้ว +1

    satkar yog Dr shiba bhan har shinder kuor ji and patarkar veer inder parteet singh ji piyar Bhari nighi sat sari akal ji dhamwad ji

  • @karamjitkaur2395
    @karamjitkaur2395 2 ปีที่แล้ว

    🙏🙏 ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਕੁਝ ਸਿਖਾ ਦਿਦੀਆ ਅਸੀਂ ਵੀ ਇਕ ਦਿਨ ਜਰੂਰ ਮੋਬਾਈਲ ਬੰਦ ਰਖਾਗੇ ਅਤੇ ਮੁਸਕਰਾਹਟ ਤੇ ਬਹੁਤ ਪਿਆਰੀ ਜੀ ਧੰਨਵਾਦ

  • @nhtsfamily6571
    @nhtsfamily6571 2 ปีที่แล้ว +1

    Thx Dr Mam ji 💝 Se🌹🙏🙏🙏🌹😇

  • @jattijaswinderkaur5jaswind288
    @jattijaswinderkaur5jaswind288 ปีที่แล้ว

    ਪੰਜਾਬ ਵਿੱਚ ਵੀ ਸਾਰੇ ਨੂੰ ਛੂਟੀ ਦਿੱਤੀ ਜਾਵੇ ਸ਼ਨੀਵਾਰ ਅਤੇ ਅਤੇ ਅਐਤਵਾਰ ਛੁੱਟੀ ਦਿੱਤੀ ਜਾਵੇ

  • @harjeetkaur7948
    @harjeetkaur7948 2 ปีที่แล้ว +1

    Thank you so much

  • @navneetkaur1469
    @navneetkaur1469 2 ปีที่แล้ว

    ਬਹੁਤ ਜਾਣਕਾਰੀ ਭਰਪੂਰ 👌👌🙏

  • @jaswinderkauraujla1056
    @jaswinderkauraujla1056 ปีที่แล้ว

    Thanks you Madam🙏🌹🙏🙏🌹

  • @Gogreen_786
    @Gogreen_786 2 ปีที่แล้ว +1

    Eh gal bilkul sach h ik din mobile ton door hoke dekho bot vdia feel hunda tension free lgda khud nu for eg jis din data pack khtm hunda 😅

  • @jasvindersinghbhatia4727
    @jasvindersinghbhatia4727 2 ปีที่แล้ว +1

    Wonderful interview. Thanks Dr. Sahiba

  • @jatindervir1478
    @jatindervir1478 2 ปีที่แล้ว +7

    The videos of dr harshinder Kaur are really great. Through these videos she doing selfless great service to humanity. Nar seva Narain seva

  • @kuldipsandha9515
    @kuldipsandha9515 2 ปีที่แล้ว +1

    Very nice jankari god bless toe Dr Harsinder ji

  • @amarjitkaur7747
    @amarjitkaur7747 2 ปีที่แล้ว +1

    Very nice

  • @kuldeepkaur7690
    @kuldeepkaur7690 2 ปีที่แล้ว +1

    ਧੰਨਵਾਦ ਜੀ🙏🙏

  • @amarjitkaur9606
    @amarjitkaur9606 2 ปีที่แล้ว

    Vhoot vdhia gal dsi hai.

  • @harwinderlakha1325
    @harwinderlakha1325 ปีที่แล้ว

    Mam bhut vdiya advice aa tuhadi

  • @dalipbajwa8836
    @dalipbajwa8836 2 ปีที่แล้ว

    Satnaam waheguru ji

  • @surjitkaur9964
    @surjitkaur9964 ปีที่แล้ว

    ਬਹੁਤ ਵਧੀਆ ਗਲਾ ਦਸੀਆ ਹਨ ਤੁਸੀ

  • @charankhaira2530
    @charankhaira2530 2 ปีที่แล้ว

    ਬਹੁਤ ਵਧੀਆ ਜਾਣਕਾਰੀ ਹੈ ਜੀ

  • @GSKIRTI-qd4lm
    @GSKIRTI-qd4lm 2 ปีที่แล้ว +8

    ਬਹੁਤ ਹੀ ਪ੍ਰਮਾਣਿਤ ਤੱਥ ਸਿਹਤ ਬਾਰੇ ਦੱਸਦੇ ਹਨ, ਮਾਨਯੋਗ ਡਾਕਟਰ ਸਾਹਿਬ ਜੀ।
    ਵਾਹਿਗੁਰੂ ਜੀ ਉੁਹਨਾਂ ਨੂੰ ਚੰਗੀ ਸਿਹਤ ਬਖ਼ਸ਼ਣ ਤਾਂ ਕਿ ਉਹ ਲੋਕਾਂ ਦੀ ਹੋਰ ਸੇਵਾ ਪ੍ਰਦਾਨ ਕਰਦੋ ਰਿਣ।

  • @SukhmanMajri
    @SukhmanMajri ปีที่แล้ว

    Very nice information mam ..thnks allot g

  • @puneetkaur1507
    @puneetkaur1507 2 ปีที่แล้ว

    Thnxx dr harshinder kaur g

  • @sskhattarh2242
    @sskhattarh2242 2 ปีที่แล้ว

    Great 👍.
    Thanks 🙏
    So 👌 nice 😊

  • @taranpreetkaur1635
    @taranpreetkaur1635 2 ปีที่แล้ว

    ਬਹੁਤ ਵਧੀ ਆ ਵਿਚਾਰ ਨੇ ਭੈਣ ਜੀ ਦੇ

  • @jogindersinghaulakh970
    @jogindersinghaulakh970 2 ปีที่แล้ว +1

    .....
    A e GOLDEN CLIP.
    Major Aulakh.

  • @kunwarajaybirsingh1187
    @kunwarajaybirsingh1187 2 ปีที่แล้ว

    This video is a very energetic..

  • @grewalbhupinder572
    @grewalbhupinder572 ปีที่แล้ว

    Waheguru. Ji. God. Bl. U

  • @Bayant_Kaur
    @Bayant_Kaur 2 ปีที่แล้ว +6

    So useful and life changing 🙏🏻🙏🏻💐💐

  • @svetlanabhatia3989
    @svetlanabhatia3989 2 ปีที่แล้ว +2

    Soooo precious post ji..🙏🙏❤️

  • @swarnjitkaur6621
    @swarnjitkaur6621 2 ปีที่แล้ว

    Waheguru ji

  • @Tvlightery
    @Tvlightery 2 ปีที่แล้ว

    Bhut vdia vichar ji

  • @anjaananjaan5107
    @anjaananjaan5107 2 ปีที่แล้ว +1

    It is important if we enjoy work activity on day 6 or 7. It may not be as bad if your work is causing you more stress.

  • @vindersalar3147
    @vindersalar3147 2 ปีที่แล้ว

    Waheguru g very good

  • @satbirpunia9186
    @satbirpunia9186 2 ปีที่แล้ว

    Bahut vadhia pehan jee da dilon danvad. Assee sareyan nu pehan jee dwara deeti nasihat te amal krna chahida jae je ussi tandrusti rehna chahunde ho

  • @deepakkapurvirtualclass
    @deepakkapurvirtualclass 2 ปีที่แล้ว +2

    Useful Information 👍

  • @robinmadhar5875
    @robinmadhar5875 2 ปีที่แล้ว +1

    🙏🙏🙏🙏bass.kroo..je

  • @Navsidhu13131
    @Navsidhu13131 2 ปีที่แล้ว +2

    Ae madam hi c na jo kehndi c papita giloy khan nal koi RBC nhi vdhde .....
    Te madam sb to main gl hai social media to door rehna kyoki jini faltu glla mind ch paune a ohi heart nu effect krdi hai..Subh te raat nu pehli chij bani ya shabad padho one month ch hi sb thik

  • @khushpreetkaurnarian8118
    @khushpreetkaurnarian8118 2 ปีที่แล้ว

    God bless you

  • @gurmukhsingh3457
    @gurmukhsingh3457 2 ปีที่แล้ว +17

    Nice way of motivation.Pieces of advice are commendable.Carry on your mission vigorously to reform citizens.

    • @reetkaur2385
      @reetkaur2385 2 ปีที่แล้ว +1

      Very nice ji.

    • @sidhueletectronics404
      @sidhueletectronics404 2 ปีที่แล้ว +2

      Jh

    • @BhupinderSingh-nm8ry
      @BhupinderSingh-nm8ry 2 ปีที่แล้ว +1

      ਬਹੁਤ ਵਧੀਆ ਸੁਝਾਓ

    • @jasvirhardit1267
      @jasvirhardit1267 2 ปีที่แล้ว

      @@reetkaur2385 cvvvcuk
      I'm
      SeeraC o

    • @arshbagri2019
      @arshbagri2019 2 ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹✈️🦚🌲🦚🌳🦚🌴☘️🦋🍀🌟⭐💫

  • @dalbirsinghgrewal4531
    @dalbirsinghgrewal4531 2 ปีที่แล้ว

    Dhanwad Dr sab ji

  • @tiwanaks9409
    @tiwanaks9409 2 ปีที่แล้ว +3

    Dr.Sahib your million dollar smile is stress bustor for us.We r proud of u.& love u. Thanks for your valueable knowledge.

  • @HarjinderKaur-wr5zv
    @HarjinderKaur-wr5zv 2 ปีที่แล้ว +1

    Dr.sahib thanks for good information

  • @MandeepKaur-rh2oi
    @MandeepKaur-rh2oi 2 ปีที่แล้ว +4

    ਭੈਣ ਜੀ ਮੇਰੇ ਲਈ ਕੋਈ ਇਲਾਜ ਦੱਸੋ ਮੈ ਇਕ ਗਲ ਨੂੰ ਹੀ ਆਪਣੇ ਦਿਮਾਗ ਵਿੱਚ ਵਾਰੀ ਵਾਰੀ ਰੁਪੀਟ ਕਰਦੀ ਰਹਿੰਦੀ ਹਾਂ ਮੈ ਇਸ ਗੱਲ ਤੋਂ ਬਹੁਤ ਦੁਖੀ ਹਾਂ ਪਲੀਜ਼ ਮੈਨੂੰ ਜਰੂਰ ਦੱਸੋ ਮੈਂ ਕੀ ਕਰਾਂ 🙏🙏🙏🙏

    • @Evergreenrealtors13
      @Evergreenrealtors13 2 ปีที่แล้ว +2

      Waheguru simran kro ji
      Jdo sah anr aonda wahe kehna jdo saah bahr aonda guru apni awaj nu kanna nal sun na sare tention problems door ho jangiya bhenji🙏🏻

    • @rajninderkaur6632
      @rajninderkaur6632 2 ปีที่แล้ว +1

      @@Evergreenrealtors13 bilkul sahi ji .waheguru waheguru

    • @Evergreenrealtors13
      @Evergreenrealtors13 2 ปีที่แล้ว

      Waheguru g

  • @SantokhSingh-dv3bx
    @SantokhSingh-dv3bx 2 ปีที่แล้ว

    Satsiriakal

  • @Bhupinderkaur-tq7xe
    @Bhupinderkaur-tq7xe 2 ปีที่แล้ว +1

    ਪਿੰਡਾਂ ਦੀਆਂ ਔਰਤਾਂ ਨਹੀਂ ਲਾਗੂ ਕਰ ਸਕਦੀਆਂ ਜੀ ,ਕਿਚਨ ਚ ਛੁੱਟੀ ਵਾਲੀ ਗੱਲ

  • @karamjitdhaliwal2672
    @karamjitdhaliwal2672 2 ปีที่แล้ว

    Thanks mam
    GBU 🙏

  • @jattijaswinderkaur5jaswind288
    @jattijaswinderkaur5jaswind288 ปีที่แล้ว

    7ਦਿਨ ਰਾਤ ਬਹੁਤ ਕੰਮ ਹੈ ਯੂਰਿਆ ਥਾਇਰਡ ਅਤੇ ਅੱਖਾਂ ਦੇ ਪਾਣੀ ਕੰਮ ਹੈ ਜ਼ਰੂਰ ਦੱਸਣਾ ਧੰਨਵਾਦ ਜੀ

  • @dalipbajwa8836
    @dalipbajwa8836 2 ปีที่แล้ว

    Manjot bajwa waheguru g good

  • @chahalchahal7069
    @chahalchahal7069 2 ปีที่แล้ว +2

    Thank u mam ..........ur so inspiring..God bless you.socity needs your s type of dr. main ik bar jaroor tuhanu milna life ch.

  • @surinderkaur-cy3wr
    @surinderkaur-cy3wr 2 ปีที่แล้ว

    V nice information mam

  • @jattijaswinderkaur5jaswind288
    @jattijaswinderkaur5jaswind288 ปีที่แล้ว

    ਲੋਕੋਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ

  • @ManjitkaurGill-k2d
    @ManjitkaurGill-k2d 3 หลายเดือนก่อน

  • @411021993
    @411021993 2 ปีที่แล้ว

    This video should be shown to Bank and police Deptt

  • @NehaNeha-nm2mt
    @NehaNeha-nm2mt 2 ปีที่แล้ว

    Dr.mam thanks for good information

  • @gurmeetbajwa7471
    @gurmeetbajwa7471 2 ปีที่แล้ว

    Bahut badhiya dr sahib ji I will try

  • @surjitkaur1895
    @surjitkaur1895 ปีที่แล้ว

    ਠੇਠ ਪੰਜਾਬੀ, ਵਧੀਆ ਸ਼ਬਦਾਵਲੀ, ਵਾਹ ਕੀ ਕਹਿਣੇ। ਡਾਕਟਰ ਹੋਣ ਤੇ ਵੀ ਇੰਗਲਿਸ਼ ਨਹੀਂ ਸਗੋਂ ਪੰਜਾਬੀ ਨੂੰ ਹੀ ਪਹਿਲ ਦਿੰਦੇ ਹਨ। ਇਹ ਤਾਂ ਇਹਨਾਂ ਦੇ ਰਗ ਰਗ ਵਿਚ ਵਸੀ ਹੋਈ ਹੈ ਕਿਉਂਕਿ ਇਹਨਾਂ ਨੂੰ ਬਾਣੀ ਦੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਦੋਹਤੀ ਅਤੇ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੀ ਪੁੱਤਰੀ
    ਹੋਣ ਦਾ ਮਾਣ ਹਾਸਲ ਹੈ।

    • @lekhraj9384
      @lekhraj9384 ปีที่แล้ว

      Bhain Surjit kaur ji isda matlab hai,tusin ehna nu changi trah jande ho bhut hi vadia laga is jankari vaaste .

  • @dheera123
    @dheera123 ปีที่แล้ว

    Good mam

  • @lekhraj9384
    @lekhraj9384 ปีที่แล้ว

    Dr harshinder kaur ji ,Man lau ohi din of Jo hove us din agr music gaya jaye jan sunia jaye tan v oh stress free ji sakde aa , ki tusin is bare ki kahoge. ??? Zaroor jawab dena. Thank you !!!

  • @pindadalifestyle682
    @pindadalifestyle682 2 ปีที่แล้ว

    ਬਹੁਤ ਵਧੀਆ

  • @amarjitkaur7747
    @amarjitkaur7747 2 ปีที่แล้ว

    🙏🙏🙏🙏🙏🙏🙏waheguru ji

  • @devindarsingh8026
    @devindarsingh8026 2 ปีที่แล้ว

    Thanks for your advice for taking off for a day or two days for enjoying spending time to enjoy by exercise, relaxing, gardening, long drive,
    Keeping phone off no whatsup Utube facebook etc. This will improve health longavity of life mentle health.
    But it is not clear that a person in old age recovering from post operations', health problems sitting on bed, chair spending time on chatting etc is it not off time for all the period.

  • @kidsfunnyvideos6614
    @kidsfunnyvideos6614 2 ปีที่แล้ว

    Bahaut wadhiya jaankaari diti madam ji dhanvaad ji.mere spider veins te vericose veins hoyia a ji ohna de ilaaj ware jaroor dasyo tuhada bahaut bahaut dhanbaad ji

  • @mohindersingh5967
    @mohindersingh5967 2 ปีที่แล้ว +1

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਮੇਰਾ ਪੋਤਾ ਸਵਾ ਸਾਲ ਦਾ ਹੈ ਉਹ ਇਕ ਦੋ ਲਫਜਾ ਤੋਂ ਅੱਗੇ ਨਹੀ ਬੋਲਦਾ ਹੈ। ਜੇ ਕੋਈ ਚੀਜ ਲੈਣੀ ਹੈ ਤਾਂ ਉਹ ਉਪਰੋਕਤ ਸ਼ਬਦਾ ਨਾਲ ਰੌਲਾ ਪਾਉਦਾ ਹੈ ਅਤੇ ਇਸ਼ਾਰਾ ਕਰਦਾ ਹੈ। ਕਿਰਪਾ ਕਰਕੇ ਦੱਸੋ ਕੀ ਕਰਨਾ ਚਾਹੀਦਾ ਹੈ। ਕਿਰਪਾ ਕਰਕੇ ਆਪਣਾ ਫੋਨ ਵੀ ਦਸਣਾ।

  • @balrajgrewal5948
    @balrajgrewal5948 2 ปีที่แล้ว

    ਬਹੁਤ ਵਧੀਆ 🙏🏼🙏🏼

  • @jattijaswinderkaur5jaswind288
    @jattijaswinderkaur5jaswind288 ปีที่แล้ว

    ਯੂਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ

  • @GurdeepSingh-bc1pf
    @GurdeepSingh-bc1pf 2 ปีที่แล้ว

    Thanks.bahan.ji

  • @kuldeepkaur6957
    @kuldeepkaur6957 ปีที่แล้ว

    Please tell something about enziety and urine infection

  • @parmajitkaur2704
    @parmajitkaur2704 2 ปีที่แล้ว

    May God bless you

  • @harjitkaur464
    @harjitkaur464 2 ปีที่แล้ว

    Thanks ji🙏🙏

  • @prabhjotkaurcheema.4896
    @prabhjotkaurcheema.4896 2 ปีที่แล้ว

    Mam bahut vadia information 🙏🙏

  • @karamjitsinghsalana4648
    @karamjitsinghsalana4648 2 ปีที่แล้ว

    Nice ji

  • @gurmeetsingh4382
    @gurmeetsingh4382 2 ปีที่แล้ว

    May God bless you mam